Why Ghost Live in Houses? | Nek Punjabi History

Sdílet
Vložit
  • čas přidán 1. 05. 2024
  • Why Ghost Live in Houses? #ghost #sikh #guru
    "Join us in this fascinating clip from our podcast, where we dive into the mystery of ghosts present in house. Further added by Bhai Manjeet Singh Udeek Ji clarifies why spirits are there, here answering to questions he explained the unfinished businesses of oneself."
    Full Podcast Link - • Sikhism Explained : Ho...
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI TV (Funny, Ad Spoofs)
    CZcams - @nekpunjabi
    Instagram - / nekpunjabi
    2. NEK PUNJABI PODCAST (Interesting Personalities)
    CZcams - @NekPunjabiPodcast
    Instagram - / nekpunjabipodcast
  • Zábava

Komentáře • 339

  • @rajdeepsinghdhanju9824
    @rajdeepsinghdhanju9824 Před 3 měsíci +185

    ਜਵਨ ਕਾਲ ਸਭ ਜਗਤ ਬਨਾਇੳ ਦੇਵ ਦੈਂਤ ਯੱਸ਼ਨ ਉਪਜਾਇੳ। ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਗਰਾਚ। ਸ਼੍ਰੀ ਗੁਰੂ ਆਦ ਗ੍ਰੰਥ ਸਾਹਿਬ ਜੀ।

    • @paramjeetsingh3548
      @paramjeetsingh3548 Před 3 měsíci +5

      100 %

    • @user-rl8nv9mm2z
      @user-rl8nv9mm2z Před 3 měsíci +3

      ਵਡਭਾਗ ਸਿਓ ਭੂਤ ਕਡ ਦਿੰਦਾ ਏ

    • @rajdeepsinghdhanju9824
      @rajdeepsinghdhanju9824 Před 2 měsíci +5

      @@user-rl8nv9mm2z ਕਈ ਭੂਤ ਅਤੇ ਮੁਸਲਮਾਨ ਪੀਰ ਵਡਭਾਗ ਸਿੰਘ ਦੇ ਵੀ ਕਾਬੂ ਨਹੀਂ ਆਉਦੇ।

    • @khottasikka4700
      @khottasikka4700 Před 2 měsíci +1

      @@rajdeepsinghdhanju9824 🤣🤣🤣🤣🤣🤣🤣🤣🤣

    • @Amarveer880
      @Amarveer880 Před 2 měsíci +1

      Fr thik hon li ki krna chida veer ji plz dso mai bht aukha ..

  • @gagansharma7598
    @gagansharma7598 Před 2 měsíci +91

    ਸ਼ਹੀਦ ਸਿੰਘਾਂ ਦਾ ਪਹਰਾ ਹਰ ਜਗਾਂ ਹੈ ਬਸ ਸੱਚੇ ਹਿਰਦੇ ਨਾਲ ਯਾਦ ਕਰਿਏ ਓ ਹਾਜਰ ਹੁੰਦੇ ਨੇ ਮੈਂ ਇਕ ਬ੍ਰਾਹਮਣ ਹਾਂ ਮੈਂ ਮੰਨਦਾ ਹਾਂ ਸ਼ਹੀਦ ਸਿੰਘਾਂ ਨੂੰ ਨੀਚੇ ਉਚ ਕਰੈ ਮੇਰਾ ਗੋਬਿੰਦ 🙏🏻

    • @sunitasahota3888
      @sunitasahota3888 Před 2 měsíci +1

      Shahid sigh Matlab ..??

    • @ramandeepkaur2482
      @ramandeepkaur2482 Před 2 měsíci +3

      Baba deep singh ji sahid nu hmesa jyd rakho

    • @nsnirmaan4766
      @nsnirmaan4766 Před 2 měsíci

      Free hal chahida a, tan patiala aajo

    • @nsnirmaan4766
      @nsnirmaan4766 Před 2 měsíci

      ​@@sunitasahota3888 jo muglan naal larde hoye poore hoge, ohna nu shaheed singh kehnde ne, jive baba deep singh ji

    • @Abhijot_2275
      @Abhijot_2275 Před měsícem +1

      Dhan baba deep Singh ji

  • @preetpreet8168
    @preetpreet8168 Před 2 měsíci +33

    ਏਦਾ ਸੋਚੋ ਮੇਰੇ ਅੰਦਰ ਪਰਮਾਤਮਾ ਆ ਫ਼ੇਰ ਕੋਈ ਕੁਜ ਨੀ ਕਰ ਸਕਦਾ

  • @HarpreetSingh-lj1rx
    @HarpreetSingh-lj1rx Před 3 měsíci +45

    Mai jad sikh nahi sajya c, bda kuj sahya, bahut kuj, jeevan narak bnya c.. Paath tan thoda bahut karda c oar guru lad nahi c lagya.. Jad kes rakkh ke jaap, japji sahib te rehraas sahib shuru kita, kise avgat rooh di mjaal nahi payee hath paun di.. Mera yakeen pakka hoya te main fer amrit shakk lya.. Te nirbhau bnana de rste te tur pya.. Hun tan guru pita di full support hai❤😊😊😊

    • @Raman.raman1
      @Raman.raman1 Před 3 měsíci +2

      Waheguru ji 🙏🙏

    • @Amarveer880
      @Amarveer880 Před 2 měsíci

      Mai v bht aukha yr. Amrit v chkea hoea ki kra baani v parhda guru di kirpa nl

  • @gursewaksingh4231
    @gursewaksingh4231 Před 3 měsíci +36

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਵਾਹਿਗੁਰੂ ਜੀ।
    ਭਾਈ ਸਾਹਿਬ ਜੀ ਸਾਰਾ ਪਰਿਵਾਰ ਅੰਮ੍ਰਿਤ ਦੀ ਦਾਤ ਲਵੋ।ਭੂਤ ਪ੍ਰੇਤ ਸਭ ਦੌੜ ਜਾਣਗੇ। ਵੱਧ ਤੋਂ ਵੱਧ ਸਿਮਰਨ ਭਗਤੀ ਕਰੋ। ਗੁਰਬਾਣੀ ਵੀਚਾਰ ਕੇ ਪੜ੍ਹੋ। ਸਾਧਸੰਗਤ ਕਰੋ ਧੰਨ ਧੰਨ ਆਦਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ।

  • @choudhar786
    @choudhar786 Před 2 měsíci +13

    ਸੱਭ ਕੁੱਝ ਹੁੰਦਾ ਹੈ ਭੂਤ ਪ੍ਰੇਤ ਇਹ ਸੱਭ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ ਮਸਾਨੀ ਕਿਰਿਆ ਬਹੁਤ ਖਤਰਨਾਕ ਹੁੰਦੀ ਹੈ ਇਸ ਦਾ ਹੱਲ ਉਹ ਬੰਦਾ ਕਰ ਸਕਦਾ ਜਿਸ ਨੂੰ ਮੰਤਰ ਆਉਂਦੇ ਹੋਣ

  • @englishschoolbykiran29
    @englishschoolbykiran29 Před 3 měsíci +133

    ਲੋਕਾਂ ਦੀਆਂ ਤਾਂ ਬੱਸ ਗਲਾਂ ਨੇ, ਜਿਸ ਨਾਲ ਹੁੰਦਾ ਉਸਨੂੰ ਪਤਾ ਹੁੰਦਾ। ਕਿਓਕੀ ਇੰਨਾ ਦਾ ਵੀ ਜਨਮ ਹੈ

  • @jamnaofficialgurveer5301
    @jamnaofficialgurveer5301 Před 3 měsíci +24

    ਅਸਮਾਨ ਖਾਲੀ ਹੈ ਤਾਰੇ ਨੇ ਸਕੂਨ ਆ ਸਭ ਠੀਕ ਆ ਮਿਹਨਤ ਕਰੋ ਖੁੱਲ ਕੇ ਖਾਓ ਕਿਸੇ ਦਾ ਮਾੜਾ ਨਾ ਸੋਚੋ ਕਿਰਤ ਕਰੋ ਨਾਮ ਜਪੋ ਵੰਡ ਸਕੋ ਕੁੱਝ ਨਹੀ ਆਤਮਾ ਪਰਮਾਤਮਾ ਭਾਲਣ ਆਉਦੀ ਆ ਕਿਸੇ ਨੂੰ ਦੁਖੀ ਨਾ ਕਰੋ ਬਸ ❤❤

  • @JaggiSingh-yd8jk
    @JaggiSingh-yd8jk Před 3 měsíci +36

    ਗੱਲ ਵਿੱਚ ਦਮ ਹੈ ਬਾਬਾ ਜੀ

    • @poonambrar9482
      @poonambrar9482 Před 2 měsíci +1

      Jaap Sahib tah sukhmani sahib vich bahut Shakti ha...

  • @The_solo_man_.....225
    @The_solo_man_.....225 Před 3 měsíci +16

    Mai feel kita te os chez ne v menu bohot vaar touch kita. Badi dengerous hundi a negetive energy. 😮

    • @Raman.raman1
      @Raman.raman1 Před 3 měsíci +1

      Bilkul sahi keha ji eh sab main v experience kita bahut darawna ehsaas a kujh ku Dina to fer ho reha

    • @The_solo_man_.....225
      @The_solo_man_.....225 Před 3 měsíci

      @@Raman.raman1 path krea kro. Gurbani

    • @GhostRider-iz2iq
      @GhostRider-iz2iq Před 3 měsíci

      kidaa feel hunda ????

    • @Mr-xy3tg
      @Mr-xy3tg Před 3 měsíci

      ​@@Raman.raman1dsio bai 🙏

    • @Mr-xy3tg
      @Mr-xy3tg Před 3 měsíci

      Dsio bai 🙏

  • @gurpalsingh7907
    @gurpalsingh7907 Před 3 měsíci +44

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਨਾਲ ਚਾਹੇ ਭੂਤ ਪ੍ਰੇਤ ਹੋਂਣ ਚਾਹੇ ਜਿੰਨ ਰਾਖ਼ਸ਼ । ਚਾਹੇ ਖ਼ੇਤਰ ਪਾਲ ਹੋਵੇ ਚਾਹੇ ਪੀਰਾਂ ਵਿਚੋਂ ਮਰੇਲ ਕੋਟਲਾ ਹੋਵੇ ਚਾਹੇ ਲਾਲਾਂ ਵਾਲਾ ਪੀਰ ਹੋਵੇ।ਚਾਹੇ ਕੋਈ ਵੀ ਸ਼ੈਤਾਨੀ ਬੇਗੁਰੀਆਂ ਸ਼ਕਤੀਆਂ ਹੋਣ। ਘਰਾਂ ਵਿੱਚ ਘੁੰਮਦੀਆਂ ਹੋਂਣ ਸਾਡੇ ਸੰਪਰਕ ਕਰੋ। ਅਸੀਂ ਇਹਨਾਂ ਬੇਗੁਰੀਆਂ ਸ਼ਕਤੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਾਂ ਗੇ।ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਕਰੋਗੇ।

    • @asharani6758
      @asharani6758 Před 3 měsíci +7

      Hr gall nal mazak changa ni hunda. Jithe ena da pehra hove uthe he rehde aa eh guru granth vich ta ap likhea sb kuj tusi kise shkti nu galat keh k usnu shant krn di jimevari na lao ede lai tantar vidia ilam di lor hundi jis nal eh keele jnde aa. Loka nu gumrah na kro. Jis ghr pai hove una nu pta

    • @bhupindersingh-gj7mv
      @bhupindersingh-gj7mv Před 3 měsíci +2

      ਕਿਉ ਦੇਵੀ ਦੇਵਤੇ ਏਨੇ ਵੇਹਲੇ ਆ ਤੁਸੀ ਲੋਗਅ ਨੇ ਪੈਸੇ ਕਮੋਨ ਦਾ ਧੰਦਾ ਬਣਾਇਆ ਪ੍ਰੀਰ ਫਕੀਰ ਤੁਸੀ ਬਦਨਾਮ ਕਿਤੇ ਆ ਦੇਵੀ ਦੇਵਤੇ ਵੀ

    • @honeysingh-lx2zc
      @honeysingh-lx2zc Před 3 měsíci +1

      Tham parosa thori rakha sach bolde ni dss waheguru gurumantar vasudev Hari Gobind Ram ji k naam se bna dss

    • @HarpreetSingh-lj1rx
      @HarpreetSingh-lj1rx Před 3 měsíci

      ​@@asharani6758😂😂😂😂😂 rehan de behna, rehan de tuhanu bhrosa nahi hona.. Kise sache sikh layee eh chutkian da kanm hai.. Asi fer v haje poore sikh nahi, par ehna ton bilkul khauf nahi khaande. Ajehe ajehe patna ch traya hai satgur ne ..... Baani agge ehna da koi zor nahi,.. Koiv tawat hove chahe

    • @asharani6758
      @asharani6758 Před 3 měsíci +1

      @@HarpreetSingh-lj1rx guru granth vich he likhea aa k bhoot pret hunde aa bani ch sb kuj likhea jehre nai man de mazak krde una di marji. Jina de pai hove una nu pta hunda galla wale buht aa

  • @Harjinder-g21old
    @Harjinder-g21old Před 3 měsíci +11

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀਉ ❤❤

  • @ਇਨਸਾਨੀਅਤ
    @ਇਨਸਾਨੀਅਤ Před 12 dny +1

    ਕਿਸੇ ਵੀ ਕਿਸਮ ਦੇ ਜਾਦੂ ਟੂਣੇ ਨੂੰ ਸਿਰਫ ਇਕੱਲਾ ਮੁਸਲਿਮ ਇਨਸਾਨ ਹੀ ਠੀਕ ਕਰ ਸਕਦਾ ਹੈ
    ਜਿਸ ਕੋਲ ਇਲਮ ਹੋਵੇ
    ਹੋਰ ਕੋਈ ਕੁੱਝ ਵੀ ਕਰ ਲਵੇ
    ਜਾਦੂ ਟੂਣੇ ਨੂੰ ਖਤਮ ਨਹੀਂ ਕਰ ਸਕਦਾ
    ਚੈਲੰਜ ਹੈ ਬਾਈ

    • @gillsab9932
      @gillsab9932 Před 9 dny

      @@ਇਨਸਾਨੀਅਤ gurbani to wada kuj v nahi

  • @shavindersingh710
    @shavindersingh710 Před 3 měsíci +32

    ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ।। ਸਰਪ ਜੋਨਿ ਵਲਿ ਵਲਿ ਅਉਤਰੈ॥ ੧॥
    ਇਸ ਦੇ ਅਰਥ ਕਰਦੇ ਵਕਤ ਇਹ ਫਿਰ ਅਸਾਂ ਧਿਆਨ ਰਖਣਾ ਹੈ ਕਿ ਅੰਤਿ ਕਾਲਿ ਤੇ ਮਰਨਾ ਸਰੀਰਕ ਨਹੀਂ ਹੈ, ਮਾਨਸਿਕ ਹੈ, ਭਾਵ ਗੁਣਹੀਣ ਹੋਣਾ ਹੈ। ਉਪਰੋਕਤ ਗੁਰਬਾਣੀ ਸਿਧਾਂਤਾਂ ਦੀ ਸੇਧ ਵਿੱਚ ਹੀ ਅੰਤਿ ਕਾਲਿ ਭਾਵ ਅਖੀਰਲਾ ਸਮਾਂ ਭਾਵ ਜ਼ਮੀਰ ਦੀ ਮੌਤ ਦੇ ਬਿਲਕੁਲ ਨੇੜੇ ਪਹੁੰਚ ਗਿਆ। ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲਛਮੀ ਸਿਮਰੈ। ਮਾਇਆ ਦਾ ਸਿਮਰਨ ਭਾਵ ਭੈੜੀਆਂ ਲਾਲਸਾਵਾਂ ਦਾ ਹੀ ਪੂਜਾਰੀ ਹੋ ਗਿਆ। ਜੇ ਇਸ ਵਿੱਚੋਂ ਬਾਹਰ ਨਾਹ ਨਿਕਲਿਆ ਇਸੇ ਵਿੱਚ ਹੀ ਖਚਿਤ ਹੋ ਗਿਆ ਭਾਵ ਮਰ ਗਿਆ ਤਾਂ ਮਾਇਆ ਦਾ ਪੂਜਾਰੀ ਬੰਦਾ ਸੱਪ ਬਿਰਤੀ ਦਾ ਹੋ ਜਾਂਦਾ ਹੈ ਕਿਉਂਕਿ ਡੰਗ ਮਾਰਨ ਲੱਗਿਆਂ ਕੋਈ ਰਿਸ਼ਤੇਦਾਰੀ ਜਾਂ ਦੋਸਤੀ ਮਿੱਤਰਤਾਈ ਦਾ ਲਿਹਾਜ ਨਹੀਂ ਕਰਦਾ।
    ਸ਼ਬਦ ਦਾ ਦੂਜਾ ਬੰਦ:- ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਇਸਤਰੀ ਸਿਮਰੈ। ਕਾਮ ਵਾਸ਼ਨਾਵਾਂ ਦੀ ਪੂਰਤੀ ਕਰਦਾ ਕਰਦਾ ਜ਼ਮੀਰ ਦੀ ਮੌਤ ਵੱਲ ਵਧੀ ਗਿਆ ਜੇ ਇਸ ਵਿੱਚੋਂ ਬਾਹਰ ਨਿਕਲਣ ਲਈ ਕੋਈ ਉਪਰਾਲਾ ਨਾ ਕੀਤਾ ਇਸੇ ਵਿੱਚ ਹੀ ਚੰਗੀ ਤਰ੍ਹਾਂ ਗ੍ਰਸ ਕੇ ਜ਼ਮੀਰ ਦੀ ਮਰ ਗਿਆ, ਤਾਂ ਵੇਸ਼ਵਾ ਦੀ ਜੂਨ ਵਿੱਚ ਚਲਾ ਗਿਆ। ਕਿਉਂਕਿ ਵੇਸ਼ਵਾ ਦਾ ਸੁਭਾਅ ਅਤੇ ਕਿੱਤਾ ਹੈ ਹੀ ਹਰ ਵਕਤ ਵਿਕਾਰ ਚਿਤਵਨ ਦਾ ਹੈ। ਜਿਸ ਬੰਦੇ ਤੇ ਹਰ ਵਕਤ ਵਾਸ਼ਨਾਵਾਂ ਦਾ ਭੂਤ ਸਵਾਰ ਹੈ ਉਹ ਜਿਉਂਦੇ ਜੀਅ ਵੇਸ਼ਵਾ ਤੋਂ ਕਿਵੇਂ ਘੱਟ ਰਹਿ ਗਿਆ।
    ਇਸ ਤਰ੍ਹਾਂ ਬਾਕੀ ਦੇ ਸ਼ਬਦ ਨੂੰ ਵਿਚਾਰਨ ਚਾਹੀਦੀ ਹੈ। ਕਿਸੇ ਉਘੇ ਸਿੱਖ ਸ਼ਖ਼ਸੀਅਤ ਨੂੰ ਲੈਣ ਕੇ ਆਉ ਤੇ ਸ਼ਬਦਾਂ ਨੂੰ ਵਿਚਾਰਿਆ ਜਾਵੇ।

    • @RamandeepKaur-js1sj
      @RamandeepKaur-js1sj Před 3 měsíci

      Bhai g dekho tuhade gyan di ma sifat krdi a pr jo ihde ch marna likhia oh sareerak e marna hunda...

    • @manjindersingh1928
      @manjindersingh1928 Před 3 měsíci

      Wrong ,,,, ​@@RamandeepKaur-js1sj

    • @manjindersingh1928
      @manjindersingh1928 Před 3 měsíci

      Kya baat hai ,,,, eh tuhadi gll sahi ho skdi aaa ,,,, bilkul,,, jidda tusi keha ,,injj vi ho skda aa ,,,ਕਿਉੰਕਿ ਫਿਰ ਤਾਂ ਸਾਰੇ ਹੀ ਭੂਤ ਪ੍ਰੇਤ ਬਣਨਗੇ ,,, ਕੋਈ ਵੀ ਰੂਹ ਆਪਣਾ ਸਰੀਰ ਛੱਡ ਕੇ ਜਾਣ ਨੂੰ ਤਿਆਰ ਨਹੀਂ ਹੁੰਦੀ ,,, ਹਰ ਕੋਈ ਜੀਣਾ ਚਾਹੁੰਦਾ ,,,ਫਿਰ ਇਸ ਲਈ ,,, ਤੁਹਾਡੀ ਇਹ ਵੀਚਾਰ ਸਹੀ ਹੋ ਸਕਦੀ ਆ ,,,❤❤

  • @jasssingh9269
    @jasssingh9269 Před 2 měsíci +5

    ਕਈ ਮੰਨਦੇ ਨਹੀ ਪਰ ਸੱਚ ਹੈ,ਮੇਰਾ ਦੋਸਤ ਗੁਰੂ ਘਰ ਦਾ ਪਾਠੀ ਹੈ,ਘਰ ਤੋਂ ਗਰੀਬ ਆ ਪਰ , ਉਹਦੇ ਘਰ b ਭੂਤ ਯਾ ਪ੍ਰੇਤ ਸੀ ਓਹਨਾ ਦੇ ਘਰ ਕੋਠੇ ਉਪਰ ਪਏ ਇੱਟ ਰੋਡੇ ਆਪਣੇ ਆਪ ਓਹਨਾ ਦੇ ਵਿਹੜੇ ਵਿਚ ਡਿੱਗਣ ਲੱਗ ਜਾਂਦੇ ਸੀ ਜਦਕਿ ਓਹਨਾ ਦਾ ਕੱਲਾ ਕੇਹਰਾ ਕੋਠਾ ਸੀ,ਹੋਰ ਵੀ ਕਈ ਘਟਨਾਵਾਂ ਘਟੀਆਂ 😢😢😢

  • @BalbirSingh-fq9vo
    @BalbirSingh-fq9vo Před 3 měsíci +10

    ਵਾਹਿਗੁਰੂ ਜੀ 🙏🏻❤️🚩🙏🏻

  • @RamandeepKaur-ho6mm
    @RamandeepKaur-ho6mm Před 3 měsíci +95

    ਜਿਸ ਨਾਲ ਬੀਤੀ ਹੋਵੇ। ਉਸ ਨੂੰ ਹੀ ਪਤਾ ਹੁੰਦਾ

    • @harmandeepsingh496
      @harmandeepsingh496 Před 3 měsíci +5

      Sahi gal ha

    • @kiranNagi6569
      @kiranNagi6569 Před 3 měsíci +1

      Sahi di

    • @Raman.raman1
      @Raman.raman1 Před 3 měsíci +1

      Sahi keha ji bahut kujh beeteya
      Bilkul sahmne apne dekheya eh sab kujh apne hee ghar waleya de roop ch koi na koi cheez sahmne aaondi c kade kisi da roop leke kade kisi da

    • @gs-ys5qt
      @gs-ys5qt Před 2 měsíci

      @@Raman.raman1saade naal vi same hunda reha. Mere mom v bahut bimar rehnde c jado doctor kol leke jande ta reports ch kuj v nai aunda c. Hun ta mom theek ne par mere papa 2 month pehla chale gye oh 1 saal to bimar c.

    • @Raman.raman1
      @Raman.raman1 Před 2 měsíci

      @@gs-ys5qt oh bahut mada hoyea ji rabb eda da din kise nu na dikhawe
      Eh sach a ki eho jahiya cheeja hundia jo bahut tang kardia
      Sade ghar ta kol baithe dekhde dekhde hee khoon de shitte a jande ne pata nahi kitho bahut pareshan ha ji

  • @sandeepkaur-jf7ci
    @sandeepkaur-jf7ci Před měsícem +1

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਬਾਪੂ ❤️🙏🏻ਸਰਬੱਤ ਦਾ ਪਲਾ ਕਰਿਓ

  • @harindergrewal5418
    @harindergrewal5418 Před 3 měsíci +7

    SATNAM SRI WAHEGURU JI BAJWA 22G VERY GOOD INFORMATION JI ❤❤❤

  • @tarlochansinghtarlochan1252
    @tarlochansinghtarlochan1252 Před 3 měsíci +45

    Mere wife peera nu mandi c te me amrit shakeya c te mere. Bhut aukha hunda c mary to bad oh bole pera de jana me kiha gurudwara sahib jana me fer kuj nai kita takat sri kesgarh sahib gya te ardas kite te me rat nu1 wje uthna suru kita te te mool mantar te bharam kavach te hor beyant baneya suru kiteya te fr baba dep singh g de kirpa hoe te me kiha ke Granth sahib g ge 10 guru sahivan je tuc sach much he partakh ho. Te mere bishvas a te mere wife jis pase ja rhe oh vapis mere nal jur jave te tere amrit shaq lave te fer me manuga ki pkaa tuc stam lga dite te asli guru nal jor leya te fer after 40 days to bad fr ki aisa time aya mere wife ne khud kiha k ji me amrit shakna te aj mere wife mool mantar da path te japji sahib krdi aw

    • @inderjeetsinghrathi3542
      @inderjeetsinghrathi3542 Před 3 měsíci +1

      ਵਾਹਿਗੁਰੂ ❤️

    • @badaljeetmaan
      @badaljeetmaan Před 2 měsíci

      Paji number dao

    • @jaswinderjass226
      @jaswinderjass226 Před 2 měsíci

      Fr beadbi kyu hundi aa.. guru sahib ji di ...

    • @user-ld2ho7ur4s
      @user-ld2ho7ur4s Před 2 měsíci +2

      Par paji masan jinn ta putli tantar bhot khtrnak hunda ahda to thodi kita picha ni chut da banda da dimag kam karno hat janda shreer to vi namard bana dita janda banda nu ta ohdi sex power vi khtam kar diti jandi ta shreer gal janda bhot dangerous chezz ha paji mara ta biti ha ma har chezz apna ka veakh li manu kito aram ni aya par manu pta laga jis trika nal kita hunda usi treeka nal katya jaynda tantar nu nhi ta end wch banda da vansh sara parivar vi khtam ho janda dhan walo shreer walo ta budhi vi smapt😭😭

    • @Amarveer880
      @Amarveer880 Před 2 měsíci

      Kive aram ayea fr ji

  • @Nekkahaniyan-bx8og
    @Nekkahaniyan-bx8og Před 3 měsíci +5

    Waheguru ji ka khalsa waheguru ji ki fateh 🙏🏻🙇‍♀️

  • @sonumusicpresent6919
    @sonumusicpresent6919 Před 3 měsíci +6

    Waheguru ji 🙏

  • @bachitarsinghaulakh2219
    @bachitarsinghaulakh2219 Před 3 měsíci +3

    Satnam shiri waheguru Ji waheguru Ji waheguru Ji waheguru Ji waheguru Ji waheguru Ji waheguru Ji

  • @harbanssingh5482
    @harbanssingh5482 Před 5 dny

    Very very very very good ❤❤❤❤❤❤

  • @itz_sukhdeep934
    @itz_sukhdeep934 Před 2 měsíci +1

    Je sachai hegi ta burrai v hegi ❤🙏
    WMK ❤

  • @bachitarsinghaulakh2219
    @bachitarsinghaulakh2219 Před 3 měsíci +2

    Dhan dhan shiri guru granth sahib Ji Maharaj kirpa karyo sabte waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @deepakgoria1988
    @deepakgoria1988 Před 3 měsíci +2

    Bht Vdiya keha singh ji tusee .👍🏾

  • @SanjeevKumar-ur3pl
    @SanjeevKumar-ur3pl Před 3 měsíci +7

    ❤❤waheguru ji waheguru ji❤❤

  • @Bangtonxagma
    @Bangtonxagma Před 2 měsíci

    Waheguru ji ka khalsa waheguru ji ki fateh

  • @GurpreetSingh-wn2st
    @GurpreetSingh-wn2st Před 3 měsíci +5

    Satnam Sri waheguru ji

  • @teajbhaghel
    @teajbhaghel Před 3 měsíci +8

    Dhan Dhan Dashmesh Pita Ji Kalgiyan Wale 🙏🙏 Dhan Dhan Baba Deep Singh Ji 🙏🙏

  • @JaswinderSingh-pg4qr
    @JaswinderSingh-pg4qr Před měsícem +1

    Pehli vaar Ota lgya junior varay bahut gyani h tuhanu

  • @opinderkaur297
    @opinderkaur297 Před 3 měsíci +10

    veer ji plzzz ਵੱਡੇ ਘੱਲੂਘਾਰੇ ਤੇ video bnao 🙏🙏

  • @SimratjotSingh
    @SimratjotSingh Před 2 měsíci

    Waheguru Ji 🙏🙏

  • @Arshdeep-ye2yq
    @Arshdeep-ye2yq Před 3 měsíci +12

    4.11 ਲੜਕੀ ਸਿਮਰੈ ਨਹੀਂ ਭਾਈ ਸਾਹਿਬ ਲਛਮੀ ਸਿਮਰੈ,, ਕੋਈ ਗਿਆਨ ਨਹੀਂ ਖ਼ਾਸ ਤੁਹਾਡੇ ਕੋਲ,🙏

  • @khantsardarvlog3814
    @khantsardarvlog3814 Před 2 měsíci

    Aek karona path te aek aap karna bhout fark ya jido aa gal loka nu samaj ajugi odo ape guru di takat tada sath deyogi ona cher bhatak de raho waheguru ji 🙏

  • @arikaharnoor5028
    @arikaharnoor5028 Před 2 měsíci +1

    Dhan dhan baba deep Singh ji

  • @SinghBachitter
    @SinghBachitter Před měsícem

    Waheguru ji Waheguru ji Waheguru ji

  • @Solve-problem-with-Singh
    @Solve-problem-with-Singh Před 3 měsíci +13

    500% ਮੈ ਮੰਨਦਾ ਹਾ ਤੇ ਮੇਰੇ ਨਾਲ ਖੁਦ ਹੋਇਆ ਹੈ ਤੇ ਪਹਿਲਾ ਮੈ ਨਹੀਂ ਮੰਨਦਾ ਸੀ ਤੇ ਹੁਣ ਮੰਨਦਾ ਹਾ, ਮੇਰੇ ਨਾਲ ਵੀ ਘਰ ਵਾਲਾ ਸੀਨ ਹੋਇਆ ਹੈ

    • @Mr-xy3tg
      @Mr-xy3tg Před 3 měsíci +1

      Bai dsio ki hoia tuhade nl 🙏

    • @gagank3493
      @gagank3493 Před měsícem +1

      Tusi kida theek hoea

    • @JagsirSingh-qh8jj
      @JagsirSingh-qh8jj Před měsícem

      Sada nall b eda hi ho riha koi km ni bindar kise nu bi push kihnde ghr ch pret aa

    • @Solve-problem-with-Singh
      @Solve-problem-with-Singh Před měsícem

      @@JagsirSingh-qh8jj ਹੁੰਦਾ ਹੈ 22 ਸਾਡਾ ਮਸੇ ਖੈੜਾ ਛੁਟਿਆ ਹੈ

  • @jonbanpreepreet9558
    @jonbanpreepreet9558 Před 3 měsíci +2

    Weheguru ji🙏

  • @samandeepkaur590
    @samandeepkaur590 Před 2 měsíci +1

    Sade ghr ch sachi hoya veere eme waheguru mehar Krna Sade ghr te be ji 🎉

    • @gagankhehra6056
      @gagankhehra6056 Před 2 měsíci

      Sachiii dso ji.. plzz

    • @samandeepkaur590
      @samandeepkaur590 Před 2 měsíci

      @@gagankhehra6056 Massi sas c mare dekh de c Manu khde c Chad do kina time ta chadi rehya Ashi fr path 40 din hun thoda thik lag da os da supna c mare husband nal new ghr vich rehn da bot payer kr de c oh os ds eh supna pura hon to phla oh chl ge 2021ch sachi gal aa kade kade dil kr da sari gal dsa pr es gal nu samje da ni koi pr hunda sab phla Manu be eme lag da c path ta phla be kr de c mai fr jami dekhn lag gayi fr saf khume de be hun sab thik hun roj path kr de aa waheguru Sade ghr te apna meher bhrya hath rakhn dhan dhan baba deep Singh ji

  • @GagandeepKaur-dw8ex
    @GagandeepKaur-dw8ex Před 2 měsíci

    Waheguru ji

  • @ramanjeetkaur181
    @ramanjeetkaur181 Před 3 měsíci +2

    Waheguru ji 🙏🏻🙏🏻🙏🏻🙏🏻🙏🏻

  • @HardevSingh-vl4xq
    @HardevSingh-vl4xq Před 23 dny

    ਵਾਹਿਗੁਰੂ ਜੀ

  • @HappySingh-dh1bi
    @HappySingh-dh1bi Před 26 dny

    Eh bhai saab sahi keh rahe ne. Main eh sab supne vich vekheya si. Ik Haqeeqat de roop vich

  • @sukh_kahlon
    @sukh_kahlon Před 7 dny

    Sade naal v inj hi hoya

  • @user-jg7ht3rp3w
    @user-jg7ht3rp3w Před 2 měsíci +1

    🙏🏻 WAHEGURU JI KA KHALSA WAHEGURU JI KI FATEH 🙏🏻

  • @kesarsingh7124
    @kesarsingh7124 Před měsícem

    ਸੱਚੀ ਗੱਲ ਅ ਵੀਰ ਜੀ 🙏

  • @SherSingh-os6gr
    @SherSingh-os6gr Před 3 měsíci +4

    Waiting for full episode

  • @GurdevSingh-nc9qy
    @GurdevSingh-nc9qy Před 4 dny +1

    🙏🙏🙏

  • @sukhbirsingh8961
    @sukhbirsingh8961 Před 3 měsíci +4

    100% right, ,

  • @mojmasticampus4646
    @mojmasticampus4646 Před 3 měsíci +8

    ਜਿਸ ਤਨ ਲਾਗੇ ਵੋਹੀ ਜਾਣੈ

  • @sukhdevkaur9697
    @sukhdevkaur9697 Před 2 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @user-sm3bt5lp6f
    @user-sm3bt5lp6f Před 3 měsíci +1

    Waheguru ji 🙏🤲 kirpa kro mri wife paivar te baba ji

  • @honeysingh-lx2zc
    @honeysingh-lx2zc Před 3 měsíci +5

    Istr kr fer Baba Jahar Peer Jao pucha leo ar fer dekhi chmtkr pata lag juga Baba Gugga Nehri leyaduga Jai Shiv Gorkh🚩🙏🚩

  • @AvtarNirman
    @AvtarNirman Před 2 měsíci

    ਵਾਹਿਗੁਰੂ ❤❤❤❤❤❤❤

  • @jaswantrai5840
    @jaswantrai5840 Před 28 dny

    😢 Gagan Sharma je da vishwash Sacha hai. Je prem naal sache dil ton yaad krea Sheed Singh present hunde ne.

  • @Jagmeetkaur94
    @Jagmeetkaur94 Před 3 měsíci +2

    ਮੋਹ ਮਾਇਆ

  • @Anythingyt373
    @Anythingyt373 Před 2 měsíci +2

    ਜਪੁਜੀ ਸਾਹਿਬ ਜੀ ਦੇ ਸ਼ੁਰੂ ਵਿਚ ਲਿਖਿਆ ਹੋਇਆ
    ਕਰਤਾ ਪੁਰਖ ।
    ਜੇ ਪਰਮਾਤਮਾ ਹੀ ਸਭ ਕੁਛ ਕਰਨ ਵਾਲਾ ਹੈ ਤਾਂ ਫੇਰ ਆਪਣੇ ਅੰਦਰ ਕਾਮ ਕਰੋਧ ਲੋਭ ਮੋਹ ਅਹੰਕਾਰ ਵੀ ਉਸਦੇ ਬਣਾਏ ਹੋਏ ਨੇ ਜਾ ਨਹੀਂ ?

  • @AvtarSingh-px4fj
    @AvtarSingh-px4fj Před 3 měsíci +1

    Sade ghar hey baba ji

  • @user-nb6br7cs6m
    @user-nb6br7cs6m Před měsícem +1

    ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਿਟੀ ਚਾਦਰ ਵਿਚ ਸੁਖ ਆਸਨ ਕਿਉ ਕੀਤਾ ਜਾਦਾ ਹੈ please video ਜਰੂਰ ਬਣਾਇਉ

  • @parmykumar8592
    @parmykumar8592 Před 3 měsíci +11

    If you have a feeling of negative energies/ghosts/jinns/demons in your house, then put a little bit of Himalayan salt on the corners of your house saying your Guru's name 7 time's or Hanumans protection mantra! Gurfateh ji 🙏

    • @prod464
      @prod464 Před 3 měsíci

      Hamunam😂😂😂😂

    • @parmykumar8592
      @parmykumar8592 Před 3 měsíci +2

      @prod464 Yes, the same Hanuman Maharaja Ranjit Singh had on his flag!

    • @Sidhu2204
      @Sidhu2204 Před 3 měsíci +1

      ​@@parmykumar8592 himalayan salt kaunsa hota hai ?? Is it in rock form 🪨 ,, jisse hum grind kr k use krte hai ?? Animals ko bhi dalte hai ,??

    • @Rebel0294
      @Rebel0294 Před 3 měsíci

      ​@@Sidhu2204ghar vich nukraa corner te peeli sarso di roz shaam chutiyaa paa deya karo, Tee Eh paji ne jehda comment kita ki himalyan salt corner tee paya karo corner te nhi payida har shanivaar Saturday nu aapne har washroom,drawing room te koi ehojaa kamraa jithee tuhanu lagda hove negative energy aa darr lagda hove jithee jaan nu othee Othee har jagah ek koli kach di leke choti jihi osde vich Rock Salt ponii tuhanu das dava tee eh salt har shanivaar change karni hai ji,

    • @Rebel0294
      @Rebel0294 Před 3 měsíci +1

      ​@@Sidhu2204esde naal bhoot preta to rakhya hundi hai ji, baaki je kuch puchna hove puchlena tee jehdi vidhii diti mai oh karo bohot fayda hunda, te jehdi peeli sarso aa oh roz ponii shaam nu 7 too 7:30 de vich vich ghar diya nukraa te

  • @kuldeepbamalia4463
    @kuldeepbamalia4463 Před 27 dny

    Shi gal a veer❤

  • @allinonevideos7185
    @allinonevideos7185 Před měsícem +1

    ghar vich desi gheo di jot jga k lagge chandi di vaar da path kro,,ya fir chandi di vaar da path krn laggea lagge gheo da dabba rakho fir us desi gheo di jot jagao fir dekheo tuhanu kitte jaan di lod nahi paini,, par ik gal yaad rakhna jis din chandi di vaar da path krna hai us din nitnem zaroor krna hai,,,waheguru ji kirpa krn ge... daas v isse tra hi thik hoea hai g,,,wahegur ji waheguru ji

  • @user-ck4lw9js3x
    @user-ck4lw9js3x Před měsícem

    Sahi gal ha ji

  • @KTV98
    @KTV98 Před 3 měsíci +2

    Mnu v ehna chiza ch ykeen nhi c. But kafi saal ho ge mnu spne ch pta lg jnda kuch mada hon vala hove ya hor kayi ghtnava spne ch prediction ho jndi aa k ah hon vala

  • @BlessingsofWaheguru-ds4zu
    @BlessingsofWaheguru-ds4zu Před 3 měsíci +1

    Please continue this episode

  • @user-xl7wm7qb3l
    @user-xl7wm7qb3l Před 3 měsíci +3

    Sade ghar v ehi hall aa Dabaw bohat penda rat nu

    • @mannsingh8258
      @mannsingh8258 Před 2 měsíci

      😂😂😂 Time to Grow up that's a medical condition ur sabconscious mind not a phut prat..... knowledge and education level increase kro .....

  • @satnamkaur2047
    @satnamkaur2047 Před 3 měsíci +6

    Brhamkabanch dasam di bani Ghar vich Karo vade to vada bhoot bjega

  • @gursharankaur958
    @gursharankaur958 Před 3 měsíci +1

    Good veer ji

  • @user-fd1um2hj2j
    @user-fd1um2hj2j Před 3 měsíci

    Very good Bai ji

  • @RakeshKumar-px9ku
    @RakeshKumar-px9ku Před 2 měsíci

    Mera nall zindagi cho bohat kuj eda da chal rahe. Mai aj tak na kase nall gall keti .baki jis nall kude
    Eh kuj hoea hova jis da ghar ehe chakra cho barbad ho ja us nu pata huda ja rab nu

  • @Lovepunjab0in
    @Lovepunjab0in Před 3 měsíci +18

    ਮੈਂਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਲੋਕਾਂ ਨੂੰ ਗੁਰੂਬਾਣੀ ਨਾਲ ਜੋੜ ਰਹੇ ਨੇ ਜਾਂ ਤੋੜ ਰਹੇ ਨੇ

  • @Lovekaur1627
    @Lovekaur1627 Před 3 měsíci +3

    Same😢

  • @Pbx_13_sidhu
    @Pbx_13_sidhu Před 2 měsíci

    Bhai Saab ji sade ghar v same hunda and eh sach v a

  • @SonuSingh-ge2et
    @SonuSingh-ge2et Před 2 měsíci

    Nice😊😊😮😮

  • @RavinderSingh-xg9cp
    @RavinderSingh-xg9cp Před 3 měsíci +1

    22 ji mary sat hu ha ji

  • @punjabiblogstatus1040
    @punjabiblogstatus1040 Před 3 měsíci +2

    #ਰੰਗਲਾ ਪੰਜਾਬ ਵਾਰਿਸ ਦੇ

  • @RavinderSingh-xg9cp
    @RavinderSingh-xg9cp Před 3 měsíci

    Ap ke bat thiek ha

  • @adityathappa5244
    @adityathappa5244 Před 3 měsíci +2

    Bhai Naap jap karo Satnam Waheguru

  • @kiranjeetkaur4608
    @kiranjeetkaur4608 Před 3 měsíci +2

    Sab kuch hunda g,je changi sakti hai ta Madi v hai

    • @Preetman48
      @Preetman48 Před 3 měsíci +1

      Haji sbb aa duniya te per lok ih gllan ktt mande adhe ta jhuth vi bolde bss jide nal bit di aa oo janda je baki pramatama ik hi ❤ waheguru g mehr kre sbb te ❤

  • @TheSupernatural-tv
    @TheSupernatural-tv Před 2 měsíci

    Nice vlog❤

  • @TOTAL-ATTITUDE-GAMER-gd1uz
    @TOTAL-ATTITUDE-GAMER-gd1uz Před 3 měsíci +1

    Righty.bro

  • @HardevSingh-vl4xq
    @HardevSingh-vl4xq Před 23 dny

    ਜੋ ਵੀ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਮਨਦਾ ਓਹੀ ਏਹ ਵੀਡੀਓ ਦੇਖੇਓ

  • @varinderkaur2461
    @varinderkaur2461 Před 3 měsíci +2

    🙏🙏🙏🙏

  • @karnailsingh696
    @karnailsingh696 Před 17 dny

    ਡਰੈ ਹੋਏ ਲੋਕ ਦੂਜੇ ਲੋਕਾਂ ਨੂੰ ਡਰਾ ਰਹੇ ਨੇ

  • @Ursgurmeetsingh
    @Ursgurmeetsingh Před 3 měsíci +1

    ਵੀਰੇ ਐਵੇਂ ਵਹਿਮਾਂ ਭਰਮਾਂ ਚ ਨਾ ਪਇਉ,।।ਹਮਰੀ ਕਰਹੁ ਹਾਥੁ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ।। ਓਹ ਆਪ ਖ਼ੁਦ ਆਪਣੇ ਬੱਚਿਆਂ ਦੀ ਰਹਿਨੁਮਾਈ ਕਰਦਾ ਏ,ਓਹ ਰਹਿਬਰ ਕਦੀ ਨਜਾਇਜ਼ ਮੁਸੀਬਤ ਆਪਣੇ ਬੱਚਿਆਂ ਤੇ ਨਹੀਂ ਆਉਣ ਦਿੰਦਾ,ਹੋਂਦ ਹੋ ਸਕਦੀ ਏ ਇਸਦਾ ਪ੍ਰਮਾਣ ਗੁਰੂਬਾਣੀ ਜਰੂਰੀ ਦੱਸਦੀ ਏ,ਪਰ ਓਹ ਸਾਡਾ ਕੁਝ ਨਹੀਂ ਵਿਗਾੜ ਸਕਦੇ,ਜਿਵੇਂ ਅਸੀਂ ਕੁਝ ਕੰਮ ਚਾਹ ਕੇ ਵੀ ਨਹੀਂ ਕਰ ਸਕਦੇ ਬਿਲਕੁਲ ਓਦਾ ਹੀ,ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਇਸ ਸੰਸਾਰ ਦੇ ਨਹੀਂ ਰਹੇ,ਤਾਂ ਓਹ ਇਸ ਸੰਸਾਰ ਨੂੰ ਹਾਨੀ ਵੀ ਨਹੀਂ ਪਹੁੰਚਾ ਸਕਦੇ,ਕਿਊਕਿ ਉਨ੍ਹਾਂ ਦਾ ਇੱਕ ਦਾਇਰਾ ਬਣ ਜਾਂਦਾ ਏ,ਓਹ ਉਸ ਦਾਇਰੇ ਨੂੰ ਪਾਰ ਹਰਗਿਜ਼ ਨਹੀਂ ਕਰ ਸਕਦੇ,ਬੱਸ ਗੁਰੂਬਾਣੀ ਪੜ੍ਹੋ ਗੁਰਬਾਣੀ ਤੇ ਅਮਲ ਕਰੋ ਤੇ ਬਿਨਾਂ ਕਿਸੇ ਭੇਦ ਭਾਅ ਤੇ ਸਾਦਾ ਜੀਵਨ ਜਿਉਣ ਦਾ ਪਰਿਆਸ ਕਰੋ ❤🙏

    • @simrandeep7350
      @simrandeep7350 Před 3 měsíci +2

      *_ਜਿਸ ਦੇ ਉਪਰ ਕੋਈ ਸ਼ੈ ਹੁੰਦੀ ਐ ਓਹਦੀ ਤਾਂ ਕੀਤੀ ਹੋਈ ਪੂਜਾ ਵੀ ਨਹੀਂ ਲਗਦੀ, ਨੌਰਮਲ ਬੰਦੇ ਦੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ ਹਨ ਪਰ ਉਸ ਬੰਦੇ ਦੀਆਂ ਨਹੀਂ।ਸਾਡੇ ਨਾਲ ਬੀਤ ਰਿਹਾ।_*

  • @KillerBhai-kn3lm
    @KillerBhai-kn3lm Před měsícem

    ਜਾਪ ਸਾਹਿਬ ਵਿਚ ਲਿਖਿਅਾ ਹੈ ਭੂਤ ਸੂਤ ਅਬਰਮ ਹੈ ਭਰਮ ਹੈ

  • @RamandeepKaur-ho6mm
    @RamandeepKaur-ho6mm Před 3 měsíci +2

    ਇਹ ਗੱਲ ਨੂੰ ਸਾਰੇ ਝੂਠ ਹੀ ਕਹਿਣਗੇ😊

  • @avineetkaurbathinda3609
    @avineetkaurbathinda3609 Před 3 měsíci +1

    Sahi.gall bhoot hunde ne

  • @surinderpalsingh480
    @surinderpalsingh480 Před 3 měsíci

    Waheguru Ji Da Khalsa WaheGuru Ji ki Fateh Khalsa ji Mein Ek Gal puchna Chaho na Jis Tarah Asi Apne guruwar ko de han ya FIR Devyani bhi poochh rahe hain Guru Gobind Singh Ji Guru Nanak Dev Ji jitne bhi Guru Hue ne kiski Puja kar dijiye

  • @lalikahlon1331
    @lalikahlon1331 Před měsícem

    ਬਸ ਕਰੌ ਭਰਾ ਜੀ ।

  • @gursewaksingh5549
    @gursewaksingh5549 Před 2 měsíci

    Choupai Sahibji da path karoji Bhoot Gin sabh bhaj jange

  • @SonuSingh-ge2et
    @SonuSingh-ge2et Před 2 měsíci

    Deekh hain😊😊😮😮😮

  • @Ousomsoapbars
    @Ousomsoapbars Před 3 měsíci +2

    Solutions v daso ji

    • @jashanpreetkaur6410
      @jashanpreetkaur6410 Před 3 měsíci +1

      Ardaas kr k ... Brahamkavch da path kro ji ... 40 days ... Daily 32 var krna ... Daily same time and same place te krna .... Suche ho k bani ਪੜ੍ਹਨੀ
      ji ... ਸਿਰ vi nha k .. Ardaas krni shaheed singh ang- sng sahayi hon .... Kj signs hunde shaheed singha de nll hon de .... Dyaan rakhna eh 40 din khaas... Kise da bura na soachna ....na krna...na bolna ....waheguru ji mehar krn 🙏🙏

  • @rohiitpunjabi9383
    @rohiitpunjabi9383 Před 3 měsíci +1

    Adhi kachi nind vich... Dawao payn da ki karan hunda mere nal bhot war hunda raat nu

  • @ownerparkbluehappy671
    @ownerparkbluehappy671 Před 3 měsíci +1

    Veer ji looka nu das dea karo kae dassm garnth cho bol rahe ho or surj parkash panth parkash cho bol rahe ho duwda na pao ?Sangat nu

  • @navuaujla8089
    @navuaujla8089 Před 3 měsíci

    Ahh gal schi aa v kuj ku ghra vch ahh gal hundi aa mera jdo viah hoeya c ta sadi bhua kwari mri hoyi c sohre ghr vch oh shreaam dikhdi c te tang krdi c 😢😢 asi path v krwa leya sb kuj hogeya othe pr oh nhi jandi

  • @psycho0086
    @psycho0086 Před měsícem +2

    ਪੱਥਰਾਂ ਦੇ ਪਾਥ ਦੇ ਉੱਤੇ ਬਿਨ ਖੁਰੀਆਂ ਪੌੜ ਨਹੀਂ ਚੱਲਦੇ ਦੁਨੀਆਂ ਸਿਆਣੀ ਹੋ ਗਈ ਬਿਨ Logic ਗਪੌੜ ਨਹੀਂ ਚੱਲਦੇ

  • @ownerparkbluehappy671
    @ownerparkbluehappy671 Před 3 měsíci

    Manu tan mere dadai dada ji yaad aa gai oh Sunodey se eh khania