Chernobyl ਦੀ ਖਤਰਨਾਕ ਕਹਾਣੀ | Ghost City | Facts | Pripyat Chernobyl Disaster | Punjabi Video

Sdílet
Vložit
  • čas přidán 25. 08. 2024
  • Informational Story & Facts | ਡੂੰਘੀਆਂ ਜਾਣਕਾਰੀਆਂ
    The Chernobyl disaster was a nuclr accident that occurred on 26 April 1986 at the No. 4 reactor in the Chernobyl Nuclr Power Plant, near the city of Pripyat in the north of the Ukrainian SSR in the Soviet Union. It is considered the worst nuclr disaster in history both in cost and casualties. It is one of only two nuclear energy accidents rated at seven-the maximum severity-on the International Nuclear Event Scale, the other being the 2011 Fukushima Daiichi nuclar disaster in Japan. The initial emergenc response, together with later decontamination of the environment, involved more than 500,000 personnel and cost an estimated 18 billion Soviet rubles-roughly US$68 billion in 2019, adjusted for inflation
    Navdeep Brar Channel-
    • Chernobyl Nuclear Powe...
    lnstagram 👉
    / punjab_made
    Creator instagram 👇👇 / kamall_lehal

Komentáře • 885

  • @gurkiratsingh7728
    @gurkiratsingh7728 Před 2 lety +93

    ਰੱਬ ਤੈਨੂੰ ਤਰੱਕੀਆਂ ਬਖਸ਼ੇ ਵੀਰੇ.. ਬਹੁਤ ਵਧੀਆ knowledgeable content ਹੁੰਦਾ ਤਹਾਡੇ ਕੋਲ।।
    ਇੱਕ BOB LAZAR ਦੀ biography ਤੇ ਸਾਨੂੰ ਜਾਣਕਾਰੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨਾ ਜੀ.. ਜੋ ਵੀ ਉਸਨੇ ਪ੍ਰਯੋਗ ਕੀਤੇ AREA 51 ਵਿੱਚ.. 🙏🏻

  • @anmoljossan2005
    @anmoljossan2005 Před 2 lety +277

    ਵੀਰੇ ਤੁਸੀਂ ਉਮੀਦ ਤੋਂ ਬਹੁਤ ਜ਼ਿਆਦਾ ਵਧੀਆ ਵੀਡੀਓ ਬਣਾਉਂਦੇ ਹੋ।

    • @ismyle_khan_vlog
      @ismyle_khan_vlog Před 2 lety +4

      ਆਹੋ ਤਦੀ 1M ਸਬਸਕ੍ਰਾਈਬ ਕਰਵਾ ਦਿੱਤੇ ਆ ਦਬ ਕੇ ਸ਼ੇਅਰ ਕਰ ਦੋ 🙏🏼

    • @tejjasingh4298
      @tejjasingh4298 Před 2 lety +2

      👌🔥🔥👌

    • @Preetvlog07
      @Preetvlog07 Před 2 lety +1

      👍👍👍

    • @s18gyan84
      @s18gyan84 Před 2 lety +1

      Ki Tusi nu pta nhi si Chernobyl bare ?

    • @Preetvlog07
      @Preetvlog07 Před 2 lety +1

      @@s18gyan84 no

  • @moosewala_5911
    @moosewala_5911 Před 2 lety +41

    ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ ਭਰਾ
    ਹਰ ਹਫਤੇ ਇੱਕ ਵੀਡੀਓ 🙏❤️

  • @rajwinderaulakh4173
    @rajwinderaulakh4173 Před 2 lety +72

    Already knew About that but didn't watched in punjabi good work bro i appreciate 🤘🙏

  • @ustaadgaggu6748
    @ustaadgaggu6748 Před 2 lety +28

    ਜਿੰਦਗੀ ਰਹੀ ਤਾਂ (ਇਨ ਫਿਊਚਰ) ਮਿਲਾਗੇਂ ਵੀਰ
    ਬੜਾ ਦਿਮਾਗੀ ਆਂ ਤੂੰ ਯਾਰ
    ਤੇਰੀ ਕੱਲੀ ਕੱਲੀ ਵਿਡਿਓ ਦੇਖੀ ਆ
    ਬੜੀ ਪਿਆਰੀ ਤੇ ਮੌਟੀਵੇਟ ਕਰਨ ਆਲੀ ਆ।

  • @Rai_6279
    @Rai_6279 Před 2 lety +6

    ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰੇ ਸਾਨੂੰ ਤਾਂ ਇਹ ਕਦੇ ਪਤਾ ਹੀ ਨਹੀਂ ਸੀ ਲਗਣਾ ਕੇ ਕੋਈ ਐਨੀ ਭਿਆਨਕ ਮੋਤ ਅਪਣੇ ਲਈ ਬਣਾ ਸਕਦਾ👍

  • @deep_dhaliwall
    @deep_dhaliwall Před 2 lety +7

    ਬਾਈ ਜੀ ਹਮੇਸ਼ਾ ਹੀ ਸੋਹਣੀ ਜਾਣਕਾਰੀ ਲੈਕੇ ਆਉਂਦੇ ਹਨ, ਮੈਂ ਅਕਸਰ ਹੀ ਆਪਣੇ ਸੰਗੀ ਸਾਥੀਆਂ ਅਤੇ ਛੋਟੇ ਨੌਜਵਾਨ ਬੱਚਿਆਂ ਨੂੰ ਫਾਲਤੂ ਦੇ ਗਾਣੇ ਅਤੇ ਸਿੰਗਰਾਂ ਦੀ ਲੜਾਈ ਛੱਡ ਕੇ ਪੰਜਾਬ made, ਧਰੁਵ ਰਾਠੀ ਅਤੇ ਇੰਦੀ ਜਸਵਾਲ ਦਾ ਚੈਨਲ ਵੇਖਣ ਲਈ ਪ੍ਰੇਰਿਤ ਕਰਦਾ ਰਹਿਦਾ ਹਾਂ ਤਾਂ ਜੋ ਓਹਨਾਂ ਨੂੰ ਅਜਿਹੀਆਂ ਜਾਣਕਾਰੀਆਂ ਪ੍ਰਾਪਤ ਹੋ ਸਕਣ। ਤੁਸੀਂ ਵੀ ਸਾਰੇ ਵੀਰ ਅਜਿਹਾ ਕਰਿਆ ਕਰੋ

  • @dreamvibes2896
    @dreamvibes2896 Před 2 lety +12

    ਵੀਰੇ ਤੇਰੀ ਇਹ ਵੀਡੀਓ ਨੇ ਮੇਰੇ ਪੈਰਾਂ ਹੇਠੋ ਜਮੀਨ ਹਿਲਾ ਕੇ ਰੱਖ ਤੀ। 🤒

  • @bajsinghpannu
    @bajsinghpannu Před 2 lety +5

    Brother your great ਤੇਰਾ ਕੋਈ ਜਵਾਬ ਨਹੀਂ ਤੂੰ ਕਮਾਲ ਏ ਕਮਾਲ ਦੀ ਜਾਣਕਾਰੀ ਲੈ ਕੇ ਆਉਣਾ ਏ

  • @veeramritrakkarswag4709
    @veeramritrakkarswag4709 Před 2 lety +23

    ਬਹੁਤ ਵਧੀਆ ਵੀਡੀਓ ਵੀਰ ਜੀ, ਤੇ ਵੱਡੀ ਗੱਲ ਖਾਲਸ ਪੰਜਾਬੀ ਵਿੱਚ ਜਿਸਨੂੰ ਹਰ ਕੋਈ ਸਮਝ ਸਕੇ 🙏❤️

  • @lovepunjab6131
    @lovepunjab6131 Před 2 lety +9

    ਬਹੁਤ ਕਮਾਲ ਦੀ ਵੀਡੀਓ ਹੈ ਵੀਰ ਮੇਰੇ ਕਹਿਣ ਦਾ ਭਾਵ ਕਿ ਤੇਰੀ ਵੀਡੀਓ ਤੋਂ ਦੇਖਣ ਅਤੇ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ❤️
    ਬਾਕੀ ਇਹ ਦਿਲ ਦਹਿਲਾਉਣ ਵਾਲੀ ਵੀਡੀਓ ਹੈ

  • @jagdeepkaurgill3892
    @jagdeepkaurgill3892 Před 2 lety +1

    ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ 🙏🙏

  • @ManmeetSandhu-Music
    @ManmeetSandhu-Music Před 2 lety +18

    ਸਤਿ ਸ੍ਰੀ ਅਕਾਲ ਬਾਈ ਜੀ 🙏
    ਖੂਬਸੂਰਤ ਜਾਣਕਾਰੀਆਂ 😍

  • @khushkaranchhina2890
    @khushkaranchhina2890 Před 2 lety +6

    ਬਾਈ ਆ ਵੀਡੀਓ ਨੂੰ ਦੇਖਕੇ ਬਹੁਤ ਵਧੀਆ ਲੱਗਿਆ।ਬਹੁਤ ਮਾੜੀ ਘਟਨਾ ਵਾਪਰੀ

  • @sukhveerdhaliwal5039
    @sukhveerdhaliwal5039 Před 2 lety +8

    Vre tuhdi har video di wait rehndi aa .
    Bhut vdia jankari dine o tuc god bless you veer , jeonda basda reh 💓👍

  • @harjotsingh7739
    @harjotsingh7739 Před 2 lety +6

    ਬਹੁਤ ਵਧੀਆਂ ਵੀਰ ਜੀ

  • @harpreetsingh-xz4gx
    @harpreetsingh-xz4gx Před 2 lety +5

    ਬਹੁਤ ਵਧੀਆ ਜਾਣਕਾਰੀ ਵੀਰ ਵਾਹਿਗੁਰੂ ਮੇਹਰ ਕਰੇ

  • @deep1770
    @deep1770 Před 2 lety +2

    Metaverse te nft te di uthe video leke aoo jaldi💯💯

  • @gurbhejsingh2637
    @gurbhejsingh2637 Před 2 lety +2

    Bohat vdia video a veere ❤️❤️❤️❤️

  • @pawanjeetkaur7475
    @pawanjeetkaur7475 Před 2 lety +2

    Veer colestein veglin este koi video bnao.
    Tuhadia videos bhut informative hundia and ehh bhut informative topic ho skda.

  • @ShamsherSingh-cd7kz
    @ShamsherSingh-cd7kz Před 2 lety +2

    Bro goosebumps ho gye suicide gang baree sunke ohna di help sunke ❤️❤️❤️❤️🙏wmk sbb to wadiya trika tuhada a kise ee kana ch gal paunn da bout vdia trike nal smjh aundi aaa

  • @jasdhindsa1468
    @jasdhindsa1468 Před 2 lety +2

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰ 🙏

  • @ALLINONE-qq6fj
    @ALLINONE-qq6fj Před 2 lety +5

    Ik disasters Bhopal ch v hoya c ohde te ik vedio jruur bnao veer g
    Really love your voice.......

  • @bhupindersinghbrar583
    @bhupindersinghbrar583 Před 2 lety +3

    Bro ehi jehi information vali video dekh k knowledge vich vada hoya . Plz hor jyada content channel te jldi to jldi paya kro

  • @shersinghsankattra9950

    ਜੀਉਂਦਾ ਰਹੇ ਭਰਾਵਾ ਇਨੀ ਜਾਣਕਾਰੀ ਦਿੰਦਾ ਏ

  • @navdeep1708
    @navdeep1708 Před 2 lety +15

    ਇੰਡੀਆ ਤੋਂ ਜਿਆਦਾ ਇਨ੍ਹਾਂ ਦੇਸ਼ਾਂ ਨੂੰ ਬੁਹਤ ਜਿਆਦਾ crisis ਦਾ ਸਾਮਣਾ ਕਰਨਾ ਪਿਆ,ਜਿਸ ਕਾਰਨ ਇਨ੍ਹਾਂ ਦੀ economy ਹੇਠਾਂ ਗਈ, ਪਰ ਅੱਜ ਵੀ ਸਾਡੇ ਦੇਸ਼ ਤੋਂ ਬੁਹਤ advance ਨੇ ਇਹ ਸਾਰੇ ਦੇਸ਼।
    ਤੇ ਸਾਡੀ ਸਰਕਾਰ ਨੂੰ ਜਦੋਂ ਮਰਜੀ ਪੁਸ਼ਲੋ ਖਜਾਨਾ ਖਾਲੀ ਹੈ 😀

    • @0bajwa0
      @0bajwa0 Před 2 lety

      sahi gall hai

    • @jugrajsingh7325
      @jugrajsingh7325 Před 2 lety +1

      Indian economy 6 number te a bro world ch

    • @navdeep1708
      @navdeep1708 Před 2 lety

      Fir ta Developing country to developed country hogi honi Hun tak ta

    • @jugrajsingh7325
      @jugrajsingh7325 Před 2 lety +1

      @@navdeep1708 population problem a baki countries di population dkho and apni dkho saarea nu sahulta mil ni sakdia je ehi population apni jsa Canada jini hundi apa 1 no hunde

    • @navdeep1708
      @navdeep1708 Před 2 lety

      @@jugrajsingh7325ਸਹੀ ਗੱਲ ਆ ਯਾਰ population ਵੀ ਬਹੁਤ ਵੱਡੀ ਸਮੱਸਿਆ ਆ

  • @johnysaid5735
    @johnysaid5735 Před 2 lety

    ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਇਸ ਲਈ ਤੁਹਾਡਾ ਧੰਨਵਾਦ

  • @hr0542
    @hr0542 Před 2 lety +7

    Bhoth shone video and information bai ji waheguru tuhanu din dugni ratt chogni trakki bakshe 👏👏👏👏

  • @SurjitSingh-zc5gp
    @SurjitSingh-zc5gp Před 2 lety +1

    Sada salamat raho veer g.2 vaar vekhi video hale v dil ni bharya

  • @dawinderramgarhiaa166
    @dawinderramgarhiaa166 Před 2 lety +3

    ਰੱਬ ਤੁਸਾਂ ਨੂੰ ਖੁਸ਼ ਰੱਖੇ

  • @SAJAN.Gill.51
    @SAJAN.Gill.51 Před 2 lety +2

    ਬਹੁਤ ਵਧੀਆ ਵੀਡੀਓ ਵੀਰ ਜੀ ਧੰਨਵਾਦ

  • @Suman....
    @Suman.... Před 2 lety

    Koi words he nhi es vdo lyi...
    Mai es topic ware pehla v vdos dekiyan but koi punjabi channel v es tra da topic choose kruga eh unexpected c.. bhut he jyada vdiya te sokhe treeke naal smjaya gya... bhut he jyada vdiya vdo

  • @nimmasingh1862
    @nimmasingh1862 Před 2 lety +3

    Vadde bai dil.to 👍❤️ a tenu yr so waheguru ji thonu ini traki bakshe k thonu duniya di har khushi mile bai🙏🙏👍👍❤️❤️❤️😘

  • @manindersingh7087
    @manindersingh7087 Před 2 lety +4

    rab tenu bahut trakiyan bakshe wadde veer ❤️

  • @sandeepsingh5813
    @sandeepsingh5813 Před 2 lety +1

    ਬਾਈ ਦੀ ਮਿਹਨਤ ਕੀਤੀ ਹੋਈ ਆ .. ਓਹਦੀ ਜਾਣਕਾਰੀ ਦੱਸਦੀ ਆ 👌

  • @technicianbro86
    @technicianbro86 Před 2 lety +1

    Wah ji wah jabardast vdo 👌👍

  • @goldydhillon9039
    @goldydhillon9039 Před 2 lety +12

    No words for your hardwork 🙏

  • @Gary099
    @Gary099 Před 2 lety +2

    ਵੀਡੀਓ ਬਣਾਉਣ ਦਾ ਤਰੀਕਾ ਤੇ ਬੋਲਣ ਦਾ ਅੰਦਾਜ਼ ਹਮੇਸ਼ਾ ਇਹੀ ਰੱਖਿਓ ਵੀਰੇ 👌👌

  • @dhanotaboys7687
    @dhanotaboys7687 Před 2 lety +2

    Paji gal eda apa kam ch busy rende aw kadi sochan da time ni meleya kadi ki hoya dunia te par toahdia videos dekh ke bohat kuj sikhya jo ki bina kisi menhmt de ena vadia jan kria dekha mildia 👍

  • @sukhwinders907
    @sukhwinders907 Před 2 lety +3

    Bhut vadia jankari diti brother,parmatma khush rakhe veer nu,god bless you

  • @thindpalaceitaly6189
    @thindpalaceitaly6189 Před 2 lety +1

    Me almost saria videos dekhda tuhadia
    Boht vdia km a tuhada keep it up 👍🏼

  • @HONEY-rd6ru
    @HONEY-rd6ru Před 2 lety +1

    Veer ma 100k subscribe tu ਜੁੜਿਆ ਹਾ ਬੁਹਤ ਵਧੀਆ ਵੀਰ ਜੀ ਕੰਮ ਕਰ ਰਹੇ ਹੋ

  • @Sidhumoosewala-wp2ux
    @Sidhumoosewala-wp2ux Před rokem

    ਪੂਰੀ ਜਾਣਕਾਰੀ ਲਈ ਧੰਨਵਾਦ ਵੀਰ ਮੇਰੇ 🙏

  • @meharbanlagar2465
    @meharbanlagar2465 Před 2 lety

    Bhai very good dil jit Lea mera manu bhot vadia lagi video parmatma. Tanu chadikala vich rakha Tanu trakia baksha very good bro very nic love you

  • @HARDEEPSINGH-zd3cd
    @HARDEEPSINGH-zd3cd Před 2 lety

    ਬਹੁਤ ਵਧੀਆ ਲੱਗਿਆ ਵੀਰ ਜੀ ਆਪ ਜੀ ਦੀ ਵਿਡੀਉ ਦਾ ਇੰਤਜ਼ਾਰ ਹੁੰਦਾ ❣️🙏

  • @sharonchurchofgod7343
    @sharonchurchofgod7343 Před 2 lety +1

    Buhat vadiya jankari diti veere ji God bless you

  • @JagjitKaur-lw1ly
    @JagjitKaur-lw1ly Před 11 měsíci

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @TarandeepKaur-il1sf
    @TarandeepKaur-il1sf Před 9 měsíci +1

    Thank you for uploading such a knowledgeable and valuable content .....👍keep uploading such videos

  • @charanjitsingh5821
    @charanjitsingh5821 Před 2 lety

    ਤੁਹਾਡੀ ਮਿਹਨਤ ਨੂੰ ਸਲਾਮ

  • @AMRITSINGH-jv7sk
    @AMRITSINGH-jv7sk Před 2 lety +10

    I saw all vlogs of Navdeep Brar
    ❤️Best vlogger

  • @moviesfullaction1417
    @moviesfullaction1417 Před 2 lety +1

    ਬੁਹਤ ਬੁਹਤ ਧੰਨਵਾਦ ਵਿਰੇ ਇਨੀ ਡੂੰਘੀ ਜਾਣਕਾਰੀ 🙏ਦੇਣ ਲਈ

  • @manrajsingh4756
    @manrajsingh4756 Před 2 lety +2

    Bhut vdiya video c brother 👍👍 bhut kuj nvaa suneya

  • @HarjeetSingh-qf3kl
    @HarjeetSingh-qf3kl Před 2 lety

    ਵਾਅ ਕਮਲ ਭਾਜੀ ਵਾਅ ਤੁਹਾਡੀ ੲਿਹ ਵੀਡਿਓ ਦੇਖ ਕੇ ੲਿਹ ਪਤਾ ਲਗਦਾ ਕਿ ੲਿਨਸਾਨ ਨੇ ਕੀ ਤਰੱਕੀ ਕੀਤੀ, ਸਵਾਹ ਤਰੱਕੀ ਕੀਤੀ ਸਮੇਂ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਧਰਤੀ ਚੋ ਕੱਢ ਲੲੀਆਂ ਜੋ ਕਿ ੲਿਨਸਾਨ ਦੀ ਹੋਦ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ ਜੀ। ਧੰਨਵਾਦ ਸਹਿਤ ਅਮਿ੍ਤਸਰ ਸਾਹਿਬ ਜੀ ਤੋਂ ਜੀ ।

  • @GurjantSingh-sb9nz
    @GurjantSingh-sb9nz Před 2 lety +3

    Bhut vdia knowledge dende ho tusi bro dekhn to pehln he like te comment kr dyi da 👌👌❤

  • @jobanjitsingh418
    @jobanjitsingh418 Před 2 lety

    Edaaa hi nawiyaa jaankariyaa lokaaa lai punchondew rehn lai dhanwaad mere vadde veer

  • @Arsh_othi1984
    @Arsh_othi1984 Před 2 lety +3

    Siraaa brother love from Uttarpradesh ❤️❤️❤️❤️

  • @threeStar17
    @threeStar17 Před 2 lety

    ਧੰਨਵਾਦ ਵੀਰੇ ਇਸ ਜਾਣਕਾਰੀ ਲਈ

  • @KaranpalSandhu1277
    @KaranpalSandhu1277 Před 2 lety +3

    Bahut vdia video c bai.
    Vaise jisne Chernobyl series nhi vekhi oh vekhe.Bahut ghaint series aa.Sirf 5 episodes aa.Bahut detailed story vikhai aa Chernobyl di.
    Chrome to free ch download hoju.

    • @sherepunjab5087
      @sherepunjab5087 Před 2 lety +1

      veere mai te akhi dekhia eh sehar eyhe rahe vi aa asi ghato ghat 50 60 munde hovage sanu ethe chori rakhia gia si donki laun time jadon asi moscow to germany ja rahe si

    • @KaranpalSandhu1277
      @KaranpalSandhu1277 Před 2 lety +1

      @@sherepunjab5087 acha.kive lagya c othe.

  • @sarab88729
    @sarab88729 Před 2 lety +3

    Sat shri akaal ji 🙏

  • @varindermall7472
    @varindermall7472 Před 2 lety +1

    Veere teri har ik video bhut he knowledge wali hundi hai .. hun tak apni life ch eh pehla chanal mere layi te oh v meri bhasha ch . Dhanvaad Tera veer ... Te dillo tere layi tera chanal share te dosta kolo subscribe v karwau ... ❤️

  • @sukhjindersing2055
    @sukhjindersing2055 Před 2 lety

    ਬਹੁਤ ਧੰਨਵਾਦ ਵੀਰ ਜੀ

  • @rinkusailwanjr1522
    @rinkusailwanjr1522 Před 2 lety +2

    Bhoot Bhoot dhanwad Bai Ji Màre hisab Nal Ini information school College Vich vi Nhi Diti Jandi Te Tusi Bhout Vàdiya tarike Ñal samjande Oh

  • @gamezindagidi7185
    @gamezindagidi7185 Před 2 lety +3

    ਬਹੁਤ ਵਧੀਆ ਜੀ ਵੀਰੇ ਹਾਂ ਜੀ ਵੀਰੇ ਨਵਦੀਪ ਵੀਰੇ ਦੀਆਂ ਵੀਡੀਓਜ਼ ਘੈਂਟ ਨੇ🙏✈️✔️💯👌

  • @babanewyorki9271
    @babanewyorki9271 Před 2 lety +1

    Vadiia jankari ditti hai tusi veer ji

  • @deepbangar8004
    @deepbangar8004 Před 2 lety +1

    Sat sri akal veer g baut vadia jaankari provide krwaunde ho rab traki bkshe

  • @gurujot529
    @gurujot529 Před 2 lety +1

    Dhnwaad veer tsi bahut vadiya tareeke nal explain karde o 👍👍

  • @karamjeetsingh1082
    @karamjeetsingh1082 Před 2 lety

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਮਿਹਨਤ ਨੂੰ ਸਲਾਮ🙏🙏

  • @SandeepSingh-up3lb
    @SandeepSingh-up3lb Před 2 lety

    ਪੰਜਾਬ ਮੇਡ ਤਰੱਕੀਆਂ ਕਰੇ

  • @kiratandaradhya
    @kiratandaradhya Před 2 lety +1

    Thanks yaar bahut labh reha c aa video Punjabi vich

  • @himatkumar6369
    @himatkumar6369 Před 2 lety +1

    Love you bhaji mainu tuhadiya knowledge waleya videos dekhan da bhut maja anda thank you bhaji
    Jio 1000 sal bhaji

  • @harmandhillon1629
    @harmandhillon1629 Před 2 lety

    Boht sirra videos hundiaannn n bai keep it upboht sohna you tube d number 1 channel bn Jana waheguru kirpa kre

  • @Cheney_ke_wala
    @Cheney_ke_wala Před 2 lety +3

    Amazing information

  • @manmeetkang1395
    @manmeetkang1395 Před 2 lety +1

    Bahut vdia veer

  • @babamotirammehraji8831
    @babamotirammehraji8831 Před 2 lety +1

    Sira bro siraa bro dr lagn lag ga jr technology to

  • @pamajawadha5325
    @pamajawadha5325 Před 11 měsíci +1

    Good veer ji bhut vadia kam kar raha ho

  • @arashdeepkaur8971
    @arashdeepkaur8971 Před 2 lety

    bhtttttt vdya. rabb thonu taraki deve.bemisal channel.

  • @harrykamboj8244
    @harrykamboj8244 Před 2 lety

    Bhai mai buhat time se apki video dakhta hu ap buhat ache se baat ko samja date ho. Tq

  • @legend_gurpyar_133
    @legend_gurpyar_133 Před 2 lety

    ਬਹੁਤ ਵਧੀਆ ਜੀ

  • @user-co3ow1px2m
    @user-co3ow1px2m Před 11 měsíci

    ਬਹੁਤ ਵਦੀਆ ਜਾਣਕਾਰੀ ਦੇਂਦੇ ਓ ਵੀਰ ਜੀ

  • @deepdroch8873
    @deepdroch8873 Před 2 lety +2

    Bro boht important information share kiti yrr salute a bro....

  • @nayansaab4923
    @nayansaab4923 Před 2 lety +2

    ਬਹੁਤ ਵਧੀਆ ਏ ਜੀ ਵੀਰ ਜੀ👍

  • @gurpreetsidhu467
    @gurpreetsidhu467 Před 2 lety +2

    ਬਹੁਤ ਵਧੀਆ

  • @gagandeepsinghrongla2376
    @gagandeepsinghrongla2376 Před 2 lety +2

    Dhanvad veer g bhot vedia jankari den lai baaki radiation ☢️ to safti li ehe video jrur share kara ge 🙏🏼

  • @karansarvate
    @karansarvate Před 2 lety +1

    Bai koi shabad ni jo tere li byan kr ska sada punjab v kive piche rehju knowledge to jd Punjab made ala bai hega❤️❤️

  • @riardavindersingh3667
    @riardavindersingh3667 Před 2 lety

    ਬਹੁਤ ਵੱਦੀਆ ਵੀਰ ਜੀ👍

  • @badillalka7523
    @badillalka7523 Před 2 lety

    ਬਹੁਤ ਬਹੁਤ ਵੱਧੀਆ ਵਿਰੇ
    ਮੈ ਵਿਰ ਤੁਹਾਡੀ ਹਰ video ਦੇਖ ਦਾ ਹਾ
    ਕੋਈ ਵੀ video miss ਨਹੀ ਕਰਦਾ
    ਮੇਰੇ ਵਿਰ ਫੋਨ ਦੀ ਸਕਰੀਨ ਖਰਾਬ ਹੈ ਪਿਛਲੇ 6ਮਹੀਨਿਆਂ ਤੋ
    ਸਿਰਫ ਅਵਾਜ਼ ਹੀ ਸੁਣ ਦੀ ਆ
    ਹਰ ਰੋਜ਼ ਸਰਚ ਕਰਦਾ ਹਾ ਤੁਹਾਡੇ ਚੈਨਲ ਨੂੰ
    ਏ ਸੋਚ ਕੇ ਕੋਈ ਨਾ ਕੋਈ ਨਵੀ video ਆਈ ਹੋਣੀਆਂ
    ਕੂਮੈਟ ਵਿ ਬੋਲ ਕੇ ਕਰ ਰਿਹਾ ਹਾਂ
    ਖੋਰੇ ਸਹੀ ਲਿਖੇ ਹੋਏ ਕੇ ਨਹੀ

  • @yugrajsingh7520
    @yugrajsingh7520 Před 2 lety

    Bahut khoob veer .Raab tenu tandrusti bakshe

  • @rajinderkaur8751
    @rajinderkaur8751 Před 2 lety

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਮੇਰੀ ਬੇਟੀ ਦੀ family ਤੇ ਮੇਰੀ sister Europe ਵਿੱਚ ਨੇ ਮੈਂ ਉਹਨਾਂ ਨੂੰ ਇਹ ਵੀਡੀਓ ਦੇਖਣ ਨੂੰ ਕਹੂੰਗੀ 🙏

  • @GurdeepSingh-di2zg
    @GurdeepSingh-di2zg Před 2 lety

    Thnku paaji
    Mn navdeep paji de video v dekhda ji
    Thnku so much....

  • @daljitsingh949
    @daljitsingh949 Před 2 lety +2

    Ssak veer ji I love u always kntt video 😍

  • @nirmalsinghsingh94
    @nirmalsinghsingh94 Před 2 lety

    ਬਹੁਤ ਵਧੀਆ ਵੀਰ ਸਾਡੇ ਵੀਰ ਫੇਸਬੁੱਕ ਤੇ ਲੜਨ ਵਾਲੇ ਨਹੀਂ ਗਿਆਨ ਦੇ ਵੀ ਭੰਡਾਰ ਨੇ ਰੱਬ ਤੰਦਰੁਸਤੀ ਦੇਵੇ ਤੈਨੂੰ

  • @Jatt1277
    @Jatt1277 Před 2 lety +1

    Salute bhai apko❤

  • @happinesscontrebandier1402

    ਜਿਉਂਦਾ ਵਸਦਾ ਰਹਿ ਵੀਰ ਰੱਬ ਤਰੱਕੀਆਂ ਦੇਵੇ

  • @bobbybhatty4761
    @bobbybhatty4761 Před 2 lety

    Boht vdiya video bnayi aa bai ji boht knowledge waliya video hundiya tuhadiya ❤️❤️❤️❤️

  • @jashankalra2471
    @jashankalra2471 Před 2 lety +1

    Bhut knowledge wali video bnande ho tuci.best of luck veere..

  • @OppoAs-wt7sj
    @OppoAs-wt7sj Před 2 lety

    ਬਹੁਤ ਵਧੀਆ ਵੀਡੀਓ ਵੀਰ ਜੀ

  • @tirathakay4669
    @tirathakay4669 Před 2 lety +3

    ਸੱਤ ਸ੍ਰੀ ਅਕਾਲ ਜੀ ਭਰਾ ਜੀ🙏🏻🙏🏻🙏🏻

  • @channdhillon1793
    @channdhillon1793 Před 2 lety +5

    Advance congrats for 600k ♥️♥️

  • @goldenbirds8642
    @goldenbirds8642 Před 2 lety +1

    Bhut vdiya video a vrr g

  • @gurman9729
    @gurman9729 Před 2 lety +1

    Thanks you so veere for good information 🙏🙏🙏🙏🙏🙏