Video není dostupné.
Omlouváme se.
ਬੇਗਾਨੇ ਵਿਆਹ ‘ਚ ਕੁੱਟਮਾਰ । Tokra Tv
Vložit
- čas přidán 24. 11. 2023
- #2 on trending
thanks for subscribing our channel to TV. We love your support in always want to be with you guys as a family
in today’s video we have introduce a character who went to wedding functions without any invitation and sometime they had good or a bad day.
In this video we try to express the situation and problems which they have to face
Again, it’s a humble request. This video we made for entertainment purpose. Only. There is no relation between any organisation or individual.
Team tokra 📺
Thank you 🧸
ਬਾਈ ਜੀ ਕੋਈ ਤੋੜ ਨਹੀਂ ਤੁਹਾਡਾ। ਬਹੁਤ ਸਿਰਾ ਐਕਟਿੰਗ ਤੇ ਏਕ੍ਸਪ੍ਰੇਸ਼ਨ ਹੁੰਦੇ ਹਮੇਸ਼ਾ। ਗੱਲਾਂ ਪਤਾ ਨੀ ਕਿਥੋਂ ਕੱਢ ਕੱਢ ਲੈਕੇ ਆਉਂਦੇ ਹੋ। ਬਾਈ ਵੈੱਬ ਸੀਰੀਜ਼ ਤੇ ਕੰਮ ਸ਼ੁਰੂ ਕਰੋ ਬਹੁਤ ਹਿੱਟ ਹੋਉ।
ਕਮਾਲ 😅 ਕਰਦੇ ਆ ਉਹ ਲੋਕ 👥👤 ਜੋ ਸਾਥੋ ਸੜਦੇ ਆ,
ਮਹਿਫ਼ਲਾ 👬 ਆਪਣੀਆਂ ਲਾਉਂਦੇ ਆ ਤੇ
ਚਰਚੇ ਫੇਰ ਸਾਡੇ ਈ ਕਰਦੇ ਆ..
ਭਿੰਦਾ ਯਾਰ ਸੁਪਰਸਟਾਰ
Ryt 👌👍😂
😂😂
"Mohe Mohe" was epic 😂😂
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਵੀਡੀਓ ਤੇ ਸਾਫ਼ ਸੁਥਰੀ ਪਰਿਵਾਰਿਕ ਕਾਮੇਡੀ ਹੁੰਦੀ ਆ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
ਵਾਹ ਜੀ ਵਾਹ😂😂😂
ਲਵ ਫ੍ਰਾਮ ਅਮ੍ਰਿਤਸਰ ❤️❤️
😍😍
sachi veer koi muqabla nai tuhada....dilo pyar tuhanu veer ji
ਸੁਨੇਹਾ ਬਹੁਤ ਸੋਹਣਾ
ਸਲੇਡਾ ਹਰ ਰੋਲ ਜ਼ਬਰਦਸਤ
ਬਾਕੀ ਸਾਰੇ ਮੋਏ ਮੋਏ ਇਕ ਪਾਸੇ, ਭਿੰਦੇ ਆਲਾ ਮੋਏ ਮੋਏ ਇਕ ਪਾਸੇ ਸਿਰਾ ਕਰਾਉਂਦਾ ਭਿੰਦਾ😂
ਵਧੀਆ ਕਮੇਡੀਅਨ ਘੈਟ ਟੈਨਸਨਾ ਦੇ ਦੋਰ ਚ ਹਸਾਉਣ ਲਈ ਧੰਨਵਾਦ ❤❤❤❤
Thanks veer hasan layi ❤️….love from canada ❤️….
Sabb to phela comt Punjab Ferozepur village khawaja khark to love u
Tuc hakumat singh wala pind da kol rhanda aa ji
Malik ne roti laayi😂😂
ਘੈਂਟ ਸਿਰਾ ਬੰਬ 😅😅
😂😂😂 Sda al hal a
😂😅❤
Last hor sirra kar dita bai ne
Love you ਭਿੰਦੇ ਵੀਰ ❤
Mein Sochda Punjabi Industry Ch Pinda Johny Lever Bne I Hope God Bless U....Love U Kaka Pa G Also
😂😂rabb ne roti lai a best part 😂😂
Wah y bhut vdiya video ❤❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂
Video ch punjab dekh k bhut khushi v hundi te dukh v....😢😢😢kaash sarkara shi hundia ta saanu bhar bhakke na khane painde 😢😢😢
But mere eh soch hai kash asi lok sahi hunde te bahar bethna na penda
Sirra Gallbaat 😂😂
9:40 moye moye 😂🧨🔥
9:40 Moye Moye 😂😂
ਸ਼ੀਸ਼ਾ ਹੋਣ ਦੇ ਬਾਵਜੂਦ ਵੀ ਬੰਦਾ ਬਾਹਰ ਦੇਖੀ ਜਾਂਦਾ 😂😂😂। ਵਾਹ ਭਿੰਦੇ ਬਾਈ 😂
Moye Moye 😂😂😂😂😂😂😂😂😂😂😂😂😂😂😂😂😂😂😂😂😂
baiji jdo v Gurgaon aao please post jroor payo mai thonu hospitality Dena chaunda a
ਸੁਰੂ ਤੋਂ ਟੈਂਪੂ ਗ਼ਲਤ ਸਾਈਡ ਚਲਾ ਰਿਹਾ ਸੀ ਮੇਨੂੰ ਲਗਦਾ ਸੀ ਐ ਨੀਂ ਪਹੂੰਚ ਦਾ😅😅😅😅
9:50 te moye moye 😂
ਬਿਲਕੁਲ ਸੱਚ, ਵਾਹ ਜੀ
Malak ne roti lai Aa😂😂😂
❤❤😅😅😅😅😅😅😂😂😂😂😂😂😂😂
Wah ji wah munda kudi nlo sohna kudi munde nlo sohni😂😂😂
ਵਾਹ ਬਾਬਾ ਸਿਰਾ ਹੀ ਕਰਾਤਾ😂😂
ਅਸੀ ਤਾ ਫੇਰ ਐਵੀ ਕਰਾ ਗਏ ਮਾਸਾ ਠੰਡ ਆਈ ਏ
😂😂😊❤❤ nice bai ji.
❤😂😂😂😂
Waa g WA.. Munda kudi nalo sohna,, kudi munde nalo sohni..WA jii waaaaa
ਤੇਰਾ ਭਿੰਦਾ ਯਾਰ superstars ❤✴️✴️
Sahi gall aa rishtedaara ney te khani nee hundi hahahahahah
First comment so like !
MOYE MOYE 😂🔥
🫢🫢🫢 second here
👋 seerat❤
Nice comment ji 😍
Kudi dekhi ni , ashak pathe pehla ee aa jnde saale commenta ch
😂
👌✨🫶🏻
Sir tuhadi pic Dil kush ho jnda
One video on network marketing please , coat you already have 😂
Sirrrraaa gl baat end gl baat haha😂😂😂😂😂
Paji a video dekh kai Mera v bgane viah c jaan daa honsla Pai giyaa 😅 thanks for give me advice 😅
💯 💯 tusi dono Jane end bande ho
❤ sahi ea veer krdeo rho intartenmeant
Background location baut vadiya g..
Bhinda bhai jindabad ❤🎉😂
Gall veere zake di aa😂😂
Mama end karti
ਵਾਹ ਜੀ ਵਾਹ 😂😂
MALK NE ROTI LAI AA😂😂❤️
Bhot vadiya veer ji 😂😂
Siyanne kehnde din oh v na rahe te Jane eh v nhi 😂😂😂😂😂😂😂😂😂😂😂😂😂😂😂😂😂😂😂😂😂
Siraaaaaaa..........22 bhinda
Alamgir tailor Gill Road,My family used to go there all the times in my Childhood.
13:54 " Kuutmaar "😂😂
ਵਿਆਹ ਵਿੱਚ ਜਾਣ ਦੀ ਵਜ੍ਹਾ ਪਤਾ ਕੀ ਆ ................. ਕਿਉਂਕਿ ਗਮ ਏ 😂😂😂😂😂
Activa repairing workshop te v video bnao 😂raj auto mansa
12:20 shi Gall HAI 😅😅
moye moye 😂😂😂
Jameson shaal 😂😂
ਬਹੁਰ ਵਧੀਆ ਟੋਪਿਕ ਸੀ 😂😂😂😂
ਬਾਹਲਾ ਹਸੋਂਦੇ ਆ ਭਿੰਦੇ ਹੋਣੀ 😂😂😂😂
😂😂😂😂 mere nalde vee viya cho vad jande 😂😂
Kuj nhi bolo shkdo bro tade ta 😂😂😂😂😂bs kuhse rao ❤
Sat Sri akal veere
Baki video da content awesome 👍
Good job 👍👍❤❤❤❤❤
Gal sirra 5banda jao viha kralo
Sira veer
Nice pinda paji ❤ from delhi
😂😂❤
Sirra bai
😂😂😂😂😂😂😂😂😂so rabb di kssrr tuhi v nai koi sadd de 😂😂
ਮੋਏ ਮੋਏ 😂
Binda saleda😅😂
Tokra tv chaa gya
underrated artist
Very nice work
❤❤❤ tokra. Tokra. Ho gai aa
ਬੰਦਾ ਸੀਰਾ ਤੂੰ ਪਤੰਦਰਾ 😂
Good 👍 job 👏👏👏
Wahle ghant aw alamgir Taylor wale suba dao sham nu tyar coat pant
Jive kuri asi torni hundi aa 🤣🤣🤣🤣
Wha ji wha veero
Bhut hi vadiya
Love you bro 💕
Love ❤️ u bro end krone o tuci …….
Moye moye ho gya kam interview dekh k😂😂
Good one 😂😂
great message in the last
Bahut nyc
MALAK NE NHI.....VIAAH VALEA NE LAYI AA ROTII😂😂😂😂
ਸਲੇਡਾ 🔥
Huge fan your bro. 🥰🥰🥰🥰🥰 Lv u bro
ਹਲੋਂ ਵੀਰ ਮੈਂ ਤੁਹਾਨੂੰ ਮਿਲਣਾ ਚਾਹੁੰਨਾ।।ਕਿਥੇ ਮਿਲ ਸਕਦਾ।।