ਢਾਈ ਕਰੋੜ ਇੱਕਲੇ ਬਾਥਰੂਮਾਂ ਤੇ ਲਾਤਾ,, ਬਾਕੀ ਚੀਜ ਕਿੰਨੀ ਕਮਾਲ ਹੋਊ ਆਪ ਦੇਖਲੋ

Sdílet
Vložit
  • čas přidán 5. 09. 2024
  • #sukhjinder_lopon

Komentáře • 176

  • @PetaSohi
    @PetaSohi Před 8 měsíci +130

    ਉਹ ਸਮਾਂ ਦੂਰ ਨਹੀਂ ਜਦੋਂ ਜ਼ਮੀਨ ਕਿਸੇਂ ਕਿਸੇ ਕੋਲ ਹੋਈ ਬਾਈ ਜੀ ਲੋਕਾਂ ਨੂੰ ਘਰ ਵਿਆਹ ਕਰਨ ਦੀ ਸਲਾਹ ਦਿਉਂ

    • @sarbatdabhalla68
      @sarbatdabhalla68 Před 8 měsíci +2

      Hnji bai ji yes u r right with half the money ❤❤❤

    • @cool9532
      @cool9532 Před 8 měsíci +4

      ਸਾਦੇ ਵਿਆਹ ਹੋਣੇ ਚਾਹੀਦੇ

    • @D.e.e.p.77
      @D.e.e.p.77 Před 8 měsíci +6

      ਕਾਹਨੂੰ ਹਟਦੇ ਆ ਬਾਈ ਆਪਣੇ ਲੋਕ ਤਾ ਪੈਸੇ ਦੀ ਬਰਬਾਦੀ ਕਰਨੋ ਇਹਨਾਂ ਨੇ ਵਿਆਹ ਤੇ ਲੱਖਾਂ ਖਰਚ ਦੇਣੇ ਫੇਰ ਜਵਾਕ ਨੂੰ ਕਮਾਉਣ ਬਾਹਰ ਭੇਜ ਦੇਣਾ ਪਰ ਓਹੀ ਪੈਸੇ ਏਦਰ ਕਿਸੇ ਕੰਮ ਕਾਰ ਚ ਨਹੀਂ ਲਗੋਣੇ ਇਹ ਸਲੇ ਲੋਕ ਦਿਖਾਵੇ ਚ ਹੀ ਫਸੇ ਰਹਣਗੇ

    • @tejindersingh4130
      @tejindersingh4130 Před 8 měsíci +1

      Yes

    • @MandeepSingh-ix7qw
      @MandeepSingh-ix7qw Před 8 měsíci +2

      Good coment❤❤

  • @gurcharnsingh2777
    @gurcharnsingh2777 Před 8 měsíci +28

    ਇਹ ਗੱਲਾਂ ਤਰਜੀਹ ਦੇਣ ਲਾਇਕ ਨਹੀਂ,👹👍

  • @sukhdevsingh8756
    @sukhdevsingh8756 Před 7 měsíci +11

    ਇੰਨਾ ਪੈਲੇਸ ਦੇ ਖਰਚੇ ਕਰਕੇ ਲੋਕ ਧੀਆਂ ਜੰਮਣ ਤੇ ਡਰਦੇ ਐ 😢 😢

  • @Seeho_9
    @Seeho_9 Před 8 měsíci +52

    ਤਬਾਹੀ ਵੱਲ ਤੁਰੇ ਅਾ ਪੰਜਾਬੀ

    • @salwinderkaur6581
      @salwinderkaur6581 Před 7 měsíci

      😮ਪੰਜਾਬੀ ਬਹਿਆਂ ਨੂੰ ਦੇ ਰਹੇ ਬਣਾ ਕੇ ਮੇਰੀ ਗਲ ਜ਼ਾਦ ਰਖਿਓ ਸਮਝੋ o,,,,,ho,,,,,,,,,,,,

    • @Seeho_9
      @Seeho_9 Před 7 měsíci

      @@salwinderkaur6581 ਬਹੀਅਾਂ ਨੇ ਮੱਲਣੇ ਅਾ ੲਿਹੁ ਜਗੀਰਾਂ

  • @jasmindersingh8917
    @jasmindersingh8917 Před 8 měsíci +56

    ਪੈਲਸ ਨੀ ਜੱਟਾ ਲਈ ਫ਼ਾਸੀ ਦਾ ਫ਼ੰਦਾ ਤਿਆਰ ਕੀਤਾ 😥😭

    • @makhansingh5676
      @makhansingh5676 Před 8 měsíci

      😢😢😢😅😅😅😅😅😅😅😅 y g kaurra sach kiha tuci......pr v i p laiee aa g waheguru da dhanbad g🙏🙏🙏🙏

    • @sevenriversrummi5763
      @sevenriversrummi5763 Před 8 měsíci

      100% SaCh

    • @RealLifeVlog9692
      @RealLifeVlog9692 Před 3 měsíci +1

      Ehna na kehra jatta nu card paya ga v itha ayo

  • @kuldipkumar8295
    @kuldipkumar8295 Před 7 měsíci +5

    ਫੇਰ ਕਹਿੰਦੇ ਹਨ ਸਰਕਾਰ ਕਰਜ਼ੇ ਮੁਆਫ਼ ਕਰੇ ਸੋਚਕੇ ਚਲੋ ਨਜਾਇਜ਼ ਤਾਂ ਨਜਾਇਜ਼ ਹੁੰਦਾ

  • @SurjitSingh-vf6kb
    @SurjitSingh-vf6kb Před 8 měsíci +26

    ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ।
    ਵਧਾਈਆਂ ਹੋਣ ਜੀ

  • @SSSGGG777
    @SSSGGG777 Před 7 měsíci +5

    Sab ton vadia gall jo laggii , office ch Boss chair nahin layii.
    Salute 👌

  • @SukhwinderSingh-wq5ip
    @SukhwinderSingh-wq5ip Před 8 měsíci +21

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @zaildar62
    @zaildar62 Před 7 měsíci +5

    ਪੈਲੇਸ ਬਹੁਤ ਸੋਹਣਾ ਬਣਿਆ। ਬਾਈ ਜੀ ਆਪਣੀ ਮਿੱਟੀ ਨੂੰ ਪਿਆਰ ਕਰਦੇ ਨੇ ਤਾਹੀਉ ਇਥੇ ਪੈਸਾ ਲਾਇਆ। ਬਾਹਰ ਵੀ ਇਨਵੈਸਟਮੈਂਟ ਕਰ ਸਕਦੇ ਸੀ। 🎉🎉🎉🎉

  • @Streetrai194
    @Streetrai194 Před 8 měsíci +7

    ❤ ਪਰਿਵਾਰ ਨੂੰ ਮੁਬਾਰਕਬਾਦ
    🎉🎉🎉🎉🎉

  • @spiritualimpactonmind
    @spiritualimpactonmind Před 7 měsíci +10

    ਫੁਕਰੇ ਪੰਜਾਬੀ ਲਿਮਟਾਂ ਚੱਕ,ਜ਼ਮੀਨਾਂ ਵੇਚ,ਧਰਤ ਛੱਡ ਫੁਕਰਪੁਣੇ ਵਿੱਚ ਪਏ ਹੋਏ ਨੇ।ਖੇਡ ਸਾਰੀ ਮਨ ਦੀ ਜਿਸ ਨੂੰ ਨਾਨਕ ਪਾਤਸ਼ਾਹ ਨੇ ਪਹਿਲੀਆਂ ਵਿੱਚ ਹੀ ਕਾਬੂ ਕਰਨ ਦੀ ਗੱਲ ਆਖੀ ਪਰ ਨਹੀਂ ਇਹਨਾਂ ਦੀ ਪੂੰਛ ਨੂੰ ਅੱਗ ਲੱਗੀ ਹੈ ਰਹਿੰਦੀ ਕਸਰ ਲੋਪੋ ਵਰਗੇ ਕੱਢ੍ਹ ਦਿੰਦੇ ਨੇ ਫੱਰ ਦਲੀਲ ਦੇਣਗੇ ਇਹ ਤਾਂ ਸਾਡਾ ਕੰਮ ਹੈ ਅਸੀਂ ਕਿਹੜਾ ਕਿਸੇ ਨੂੰ ਖਿੱਚ ਕੇ ਲੈ ਗਏ ਲਾਹਣਤ ਬੱਸ ਲਾਹਣਤ ਸਮਾਜ ਨੂੰ ਸਹਿਜ ਦੀ ਬਜਾਏ ਆਹ ਹਉਮੈਂ ਨੂੰ ਪੱਠੇ ਪਾਉ

  • @harpreetsinghsingh9843
    @harpreetsinghsingh9843 Před 8 měsíci +11

    ਬੰਦੇ ਤਾਂ ਪਹਿਲਾਂ ਹੀ ਬਾਹਰ ਵਾਲੇ ਰੱਖ ਲਏ ਵਿਆਹ ਪੰਜਾਬੀਆਂ ਦੇ ਕਰਨੇ ਆ ਵੈਸੇ ਲੁੱਕ ਘੈਂਟ ਆ

    • @AmarjitSingh-eq3rl
      @AmarjitSingh-eq3rl Před 8 měsíci +2

      ਪੈਲੇਸਾਂ ਵਿਚ ਵਿਆਹ ਵਿੱਚ 95 ਪਰਸੈਂਟ ਰੋਜ਼ਗਾਰ ਪਰਵਾਸੀ ਲੋਕਾਂ ਨੂੰ ਮਿਲਦਾ ਹੈ

    • @pek1240
      @pek1240 Před 8 měsíci

      ehda vi karan aa bai ji mai vi eho sochda si te kayi bandhian nu puchia vi tusi yar bahrle bandhian nu kyu rakhde o oh kehnde vi rakh ta layie par kundi launo ni hatde te bahrle bandhe darde ne es kam toh ke kitte es toh vi na jande rahiye kitte eh hun sach ja jhooth mainu ni pata par jis ne rakhe ne ahi gal kehnda

  • @rupindersingh9252
    @rupindersingh9252 Před 8 měsíci +7

    ਲੋਪੋਂ ਸਾਹਿਬ ਜੀ ਕੀ ਹਾਲ ਹੈ ਕਿਆ ਬਾਤਾਂ ਤੁਹਾਡੀ ਵੀਡੀਓ ਦੀਆਂ। love you bro

  • @sekhon.s5704
    @sekhon.s5704 Před 8 měsíci +6

    ਲੋਪੋਂ ਬਾਈ। .......ਕਯਾ ਸੇ ਕਯਾ ਹੋ ਗਯਾ 💵
    ਤੇਰੇ ਪਿਆਰ ਮੈਂ 💵💵💵 ਆਉ ਕਰਜਾ ਚੁੱਕ ਕੇ ਫੁਕਰਾਪੰਤੀ ਕਰੀਏ

  • @H.M415
    @H.M415 Před 8 měsíci +5

    ਪੈਲੇਸ ਦੇਖਣ ਦੇ ਚੱਕਰ ਚ ਮੇਰੀ ਰੋਟੀ ਹੀ ਸੜ ਕੇ ਕੋਲਾ ਹੋ ਗਈ 😃😃

    • @sevenriversrummi5763
      @sevenriversrummi5763 Před 8 měsíci +1

      😀😂😂😃😃😅😃🤣😂😂😂🤣🤣🤣🤣🤣🤣🤣🤣🤣🤣🤣

  • @IqbalSingh-ps1mg
    @IqbalSingh-ps1mg Před 8 měsíci +6

    ਰੱਬ ਤਰੱਕੀਆਂ ਬਖਸ਼ੇ ਜੀ

  • @SheenamKaur-or2my
    @SheenamKaur-or2my Před 8 měsíci +4

    ਬਹੁਤ ਹੀ ਵਧੀਆ ਲੁਕ ਦਿੱਤੀ ਹੈ

  • @SinghHarcharn-dg8ys
    @SinghHarcharn-dg8ys Před 7 měsíci +1

    ਦੋ ਘੰਟੇ ਲਈ ਬੁਕ ਕਰਾ ਕੇ ਜੇ ਕੋਈ ਮਾਣ ਮਹਿਸੂਸ ਕਰੇ ਉਸ ਵੱਡਾ ਪਾਗਲ ਮੁਰਖ ਦੁਨੀਆਂ ਚ ਕੋਈ ਹੋ ਨਹੀਂ ਸਕਦਾ

  • @karanbirsingh5995
    @karanbirsingh5995 Před 8 měsíci +12

    Gurudwara sahib ch simple viah krn lgya Sharm Aundi ae loka nu paisa udon lai koi tareeka lbn di lod nhi hundi , Gareeb di Gurudwara Sahib ya Sarawan lai paise den lgya saade loka da Tuaa paat janda , Sade loka ne apna te Kaum da beragarak khud kr rhe haa

  • @BhupinderSingh-xw9tt
    @BhupinderSingh-xw9tt Před 8 měsíci +9

    ਵਾਹਿਗੁਰੂ ਜੀ ਕਾਰੋਬਾਰ ਵਿੱਚ ਹੋਰ ਤਰੱਕੀਆਂ ਬਖ਼ਸ਼ਣ । ਨਿੱਕੇ ਵੀਰ ਨੂੰ ਬੇਨਤੀ ਹੈ ਤੁਸੀਂ ਵੀ ਦਾੜਾ ਪ੍ਰਕਾਸ਼ ਕਰੋ।

  • @Ladwindersingh8629
    @Ladwindersingh8629 Před 8 měsíci +3

    Vadde bndeyan diyaa vadiyan gallan ne bhrava apne bs da kitthe ,pr all the best ji tuhanu best wishes mere vallon 🎉🎉🎉

  • @MaanBrar7007
    @MaanBrar7007 Před 8 měsíci +1

    ਪੰਜਾਬ ਚ ਪੈਲੇਸ ਆ ਜੇ ਕਿਤੇ ਪੰਜਾਬੀ ਚ ਨਾਮ ਹੁੰਦਾ ਤਾਂ ਗੱਲ ਹੋਰ ਸੀ

  • @preetsingh-nc8mh
    @preetsingh-nc8mh Před 8 měsíci +5

    Manager ਪੰਜਾਬੀ ਨਹੀਂ ਮਿਲਿਆ

  • @BarinderBrar
    @BarinderBrar Před 8 měsíci +15

    Please don't promote palace ena cheeja ne Punjab phela bhut dbo Dita dikhawe ne

    • @sekhon.s5704
      @sekhon.s5704 Před 8 měsíci +4

      ਇੰਨਾ ਨੂੰ ਕੋਈ ਮਤਲਬ ਨਹੀਂ ਪੈਸੇ ਦੇ ਦਿਓ ਕਿਸੇ ਚੀਜ਼ ਦੀ ad ਕਰਵਾ ਲਵੋ What's next? Ad for "Chitta"?

    • @baldevsidhu7719
      @baldevsidhu7719 Před 8 měsíci

      Profit for businessmen , Ego trip for our stupid people !

  • @ArshChahal47
    @ArshChahal47 Před 8 měsíci +2

    ਪੰਜਾਬ ਇਟਲੀ ਬਣ ਰਿਹਾ, ਕੋਠੀਆਂ-ਘਰਾਂ ਤੈਂ ਲੈ ਕੇ ਹੁਣ ਪੈਲੇਸਾਂ ਤੱਕ।

  • @sahildeep1848
    @sahildeep1848 Před 8 měsíci +16

    ਸਿਰਤੇ ਰੁਮਾਲ ਤਾਂ ਆਏ ਬੰਨਿਆ ਜਿਵੇੰ ਕਿਸੇ ਪਵਿੱਤਰ ਥਾਂ ਤੇ ਹੋਵੇ... ਦੋ ਨੰਬਰ ਦੇ ਪੈਸੇ ਦੀਆਂ ਚੀਜ਼ਾਂ ਨੂੰ ਤਰਜੀਹ ਨਹੀਂ ਦੇਈ ਦੀ...

    • @Gurpreetsingh-uh1gp
      @Gurpreetsingh-uh1gp Před 7 měsíci +1

      ਧਿਆਨ ਨਾਲ਼ ਗੱਲ ਸੁਣੀਂ ਦੀ ਹੁੰਦੀ ਹੈ,ਗੁਰੂ ਸਾਹਿਬ ਦਾ ਪਰਕਾਸ਼ ਕਰ ਕੇ ਹੀ ਉਸਨੇ ਰੁਮਾਲ ਬਨਿਆ

  • @swaranjitkaur-vw2kq
    @swaranjitkaur-vw2kq Před 7 měsíci +1

    ਇਹ ਪੈਲੇਸ ਵਿੱਚ ਤਾਂ ਜਟ ਹੀ ਵਿਆਹ ਕਰ ਸਕਦੇ ਨੇ ਗਰੀਬ ਤਾਂ ਕਿਥੇ

  • @Dilpreet_Singh_Gill_7
    @Dilpreet_Singh_Gill_7 Před 8 měsíci +4

    ਪੱਲਸ ਵਦੀਆ ਪਰ ਮਨਗੇਰ ਬਹਿਆ ਰੱਖੀ ਫਿਰਦਾ

  • @kingforever4689
    @kingforever4689 Před 6 měsíci +1

    ਐਮ ਐਸ ਪੀ ਟੁੱਟ ਜਾਣੀ ਫਿਰ ਘੁੱਗੂ ਬੋਲਣੇ ਇਹਨਾਂ ਪੈਲੇਸਾਂ ਚ

  • @user-zo1js4xv8v
    @user-zo1js4xv8v Před 6 měsíci +1

    Veer jamin bacha ke rakho aun vala time bahut madda hai

  • @JaspalSingh-sx1pp
    @JaspalSingh-sx1pp Před 7 měsíci +1

    ਸਵਾਲ ਮਹਿੰਗੇ ਪੇਲੈਸ ਦਾ ਨਹੀਂ ਸਵਾਲ ਇਹ ਆ ਮੁੰਡੇ ਕੁੜੀ ਪਰਿਵਾਰ ਦੇ ਵਿਚਾਰ ਮਿਲਣ ਦੀ ਆ ਜਿਸ ਨਾਲ ਰਿਸ਼ਤਾ ਚੱਲਣਾ ਇਹ ਤਾਂ ਤਿੰਨ ਘੰਟਿਆਂ ਦੀ ਫੁਕਰਾਪੰਥੀ ਆ ਬਾਈ ਜੀ। ਤੇਰੀਆਂ ਗੱਲਾਂ ਸੁਣਕੇ ਆਏਂ ਲਗਦਾ ਜਿਵੇਂ ਤੁਸੀਂ ਬਹੁਤ ਵੱਡੇ ਚਾਪਲੂਸ, ਲਗਦੇ ਉ ਆਵਦੇ ਲਾਲਚ ਲਈ ਤੁਸੀਂ ਉਸਾਰੋ ਵੀਡੀਓ ਨਹੀਂ ਬਣਾ ਰਹੇ।

  • @tarikang
    @tarikang Před 8 měsíci +3

    Vdia aa bhut bhut ji. Pr ik gll Mai apni soch nal. Smji k guru granth sahib ji da stkar aa ji poora. Pr nal de haal vich daru dj te archestra chlda hou te nal de haal vich mharaj ji da sroop eh gll shi nhi lggi. Ji. Baki har kise di soch aa apni apni ji. Te. Ik kida jiha vad gea sb de dimag vich. K vdia ton vdia plac vich viah ja party krni. Pr. Ki hunda us ton vaad. Da haal sbb nu pta.

    • @sukhdhaliwal1399
      @sukhdhaliwal1399 Před 8 měsíci

      Brother 30 Dec nu opening c, that’s why maharaj da Parkash kita c na us din Non veg serve hoeya na drink and dj or dancer …. So kite v koi mahraaj di disrespect nai kiti kise neh

  • @bsingh9752
    @bsingh9752 Před 7 měsíci +1

    Janta nu lutne ka pinjara hai 👎 bacho veero aise logo toh👎

  • @babaveer.uk.148
    @babaveer.uk.148 Před 7 měsíci +1

    ਲੋਕਾਂ ਇਹਦੇ ਢਾਈ ਕਰੋੜ ਤੇ ਹੱਗ ਕੇ ਹੀ ਆਉਣਾ

  • @avinderkaur829
    @avinderkaur829 Před 7 měsíci +1

    ਵੇ ਭਾਈ ਬੱਸ ਕਰੋ ਸਾਦਾ ਵਿਆਹ ਦੀ ਮਸ਼ਹੂਰੀ ਕਰੋਂ ।

  • @satgursohi1630
    @satgursohi1630 Před 7 měsíci +3

    Wageguru ji ❤

  • @vickysingh7044
    @vickysingh7044 Před 7 měsíci +1

    end ho gayi❤❤❤❤❤❤

  • @theprimeindia8500
    @theprimeindia8500 Před 8 měsíci +2

    SGPC ka policy bani HAI ki hun guru ji ka parkash guru Ghar te bena KHI HOR nhi HOYU GA

  • @avinderkaur829
    @avinderkaur829 Před 8 měsíci +6

    ਸਾਦਾ ਵਿਆਹ ਦੀ ਕਰਨ ਵਾਸਤੇ ਉਤਸ਼ਾਹਿਤ ਕਰੋ

  • @BalwinderSingh-qd3jl
    @BalwinderSingh-qd3jl Před 8 měsíci +4

    ਲੋਪੋਂ ਸਾਹਿਬ ਕਿੰਨੇ ਪੈਸੇ ਮਿਲੇ ਨੇ ਮਸ਼ਹੂਰੀ ਲਈ

  • @GhoghaSinghFatehabadiya9828
    @GhoghaSinghFatehabadiya9828 Před 8 měsíci +1

    Paheli vari me video jedi tusi oho location dikhayi si and dujji vari aaha palace dekheya sukhjinder bai dono vari thode hi channel te dekhi aa very beautiful cheej dikhayi aa bai

  • @Shonkibathindeala
    @Shonkibathindeala Před 8 měsíci +4

    Very nice ji👌

  • @ManpreetKaur-gz4in
    @ManpreetKaur-gz4in Před 7 měsíci +1

    Sada khet is palace de kol e a jdo to ih build hona start hoea ma odo to dekhdi a ihnu, ih real dekhn ch bot jiada sohna e

  • @user-gurijatana0786
    @user-gurijatana0786 Před 7 měsíci +2

    Waheguru ji de rang a kise kol do time di roti v nhai jurdi,kise kol ant hi koi nhi maya da,par eis mahal ch aam insaan viah shaddi kive kar sakda 10lakh ta fis hi honi😂

  • @balrajsinghnagi1175
    @balrajsinghnagi1175 Před 7 měsíci +1

    Sida keh ki sari jindagi di kamai ethe hi fuke dioji te khudkushi karoji

  • @paramjitdhaliwal6541
    @paramjitdhaliwal6541 Před 8 měsíci +6

    2 kille 4 ghanntian ch kha jaanda eh

  • @nirmalb8469
    @nirmalb8469 Před 7 měsíci +1

    ਪੇਸ਼ੇ ਕਿੰਨੇ ਹਨ ਇੱਕ ਵਿਆਹ ਦੇ
    ਇੱਕ ਦਿਨ ਦੇ

  • @jaspreetjaspreet4978
    @jaspreetjaspreet4978 Před 8 měsíci +7

    ਆਮ ਜਿਮੀਦਾਰ ਦੇ ਪੌਂਚ ਤੋਂ ਦੂਰ ਆ

  • @harjinder2574
    @harjinder2574 Před 8 měsíci +12

    ਕੀਉ ਐਡਾ ਕਰ ਕਰ ਲੋਕਾ ਦਾ ਉਜਾੜਾ ਕਰਦੇ ਹੋ ਆਪਣੇ ਲਾਲਚ ਲਈ

    • @sekhon.s5704
      @sekhon.s5704 Před 8 měsíci

      ਬਾਈ ਪੈਸਾ ਬੜੀ ਕੁੱਤੀ ਚੀਜ਼ ਹੈ

    • @Sukhsidhu79
      @Sukhsidhu79 Před 8 měsíci

      Jehre hisab nal lok canada amrika ja rahe ne ohna ne bad ch ena palesa ch viah krne ne y galti bnaoun wale di v nhi galti add krn wale di v nhi kyu k ohna ne v paisa kmaouna ga

  • @user-xo9no4rn1s
    @user-xo9no4rn1s Před 7 měsíci

    ਦੋ ਰੁਪਏ ਲਾ ਕੇ ਲੋਕਾਂ ਦੀ ਗੱਲ ਕਰਦੇ ਹੇ ਪਹਿਲਾਂ ਨਹੀਂ ਵਿਖਣ ਫੇਰ ਸਾਡੇ ਜੱਟ ਨੇ ਕਿਹਾ ਕੇ ਕਰਜੇ ਮਾਫੀ ਹੋਣ ਚਾਹੁੰਦੇ ਲੋਕਾਂ ਨੇ ਪੈਲਸ ਵਾਲੇ ਤੇ ਰੋਟੀ ਖਾਣ ਵਾਲੇ ਜੇ ਜੱਟ ਨੇ ਵਧੀਆ ਪਲੇਸ ਕੀਤੀ ਸਾਡੇ ਲੋਕਾਂ ਇਹ ਕੰਮ ਨਹੀਂ ਹੋ ਚਾਹੁੰਦੇ ਘਰਾਂ ਵਿੱਚ ਬੈਠ ਵਿਆਹੇ ਹੋ ਚਾਹੁੰਦੇ ਰੁਪਏ ਦੀ ਲੋਟ ਨਹੀਂ ਹੋਣ ਚਾਹੁੰਦੇ ਜੀ

  • @ManpreetSingh-qe7tq
    @ManpreetSingh-qe7tq Před 8 měsíci +1

    Swaad a gya kra ge function pakka

  • @gamerbaba123
    @gamerbaba123 Před 7 měsíci +3

    ਤੂੰ ਤਾਂ ਲੰਡੂ ਸਰਦਾਰਾਂ ਪੈਸੇ ਲੈਣੇ ਆ ਵੀਡੀਓ ਬਣਾਉਣ ਦੇ,
    ਲੋਕਾਂ ਨੂੰ ਇਹ ਸੇਧ ਦੇ ਕਿ ਵਿਆਹਾਂ ਤੇ ਖਰਚੇ ਘੱਟ ਕਰੋ, ਸਾਦੇ ਵਿਆਹ ਕਰੋ

  • @ginnibhangu2666
    @ginnibhangu2666 Před 7 měsíci

    ਬਾਈ ਜੀ ਇੱਕ ਤਾਂ ਪੰਜਾਬੀ ਨਾਂ ਰੱਖਣ ਸੀ ਬਾਕੀ ਕ੍ਰਿਪਾ ਕਰਕੇ ਪੰਜਾਬੀ ਬੰਦਿਆਂ ਨੂੰ ਰੁਜ਼ਗਾਰ ਦਿਓ ਬਾਕੀ ਜਿਹਨੇ 2,4 ਕਿੱਲੇ ਪਿੱਛੇ ਤਾਂ ਹਟੂੰ ਪੱਕਾ 🙏🙏🙏

  • @salwinderkaur6581
    @salwinderkaur6581 Před 7 měsíci +1

    ਮੈਨੇਜਰ ਕਿੱਥੋਂ ਲਿਆਂਦਾ ਹੈ ਭਾਈ?????????
    🤔🤔🤔🤔🤔🤔🤔

  • @Veer296
    @Veer296 Před 8 měsíci

    Waah g kyaa baat aa

  • @gorakapoor3477
    @gorakapoor3477 Před 8 měsíci +1

    ਫ਼ਰੀਦਕੋਟ ਚ ਵੀ ਖੁੱਲ ਗਿਆ ਇਸ ਨਾਲ ਦਾ

  • @user-km8kx9hg8c
    @user-km8kx9hg8c Před 7 měsíci

    Very nice

  • @sidhumanilasidhumanila7663
    @sidhumanilasidhumanila7663 Před 8 měsíci +1

    Love you y

  • @user-my8rj1nl6k
    @user-my8rj1nl6k Před 7 měsíci +1

    ❤🎉

  • @Guruji-no1
    @Guruji-no1 Před 8 měsíci +2

    Congratulations. ....Transportiya NRi veera nu
    ...But aa nhi daseya k Bhai kedi country to aaye ne
    ...... Jede hisaab naal rupeeya laya hi lagde ta ....USA ... wale😂

  • @parveensehgal7955
    @parveensehgal7955 Před 5 měsíci +1

    Loan V Karva Ke Denge

  • @gursharandhillon2931
    @gursharandhillon2931 Před 8 měsíci +10

    Either you should be corrupt and have loads of black money or should be selling your ancestral land or property for such a marriage.
    We should promote simple and low cost marriages.
    If NRl's really want to save Punjab, we need a free marriage hall in each village / or a common for 4-5 villages where food charges shall be on no profit no loss basis.

    • @ASingh1699k
      @ASingh1699k Před 8 měsíci +1

      If you want to save panjab the only way is azadi and khalsa raj. Panjab is galam, and only the uneducated think there is a future without azadi.

  • @parveshsharma9161
    @parveshsharma9161 Před 8 měsíci +1

    LOPA ALLA GOOD

  • @user-lg3og5tw8e
    @user-lg3og5tw8e Před 7 měsíci

    Sapot a veera nu♥️💕💕♥️🙏

  • @goldyk80
    @goldyk80 Před 7 měsíci

    Per kise gareeb di help no karni oh sirf manukhta di sewa wale di hi responsibility loka nu sadka to chukna but aah lok paise ch khubbe a

  • @sidhumanilasidhumanila7663
    @sidhumanilasidhumanila7663 Před 8 měsíci

    Nyse ji

  • @hithere218
    @hithere218 Před 8 měsíci

    Good nice

  • @user-nw6vz8ui1g
    @user-nw6vz8ui1g Před 8 měsíci +1

    🎉🎉🎉❤❤🎉

  • @sukhdeepflowerdecoration
    @sukhdeepflowerdecoration Před 8 měsíci +1

    Eh advertisement de paisy lendaaaa

  • @vikramjitsingh7615
    @vikramjitsingh7615 Před 8 měsíci +1

    Att

  • @karanbaraich2300
    @karanbaraich2300 Před 7 měsíci

    Good

  • @atindersingh8853
    @atindersingh8853 Před 6 měsíci

    ਯਾਰ ਕੋਈ ਦਾਨ ਪੁੰਨ ਕਰ ਕੇ ਇਸੇ ਗਰੀਬ ਦਾ ਘਰ ਪਾ ਦਿੰਦੇ

  • @Dashmesh_toys
    @Dashmesh_toys Před 8 měsíci +1

    Loan v kmaal hi hunde ne phir. 🤨

  • @mandeepsidhu9277
    @mandeepsidhu9277 Před 8 měsíci +2

    Saade viah saade bhog😂😂😂😂

  • @theprimeindia8500
    @theprimeindia8500 Před 8 měsíci +2

    Bhi estimate ta bta denda bhi

  • @sauravkharoudsaurav3024
    @sauravkharoudsaurav3024 Před 8 měsíci +2

    Show off fukarpana I hate this simple viaha Karo jatto fer karje to bachoge

  • @sevenriversrummi5763
    @sevenriversrummi5763 Před 8 měsíci

    Palace de vich hi Gurdwara
    Matlab sara paisa sade ghar jave palace walyia di saceem kmaal di hai palace vich hi Darru 🥃🍾🥃sika chalu , murga shurga🐓🐔🐓 , te vich hi GURUGhar ?

  • @navisingh325
    @navisingh325 Před 8 měsíci

    Veer 5lakh including everything hona chahida

    • @tv-nu6dz
      @tv-nu6dz Před 8 měsíci +1

      5 lakh vich ta cothe haal vich ve nahi hona sara koc veer ....10 lakh nu ta othe jawe ga .....

  • @goldyk80
    @goldyk80 Před 7 měsíci

    Te fer har jagah lokkan de palace te kotyaan ho honiyaan anaaj dana ugaun lai koi zameen ni bachni fer bricks ittaan hi kha lyo apne palace ch baith ke

  • @rajvinderaujla5191
    @rajvinderaujla5191 Před 8 měsíci +1

    ਨਾਲ ਜਗ੍ਹਾ ਦਾ ਪਤਾ ਵੀ ਲਿਖਿਆ ਕਰੋ

  • @ArshChahal47
    @ArshChahal47 Před 8 měsíci

    06:30 ਇੰਨਟਾਲੀਅਨ 06:37

  • @Parmindernavjot
    @Parmindernavjot Před 7 měsíci

    nice

  • @hardeepsinghdhaliwal6856
    @hardeepsinghdhaliwal6856 Před 8 měsíci +2

    Manager punjabi rakhna c

  • @babaveer.uk.148
    @babaveer.uk.148 Před 7 měsíci

    ਇਸ ਤੋਂ ਵੱਡਾ ਮੂਰਖ ਪੈਦਾ ਹੋਣਾ ਕੋਈ 😅😅

  • @harbansbrar1946
    @harbansbrar1946 Před 7 měsíci

    The wi-fi time no more , the people’s of punjab have no access money , they are under burden of debt, the present and coming generations no harder worker ,
    The owners of this palace no think for future, they invest more on this , I appreciate but future will not comodate to them , my feelings with them , I want to support them , so I pray 🙏 to god , more should be here for booking because owners are my country citizens, they are mine
    I advice to owners , beware politicians, the politicians of India and punjab are extortionate they will extort to whom who have something…….
    Beware of politicians
    -------------

  • @gurpreetsandhu5753
    @gurpreetsandhu5753 Před 8 měsíci

    👌👌

  • @user-eg9oc4wd7o
    @user-eg9oc4wd7o Před 8 měsíci

    Na karo babad Punjab no baji

  • @jassasandhujassasandhuja-iu4um

    Venice Italy Italian di city hai bech wali 22
    Jassa Sandhu jagraon tu

  • @GurjinderSingh-ji1wz
    @GurjinderSingh-ji1wz Před 7 měsíci

    Eho jhe palace ne karjai karna koi faida nhi

  • @amanmatharu4299
    @amanmatharu4299 Před 7 měsíci

    Menager punjabi nhi milya

  • @navjotsingh4567
    @navjotsingh4567 Před 8 měsíci +3

    Bhai 2Ghanta che 2kille pkka sale aaaa

  • @sangeetamadan5224
    @sangeetamadan5224 Před 8 měsíci +1

    Location please

  • @Cookingwithkamal435
    @Cookingwithkamal435 Před 17 dny

    Khani ta roti hundi a e kera sman Ghar nu le jana sab jaga shor sraba hunda baith jao te thak jaoo te Ghar nu jaoo

  • @akashbirsingh3741
    @akashbirsingh3741 Před 8 měsíci

    🎉as lagda verka baipass ty hy

  • @mandeepak47
    @mandeepak47 Před 8 měsíci

    Paaji vaise je eh palace ludhiana ch hunda te bahut jýada income denda te chalda vi bahut jyada...❤❤

  • @daljit487
    @daljit487 Před 8 měsíci

    ਬਾਈ ਜੀ ਬੋਸ ਵਾਲੀ ਕੁਰਸੀ ਹੁੰਦੀ ਹੈ ਨਾ ਕਿ ਬੋਸ ਵਾਲੀ ਕੁਰਫੀ 6.57 ਤੇ

    • @avtarsingh4870
      @avtarsingh4870 Před 8 měsíci +1

      ਦੋਨੋ ਵਾਰ ਬੋਸ ਹੀ ਲਿਖਿਆ। ਬੌਸ

  • @GURUKAMAL_TV
    @GURUKAMAL_TV Před 8 měsíci

    😂😂 बड़े भाई जीं मैं राजस्थान तो हाँ तेरे वास्ते जान भी हाज़र हैं, भाई जी लॉक थोड़े तो गप्प मरोन लग गे जीमे अगला कहे ओह ना बोलेया करो भाई फेर गोडेआँ अल्लेय वगु ना होवे असि थोड़ि आवाज़ दे क़ायल हैं पेआर हैं थोड़े नॉल, ❤❤❤ भाई लॉक थोनू ज़ोर लायी जादें गोडेआ वॉले

  • @LS-ct9to
    @LS-ct9to Před 7 měsíci

    look bai look😂😂😂😂

  • @avtarpahal2311
    @avtarpahal2311 Před 8 měsíci +2

    Fourk man