ਮੁੰਡੇ ਬਿਨ੍ਹਾਂ ਦਵਾਈ ਬਿਨ੍ਹਾਂ ਅਪ੍ਰੇਸ਼ਨ ਬਿਨ੍ਹਾਂ ਭੁੱਖਾ ਰਹੇ 65 ਕਿੱਲੋ ਭਾਰ ਘੱਟ ਕੀਤਾ

Sdílet
Vložit
  • čas přidán 23. 12. 2023
  • #sukhjinder_lopon

Komentáře • 208

  • @user-vw2ue4go1t
    @user-vw2ue4go1t Před 5 měsíci +12

    Paji ਮੈ ਤੁਹਾਡੀ ਵੀਡਿਓ ਪੈਲੀ ਵਾਰੀ ਦੇਖੀ ਆ 5 ਫਰਵਰੀ ਨੂੰ ਦੇਖੀ ਗਲਾ ਸੁਣ ਕੇ ਕੋਈ ਵੀ ਰੁਕ ਨੀ ਸਕਦਾ ਆਪਣਾ ਸਰੀਰ ਠੀਕ ਕਰਨ ਨੂੰ ਕੁੜਤੇ ਪਜਾਮੇ ਵਾਲੀ ਗੱਲ ਬੋਤ ਮਨ ਨੂੰ ਲੱਗੀ ਮੈਂ ਵੀ ਆਪਣਾ ਮਨ ਵਨਾ ਲਿਆ ਫਿਟ ਹੋਣ ਲਈ thanku 22ji

  • @user-qy4is9xy1n
    @user-qy4is9xy1n Před 5 měsíci +21

    ਬਹੁਤ ਵਧੀਆ ਜਾਣਕਾਰੀ ਬਈ ਇਹੋ ਜਿਹੇ ਵੀਡੀਓ ਹੁੰਦੀ ਅੱਜ ਕੱਲ ਲੋੜ ਹੈ ਕਿਉਂਕਿ ਮੋਟਾਪੇ ਦਾ ਸ਼ਿਕਾਰ ਅੱਜ ਕੱਲ ਹਰੇਕ ਹੈ ਬਈ

  • @surjitgill662
    @surjitgill662 Před 4 měsíci +9

    ਸੌਕੀ ਸਰਦਾਰਾ ਬਹੁਤ ਬਹਾਦਰ ਹੈਂ ਤੂੰ ਜਿਸਨੇ ਇਤਨਾ ਮੋਰਚਾ ਜਿਤਾਆ ਪੁਤਰਾ ਤੈਨੂੰ ਸਤਿਗੁਰੂ ਚ ਦੀ ਕਲਾ ਵਿਚ ਰਖੇ🎉🎉

  • @KULDEEPSINGH-cc1jt
    @KULDEEPSINGH-cc1jt Před 6 měsíci +33

    ਵਿਸ਼ਵਾਸ ਸੱਭ ਤੋਂ ਵੱਡੀ ਤਾਕਤ ਆ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰੇ ❤❤

  • @Soldier58903
    @Soldier58903 Před 3 měsíci +2

    ਬਹੁਤ ਵਧੀਆ ਜਾਣਕਾਰੀ ਦਿੱਤੀ aa g❤❤

  • @sarabjitkaur8997
    @sarabjitkaur8997 Před 6 měsíci +6

    ਬਹੁਤ ਵਧੀਆ ਜਾਣਕਾਰੀ ਸੀ ਵੀਰ ਜੀ,😊

  • @santokhsingh1322
    @santokhsingh1322 Před 6 měsíci +13

    ਬਾਈ ਜੀ ਬਹੁਤ ਵਧੀਆ ਜਾਣਕਾਰੀ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ ਜੀ

  • @GurdevSingh-vd5ie
    @GurdevSingh-vd5ie Před 6 měsíci +17

    ਸ਼ੌਂਕੀ ਸਰਦਾਰਾ।।ਦਿਲ ਦਾ ਨੀ ਤੂੰ ਮਾੜਾ 🎉ਬੜਾ ਸਾਫ ਦਿਲ।ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਵਫ਼ਾਦਾਰੀ ਏ ਗੁਣੰ ਹੈ ਬਾਈ ਤੇਰੇ ‌‌।🎉

  • @SeemaRani-sm4jq
    @SeemaRani-sm4jq Před 2 měsíci +1

    ਬਹੁਤ ਵਧੀਆ ਵੀਰ ਥੋਡੀ ਵੀਡਿਓ ਦੇਖ ਕਿ ਮੈ ਵੀ ਪੂਰੀ ਮੇਹਨਤ ਨਾਲ਼ ਆਪਣਾ ਭਾਰ 2 ਮਹੀਨਿਆਂ ਵਿੱਚ ਆਪਣਾ ਭਾਰ ਘੱਟ ਕੀਤਾ ਬਹੁਤ ਬਹੁਤ ਧੰਨਵਾਦ

  • @gurdevmaan7135
    @gurdevmaan7135 Před 2 měsíci +1

    Bahut wadiya massage thanks veere bahut wadiya nolage

  • @jagdeepgoria9
    @jagdeepgoria9 Před 6 měsíci +9

    ਮਿਹਨਤ ਕਰੋ ਬਾਈ ਜੀ ਮਿਹਨਤ ਨਾਲ ਇਹ ਸਭ ਕੁਝ ਮਿਲਣਾ ਮਿਹਨਤ ਕਰਿਆ ਕਰੋ ਬਾਈ

  • @jasveerchahal11
    @jasveerchahal11 Před 6 měsíci +105

    ਬਾਈ ਮੈ ਅੱਜ 31 ਦੀ ਰਾਤ ਨੂੰ ਵੀਡਿਓ ਦੇਖ ਰਿਹਾਂ ਤੁਸੀ ਮੈਨੂੰ ਵੀ ਖੜਾ ਜਿਹਾ ਕਰ ਦਿੱਤਾ ਮੈ ਵੀ ਆਪਣੇ ਆਪ ਤੋ ਹਾਰ ਜਿਹਾ ਗਿਆ ਸੀ । ਸਵੇਰ ਤੌ ਹੀ ਮੈ ਵੀ ਨਵਾ ਅਧਿਐ ਸੁਰੂ ਕਰ ਰਿਹਾ ਵੀਰ ਬਹੁਤ ਓਵਰਵੇਟ ਜਿਹਾ ਹੋ ਰਿਹਾ ਹੈ ਕੰਮ ਬਸ ਬਹੁਤ ਹੋ ਗਿਆ ਹੁਣ ਹੋਰ ਨੀ । ਧੰਨਵਾਦ ਸੱਜਣਾ ਰੱਬ ਤਰੱਕੀਆਂ ਬਖਸ਼ੇ ਵੀਰਾਂ ਨੂੰ

  • @harchandsingh2810
    @harchandsingh2810 Před 6 měsíci +12

    ਵੀਰ ਦੀ ਸ਼ਕਲ ਹੀ ਬਦਲ ਗਈ

  • @anudhaliwal1675
    @anudhaliwal1675 Před 6 měsíci +11

    ਬਹੁਤ ਵਧੀਆ ਗੱਲ ਵੀ ਗੁਲਾਬ ਜਾਮੁਨ ਚਮਚਾ ਖਾਣੀ ਗੱਲ ਤਜਰਬੇ ਵਾਲੀ ਹੁਣ ਨੀ ਮੋਟੇ ਹੁੰਦੇ ਧੰਨਵਾਦ ਵਾਈ ਜੀ

  • @harwindergrewal6679
    @harwindergrewal6679 Před 5 měsíci +4

    Very good knowledge for sharing thanks..

  • @swarnkaur1562
    @swarnkaur1562 Před 2 měsíci +1

    Wow! Veerrryyy motivational story...... May God bless u......

  • @SukhwinderSingh-wq5ip
    @SukhwinderSingh-wq5ip Před 6 měsíci +9

    ਬਹੁਤ ਵਧੀਆ ਬਾਈ ਜੀ

  • @harpreetSingh-og6dd
    @harpreetSingh-og6dd Před 6 měsíci +2

    Salute a brother de mehnat nu ❤

  • @pardeepmoond6056
    @pardeepmoond6056 Před 6 měsíci +4

    बहुत बढ़िया काम कर रहे हो भाई ❤❤

  • @rao_barinder_singh5211
    @rao_barinder_singh5211 Před 6 měsíci +2

    Bohat wadiya video 👍

  • @ravibrar9626
    @ravibrar9626 Před 6 měsíci +20

    ਵੀਰ ਹਲਾਂ ਵਾਲੀ ਵੱਡੀ ਪਾਉਂਦਾ ਐਨੀਂ ਗੱਲ ਨਾ ਖਿੱਚਿਆ ਕਰੋ ਯਰ ਕਹਾਵਤਾਂ ਹੀ ਪਾਈ ਜਾਂਦਾ ਵੀਰ ਕੰਮ ਦੀ ਗੱਲ ਜਿਆਦੇ ਸੋਹਣੀ ਲੱਗਦੀ ਆ

  • @lakhvirsingh8829
    @lakhvirsingh8829 Před 6 měsíci +7

    Waheguru ji 🙏

  • @KulwinderSingh-gg9jx
    @KulwinderSingh-gg9jx Před 5 měsíci +3

    ਵੀਰੇ ਵੀਡੀਓ ਲੰਬੀ ਜਰੂਰ ਸੀ ਪਰ ਬਹੁਤ ਵਧੀਆ ਹੈ

  • @user-nu1mw1jv4e
    @user-nu1mw1jv4e Před 6 měsíci +1

    Bhut vadiya vir g

  • @ravibrar9626
    @ravibrar9626 Před 6 měsíci +10

    ਸਾਰੀ ਵੀਡਿਓ ਦੇਖਲੀ ਗੱਲ੍ਹਾਂ ਦਾ ਕੜਾਹ ਹੀ ਬਣਾਇਆ ਵੀਡਿਓ ਏਸ ਕਰਕੇ ਥੌੜੀ ਦੇਖਣ ਲੱਗੇ ਸੀ ਵੀ ਕਹਾਣੀਆਂ ਸੁਣਾਗੇਂ ਕੋਈ diet ਨੀ ਦੱਸੀ ਨਾ ਕੋਈ ਹੋਰ ਭਾਰ ਤੇ ਗਿਆਨ ਵਾਲੀ ਗੱਲ ਦੱਸੀ ਬੱਸ ਨਾ ਦੇਖਿਓ ਟੈਂਮ ਹੀ ਖਰਾਬ ਹੋਊ

  • @user-ss7jw3ix9q
    @user-ss7jw3ix9q Před 6 měsíci +2

    Thanks bro

  • @SukhwinderKaur-wy3sb
    @SukhwinderKaur-wy3sb Před 5 měsíci +6

    Interview Len vala veer jyada hi feeling chukki janda kamm di gal koe nahi karda

  • @singhkamaljeet3752
    @singhkamaljeet3752 Před 5 měsíci +1

    Paji tuc great ho

  • @funnyvideospop
    @funnyvideospop Před 6 měsíci +2

    Keep it up 💪

  • @user-ec5ui7rq9e
    @user-ec5ui7rq9e Před 5 měsíci +1

    Waheguruji mehar baniy rakhan veere

  • @punjabifanz
    @punjabifanz Před 5 měsíci +6

    ਪਰਮਾਤਮਾਂ ਤੁਹਾਡੇ ਤੇ ਕਿਰਪਾ ਬਣਾਈ ਰੱਖੇ

  • @jjgamer3624
    @jjgamer3624 Před 4 měsíci +1

    ਬਹੁਤ ਵਧੀਆ ‌ਜੀ

  • @noordeep585
    @noordeep585 Před 6 měsíci +1

    Pint ale gal sachi.a 22 mere nal v hoi c thode k din hoge marg ale ge ghare gaye c pent da mera v sode ala hal c

  • @manrajsingh.9r.187
    @manrajsingh.9r.187 Před 5 měsíci +4

    Veer bhut sona a❤❤

  • @SiyonaJanegal
    @SiyonaJanegal Před 6 měsíci +2

    Good effort

  • @DavinderSingh-tm3ko
    @DavinderSingh-tm3ko Před 4 měsíci +1

    Thx veer ji

  • @puneet0308
    @puneet0308 Před 5 měsíci +2

    Good veer g ❤❤❤❤🎉🎉🎉🎉att a

  • @harpreetsingh-ln8wi
    @harpreetsingh-ln8wi Před 6 měsíci +1

    V good job brother

  • @raghbirsingh4355
    @raghbirsingh4355 Před 4 měsíci +1

    ਬਹੁਤ ਵਧੀਅ

  • @binderkailey3931
    @binderkailey3931 Před 4 měsíci +2

    Bohat vadia bro

  • @shalluarora3927
    @shalluarora3927 Před měsícem

    Bahot wadiya veer g

  • @karamvirgamingzone4719
    @karamvirgamingzone4719 Před 6 měsíci +2

    Paji please apna diet plan bataiye

  • @deepmalhiludhiana6052
    @deepmalhiludhiana6052 Před 6 měsíci +4

    #ਸਤਿ ਸ੍ਰੀ ਅਕਾਲ ਜੀ🙏

  • @sonufatta
    @sonufatta Před 6 měsíci +2

    Y ji ghodiyan vali video kdo upload kroge ji dsio plz

  • @kuldeepgrewal8981
    @kuldeepgrewal8981 Před 5 měsíci +2

    Very nice video 👌👌👌👌👍

  • @GurdeepSohi-kh7xt
    @GurdeepSohi-kh7xt Před 5 měsíci +1

    Waheguru chardikala rakhe

  • @goldydhaliwal6023
    @goldydhaliwal6023 Před 6 měsíci +2

    Great work 22g

  • @user-tq2di1ce4q
    @user-tq2di1ce4q Před 6 měsíci +2

    Very good👍👍👍👍

  • @charanjitsingh2740
    @charanjitsingh2740 Před 28 dny

    Wonderful fantastic unbelievable👍

  • @Singer_beat_47
    @Singer_beat_47 Před 5 měsíci +1

    Veer g tusl great ho

  • @nijjarharpreetjamsher2775
    @nijjarharpreetjamsher2775 Před 2 měsíci

    Veer ji Inna bhar te Mera Bina kujh kittay hi ghat Gia tussin tan bohat Jada mehnat kitti hai no diet no workout sirf apni body nu read Karan di load hai

  • @lovedhillon498
    @lovedhillon498 Před 6 měsíci +1

    Very good bro 👍

  • @kcprince2664
    @kcprince2664 Před 5 měsíci +2

    Very good

  • @sukhjeetsandhu3780
    @sukhjeetsandhu3780 Před 6 měsíci +2

    Very nice

  • @joytisingh586
    @joytisingh586 Před 6 měsíci +2

    Very nice bro

  • @ManjeetKaur-pt1pm
    @ManjeetKaur-pt1pm Před 5 měsíci +10

    ਬਹੁਤ ਹੀ motivated video ਹੈ ਜੀ। ਮੈਨੂੰ ਵੀ dipression ਹੈ or ਮੈਂ over weight ਵੀ ਹਾਂ ਜੀ।

    • @gurpiarjandu
      @gurpiarjandu Před 4 měsíci

      Same problem meri v aa

    • @Vishwa_GuruG
      @Vishwa_GuruG Před 2 měsíci

      Bai half punjabi generation he depression ch chal rhi. Best ehi aa tusi Suraj nikal to pela utho ho sake walk kro ja kasrat kro jini kr skde. Fresh hoke 5 min he sahi Meditation kro. Khana half khao after 10am, positive soch raho, positive dost, books or media choose kro. Try kro din ch rest ghat kro active raho.din ch ik time da khana chad k fruit ja light khao roj time badal k . After 6pm khao na p lo milk etc bas. Result thonu surprise kruga pakka. Mera apna exp bro. Baki be positive and live positive 😊

  • @Nav_sandhu_744
    @Nav_sandhu_744 Před 5 měsíci +1

    Veere manu thaired de karan mera weight assi kg ho gya badi dwai lai par vadhi ja riha turia v nahi janda m ladies a

  • @swarnkaur4312
    @swarnkaur4312 Před 4 měsíci +1

    Very nice video ❤❤❤❤❤

  • @vikramjitsingh7615
    @vikramjitsingh7615 Před 6 měsíci +3

    Att❤❤❤

  • @ManpreetSingh-js1fn
    @ManpreetSingh-js1fn Před 6 měsíci +1

    Very good bro

  • @dhaliwaljagmeet1912
    @dhaliwaljagmeet1912 Před 4 měsíci +1

    Great

  • @swarnkaur4312
    @swarnkaur4312 Před 4 měsíci +2

    Waheguru ji ❤❤😂😂🎉🎉😮😮

  • @jagpalsingh2164
    @jagpalsingh2164 Před 6 měsíci +2

    Very nice putt

  • @dalbirsinghrandhawa6266
    @dalbirsinghrandhawa6266 Před 6 měsíci +14

    ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ ❤

  • @kuljindersingh264
    @kuljindersingh264 Před 6 měsíci +3

    Nice 👍👍👍👍

  • @user-zo5rw2yu8p
    @user-zo5rw2yu8p Před 5 měsíci +1

    Chardikala raho mere veer

  • @AKAZA3MOON
    @AKAZA3MOON Před 5 měsíci +1

    Veere apna diet plan share karo 🙏

  • @Navya_poonam
    @Navya_poonam Před 5 měsíci +1

    Good ❤❤❤

  • @user-ps7fh4ue8v
    @user-ps7fh4ue8v Před 6 měsíci +7

    22 mera vich be 110 kilo c par hun 80 kilo ah

  • @gurbajsingh9270
    @gurbajsingh9270 Před 3 měsíci

    Very nice veer

  • @Karamjitsingh-yo8yh
    @Karamjitsingh-yo8yh Před měsícem

    Bahut bahut badhiya

  • @jashandeep4041
    @jashandeep4041 Před 6 měsíci +1

    Veere tuci apna weight loss kime kita

  • @jaspaljoshan4107
    @jaspaljoshan4107 Před 6 měsíci +13

    ਭਰਾਵਾ ਵਿਡਿਓ ਥੋੜੀ ਛੋਟੀ ਬਣਾ ਲਿਆ ਕਰੋ ਅਦੇ ਅਦੇ ਘੰਟੇ ਦਾ ਟਾਈਮ ਦੇਖ ਕੇ ਵਿਡਿਓ ਦੇਖ ਨਹੀਂ ਹੁੰਦੀ ਤੇਰੀਆਂ ਵਿਡਿਓ ਜਾਨਕਾਰੀ ਪਰਭੁਰ ਹੁੰਦੀਆਂ ਪਰ ਜਿਆਦਾ ਲੰਮੀ ਵਿਡਿਓ ਨਹੀ ਦੇਖੀ ਜਾਂਦੀ ਇਸ ਲਈ ਵਿਡਿਓ ਥੋੜੀ ਛੋਟੀ ਬਣਾਇਆ ਕਰ

  • @sunitarani-uh3ki
    @sunitarani-uh3ki Před 6 měsíci +2

    Mind power is excellent power

  • @user-ty4zb4le7y
    @user-ty4zb4le7y Před 3 měsíci

    Veer ji koi veg diet be bta dejiya bhaut vadiya laga apki video deakho kar ek women ko kitna protein Lena chiya mera weight 81 kg hai

    • @bhupinderkaur649
      @bhupinderkaur649 Před 3 měsíci

      Robinson formula search krk abdi height according weight dekho fr onne g protein lena hi lena, double tkk le skde aw

  • @hargunkaur8183
    @hargunkaur8183 Před 5 měsíci +1

    veer apne daiting plan dso

  • @PunjabKaur-sq2vj
    @PunjabKaur-sq2vj Před 5 měsíci +2

    True a ji main khud 86 di c te hun 69 pishle sal 20 may to meri weightloss jorney strat c mainu khud lgda c ki main life ch kde ptli ni hona phle 1 month ch 10 k.g losse kita 3 month mitha ni khada ta mera hilyaa

    • @happykiranvlogs8748
      @happykiranvlogs8748 Před 5 měsíci

      Menu v dsso ji m v 10 kg ght krna aa m pahla ptli c, but hun 67 aa, Mera sah chadada aa

  • @user-wn5en3uz3n
    @user-wn5en3uz3n Před 5 měsíci

    Love you bai

  • @user-kj4qc3bh5r
    @user-kj4qc3bh5r Před 2 měsíci

    Sukhjinder vere eh jehb ali pakki khanda eh mere v pura expariens aa

  • @gurdialgill3552
    @gurdialgill3552 Před měsícem

    Nice Video

  • @rajkumar-cu5xn
    @rajkumar-cu5xn Před 6 měsíci

    Nazara aa gya vere best off luck

  • @kamaljeetkaur8441
    @kamaljeetkaur8441 Před 6 měsíci +3

    Weight loss vaste dsoo je kise ne krna hove ..ek kam di tip overeating sikhi ess video ch🎉🎉

  • @jiwanjotbhangu4384
    @jiwanjotbhangu4384 Před 3 měsíci

    Bai a video Teri ❤❤ bs me ds ni skda Yy hun tu api samj ji ❣️❣️

  • @user-mb9ds8ul2x
    @user-mb9ds8ul2x Před 3 měsíci

    Veer mai tuhdi a video dekhi bohat sohni laghi.veer mai qatar vich gha mai opretar gha. 11.12 ghante duty krke pet wad ghiya.jim da time v nhi lagdha.fer dite kime laiae.

    • @wiskyk2863
      @wiskyk2863 Před 3 měsíci

      Good 👍 information Amber canada karmjit dhindsa parinaaz dhindsa canada

  • @PunjabKaur-sq2vj
    @PunjabKaur-sq2vj Před 5 měsíci +1

    Jina da weight kde ji gtya try kro mitha shd doo bus bdh ch limit vj kha skde bt strating ch shd doo

  • @dramarjeetsinghdhillon9716
    @dramarjeetsinghdhillon9716 Před 6 měsíci +2

    ❤❤

  • @prabh_kaur_0
    @prabh_kaur_0 Před 6 měsíci +6

    ਸਹੀ ਗੱਲ ਜੀ ਵੀ ਇਸ ਤਰ੍ਹਾਂ ਤਿੰਨ ਮਹੀਨੇ ਵਿੱਚ 18ਕਿਲੋ ਘਟਿਆ ਨਾਲ ਕਸਰਤ ਕਰਨੀ ਦਿਨ ਚੰ 2ਘੰਟੇ ਕਰਦੀ ਸੀ

    • @kmboj4
      @kmboj4 Před 2 měsíci

      Dite vich ki Lia c

    • @prabh_kaur_0
      @prabh_kaur_0 Před 2 měsíci

      @@kmboj4 hearbal life de products lete c ,, boht hi bdia nee

    • @avtarsingh6787
      @avtarsingh6787 Před 5 dny

      Harballaife Shadan to bad vet daball ho jada

  • @paramjitsingh1186
    @paramjitsingh1186 Před 5 měsíci +5

    ਘੋੜੇ। ਘੋੜੀਆਂ। ਵਾਲੇ। ਸੌਕੀ। ਵੀਰੇ ਨੂੰ। ਕਹਿੰਦੇ। ਸਨ। ਕੇ। ਰੋਟੀ। ਸਾਡੇ। ਸਿਰ ਤੋਂ। ਖਾਣ। ਲੱਗਿਆ। ਯਾਰ। ਘੋੜੇ। ਵਾਲਿਆਂ। ਦੇ। ਮੂੰਹ। ਤੇ। ਚਪੇੜ। ਆ। ਵੀਰ। ਅੱਜ। ਪਹਿਲਾਂ। ਨਾਲੋਂ। ਕਿਤੇ। ਵਧੀਆ। ਰੋਟੀ ਖਾ। ਰਿਹਾ। ਸ਼ੋਕੀ ਸਰਦਾਰ। ਜਦੋਂ। ਦੀਆਂ। ਵੀਡੀਓ ਨੂੰ। ਘੱਟ। ਕਰ। ਗਿਆ। ਉਦੋਂ। ਦੀ। ਘੋੜੇ। ਘੋੜੀਆਂ। ਦਾ। ਲੋਕਾਂ ਨੂੰ। ਸ਼ੋਕ। ਹੀ। ਘੱਟ। ਗਿਆ। ਘੋੜੇ। ਵਿਕਣ। ਵਿਚ। ਵੀ। ਗਿਰਾਵਟਾਂ। ਆਈਆ ਨੇ। ਦੱਬੀ। ਚੱਲ। ਸ਼ੋਕੀ। ਵੀਰ ਜੀਓ। ਪ੍ਰਮਾਤਮਾ। ਚੜ੍ਹਦੀ ਕਲਾ ਵਿੱਚ ਰੱਖੇ

  • @user-tq5vn1gb3g
    @user-tq5vn1gb3g Před 3 měsíci

    Good

  • @ManpreetSingh-kr4xc
    @ManpreetSingh-kr4xc Před 5 měsíci +2

    Intermittent fasting kiti veer ne❤

  • @jagsingh3056
    @jagsingh3056 Před 6 měsíci

    Khush kita veer🎉

  • @komaljitkaur2906
    @komaljitkaur2906 Před 2 měsíci

    Nice g

  • @sukhdevkaur5767
    @sukhdevkaur5767 Před 6 měsíci +1

    👌🏻👌🏻👌🏻

  • @wiskyk2863
    @wiskyk2863 Před 3 měsíci +1

    I have suger my weight is 73kg any weight treatme i have want 55 my hight is 5,3.

  • @wiskyk2863
    @wiskyk2863 Před 3 měsíci

    Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru

  • @user-bw8rg1of1j
    @user-bw8rg1of1j Před 6 měsíci +2

    ♥️♥️♥️♥️♥️♥️

  • @jjgamer3624
    @jjgamer3624 Před 4 měsíci +1

  • @AmandeepKaur-mr8yr
    @AmandeepKaur-mr8yr Před 3 měsíci

    How

  • @gurchainbajwa09
    @gurchainbajwa09 Před 6 měsíci +3

    Nice ji❤

  • @HarpalSingh-jc5fs
    @HarpalSingh-jc5fs Před 5 měsíci +5

    ਸਾਰੀ ਗੱਲ ਦਾ ਮੇਨ ਨਿਚੋੜ ਇਹ ਨਿੱਕਲ ਦਾ ਹੈ ਕਿ ਤੁਸੀ ਜੋਂ ਵੀ ਖਾਣਾ ਹੈ ਦਸ ਵਜੇ ਤੋ ਸ਼ਾਮ ਛੇ ਵਜੇ ਤੱਕ ਹੀ ਖਾਓ,ਵਜ਼ਨ ਆਪਣੇ ਆਪ ਹੀ ਠੀਕ ਹੋਣਾ ਸ਼ੁਰੂ ਹੋ ਜਾਵੇਗਾ।ਐਵੇਂ ਬਾਤ ਦਾ ਬਤੰਗੜ ਬਣਾਈ ਜਾ ਰਹੇ ਹਨ।

    • @HarpalSingh-jc5fs
      @HarpalSingh-jc5fs Před 5 měsíci

      ਸਵੇਰੇ ਦਸ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੀ ਖਾਓ।🎉