ਪਾਠ ਲਈ ਜਗ੍ਹਾ ਸਿੱਧ ਕਰਨੀ ਪੈਂਦੀ ਜੋ ਰਸੋਈ ਚ , ਚੱਲੇ ਫਿਰਦੇ ਪਾਠ ਕਰਦੇ ਸੁਣਨ

Sdílet
Vložit
  • čas přidán 10. 07. 2024
  • #podcast #shabad_channel sach naad official, Waheguru simran,Bhai simranjit singh tohana, Pmkc tohana, bhai simranjit singh tohana, bhai simranjit singh tohana waheguru simran, bhai simranjit singh tohana sawal jawab, bhai simranjit singh tohana katha, bhai simranjit singh tohana japji sahib, bhai simranjit singh tohana interview, bhai simranjit singh tohana live, bhai simranjit singh tohana simran, bhai simranjit singh tohana contact number, bhai simranjit singh ji tohana.............ਭੂਤ ਪ੍ਰੇਤ ਹੁੰਦੇ ਨੇ? ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ? ਬਾਬਾ ਕਾਬੂ ਕਰਦਾ ਚੁੜੇਲਾਂ ! | Contact No. : Giani Gurmel Singh - +91 87290 76390.........
    Subscribe our channel
    Like Us on Facebook
    **********
    #NEWPUNJABIFILM
    #channel_shabad
    #shabad_channel
    #shabad
    #ਸ਼ਬਦ
    #ਚੈਨਲ_ਸ਼ਬਦ
    #todaynews
    #dharmik
    *ਇਸ ਚੈਨਲ ਤੇ ਆਪ ਜੀ ਗੁਰਮਤਿ ਗਿਆਨ, ਧਾਰਮਿਕ ਗਿਆਨ, ਮਨ, ਫੁਰਨੇ, ਨਾਮ ਸਿਮਰਨ, ਸਹਿਜ ਧੁਨ, ਅਨਹਦ,
    ਨਿਰਾਕਾਰ, ਗੁਰਮੰਤਰ ਬਾਰੇ ਗੱਲਬਾਤ ਸੁਣੋਗੇ ਤੇ ਇਤਿਹਾਸਕ ਗੁਰੂਘਰ ਦੇ ਦਰਸ਼ਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰੋਗੇ।।
    ਇਸ Instagram Id ਤੇ ਮੈਸੇਜ ਕਰੋ ਜੀ / officialshabad_channel
    ਨੋਟ - ਕਥਾਵਾਚਕ, ਗਿਆਨੀ ਜੀ, ਮਹਾਪੁਰਸ਼, ਸੰਤ ਫਕੀਰ, ਧਾਰਮਿਕ ਰੁਚੀ ਵਾਲੇ ਜਰੂਰ ਸਾਨੂੰ ਟਾਈਮ ਦੇਣ। ਧੰਨਵਾਦ ਜੀ। ਵਾਹਿਗੁਰੂ ਜੀ। 9888723507
    Editor/GraphicDesigner: Sanju Majitha 96672-75000 ( only whatsapp )
    Managed by: Badaljeet Singh Maan 98887-23507

Komentáře • 180

  • @official_ShabadChannel
    @official_ShabadChannel  Před 21 dnem +18

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @gurmeetgill1898
    @gurmeetgill1898 Před 21 dnem +36

    ਬਾਬਾ ਜੀ ਬਹੁਤ ਵਧੀਆ ਵਿਚਾਰ ਹਨ ਜੀ। ਬਿਲਕੁਲ ਸੱਚੀਆਂ ਗੱਲਾਂ ਹਨ ਜੀ।।ਇਹ ਰੋਗ ਤਾ ਬਹੁਤ ਲੋਕਾਂ ਨੂੰ ਹੈ ਜੀ ਜੇ ਬਾਣੀ ਦੇ ਨਾਲ ਇਹ ਚੀਜ਼ਾਂ ਨਿਕਲ ਜਾਣ ਤਾਂ ਬਹੁਤ ਚੰਗੀ ਗੱਲ ਹੈ ਜਿਹਨਾਂ ਅਮ੍ਰਿਤ ਸਕਿਆ ਹੁੰਦਾ ਉਹ ਕਿਸੇ ਬੰਨੇ ਜਾਣ ਜੋਗੇ ਨਹੀਂ ਹੁੰਦੇ ਜੇ ਤੁਹਾਡੇ ਵਰਗੇ ਮਹਾਂਪੁਰਸ਼ ਮਿਲ ਜਾਣ ਤਾਂ ਸੌਨੇ ਤੇ ਸਹਾਗੇ ਵਾਲੀ ਗੱਲ ਹੈ ਜੀ।। ਜ਼ਿਆਦਾ ਤਰ ਲੋਕਾਂ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਪੂਰਾ ਹੁੰਦਾ ਪਰ ਮਜਬੂਰੀ ਵੱਸ ਹੋ ਕੇ ਕਿਸੇ ਨਾ ਕਿਸੇ ਬੰਨੇ ਤੁਰ ਪੈਂਦੇ ਹਨ ਜੀ।ਜੇ ਤੁਹਾਡੇ ਵਰਗੇ ਗੁਰਮੁਖ ਪਿਆਰੇ ਮਸਲੇ ਹੱਲ ਕਰ ਦੇਣ ਤਾਂ ਬਹੁਤ ਚੰਗੀ ਗੱਲ ਹੈ ਜੀ।।

  • @mankiratsingh-mp1iq
    @mankiratsingh-mp1iq Před 21 dnem +38

    ਜੇ ਨਹੀਂ ਕਿਸੇ ਕੌਲ ਟਾਈਮ ਤੇ ਮਾਹਰਾਜ ਕਹਿੰਦੇ ਊਠਤ ਬੈਠਤ ਸੌਵਤ ਧਿਆਈਐ ਮਾਰਗ ਚੱਲਤ ਹਰੇ ਹਰਿ ਗਾਈਐ ਵਾਹਿਗੁਰੂ ਜੀ ਵਾਹਿਗੁਰੂ ਜੀ

  • @SunriseCharan
    @SunriseCharan Před 14 dny +10

    ਤੁਰਦੇ ਫਿਰਦੇ ਕੰਮ ਕਰਦੇ ਨਾਮ ਜਪਦੇ ਰਹੋ। ਕੋਈ ਮਨਾਹੀ ਨਹੀਂ। ਜਦੋਂ ਗੁਰਬਾਣੀ ਪੜ੍ਹਨੀ ਹੈ ਤਾਂ ਬੈਠ ਕੇ ਪ੍ਰੇਮ ਨਾਲ ਪੜ੍ਹੋ। ਜੇ ਤੁਰਦੇ ਤੁਰਦੇ ਸ਼ੁੱਧ ਬਾਣੀ ਪੜ੍ਹ ਸਕਦੇ ਹੋ ਤਾਂ ਪੜ੍ਹੋ ਕੋਈ ਗ਼ਲਤ ਨਹੀ।

  • @Gurparkash
    @Gurparkash Před 21 dnem +30

    ਤੁਰਦੇ ਫਿਰਦੇ ਵੀ ਕਰਨਾ ਚਾਹੀਦਾ,ਪਰ ਇਕ ਜਗ੍ਹਾ ਵੀ ਜ਼ਰੂਰੀ ਬੈਠਣਾ ਚਾਹੀਦਾ,

  • @harpreetkhalsa4354
    @harpreetkhalsa4354 Před 7 hodinami

    ਕਈ ਵਾਰ ਪੁਰਬਲੇ ਸੁਭ ਕਰਮਾਂ ਦੇ ਕਾਰਨ ਬੰਦੇ ਨੂੰ ਤਰੱਕੀ ਮਿਲਦੀ ਹੈ । ਪਰ ਜੇ ਹੁਣ ਉਹ ਬੰਦਾ ਮਾੜੇ ਕਰਮ ਕਰਦਾ ਤੇ ਉਹ ਆਪਣੇ ਸੁਵਾਸ ਖ਼ਰਾਬ ਕਰ ਰਿਹਾ ਹੈ । ਜਦ ਚੰਗੇ ਕਰਮਾਂ ਦਾ ਫਲ ਖਤਮ ਹੋ ਜਾਵੇਗੀ ਫਿਰ ਉਹ ਵੀ ਰੁਲੇਗਾ । ਸੋ ਇਹ ਨਹੀਂ ਸੋਚਣਾਂ ਚਾਹੀਦਾ ਕਿ ਚੰਗੇ ਕਰਮ ਕਰਨ ਵਾਲੇ ਨੂੰ ਦੁੱਖ ਮਿਲਦੇ ਨੇ ਮਾੜੇ ਕਾਮ ਕਰਨ ਵਾਲੇ ਨੂੰ ਸੁੱਖ ।🙏🙏🙏

  • @RamanAman-lg8kh
    @RamanAman-lg8kh Před 14 dny +2

    ਸਮਝੋ ਬਾਹਰ ਆ ਯਾਰ ਕੋਈ ਕਹਿੰਦਾ ਬਾਣੀ ਪੜਨ ਦ ਇਕ ਸਮਾਂ ਹੁੰਦਾ ਦਿਹਾੜੀਆਂ ਦਾਰ ਬੰਦਾ ਕੀ ਕਰੇ ਪੈਰ ਯਾਰ ਉਸ ਦਾ ਰਾਤ ਬਿਰਾਤੇ ਹੀ ਟਾਇਮ ਲੱਗੂ

  • @amarjitsingh2775
    @amarjitsingh2775 Před dnem +5

    ਅਰਦਾਸ ਚ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਗਿਆ ❤❤❤❤❤

  • @kiranpalkaur5814
    @kiranpalkaur5814 Před 21 dnem +16

    ਸਾਸਿ ਸਾਸਿ ਸਿਮਰੋ ਗੋਬਿੰਦ

  • @sarabjeetdhaliwal391
    @sarabjeetdhaliwal391 Před 21 dnem +3

    ਜੇ ਕਰ ਇਹ ਸਭ ਸੱਚ ਹੈ ਤਾ ਫੋਨ ਕਿਓਂ ਨਹੀ ਰਸੀਬ ਕਰਦੇ। ਹਰ ਕੋਈ ਵਿਓ ਲੇਕੇ ਫੋਨ ਹੀ ਚਕਦੇ ਅਸੀ ਅੱਜ ਤੋਂ ਪਹਿਲਾਂ ਮਹਿਨਾ ਵਿਡੀਓ ਦੇਖੀਂ ਕੋਈ ਸੋ ਵਾਰ ਫੋਨ ਲਾਇਆ ਜਾ ਵੀਜੀ ਕਰ ਦਿੰਦੇ ਨੇ ਜਾ ਚੁੱਕਦੇ ਬੇਨਤੀ ਹੈ ਪੱਤਰ ਕਾਰ ਹੀ ਸੰਪਰਕ ਕਰਾ ਦੇਣ। ਜੇ ਸੱਚ ਗੱਲਾਂ ਤਾਂ ਸਾਰੇ ਕਰਦੇ ਪਰ ਸੱਚ ਕੋਲ ਬੇਠਕੇ ਪਤਾ ਲੱਗੇ ਜੀ ਬ

  • @jasdeepsidhu7425
    @jasdeepsidhu7425 Před 21 dnem +16

    ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥

  • @balbirsinghusajapmansadasa1168

    ਬਾਕੀ ਤੇ ਗੱਲਾਂ ਦੀਆਂ ਗੱਲਾਂ ।ਬਾਬਾ ਜੀ ਦੀ ਦਸਤਾਰ ਪੂਰੀ ਸ਼ਕੱਤੀ ਆ।

  • @NarinderSingh-mg4sw
    @NarinderSingh-mg4sw Před 21 dnem +5

    ਵਾਹਿਗੁਰੂ ਵਾਹਿਗੁਰੂ ਜੀ ਬਾਬ ਜੀ ਬਹੁਤ ਬਹੁਤ ਧੰਨਵਾਦ ਜੀ

  • @Phantom_Shadow7
    @Phantom_Shadow7 Před 21 dnem +6

    Prabh keh Simran sab teh ucha 🤲📿

  • @rajindersingh-uw7bi
    @rajindersingh-uw7bi Před 14 dny +4

    ਇਹ ਭਾਈ ਸਹਿਬ 100/ ਸਹੀ ਕਹਿ ਰਹੇ

  • @kksandhu1779
    @kksandhu1779 Před 21 dnem +1

    Pathh Gurbani .. Waheguru gurumanter ji bilkul Ardaas poori hundi hai ji 100%

  • @ranjitsinghranjitsingh6538

    ਵਾਹਿਗੁਰੂ ਜੀ ਮੇਹਰ ਕਰਨ ਜੀ

  • @btl3938
    @btl3938 Před 21 dnem +6

    ਬਿਲਕੁਲ ਸਹੀ ਗਲ

  • @user-rz2rg8pm7d
    @user-rz2rg8pm7d Před 12 hodinami +1

    ਯੰਤਰ ਮੰਤਰ ਤਾਂ ਲੋਕੀ ਜਰੂਰ ਕਰਵੋਂਦੇ ਆ ਬਾਬਿਆਂ ਕੋਲ ਜਾ ਕੇ. ਮੇਰੀ ਦਰਾਣੀ ਮੇਰੇ ਤੋਂ jealosy ਕਰਦੀ ਮੈਂ ਕਦੀ ਨਹੀਂ ਕਿਸੇ ਦਾ ਮਾੜਾ ਸੋਚਿਆ ਨਾ ਕੀਤਾ. ਉਸ ਨੇ ਆਪ ਮੂੰਹੋ ਬੋਲ ਕੇ ਕਿਹਾ ਮੈਂ ਤੇਰੇ ਤੇ ਪੱਕਾ ਕੰਮ ਕਰਵਾਇਆ ਕਦੀ ਔਲਾਦ ਨਹੀਂ ਹੋਣੀ. ਸਾਰੇ ਪਿੰਡ ਦੇ ਲੋਕਾਂ ਸਾਮਣੇ ਕਹਿੰਦੀ ਸੀ. ਮੈਂ ਇਟਲੀ ਰਹਿੰਦੀ ਇੰਡੀਆ ਬੈਠੀ ਮੇਰੀ ਦਰਾਣੀ ਨੇ ਮੇਰੇ ਮਗਰ ਚੀਜ਼ ਲਾਈ. ਉਹ ਤਾਂ ਰੱਬ ਜਾਣਦਾ ਯਾ ਮੈਂ ਸੱਚੀ ਬੜੇ ਦੁੱਖ ਦੇਖੇ. ਰੱਬ ਬਚਾਵੇ ਏਨਾ ਲੋਕਾਂ ਤੋਂ ਜੋ ਏਨੇ ਵੇਹਲੇ ਆ ਦੂਜਿਆ ਦਾ ਮਾੜਾ ਕਰਵੋਂਦੇ. ਦੂਜਿਆ ਦਾ ਸੁੱਖ ਚੈਨ ਤਾਂ ਖੋ ਲੈਂਦੇ. ਆਪ ਪੁੱਠੇ ਕੰਮ ਕਰਵਾ ਕੇ ਚੈਨ ਨਾਲ ਸੋਂ ਜਾਂਦੇ. ਮੈਂ ਇਹਨਾਂ ਚੀਜਾਂ ਨੂੰ ਨਹੀਂ ਮੰਨਦੀ ਸੀ. ਪਰ ਹੁਣ ਪਤਾ ਲੱਗਾ ਮਾੜੀਆਂ ਚੀਜਾਂ ਹੁੰਦੀਆਂ ਆ.

  • @indarjitsingh5417
    @indarjitsingh5417 Před 21 dnem +2

    Dhan dhan guru granth sahib ji maharaj.dhan guru Gobind Singh Ji