Video není dostupné.
Omlouváme se.

ਸੋਨੂ ਸੀਤੋ ਵਾਲਾ ਤੇ ਨੀਤੂ ਸਟਰਾਂਵਾਲਾ ਹੋਏ ਆਹਮੋ ਸਾਹਮਣੇ || ਦੁਬਈ ਵਾਲੇ ਸ਼ੇਖ ਦੀਪਕ ਤਿੱਲੀ ਨੇ ਕੀਤੇ ਤਿੱਖੇ ਸਵਾਲ

Sdílet
Vložit
  • čas přidán 11. 09. 2023
  • ਸੋਨੂ ਸੀਤੋ ਵਾਲਾ ਤੇ ਨੀਤੂ ਸਟਰਾਂਵਾਲਾ ਫਿਰ ਹੋਏ ਆਹਮੋ ਸਾਹਮਣੇ
    ਦੁਬਈ ਵਾਲੇ ਸ਼ੇਖ ਦੀਪਕ ਤਿੱਲੀ ਨੇ ਕੀਤੇ ਤਿੱਖੇ ਸਵਾਲ
    #ਗਰਮਮੁੱਦਾ
    You Can Contact Us
    Email - gurmeetduggal3@gmail.com
    Ph- 98766 82922
    G Pixel Studioz Was Founded By Gurmeet Duggal, In The City Of Punjab india. Gurmeet Duggal Has Been A Video Director/Actor For The Past 5 Years. Duggal's Passion Lies Within Directing, And He Encompasses A Great Deal Of Knowledge And Excellent Skills In The Following Areas.
    • Video Directing
    • Camera Operating
    • Video Editing
    Click Here To Subscribe :- www.youtube.co....
    Enjoy And Stay Connected With GURMEET DUGGAL
    Click to Subscribe - www.youtube.co....
    Facebook - / gurmeetduggall
    Instagram - / g_pixel_stu. .
    SnapChat - / gpixelst. .
    Twitter - / studioz_pixel

Komentáře • 331

  • @nishansidhu4938
    @nishansidhu4938 Před 5 měsíci +44

    ਯਾਰ ਮਾੜੇ ਕਮੈਂਟਸ ਨਾਂ ਪਾਇਆ ਕਰੋ ਜਿਨ੍ਹਾਂ ਕੁ ਇਨ੍ਹਾਂ ਦਾ ਦਿਮਾਗ ਵਾ ਓਨਾਂ ਕੁ ਉਹ ਕਰੀ ਜਾਂਦੇ ਨੇ ਮਾੜਾ ਨਾਂ ਬੋਲਿਆ ਕਰੋਂ ਬਾਈ ਆਪਣੇ ਹਿਸਾਬ ਨਾਲ ਹਰ ਬੰਦਾ ਸਿਆਣਾਂ ਹੁੰਦਾ ਹੈ

  • @gajjjiilluminati7993
    @gajjjiilluminati7993 Před 7 měsíci +39

    Last gall karke Dil jitt leya ❤️sonnu ne❤❤❤❤❤❤❤ sidhu never die

  • @user-bc9sv4dj9x
    @user-bc9sv4dj9x Před 3 měsíci +7

    ਰੱਬੀ ਰੂਹ ਹੁੰਦੇ ਇਹੋ ਜਹੇ ਲੋਕ ਮਾਲਕ ਤਰੱਕੀਆਂ ਬਖ਼ਸ਼ਣ

  • @arsh9385
    @arsh9385 Před 4 měsíci +5

    Suno sito wale ne last te bhut vadi gul boli 22 g 🙏🙏🙏🙏🙏

  • @sukhartis
    @sukhartis Před 10 měsíci +88

    ਨਿਟੂ ਨਾਲੋਂ ਤਾਂ, ਸੋਹਣੀਆਂ ਗੱਲਾਂ ਸਾਨੂੰ ਕਰ ਗਿਆ, ਭਗਤ ਬੰਦਾ ਸੋਨੂੰ ਸੀਤੋ ਵਾਲਾ

  • @wallpaperdecor2023
    @wallpaperdecor2023 Před 7 měsíci +23

    ਸੋਨੂ ਰੱਬ ਦਾ ਬੰਦਾ .ਫ਼ਕਰ ਸੁਭਾ ..ਤੇਜ ਨੀ ਜਵਾ ਵੀ ..ਜਿਹਨੀ ਕਿ ਰੱਬ ਨੇ ਸੋਜੀ ਦਿਤੀ ਓਹਨੀ ਕ ਗੱਲ ਕਰ ਲੈਂਦਾ ਭਗਤ .ਜਿਓੰਦੇ ਰਹੋ ਵੀਰ

    • @ManminderAulakh
      @ManminderAulakh Před 2 měsíci

      ਸੋਨੂੰ ਫੱਕਰ ਕਾਹਦਾ ਆਵਦੀ ਮਾਂ ਤੇ ਭਰਜਾਈਆਂ ਨੂੰ ਗਾਲਾਂ ਕੱਢਦਾ ਨਾਲੇ ਕੁਟਦਾ

  • @Amritfojigrewal
    @Amritfojigrewal Před 7 měsíci +19

    Last gall❤legend never die😢

  • @user-vz3of8ph8x
    @user-vz3of8ph8x Před 5 měsíci +4

    Sidhu bhai da naam lai ke dil khush karta sonu bhai ne ❤❤ sonu ❤❤

  • @GAMER_ZONE_PB06
    @GAMER_ZONE_PB06 Před 10 měsíci +58

    ਸਾਰੇ ਜਹਾਨ ਤੋਂ ਗਾਲਾਂ ਖਾ ਕੇ ਨੀਟੂ ਸੋਨੂੰ ਤੇ ਰੋਹਬ ਮਾਰਦਾ 😂

  • @user-ku6iw3ft5t
    @user-ku6iw3ft5t Před 6 měsíci +5

    God bless sonu situwalia Paji please 🙏. Sonu Paji rab da faker banda aa. Nitu Paji vi good man aa.

  • @amanpreet9253
    @amanpreet9253 Před 7 měsíci +12

    ਇਨ੍ਹਾਂ ਦੇ ਗਾਣੇ ਸੁਣ ਕੇ ਪਿੱਛੇ ਦਰੱਖਤ ਵੀ ਸੁੱਕ ਗਿਆ ਹੋਣਾ।

  • @sukhpalsingh-fi3wd
    @sukhpalsingh-fi3wd Před 8 měsíci +13

    end tai sera kra gya sonu y sidhu di yaad dbati y

  • @romisharma8600
    @romisharma8600 Před 7 měsíci +13

    ਬਹੁਤ ਵਧੀਆ ਮਨੋਰੰਜਨ ਵੀਰ,, ਸੋਨੂੰ ਦੀ ਨਵੀਂ ਵੀਡਿਓ ਪਾਉਂਦੇ ਰਿਹਾ ਕਰੋ,,, ਪਰਦੇਸ ਵਿੱਚ ਹੱਸ ਲਈਦਾ ਨਹੀਂ ਤਾਂ ਉਦਾਸ ਹੀ ਰਹੀਦਾ

  • @LovelyCentaur-cm1dy
    @LovelyCentaur-cm1dy Před 4 měsíci +8

    ਬਹੁਤ ਵਧੀਆ ਗਾਉਂਦਾ ਹੈ ਸੀਤੂ

  • @manisadiq9226
    @manisadiq9226 Před 3 měsíci +3

    ਸੋਨੂੰ ਸੀਤੋ ਵਾਲਾ ਬਾਈ ਬਾਈ ਕਹਿੰਦੀ ਦੁਨੀਆਂ ਪਿਹਲਾ ਗਾਣਾ ਗਾਇਆ ❤ ਫਿਰ ਲਾਸਟ ਤੇ ਆਕੇ ਸੋਨੂੰ ਨੇ ਗੱਲ ਕਹੀ ਮੈਂ ਬਾਈ ਦਾ ਫੈਨ ਆ ਬਾਈ ਸਿੱਧੂ ਮੂਲੇਵਾਲੇ ਦਾ ਤੇ ਸੋਨੂੰ ਕਿਹਦਾ ਬਾਈ ਨਾਲ ਧੱਕਾ ਹੋਇਆ 😢ਸੰਚੀ ਬਾਈ ਯਰ ਅੱਖਾਂ ਵਿੱਚ ਹੰਜੂ ਆਗੇ 💔😭🤲🌍👑❤️💎 Love you Bai Sidhu Moosewala Legend GOAT and Sunu Veer Ji Nu ❤❤❤❤❤❤️❤️🙏🙏🙏🙏🙏🙏

  • @SS143-J7
    @SS143-J7 Před 2 měsíci +2

    Je moosewala ajj ਜਿਉਂਦਾ ਹੁੰਦਾ ਤਾਂ ਸੋਨੂੰ ਦੀ ਮਦਦ ਜਰੂਰ ਕਰਦਾ ❤

  • @khudaeishq
    @khudaeishq Před 7 měsíci +4

    Sito and te gal khari kr geya dilo salute veer tenu ❤❤❤❤❤

  • @HACK99-
    @HACK99- Před 3 měsíci +2

    Hanji ki haal chaal dosto 😂😂

  • @desrajsingh2633
    @desrajsingh2633 Před 3 měsíci +1

    Pahli bar dil khush ho gaya video Dekhkar Veri good yaar

  • @DilJan-hg2kl
    @DilJan-hg2kl Před 8 měsíci +13

    Sidhu bhai da nam lai ke end kr gya

  • @lioneyegaming2544
    @lioneyegaming2544 Před 7 měsíci +11

    15:57 Sonu ne dill❤ jit lya # Sidhu moose wala

  • @nirvailsandhu399
    @nirvailsandhu399 Před 2 měsíci

    ਰੱਬੀ ਰੂਹਾ ਨੇ ਸੋਨੂ ਬਾਈ ਔਰ ਇਸ ਦੇ ਨਾਲ ਵਾਲੇ ਸਾਥੀ ਔਰ ਮਜਾ ਆ ਗਿਆ ਸੁਰਾ ਦੇ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ

  • @karansandhu8479
    @karansandhu8479 Před 7 měsíci +18

    ਨੀਟੂ ਨਾਲੋਂ ਸੋਨੂੰ ਲੱਖ ਗੁਣਾ ਚੰਗਾ...

  • @sukhpreet2491
    @sukhpreet2491 Před 10 měsíci +11

    Sonu sito wala end banda

  • @VarinderSingh-sc5vy
    @VarinderSingh-sc5vy Před 5 měsíci +9

    ਸੋਨੰੁ ਵਧੀਆ ਭਗਤ ਬੰਦਾ

  • @studentrajvir6970
    @studentrajvir6970 Před 8 měsíci +8

    God Bless You All Team

  • @dildaamir8637
    @dildaamir8637 Před 8 měsíci +9

    ਵੀਡੀਓ ਬੋਹਤ ਵਧੀਆ, ਸਿਰਾ ਲਾ ਤਾ👍 , ਵੀਰੋ ਐਵੇਂ ਇਹਨਾ ਨੂੰ ਮਾੜੇ ਕਮੈਂਟ ਨਾ ਕਰੇਆ ਕਰੋ 🙏 , ਸਿੱਧੇ ਤੇ ਭੋਲੇ ਰੱਬ ਦੇ ਬੰਦੇ ਆ ਵਿਚਾਰੇ, ਜਿਨਾਂ ਹੋ ਸਕਦਾ ਵਧੀਆ ਮਨੋਰੰਜਨ ਕਰਦੇ ਹਨ 😂 ਹਮੇਸ਼ਾ ਮਨ ਖੁਸ਼ ਹੋ ਜਾਂਦਾ ਇਹਨਾਂ ਨੂੰ ਵੇਖ ਕੇ , ਰੌਣਕੀ ਤੇ ਮਜ਼ਾਕੀਆ ਸੁਭਾਅ ਦੇ ਹਨ 😂 ਲਵ ਯੂ ਸੋਨੂ ਵੀਰ, ਲਵ ਯੂ ਨੀਟੂ ਵੀਰ , ਲਵ ਯੂ ਸੇਖ ਸਾਬ . ਜਿਵੇਂ ਤੁਸੀਂ ਸਾਨੂੰ ਖੁਸ਼ ਕਰਦੇ ਹੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ. ❤❤❤

  • @manreetbhatti6094
    @manreetbhatti6094 Před 6 měsíci +1

    Jee oyyyeeee.... Sonu bhra ne last gal sirra krti❤

  • @SonuKarnawalOfficial
    @SonuKarnawalOfficial Před 11 měsíci +14

    Sito wale ne shuruat bai sidhu moose wale toh kiti aa 👍

  • @preetsandhu2688
    @preetsandhu2688 Před 8 měsíci +10

    ਸੀਤੋ ਵਾਲਾ ਜਿੱਤ ਗਿਆ,,,

  • @satnamkwtpb09pnj46
    @satnamkwtpb09pnj46 Před 3 měsíci +1

    Good Nice song satnam kwT PB09 ❤❤❤❤❤

  • @JagmeetSharma-oj7dc
    @JagmeetSharma-oj7dc Před 10 měsíci +16

    Sonu di Rees ni hudi love you ba❤❤

  • @GurpreetSingh-iq7vi
    @GurpreetSingh-iq7vi Před 7 měsíci +3

    Sonu tu sidhu Moosewale di gal krke dil jit lia shera jionda vadda reh rabb tenu vdia kalakar bnave hamesha e parmatma tenu chaddi kla ch rakhe tu v sira krva ik var veere vdia kuj likh tere te parmatma di puri Mehar a Sonu pra jehde ajj tenu mazak krde muh band krde Aina de veere love you a waheguru ji Mehar krn Sonu veer te

  • @satnamsingh1213
    @satnamsingh1213 Před 7 měsíci +59

    ਦੁਨੀਆ ਦੇ ਮਹਾਨ ਫੰਕਾਂਰ

  • @ManjeetsinghGarry-xg8pq
    @ManjeetsinghGarry-xg8pq Před 3 měsíci +2

    Sonu Seto nice bro to good ❤❤❤❤❤

  • @chandsingh5389
    @chandsingh5389 Před 9 měsíci +9

    ਦੋਵਾ ਨੂੰ ਪਾਗਲਖਾਨੇ ਛਡ ਅਾੳ

  • @sonyvalu6137
    @sonyvalu6137 Před 7 měsíci +2

    ਰੱਬੀ ਰੂਹਾਂ ਨੇ ਵੀਰ। ਵਾਹਿਗੁਰੂ ਜੀ ਕਿਰਪਾ ਕਰੋ

  • @lifegameinglover3279
    @lifegameinglover3279 Před 7 měsíci +5

    ਦੋਵੇਂ ਚਗਲਾਂ ਇੱਕ ਨੰਬਰ ਦੀਆਂ

  • @mahigaming287
    @mahigaming287 Před 7 měsíci +8

    Sidhu moose wala ❤❤❤

  • @GyanSingh-hq4wy
    @GyanSingh-hq4wy Před 8 měsíci +9

    Waheguru ji mehar karo ❤

  • @HarindersinghDhaliwal-ku4ft
    @HarindersinghDhaliwal-ku4ft Před 3 měsíci +1

    ਸੋਨੂੰ ਵੀਰ good man

  • @user-wq8vv6kg5f
    @user-wq8vv6kg5f Před 9 měsíci +5

    Sonu song gaunda
    Nitu Chawla marda

  • @bawagourav4048
    @bawagourav4048 Před 7 měsíci +5

    Sonu 22 love you ❤

  • @user-ku6iw3ft5t
    @user-ku6iw3ft5t Před 6 měsíci +2

    God bless sonu situwalia Paji please 🙏.

  • @parmjitbatth1799
    @parmjitbatth1799 Před 7 měsíci +3

    Sidhu ❤

  • @AmanDeepkaur-gj2hr
    @AmanDeepkaur-gj2hr Před 6 měsíci +3

    ਸੋਨੂ ਕੀਰਨੇ ਪਾਉਣ ਲੱਗਾ ਰਹਿੰਦਾ ਨੀਟੂ ਸਹੀ ਐ ਥੋੜ੍ਹਾ

  • @user-bw1eo6kx2x
    @user-bw1eo6kx2x Před 2 měsíci

    Punjab de shan ( Sonu Seto wala)

  • @manidomra1929
    @manidomra1929 Před 6 měsíci +1

    Wah bhai maja❤❤❤❤❤🎉😢😮😅😊❤❤❤❤😂😂😂😂😢😢😢😢😅😅😅😮😮😮 a geya.

  • @lioneyegaming2544
    @lioneyegaming2544 Před 7 měsíci +2

    12:57 is best funny 🤣🤣 part

  • @gurmukhsingh9717
    @gurmukhsingh9717 Před 10 měsíci +12

    ਇੰਨਾ ਦੋਵਾਂ ਕਲਾਕਾਰ ਨੂੰ ਸਲਾਮ ਕਰਦੇ ਹਾਂ ਕਿਉਂ ਚੰਗੇ ਗਾਣੇ ਦਾਂ ਮਜ਼ਾਕ ਉਡਾਇਆ ਤੁਸੀਂ ਸਾਨੂੰ ਵੀਰ ਕਿਸੇ ਚੰਗੇ ਕਲਾਕਾਰ ਕੋਲ ਜਾਂ ਪਹਿਲਾਂ ਗਾਉਣ ਦਾ ਤਰੀਕਾ ਸਿੱਖ ਨਿੱਟੂ ਸਟਰਾ ਵਾਲੇ ਨੇ ਪਹਿਲਾਂ ਹੀ ਬਹੁਤ ਗਾਣੇਂ ਗਾਏਂ ਸੀ ਦਿੱਲੀ ਵਿਚ ਮੈਡਲ ਇੰਨਾ ਨੂੰ ਦਿਤੇ ਸੀ

  • @deepak00298
    @deepak00298 Před 8 měsíci +3

    Khush rho yar achha mnoranjan kiya from rajsthan

  • @GurPreet-eh8bn
    @GurPreet-eh8bn Před 3 měsíci

    ------
    - khudawand yeshu Prabhu Sonu ko accha kar chuka yeshu naam se amen

  • @simransingh3683
    @simransingh3683 Před 6 měsíci +2

    Dono great klankkaar ne

  • @GurpreetSingh-zk2gx
    @GurpreetSingh-zk2gx Před 10 měsíci +29

    ਘੂਸੇ ਜੰਮਣ ਕੰਦਾਂ ਕੰਬਣ

  • @johnbhatti1654
    @johnbhatti1654 Před 3 měsíci

    Dono ghaint bande aa ❤❤

  • @Jassu-dc1hz
    @Jassu-dc1hz Před 5 měsíci +2

    Sonu seeto vala sira banda bhagt banda

  • @rinkuwalia7753
    @rinkuwalia7753 Před 6 měsíci +2

    Sa re ga ma par langha de sajjna. Best. Sonu Seeto Wala

  • @saroopsinghsandhu6639
    @saroopsinghsandhu6639 Před 3 měsíci +1

    Garry sandhu Love you ❤❤

  • @officialkrishanji
    @officialkrishanji Před 8 měsíci +5

    Ki pta sadi v traki ho jave ❤❤❤

  • @MrMaliks804
    @MrMaliks804 Před 7 měsíci +1

    Swad aagya lots of love from Lahore

  • @GurjeetSingh-zy9kq
    @GurjeetSingh-zy9kq Před 11 měsíci +4

    Sonu 22 ne sirra kr ditaa..

  • @simransingh3683
    @simransingh3683 Před 6 měsíci +1

    Neetu da confidence next level a

  • @Gamingwar02
    @Gamingwar02 Před 7 měsíci +2

    Sonu veer love u aa❤❤❤❤

  • @user-rh2ue4gf9e
    @user-rh2ue4gf9e Před 8 měsíci +4

    Sonu ❤️

  • @ManjeetSingh-sopu
    @ManjeetSingh-sopu Před 6 měsíci +3

    Nittu ਅਜ ਮੈਂਨੂੰ chavl ਲੱਗਿਆ ਉਹ ਸੋਨੂ ਭੋਲਾ ਬੰਦਾ ਆ ਬਾਈ 😂😂

  • @sarbjitsingh4786
    @sarbjitsingh4786 Před 4 měsíci +1

    ਇਨਾ ਕੁ ਸਿਆਨਾ ਅਖਾੜਾ ਦੇਖਣ ਲਈ ਜਸਟਿਨ ਟਰੂਡੋ ਕਨੇਡਾ ਤੋਂ ਆ ਰਹੇ ਆ ਔਰ ਇੰਡੀਆ ਤੋਂ ਮੋਦੀ ਜੀ ਆ ਰਹੇ ਆ

  • @amritpal4797
    @amritpal4797 Před 7 měsíci +2

    Sonu sirraaa

  • @avtar_hair
    @avtar_hair Před 7 měsíci +2

    Legend legend kathe hoge 😂😂

  • @mrhunterz2772
    @mrhunterz2772 Před 5 měsíci +1

    Dono jane entertainment vadiya sareya da

  • @user-li3ze2xk3l
    @user-li3ze2xk3l Před 7 měsíci +1

    End te sirra la dita j

  • @user-un7qn1bn1i
    @user-un7qn1bn1i Před 4 měsíci

    Sonu jihe chnge lok ne dil de saaf

  • @sonysidhu3764
    @sonysidhu3764 Před 7 měsíci +3

    Legend sonu

  • @RajaRajasekhon
    @RajaRajasekhon Před 3 měsíci

    Sonu bi love you 👌👌👌👌👌

  • @bindrykharoud4484
    @bindrykharoud4484 Před 8 měsíci +4

    ਸ਼ੇਖ ਦੀ ਪਿੱਛੇ ਕੋਠੀ ਵੱਲ ਵੀ ਨਿਗਾਂ ਪੂਰੀ ਆ ਕੀ ਕਿੱਤੇ ਕੋਈ ਇੱਟ,ਰੋੜਾਂ ਨਾਂ ਮਾਰ ਦਵੇ ਸਾਡੇ ਥੋੜੀ 2 ਦੇਰ ਬਾਅਦ ਪਿਛਾਹ ਤੱਕਦਾ ਰਿਹਦਾ ਅੱਖ ਜੀ ਬਚਾਂ ਕੇ ਕੀ ਕਿੱਸੇ ਨੂੰ ਪਤਾਂ ਵੀ ਨਾਂ ਚੱਲੇ

  • @HappyCookies-dj8il
    @HappyCookies-dj8il Před 3 měsíci

    Good man👌👌👌👌👌

  • @Its_alina21
    @Its_alina21 Před 3 měsíci

    Very good sonu

  • @user-ht1qm5nz3n
    @user-ht1qm5nz3n Před 3 měsíci

    ਖਾਨਾਬਦੋਸ਼ਾ ਕੀ ਹਾਲ ਆ,🎉🎉,,ਇਹਦਾ ਸ਼ਟਰ ਠੀਕ ਕਰਦੇ 🎉🎉🎉

  • @davygrup1717
    @davygrup1717 Před 7 měsíci +1

    ਸੋਨੂੰ ਸੀਤੋ ਨੀਟੂ ਸਟਰਾਂ ਵਾਲਾ ਤੇ ਸੇਖ ਬਣਿਆ ਜੋ ਮੁੰਡਾ, ਇਨਾਂ ਤਿੰਨਾ ਨੂੰ ਲੈਜਨਟ ਦਾ ਮਤਲੱਬ ਨਹੀਂ ਪਤਾ ਹੋਣਾ ਕਿ ਹੁੰਦਾ ਕਿ ਐ

  • @BalwinderSingh-bt1jz
    @BalwinderSingh-bt1jz Před 6 měsíci +1

    Good ❤❤❤❤❤

  • @SandeepSingh-zs8gr
    @SandeepSingh-zs8gr Před 7 měsíci +2

    Support kro yaar Sonu y nu

  • @rupinderpalsingh8171
    @rupinderpalsingh8171 Před měsícem

    Akhir nitu nu v sahi ustad milgya sonu bai

  • @rupinderpalsingh8171
    @rupinderpalsingh8171 Před měsícem

    Mzak bna rahe sito vale da arbi bnea bnda te shatran wala

  • @Motivationquets32
    @Motivationquets32 Před 5 měsíci +1

    Sonu good

  • @user-pq6vd1qn2c
    @user-pq6vd1qn2c Před 3 dny

    ਸੋਨੂੰ ਮੈਂਟਲ ਨੀਟੂ ਗੂੱਡ

  • @pilotharryvirk
    @pilotharryvirk Před 8 měsíci +2

    sidhu mosse wala

  • @PUBGgamingproallgun
    @PUBGgamingproallgun Před měsícem

    Sonu sito bai kanda labna nahi Sidhu bai 😢😢

  • @mikkykawalanand669
    @mikkykawalanand669 Před 7 měsíci +1

    Situ wallay di last gal karke video like kiti

  • @sandhux5954
    @sandhux5954 Před 8 měsíci +5

    12:57 bai khatm duniyaa esto utte kujni hega bai ah level de surr ni koi la skda😂😂

  • @khushdeepsingh1720
    @khushdeepsingh1720 Před 11 měsíci +6

    Sonu diyan koi risan ni sura da badshah

  • @user-kb2xy6jk4w
    @user-kb2xy6jk4w Před 4 měsíci

    ਜਿਦੀ ਜਗਾ ਤੇ ਸੌ ਲੰਗਾ ਹੈ 21ਤੌਪਾ ਦੀ ਸਲਾਮੀ

  • @GURINDERSINGH-nk8hk
    @GURINDERSINGH-nk8hk Před 3 měsíci

    Sirra laya pya 😂😂😂

  • @PUBGgamingproallgun
    @PUBGgamingproallgun Před měsícem

    Sonu sito ❤🎉

  • @ashritdevgan5966
    @ashritdevgan5966 Před 4 měsíci

    Sonu👍👍

  • @SubhamKumar-pb
    @SubhamKumar-pb Před 3 měsíci

    Sonu ustad ❤❤

  • @mahigaming287
    @mahigaming287 Před 7 měsíci +9

    legend never die

  • @SaintWarriorSukha797
    @SaintWarriorSukha797 Před 10 měsíci +9

    Saregame tam mainu achi lgti h veer te saregame te Panjabi nu dilo support h😂😅.. main bc khopde paad dene kise de😅😂

  • @arifvoice007
    @arifvoice007 Před 2 měsíci

    ਪੀਰ ਨਿਗਾਹੇ ਵਾਲਾ ਹੀ ਬੋਲਤਾ ਸੀ ਸੋਨੂੰ ਨੇ

  • @MALLUWALL___GROUP__WALLE__YARR

    Apna Sonu sito ustaad only

  • @officialkrishanji
    @officialkrishanji Před 8 měsíci +2

    Meri v juglbndi krva do nitu nall❤❤❤❤

  • @davindersidhu7024
    @davindersidhu7024 Před 5 měsíci

    Nitu vira Jeet geya