ਘੋੜੇ ਦੇ ਪੈਰ ਵਾਰੇ ਵੱਡੀ ਜਾਣਕਾਰੀ,, big information about horse foot

Sdílet
Vložit
  • čas přidán 25. 04. 2021
  • #horse_lovers
    #animal_ਲਵਰਸ
    #animal_lover
    #horse_fair
    #horse_lovers
    #sukhjinder_ਲੋਪੋਂ
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Komentáře • 283

  • @inderjeetchahal3433
    @inderjeetchahal3433 Před 3 lety +9

    ਸਭ ਤੋਂ ਵਧੀਆ ਗੱਲ ਬਾਈ ਜੀ ਨੇਂ ਕੀਤੀ ਕਿ ਆਪਾਂ ਮਜ਼ਬੂਤੀ ਦੀ ਜਗ੍ਹਾ ਸੁੰਦਰਤਾ ਵੱਲ ਜਿਆਦਾ ਧਿਆਨ ਦੇ ਰਹੇ ਹਾਂ, ਇਹ ਗੱਲ ਆਉਣ ਆਲੇ ਸਮੇਂ ਚ ਆਪਣੇ ਲਈ ਨੁਕਸਾਨ ਦਾਇਕ ਹੋਊ, ਅਗਲੀ ਵਾਰ ਆਪਣੀ ਘੋੜੀ ਮਿਲਾਉਣ ਵੇਲੇ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਉ। ਧੰਨਵਾਦ ਬਾਈ ਜੀ 🙏

  • @zaildarkuldeep8451
    @zaildarkuldeep8451 Před 3 lety +10

    ਬਾਈ ਜੀ ਸੁਆਦ ਆ ਗਿਆ। ਹੁਣ ਤੱਕ ਦੀ ਮੇਰੇ ਖਿਆਲ ਮਤਾਬਕ ਸਿਰੇ ਦੀ ਗਲਬਾਤ ਪੇਸ ਕਰਨ ਦੀ ਮੇਰੇ ਵੱਲੋ ਤੇਰਾ ਧੰਨਵਾਦ ਅਤੇ ਸਭ ਤੋ ਵੱਧ ਧੰਨਵਾਦ ਸੰਨੀ ਪਰੌਂਣੇ ਦਾ ਕਿਉਕਿ ਸੰਨੀ ਦੇ ਮੇਰੇ ਪਿੰਡ ਚੌਂਦੇ ਅਸਲ ਸੌਹਰੇ ਹਨ। ਬਾਈ ਜੀ ਜੋ ਬਾਈ ਜੀ ਨੇ ਖੁਰਾਂ ਬਾਰੇ ਜਾਣਕਾਰੀ ਦਿੱਤੀ ਹੈ ਬਿਲਕੁਲ ਸੁੱਧ ਸੱਚੀ ਅਤੇ ਰੂਹ ਨਾਲ ਸਭ ਕੁੱਝ ਸਮਝਾ ਦਿੱਤਾ ਹੈ। ਕ੍ਰਿਪਾ ਕਰਕੇ ਬਾਈ ਜੀ ਅੱਗੇ ਹੱਥ ਬੰਨਕੇ ਪਿਆਰ ਨਾਲ ਬੇਨਤੀ ਹੈ ਜੀ ਜੋ ਵੀ ਹੋਰ ਘੋੜਿਆਂ ਸਬੰਦੀ ਜਾਣਕਾਰੀ ਸਾਰੀ ਜਰੂਰ ਦੱਸ ਦਿਓ ਕਿਉਕਿ ਇਨਾਂ ਬੇਜਬਾਨਾਂ ਦਾ ਤੁਹਾਨੂੰ ਪੁੰਨ ਲੱਗੇਗਾ। ਗੁਰੂ ਜੀ ਵੀ ਤੁਹਾਡੇ ਤੇ ਪੁਰੀ ਕ੍ਰਿਪਾ ਕਰਨਗੇ। ਇਹੋ ਜਿਹੀਆਂ ਖੋਜਾਂ ਦੇ ਪਿੱਛੇ ਬਹੁਤ ਸਮਾਂ ਅਤੇ ਮੇਹਨਤ ਲੱਗਦੀ ਹੈ। ਮੈਨੂੰ ਲਗਦਾ ਕਿ ਬਾਈ ਜੀ ਕਿਸੇ ਬਾਹਰਲੇ ਦੇਸ ਦੇ ਵਿੱਚ study ਕਰਕੇ ਆਏ ਹਨ। ਕਿਉਕਿ ਇਨਾਂ ਦਾ ਚੰਗੀ ਤਰਾਂ ਸਮਝਾਉਣਾ ਅਤੇ ਖਾਸ ਕਰ ਅਮਰੀਕਾਨ ਲੋਕਾਂ ਵਾਂਗ ਰਹਿਣਾ ਕੁਦਰਤੀ ਮਹੌਲ ਦੇ ਵਿੱਚ ਬਿਨਾਂ ਕਿਸੇ ਲੋਭ ਲਾਲਚ ਤੋ ਬਿਨਾਂ ਮੈ ਤਾਂ ਪਹਿਲਾ ਬੰਦਾ ਵੇਖਿਆ ਬਹੁਤ ਮਨ ਨੂੰ ਖੁਸੀ ਹੋਈ। ਸਾਇਦ ਆਪਾਂ ਨੂੰ ਅਤੇ ਆਪਣੇ ਲੋਕਾਂ ਕੁੱਝ ਸੱਮਝ ਆਵੇ ਕਿ ਜਿੰਦਗੀ ਇਸ ਤਰਾਂ ਵੀ ਜੀਅ ਸਕਦੀ ਹੈ। very nice good job. Thanks all.

  • @satwindersingh8572
    @satwindersingh8572 Před 3 lety +48

    ਸੁਖਵਿੰਦਰ ਵਾਈ ਪਹਿਲੀ ਵਾਰ ਤੇਨੂੰ ਮੈਸਿਜ ਲਿਖਿਆ
    ਦੇਖਦੇ ਤੇਨੂੰ ਹਰ ਰੋਜ਼ ਕਈ ਸਾਲਾਂ ਤੋਂ।
    ਪਰਮਿੰਦਰ ਵਾਈ ਚੱਲਦਾ ਫਿਰਦਾ ਯੂਨੀਵਰਸਿਟੀ ਆ
    ਐਸੇ ਆਦਮੀ ਤੋਂ ਖਜ਼ਾਨਾ ਇਕੱਠਾ ਕਰਕੇ ਸਾਂਭਿਆ ਜਾਵੇ ਜ਼ਿੰਦਗੀ ਚੋਂ ਕੰਮ ਆਉ ਇਹਦੀਆਂ ਲਗਾਤਾਰ ਇੰਟਰਵਿਊ ਆ ਕਰਕੇ ਦੁਨੀਆ ਲਈ ਚੰਗਾ ਕੰਮ ਕਰ ਦੇ ਵਾਈ

  • @BaljeetSingh-fd6es
    @BaljeetSingh-fd6es Před 3 lety +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੈਸੇ ਤਾਂ ਵੈਟਰਨਰੀ ਯੂਨੀਵਰਸਿਟੀ ਨੇ ਸਾਨੂੰ ਬਹੁਤ ਕੁਝ ਨਵਾਂ ਦਿੱਤਾ ਪਰ ਇਹ ਕੁੱਝ ਵੱਖਰਾ ਹੀ ਸਿੱਖ ਗੲੇ ਧੰਨਵਾਦ ਜੀ ਬਹੁਤ ਬਹੁਤ

  • @ManbirMaan1980
    @ManbirMaan1980 Před 3 lety +48

    ਬਾਈ ਇਸੇ ਤਰਾਂ ਮੱਝਾਂ ਤੇ ਗਾਂਵਾਂ ਦੇ ਜਾਣਕਾਰ ਲੋਕਾਂ ਨੂੰ ਵੀ ਆਪਣੇ ਕੈਮਰੇ ਸਾਮਣੇ ਲਿਆਇਆ ਕਰ ,ਬਾਕੀ ਬਾਈ ਜੀ ਨਾਲ ਗੱਲਬਾਤ ਬਹੁਤ ਵਧੀਆ ਲੱਗੀ

  • @Dhami1984
    @Dhami1984 Před 3 lety +19

    Very knowledgeable video for every horse lover. Thank you brother.

  • @shanigondal3327
    @shanigondal3327 Před 3 lety +18

    Very nice veer g bhot khub i m from pakistan punjab

  • @prabhdyalsingh4722
    @prabhdyalsingh4722 Před 3 lety +31

    ਘੋੜੇ ਬਾਰੇ ਇੰਨਾ ਗਿਆਨ ਕਦੇ ਨਹੀ ਵੇਖਿਆ/ਸੁਣਿਆ। ਭਾਈ ਸਾਹਿਬ ਨੇ ਘੋੜਿਆ ਤੇ ਬਹੁਤ ਉੱਚ ਪੱਧਰ ਦੀ ਸਟਡੀ ਕੀਤੀ ਹੈ।

    • @eliedwin4106
      @eliedwin4106 Před 3 lety

      I guess I'm kinda off topic but do anyone know a good place to stream newly released movies online?

    • @waylonjosiah5824
      @waylonjosiah5824 Před 3 lety +1

      @Eli Edwin I watch on Flixzone. Just search on google for it =)

  • @KingHunter3597
    @KingHunter3597 Před 3 lety +2

    Very good, ਬਾਕਾਆ ਹੀ ਨੌਲੇਜ ਹੈ ਭਰਾ ਜੀ ਨੂੰ 👍🏻
    🐴🐎🐴🐎🐴🐎🐴🐎🐴🐎🐴🐎🐴🐎🐴

  • @kuldeepkumardinodia6347
    @kuldeepkumardinodia6347 Před 3 lety +15

    कमाल की बात है हमें पता ही नहीं था की दुनिया में इतना ज्ञान भरा हुआ है भाई के ज्ञान को दिल से सलाम हर बात को डेमो के द्वारा समझाना ज्ञान को बहुत आसान बना देता है

  • @ajaypalsinghgrewal2949
    @ajaypalsinghgrewal2949 Před 3 lety +6

    Great information.... Very important for new horse lovers.... Thanks doctor and thanks Shonki phaji

  • @SukhdevSingh-os4rk
    @SukhdevSingh-os4rk Před 3 lety +1

    Bai g frast time aaj tuhadi video puri dekhi Parminder Bai g ne Bahut hi vadiyan tarike nal sanu sareya nu gaide kita. Good bless you

  • @ThindSaroya
    @ThindSaroya Před 3 lety +4

    Parminder veer is a Diamond. The things he said are right about breeding. God bless him.

  • @gurvindersinghbawasran3336

    ਬਹੁਤ ਵੱਡਾ ਗਿਆਨ ਬਾਈ ਜੀ ਕੋਲ,,,, ਇਹੋ ਜਿਹੀਆਂ ਜਾਣਕਾਰੀ ਵਾਲੀਆ ਗੱਲਾ ਪਹਿਲੀ ਵਾਰ ਸੁਣ ਰਿਹਾ,,,,

  • @khalsadeepakhalsadeepa6342

    Bahut badhiya video shoot Kiya main puri video aapki Dekhi koi ek second mis nahin kiya Meri Jankari mein bahut bada ijafa Mila

  • @sukhjindersingh1370
    @sukhjindersingh1370 Před 3 lety +9

    Bout vadia jankari deti veer ni aj swad aya veer video da

  • @dhaliwal2282
    @dhaliwal2282 Před 2 lety

    Veer g ਬਾ ਕਮਾਲ ਦੀ ਜਾਣਕਾਰੀ ਦਿੱਤੀ,ਰੱਬ ਤੋਹਾਡੇ ਗਿਆਨ ਵਿੱਚ ਹੋਰ ਵੀ ਵਾਧਾ ਕਰੇ,ਕਮਾਲ ਕਰ ਦਿੱਤੀ ਮਾਸਟਰ ਜੀ ਤੁਸੀ,god bless you sir God 🙏🙏🙏 bless you.

  • @jaibabajidi13
    @jaibabajidi13 Před 3 lety +5

    Bohat vadia knowledge diti aa paji horan ne hor v videos banao paji mera v dil kar reha ghodi rakhan da hun tuhadiya videos dekh k

  • @manishbanth8740
    @manishbanth8740 Před 3 lety +1

    Thanks paji tuhada tusi sanu is mahaan insan de darshan krwaye..🙏

  • @Meteor_Super650
    @Meteor_Super650 Před 3 lety

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ I ਅਪਣੇ ਜ਼ਿਆਦਾਤਰ breeders ਨੂੰ breeding ਦਾ ਬਿਲਕੁਲ ਗਿਆਨ ਨਹੀਂ ਹੈ ਅਤੇ ਉਹ 1 ਹੀ famous stallion ਤੇ inbreeding ਕਰੀ ਜਾਂਦੇ ਹਨ ਭਾਵ 1 ghoda ਇੱਕੋ breeding ਚ dam side ਵੀ 4-5 ਵਾਰੀ repeat ਹੋਈ ਜਾਂਦਾ ਜਿਸ ਨਾਲ ਸਿਫਰ ਇੱਕੋ gene ਤੇ breeding ਹੋ ਰਹੀ ਹੈ ਅਤੇ genetic disorders, ਜੋ ਕਿ ਉਸ 4-5 ਵਾਰੀ ਦੋਨੋਂ side (dam & sire) use hoye ਘੋੜੇ ਚ ਹਨ, 10 ਗੁਣਾ 20 ਗੁਣਾ 100 ਗੁਣਾ ਹੋ ਕੇ ਹੋਣ ਵਾਲੇ ਬੱਚੇ ਚ ਵਾਪਸ ਆਉਂਦੇ ਹਨI so please don't breed excessive inbreedings/ linebreedings. ਕਿਰਪਾ ਕਰਕੇ outcross breeding ਕਰੋ ਤਾਂ ਜੋ ਇੱਕ healthy gene ਦਾ animal ਪੈਦਾ ਹੋ ਸਕੇ l

  • @jogasingh8578
    @jogasingh8578 Před 2 lety

    ਬਈ ਜੀ ਬੌਹਤ ਵਧੀਆ ਜਾਣਕਾਰੀ ਘੋੜਿਆਂ ਦੇ ਬਾਰੇ ਮਿਲੀ ਆ ਜੀ

  • @harmeetbajwa9182
    @harmeetbajwa9182 Před 3 lety +2

    That’s great information about horse hooves that helps how to take care of them properly I hope make some more videos really good information you shared brother thanks

  • @gurpreetsidhu9744
    @gurpreetsidhu9744 Před 3 lety

    Bahut Vdya gallan veer diyaan bahut Vdya laggi video es veer to ek ghore bare poori jaan Kaari lau... Bahut nolaj AA bai nu 👌👌

  • @karamjeetsekhon3208
    @karamjeetsekhon3208 Před 3 lety

    Jankari bharpur program..bhot kuj new sikhan nu milea bhi ji Kolo.. thanks so much.... Toronto Canada 💞🙏

  • @sandhuschannel2114
    @sandhuschannel2114 Před 3 lety

    Sukjinder lopo veere bhut jyada journal nolaj diyaan galla kardee aa horse 🐎 lover vaste Parminder veer very very thankful tuhadaa veera daa jaankari den vastee veer ji 👍🙏👍👍👍👍🙏

  • @babalakha3296
    @babalakha3296 Před 3 lety +2

    Bahut Khub Ji. Jiunde Raho. God Bless You.

  • @lakhwindersinghkahalwan7113

    ਬਾਈ ਕਿਥੋਂ ਲੱਭਿਆ ਵੀਰ ਬਹੁਤ ਗਿਆਨ ਬਾਈ ਕੋਲ

  • @rananajibullahkhan935
    @rananajibullahkhan935 Před 3 lety +2

    Bohat achi jaankari diti eh. Oh wi os beemari baare jide baare boht katt koi janda hoyega. Baaki desi Jugar de loki boht lande ah jede naal kohre hauli hauli bekar hojande ah. Meri apni kohri wi isi pair di beemari da shikar ho chuki ah.
    Shonki Sardar Veer jee eh Parmindar veer jee de naal dobara time rakh ke hor wi bimaryan baare jaankaari dasso sanu CZcams te.
    Thank You Pah Jee

  • @DeepakMeena-bg5gz
    @DeepakMeena-bg5gz Před rokem

    Bhot knowledge wali video he .
    Legendry video. 👍👍👍👍👍👍👍
    Verry nice.

  • @japnoorkiller
    @japnoorkiller Před 3 lety +1

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ ਨੇ

  • @pardeepbansal2262
    @pardeepbansal2262 Před 2 lety

    Bai bahut geyan diya gallan kitiya bahut kuj sikhan nu mileya .. waheguru ji chardi kala ch rakhe jii

  • @kushwantsingh2616
    @kushwantsingh2616 Před 2 lety

    Banda bohat vadea jeada seana mahar aadme GOD bless this man

  • @SukhpreetSingh-cn6ry
    @SukhpreetSingh-cn6ry Před 3 lety

    ਬਾਈ ਮੈਂ ਘੋੜਿਆਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਰੱਖਦਾ ਨਾ ਹੀ ਕੋਈ ਬਾਹਲਾ ਸ਼ੋਂਕ ਆ ਪਰ ਬਾਈ ਪਰਮਿੰਦਰ ਨੇ ਜੋ ਜਾਣਕਾਰੀ ਦਿੱਤੀ ਜਿੰਨੀ ਬਾਰੀਕੀ ਨਾਲ ਜਾਣਕਾਰੀ ਦਿੱਤੀ ਆ ਜਵਾ ਸਿਰੇ ਲਾ ਤਾ ਕੰਮ ਬਾਈ ਦੀ ਹੋਰ ਵੀ ਇੰਟਰਵਿਊ ਕਰਿਓ ਜਰੂਰ ਹੀਰਾ ਬਾਈ ਐਨੀ ਜਾਣਕਾਰੀ ਆ ਬਾਈ ਕੋਲ

  • @bhalindersingh8903
    @bhalindersingh8903 Před 5 měsíci

    ਪਰਮਿੰਦਰ ਵੀਰ ਦੀ ਗੱਲ ਵਧੀਆ ਲੱਗੀ ਦੋਗੜ ਦੁਗਾੜਾ ਵਾਈ ਦੀਆਂ ਗੱਲਾਂ ਅੱਗੇ ਕੁੱਝ ਵੀ ਨਹੀਂ

  • @subhshchand27
    @subhshchand27 Před 3 lety

    Sukriya parminder ji ko. Pahle bhi inki video dekhi thi. Achhi jankari Di h aapne

  • @arshsekhon7246
    @arshsekhon7246 Před 3 lety +2

    Shonki changi soch da malak salute veer

  • @sartajsandhu4151
    @sartajsandhu4151 Před 3 lety

    VERY KNOWLEDGEABLE VIDEO THANKS SUKHJINDER LOPON @Shonki Sardar

  • @ChetanSharma-kz7bv
    @ChetanSharma-kz7bv Před 3 lety

    Parminder Bhai tusi apne aap ch ikk institute ho...
    Mai pela bi thodi video vekhi si dujey channel te but usto baad thodi koi video ni ai....
    Ajj sukhjinder Bai ne bot changey tarikey nal thoda interview kita te tusi vadia tarikey nl practically hr gl smjhai ....
    Very well explained....
    God bless you all..👍👍

  • @chaina357
    @chaina357 Před 3 lety +7

    Eh 22 apney kum da mahir hai, equine vet with great knowledge, sirra. I think he studied abroad or army vet

    • @mandeepsingh572
      @mandeepsingh572 Před 3 lety +2

      Excilent education system and practical experience makes a man Pro

  • @zainulabidinranjha9992
    @zainulabidinranjha9992 Před 3 lety +5

    Shonki sardar g love from🇵🇰🇵🇰paa g dobara interview kro ainan da....plzz ❤ 2 to 3 interview kru ..advance thanks❤❤

  • @amarjatt5003
    @amarjatt5003 Před 7 měsíci

    ਬਾਈ ਤੂੰ ਤੇ ਵੱਡੇ ਬਰੀਡਰਾਂ ਤੇ ਪਾਣੀ ਹੀ ਪਾਂ ਦਿੱਤਾ,,, ਪਰ ਗੱਲ ਤੇ ਸਹੀ ਕੀਤੀ,,,

  • @sukhchainsinghsukh9480
    @sukhchainsinghsukh9480 Před 3 lety +1

    ਹੋਰ ਆਉਣ ਦੇ ਗੱਲ-ਬਾਤ ਬਹੁਤ ਵਧੀਆਂ ਜਾਣਕਾਰੀ

  • @amarpreetsingh3019
    @amarpreetsingh3019 Před 3 lety +3

    Mere Hisab Nal Aaa Video Best Video Aaa on Shonki Sardar.
    Thank you Bai Lopo and Parminder ji.

  • @amrindergillztv8271
    @amrindergillztv8271 Před 3 lety

    ਸੱਚੀ ਗਲ ਕਹੀ ਲਾਸ਼ਟ ਵਿਚ ਪੈਰ ਦੇ ਨਹੁ ਨੂੰ ਸਮਝਣ ਲਈ ਕਈ ਸਾਲ ਲਗ ਜਾਦੇਆ
    ਬਹੁਤ ਹੀ ਆਸਨ ਭਾਸਾ ਵਿਚ ਸਮਝ ਆ ਗਿਆ 👌🏻👌🏻👌🏻👌🏻👌🏻👌🏻👌🏻

  • @parwansingh7320
    @parwansingh7320 Před 3 lety +3

    Bilkul sahi gal kahi bai ji all information is true

  • @jassgill1319
    @jassgill1319 Před 3 lety +9

    Sirrrrrrraaaaaa jatta 👌🏻🤘🏻❤️ God bless u 🙏🏻❤️

  • @gursimransinghdhami5773
    @gursimransinghdhami5773 Před 3 lety +1

    Dharam nal baj ajj ta swad e lia ta
    Bhut kuch sikhan nu milea
    Bhut interesting laggea v horse da pair kive kamm krda
    Sirra banda bai
    Parminder singh FARRIER
    Jyonda vasda reh

  • @yogeshthakur8991
    @yogeshthakur8991 Před 3 lety +2

    Good information, thank you very much

  • @HardeepSingh-jk8tp
    @HardeepSingh-jk8tp Před rokem

    ਵਾਹਿਗੁਰੂ ਜੀ 🙏💐🌷🌹

  • @MunishKumar-ep7ep
    @MunishKumar-ep7ep Před 3 lety +1

    Wow Beauty Competition not breeding competition genuine person 🐎

  • @gursharnjitsingh8248
    @gursharnjitsingh8248 Před 3 lety

    ਬਹੁਤ ਕੰਮ ਦੀਆਂ ਗੱਲਾਂ ਵੀਰ ਦੀਆ

  • @lavi9136
    @lavi9136 Před 3 lety

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏🙏🙏🙏🙏🙏🌾🌾🚜🚜🚜🚜🚜🚜🚜🚜🚜🚜🚜🚜🚜🚜

  • @richaelectricals4431
    @richaelectricals4431 Před 3 lety +6

    Very interesting man, very knowledgeable

  • @latestvideos6192
    @latestvideos6192 Před 3 lety +1

    ਬਾੲੀ ਮੈ ਜਿਅਾਦਾਤਰ ਪੂਰੀਅਾ ਵੀਡੀਓ ਨੀ ਦੇਖਦਾ ਪਰ ਅੈਸਾ ੲਿਨਟ੍ਸਟ ਬਣਿਅਾ ਵੀਡੀਓ ਦਾ ਪੂਰੀ ਵੇਖ ਕੇ ਹਟਿਅਾ ,, ਸਿਅਾਣਿਅਾਂ ਤੋ ਸੁਣਿਅਾ ਬੲੀ ਘੋੜੇ ਨੂੰ ਮਾੜਾ ਡਾਕਟਰ ਹਥ ਨੀ ਪੋਂਦਾ , ਘੋੜੇ ਦਾ ੲਿਲਾਜ ਸਿਰਾ ਡਾਕਟਰ ਹੀ ਕਰੂ , ਪਰਮਿੰਦਰ ਬਾੲੀ ਤਾ ਸਮੁੰਦਰ ਸਾਂਭੀ ਬੇਠਾ ਤਜਰਬੇ ਦਾ

  • @manreetsidhu399
    @manreetsidhu399 Před 3 lety +2

    Parmatma lamia umara bakshe. Bhut vadia jankari mili.

  • @MaroofChishti786
    @MaroofChishti786 Před 3 lety

    Very precious video. Thanks sardar ji.

  • @db5348
    @db5348 Před 2 lety

    Very high educated person. Thank you for the knowledge Bro

  • @ajaharmewgazirj3571
    @ajaharmewgazirj3571 Před 3 lety

    Most important information 👍 Thanks Beer ji 🙏

  • @veetdhillon4477
    @veetdhillon4477 Před 2 lety

    boht gyaan aa bai nu ! boht boht dhanwaad eni jankari den lyi bai da te loppo bai g da 🙏❤️

  • @meradeshhovepunjab2937
    @meradeshhovepunjab2937 Před 3 lety +1

    Bai ne bada gyan ikhata kitta Hoya salute Bai nu

  • @preetpb32wala53
    @preetpb32wala53 Před 3 lety +1

    kudrat toh ute kuch nhi waheguru da ki kmaal aa bht jankari mili ajj bht chngi vedio veer

  • @NarinderSingh-uj7he
    @NarinderSingh-uj7he Před 3 lety

    What a great job yr🙏🙏🙏🙏🙏 mnu v bohat shonk aw hours da I love this knowledge

  • @Pendu-dhaba
    @Pendu-dhaba Před 3 lety

    ਵਾਹ ਬਾਈ ਜੀ ਮਜਾ ਆ ਗਿਆ ਸਲੂਟ ਆ ਤੋਹਾਨੂ

  • @gurwindermaan7749
    @gurwindermaan7749 Před 2 lety

    Love❤ you aa sukhjinder bai
    Good work🙏🙏🙏

  • @nadirhorsefitnessshah1927

    Great information for youngers

  • @satwantsingh2575
    @satwantsingh2575 Před 4 měsíci

    Very nice veer ji Bhaut Vadya ji

  • @subhshchand27
    @subhshchand27 Před 3 lety

    Aaj tak ka Best video sir

  • @kamleshchoudhary5826
    @kamleshchoudhary5826 Před 3 lety +2

    Bhaisaab bahut achhi knowledge di
    Parminder bhai kabhi Rajasthan aho

  • @SukhdevSingh-hf1qt
    @SukhdevSingh-hf1qt Před 3 lety

    Very good and very nice information thank you so much

  • @prabhnijjar702
    @prabhnijjar702 Před 2 lety

    very knowledgeable information..

  • @bhalindersingh8903
    @bhalindersingh8903 Před 5 měsíci

    ਵਾਹਿਗੁਰੂ ਜੀ

  • @amjadsukharaamjadsukhara5670

    Bhai na bhot achi Information de ha

  • @Tahir_khan_hk
    @Tahir_khan_hk Před 3 lety

    very good ,, and thank you so much ,, good job veer ji

  • @karmjeetsidhu764
    @karmjeetsidhu764 Před 3 lety

    Bhut vdia gla dsiya vedio ch 🐴👍👍👍y

  • @kultarsingh2655
    @kultarsingh2655 Před 3 lety

    Main Koi Kora Nahin rakhiya per Fir Bhi menu aap Diya Galla bahut Soniya lag gaya bhai bahut badhiya video hai good luck🙏🙏❤❤

  • @harshsarswat1148
    @harshsarswat1148 Před 3 lety

    Very nice information bhai ji 🙏🙏😘😘❤️🐴🐎🐎🐴🐎🐴🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sandeeprandhawarandhawa8925

    Very good very good bhaji 👌👌👍👍👍boht vadia bhaji

  • @studiopreetpalace4856
    @studiopreetpalace4856 Před 2 lety +1

    Very good Knowledge

  • @samkalkats.p.s538
    @samkalkats.p.s538 Před 2 lety

    Very amazing information

  • @vickybains996
    @vickybains996 Před 3 lety

    Boot vadiya jankari aa paji

  • @FaraattaTv
    @FaraattaTv Před 3 lety

    Bai heera lab lya bai nu bahut knowledge aa , good bai ji

  • @lovedeepsingh7112
    @lovedeepsingh7112 Před 3 lety

    Hun tak di best vedeo bai g

  • @gurpreetsinghsidhu4641
    @gurpreetsinghsidhu4641 Před 3 lety +1

    veer g bhout vdia raab vrga bndaa yrr dubara fr bai g jld jrur video le aao bai nl

  • @AmanDeepsingh-vs2wp
    @AmanDeepsingh-vs2wp Před 3 lety

    Sirraaaa jankari uncle ji

  • @pardeepbhukar9435
    @pardeepbhukar9435 Před 3 lety

    Good information for horse lovers

  • @sukhvindersingh8523
    @sukhvindersingh8523 Před 3 lety +1

    Thx aulakh Saab g 🙏

  • @lifeofpandhers1638
    @lifeofpandhers1638 Před 3 lety

    bahut knowledge a bai nu 👌👌👌👌

  • @mandigal8298
    @mandigal8298 Před 3 lety

    Very nice jaankari sir g

  • @horselover8108
    @horselover8108 Před 3 lety

    Bohot jankari aa is bande nu dillon slaam

  • @GurjeetSingh-hp7xt
    @GurjeetSingh-hp7xt Před rokem

    Very Good information

  • @monikadange5788
    @monikadange5788 Před 2 lety

    Appreciate the knowledge lott to lurnnn

  • @gugusiddo5741
    @gugusiddo5741 Před 3 lety +1

    Great information very knowledgeable. That is reason it takes 10 to 12 year after degree.

  • @amravsinghrathore8543
    @amravsinghrathore8543 Před 3 lety

    Thanks for knowledge

  • @bhejasingh3023
    @bhejasingh3023 Před 3 lety

    Very good information 🙏

  • @dilshadkhan2271
    @dilshadkhan2271 Před 3 lety +1

    Boht vdia jankari diti dr. Saab . Tuanu ik book likhni chaidi hai. 🙏🙏

  • @dhammusandha902
    @dhammusandha902 Před 3 lety +1

    Boht wadiya ji

  • @villagerboys3008
    @villagerboys3008 Před 3 lety

    Bht vadia jankari diti a y ne

  • @shubvirk7820
    @shubvirk7820 Před 3 lety

    Bahut vdia jankari diti veer ne

  • @sunnybhunder6721
    @sunnybhunder6721 Před 3 lety

    ਬਹੁਤ ਵਧੀਆ ਜੀ

  • @pardeepsangha7127
    @pardeepsangha7127 Před 2 lety

    Sirraaaa bro very good and good job