ਕਿ ਸੂਰਜ ਤੇ ਪਹੁੰਚਣਾ ਹੈ ਸਿੱਖੀ ਦਾ ਮਕਸਦ..? ਟਾਈਮ ਟ੍ਰੈਵਲ ਕੀ ਚੀਜ ਹੈ ..?

Sdílet
Vložit
  • čas přidán 7. 09. 2024
  • #sribhainisahib #sikhphilosophy #sikhi #motivation #sikhstory #gurbani #sikhistory
    #jathedarharpalsinghsribhainisahib

Komentáře • 92

  • @GurmeetKaurGill-su7de
    @GurmeetKaurGill-su7de Před měsícem +8

    Baht kush sikhan nu milia tuhadi ktha sunke

  • @pannugurcharan7763
    @pannugurcharan7763 Před měsícem +4

    Waheguru ji bahut vadia

  • @Bhangugurpreetuk
    @Bhangugurpreetuk Před měsícem +5

    Bahut vadiya jathedar g❤

  • @derasantmaluksinghphullewa3052

    Buhat khoob jankari

  • @karamsaggu4640
    @karamsaggu4640 Před měsícem +7

    ਜਥੇਦਾਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
    ਆਪ ਜੀ ਤੋ ਬਹੁਤ ਗੱਲਾ ਸਿਖਣ ਨੂੰ ਮਿਲਦੀਆਂ ਹਨ ।

  • @SurinderSurinder-jf6mh
    @SurinderSurinder-jf6mh Před měsícem +2

    Bahut dhanbad ji

  • @husanpreetsingh5973
    @husanpreetsingh5973 Před měsícem +3

    ਵਾਹਿਗੁਰੂ ਜੀ ❤❤❤❤❤

  • @manshaarora7362
    @manshaarora7362 Před měsícem +3

    बहुत सुंदर बहुत सुंदर बहुत सुंदर❤

  • @GurmeetKaurGill-su7de
    @GurmeetKaurGill-su7de Před měsícem +4

    Ssa ji

  • @PrithviRaj-hr5hs
    @PrithviRaj-hr5hs Před měsícem +1

    Ati sunder, thanks u

  • @ParamjitSingh-qw7om
    @ParamjitSingh-qw7om Před měsícem +1

    ਬਿਲਕੁਲ ਸਹੀ ਵਿਚਾਰ ਬਾਬਾ ਜੀ

  • @manshaarora7362
    @manshaarora7362 Před měsícem +3

    Dhan guru nanak dev ji ❤❤❤❤❤❤❤❤❤❤

  • @arvinderkaur5310
    @arvinderkaur5310 Před měsícem +1

    Yes one should not shows their power🙏🏼we learn every day🙏🏼Gracias🙏🏼

  • @harbanssingh7350
    @harbanssingh7350 Před měsícem +6

    ਬਾਬਾ ਜੀ,ਗੁਰ ਫਤਿਹ,ਤੁਸੀਂ ਆਪਣੀ ਪ੍ਰਾਪਤੀ ਦੱਸੋ ਕਿ ਤੁਸੀਂ ਕਿੱਥੋਂ ਤੱਕ ਉਡਾਰੀ ਮਾਰੀ ਹੈ।

  • @kirandeepkaur1147
    @kirandeepkaur1147 Před měsícem +3

    🙏🙏

  • @ManpreetSingh-us5er
    @ManpreetSingh-us5er Před měsícem +8

    ਬੇਨਤੀ ਹੈ ਕਿ ਜਿਹੜੀ ਰੂਹਾਂ ਪਿਛਲੇ ਦਿਨੀਂ youtube ਤੇ ਪਰਗਟ ਹੋਏ ਹਨ , ਉਹ ਲੁਕਾਈ ਨੂੰ ਅਗੰਮ ਦੇ ਹੁਕਮ ਵਿਚ ਹੀ ਉਚ ਮੰਡਲਾਂ / ਅਵਸਥਾਵਾਂ ਦੀ ਖਬਰ ਦੇ ਰਹੇ ਹਨ ਤਾਕਿ ਸਹਾਰਾ / ਪ੍ਰੇਰਣਾ ਮਿਲੇ ,,,, ਨਾ ਕਿ ਆਪਣੀ ਪੂਜਾ ਕਰਾਉਣ ਲਈ I

    • @jathedarharpalsinghsribhai6412
      @jathedarharpalsinghsribhai6412  Před měsícem +6

      ਵੀਰ ਜੀ । ਇਹ ਵੀਡੀਓ ਵਿੱਚ ਕਿਤੇ ਵੀ ਉਹਨਾਂ ਭੈਣ ਜੀ ਨੂੰ ਮਾੜਾ ਨਹੀਂ ਕਿਹਾ ਗਿਆ । ਅਸੀਂ ਗੁਰਬਾਣੀ ਅਨੁਸਾਰ ਕੁਝ ਵੀਚਾਰਾਂ ਰੱਖੀਆਂ ਹਨ । ਅਖੀਰਲੇ ਦੋ ਮਿਨਟ ਦੀ ਵੀਡੀਓ ਸੁਣੋਗੇ ਤਾਂ ਪਤਾ ਲੱਗੇਗਾ ਕਿ ਅਸੀਂ ਦੂਸਰਿਆਂ ਨੂੰ ਪ੍ਰੇਰਣਾ ਦੇਣ ਵਾਲੇ ਮਹਾਪੁਰਸ਼ਾ ਦਾ ਸਵਾਗਤ ਕੀਤਾ ਹੈ ।

    • @bahaduraulakh7126
      @bahaduraulakh7126 Před měsícem

      ਸਤਿਨਾਮੁ ਵਾਹਿਗੁਰੂ ਜੀ। ਬਾਬਾ ਜੀ ਆਪ ਜੀ ਦਾ ਧੰਨਵਾਦ

  • @arvinderkaur5310
    @arvinderkaur5310 Před měsícem +1

    Satguru ji has power 🙏🏼🙏🏼

  • @NirmalsinghMaan-nk2oh
    @NirmalsinghMaan-nk2oh Před měsícem +1

    Waheguru ji waheguru ji

  • @satniderbhardwaj369
    @satniderbhardwaj369 Před měsícem +7

    इंसान का असल मकसद उस परम परमात्मा को पा लेना है और जो उसे पा लेतें हैं वो कभी शोर नहीं मचाते 🙏🙏

  • @kirpalsingh1103
    @kirpalsingh1103 Před měsícem +9

    ਧੰਨ ਸਤਿਗੂਰੂ ਰਾਮ ਸਿੰਘ ਜੀ ਤੇ ਧੰਨ ਸਤਿਗੂਰੂ ਦੇ ਸਿੱਖ

  • @gaganss8459
    @gaganss8459 Před měsícem

    ਬਾਬਾ ਜ਼ੀ ਨੇ ਰੂਹ ਹਾਨੀ ਸਫਰ ਦਸ਼ਿਅਾ ਬਹੁਤ ਵਧੀਅਾ ਲਗਾ

  • @JaswantSingh-jn6ii
    @JaswantSingh-jn6ii Před měsícem +3

    ਧੰਨ ਗੁਰੂ ਨਾਨਕ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦੁਰ ਬਾਬਾ ਬਘੇਲ ਸਿੰਘ ਜੀ ਆਦਿ ਧੰਨ ਕਲਗੀਧਰ ਜੀ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੳ ਗ੍ਰੰਥ

    • @healthcare4765
      @healthcare4765 Před měsícem

      @@JaswantSingh-jn6iitusi ida di socho rakh k menu lgda tusi mugla nalo ghat nyi o, asi v khalistan de haq ch aa sikh haa asi Bhi but video dekhan ton pehla 100 baar k ki keh reha o mnu v ik di gla nyi psand ayiya but ehda mtlb a ni aa k guru granth sahib nu sirf sikh man sakde aa

  • @sukhdevsingh-hx8lu
    @sukhdevsingh-hx8lu Před měsícem +1

    ❤❤❤❤

  • @gulabsingh8745
    @gulabsingh8745 Před měsícem +3

    Bhagti krni bahut uchi cheez hai pr usnu pachaunna ate chhapauna bada hi aukha km hai main ap ji de nal sehmat haan. Dhanbaad jathedar ji jaankari lai. SSA.😮

  • @GurmeetSingh-lh4zv
    @GurmeetSingh-lh4zv Před měsícem +5

    Dhan Satguru jagjit singh ji 🙏

  • @jasminekaur1640
    @jasminekaur1640 Před měsícem +8

    ਜਦੋਂ ਤੁਸੀਂ ਸੱਚੇ ਮਨ ਨਾਲ ਸੱਚੇ ਪ੍ਰੇਮ ਨਾਲ ਪਰਮਾਤਮਾ ਦੀ ਭਗਤੀ ਕਰਦੇ ਹੋ ਤਾਂ ਤੁਹਾਨੂੰ ਸਰੀਰ ਛੱਡ ਕੇ ਜਾਣ ਦੀ ਜਰੂਰਤ ਨਹੀਂ ਪਰਮਾਤਮਾ ਖੁਦ ਤੁਹਾਨੂੰ ਮਿਲਣ ਆ ਜਾਣਗੇ
    ਵਾਹਿਗੁਰੂ ਨੇ ਸਰੀਰ ਦਿੱਤਾ ਹੈ ਨਾਮ ਜਪਣ ਦੇ ਲਈ ਪਰਮਾਤਮਾ ਦੇ ਵਿੱਚ ਕੋਈ ਹੰਕਾਰ ਨਹੀਂ ਹੈ ਉਹ ਨਹੀਂ ਸੋਚਦੇ ਕਿ ਮੈਂ ਜਾਵਾਂ ਇਸ ਕੋਲ ਇਹ ਆਵੇ ਮੇਰੇ ਕੋਲ ਚੱਲ ਕੇ ਨਹੀਂ ਉਹ ਖੁਦ ਹੀ ਆ ਜਾਂਦੇ ਆ ਆਪਣੇ ਭਗਤ ਨੂੰ ਪਿਆਰਿਆਂ ਨੂੰ ਦਰਸ਼ਨ ਦੇਣ ਦੇ ਲਈ

  • @MalkeetSingh-qu8gv
    @MalkeetSingh-qu8gv Před měsícem +15

    ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਉਹ ਲੋਕ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਦਾ ਹਵਾਲਾ ਕਿਉਂ ਦਿੰਦੇ ਹਨ

    • @ralasingh2692
      @ralasingh2692 Před měsícem +6

      @@MalkeetSingh-qu8gv ਭਾਈ ਸਾਹਿਬ ਜੀ ਜੇ ਸੱਚ ਦੀ ਖੋਜ ਕਿੱਤੀ ਜਾਵੇ ਤਾਂ
      ਪਤਾ ਲਗਦਾ ਕਿ ਸੌ ਸਾਖੀ ਚ ਸਤਿ ਗੁਰੂ ਰਾਮ ਸਿੰਘ ਦੇ ਅਵਤਾਰ ਬਾਰੇ ਸ੍ਰੀ ਦਸਮੇਸ਼ ਜੀ ਲਿੱਖ ਗਏ ਸੀ
      ਪਰਤਾਪ ਸਿੰਘ ਮਹਿਤਾ ਦਾ ਟੀਕਾ ਸੌ ਸਾਖੀ ਦੌ ਭਾਗਾ ਚ ਹੈ ਜੀ ਦਸਮੇਸ਼ ਜੀ ਆਗਲੇ ਜਾਮੇ ਬਾਰੇ ਸਪੱਸਟ ਲਿੱਖ ਗਏ
      ਪਰ ਅਸੀ ਬਾਣੀ ਵੇਚਣ ਚ ਲੱਗੇ ਕੀਰਤਨ ਦੇ ਪੈਸੇ ਪਾਠ ਦੇ ਪੈਸੇ ਜਿੱਸ ਕਾਰਣ ਸੱਚ ਤੌ ਕੋਹਾ ਦੂਰ ਹੋ ਗਏ

    • @jathedarharpalsinghsribhai6412
      @jathedarharpalsinghsribhai6412  Před měsícem +5

      ਗੁਰੂ ਗੋਬਿੰਦ ਸਿੰਘ ਜੀ ਨਰ ਨਾਟਕ ਕੀਤਾ ਸੀ ਨਦੇੜ ਵਿੱਚ । ਗੁਰੂ ਜੀ ਅੱਧੀ ਰਾਤ ਨੂੰ ਕਨਾਤਾਂ ਕਿਉਂ ਲਵਾਈਆਂ ਸਨ ..? ਸਿੱਖਾਂ ਨੂੰ ਪਿੱਠ ਰਤਕੇ ਬੈਠਣ ਨੂੰ ਕਿਉਂ ਕਿਹਾ ..? ਕਿਉਂ ਕਿਹਾ ਮੇਰਾ ਅੰਗੀਠਾ ਨਾ ਫੋਲਿਓ ..? ਮੇਰਾ ਇੱਥੇ ਸਥਾਨ ਨਾ ਬਣਾਇਓ । ਜੇ ਮੇਰਾ ਇੱਥੇ ਕੋਈ ਸਥਾਨ ਬਣਾਵੇਗਾ ਉਸਦਾ ਕੁਲਬਾ ਨਾਸ ਹੋ ਜਾਵੇਗਾ । ਮਹਾਰਾਜਾ ਰਣਜੀਤ ਸਿੰਘ ਨੇ ਇਹ ਸਥਾਨ ਬਣਵਾਇਆ ਸੀ ਸਾਰੀ ਕੁੱਲ ਨਾਸ ਹੋ ਗਈ । ਆਪੋ ਵਿੱਚ ਲੜ ਲੜ ਕੇ ਮਰ ਗਏ । ਕਿਉਂਕਿ ਸਤਿਗੁਰੂ ਜੀ ਦਾ ਸਰਾਪ ਸੀ ਇਸ ਸਥਾਨ ਨੂੰ । ਭਾਈ ਸੰਤੋਖ ਸਿੰਘ ਜੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ੨੫ ਵਾਂ ਅਧਿਆਇ ੧ ਅਤੇ ੨ ਛੰਦ ਵਿੱਚ ਲਿਖਦੇ ਹਨ ਕਿ ਸਿੱਖਾਂ ਨੇ ਅੰਗੀਠਾ ਫੋਲਿਆ ਜੋ ਕਿ ਸਤਿਗੁਰੂ ਜੀ ਮਨਾ ਕੀਤਾ ਸੀ , ਅੰਗੀਠੇ ਚੋ ਸਿਵਾਏ ਇੱਕ ਛੋਟੀ ਕਿਰਪਾਨ ਦੇ ਕੁੱਛ ਨਹੀ ਨਿਕਲਿਆ । ਨਾ ਕੋਈ ਅਸਥੀ ਨਿਕਲੀ ਅਤੇ ਨਾ ਕੋਈ ਸ਼ਸ਼ਤਰ । ਦਿਨ ਚੜਦੇ ਨੂੰ ਇੱਕ ਸਿੱਖ ਨੂੰ ਦਰਸ਼ਨ ਹੁੰਦਾ ਹੈ ਜੰਗਲ ਵਿੱਚ । ਜੋ ਬਾਲਣ ਲੈਣ ਜਾਂਦਾ ਸੀ ਲੰਗਰ ਲਈ । ਉਸਨੇ ਸਿੱਖਾਂ ਨੂੰ ਆਕੇ ਦੱਸਿਆ ਕਿ ਮੈਂ ਹੁਣੇ ਕਮੈਤ ਘੋੜੇ ਤੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਆਇਆ ਹਾਂ । ਸਿੱਖਾਂ ਵੇ ਤਬੇਲੇ ਵਿੱਚ ਜਾਕੇ ਵੇਖਿਆ ਤਾਂ ਕਮੈਤ ਘੋੜਾ ਓਥੇ ਨਹੀ ਸੀ । ਇੱਕ ਉਦਾਸੀ ਸਾਧੂ ਰਤਨ ਦਾਸ ਨੂੰ ਦਨਸਨ ਦਿੰਦੇ ਹਨ । ਸਤਿਗੁਰੂ ਜੀ । ਓਥੇ ਅੱਜ ਗੁਰੂਦੁਆਰਾ ਰਤਨਗੜ ਸਾਹਿਬ ਬਣਿਆਂ ਹੈ । ਗਿਆਨੀ ਗਿਆਨ ਸਿੰਘ ਜੀ ਸ਼ਹੀਦ ਭਾਈ ਮਣੀ ਸਿੰਘ ਜੀ ਦੇ ਪੜਪੋਤਰੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਪੰਜ ਸਿੱਖ ਪੰਜਾਬ ਵੱਲੋ ਨਦੇੜ ਗਏ ਸਨ ਗੁਰੂ ਜੀ ਦਾ ਦਰਸ਼ਨ ਕਰਨ ਲਈ । ਉਹਨਾਂ ਨੂੰ ਵੀ ਜੰਗਲ ਵਿੱਚ ਦਰਸ਼ਨ ਹੁੰਦਾ ਹੈ । ਜਦੋ ਉਹ ਨਦੇੜ ਪਹੁੰਚੇ ਤਾਂ ਰੋਂਦੇ ਹੋਏ ਸਿੱਖਾਂ ਨੂੰ ਪੁੱਛਿਆ - ਭਾਈ ਰੋਂਦੇ ਕਿਉਂ ਹੋ ..? ਉਹਨਾਂ ਕਿਹਾ ਗੁਰੂ ਜੀ ਦੇਹ ਦਾ ਓਹਲਾ ਕਰ ਗਏ ਹਨ । ਚਿਖਾ ਵਿੱਚ ਬੈਠ ਕੇ ਆਪ ਆਪਣੇ ਨੂੰ ਲਾੰਬੂ ਲਾ ਲਿਆ । ਸਿੱਖਾਂ ਪੁੱਛਿਆ ਜਦੋ ਗੁਰੂ ਜੀ ਆਪਣੇ ਆਪ ਨੂੰ ਲਾੰਬੂ ਲਾਇਆ ਤੁਸੀ ਕੋਲ ਸੋਂ ਕਹਿਣ ਲੱਗੇ - ਸਾਨੂੰ ਤਾਂ ਗੁਰੂ ਜੀ ਪਹਿਲਾਂ ਹੀ ਕਨਾਤੋ ਬਾਹਰ ਕੱਢ ਦਿੱਤਾ ਸੀ । ਨਾਲੇ ਹੁਕਮ ਕੀਤਾ ਸੀ ਮੇਰੇ ਵੱਲ ਪਿੱਠ ਕਰਕੇ ਬੈਠੋ । ਸਿੱਖਾਂ ਕਿਹਾ - ਜਦੋ ਤੁਸੀਂ ਵੇਖਿਆ ਹੀ ਨਹੀਂ ਗੁਰੂ ਜੀ ਨੂੰ ਲਾੰਬੂ ਲੌਂਦਿਆ ਫਿਰ ਤੁਸੀ ਕਿੱਦਾਂ ਕਹਿ ਸਕਦੇ ਹੋ ..? ਗੁਰੂ ਜੀ ਪਿਆਨਾ ਕਰ ਗਏ ..? ਅਸੀਂ ਤਾਂ ਹੁਣੇ ਕਮੈਤ ਘੋੜੇ ਤੇ ਦਰਸ਼ਨ ਕਰਕੇ ਆਏ ਹਾਂ ਗੁਰੂ ਜੀ ਦਾ । ਸਿੱਖਾਂ ਨੇ ਕਮੈਤ ਘੋੜਾ ਜਾਕੇ ਦੇਖਿਆ ਤਾਂ ਉਹ ਤਬੇਲੇ ਵਿੱਚ ਨਹੀ ਸੀ । ਏਦੇ ਤੋਂ ਬਾਦ ਗੁਰੂ ਜੀ ਦੋ ਰਾਜੇ ਰੁਸਤਮ ਰਾਉ ਤੇ ਬਾਲਾ ਰਾਉ ਨੂੰ ਜੋ ਸਿਤਾਰੇ ਦੇ ਕਿਲੇ ਚ ਕੈਦ ਸਨ । ਉਹਨਾਂ ਰਿਹਾ ਕਰਾ ਕੇ ਆਪਣੇ ਘੋੜੇ ਦੀਆਂ ਰਕਾਬਾਂ ਫੜਾ ਕੇ ਅਕਾਸ਼ ਮਾਰਗ ਰਾਹੀ ਮਨਮਾੜ ਲਿਆ ਕੇ ਉਤਾਰਿਆ । ਜਿੱਥੇ ਅੱਜ ਗੁਰਦੁਆਰਾ ਵੀ ਬਣਿਆ ਹੈ । ਸਾਰੀਆਂ ਨਿਸ਼ਾਨੀਆਂ ਕਾਇਮ ਹਨ ।
      ਤੁਹਾਡਾ ਜ਼ੋਰ ਇਸ ਗੱਲ ਨੂੰ ਸਿੱਧ ਕਰਨ ਲਈ ਲੱਗਾ ਹੋਇਆ ਹੈ ਕਿ ਗੁਰੂ ਸਾਹਿਬ ਨਦੇੜ ਵਿੱਚ ਆਪਣੇ ਆਪ ਨੂੰ ਲਾੰਬੂ ਲਾਕੇ ਆਤਮ ਹੱਤਿਆ ਕਰ ਲਈ । ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਹਸਤੀ ਕਦੇ ਵੀ ਨਹੀ ਕਰ ਸਕਦੀ । ਜੇ ਗੁਰੂ ਸਾਹਿਬ ਓਥੇ ਜੋਤੀ ਜੋਤ ਸਮਾਏ ਵੀ ਹਨ ਤਾਂ ਉਹਨਾਂ ਦਾ ਜੋਤੀ ਜੋਤ ਦਿਹਾੜਾ ਕਿਉਂ ਨਹੀਂ ਮਨਾਇਆ ਜਾਂਦਾ ..?
      ਉਹ ਗ੍ਰੰਥ ਸਾਹਿਬ ਕਿੱਥੇ ਹੈ ਜਿਸਨੂ ਗੁਰੂ ਜੀ ਗੁਰਿਆਈ ਦਿੱਤੀ ..?
      ਝੂਠਾ ਦੋਹਰਾ- ਆਗਿਆ ਭਈ ਅਕਾਲ ਕੀ “ ਕਿੱਥੇ ਲਿਖਿਆ ਹੈ ..? ਇਹ ਪੰਜਾਂ ਤਖ਼ਤਾਂ ਤੇ ਕਿਉਂ ਨਹੀ ਪੜਿਆ ਜਾਂਦਾ ..?
      ਗੁਰੂ ਸਾਹਿਬ ਨੇ ਦੇਹਧਾਰੀ ਗੁਰੂ ਪਰੰਪਰਾ , ਜੋ ਗੁਰੂ ਨਾਨਕ ਦੇਵ ਜੀ ਚਲਾਈ ਸੀ ਉਸ ਵਿੱਚ ਕਿਹੜੀ ਖੋਟ ਆ ਗਈ ਸੀ .,? ਜੋ ਦੇਹਧਾਰੀ ਗੁਰੂ ਪਰੰਪਰਾ ਨੂੰ ਬੰਦ ਕਰਨਾ ਪਿਆ ..?
      ਇਹ ਕਿੱਥੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਹਾ ਕਿ ਹੁਣ ਦੇਹਧਾਰੀ ਗੁਰੂ ਨਹੀ ਹੋਵੇਗਾ …??????
      ਕਿ ਗੁਰੂ ਗੋਬਿੰਦ ਸਿੰਘ ਜੀ ਏਨੇ ਵੀ ਦੂਰਦਰਸ਼ੀ ਨਹੀ ਸਨ ਕਿ ਉਹਨਾਂ ਨੂੰ ਪਤਾ ਨਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਲੋਕਾਂ ਨੇ ਪੈਸੇ ਇਕੱਠੇ ਕਰਨ ਲਈ ਦੁਕਾਨ ਲਾ ਲੈਣੀ ਹੈ ….?

    • @rajinderkour2896
      @rajinderkour2896 Před měsícem +3

      ਤੁਸੀਂ ਕੀ ਸਿਧ ਕਰਨਾ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿਖਾ ਨਾਲ ਧੋਖਾ ਕਰਕੇ ਚਲੇ ਗਏ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇੰਨਾ ਪੁੱਤਰਾਂ ਤੋਂ ਮੈ ਅਪਨਾ ਸਰਬੰਸ ਕੁਰਬਾਨ ਕਰ ਚਲਿਆ ਹਾਂ ਭਲਾ ਉਹ ਅਪਨੇ ਸਿਖਾ ਨਾਲ ਇਵੇਂ ਨਹੀਂ ਕਰ ਸਕਦਾ ਬਿਨਾ ਦਸੇ ਚੋਰਾਂ ਵਾਗੂ ਨਹੀਂ ਨਿਕਲ ਸਕਦਾ ਜਿਸ ਰਾਮ ਸਿੰਘ ਨੂੰ ਤੁਸੀਂ ਗੁਰੂ ਮੰਨੀ ਬੈਠੀ ਹੋ ਉਹ ਬਾਬਾ ਰਾਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਨ ਖਾਲਸਾ ਸੀ ਉਸ ਦੇ ਜਲਾਵਤਨ ਹੋਣ ਤੋਂ ਬਾਦ ਉਸਨੂੰ ਗੁਰੂ ਧੋਸ਼ਿਤ ਕੀਤਾ ਗਿਆ ਉਸਨੇ ਆਪ ਚਿਠੀਆਂ ਲਿਖਕੇ ਕਿਹਾ ਕਿ ਮੈਂ ਕੋਈ ਗੁਰੂ ਨਹੀਂ ਹਾਂ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿਖ ਹਾਂ ਇਹ ਚਿਠੀਆਂ ਨਾਮਧਾਰੀਆਂ ਨੇ ਖੁਦ ਆਪਣੇ ਗੁਟਕਿਆ ਵਿੱਚ ਛਾਪੀਆਂ ਸੀ ਰਹੀ ਗਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਪਦਵੀ ਦੇਣ ਦੀ ਗਲ ਉਹ ਤਾਂ ਜਦੋਂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਕਾਸ ਕੀਤਾ ਸੀ ਬਾਬਾ ਬੁੱਢਾ ਜੀ ਨੂੰ ਪਹਿਲਾਂ ਹੈਡ ਗ੍ਰੰਥੀ ਬਨਾਇਆ ਗਿਆ ਅਤੇ ਕਿਹਾ ।।ਪੋਥੀ ਪਰਮੇਸ਼ੁਰ ਕਾ ਥਾਂਨ ।। ਪੋਥੀ ਨੂੰ ਪਰਮੇਸ਼ੁਰ ਦੀ ਜਗਾਹ ਦੀਤੀ ਗਈ ਹੈ ਬਾਣੀ ਗੁਰੂ ਹੈ ਬਾਣੀ ।।ਇਸ ਗੱਲ ਨੂੰ ਕੋਨ ਝੁਠਲਾ ਸਕਦਾ ਹੈ ਕੋਈ ਅਕਲਹੀਨਾ ਹੀ ਹੋਵੇਗਾ ਜੋ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਐਸੀ ਸੋਚ ਰਖਦਾ ਹੈ ਫ਼ੇਰ ਦਸਮ ਦੀ ਬਾਨੀ ਵਿੱਚ ਲਿਖਿਆ ਹੈ ਗਿਆਨ ਗੁਰੂ ਆਤਮ ਉਪਦੇਸੋ ।। ਭਾਵ ਗਿਆਨ ਨੂੰ ਗੁਰੂ ਕਿਹਾ ਹੈ

    • @ralasingh2692
      @ralasingh2692 Před měsícem

      @@rajinderkour2896 ਬੀਬਾ ਜੀ ਭਾਈ ਬਾਲੇ ਵਾਲੀ ਸਾਖੀ ਚ ਗੁਰੂ ਕੇ ਚੌਦਾ ਜਾਮੇ ਲਿੱਖੇ ਨੇ
      ਇੱਕ ਰਾਜੇ ਦੀ ਗੁਲਾਮੀ ਤੋੜਨ ਲਈ ਦਸ ਅਵਤਾਰ ਆਏ
      ਜਦੋ ਫਿਰ ਦੇਸ ਗੁਲਾਮਹੋ ਗਿਆ
      ਇੱਸ ਨੁੰ ਤਪ ਬਲ ਨਾਲ ਅਜਾਦ ਕਰਾਇਆ ਗਿਆ
      ਆਗਲੇ ਜਾਮਿਆਂ ਬਾਰੇ ਸੌ ਸਾਖੀ ਲਿਖਿਆ
      ਪੜ ਕੇ ਖੋਜ ਤਾਂ ਕਿੱਤੀ ਜਾ ਸਕਦੀ ਹੈ
      ਗੁਰੂ ਗਰੰਥ ਸਾਹਿਬ ਸਬਦ ਅਵਤਾਰ ਨੇ ਪਰ ਅਸੀ ਤਾਂ ਬਾਣੀ ਵੀ ਵੇਚਣ ਲਾ ਦਿੱਤੀ
      ਆਉਣ ਵਾਲੇ ਭਿਆਨਕ ਸਮੇ ਦੀਨ ਦੂਨੀ ਦੀ ਰੱਖਿਆ ਲਈ ਨਹਿਕਲੰਕ ਦੇ ਰੂਪ ਚ ਆਪ ਸਤਿਗੁਰੂ ਜੀ ਅਵਤਾਰ ਲੈਣ ਗੇ ਇੱਹ ਲਿਖਿਆ ਹੈ
      ਪਰਤਾਪ ਸਿੰਘ ਮਹਿਤਾ ਦੀ ਟੀਕਾ ਕਿੱਤਾ ਦੌ ਭਾਗਾ ਚ ਸਾਖੀ ਲੈ ਕੇ ਪੜੋ ਜੀ ਇਹ ਭੇਦ ਉਸ ਚ ਲਿੱਖੇ ਨੇ ਜੀ

    • @gurvindersingh9265
      @gurvindersingh9265 Před měsícem +3

      @@MalkeetSingh-qu8gv ਗੁਰੂ ਗ੍ਰੰਥ ਸਾਹਿਬ ਕਿਸੇ ਦੇ ਪਿਉ ਦੀ ਜਗੀਰ ਨਹੀਂ ਆ , ਕਿਸੇ ਇੱਕ ਧਰਮ ਦਾ ਨਹੀ ਆ ਕਿਸੇ ਇੱਕ ਜੀਵ ਦਾ ਨਹੀ ਆ ,, ਓ ਗੁਰਬਾਣੀ ਸਰਬੱਤ ਦੇ ਭਲੇ ਲਈ ਆ , ਮਨੁੱਖ , ਜੀਵ , ਪੰਛੀ , ਰੁੱਖ ਸਭ ਦੇ ਲਈ ,, ਨਾਂ ਕਿਸੇ ਇੱਕ ਧਰਮ ਲਈ ਆ .. ਪੂਰੀ ਕਾਇਨਾਤ ਦੇ ਭਲੇ ਲਈ ਉਚਾਰੀ ਬਾਣੀ ਗੁਰੂ ਸਾਹਿਬਾਂ ਨੇ ,, ਸਵਾਏ ਮੱਥਾ ਟੇਕਣ ਤੋਂ ਕਿੰਨੇ ਕੁ ਪਾਠ ਕਰਦੇ ਹੋ , ਸਾਲ ਚ ਗ੍ਰੰਥ ਸਾਹਿਬ ਦੇ ..

  • @nirmalkaur5570
    @nirmalkaur5570 Před měsícem +2

    ਸਿਖੀ ਦਾ ਮਾਰਗ ਜਨਮ ਮਰਨ ਦੇ ਵਿਚ ਨਹੀਂ ਪੈਨਾ ਇਹ ਰਿਧੀ ਸਿਧੀ ਜਨਮ ਮਰਨ ਦੇ ਗੇੜ ਵਿਚ ਪਾਂਦੀਆਂ ।ਇਸ ਨੇ ਇਹਨਾਂ ਤੋਂ ਨਿਰਲੇਪ ਹੋਨਾ।ਗਲਤੀ ਭੁਲ ਚੁਕ ਮਾਫ ਕਰਨਾ।🙏🙏🙏🙏🙏

  • @gursharnsingh3897
    @gursharnsingh3897 Před měsícem +3

    ਧੰਨਵਾਦ ਸੰਤ ਹਰਪਾਲ ਸਿੰਘ ਜੀ

  • @sukhwindersingh-sz1ly
    @sukhwindersingh-sz1ly Před měsícem +1

    She telling true it’s way to get more people to connect with waheguru ji
    It’s all true
    I like those people which people have waheguru
    Kirpa
    Everyone need to know about GOD
    Thanks

  • @malkitsinghghotra4548
    @malkitsinghghotra4548 Před 26 dny

    Saha man saha sahib Ape jane sirjan haar pehn ji bilkul sah bolde ne surj te ponhe ne ae bol ke biaan nhi kita ja sakda parbu parmeshwar kida da

  • @khalsaji3672
    @khalsaji3672 Před měsícem +3

    ਜੁੱਗੋ ਜੁੱਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ

  • @harjassingh2278
    @harjassingh2278 Před měsícem +1

    Waheguru ji ka Khalsa waheguru ji ki Fateh.dhan shiri guru granth sahib ji.

  • @user-vk8vl2qv7q
    @user-vk8vl2qv7q Před měsícem +2

    👏👏

  • @healthcare4765
    @healthcare4765 Před měsícem +3

    Tusi Kon hunde o a kain wale k asi guru granth sahib da hawala ni Lai sakde, guru granth sahib sab da sanjha aa Sonu sab mande aa

  • @nirmalsingh9196
    @nirmalsingh9196 Před měsícem +2

    Dhan satguru Ram Singh ji Dhan satguru jagjit Singh ji nam simren da bal bakhso ji

  • @car2956
    @car2956 Před měsícem +1

    Dhan Satguru Ram Singh ji🙏🏻

  • @AdunPasricha-jv5dy
    @AdunPasricha-jv5dy Před měsícem +2

    14 jame satgur hova 70 bagtan dhaar 84 jame paharke kalyug karon udhar janamsakhi

  • @ramneeksingh1695
    @ramneeksingh1695 Před měsícem

    ਇਹ ਸਬ ਕੁਜ ਸੱਚ ਹੋ ਸਕਦਾ ਹ ...ਕਿਸੇ ਨੇ ਵਿਗਿਆਨਿਕ ਪੱਖ ਵੇਖਣਾ ਹੋਵੇ ਤਾ ਇੰਗਲਿਸ਼ ਮੂਵੀ lucy ਵੇਖ ਲਵੋ ਜੋ ਹਿੰਦੀ ਡੁੱਬ ਵੀ ਮਿਲ ਜੁ ਗਈ u tube ਤੇ

  • @user-gi5ru4hj9w
    @user-gi5ru4hj9w Před měsícem

    Sir astral body da effect material body te v penda is ly Suraj te jana koy sense ni bandi

  • @kiransahota3556
    @kiransahota3556 Před měsícem

    Why everyone busy trooling this Gurmukh bibi . She kindly shared her experiences why everybody so upset about it. For goodness please leave her alone.

  • @balbirsinghusajapmansadasa1168

    ਨਾਲ਼ੇ ਤੇ ਭਾਈ ਸਾਰਾ ਕੁੱਛ ਦੱਸੀ ਜਾਂਦੇ ਓ ਨਾਲ਼ੇ ਕਹਿੰਦੇ ਦੱਸਣਾ ਨਹੀਂ।ਨਾਮ ਦੇਵ ਤਾਂ ਸਬਦ ਵਿੱਚ ਪੰਡਤਾਂ ਨੂੰ ਕਹਿ ਰਹੇ ਹਨ ਕਿ ਮੈਂ ਜਾਣਦਾ ।ਤੇ ਤੁਸੀਂ ਬਕਵਾਸ ਕਰ ਰਹੇ ਹੋ ਕਿ ਜਿਹੜਾ ਪਾ ਲੈਂਦਾ ਉਹ ਛਪਾਅ ਲੈਂਦਾ।ਕਾਹੇ ਰੇ ਬਕਵਾਦ ਲਾਇਉ।।ਜਿਨ ਹਰਿ ਪਾਇਉ ਤਿਨਹਿ ਛੁਪਾਇਉ।।ਪਡਤਿ ਹੋਕੇ ਬਾਦ ਬਖਾਨੇ।।ਮੂਰਖ ਨਾਮ ਦਿਉ ਰਾਮੇ ਜਾਨੈ।।ਬਾਣੀ ਵਿੱਚ ਤਾਂ ਖੁਲੀਆਂ ਅੱਖਾਂ ਨਾਲ਼ ਸਾਹਮਣੇ ਦਰਸ਼ਣ ਕਰਨ ਦੀਆਂ ਵਿਧੀਆਂ ਦੱਸੀਆਂ।ਵੀਡੀਉ ਵੀ ਗੁਰਬਾਣੀ ਦੇ ਸਬਦਾਂ ਦੀ ਪੇਸਟ ਕਰ ਦੇਂਦੇ ਆਂ।ਕਾਫੀ ਗੱਲਾਂ ਠੀਕ ਨੇ ਪਰ ਸਾਰੀਆਂ ਨਹੀਂ। ਰੱਬ ਹੈਗਾ ਜਾਂ ਨਹੀਂ?ਪਰਮਾਤਮਾ ਦੀ ਸੇਵਾ ਕਿਵੇਂ ਕਰਨੀ?
    czcams.com/video/BFa0xqEjZ3E/video.html

    • @jathedarharpalsinghsribhai6412
      @jathedarharpalsinghsribhai6412  Před měsícem +3

      ਦੋਵੇ ਹੀ ਗੱਲਾਂ ਹੁੰਦੀਆਂ ਹਨ ਭਾਜੀ ਅਧਿਆਤਮ ਵਿੱਚ । ਜੋ ਅਧਿਕਾਰੀ ਹੈ ਉਸਨੂੰ ਦੱਸੋ । ਨਹੀਂ ਤੇ -
      ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ ॥
      ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥

  • @preetgill1411
    @preetgill1411 Před měsícem

    5:55 namdhari panth? Do you consider yourself separate from sikh panth ?

    • @JaskaranSingh-yh8ve
      @JaskaranSingh-yh8ve Před měsícem

      "saade guru arjan dev je first Shahid hoye san " esda mtlb eh tani hogya ke just "saade" shabad use krn nal guru arjan dev ji nu mai Sikh panth to separate da karar de dita ,.

    • @JaskaranSingh-yh8ve
      @JaskaranSingh-yh8ve Před měsícem

      Nehang Singh,udassi Singh,budha dal nehang panth etc , separate names don't mean that they are separate from Sikh panth ji 🙏🏻

    • @preetgill1411
      @preetgill1411 Před měsícem

      @@JaskaranSingh-yh8ve irrelevant example. My question is simple

    • @preetgill1411
      @preetgill1411 Před měsícem

      @JaskaranSingh-yh8ve simply you are a part of sikh panth, right?

  • @harbhajansinghharbhajansin6781

    ਸਿਖੀ ਸਿਧਾਂਤ ਬਾਰੇ ਕੋਈ ਵੀ ਗਲ ਕਰਨ ਦਾ ਨਾਮਧਾਰੀਆਂ ਨੂੰ ਕੋਈ ਹਕ ਨਹੀ ।

    • @jathedarharpalsinghsribhai6412
      @jathedarharpalsinghsribhai6412  Před měsícem +3

      ਗੁਰੂ ਗੋਬਿੰਦ ਸਿੰਘ ਜੀ ਨਰ ਨਾਟਕ ਕੀਤਾ ਸੀ ਨਦੇੜ ਵਿੱਚ । ਗੁਰੂ ਜੀ ਅੱਧੀ ਰਾਤ ਨੂੰ ਕਨਾਤਾਂ ਕਿਉਂ ਲਵਾਈਆਂ ਸਨ ..? ਸਿੱਖਾਂ ਨੂੰ ਪਿੱਠ ਰਤਕੇ ਬੈਠਣ ਨੂੰ ਕਿਉਂ ਕਿਹਾ ..? ਕਿਉਂ ਕਿਹਾ ਮੇਰਾ ਅੰਗੀਠਾ ਨਾ ਫੋਲਿਓ ..? ਮੇਰਾ ਇੱਥੇ ਸਥਾਨ ਨਾ ਬਣਾਇਓ । ਜੇ ਮੇਰਾ ਇੱਥੇ ਕੋਈ ਸਥਾਨ ਬਣਾਵੇਗਾ ਉਸਦਾ ਕੁਲਬਾ ਨਾਸ ਹੋ ਜਾਵੇਗਾ । ਮਹਾਰਾਜਾ ਰਣਜੀਤ ਸਿੰਘ ਨੇ ਇਹ ਸਥਾਨ ਬਣਵਾਇਆ ਸੀ ਸਾਰੀ ਕੁੱਲ ਨਾਸ ਹੋ ਗਈ । ਆਪੋ ਵਿੱਚ ਲੜ ਲੜ ਕੇ ਮਰ ਗਏ । ਕਿਉਂਕਿ ਸਤਿਗੁਰੂ ਜੀ ਦਾ ਸਰਾਪ ਸੀ ਇਸ ਸਥਾਨ ਨੂੰ । ਭਾਈ ਸੰਤੋਖ ਸਿੰਘ ਜੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ੨੫ ਵਾਂ ਅਧਿਆਇ ੧ ਅਤੇ ੨ ਛੰਦ ਵਿੱਚ ਲਿਖਦੇ ਹਨ ਕਿ ਸਿੱਖਾਂ ਨੇ ਅੰਗੀਠਾ ਫੋਲਿਆ ਜੋ ਕਿ ਸਤਿਗੁਰੂ ਜੀ ਮਨਾ ਕੀਤਾ ਸੀ , ਅੰਗੀਠੇ ਚੋ ਸਿਵਾਏ ਇੱਕ ਛੋਟੀ ਕਿਰਪਾਨ ਦੇ ਕੁੱਛ ਨਹੀ ਨਿਕਲਿਆ । ਨਾ ਕੋਈ ਅਸਥੀ ਨਿਕਲੀ ਅਤੇ ਨਾ ਕੋਈ ਸ਼ਸ਼ਤਰ । ਦਿਨ ਚੜਦੇ ਨੂੰ ਇੱਕ ਸਿੱਖ ਨੂੰ ਦਰਸ਼ਨ ਹੁੰਦਾ ਹੈ ਜੰਗਲ ਵਿੱਚ । ਜੋ ਬਾਲਣ ਲੈਣ ਜਾਂਦਾ ਸੀ ਲੰਗਰ ਲਈ । ਉਸਨੇ ਸਿੱਖਾਂ ਨੂੰ ਆਕੇ ਦੱਸਿਆ ਕਿ ਮੈਂ ਹੁਣੇ ਕਮੈਤ ਘੋੜੇ ਤੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਆਇਆ ਹਾਂ । ਸਿੱਖਾਂ ਵੇ ਤਬੇਲੇ ਵਿੱਚ ਜਾਕੇ ਵੇਖਿਆ ਤਾਂ ਕਮੈਤ ਘੋੜਾ ਓਥੇ ਨਹੀ ਸੀ । ਇੱਕ ਉਦਾਸੀ ਸਾਧੂ ਰਤਨ ਦਾਸ ਨੂੰ ਦਨਸਨ ਦਿੰਦੇ ਹਨ । ਸਤਿਗੁਰੂ ਜੀ । ਓਥੇ ਅੱਜ ਗੁਰੂਦੁਆਰਾ ਰਤਨਗੜ ਸਾਹਿਬ ਬਣਿਆਂ ਹੈ । ਗਿਆਨੀ ਗਿਆਨ ਸਿੰਘ ਜੀ ਸ਼ਹੀਦ ਭਾਈ ਮਣੀ ਸਿੰਘ ਜੀ ਦੇ ਪੜਪੋਤਰੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਪੰਜ ਸਿੱਖ ਪੰਜਾਬ ਵੱਲੋ ਨਦੇੜ ਗਏ ਸਨ ਗੁਰੂ ਜੀ ਦਾ ਦਰਸ਼ਨ ਕਰਨ ਲਈ । ਉਹਨਾਂ ਨੂੰ ਵੀ ਜੰਗਲ ਵਿੱਚ ਦਰਸ਼ਨ ਹੁੰਦਾ ਹੈ । ਜਦੋ ਉਹ ਨਦੇੜ ਪਹੁੰਚੇ ਤਾਂ ਰੋਂਦੇ ਹੋਏ ਸਿੱਖਾਂ ਨੂੰ ਪੁੱਛਿਆ - ਭਾਈ ਰੋਂਦੇ ਕਿਉਂ ਹੋ ..? ਉਹਨਾਂ ਕਿਹਾ ਗੁਰੂ ਜੀ ਦੇਹ ਦਾ ਓਹਲਾ ਕਰ ਗਏ ਹਨ । ਚਿਖਾ ਵਿੱਚ ਬੈਠ ਕੇ ਆਪ ਆਪਣੇ ਨੂੰ ਲਾੰਬੂ ਲਾ ਲਿਆ । ਸਿੱਖਾਂ ਪੁੱਛਿਆ ਜਦੋ ਗੁਰੂ ਜੀ ਆਪਣੇ ਆਪ ਨੂੰ ਲਾੰਬੂ ਲਾਇਆ ਤੁਸੀ ਕੋਲ ਸੋਂ ਕਹਿਣ ਲੱਗੇ - ਸਾਨੂੰ ਤਾਂ ਗੁਰੂ ਜੀ ਪਹਿਲਾਂ ਹੀ ਕਨਾਤੋ ਬਾਹਰ ਕੱਢ ਦਿੱਤਾ ਸੀ । ਨਾਲੇ ਹੁਕਮ ਕੀਤਾ ਸੀ ਮੇਰੇ ਵੱਲ ਪਿੱਠ ਕਰਕੇ ਬੈਠੋ । ਸਿੱਖਾਂ ਕਿਹਾ - ਜਦੋ ਤੁਸੀਂ ਵੇਖਿਆ ਹੀ ਨਹੀਂ ਗੁਰੂ ਜੀ ਨੂੰ ਲਾੰਬੂ ਲੌਂਦਿਆ ਫਿਰ ਤੁਸੀ ਕਿੱਦਾਂ ਕਹਿ ਸਕਦੇ ਹੋ ..? ਗੁਰੂ ਜੀ ਪਿਆਨਾ ਕਰ ਗਏ ..? ਅਸੀਂ ਤਾਂ ਹੁਣੇ ਕਮੈਤ ਘੋੜੇ ਤੇ ਦਰਸ਼ਨ ਕਰਕੇ ਆਏ ਹਾਂ ਗੁਰੂ ਜੀ ਦਾ । ਸਿੱਖਾਂ ਨੇ ਕਮੈਤ ਘੋੜਾ ਜਾਕੇ ਦੇਖਿਆ ਤਾਂ ਉਹ ਤਬੇਲੇ ਵਿੱਚ ਨਹੀ ਸੀ । ਏਦੇ ਤੋਂ ਬਾਦ ਗੁਰੂ ਜੀ ਦੋ ਰਾਜੇ ਰੁਸਤਮ ਰਾਉ ਤੇ ਬਾਲਾ ਰਾਉ ਨੂੰ ਜੋ ਸਿਤਾਰੇ ਦੇ ਕਿਲੇ ਚ ਕੈਦ ਸਨ । ਉਹਨਾਂ ਰਿਹਾ ਕਰਾ ਕੇ ਆਪਣੇ ਘੋੜੇ ਦੀਆਂ ਰਕਾਬਾਂ ਫੜਾ ਕੇ ਅਕਾਸ਼ ਮਾਰਗ ਰਾਹੀ ਮਨਮਾੜ ਲਿਆ ਕੇ ਉਤਾਰਿਆ । ਜਿੱਥੇ ਅੱਜ ਗੁਰਦੁਆਰਾ ਵੀ ਬਣਿਆ ਹੈ । ਸਾਰੀਆਂ ਨਿਸ਼ਾਨੀਆਂ ਕਾਇਮ ਹਨ ।
      ਤੁਹਾਡਾ ਜ਼ੋਰ ਇਸ ਗੱਲ ਨੂੰ ਸਿੱਧ ਕਰਨ ਲਈ ਲੱਗਾ ਹੋਇਆ ਹੈ ਕਿ ਗੁਰੂ ਸਾਹਿਬ ਨਦੇੜ ਵਿੱਚ ਆਪਣੇ ਆਪ ਨੂੰ ਲਾੰਬੂ ਲਾਕੇ ਆਤਮ ਹੱਤਿਆ ਕਰ ਲਈ । ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਹਸਤੀ ਕਦੇ ਵੀ ਨਹੀ ਕਰ ਸਕਦੀ । ਜੇ ਗੁਰੂ ਸਾਹਿਬ ਓਥੇ ਜੋਤੀ ਜੋਤ ਸਮਾਏ ਵੀ ਹਨ ਤਾਂ ਉਹਨਾਂ ਦਾ ਜੋਤੀ ਜੋਤ ਦਿਹਾੜਾ ਕਿਉਂ ਨਹੀਂ ਮਨਾਇਆ ਜਾਂਦਾ ..?
      ਉਹ ਗ੍ਰੰਥ ਸਾਹਿਬ ਕਿੱਥੇ ਹੈ ਜਿਸਨੂ ਗੁਰੂ ਜੀ ਗੁਰਿਆਈ ਦਿੱਤੀ ..?
      ਝੂਠਾ ਦੋਹਰਾ- ਆਗਿਆ ਭਈ ਅਕਾਲ ਕੀ “ ਕਿੱਥੇ ਲਿਖਿਆ ਹੈ ..? ਇਹ ਪੰਜਾਂ ਤਖ਼ਤਾਂ ਤੇ ਕਿਉਂ ਨਹੀ ਪੜਿਆ ਜਾਂਦਾ ..?
      ਗੁਰੂ ਸਾਹਿਬ ਨੇ ਦੇਹਧਾਰੀ ਗੁਰੂ ਪਰੰਪਰਾ , ਜੋ ਗੁਰੂ ਨਾਨਕ ਦੇਵ ਜੀ ਚਲਾਈ ਸੀ ਉਸ ਵਿੱਚ ਕਿਹੜੀ ਖੋਟ ਆ ਗਈ ਸੀ .,? ਜੋ ਦੇਹਧਾਰੀ ਗੁਰੂ ਪਰੰਪਰਾ ਨੂੰ ਬੰਦ ਕਰਨਾ ਪਿਆ ..?
      ਇਹ ਕਿੱਥੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਹਾ ਕਿ ਹੁਣ ਦੇਹਧਾਰੀ ਗੁਰੂ ਨਹੀ ਹੋਵੇਗਾ …??????
      ਕਿ ਗੁਰੂ ਗੋਬਿੰਦ ਸਿੰਘ ਜੀ ਏਨੇ ਵੀ ਦੂਰਦਰਸ਼ੀ ਨਹੀ ਸਨ ਕਿ ਉਹਨਾਂ ਨੂੰ ਪਤਾ ਨਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਲੋਕਾਂ ਨੇ ਪੈਸੇ ਇਕੱਠੇ ਕਰਨ ਲਈ ਦੁਕਾਨ ਲਾ ਲੈਣੀ ਹੈ ….?

  • @SurinderSurinder-jf6mh
    @SurinderSurinder-jf6mh Před měsícem

    Guru Grantham sahib noo 80guru kehnde ne mande nahun

  • @AmritSingh-kt8ih
    @AmritSingh-kt8ih Před měsícem

    😂

  • @NavdeepSingh-bj9yo
    @NavdeepSingh-bj9yo Před měsícem

    Sabko like or views chahiye itnne vedio a chuke he ese k ab koi sach b bole to vishwas nahi hoga
    Ye ek nexus lag raha he kafi channels he ese jo is tarah ki bate kar rahe he

  • @user-nl9rm7dj8s
    @user-nl9rm7dj8s Před měsícem

    ਵੀਰ।ਜੀ।ਨੌਂ।ਸੌ।ਵੀਰਾ।ਪਹਿਲਾਂ।ਸੁਣਦੇਹਾ

  • @pritpaulsingh5979
    @pritpaulsingh5979 Před měsícem

    Tusi ik rang hoe ho kabir noo chaddo

  • @baldeepkaur9004
    @baldeepkaur9004 Před měsícem +1

    ਤੁਸੀਂ ਆਪ ਤੇ ਮੰਨਦੇ ਨੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ..

    • @jathedarharpalsinghsribhai6412
      @jathedarharpalsinghsribhai6412  Před měsícem +5

      ਗੁਰੂ ਗੋਬਿੰਦ ਸਿੰਘ ਜੀ ਨਰ ਨਾਟਕ ਕੀਤਾ ਸੀ ਨਦੇੜ ਵਿੱਚ । ਗੁਰੂ ਜੀ ਅੱਧੀ ਰਾਤ ਨੂੰ ਕਨਾਤਾਂ ਕਿਉਂ ਲਵਾਈਆਂ ਸਨ ..? ਸਿੱਖਾਂ ਨੂੰ ਪਿੱਠ ਰਤਕੇ ਬੈਠਣ ਨੂੰ ਕਿਉਂ ਕਿਹਾ ..? ਕਿਉਂ ਕਿਹਾ ਮੇਰਾ ਅੰਗੀਠਾ ਨਾ ਫੋਲਿਓ ..? ਮੇਰਾ ਇੱਥੇ ਸਥਾਨ ਨਾ ਬਣਾਇਓ । ਜੇ ਮੇਰਾ ਇੱਥੇ ਕੋਈ ਸਥਾਨ ਬਣਾਵੇਗਾ ਉਸਦਾ ਕੁਲਬਾ ਨਾਸ ਹੋ ਜਾਵੇਗਾ । ਮਹਾਰਾਜਾ ਰਣਜੀਤ ਸਿੰਘ ਨੇ ਇਹ ਸਥਾਨ ਬਣਵਾਇਆ ਸੀ ਸਾਰੀ ਕੁੱਲ ਨਾਸ ਹੋ ਗਈ । ਆਪੋ ਵਿੱਚ ਲੜ ਲੜ ਕੇ ਮਰ ਗਏ । ਕਿਉਂਕਿ ਸਤਿਗੁਰੂ ਜੀ ਦਾ ਸਰਾਪ ਸੀ ਇਸ ਸਥਾਨ ਨੂੰ । ਭਾਈ ਸੰਤੋਖ ਸਿੰਘ ਜੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ੨੫ ਵਾਂ ਅਧਿਆਇ ੧ ਅਤੇ ੨ ਛੰਦ ਵਿੱਚ ਲਿਖਦੇ ਹਨ ਕਿ ਸਿੱਖਾਂ ਨੇ ਅੰਗੀਠਾ ਫੋਲਿਆ ਜੋ ਕਿ ਸਤਿਗੁਰੂ ਜੀ ਮਨਾ ਕੀਤਾ ਸੀ , ਅੰਗੀਠੇ ਚੋ ਸਿਵਾਏ ਇੱਕ ਛੋਟੀ ਕਿਰਪਾਨ ਦੇ ਕੁੱਛ ਨਹੀ ਨਿਕਲਿਆ । ਨਾ ਕੋਈ ਅਸਥੀ ਨਿਕਲੀ ਅਤੇ ਨਾ ਕੋਈ ਸ਼ਸ਼ਤਰ । ਦਿਨ ਚੜਦੇ ਨੂੰ ਇੱਕ ਸਿੱਖ ਨੂੰ ਦਰਸ਼ਨ ਹੁੰਦਾ ਹੈ ਜੰਗਲ ਵਿੱਚ । ਜੋ ਬਾਲਣ ਲੈਣ ਜਾਂਦਾ ਸੀ ਲੰਗਰ ਲਈ । ਉਸਨੇ ਸਿੱਖਾਂ ਨੂੰ ਆਕੇ ਦੱਸਿਆ ਕਿ ਮੈਂ ਹੁਣੇ ਕਮੈਤ ਘੋੜੇ ਤੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਆਇਆ ਹਾਂ । ਸਿੱਖਾਂ ਵੇ ਤਬੇਲੇ ਵਿੱਚ ਜਾਕੇ ਵੇਖਿਆ ਤਾਂ ਕਮੈਤ ਘੋੜਾ ਓਥੇ ਨਹੀ ਸੀ । ਇੱਕ ਉਦਾਸੀ ਸਾਧੂ ਰਤਨ ਦਾਸ ਨੂੰ ਦਨਸਨ ਦਿੰਦੇ ਹਨ । ਸਤਿਗੁਰੂ ਜੀ । ਓਥੇ ਅੱਜ ਗੁਰੂਦੁਆਰਾ ਰਤਨਗੜ ਸਾਹਿਬ ਬਣਿਆਂ ਹੈ । ਗਿਆਨੀ ਗਿਆਨ ਸਿੰਘ ਜੀ ਸ਼ਹੀਦ ਭਾਈ ਮਣੀ ਸਿੰਘ ਜੀ ਦੇ ਪੜਪੋਤਰੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਪੰਜ ਸਿੱਖ ਪੰਜਾਬ ਵੱਲੋ ਨਦੇੜ ਗਏ ਸਨ ਗੁਰੂ ਜੀ ਦਾ ਦਰਸ਼ਨ ਕਰਨ ਲਈ । ਉਹਨਾਂ ਨੂੰ ਵੀ ਜੰਗਲ ਵਿੱਚ ਦਰਸ਼ਨ ਹੁੰਦਾ ਹੈ । ਜਦੋ ਉਹ ਨਦੇੜ ਪਹੁੰਚੇ ਤਾਂ ਰੋਂਦੇ ਹੋਏ ਸਿੱਖਾਂ ਨੂੰ ਪੁੱਛਿਆ - ਭਾਈ ਰੋਂਦੇ ਕਿਉਂ ਹੋ ..? ਉਹਨਾਂ ਕਿਹਾ ਗੁਰੂ ਜੀ ਦੇਹ ਦਾ ਓਹਲਾ ਕਰ ਗਏ ਹਨ । ਚਿਖਾ ਵਿੱਚ ਬੈਠ ਕੇ ਆਪ ਆਪਣੇ ਨੂੰ ਲਾੰਬੂ ਲਾ ਲਿਆ । ਸਿੱਖਾਂ ਪੁੱਛਿਆ ਜਦੋ ਗੁਰੂ ਜੀ ਆਪਣੇ ਆਪ ਨੂੰ ਲਾੰਬੂ ਲਾਇਆ ਤੁਸੀ ਕੋਲ ਸੋਂ ਕਹਿਣ ਲੱਗੇ - ਸਾਨੂੰ ਤਾਂ ਗੁਰੂ ਜੀ ਪਹਿਲਾਂ ਹੀ ਕਨਾਤੋ ਬਾਹਰ ਕੱਢ ਦਿੱਤਾ ਸੀ । ਨਾਲੇ ਹੁਕਮ ਕੀਤਾ ਸੀ ਮੇਰੇ ਵੱਲ ਪਿੱਠ ਕਰਕੇ ਬੈਠੋ । ਸਿੱਖਾਂ ਕਿਹਾ - ਜਦੋ ਤੁਸੀਂ ਵੇਖਿਆ ਹੀ ਨਹੀਂ ਗੁਰੂ ਜੀ ਨੂੰ ਲਾੰਬੂ ਲੌਂਦਿਆ ਫਿਰ ਤੁਸੀ ਕਿੱਦਾਂ ਕਹਿ ਸਕਦੇ ਹੋ ..? ਗੁਰੂ ਜੀ ਪਿਆਨਾ ਕਰ ਗਏ ..? ਅਸੀਂ ਤਾਂ ਹੁਣੇ ਕਮੈਤ ਘੋੜੇ ਤੇ ਦਰਸ਼ਨ ਕਰਕੇ ਆਏ ਹਾਂ ਗੁਰੂ ਜੀ ਦਾ । ਸਿੱਖਾਂ ਨੇ ਕਮੈਤ ਘੋੜਾ ਜਾਕੇ ਦੇਖਿਆ ਤਾਂ ਉਹ ਤਬੇਲੇ ਵਿੱਚ ਨਹੀ ਸੀ । ਏਦੇ ਤੋਂ ਬਾਦ ਗੁਰੂ ਜੀ ਦੋ ਰਾਜੇ ਰੁਸਤਮ ਰਾਉ ਤੇ ਬਾਲਾ ਰਾਉ ਨੂੰ ਜੋ ਸਿਤਾਰੇ ਦੇ ਕਿਲੇ ਚ ਕੈਦ ਸਨ । ਉਹਨਾਂ ਰਿਹਾ ਕਰਾ ਕੇ ਆਪਣੇ ਘੋੜੇ ਦੀਆਂ ਰਕਾਬਾਂ ਫੜਾ ਕੇ ਅਕਾਸ਼ ਮਾਰਗ ਰਾਹੀ ਮਨਮਾੜ ਲਿਆ ਕੇ ਉਤਾਰਿਆ । ਜਿੱਥੇ ਅੱਜ ਗੁਰਦੁਆਰਾ ਵੀ ਬਣਿਆ ਹੈ । ਸਾਰੀਆਂ ਨਿਸ਼ਾਨੀਆਂ ਕਾਇਮ ਹਨ ।
      ਤੁਹਾਡਾ ਜ਼ੋਰ ਇਸ ਗੱਲ ਨੂੰ ਸਿੱਧ ਕਰਨ ਲਈ ਲੱਗਾ ਹੋਇਆ ਹੈ ਕਿ ਗੁਰੂ ਸਾਹਿਬ ਨਦੇੜ ਵਿੱਚ ਆਪਣੇ ਆਪ ਨੂੰ ਲਾੰਬੂ ਲਾਕੇ ਆਤਮ ਹੱਤਿਆ ਕਰ ਲਈ । ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਹਾਨ ਹਸਤੀ ਕਦੇ ਵੀ ਨਹੀ ਕਰ ਸਕਦੀ । ਜੇ ਗੁਰੂ ਸਾਹਿਬ ਓਥੇ ਜੋਤੀ ਜੋਤ ਸਮਾਏ ਵੀ ਹਨ ਤਾਂ ਉਹਨਾਂ ਦਾ ਜੋਤੀ ਜੋਤ ਦਿਹਾੜਾ ਕਿਉਂ ਨਹੀਂ ਮਨਾਇਆ ਜਾਂਦਾ ..?
      ਉਹ ਗ੍ਰੰਥ ਸਾਹਿਬ ਕਿੱਥੇ ਹੈ ਜਿਸਨੂ ਗੁਰੂ ਜੀ ਗੁਰਿਆਈ ਦਿੱਤੀ ..?
      ਝੂਠਾ ਦੋਹਰਾ- ਆਗਿਆ ਭਈ ਅਕਾਲ ਕੀ “ ਕਿੱਥੇ ਲਿਖਿਆ ਹੈ ..? ਇਹ ਪੰਜਾਂ ਤਖ਼ਤਾਂ ਤੇ ਕਿਉਂ ਨਹੀ ਪੜਿਆ ਜਾਂਦਾ ..?
      ਗੁਰੂ ਸਾਹਿਬ ਨੇ ਦੇਹਧਾਰੀ ਗੁਰੂ ਪਰੰਪਰਾ , ਜੋ ਗੁਰੂ ਨਾਨਕ ਦੇਵ ਜੀ ਚਲਾਈ ਸੀ ਉਸ ਵਿੱਚ ਕਿਹੜੀ ਖੋਟ ਆ ਗਈ ਸੀ .,? ਜੋ ਦੇਹਧਾਰੀ ਗੁਰੂ ਪਰੰਪਰਾ ਨੂੰ ਬੰਦ ਕਰਨਾ ਪਿਆ ..?
      ਇਹ ਕਿੱਥੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਹਾ ਕਿ ਹੁਣ ਦੇਹਧਾਰੀ ਗੁਰੂ ਨਹੀ ਹੋਵੇਗਾ …??????
      ਕਿ ਗੁਰੂ ਗੋਬਿੰਦ ਸਿੰਘ ਜੀ ਏਨੇ ਵੀ ਦੂਰਦਰਸ਼ੀ ਨਹੀ ਸਨ ਕਿ ਉਹਨਾਂ ਨੂੰ ਪਤਾ ਨਹੀ ਸੀ ਗੁਰੂ ਗ੍ਰੰਥ ਸਾਹਿਬ ਦੀ ਲੋਕਾਂ ਨੇ ਪੈਸੇ ਇਕੱਠੇ ਕਰਨ ਲਈ ਦੁਕਾਨ ਲਾ ਲੈਣੀ ਹੈ ….?

  • @gurbajsingh6609
    @gurbajsingh6609 Před měsícem +2

    ਜੇਹੜੇ ਕੂਕੇ ਬੇਸਲੂਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਕਥਾ ਦਾ ਕੀ ਗਿਆਨ ਹੋ ਸਕਦਾ ਹੈ ਤੋਤਾ ਰਟਨ ਕਰਦੇ ਨੇ

    • @jathedarharpalsinghsribhai6412
      @jathedarharpalsinghsribhai6412  Před měsícem +2

      ਤੁਸੀਂ ਮੰਨਦੇ ਹੋ ਵੀਰ ਗ੍ਰੰਥ ਸਾਹਿਬ ਨੂੰ ਗੁਰੂ ..?

    • @SukhvinderSingh-ic3vk
      @SukhvinderSingh-ic3vk Před měsícem +1

      @@gurbajsingh6609 ਚਲ ਤੂੰ ਜਰੂਰ ਪੜਿਆ ਕਰ ਤੇ ਵੀਚਾਰ ਕਰਿਆ ਕਰ ਬਾਣੀ ਦਾ ਸ਼ਾਇਦ ਤੇਰੇ ਤੇ ਕਿਰਪਾ ਹੋ ਜਾਵੇ ਤੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬ ਦੀ ਬਾਣੀ ਦਾ ਆਨੰਦ ਲੈ ਸਕੇਂ ਤੇ ਨਿੰਦਾ ਕਰਨੋ ਹਟ ਜਾਵੇਂ ਕਿਸੇ ਦੀ ਵੀ

  • @user-nl9rm7dj8s
    @user-nl9rm7dj8s Před měsícem

    Veer.ji.no.so.vara.pehla

  • @Therealliononearth
    @Therealliononearth Před měsícem +1

    Tenu bethiye taati tavi te 😂😂😂

    • @Ricky_2280
      @Ricky_2280 Před měsícem +3

      veer ji kise gur sikh nu galt ni boli da tusi naam japo

    • @Ranjit-fr8il
      @Ranjit-fr8il Před měsícem +2

      ਤੂੰ ਦੀਵਾਨ ਚੰਦੂ ਸ਼ਾਹ ਦੀ ਔਲਾਦ ਲਗਦਾ ਹੈ 😂😂 ਜੋ ਗੁਰਸਿੱਖਾਂ ਨੂੰ ਤੱਤੀ ਤਵੀ ਤੇ ਬਠੌਣ ਦਾ ਖਿਆਲ ਤੇਰੇ ਮਨ ਵਿੱਚ ਤਾਂ ਹੀ ਆਇਆ ਲਗਦਾ ..?