ਭਾਸ਼ਾ ਦੀ ਕਾਢ ਕਿਵੇਂ ਤੇ ਕਿਉਂ ਹੋਈ ? Bhasha Di khoj kime hoyi ? facts | insan ne Pehla akhar ki likhya c

Sdílet
Vložit
  • čas přidán 12. 09. 2024
  • Interesting Facts | ਡੂੰਘੀਆਂ ਜਾਣਕਾਰੀਆਂ
    Download CashKaro App-
    cashk.app.link...
    Download CashKaro from the link above and get ₹25 instantly
    OR
    Download the CashKaro app from the Playstore or the App Store and use refer code - PUNJAB25 to get the ₹25 signup bonus! CashKaro offers real cash for shopping online which you can transfer straight to your bank account . Don't Forget to shop from Myntra- Ajio Sale!
    Language is a means by which we can express our ideas and for that we used and are using spoken sounds. Only then was the written form given.
    lnstagram 👉 bit.ly/3gqEuTJ
    Creator instagram 👇👇 / kamall_lehal

Komentáře • 916

  • @user-4090rabbi
    @user-4090rabbi Před 3 lety +31

    ਆਪਣੀ ਮਾਂ ਬੋਲੀ ਪੰਜਾਬੀ ਤੇ ਕਿਸ ਕਿਸ ਨੂੰ ਮਾਣ ਹੈ ❤❤❤

  • @Gary099
    @Gary099 Před 3 lety +203

    Great
    ਭਾਸ਼ਾ ਨੂੰ ਲੈ ਕੇ ਅੱਜ ਮੇਰੀ ਬਹੁਤ ਵੱਡੀ ਉਲਝਣ ਦੂਰ ਹੋ ਗਈ ਸਿਰਫ ਤੁਹਾਡੀ ਇਸ ਵੀਡੀਓ ਸਦਕਾ
    ਬਹੁਤ ਬਹੁਤ ਧੰਨਵਾਦ ਵੀਰ

    • @bhupindervirk6403
      @bhupindervirk6403 Před 3 lety +4

      ਭਾਸਾ ਬਿਕਰਮਾਂ ਜੀਤ ,ਰਾਜੇ ਦੀ ਦੇਨ ਹੇ ਜੌ ਅਸੀਂ ਬੌਲ ਰਹੇ ਹਾਂ
      ਗਿਨਤੀ ਏਕ ਭੇਡਾੰ ਚਾਰਨ ਵਾਲੇ ਲਾਲੂ ਨੇ ਕਡੀ ਸੀ

    • @Pardeep-it8yd
      @Pardeep-it8yd Před 3 lety +1

      ਤੁਸੀ ਹੋਰ ਕੀ ਜਾਣਨਾ ਚਾਹੋਗੇ ?

    • @reeallifed.s.bhullar7698
      @reeallifed.s.bhullar7698 Před 3 lety +2

      @@Pardeep-it8yd ਇੰਨਸਾਨ ਕੋਣ ਹਨ,ਤੇ ਕਿਥੋਂ ਆਏ,ਕਿਥੇ ਜਾਂਦੇ ਹਨ,ਇਥੇ ਹੰਕਾਰੀ ਕਿਉਂ ਮੋਜ ਉਡੋਦੇਂ ਹਨ,ਤੇ ਸਾਧ ਬੰਦਾ‌ਕਿਉਂ ਦੁੱਖ ਕੱਟਦੇ ਹਨ❓❓❓
      ਤੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੈ,❓❓❓🙏👍

    • @jaggajaggajaggajagga752
      @jaggajaggajaggajagga752 Před 3 lety

      Good

    • @user-he6dp1yw4u
      @user-he6dp1yw4u Před 2 lety

      @@Pardeep-it8yd ਭਾਸ਼ਾ ਦੀ ਕਾਢ ਨਾਲ ਸਬੰਧਿਤ ਕਿਤਾਬ ਬਾਰੇ ਦੱਸ ਸਕਦੇ ਹੋ?

  • @user-hj6fb1xd1x
    @user-hj6fb1xd1x Před 3 lety +42

    ਬਾਈ ਜੀ ਤੁਹਾਡੀ ਵੀਡੀਉ ਵੇਖਣ ਤੋ ਪਹਿਲਾ ਹੀ ਲਾਇਕ ਕਰ ਦਿੰਦੇ ਹਾਂ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @ohijatt644
    @ohijatt644 Před 3 lety +187

    ਕਹਿੰਦੇ ਕੌਣ ਆ ਗਿਆ,,, ਕਹਿੰਦੇ @punjabmade ਵਾਲਾ ਮੁੰਡਾ ਆ ਗਿਆ ✌️✍️🔥🔥

    • @justforyou6785
      @justforyou6785 Před 3 lety +15

      ਕਹਿੰਦੇ all world ਦੀ information ਕੱਠੀ ਕਰੀ ਫਿਰਦਾ ਪਤੰਦਰ 😂😂

    • @ohijatt644
      @ohijatt644 Před 3 lety +1

      @@justforyou6785 😂😂😂😂👍

    • @harmanpreetsingh9747
      @harmanpreetsingh9747 Před 3 lety +8

      ਕਿਹਦੇ ਕਿੱਥੇ ਆਗੇ.. ਕਿਹਦੇ ਉੱਥੇ ਆਗੇ ਜਿੱਥੇ all world ਦੀ ਜਾਣਕਾਰੀ ਮਿਲਦੀ ਮੇਰੇ ਵੀਰੋ✌️✌️🔥🔥

    • @kawalshergill5760
      @kawalshergill5760 Před rokem

      @@justforyou6785 Sachi gal bro

  • @gurlalgill4254
    @gurlalgill4254 Před 3 lety +4

    ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀ ਸਾਨੂੰ ਜਾਣਕਾਰੀ ਦਿੰਦੇ ਜੇਹੜੀ ਸਾਨੂੰ ਕਿਤਾਬਾਂ ਪੜ ਕੇ ਵੀ ਨਹੀਂ ਮਿਲਦੀ
    ਵਾਹਿਗੁਰੂ ਲੰਬੀ ਉਮਰ ਕਰੇ ਵੀਰੇ 🙏🏼🙏🏼

  • @davinderjatt13
    @davinderjatt13 Před 3 lety +16

    ਵਾਹ ਵਾਹ ਕਿਆ ਬਾਤਾਂ ❤❤❤❤ਹੁਣ ਤਾਂ ਮੇਰਾ ਦਿਲ ਵੀ ਕਹਿੰਦਾ ਕਿ ਤੂੰ ਹੋਰ ਭਾਸ਼ਾ ਸਿੱਖ ਆਪਣੀ ਮਾਂ ਬੋਲੀ ਨੂੰ ਪੵਫੁੱਲਤ ਕਰਨ ਲਈ 🙏🙏🙏

  • @jagveer_pb11
    @jagveer_pb11 Před 3 lety +20

    2 ਦਿਨ ਹੋ ਗਏ ਸੋਚ ਰਿਹਾ ਸੀ ਵੀਡਿਓ ਨੀ ਆਈ Punjab Made di 😅 Finally Wait Over ❤️❤️❤️❤️

  • @Punjab1963
    @Punjab1963 Před 3 lety +16

    ਬਹੁਤ ਵਧੀਆ ਭਰਾ, ਜੇਕਰ ਭਾਸ਼ਾ ਅਲੀ ਗੱਲ ਏਦਾਂ ਕਹੀ ਹੁੰਦੀ ਕੇ ਅੰਗਰੇਜ਼ੀ ਸਿੱਖੋ ਤਾਂ ਲੋਕਾਂ ਨੇ ਵਿਰੋਧ ਕਰਨਾ ਸੀ, ਪਰ ਬਾਈ ਨੇ ਗੱਲ ਤਰਕ ਨਾਲ ਕੀਤੀ ਜਿਸ ਦੀ ਨਿੰਦਾ ਨਹੀਂ ਕੀਤੀ ਜਾ ਸਕਦੀ।

  • @ManjeetSingh-ql6rj
    @ManjeetSingh-ql6rj Před 3 lety +45

    Punjab made fan boht kujh sikhn nu mild 👍👍👍👍

  • @randeepsandhu7678
    @randeepsandhu7678 Před 3 lety +25

    ਵਾਹਿਗੁਰੂ ਸਭ ਤੇ ਮਿਹਰ ਕਰੀਂ ❤🙏🏻🙏🏻

  • @ManmeetSandhu-Music
    @ManmeetSandhu-Music Před 3 lety +44

    ਬਹੁਤ ਹੀ ਵਧੀਆ ਜਾਨਕਾਰੀ ਬਾਈ ਜੀ ❤
    ਵੀਰੇ ਜਲਦੀ ਵੀਡੀਓ ਪਾਇਆ ਕਰੋ ਬਹੁਤ ਵੇਟ ਕਰਦੇ ਹਾ ਤੁਹਾਡੀ ਵੀਡੀਓ ਦੀ ਖੂਬਸੂਰਤ ਜਾਨਕਾਰੀਆ 😍

  • @babbukaler8087
    @babbukaler8087 Před 3 lety +4

    ਬਾਈ ਤੇਰੀ ਗੱਲ ਜਮਾ ਸਹੀ ਆ ਜਿਨ੍ਹਾਂ time ਗੁਰੂ ਗ੍ਰੰਥ ਸਾਹਿਬ ਹੈ ਪੰਜਾਬੀ ਓਨਾ time ਕਦੇ ਦੂਰ ਨਹੀਂ ਹੁੰਦੀ

  • @gurpreetsinghshimlapuri8470

    ਵੀਡੀਓ ਨੂੰ ਡਿਸਲਾਈਕ ਕਰਨ ਵਾਲੇ ਪਤਾ ਨਹੀਂ ਕਿਸ ਮਾਨਸਿਕਤਾ ਦਾ ਸ਼ਿਕਾਰ ਹਨ।

    • @amishbaghpur
      @amishbaghpur Před 3 lety +2

      rss vale

    • @balvirhumpal8647
      @balvirhumpal8647 Před 3 lety +1

      🤣🤣🤣hanji

    • @silemmohammed789
      @silemmohammed789 Před 3 lety +1

      ੲਿਹਨਾਂ ਗੰਦੇ ਦੇ ਗੋਬਰ ਭਾਰ ਹੋ ਹੈ ਗੰਦੇ ਨਾਲ ਦੇ ਕੱੜੇ ਨੇ

    • @indergsm
      @indergsm Před 3 lety +1

      ਸੌੜੀ ਮਾਨਸਿਕਤਾ ਤੇ ਪੰਜਾਬੀ ਦੇ ਐਂਟੀ

    • @coollguyyyarzoo9095
      @coollguyyyarzoo9095 Před 2 lety

      Hindu hongey 😂😂😂😂😂😂

  • @brownboysbeat8444
    @brownboysbeat8444 Před 3 lety +4

    🙏🏻🙏🏻ਧੰਨਵਾਦ ਕਰਦਿਆਂ ਵੀਰ ਜੀ 💝💝ਬਹੁਤ ਵੱਡੀ ਜਾਣਕਾਰੀ ਦਿੱਤੀ ਤੁਸੀਂ ਭਾਸ਼ਾ ਨੂੰ ਲੈ ਕੇ,,,,,ਏਸ ਤੋ ਵੱਡੀ ਗੱਲ ਏ ਦੱਸੀ ਕਿ ਕੋਈ ਵੀ ਭਾਸ਼ਾ ਦੀ ਹੋਂਦ ਕਦੇ ਖ਼ਤਮ ਨਹੀਂ ਹੋ ਸਕਦੀ,,,🙏🏻💝

  • @gillhomegymfitness2859
    @gillhomegymfitness2859 Před 3 lety +43

    ਪੰਜਾਬ ਪੰਜਾਬੀ ਪੰਜਾਬੀਅਤ 🌾
    ੲਿਕ ਹੋਰ ਜਾਣਕਾਰੀ ਨਾਲ ਭਰਪੂਰ ਵੀਡੀਓ ।👍
    ਧੰਨਵਾਦ 🙏 ੨੨ ।

  • @sumanpreetsingh4676
    @sumanpreetsingh4676 Před 3 lety +8

    22 ਜੀ ਜਿਸ ਤਰ੍ਹਾਂ ਅਸੀਂ ਦੇਖ ਰਹੇ ਆਂ ਕੇ ਪੀੜ੍ਹੀ ਜਾਗਰੂਕ ਹੋ ਰਹੀ ਹੈ,, ਰਣਜੀਤ ਬਾਵਾ,ਜੱਸੜ, ਵਿਰਾਸਤ ਸੰਧੂ ,ਬੱਬੂ ਮਾਨ ਤੇ ਕਈ ਹੋਰ ਸੋਝੀ ਵਾਲੇ ਗਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਬਾਰੇ ਵੱਧ ਚੜ੍ਹ ਕੇ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ,,ਇਸ ਲਈ ਮੇਰਾ ਵਿਚਾਰ ਹੈ ਕਿ ਜੌ ਤੁਸੀਂ ਸ਼ਹੀਦੇ ਆਜਮ ਭਗਤ ਸਿੰਘ ਜੀ ਬਾਰੇ ਬੜਾ ਵਧੀਆ ਸਮਝਾਇਆ ਕੁਛ ਏਸੇ ਤਰਾਂ ਹੀ ਸਰਾਭਾ ਜੀ ਬਾਰੇ ਵੀ ਬੋਲੋ ਕਿਉਕਿ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਅਕਸ ਤੋਂ ਤਾਂ ਲਗਭਗ ਸਭ ਜਾਣੂ ਨੇ ਪਰ ਸਰਾਭਾ ਜੀ ਏਸ ਮਾਣ ਮੱਤੇ ਤੋਂ ਵਾਂਝੇ ਨੇ ਇਸ ਲਈ ਸਾਡੀ ਆਪ ਜੀ ਅੱਗੇ ਬੇਨਤੀ ਹੈ ਕੇ ਕਿਰਪਾ ਕਰਕੇ ਸਰਾਭਾ ਜੀ ਬਾਰੇ ਵੀ ਵੀਡਿਉ ਬਣਾਓ ਕਿਉਂ ਜੌ ਬੜੀ audience ਥੋਨੂੰ ਸੁਣਦੀ ਹੈ..ਆਪਣਾ ਫਰਜ਼ ਸਮਝ ਕੇ ਵਿਚਾਰ ਕਰਨਾ ਜੀ.. 🙏🙏

  • @user-id2gx4is8l
    @user-id2gx4is8l Před 3 lety +18

    ਬਹੁਤ ਵਧੀਆ ਜੀ👍🏻👍🏻

  • @lovelygill5571
    @lovelygill5571 Před 3 lety

    ਵੀਰ ਤੂੰ ਗਲਤ ਜਾਣਕਾਰੀ ਦਿੱਤੀ ਏ । ਬਾਈਬਲ ਵਿੱਚ ਦਰਜ ਹੈ
    ਕਿ ਭਾਸ਼ਾ ਕਦੌ ਬਦਲੀ ਗਈ । (ਉਤਪਤ 11-1) ਇਹ ਬਾਈਬਲ ਦੀ ਪਹਿਲੀ ਕਿਤਾਬ ਹੈ ।ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ । 😇

  • @sidhuchikenfarm8853
    @sidhuchikenfarm8853 Před 3 lety +8

    bht bdiya ਜਾਣਕਾਰੀ ਦੱਸ ਦੇ ਵੀਰ ਤੁਸੀਂ ਸਮਝਾਣ ਦਾ ਤਰੀਕਾ ਵੀ ਬੋਹਤ ਵਧੀਆ ❤️❤️🙏

  • @Cheney_ke_wala
    @Cheney_ke_wala Před 3 lety +17

    tuhada shuruty aun wala Sat shri a akal boht wadiya lagda❤❤🇵🇰

  • @SukhwinderSingh-mv7rd
    @SukhwinderSingh-mv7rd Před 3 lety +4

    ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍

  • @Foodrecipeavailable
    @Foodrecipeavailable Před 3 lety +1

    22 ਤੁਸੀ ਆਪਣੇਆ ਨੂੰ ਜਵਾਬ ਦਿੱਤਾ ਪਰ ਦਿੱਤਾ ਪੂਰਾ ਸਹੀ

  • @ranjitkaur9933
    @ranjitkaur9933 Před 3 lety +6

    ਬਹੁਤ ਖੂਬ ❤️🙏🏻

  • @harwinder8819
    @harwinder8819 Před 3 lety +59

    ਬਾਈ ਜੀ ਸ਼ਹੀਦ ਊਧਮ ਸਿੰਘ ਤੇ ਵੀ ਬਣਾਉ

  • @parmindersingh6436
    @parmindersingh6436 Před 3 lety +2

    meri kaafi bndya nal behas hoi hai is mattr te,but ajj mainu sahi factz mil gaye tan jo next time kise nu smjaa skiye,,❣️❣️well done brooo🙏🙏GBU

  • @jagtarsingh-cu7wm
    @jagtarsingh-cu7wm Před 3 lety +3

    Rabb thunuu lambi umar bakshe virr nuu .god bless u brother ...👌

  • @udeshpreet
    @udeshpreet Před 3 lety +3

    ਵੀਰੇ ਮੈ ਤੁਹਾਨੂੰ ਕੰਮੈਂਟ ਕਰਨ ਹੀ ਲੱਗਾ ਸਿ ਇੱਕ ਵੀਡੀਓ ਪਾਸ਼ਾ ਕਿਵੇਂ ਬਣੀ ਉਸ ਤੇ ਵੀਡੀਓ ਬਣਾਓ ਤੁਸੀਂ ਬਣਾ ਹੀ ਦਿੱਤੀ ਤੁਹਾਡਾ ਧਨਵਾਦ ਨਾਲ ਹੀ ਇੱਕ ਗਲ ਤੁਹਾਡੀ ਵੀਡੀਓ ਬਹੁਤ ਵਧਿਆ ਅਤੇ ਲੋਜ਼ਿਕ ਦੇ ਅਧਾਰ ਵਾਲੀ ਹੁੰਦੀ ਹੈ 👍👍🙏🙏

  • @indeesanipuria7140
    @indeesanipuria7140 Před 2 lety

    ਭਾਸ਼ਾ ਦਾ ਮਸਲਾ ਹੱਲ ਕਰਤਾ ਵੀਰ ਤੁਸੀ ਧੰਨਵਾਦ ,,

  • @ramanbrar1739
    @ramanbrar1739 Před 3 lety +45

    ਇਹ ਗੱਲਾ ਸਾਡੇ ਲੋਕਾਂ ਦੇ ਦਿਮਾਗ ਚ ਪਾਉਣੀਆ ਬਹੁਤ ਔਖੀਆ

  • @sukhwinders907
    @sukhwinders907 Před 3 lety

    ਭਾਸ਼ਾ ਦੀ ਬਹੁਤ ਵਧੀਆ ਵੀਡੀਓ ਬਣਾਈ Good luck bro👌👌👌👍👍

  • @HarpreetSingh-uo7nq
    @HarpreetSingh-uo7nq Před 3 lety +2

    Bonjour merci beaucoup frère.. je habite à punjab et je parlé français.. ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵੀਰ ਜੀ .. ਮੈ ਪੰਜਾਬ ਚ ਹੀ ਰਹਿਣਾ ਪਰ ਮੈਨੂੰ ਭਾਸ਼ਾ ਸਿੱਖਣ ਦਾ ਬਹੁਤ ਸ਼ੋਕ ਹੈ ਅਤੇ ਮੈ ਫ਼੍ਰੈਂਚ ਵੀ ਬੋਲ ਲੈਦਾ ਹਾਂ .

  • @arshugill8001
    @arshugill8001 Před 2 měsíci

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ

  • @Dimpleladhar369
    @Dimpleladhar369 Před 3 lety +3

    ਵੀਰ ਜੀ ਤੁਹਾਡੀ ਵੀਡਿਓ ਬੁਹਤ knowledge ਵਾਲੀ ਹੁੰਦੀ

  • @Amritpal95828
    @Amritpal95828 Před 3 lety +2

    Punjab da Munda with Punjabi ❤️❤️❤️😁😁😁dil ja usal janda yr teri video dekh kr waheguru tarakia bakse❤️❤️

  • @lavish2278
    @lavish2278 Před 3 lety +3

    bahut khoob bro....GRT👏👏❤ Swaad lya ta...bahut sohna topic si...te bahut sohna explain kita bro..💯💯🤩😇 GBU ..keep it up broo...👍👍👍👍👍👍

  • @MUKESHKUMAR-fy2zf
    @MUKESHKUMAR-fy2zf Před 2 lety

    Bhai ji baut ghaint soch badal ke rakhti sachi gal a eh loka nu smjna chayida a 👌👌

  • @sukhmanisukh535
    @sukhmanisukh535 Před 3 lety +5

    ਨਰਿੰਦਰ ਸਿੰਘ ਕਪੂਰ 😇😇best writer

    • @user-he6dp1yw4u
      @user-he6dp1yw4u Před 2 lety

      ਭਾਸ਼ਾ ਬਾਰੇ ਇਹਨਾਂ ਦੀ ਕਿਤਾਬ ਦੀ ਗੱਲ ਹੋ ਰਹੀ ਐ video ਚ ਜੀ?

  • @AmbientWaveoffical
    @AmbientWaveoffical Před 3 lety +1

    Speechless ਬਹੁਤ ਖੂਬ ਵੀਰ

  • @jazzsandhu9836
    @jazzsandhu9836 Před 3 lety +3

    Vira tuhdiya videos bhut vdia hundiya tai asii motivated huna aw ❤️

  • @princebrrar8067
    @princebrrar8067 Před 3 lety

    ਬੁਹਤ ਧੰਨਵਾਦ ਕਰਦੇ ਹਾਂ ਜੀ

  • @SukhdeepSingh-hu9rj
    @SukhdeepSingh-hu9rj Před 3 lety +7

    ਬਹੁਤ ਵਧੀਆ ਵੀਰ 💯💯💯💯💯

  • @silemmohammed789
    @silemmohammed789 Před 3 lety

    ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵੱਧ ਹੈ ਹਰ ਗੱਲ ਸੱਚ ਹੈ

  • @jaskaransinghnandha1056
    @jaskaransinghnandha1056 Před 3 lety +9

    Bhut vdia aa bai 🙏🙏❤️❤️❣️

  • @ਜਜ਼ਬਾਤੀਬੰਦੇ

    ਭਾਸ਼ਾ ਨੂੰ ਲੈਕੇ ਜੋ ਵੀ ਦਿਮਾਗ ਚ ਚਲਦਾ ਸੀ ਓਹ ਸਵਾਲਾਂ ਦੇ ਜਵਾਬ ਮਿਲਗੇ ਬਹੁਤ ਬਹੁਤ ਧੰਨਵਾਦ ਵੀਰ ਦਾ 🙏

  • @happysinghdhaliwal7426
    @happysinghdhaliwal7426 Před 3 lety +31

    Shri guru Gobind Singh Ji ne v khya c, har ek ਭਾਸ਼ਾਂ ਸਿੱਖੋ

  • @amanthind6323
    @amanthind6323 Před 3 lety +2

    ਸੋ ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਸੋ ਪੰਜਾਬ made ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ
    🙏🙏🙏🙏🙏
    Dialog bhut ghaint aa
    ਬਾਕੀ ਬਾਈ ਤੇ (ਵਾਹਿਗੁਰੂ ਭਲੀ ਕਰੇ)❤️❤️

  • @mjsg8476
    @mjsg8476 Před 3 lety +7

    Studying in regional language doesn't take you back as you can learn english or any other language as different subject but can study math, science in your first language. This way a person understands and learns easily. Japanese, german people don't study engineering in english but in their own language yet they're superior in technology and work in the whole world.

  • @makhankalas660
    @makhankalas660 Před 3 lety

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @taranveerdhaliwal47
    @taranveerdhaliwal47 Před 3 lety +3

    Bai ji I understand invation of language you have solved my big confusion. thanks bro 🙏🙇

  • @jaggipandori4358
    @jaggipandori4358 Před 3 lety

    ਅਸੀ ਭਾਵੇ ਕਿੰਨੀਆਂ ਹੀ ਭਾਸ਼ਵਾ ਸਿੱਖਿਆਂ ਹੋਣ ਪਰ ਜਦੋਂ ਵਿਅਕਤੀ ਆਪਣੇ ਮਨ ਨਾਲ ਗੱਲ ਕਰਦਾ ਹੈ ਤਾਂ ਉਹਦੇ ਉਹ ਆਪਣੀ ਮਾਤ ਭਾਸ਼ਾ (ਮਾਂ ਬੋਲੀ) ਵਿਚ ਹੀ ਕਰਦਾ

  • @rangevolleyball_
    @rangevolleyball_ Před 3 lety +3

    Nice CZcamsr of punjab 💕💕

    • @maangill2101
      @maangill2101 Před 3 lety +2

      Happy rho g Pajii 👌 Jan good morning

  • @gurpreetsinghshimlapuri8470

    ਵਾਹ ਜੀ ਵਾਹ ਕਿਆ ਬਾਤਾਂ ਵੀਰ ਜੀ ਬਹੁਤ ਖੂਬ

  • @amarjeet2766
    @amarjeet2766 Před 3 lety +4

    ਸੱਚ ਕਹਾਂ 22 ਪੰਜਾਬੀ ਭਾਸ਼ਾ ਹਰ ਇਕ ਦੇ ਵੱਸ ਨਹੀਂ ਸਿੱਖਣਾ

  • @jaggaji3894
    @jaggaji3894 Před 3 lety +2

    Paji mein eh swaal bot sochda hunda c pr kadi research ni kiti c.. tuc ajj dil jitt leya paji 😍🖤🖤🖤❤❤❤❤

  • @babajonysins1500
    @babajonysins1500 Před 3 lety +3

    ਵਧੀਆ ਤਰੀਕਾ ਵੀਰੇ ਸਮਝਾਉਣ ਦਾ❤️❤️❤️❤️

  • @goldyjaniwalia2553
    @goldyjaniwalia2553 Před 3 lety +1

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ❤️❤️❤️
    ਬਹੁਤ ਸੋਹਣੀ ਵੀਡਿਓ ਵੀਰ ਜੀ❤️❤️❤️

  • @itzbugga47
    @itzbugga47 Před 3 lety +9

    ਵੀਰੇ ਨਸ਼ੇ ਵਾਰੇ ਵੀ ਦੱਸੋ ਫਾਇਦੇ ਤੇ ਨੁਕਸਾਨ @punjabmade #punjabmade

    • @tarandeepdhanotaran
      @tarandeepdhanotaran Před 3 lety +1

      ਯਰ ਨਸਿਆ ਦੇ ਵੀ ਫਾਇਦੇ ਹੁੰਦੇ ਨੇਂ 😂

    • @itzbugga47
      @itzbugga47 Před 3 lety +1

      ਹੁੰਦੇ ਐ ਯਾਰ ਬੰਦਾ ਟੈਂਸ਼ਨ ਫ੍ਰੀ ਹੋ ਜਾਂਦਾ

    • @itzbugga47
      @itzbugga47 Před 3 lety

      #punjabmade ਦੱਸੋ ਵੀਰੇ

  • @charnjotsingh145
    @charnjotsingh145 Před 7 měsíci

    22 tohadi videos bohat gud hundia punjabi language ch vadia knowledge wali video’s

  • @vijayjakhar2761
    @vijayjakhar2761 Před 3 lety +3

    Sirra aa 22 g

  • @attractivekaran5588
    @attractivekaran5588 Před 3 lety +1

    Bhot vadia information hai ji 🙏🙏

  • @awesomeacharya7757
    @awesomeacharya7757 Před 3 lety +7

    👌👌

  • @balrajsingh-xh4eo
    @balrajsingh-xh4eo Před 3 lety

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @SandhuKaur-dk6zq
    @SandhuKaur-dk6zq Před 3 lety +3

    👍

  • @sunnykataria1688
    @sunnykataria1688 Před 2 lety

    ਜਦੋ ਤੱਕ ਧਰਤੀ ਤੇ "ਗੁਰੂ ਗ੍ਰੰਥ ਸਾਹਿਬ ਜੀ" ਨੇ, ਉਦੋਂ ਤਕ ਪੰਜਾਬੀ ਕਦੇ ਖ਼ਤਮ ਨਹੀਂ ਹੋ ਸਕਦੀ
    ਬਹੁਤ ਵਦੀਆਂ ਗੱਲ ਕਹੀ ਵੀਰ

  • @sunnysidhu7973
    @sunnysidhu7973 Před 3 lety +10

    ♥️♥️

  • @gurtejkala7873
    @gurtejkala7873 Před 3 lety

    ਬਹੁਤ ਵਧੀਆ ਜਾਨਕਾਰੀ ਦਿੱਤੀ ਭਰਾ
    ਧੰਨਵਾਦ

  • @sarao9108
    @sarao9108 Před 3 lety +3

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @manrajsingh9545
    @manrajsingh9545 Před rokem

    Wah wah wah wah wah vre sire di trkk dlil rakhti sahne

  • @gaganbenipal2343
    @gaganbenipal2343 Před 3 lety +6

    🤗🤗🤗

  • @sukhmanisukh535
    @sukhmanisukh535 Před 3 lety +2

    ਅੱਜ ਤੁਹਾਡੀ ਵੀਡੀਓ ਦੇਖ ਕੇ ਮੈਂ ਸੋਚ ਰਿਆ ਕਿ ਇੰਗਲਿਸ਼ ਸਿੱਖ ਲਵਾਂ, 🤗🤗🤗

  • @amarbhogal9273
    @amarbhogal9273 Před 3 lety +6

    👌👌👌👌

  • @sunnyhoshairpuria9686
    @sunnyhoshairpuria9686 Před 3 lety

    Bilkul sai kha vrr. Me apni Punjabi boli tahi bachegi jdo apa dunia language smjh k ona naal gal Kar sake. Boht vdia vdo

  • @arshkaur8182
    @arshkaur8182 Před 3 lety +17

    😘😘😘😘😘😘😘😘😘😘😘😘😘😘😘😘😘

  • @SandeepSingh-pq5zi
    @SandeepSingh-pq5zi Před 3 lety

    ਸਾਡਾ ਵੀਰ ਬਹੁਤ ਅੱਤ ਹੈ ਬੱਚੇ ਬਹੁਤ ਕੁਝ ਸਿਖਦੇ ਨੇ ਵੀਡੀਓ ਤੋ god bless you

  • @mahakpreetsingh361
    @mahakpreetsingh361 Před 3 lety +5

    🔥🔥🔥

  • @ranveervirdhi
    @ranveervirdhi Před 3 lety

    Ajj 4 dina baad ajj fer video dekhi.... Jankari kitho le ke aaunde o 22G .... Luv u bro....

  • @kulveersidhu5167
    @kulveersidhu5167 Před 3 lety +16

    ਬਾਈ ਜੀ ਗੁਰਦਾਸ ਮਾਨ ਵਰੋਥ ਕਿਉਂ ਹੋਇਆ ਉਵੀ ਇਹ ਗਲ ਸਮਝਾਉਣਾ ਚਾਹੁੰਦਾ ਸੀ

    • @itzsinner
      @itzsinner Před 3 lety +4

      ਕਿਉਕਿ ਬਾਈ ਆਪਣੇ ਲੋਕ ਫੁਦੂ ਆ ਜੇ ਕੋਈ ਇੱਕ ਕੁਛ ਬੋਲ ਦਿੰਦਾ ਆ ਤਾਂ ਬਾਕੀ ਸਭ ਭੇਡ ਚਾਲ ਹੋ ਕੇ ਉਸਦੇ ਪਿੱਛੇ ਲੱਗ ਜਾਂਦੇ ਆ

    • @singhTruckloverPB32
      @singhTruckloverPB32 Před 3 lety +2

      Yaar gardass maan saab b a hi kehnda c k language sariya sikhni chahidi a kion punjabi apne Punjab vich hi boli jandi a te English duniya te hindi pure india vich hun j apa punjab tun bhar jama ge uthe punjabi nal te ni kam chaluga bass o a hi samjhna chanda c respect saabdi karo
      Jado hun apne bacheya nu ghr vich b ni punjabi bolni ja apaas vich hi English bolini aa te apni maa boli ne te app hi khatam hona
      Maff karna k galt bolta hove

    • @oldpanjab8822
      @oldpanjab8822 Před 3 lety +2

      @@singhTruckloverPB32 ਵੀਰ ਜੀ ਪੂਰੀ ਜਾਣਕਾਰੀ ਲੈ ਲੈਣੀ ਸੀ ਉਸ ਨੇ ਜਿਸ ਮੁੱਦੇ ਦੀ ਸਪੋਰਟ ਕੀਤੀ ਸੀ ਇਕ ਦੇਸ਼ ਇਕ ਭਾਸ਼ਾ ਕਰਨਾ ਚਾਹੁੰਦੇ ਸੀ ਮਤਲਵ ਕੇ ਪੂਰੇ ਭਾਰਤ ਵਿੱਚ ਹਿੰਦੀ ਭਾਸ਼ਾ ਲਾਗੂ ਕਰਨਾ ਚਾਹੁੰਦੇ ਸੀ ਅਤੇ ਰਹੀ ਗੱਲ ਹਿੰਦੀ ਭਾਸ਼ਾ ਦੀ ਹਿੰਦੀ ਭਾਸ਼ਾ ਨੂੰ ਤਾਮਿਲਨਾਡੂ ਕੇਰਲਾ ਸਾਈਡ ਦੇ ਲੋਕ ਬੋਲਣਾ ਤਾਂ ਦੂਰ ਦੀ ਗੱਲ ਹੈ ਸੁਣਨਾ ਵੀ ਪਸੰਦ ਨਹੀਂ ਕਰਦੇ ਕੇਰਲਾ ਨੰਬਰ ਵੰਨ ਐਜੂਕੇਟਿਡ ਸਟੇਟ ਹੈ ਅਤੇ ਪੰਜਾਬ ਨਾਲੋਂ ਪਹਿਲਾਂ ਵਿਰੋਧ ਉਹਨਾਂ ਸਟੇਟਾਂ ਨੇ ਹੀ ਕੀਤਾ ਸੀ ਉਹਨਾਂ ਨੂੰ ਵੀ ਪਤਾ ਹੈ ਇਕ ਦੇਸ਼ ਇਕ ਭਾਸ਼ਾ ਕਰਨ ਨਾਲ ਸਾਡੀ ਭਾਸ਼ਾ ਖਤਮ ਹੋ ਜਾਣੀ ਤੁਸੀਂ ਪੰਜਾਬ ਵਿਚ ਹੀ ਦੇਖ ਲਓ ਬਹੁਤ ਸਾਰੇ ਸਕੂਲ ਪੈ ਜਾਂਦੇ ਹਨ ਜਿਨ੍ਹਾਂ ਵਿੱਚ ਪੰਜਾਬੀ ਨਹੀਂ ਬੋਲਣ ਦਿੱਤੀ ਜਾਂਦੀ ਪਰ ਫਿਰ ਵੀ ਕੋਈ ਵਿਰੋਧ ਨਹੀਂ ਕਰ ਰਿਹਾ ਹੌਲੀ-ਹੌਲੀ ਬੱਚੇ ਪੰਜਾਬੀ ਤੋਂ ਬਹੁਤ ਦੂਰ ਹੋ ਜਾਣਗੇ ਅਤੇ ਉਹ ਪੰਜਾਬੀ ਵੀ ਸਹੀ ਤਰੀਕੇ ਨਾਲ ਬੋਲ ਨਹੀਂ ਪਾਉਣਗੇ ਤਾਂ ਆਪਣੇ ਆਪ ਹੀ ਭਾਸ਼ਾ ਖਤਮ ਹੋ ਜਾਵੇ ਇਸ ਕਰਕੇ ਉਸ ਚੀਜ਼ ਦਾ ਵਿਰੋਧ ਕੀਤਾ ਗਿਆ ਸੀ ਜੋ ਕਿ ਇੱਕ ਜਾਇਜ਼ ਸੀ english ਇੰਟਰਨੇਸ਼ਨਲ ਭਾਸ਼ਾ ਹੈ ਜਿਸ ਨੂੰ ਸਿਖਣ ਦਾ ਫਾਇਦਾ ਲੈ ਨਾ ਕਿ ਸਿਰਫ ਹਿੰਦੀ

  • @sikanderbrar4962
    @sikanderbrar4962 Před 3 lety +1

    ਸਭ ਤੇ ਪੁਰਾਣੀ ਭਾਸ਼ਾ ਸੰਸਕ੍ਰਿਤ ਨਹੀਂ ਤਮਿਲ ਹੈ ਦੁਨੀਆਂ ਦੀ ਸਭ ਤੋਂ ਪੁਰਾਣੀ ਭਾਸ਼ਾ

  • @IAmSandhu
    @IAmSandhu Před 3 lety +5

    Novel Da Name Ki Aa bai??

  • @jobanjitsingh550
    @jobanjitsingh550 Před 3 lety

    Hamesa di tra zabardast knowledge videos thanks veere

  • @kuldeep96311
    @kuldeep96311 Před 3 lety +1

    ਬੜੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਤੁਹਾਡਾ ਧੰਨਵਾਦ।

  • @jammiekundra8287
    @jammiekundra8287 Před 3 lety +19

    Sat shri akal ji 🙏🙏🙏

  • @harsingh3765
    @harsingh3765 Před 3 lety

    Very nice yrr 👍boot vadiaa knowledge dithi boot vadia mahnti banda

  • @SukhdeepSingh-zr4zp
    @SukhdeepSingh-zr4zp Před 3 lety +2

    Punjabi boli jindawad ha jindawad rahe ge 💪💪💪🤟

  • @arshdhaliwal8885
    @arshdhaliwal8885 Před 3 lety +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊🏻🌾

  • @ArshiiSGamingYT
    @ArshiiSGamingYT Před rokem +1

    ਬਾਈ ਜੀ ਫਿਰ ਸ਼ਿਲਾਲੇਖ ਦੀ ਖੋਜ ਕਦੋਂ ਹੋਈ ਸੀ। ਮੈਨੂੰ ਤਾਂ ਗੂਗਲ ਤੇ ਮਿਲਿਆ ਨਹੀਂ ਬਾਈ ਜੀ।

  • @Mandeep_gill0036
    @Mandeep_gill0036 Před 3 lety +3

    👍🏻👍🏻👍🏻👍🏻👍🏻👍🏻👍🏻❤️

  • @gurveersingh8767
    @gurveersingh8767 Před 3 lety +2

    # No Farmers No Food No Future

  • @ArshDeepSingh-hn9tf
    @ArshDeepSingh-hn9tf Před 3 lety +4

    ❤️💙🖤

  • @jobanjitsingh550
    @jobanjitsingh550 Před 3 lety

    Eho jehiya videos te dislike krn vale bnde kitho aunde ne yr kamaal di gal aa

  • @dharampreet80
    @dharampreet80 Před 3 lety +4

    ❤️❤️😀

  • @onlyfuns6821
    @onlyfuns6821 Před 3 lety +1

    #punjab made .भाई कहा स ढूंड क ला रहा इतनी इन्फोर्मेशन लव यू बरो 😎😎

  • @ladi256
    @ladi256 Před 3 lety +8

    sat shri akal y ji❤️🙏

  • @sohilkumar6182
    @sohilkumar6182 Před 3 lety

    ਬਾਖ਼ੂਬ ..👌

  • @sngamer4065
    @sngamer4065 Před 3 lety +3

    ❤❤❤❤❤❤

  • @avihair1878
    @avihair1878 Před rokem

    ਬਹੁਤ ਸੋਹਣੀ ਵੀਡਿਓ ਵੀਰ ਜੀ ❤️
    ਸਾਨੂੰ ਬਹੁਤ ਖੁਸ਼ ਸਿੱਖਣ ਨੂੰ ਮਿਲਿਆ ਏਸ ਵੀਡਿਓ ਤੋਂ 🙂🙏🏻

  • @Tushar-of1sb
    @Tushar-of1sb Před 3 lety

    ਬਹੁਤ ਹੀ ਜਿਆਦਾ ਕੰਮ ਦੀ ਅਤੇ ਵਧੀਆ information ਸੀ
    ਵੀਰ।
    ਮੈਂ ਭਾਸ਼ਾ ਤੇ' ਅਜਿਹੀ informative video ਅਜਿਹੇ ਤੱਕ ਹੋਰ
    ਕੀਤੇ ਨਹੀਂ ਦੇਖੀ।
    keep it up veere 👍 ❤👏👏👌

  • @shamsunder6363
    @shamsunder6363 Před 3 lety +1

    Bahut badhiya information hai ❣️❣️

  • @kanwalkaur212
    @kanwalkaur212 Před 3 lety

    Tuc bhut kuj clear kar dita
    thnqu so much🙏

  • @vikramjeetsingh4169
    @vikramjeetsingh4169 Před 3 lety +1

    So nice video and thanks for information