sahb sahb Leak audio AI nal bnayi gyi c | ਲ਼ੀਕ ਆਡੀਓ AI ਨਾਲ ਬਣਾਈ ਗਈ ਸੀ । Tokra tv

Sdílet
Vložit
  • čas přidán 21. 04. 2024
  • / @comedytaadka
    Subsciribe tokra tv
    thank you guys giving us such a love and support
    🙏🏼🌸 we are blessed 😇 before start the video we again humbly requesting you that this video we made for entertainment purposes only . There is no animal harmed during shooting and nobody targets anyone’s prestige .🌸
    Stay tuned guys watch full video 😁
    Thank you
    Tokratv team
  • Komedie

Komentáře • 316

  • @randeepsingh7315
    @randeepsingh7315 Před 2 měsíci +39

    ਯਾਰ ਸਿੱਧਾ ਬੰਦਾ , ਮਜਾਕ ਨਾ ਉਡਾਓ ਵੀਰ ਦੇ ਦੱਸਣ ਮਤਾਬਿਕ ਘਰੋ ਵੀ ਦੁਖੀ ਆ , ਵਾਹਿਗੁਰੂ ਜੀ ਵੀਰ ਦੇ ਪਰਿਵਾਰ ਨੂੰ ਤੰਦਰੁਸਤੀ ਬਖਸਣ

    • @gavysandhu8267
      @gavysandhu8267 Před 2 měsíci +6

      Tokra tv Aliya nu lok pasand karde a asi vi karde aaa but bai eh vi hun hor youtubers vangu bhole bandiya da majak banun lag paye be tukiya gallan karn lag paye aaaa...ehna nu sochna chaida

    • @billsingh8188
      @billsingh8188 Před 2 měsíci +3

      ਸਹੀ

  • @sukhdevsingh6078
    @sukhdevsingh6078 Před 2 měsíci +10

    ਯਾਰ ਬੰਦਾ ਵਧੀਆ ਹੈ ਉਹ ਤਾਂ ਕਿਸੇ ਨੇ ਮਜ਼ਾਕ ਉਡਾਇਆ ਸੀ ਪਰ ਜਦੋਂ ਰਬ ਕਰਦਾ ਉਹ ਠੀਕ ਕਰਦਾ

  • @gurpartapsingh6051
    @gurpartapsingh6051 Před 2 měsíci +15

    ਲੋਕ ਕਿਵੇਂ ਇਸ ਦਾ ਮਜ਼ਾਕ ਉਡਾ ਰਹੇ ਪਰ ਇਹ ਆਪਣੇ ਦਰਦ ਲੋਕਾਂ ਤੋਂ ਲੁਕਾ ਕੇ ਸਾਰੀਆ ਨੂੰ ਹਸਾ ਰਹੇ

  • @Punjabisabyachar947
    @Punjabisabyachar947 Před 2 měsíci +35

    ਐਡਾ ਦੇ ਬੰਦੇ ਦਿਲੋ ਸਾਫ਼ ਈ ਹੁੰਦੇ ਆ, ਏਨਾ ਤੇਜ਼ ਹੁੰਦਾ ਤੇ ਲੋਕ ਇਹਦਾ ਫ਼ਾਇਦਾ ਨਹੀਂ ਚੁੱਕਦੇ,
    ਸੰਘਾ ਸਾਬ ਜ਼ਿੰਦਾਬਾਦ 🙏🙏

    • @harmeetsingh5179
      @harmeetsingh5179 Před 2 měsíci

      ਫਾਇਦੇ ਇਹਦੀ ਕੋਣ ਮਾਰ ਗਿਆ 😆 ਤੇਜ਼ ਹੈ ਪੂਰਾ ਠਰਕੀ ਮਹਿਕਮਾਂ

  • @sukhchainbhullar3323
    @sukhchainbhullar3323 Před 2 měsíci +11

    ਬੰਦਾ ਵਧੀਆ ਯਾਰ , ਮੰਗਦਾ ਤਾ ਨੀ ਕਿਸੇ ਤੋ ਕੁਜ ,, ਉਹਨਾ ਨਾਲੋ ਚੰਗਾ ਸੰਘਾ ਜਿਹੜੇ ਬਾਣੇ ਪਾਕੇ ਗੁਰੂ ਘਰਾ ਦੇ ਗੋਲਕ ਖਾਧੀ ਜਾਦੇ ਨੇ

  • @gagandhiman8051
    @gagandhiman8051 Před 2 měsíci +8

    ਅੱਜ ਹਰਜੀਤ ਵੀਰ ਨੂੰ ਬਰਾਬਰ ਦੀ ਟੱਕਰ ਦਿੱਤੀ ਆ ਸੰਗਾ ਸਾਹਬ ਨੇ

  • @Mankirt_sekhon
    @Mankirt_sekhon Před 2 měsíci +6

    Dil khus ho janda sange bai tenu dhek k Waheguru hamesha khus rakhne tera munda shi howe ❤ Baki negative comments ale v dhke we a teri bs recoding viral hogi ad gl a
    Waheguru mhr krn ❤️ respect jaattta

  • @SleepyElectricCar-lu2fv
    @SleepyElectricCar-lu2fv Před 2 měsíci +18

    ਬਾਈ ਸੰਘੇ ਮੂਹਰੇ ਚਲਾਕੀ ਨਹੀਂ ਚੱਲਣੀ ਅੱਜ 😊😂

  • @dlrajkhakh4140
    @dlrajkhakh4140 Před 2 měsíci +15

    ਸੰਘੇ ਨੇ ਹੁਣ ਬੇਟੀ ਬਣਾਲੀ 😂, ਬੰਦਾਂ ਘੈਂਟ ਆ।

  • @gurmelsingh5064
    @gurmelsingh5064 Před 2 měsíci +4

    ਸੰਘੇ ਦੇ ਘਰੇ ਸੁਖ ਸ਼ਾਨਤੀ ਰਖੇ ਵਾਹਿਗੁਰੂ

  • @JS50108
    @JS50108 Před 2 měsíci +1

    Good, very genuine interview. Thanks veero. Sanghay nu election vich khada karo zaroor. Paao dhakk.

  • @harryharinder4438
    @harryharinder4438 Před 2 měsíci +23

    ਸੰਘੇ ਨੂੰ ਵੀ ਸ਼ਸ਼ੇ ਦੀ ਪ੍ਰੌਬਲਮ ਚੱਲ ਰਹੀ ਏ, ਸੇਸ ਨਾਗ ਏ 😅

  • @varindersingh19213
    @varindersingh19213 Před 2 měsíci +38

    Tarn Taran ale ajo fr❤

    • @doctordeep88
      @doctordeep88 Před 2 měsíci

      ਆ ਗਏ 22 ਜੀ❤❤❤

    • @HarjinderSingh-yo2pb
      @HarjinderSingh-yo2pb Před 2 měsíci

      Kehda pind hai Sanghe Bai da ?

    • @user-ht4vq6ui2s
      @user-ht4vq6ui2s Před 2 měsíci

      ​@@HarjinderSingh-yo2pbਸੰਗੇ ਭਾਈ ਦਾ ਸੰਗ ਪਿੰਡ ਈ ਆ

    • @malkiatsohal4220
      @malkiatsohal4220 Před 2 měsíci

      ਤਰਨਤਾਰਨ ਦੇ ਨਾਲ ਹੀ ਪਿੰਡ ਸੰਘਾ ਹੈ

    • @hollandloverz8097
      @hollandloverz8097 Před měsícem

      Barri bahadri aali gll va😂 tarn taran vaste

  • @princebhatia4890
    @princebhatia4890 Před 2 měsíci +15

    Khen nu koi yo mrji kheye jaye banda dil da ni marra Waheguru ji ehna de parwar ch Sukh rakhe 🙏❤

  • @peaceformind627
    @peaceformind627 Před 2 měsíci +6

    Tokra tv wale veera da pump bhut kamaal da banda hawa ch udh da firda😂 mera favourite channel bn gya

  • @meregeettemain2058
    @meregeettemain2058 Před měsícem +2

    Jdhon sange ne Sat sri akaaal bulai ....mnu lga patarkaar d akh paati lai ...pr bchaaaa ho gya

  • @harryharinder4438
    @harryharinder4438 Před 2 měsíci +7

    Sonu, Neetu, Sangha, these three or four legends have followed the trend in Punjab, because the level of Punjabi has become very low that we have left them as legends.

  • @harmeetsingh5179
    @harmeetsingh5179 Před 2 měsíci +11

    😂 ਠਰਕ

  • @ranjitkaur7295
    @ranjitkaur7295 Před 2 měsíci

    Tokra tv wale .. bhot Wadia insaan wa... Mai. Milya ena nu... Love you dona vera nu

  • @GurpreetSingh-kh7sp
    @GurpreetSingh-kh7sp Před 2 měsíci +1

    Mazedar interview harjeet veere 🎉

  • @sukhrajsingh5516
    @sukhrajsingh5516 Před 2 měsíci +12

    ਪਰੀਤੀ ਮੈਂ ਤੇਰਾ ਇਨ੍ਹਾਂ ਕਰਦਾ ਤੂੰ ਮੇਰਾ ਫੋਨ ਨੀ ਚੁਕਦੀ 😂😂😂😂😂

  • @AmarjeetSingh-kj5of
    @AmarjeetSingh-kj5of Před 2 měsíci +2

    Bhut khoob

  • @harindersingh1240
    @harindersingh1240 Před 2 měsíci

    Siraa banda aa yrr 👌👌

  • @75walevlogs
    @75walevlogs Před 2 měsíci +1

    🤣🤣🤣end veere siraa krata interview lai k ❤❤

  • @rajvinderaujla5191
    @rajvinderaujla5191 Před 2 měsíci +9

    “ਖੱਟੇ ਤੇ ਮੱਖੀਆਂ ਬੈਠਦੀਆਂ”🤣🤣🤣🤣
    ਪਹਿਲੀਆਂ ਬੈਠੀਆਂ ਕਿੱਧਰ ਗਈਆਂ

  • @satinderpalsidhu3692
    @satinderpalsidhu3692 Před 2 měsíci

    tusi v top da heera labde o TOKRA TV waleo ... sira

  • @AjayKumar-dp6ye
    @AjayKumar-dp6ye Před 2 měsíci +1

    Congratulations ji 300k pure ho gaye

  • @sandeep_sandeep07
    @sandeep_sandeep07 Před 2 měsíci

    2:42 crompton ਸਾਬ hahahaha

  • @user-yk5jg7zh2h
    @user-yk5jg7zh2h Před 2 měsíci +3

    Interview ਲੈਣ ਵਾਲਾ ਬਾਈ ਸਿਰਾ

  • @sukhrajsingh5516
    @sukhrajsingh5516 Před 2 měsíci +5

    ਆਸ਼ਕੀ ਦਾ ਪਤਾ ਨਹੀਂ ਪਰ ਕਰ ਲਈ ਦੀ ਆ ਪਰੀਤੀ ਨਾਲ😂

  • @pb46wala52
    @pb46wala52 Před 2 měsíci +1

    🔥🔥🔥🔥🔥🔥🔥🔥

  • @user-jh6tk5kd7u
    @user-jh6tk5kd7u Před 2 měsíci +6

    ਪਤੰਦਰਾ ਤੇਰੀਆ ਗੱਲਾ ਦਾ ਮਜ਼ਾਕ ਬਣਾਉਂਦੇ ਲੋਕ ਨਾਲ ਤੇਰੀ tower 🗼 ਵਰਗੀ ਪੱਗ ਦਾ ਪਿਆਰ ਪੁਆਰ ਕੁਝ ਨੀ

    • @msshergill1112
      @msshergill1112 Před 2 měsíci +1

      ਸਹੀ ਕਿਹਾ

    • @jasvirhans4845
      @jasvirhans4845 Před 26 dny +1

      Purana bajurg eda di he bande c aaj kal dia anreji dia najaij banai ulaad majak uda rahia

  • @travelworld1995
    @travelworld1995 Před 2 měsíci +5

    Next Cm aa punjab da😅 .

  • @pankajthakur4260
    @pankajthakur4260 Před 2 měsíci +1

    ❤very nice

  • @user-ht4vq6ui2s
    @user-ht4vq6ui2s Před 2 měsíci +1

    ਇਹ ਹੀਰੇ ਸਾਡੇ ਮਾਝੇ ਨੂੰ ਬਖਸ਼ ਹੋਈ ਜਿੰਨੇ ਵੀ ਇਹ khoinoor ਨੇ ਸੰਗਾ ਸਾਹਬ ਹੋ ਗਿਆ ਮੁੱਖ ਮੰਤਰੀ ਸੋਨੂੰ ਸੀਤੋ ਵਾਲਾ ਹੋ ਗਿਆ ਰੱਬਾ ਹੀਰੇ ਕੱਟ ਹੋਰ ਭੇਜੋ ਇਹਦਾ ਦੇ 😂😂

  • @rajdhiman-wb5yv
    @rajdhiman-wb5yv Před měsícem

    ਬਹੁਤ ਬਹੁਤ ਧੰਨਵਾਦ ਟੋਕਰਾ ਟੀਵੀ ਦਾ ਸੰਘਾ ਸਾਬ ਦੇ ਇੰਟਰਵਿਊ ਲੇਈ 😂😂😂😂

  • @punjabi_voice.
    @punjabi_voice. Před 2 měsíci +3

    First comment ❤ tokra tv sirra baba

  • @kulwantdeol1313
    @kulwantdeol1313 Před 2 měsíci +10

    ਖੱਟੇ ਰੰਗ ਨਾਲ ਪਿਆਰ ਆ ਬਾਊ😂😂😂😂 ਠੋਕੋ ਤਾਰੀ😂😂😂😂
    ਭਰਵੱਟੇ ਚੁੱਕੀ ਜਾਂਦਾਂ😂😂😂
    ਠੀਕ ਆ ਨਾ 😂😂😂😂😂😂😂

  • @bantykarrha155
    @bantykarrha155 Před 2 měsíci +1

    waheguru mehar kre bhra de parivar te

  • @tejijawaddi5249
    @tejijawaddi5249 Před 2 měsíci +2

    Koi ni Bau Hoju hoju, kam hoju

  • @User13000
    @User13000 Před 2 měsíci +1

    Nice

  • @hayerlovepreet3936
    @hayerlovepreet3936 Před 2 měsíci +8

    Praa i lgde dono

  • @jassarsardar9397
    @jassarsardar9397 Před 2 měsíci +2

    Bai de vichkaar vadia ne ,,

  • @lakhvirsingh5713
    @lakhvirsingh5713 Před 2 měsíci

    Sab ji😊

  • @KulwinderSingh-ye2mi
    @KulwinderSingh-ye2mi Před 2 měsíci

    Sanga saab❤❤

  • @user-ns6sx3lc9c
    @user-ns6sx3lc9c Před 2 měsíci

    🎉🎉

  • @user-ns6sx3lc9c
    @user-ns6sx3lc9c Před 2 měsíci

    Kaint bnda

  • @sandu981
    @sandu981 Před 2 měsíci +31

    ਮਾਮਾ ਬੇਟੀ ਦਾ, ਠਰਕੀ game ਪਾਉਣ ਨੂੰ ਫਿਰਦਾ ਸੀ
    ਬਾਉ ❌ ਠਰਕੀ ✅

  • @amnindersingh1371
    @amnindersingh1371 Před 2 měsíci +1

    ਠੀਕ ਐ ਨਾ ❤
    ਕਿੱਦਣ ਕਓ, ਕਿੱਦਣ ਕਓ ❤
    ਕਭੀ ਨੀ ਬਾਉ , ਕਭੀ ਨੀ ਬਾਉ ❤

  • @user-tf2fm1eg5s
    @user-tf2fm1eg5s Před 2 měsíci

    Very nice ji

  • @whatwillyousay3705
    @whatwillyousay3705 Před 2 měsíci +5

    Sangha saab❎
    Kukkdi te sapp da cross✅😂

  • @ranjitkaur7295
    @ranjitkaur7295 Před 2 měsíci

    Good 👍

  • @peaceformind627
    @peaceformind627 Před 2 měsíci +2

    bilkul veer ji Majhe vich sikhi nal bhut pyar hai aur bhut satkar te vishwash hai

  • @sonyyoifdk
    @sonyyoifdk Před 2 měsíci

    Swad bohot lenda Bai kaka😅

  • @KIAAGENT96
    @KIAAGENT96 Před 2 měsíci +1

    Dav Ale sir

  • @whatwillyousay3705
    @whatwillyousay3705 Před 2 měsíci +4

    Pagg da koi todd ni ❤

  • @sarbjeetsingh1302
    @sarbjeetsingh1302 Před 2 měsíci

    Mr Sangha is very nice Much better than us Living so miserable life but every time in Charhdikala

  • @ashokklair2629
    @ashokklair2629 Před 2 měsíci +2

    ਸ੍ਰੀ ਗੁਰੂ ਗੰਥ ਸਾ: ਜੀ ਦਾ ਫੁਰਮਾਨ:- (ਅੰਗ=330,):-
    👉🏿 ਜਿਹ ਸਿਰਿ ਰਚਿ ਰਚਿ ਬਾਂਧਤ ਪਾਗ।। ਸੋ ਸਿਰੁ ਚੁੰਚ ਸਵਾਰਹਿ ਕਾਗ।।
    ਅਰਥ:-ਮਨੁਖ ਜਿਸ ਸਿਰ ਉਪਰ ਚੁਣ ਚੁਣ ਕੇ ਪੱਗ ਬੰਨਦਾ ਹੈ। ਮੌਤ ਆਉਣ ਤੇ ਉਸ ਉਤੇ ਕਾਂ ਚੁੰਜ ਸੰਵਾਰਦਾ ਹੈ।

  • @gagandeepsinghgill6123
    @gagandeepsinghgill6123 Před 2 měsíci +1

    ਪੈਂਟ ਨੀਂ ਪਾਉਣੀ ਬਾਊ ਪੈਂਟ ਨੀਂ ਪਾਉਣੀ ਬਾਊ,, ਇਕੱਲੀ ਧੋਤੀ ਲਾਉਣੀ ਬਾਊ ਇਕੱਲੀ ਧੋਤੀ ਲਾਉਣੀ ਬਾਊ।😂😂😂😂😂😂

  • @GagandeepSingh-ss3xl
    @GagandeepSingh-ss3xl Před 2 měsíci

  • @manindersingh6550
    @manindersingh6550 Před 2 měsíci

    Theek a naaaaa

  • @user-ns6sx3lc9c
    @user-ns6sx3lc9c Před 2 měsíci

    Very nice

  • @bandook2882
    @bandook2882 Před 2 měsíci +4

    100 va like mera

  • @TimeTravelShots
    @TimeTravelShots Před 2 měsíci +1

    Sangha saab ne poora reta bhukkan di koshish kiti is interview ch 😬😁😁

  • @blessings9732
    @blessings9732 Před 2 měsíci +4

    Uk to Rwanda 😅

  • @VarinderSingh-sc7bb
    @VarinderSingh-sc7bb Před 2 měsíci +1

    U k 😅

  • @Simar_pb12
    @Simar_pb12 Před 2 měsíci +1

    End wale gal ne ta kel ke rakh dete sangha sabb de ne 😂

  • @kawaljitsingh9682
    @kawaljitsingh9682 Před 2 měsíci +3

    Aha v Punjab da Dan balzarian e baneya phirda avde ch ta 😂😂😂

  • @prabhjitsingh6689
    @prabhjitsingh6689 Před měsícem

    Good 👍 kedan khho

  • @KuldeepSingh-yt2fi
    @KuldeepSingh-yt2fi Před 2 měsíci +1

    ਪੱਤਰਕਾਰ ਸਾਹਿਬ ਸੰਘਾ ਸਿਰਫ 15 ਸਾਲ ਕੁਝ ਮਹੀਨਿਆਂ ਦਾ ਹੈ, ਮੋਰੀ ਦਾ ਬਹੁਤ ਸ਼ੌਕੀਨ ਹੈ ਪੈਂਟ ਪਾਉਣ ਤੋਂ ਤਾਂ ਰੋਕਦਾ ਕਿ ਜੀਨ ਟਾਈਟ ਹੋਣ ਕਰਕੇ ਟਾਈਮ ਲੱਗਦਾ ਤਾਂ ਸੰਗੇ ਨੇ ਹੋਰ ਵੀ ਕਈ ਜਗਾ ਟਾਈਮ ਦਿੱਤੇ ਹੁੰਦੇ ਆ

  • @bhawanaulakh9119
    @bhawanaulakh9119 Před 2 měsíci

    ਵਾਹਿਗੁਰੂ ਜੀ

  • @LoveyJandwala
    @LoveyJandwala Před 2 měsíci +1

    Kidan ko❤❤

  • @PriyaPriya-cq7je
    @PriyaPriya-cq7je Před 2 měsíci +29

    Ajj da time india ch kina ਮਾੜਾ ਚੱਲ ਰਿਹਾ ਇਹਦੀ ਸਭ ਤੋਂ ਵੱਡੀ ਮਿਸਾਲ ਆ ਇਹ ਇੰਟਰਵਿਊ , ਕਿਉ ਕਿ ਇਕ ਸੋਹਣਾ ਸੁਨੱਖਾ ਪੜਿਆ ਲਿਖਿਆ talented ਇਨਸਾਨ ਇਕ ਬੇਅਕਲ ਠਰਕੀ ਫਜ਼ੂਲ ਇਨਸਾਨ ਦੀ ਇੰਟਵਿਊ ਲੈਣ ਲਈ ਮਜਬੂਰ ਕਰਤਾ ਕਲਯੁਗ ਤੇ ਫੁਦੂ ਦੁਨੀਆ ਨੇ

    • @prabhjot5282
      @prabhjot5282 Před 2 měsíci

      Agreed

    • @sukhdeepsinghladdisingh8038
      @sukhdeepsinghladdisingh8038 Před 2 měsíci +1

      ਸਹੀ ਗੱਲ ਹੈ❤❤

    • @harpreetmorinda200
      @harpreetmorinda200 Před 2 měsíci

      Pakki gal a sis a lok apni video views len lai 3rd class di b interview kar dinde a

    • @sarabjitsarv8375
      @sarabjitsarv8375 Před 2 měsíci

      Bevkoof ne eh lok

    • @AnmolSingh-nv8vb
      @AnmolSingh-nv8vb Před 2 měsíci +1

      O Bibi Beakal insaan Eh Ho Skda Tahi Ajje zingdi CuT Rha Nai Te Jinia Ehde Ghar Problems ne kise Joga Nai Rehnda Banda... Baki Eh interview nal Kise nu Ki Nuksaan Tusi mai Ja Koi Hor Person eh Interview apne Majje lai Sun Reha.. Vese mukdi Gal Eh Koi Eda Vadda Masla Nai

  • @deepbhullar2048
    @deepbhullar2048 Před 2 měsíci +3

    🤦🏻‍♀️ਜਿਦਣ 101 ਚਵਲ ਮਰੇ ਸੀ ਉਦਣ ਇਹ ਸੰਘਾ ਚਵਲ ਜੰਮਿਆ ਸੀ ਇੰਨਾ ਵੱਡਾ ਇਹਦਾ ਜਵਾਕ ਸ਼ਰਮ ਦਾ ਘਾਟਾ 😏

  • @dhillonsingh7450
    @dhillonsingh7450 Před 2 měsíci

    ਛੋਟੇ,, ਸੰਘੇ ਦੇ ਤਾਂ ਡੁਪਲੀਕੇਟ ਵੀ ਹਿੱਟ ਆ,,, 😅😅😅😅😅

  • @jasssimar7744
    @jasssimar7744 Před 2 měsíci

    Shi gl a keoki eh bnda kise nu nokri Bina ja pese bina ta ni rehn dena j kde eh bn gya 😊

  • @princemanawaliafilms5940
    @princemanawaliafilms5940 Před 2 měsíci +2

    mejor singh ubboke best mnister

  • @sabhinaksh957
    @sabhinaksh957 Před 2 měsíci +1

    Sangha saab zindabad

  • @user-ns6sx3lc9c
    @user-ns6sx3lc9c Před 2 měsíci

    ❤❤❤❤❤❤❤❤

  • @JashanDeep-xu8lr
    @JashanDeep-xu8lr Před 2 měsíci +1

    Kabi ne bhu kabi ne 😂

  • @GurjeetSingh-zv2oh
    @GurjeetSingh-zv2oh Před 2 měsíci +2

    Kidn kho kidn kho 😂

  • @gaganmugalchakiya9349
    @gaganmugalchakiya9349 Před 2 měsíci +1

    30 ਲੱਖ ਫੋਟੋਆ ਬੱਲਾ ਬੱਲਾ ਬੱਲਾ

  • @manpreetsinghbrar3869
    @manpreetsinghbrar3869 Před 2 měsíci

    ਦੋ ਗੱਲਾਂ ਤੋ

  • @Deep_Brarr
    @Deep_Brarr Před 2 měsíci +1

    12102 View Apna ❤❤

  • @gupzkahlon2482
    @gupzkahlon2482 Před měsícem +1

    😂😂

  • @pek1240
    @pek1240 Před 2 měsíci

    Harman cheeme da hee doja roop aa, ajj kal bandha hilia hove famous ho janda

  • @pindabuttarmusic
    @pindabuttarmusic Před 2 měsíci +25

    ਟੋਆ ਟੀਕਰੀ ਆਲੇ 😂😂😂😂

  • @GurpreetSingh-jt3jp
    @GurpreetSingh-jt3jp Před 2 měsíci +3

    1st viewer

  • @johalmusic5586
    @johalmusic5586 Před 2 měsíci

    😅😅😅😅

  • @kkaymfg
    @kkaymfg Před 2 měsíci +3

    ਖੱਚ

    • @harindersingh1240
      @harindersingh1240 Před 2 měsíci +1

      Tu aa ਸਾਲਿਆਂ sira banda ਗੱਲਾਂ sun ohdiya rabi rohh aa

  • @prabhsingh7462
    @prabhsingh7462 Před 2 měsíci

    GuD. JoB. VeeR. G

  • @JaspreetSingh-fn7ly
    @JaspreetSingh-fn7ly Před 2 měsíci +1

    Udaya ta tokra tv ne v mzaak e a Pagg da enna nu ki lid camera sahmne Pagg Bonn di

  • @gurpreetsingh3850
    @gurpreetsingh3850 Před 2 měsíci +1

    ਸੰਘਾ ਸਾਬ 😅

  • @trevlervloger3299
    @trevlervloger3299 Před 2 měsíci +1

    ਬੇਟੀ 😂😂😂😂

  • @varinderjeetsingh6862
    @varinderjeetsingh6862 Před 2 měsíci

    14:30 passport di chain tut gyi hun thik hogyi😂😂😂😂

  • @karmjeetsinghtoor4540
    @karmjeetsinghtoor4540 Před 2 měsíci +1

    Ane wale gal te ahh bau

  • @Jujhar_Immigration_Helpline
    @Jujhar_Immigration_Helpline Před 2 měsíci

    bau AI nal audio bani c odo AI seega bai ji sangha saab

  • @JasmitJasmit-bz6gi
    @JasmitJasmit-bz6gi Před 2 měsíci

    ਸੰਘਾ ਸਾਬ

  • @user-de4tx5zp1y
    @user-de4tx5zp1y Před 2 měsíci

    😂😂😂😂

  • @nomads3254
    @nomads3254 Před 2 měsíci +1

    kanoon kamla ho chukya🤣🤣🤣🤣🤣