16 ਹਜ਼ਾਰ ਸਕੇਅਰ ਫੁੱਟ ਦੀ ਕੋਠੀ,, ਸਾਰੀ ਦੇ ਹੇਠਾਂ ਬਾਹਦ ਚ ਬਣਾਇਆ ਬੇਸਮਿੰਟ,ਕੰਮ ਖਤਰੇ ਵਾਲਾ ਏ

Sdílet
Vložit
  • čas přidán 26. 12. 2023
  • #sukhjinder_lopon

Komentáře • 43

  • @Yaadsandhuvlogs
    @Yaadsandhuvlogs Před 6 měsíci +12

    ਲੋਕ ਹਿਲ ਗਏ ਬਾਈ 🙏

  • @arashdeepsingh516
    @arashdeepsingh516 Před 6 měsíci +1

    ਬਾਈ ਇਹ ਕੋਈ ਨਵੀਂ ਗੱਲ ਨੀ ਹੈ ਪਿੱਲਰ ਪਾਉਣੇ ਅੱਜ ਕੱਲ ਪੰਜਾਬ ਦੇ ਵਿਚ ਇੱਟ ਜਿਆਦਾ ਮਹਿੰਗੀ ਪੈਂਦੀ ਹੈ ਸੀਮਿੰਟ ਨਾਲੋਂ ਅੱਜ ਦੇ ਟਾਈਮ ਕੋਈ ਜੋ ਸਿਆਣਾ ਮਿਸਤਰੀ ਹੈ ਉਹ ਕਦੇ ਵੀ ਥੱਲੇ ਇੰਨੀ ਇੱਟ ਨੀਹਾਂ ਭਰਨ ਦੇ ਵਿੱਚ ਖਰਾਬ ਨੀ ਕਰਦਾ ਨਾਲੇ ਲੇਬਰ ਦੀਆਂ ਦਿਹਾੜੀਆਂ ਕਿੰਨੀਆਂ ਖਰਾਬ ਸਾਰੇ ਸਿਆਣੇ ਮਿਸਤਰੀ ਅੱਜ ਕੱਲ ਪਿੱਲਰ ਹੀ ਪਾਉਂਦੇ ਹਨ । ਨਾਲੇ ਲੇਬਰ ਦੀਆਂ ਦਿਹਾੜੀਆਂ ਘੱਟ ਪੈਣਗੀਆਂ ਮਕਾਨ ਮਾਲਕ ਨੂੰ ਨਾਲੇ ਇੱਟ ਕਿੰਨੀ ਬਚ ਗੀ ਤੇ ਮਜਬੂਤੀ ਨੀਹਾਂ ਤੋਂ ਕਿਤੇ ਜਿਆਦਾ ਪਿੱਲਰ ਦੀ ਸਾਰੀ ਉਮਰ ਦੀ ਮਿਆਦ ਹੈ ਇੱਕ ਗੱਲ ਹੋਰ ਨਾ ਇਸ ਚੀਜ਼ ਨਾਲ ਆਪਣੇ ਘਰ ਦੇ ਅੰਦਰ ਸਿਉਂਕ ਘਟ ਆਉਂਦੀ ਹੈ ਅਤੇ ਥੱਲੋ ਸਲਾਬ ਆਲਾ ਤਾ ਮਤਲਬ ਹੀ ਨੀ ਪੈਦਾ ਹੁੰਦਾ

  • @SukhwinderSingh-wq5ip
    @SukhwinderSingh-wq5ip Před 6 měsíci +3

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @truthseeker1765
    @truthseeker1765 Před 6 měsíci +1

    Ehdah bolan da tareeka e ehna ajjebb a , ehve boldahh jiven ehne zindagi ch kush dekhyahh e nai hunda

  • @ASMRwithkml
    @ASMRwithkml Před 6 měsíci +10

    ਖੇਤ ਵਿਚ 25/30 ਹਜਾਰ ਵਿਸ਼ਵੇ ਦਾ ਰੇਟ ਆ 6ਕ ਵਿਸ਼ਵੇ ਵੇਸਮਿਟ 15/20 ਲਖ ਚ ਪੈਜੂ ੲੈ ਕਿ ਛਿਅਣਪ ਆਲੀ ਗਲ ਆ

  • @babandeepsinghrandhawa9779
    @babandeepsinghrandhawa9779 Před 6 měsíci +3

    Jidee khol pessa vaadu hoi.. Oo esse kaam ke kerda... Edda risk aam banda nahi chak sakta

  • @thebottleowhangaparaoa346
    @thebottleowhangaparaoa346 Před 6 měsíci +2

    Vir aini jada jagah pai ae nal othe same size di new basement bana k kothi nu jack nal ohde uppar move kar dinde kharcha vi ghat jana c te risk vi. Aina complicated kyu karna system. Jina marji jor lagalo vire risk bhot jada ae.

  • @dfgFfgg-kj5rf
    @dfgFfgg-kj5rf Před 6 měsíci

    ਭਰਾ ਗੱਲ ਪੈਸੇ ਦੀ ਸਾਡੇ ਗਰੀਬਾਂ ਕੋਲੋ ਇਕ ਕਮਰਾ ਨਹੀਂ ਪੈਂਦਾ ਬਾਕੀ ਪਰਮਾਤਮਾ ਮੇਹਰ ਕਰੇ ਸੱਭ ਤੇ

  • @nareshthakur-kn5by
    @nareshthakur-kn5by Před 6 měsíci

    Bahut vadiya vichar deta end ch Bai ne bhra to bhra kde alag nahi hona chahida wife's kuj v boln apna khoon apna hi hunda 🙏🙏🙏🙏

  • @tersamelal5253
    @tersamelal5253 Před 6 měsíci +2

    Nice pa je

  • @sparkleinscrubs8184
    @sparkleinscrubs8184 Před 6 měsíci +8

    such a waste of money .....why you want underground floor ....

  • @GURJITSINGH-me9sz
    @GURJITSINGH-me9sz Před 6 měsíci +1

    Good job ji

  • @amangrewal47
    @amangrewal47 Před 6 měsíci +6

    Basement da karwana ki aa phela hi kothi batheri c

    • @jatincad
      @jatincad Před 6 měsíci

      😂😂😂

    • @pek1240
      @pek1240 Před 6 měsíci

      gufa banauni aa ohde ch baba ji mafian dia karn ge ji🤣🤣🤣🤣🤣🤣

  • @user-ume0
    @user-ume0 Před 6 měsíci +1

    Bech k dubara bnwa lende bhai ji..2 majboot kothia ta ban jandia..menu nhi lgda k eh jinna paisa laya hai ta os mutabik safe hai..

  • @Vicky98153
    @Vicky98153 Před 6 měsíci +4

    ਨਿਰਾ ਜਲੂਸ

  • @user-br9zm5rs8c
    @user-br9zm5rs8c Před 6 měsíci +3

    Ucha ckna ta theek h besmaint da ki faida o v Punjab ch

  • @SatnamsinghMann-zx7qf
    @SatnamsinghMann-zx7qf Před 6 měsíci +1

    Shonki sardar sirra gal bat a bai

  • @ABCDJASS
    @ABCDJASS Před 6 měsíci +7

    Y menu taan galt lagga kamm 🙂

  • @vikramjitsingh7615
    @vikramjitsingh7615 Před 6 měsíci

    ❤❤❤❤

  • @VinodKumar-nk6qv
    @VinodKumar-nk6qv Před 6 měsíci +2

    Total risk

  • @kesarballoh
    @kesarballoh Před 6 měsíci +17

    ਏਨੂੰ ਕਹਿੰਦੇ ਆ ਚੋਜ

  • @Mani6126
    @Mani6126 Před 6 měsíci

    England wala model aa eh ta

  • @hoshiarsingh6474
    @hoshiarsingh6474 Před 6 měsíci +1

    Rishky kamm

  • @freethinker3131
    @freethinker3131 Před 6 měsíci

    They probably need basement to help the payment of the kothi.

  • @thatwasyesterday
    @thatwasyesterday Před 6 měsíci

    paisa kraab Karn wala Kam.
    Buta Cho Marzi Boley, structural strength nu farq penda

  • @rajwinderpunia9905
    @rajwinderpunia9905 Před 6 měsíci +1

    ਪੈਸੇ ਦੀਆਂ ਖੇਡਾਂ

  • @pek1240
    @pek1240 Před 6 měsíci

    buta bai bahrlian nu kahi ta janda eh vi dekho ehnu kam vi bahrle de rahe ne kinne ku ne jhede ethe ale edan de kam karvaunde ne doji gal jine bute bai nal kam te lagge ne 200 bandha mehnat ta oh vi bahut kar rahe ne dikhayio ta ohna dian kothian caran kithe ne ave na ik doje pichhe lag ke nave hee hokke deyi jao 3 crore di abadi aa panjab di kinne ku chale gaye 25 30 lakh toh zyada ni hone matlab dhayi crore hale vi ethe he reh reha kite ni khali hon laga je eh vi vapis aa gaye na jhede bahar baithe ne adhian ne vichon suicide kar laini aa jadon pichhlian ne jhagga chuk ta vi ethe hai ni tera kuj mud ja vapis

  • @lovepreet00
    @lovepreet00 Před 6 měsíci +3

    😂 ਸਾਡੇ ਪਿੰਡ ਵਿਚ ਆ ਸਾਰੀ ਜ਼ਮੀਨ ਵੇਚ k ਬਣਾਈ ਆ 😂

    • @mander.vikramjeet
      @mander.vikramjeet Před 6 měsíci

      😂

    • @jatincad
      @jatincad Před 6 měsíci

      ਏਹਤੋਂ ਵੱਧ ਬੇਵਕੂਫ ਬੰਦਾ ਹੋਰ ਕੌਣ ਹੋ ਸਕਦਾ ਫੇਰ ਤਾਂ। ਬਾਕੀ ਪਾਜੀ ਪੈਸੇ ਦੀ ਗੱਲ ਆ

    • @PANJABG4MING
      @PANJABG4MING Před 6 měsíci

      Pind keda veer

    • @gurpindersingh5700
      @gurpindersingh5700 Před 6 měsíci

      Bai eh gal sachi aa ke jhooth hi maarta e

    • @PANJABG4MING
      @PANJABG4MING Před 5 měsíci +1

      Veer apna ghr a pind sirsari faridkot mainu es ghr wich reh k nhi pta lga v kedi jmeen vechti 😂

  • @rajbirsingh3641
    @rajbirsingh3641 Před 6 měsíci +2

    Risky kam pagal bande