ਮਾਲਾ ਜੱਪਣ ਦੀ ਵਿਧੀ ਕਿ ਹੈ

Sdílet
Vložit
  • čas přidán 17. 05. 2021
  • #malajapnekatarika #santbabagurvindersinghjimandiwale #mandiwalebabaji #nitnemchannel #babashrichandji #brhamakhadasahibmandi #mandinewdiwan2021 #babagurindersinghmandisahibwale
  • Krátké a kreslené filmy

Komentáře • 530

  • @bhupindersingh4814
    @bhupindersingh4814 Před 3 měsíci +5

    *ਇਕ ਦੂ ਜੀਭੌ ਲਖ ਹੋਹਿ , ਲਖ ਹੋਵਹਿ ਲਖ ਵੀਸ !! ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ !! ਏਤੁ ਰਾਹਿ ਪਤਿ ਪਵੜੀਆ , ਚੜੀਐ ਹੋਇ ਇਕੀਸ !! ਸੁਣਿ ਗਲਾ ਆਕਾਸ ਕੀ , ਕੀਟਾ ਆਈ ਰੀਸ !! ਨਾਨਕ ਨਦਰੀ ਪਾਈਐ , ਕੂੜੀ ਕੂੜੈ ਠੀਸ !!*
    *ਅਰਥ*:- ਇਕ ਜੀਭ ਤੋਂ ਲੱਖ ਜੀਭਾਂ ਹੋ ਜਾਣ , ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ ਇਹਨਾਂ ਵੀਹ ਲੱਖ ਜੀਭਾਂ ਨਾਲ ਪਰਮਾਤਮਾ ਦਾ ਨਾਮ ਲੱਖ - ਲੱਖ ਵਾਰੀ ਆਖਿਆ ਜਾਏ !
    ਇਸ ਰਸਤੇ ਜੋ ਪਤਿ ਪਰਮਾਤਮਾ ਨੂੰ ਮਿਲਣ ਵਾਸਤੇ ਪੌੜੀਆਂ ਚੜਨ ਦੀ ਗਲ ਕਹੀ ਗਈ ਹੈ ਇਹ ਆਕਾਸ਼ ਦੀਆ ਗਲਾਂ ਸੁਣ ਕੇ ਕੀੜੀਆਂ ਨੂੰ ਰੀਸ ਆਉਂਣ ਵਾਲੀ ਗਲ ਹੈ ! ਭਾਵ ਗਿਣਤੀਆਂ ਮਿਣਤੀਆਂ ਨਾਲ ਗੇੜਾ ਲਾਉਂਣਾ ਵਾਲਾ ਇਹ ਇਕ ਐਸਾ ਉੱਦਮ ਹੈ ਜਿਵੇਂ ਕੀੜੀਆਂ ਨੂੰ ਆਕਾਸ਼ ਤੇ ਚੜਨ ਦੀ ਰੀਸ ਆ ਗਈ ਹੋਵੇ ਭਾਵ ਨਾ ਮੁਮਕਿਨ ਖਿਆਲ ਜਿਵੇਂ ਕੀੜੀਆਂ ਆਕਾਸ਼ ਤੇ ਨਹੀ ਚੜ ਸਕਦੀਆਂ ਇਸੇ ਪ੍ਰਕਾਰ ਲਖ ਲਖ ਗੇੜੇ ਵਾਲਾ ਰਸਤੇ ਤੇ ਤੁਰ ਕੇ ਪਰਮਾਤਮਾ ਨਾਲ ਇਕਮਿਕ ਨਹੀ ਹੋਇਆ ਜਾ ਸਕਦਾ !
    ਹੇ ਨਾਨਕ ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਉਸ ਨਾਲ ਮਿਲਿਆ ਜਾ ਸਕਦਾ ਹੈ ਨਹੀਂ ਤਾਂ ਕੂੜੇ ਮਨੁੱਖ ਦੀ ਭਾਵ ਝੂਠੇ ਮਨੁੱਖ ਦੀ ਇਹ ਕੂੜੀ ਠੀਸ , ਝੂਠੀ ਗੱਪ ਹੀ ਹੈ ਕੀ ਗੇੜੇ ਲਾਉਂਣ ਨਾਲ ਭਾਵ one ward reapitation ਨਾਲ ਜਗਦੀਸ਼ ਪਰਮਾਤਮਾ ਮਿਲ ਸਕਦਾ ਹੈ ! ਕੂੜੀ ਕੂੜੈ ਠੀਸ ਹੀ ਹੈ !
    👉🏻 *ਆਸਕੁ ਏਹੁ ਨ ਆਖੀਐ , ਜਿ ਲੇਖੈ ਵਰਤੈ ਸੋਇ !!*- 474
    👉🏻 *ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ !!* - 510
    👉🏻 *ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ !!* - 1246
    👉🏻 *ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ !!*- 66
    👉🏻 *ਪੜਿਐ ਨਾਹੀ ਭੇਦੁ ਬੁਝਿਐ ਪਾਵਣਾ !!*- 148
    👉🏻 *ਨਿਰਗੁਣ ਰਾਮੁ ਗੁਣਹ ਵਸਿ ਹੋਇ !!* - 222
    ਇਸ ਗਲ ਜੀ ਗਵਾਈ ਭਾਈ ਗੁਰਦਾਸ ਜੀ ਵੀ ਭਰਦੇ ਹਨ !
    *ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦ ਮੀਠੋ ਆਵੈ*,
    *ਅਗਨਿ- ਅਗਨਿ ਕਹੈ ਸੀਤ ਨ ਬਿਨਾਸ ਹੈ* !
    *ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ* ,
    *ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ* !
    ਧਨੰਵਾਦ ਜੀ:- ਭੂਪਿੰਦਰ ਸਿੰਘ

  • @amardeepsingh1907
    @amardeepsingh1907 Před rokem +30

    ਬਹੁਤ ਬਹੁਤ ਬਹੁਤ ਧੰਨਵਾਦ ਸੰਤ ਜੀ ਏਨੀ ਸਰਲ ਭਾਸ਼ਾ ਚ ਗਿਆਨ ਵੰਡਣ ਲਈ

  • @jagdishsinghkahlon6941
    @jagdishsinghkahlon6941 Před 3 lety +19

    ਬਹੁਤ ਬਹੁਤ ਧੰਨਵਾਦ ਮਹਾਂ ਪੁਰਖੋਂ ਬਹੁਤ ਵੱਡ ਮੁੱਲੀ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Nitnem
      @Nitnem  Před 3 lety

      ਵਾਹਿਗੁਰੂ ਜੀ🙏💕🌷🌺

  • @gurnavjoshan1727
    @gurnavjoshan1727 Před rokem +5

    ਵਾਰਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ🙏🙏🙏🙏🙏🙏🙏🙏🙏🙏🙏🌹🌹🌹🌹

  • @chaitanya4881
    @chaitanya4881 Před rokem +7

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

    • @Nitnem
      @Nitnem  Před rokem

      Waheguru ji🙏🏻🙏🏻

  • @chaitanya4881
    @chaitanya4881 Před rokem +20

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਚੰਦ ਜੀ 🙏🌸

    • @Nitnem
      @Nitnem  Před rokem

      Waheguru ji🙏🏻🙏🏻

  • @Deepraman4501
    @Deepraman4501 Před 17 dny

    Bht bht dhanwad mahapursho ji ine saral tarike ch gayan dain lyi bht hi rooh kush hundi waheguru ji waheguru ji japp krke

  • @feetnessboy786
    @feetnessboy786 Před 3 lety +6

    ਵਾਹਿਗੁਰੂ ਜੀ ਬਹੁਤ ਖੂਬ bhut ਸੋਨੀ ਆਵਾਜ਼

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🌹

  • @HimangoGogoi
    @HimangoGogoi Před 3 měsíci +1

    Wahe Guru Ji da khalsa waheguru ji di fateh ❤🙌🚩Jai shree Ram ❤️🙌🚩

  • @KamaljeetKaur-tu3fl
    @KamaljeetKaur-tu3fl Před měsícem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫਤਿਹ ❤

  • @RajuRaju-yw3jx
    @RajuRaju-yw3jx Před 3 lety +25

    ਟਾਵੇਂ ਟਾਵੇਂ ਅੈਸ਼ੇ ਗੁਰਮੁਖਿ ਗੁਰੂ ਜੀ ਚੜਦੀ ਕਲਾਂ ਕਰਨ 🙏🙏🙏🙏🙏

    • @Nitnem
      @Nitnem  Před 3 lety

      🙏🙏🙏🙏🙏

  • @harmindersingh9650
    @harmindersingh9650 Před 3 lety +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 🙏🙏

    • @Nitnem
      @Nitnem  Před 3 lety

      ਵਾਹਿਗੁਰੂ ਜੀ🙏

  • @kamarjitkourkhalsa3503
    @kamarjitkourkhalsa3503 Před 3 lety +18

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀ🌹🙏💘♥️💘

  • @amarjitkaur1023
    @amarjitkaur1023 Před 10 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @GurcharanSingh-lg6bn
    @GurcharanSingh-lg6bn Před 3 lety +12

    ਬਹੁਤ ਵਧੀਆ ਉਪਰਾਲਾ ਬਾਬਾ ਜੀ❤️❤️❤️

    • @Nitnem
      @Nitnem  Před 3 lety

      ਵਾਹਿਗੁਰੂ ਜੀ🙏💕🌷🌺

    • @jaswinderkaur888
      @jaswinderkaur888 Před 3 lety +1

      Waheguru g mehar kro nam Japan da bl bkhso

    • @Nitnem
      @Nitnem  Před 3 lety

      Waheguru ji🙏🌺

  • @SwarnSingh13996
    @SwarnSingh13996 Před 7 měsíci +5

    ਵਾਹਿਗੁਰੂ ਜੀ 🙏

  • @enjoymentwithjk....744
    @enjoymentwithjk....744 Před rokem +3

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।।

  • @KulwinderSingh-fj9cm
    @KulwinderSingh-fj9cm Před 3 lety +5

    ਬਹੁਤ ਵਧੀਆ ਜਾਣਕਾਰੀ ਦਿੱਤੀਹੈ ਜੀ

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🌷

  • @ParamjeetKaur-wm2tu
    @ParamjeetKaur-wm2tu Před 5 měsíci +3

    Dhan dhan baba ji mandi sahib

  • @narinderkaur5644
    @narinderkaur5644 Před rokem +7

    ਵਾਹਿਗੁਰੂ ਜੀ🙏🙏💐💐💐💐

  • @shyamsinghgmailcom
    @shyamsinghgmailcom Před 9 měsíci +4

    Satnam Sri Waheguru ji

  • @gurmeetbenipal6968
    @gurmeetbenipal6968 Před rokem +6

    Wehguru wehguru jio 💐🙏🙏🇩🇪

    • @Nitnem
      @Nitnem  Před rokem

      Waheguru ji🙏🏻🙏🏻🙏🏻🍁

  • @nihangsinghwarriors
    @nihangsinghwarriors Před 7 měsíci +4

    satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gaggu845
    @gaggu845 Před rokem +11

    ਇਹੋ ਜਿਹੇ ਸਾਧੂ ਫੇਰ ਨੀ ਲੱਭਣੇ, ਲਾਹੇ ਲੈਲੋ ❤

  • @swarnsingh7691
    @swarnsingh7691 Před 2 lety +6

    ਸਤਿਨਾਮੁ ਵਾਹਿਗੁਰੂ 🙏

  • @shivanijasrotia9058
    @shivanijasrotia9058 Před 10 měsíci +4

    Waheguru g 🙏🙏

  • @jagrajsingh8479
    @jagrajsingh8479 Před 7 měsíci +4

    Wahegure ji🙏🙏🙏🙏🙏

  • @surjeetkaur1501
    @surjeetkaur1501 Před 2 měsíci +1

    Waheguru waheguru ji dahn baba seri chand ji Maharaj ji 🙏🙏🙏🙏🙏❤️❤️❤️❤️♥️

  • @user-hb7qz8mt5e
    @user-hb7qz8mt5e Před 25 dny

    Waheguru ji waheguru ji waheguru ji waheguru ji waheguru ❤

  • @avtarsingh1756
    @avtarsingh1756 Před 3 lety +4

    ਵਾਹਿਗੁਰੂ ਜੀ ਸਹਾਇ
    ਓਮ ਸ੍ਰੀ ਗੁਰ ਸ੍ਰੀ ਚੰਦਰਾਯ ਨਮਹ

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🙏🙏❤️

  • @satnamsinghguraya1449
    @satnamsinghguraya1449 Před 7 měsíci +4

    Waheguru ji

  • @gurmukhsingh7021
    @gurmukhsingh7021 Před 3 lety +22

    ਧੰਨ ਗੁਰੂ ਨਾਨਕ ਸਾਹਿਬ ਜੀ 🙏🌹🙏

    • @Nitnem
      @Nitnem  Před 3 lety +1

      🙏🙏🙏🙏🌺

  • @punjabmotorsdudhanpatiala2492

    Dhan Guru Nanak Baba ji

    • @Nitnem
      @Nitnem  Před 3 lety +1

      ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਦੀ ਮਹਾਰਾਜ🙏🌹💕

  • @surinderpalsingh485
    @surinderpalsingh485 Před 3 lety +5

    Aap ji da Koti kotan Dhanwad, Naam Simran di jugati dassan vaste, Satnam Waheguru Sahib ji

  • @gurmeetkaur85
    @gurmeetkaur85 Před měsícem

    Satnam waheguru ji 🙏🙏🪔🪔🪔🪔🪔❤️🌹🌹🌹🌹🌹

  • @kirpalsingh8
    @kirpalsingh8 Před rokem +4

    Sri waheguru sahib je

  • @ramgarhiasonysony2327
    @ramgarhiasonysony2327 Před 3 lety +1

    Baba ji wahagur ji ka Khalsa waheguru ji ki Fateh.🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @user-hj6fb1xd1x
    @user-hj6fb1xd1x Před 3 lety +4

    ਚੜਦੀ ਕਲਾ ਬਾਬਾ ਜੀ

  • @gautammuni3542
    @gautammuni3542 Před 3 lety +15

    ਧੰਨ ਧੰਨ ਬਾਬਾ ਸ਼੍ਰੀ ਚੰਦ੍ਰ ਜੀ ਮਹਾਰਾਜ ,📿

    • @Nitnem
      @Nitnem  Před 3 lety +1

      ਵਾਹਿਗੁਰੂ ਜੀ🙏🌷

  • @user-zj3ib6it9p
    @user-zj3ib6it9p Před 2 dny

    Dhan Dhan Baba Ji

  • @MandeepSingh-sq9or
    @MandeepSingh-sq9or Před 3 lety +7

    🌹🌹🌹ਧੰਨ ਗੁਰੂ ਨਾਨਕ ਜੀ🌹🌹🌹

    • @Nitnem
      @Nitnem  Před 3 lety

      🌹🌹🌹ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਦੀ ਮਹਾਰਾਜ🙏🌹💕

  • @rimplemunder1789
    @rimplemunder1789 Před 3 měsíci +1

    Waheguru Waheguru Waheguru Waheguru Waheguru Waheguru jio mehar karo ji

  • @sahibnoor29k
    @sahibnoor29k Před 5 dny

    Waheguru waheguru waheguru waheguru waheguru ❤❤❤❤❤

  • @baljitkaursidhu4846
    @baljitkaursidhu4846 Před 3 lety +5

    TQ sooo much giani ji we learn something from. U TQ so much again Wahay guru ji ka kalsa Sri wahay guru ji ki fateh 🙏🙏🙏🌹🌹🌹🌹🌹🙏🙏

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🌹

    • @manngurry543
      @manngurry543 Před 3 lety +1

      @@Nitnem ਸਹੀ ਤੇ ਸ਼ੁੱਧ ਪੰਜਾਬੀ ਭਾਸ਼ਾ ਲਿਖਣ ਦੀ ਕੀ ਯੁਕਤੀ ਹੈ ਭਾਈ ???
      ਜਾਣ ਦਿਓ... ਮਾਂ ਬੋਲੀ ਆ ਸਾਡੀ

    • @Nitnem
      @Nitnem  Před 3 lety

      Sade School ch maa bolli padhai nahi ji Hun Sikhda han ji🙏🙏

  • @akempreet8677
    @akempreet8677 Před 27 dny

    Waheguru Mehar kri

  • @hardeepchani228
    @hardeepchani228 Před rokem +3

    Waheguru ji ka khalsa waheguru ji ki fateh veer ji 🙏🙏🙏🙏🙏🙏🙏

  • @lovelyarmy2132
    @lovelyarmy2132 Před 2 lety +5

    Waheguru ji🙏

    • @Nitnem
      @Nitnem  Před 2 lety

      ਵਾਹਿਗੁਰੂ ਜੀ🙏💕

  • @manjeetsinghgill799
    @manjeetsinghgill799 Před rokem +2

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

    • @Nitnem
      @Nitnem  Před rokem

      Waheguru Ji🙏🏻💕

  • @JaswinderSingh-gk7zd
    @JaswinderSingh-gk7zd Před rokem +1

    Waheguru g Waheguru g Waheguru g Waheguru g

  • @shalinderkaur7555
    @shalinderkaur7555 Před 8 měsíci +2

    Dhan dhan baba Shri chand ji 🙏🙏🙏🙏🙏🙏🙏🙏🙏🙏

  • @PardeepmrIndia-lo9dj
    @PardeepmrIndia-lo9dj Před 3 lety +4

    WaheGuru Ji ka Khalsa WaheGuru Ji ki Fateh

  • @RajwinderKaur-le9gf
    @RajwinderKaur-le9gf Před 14 dny

    Bahot vadiya ji.

  • @BaljinderKaur-mh6co
    @BaljinderKaur-mh6co Před rokem

    Dhan gurnanak 🙏 tuhi nirankar 🙏
    Dhan dhan baba shri Chand ji mahara ji🙏

  • @JaswantSingh-iv3tk
    @JaswantSingh-iv3tk Před 3 lety +5

    Waheguru ji kirpa kro amrit vele di jaagna baksho.

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🌷💕💕

  • @user-nu5cu9up7d
    @user-nu5cu9up7d Před rokem +3

    Dhan dhan babaji

    • @Nitnem
      @Nitnem  Před rokem

      ਵਾਹਿਗਰੂ ਜੀ 🙏

  • @majhawalasardar5000
    @majhawalasardar5000 Před rokem +1

    Baba g eh bilkul shi jugti haaa waha guru chardi kla rakhaaa 🙏🙏🙏🙏baba sri chand g nirmaan jine vadi muskal uni asaaan

  • @preetsingh1799
    @preetsingh1799 Před rokem

    ਧੰਨ ਬਾਬਾ ਸੀ੍ ਚੰਦ ਜੀ ਕਿਰਪਾ ਕਰਨ

  • @jitkaur11
    @jitkaur11 Před 10 měsíci +3

    Waheguru Ji 🙏🏼🙏🏼

  • @goldyshandilya1034
    @goldyshandilya1034 Před rokem +1

    Jaiii ho sant jiii...

  • @preetsingh1799
    @preetsingh1799 Před rokem

    ਬਹੁਤ ਬਹੁਤ ਧੰਨਵਾਦ ਮਹਾਂਪੁਰਖੋ

  • @JaswinderKaur-rf8sl
    @JaswinderKaur-rf8sl Před rokem +3

    Waheguruji waheguruji waheguruji waheguruji waheguruji waheguruji

  • @ManjeetKaur-eb6os
    @ManjeetKaur-eb6os Před rokem +2

    Waheguru ji ka khalsa waheguru ji ki Fateh Veer ji 🙏🏻🙏🏻

  • @harpreetgill6524
    @harpreetgill6524 Před měsícem +1

    Waheguru ji name baksho

  • @gurdaspuriyebabble9896
    @gurdaspuriyebabble9896 Před 3 lety +2

    Dhan Dhan Dhan Baba Shri Chand ji Maharaj Ji

  • @foodnetwork..
    @foodnetwork.. Před 5 měsíci

    Waheguru ji❤❤❤❤❤

  • @HarpreetKaur-zq8kg
    @HarpreetKaur-zq8kg Před 3 lety +2

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ❣️

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🌹

  • @prabhnoorsingh494
    @prabhnoorsingh494 Před 3 lety +3

    Dhan Dhan shri GURU NANAK DEV JI NE SANU MALAVA TO DHUR KITA SI

  • @harparkashsingh7660
    @harparkashsingh7660 Před 3 lety +2

    Wahegiru Sahib Jio.

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🌹

  • @suratbajwa143
    @suratbajwa143 Před rokem +8

    ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ❤️🌹🙏🙏 ਧੰਨ ਸੰਤ ਗੁਰਵਿੰਦਰ ਸਿੰਘ ਜੀ ਮਹਾਰਾਜ ❤️❤️🌹🌹🌹🌹🌹🙏🙏🙏🙏🙏

  • @baljinderkaur9467
    @baljinderkaur9467 Před 3 lety +3

    Waheguru jiii kirpa kro🙏🌸💐

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🙏

  • @Sandeepkaurz14
    @Sandeepkaurz14 Před 4 dny

    Weheguru ji 🙏

  • @poojkaur7479
    @poojkaur7479 Před rokem +1

    Wahegur ji 🙏 Raj waheguru ji 🙏

  • @harneetvlogs6373
    @harneetvlogs6373 Před 3 měsíci

    Dhan baba gurwinder singh jee mandi sahib wale

  • @lalmadan1085
    @lalmadan1085 Před 3 lety +4

    Wahegru ji 🙏

    • @Nitnem
      @Nitnem  Před 3 lety

      Waheguru ji🙏🌹

  • @charnjitmaan6223
    @charnjitmaan6223 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹🌹🌹🌹🌹🌹🌹

  • @kulwindersingh6429
    @kulwindersingh6429 Před 2 měsíci

    Waheguru ji 🙏🙏🌹🌹🌹🌹🌹

  • @prem3262
    @prem3262 Před rokem

    ਵਾਹਿਗੁਰੂ ਜੀ
    ਵਾਹਿਗੁਰੂ ਜੀ
    🌷🌷🙏🙏🌷🌷

  • @sarabjitkaur8716
    @sarabjitkaur8716 Před rokem

    Thank you Babaji

  • @khairavlog7083
    @khairavlog7083 Před 3 lety +2

    🙏🙏waheguru ji🌻🌼📿🌼🌻waheguru ji🙏🙏

    • @Nitnem
      @Nitnem  Před 3 lety +1

      Waheguru Ji🙏🌷🌹❤️🌺💕

  • @komalkahlon2604
    @komalkahlon2604 Před rokem +1

    Satnam waheguru g 🙏🏻

  • @sukhpalkaur699
    @sukhpalkaur699 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurjeetSingh-jp7fg
    @GurjeetSingh-jp7fg Před 3 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🌹🌹🌹🌹🌹

    • @Nitnem
      @Nitnem  Před 3 lety

      ਵਾਹਿਗੁਰੂ ਜੀ🙏💕🌷

  • @rajwinderraju475
    @rajwinderraju475 Před rokem

    ਵਾਹਿਗੁਰੂ ਜੀ

  • @sandhuboys799
    @sandhuboys799 Před rokem +1

    Nice Whagru ji

  • @rakashjhamat2726
    @rakashjhamat2726 Před 3 lety +4

    Waheguru ji waheguru ji 🌷🌷🙏🙏🙏🙏🙏🌷🌷

    • @Nitnem
      @Nitnem  Před 3 lety

      ਵਾਹਿਗੁਰੂ ਜੀ🙏

  • @jaswinderkauraujla1056
    @jaswinderkauraujla1056 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ w🙏🌹🙏🌹

    • @Nitnem
      @Nitnem  Před rokem

      ਵਾਹਿਗਰੂ ਜੀ 🙏

  • @jashanpreetsingh85
    @jashanpreetsingh85 Před 11 měsíci +1

    Waheguru ji ❤

  • @bhupindersanghasanghabhupi6759

    WHAEGURU JI Baba ji very nice Advice

    • @Nitnem
      @Nitnem  Před 3 lety

      ਵਾਹਿਗੁਰੂ ਜੀ🙏❤️🌹

  • @tiwanavloggers8374
    @tiwanavloggers8374 Před rokem

    Vaheguru ji

  • @AmanpreetKaur-ze4ef
    @AmanpreetKaur-ze4ef Před rokem

    Shukar hai Baba ji

  • @manjitsanghera7821
    @manjitsanghera7821 Před 4 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurucharansingh508
    @gurucharansingh508 Před 4 měsíci +1

    Waheguru

  • @user-nu5vr2cx6k
    @user-nu5vr2cx6k Před 4 měsíci

    Waheguru ji 🙏🌹

  • @JaswantSingh-iv3tk
    @JaswantSingh-iv3tk Před 3 lety +2

    Waheguru ji apne dar de darshan didare baksho g

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🌷

  • @mukhtiarsingh-pc3il
    @mukhtiarsingh-pc3il Před rokem

    Wahiguru ji 🙏🙏

  • @swaranjitsingh1504
    @swaranjitsingh1504 Před 3 lety +3

    Waheguru ji waheguru ji waheguru ji

  • @JaswinderKaur-rf8sl
    @JaswinderKaur-rf8sl Před rokem

    Babajikarpkaroji 😍🤲🙏👏👏🌷🌷💕💕💕🌷👏🍒🙏🙏

  • @harjitsingh6303
    @harjitsingh6303 Před 3 lety +1

    Ajj kuch sikshan nu milaya waheguru ji

    • @Nitnem
      @Nitnem  Před 3 lety

      ਵਾਹਿਗੁਰੂ ਜੀ🙏

  • @gurpreetchhina7571
    @gurpreetchhina7571 Před rokem +1

    ਵਾਹਿਗੁਰੂ।ਜੀ

    • @Nitnem
      @Nitnem  Před rokem

      Waheguru Ji🙏🏻🙏🏻

  • @balrajsingh-xh4eo
    @balrajsingh-xh4eo Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Nitnem
      @Nitnem  Před 3 lety

      ਵਾਹਿਗੁਰੂ ਜੀ🙏🌹🌹🌷