ਬਾਹਲੀ ਮਹਿੰਗੀ ਨੀਂ ਆਮ ਟਰਾਲੀ ਦੇ ਮੁਕਾਬਲੇ pto ਵਾਲੀ ਟਰਾਲੀ,, ਸਾਰੀ ਜਾਣਕਰੀ ਸੁਣੋ
Vložit
- čas přidán 26. 06. 2023
- tractor trolley,tractor trowly,make construction trowly,making construction trowly,mini tractor trolley,jcb tractor trolley,trowzy20,mini tractor trolley videos,brown,barrow,drowing,drowning,bsb drowning,drowning backstreet boy lyrics,making barrow,backstreet boys drowning,drowning backstreet boys,twirly,twerly,#track,making wheel barrow,tractor,drowning in your love,jocelyn,how to make wheel barrow,tractors,#tractor
ਲੋਪੋ ਵਾਲਿਆ ਤੇਰੇ ਨਾਲ ਦੀ ਜਾਣਕਾਰੀ ਹੋਰ ਕਿਸੇ ਤੋਂ ਨਹੀਂ ਮਿਲਦੀ।
ਧੰਨਵਾਦ ਜੀ।
ਲੋਪੋ ਵਾਲਾ ਕੋਕੇ ਲੋਦਾ ਹੀ ਆਉਦਾ ਬਹੁਤ ਵਧੀਆਂ ਇੰਟਰਵਿਊ ਹੈ ਕਿਸਾਨਾ ਦੇ ਕੰਮ ਦੀ ਹੈ ਬਹੁਤ ਧੰਨਵਾਦ 🙏
ਬਹੁਤ ਵਧੀਆ ਟਰਾਲੀ ਬਣਾਈਂ ਹੈ ਤੇ ਲੋਪੋਂ ਵਾਲੇ ਨੇ ਵੀਡੀਓ ਵੀ ਬਹੁਤ ਬਰੀਕੀ ਵਾਲੇ ਸਵਾਲ ਪੁੱਛ ਕਰਕੇ ਬਣਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
ਲੋਪੋ ਆਲੇ 22 ਨੇ ਅੱਜ ਵਾਲਾ ਜੋਰ ਲਾਇਆ
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ👍💯
ਵੀਰ ਜੀ ਜੇਕਰ ਹਿਸਾ ਡਿਫਰੰਸ਼ਨਲ ਵਾਲਾ ਹੈ ਤਾਂ ਅੰਦਰਲੇ ਟਾਇਰ ਆਪਣੇ ਆਪ ਹੀ ਘੱਟ ਤੇ ਬਾਹਰਲੇ ਟਾਇਰ ਜਿਆਦਾ ਘੁੰਮਦੇ ਆ। ਡਿਫਰੰਸ਼ਨਲ ਲੌਕ ਤਾਂ ਦੋਹਾ ਟਾਇਰਾਂ ਨੂੰ ਬਰਾਬਰ ਚਾਲ ਦੇਂਦੇ ਆ
480000/00 ਚ ਬਾਈ ਜੀ ਬ੍ਰੇਕਾਂ ਲਗਾ ਕੇ ਅਲਟੀਨੇਟਰ ਲਾ ਕੇ ਹੈ ਜੀ।
Very good 🎉🎉
Bahoot vadia ji
ਬ੍ਰੇਕ ਸਿਸਟਮ ਕਿਸੇ ਨੇ ਨਹੀਂ ਦਿਖਾਇਆ
Tractor ton v pto gear neutral ho janda c
Hindi me video bana ke bhejo bhai
Very good ji👌👌👌👌🙏🙏
Ehnu ta koi canada wala hi buy kruga . tractor da naas marugi
Huk kadde to bina cros kive penda kyuki cross har ik tractor de huk to niche hunda
ਸਤਿ ਸ੍ਰੀ ਅਕਾਲ ਵੀਰ🙏
Pishan krn nu revarce pto chaida
very good
Sat Sri akal veer good morning 🌄
Nice 👍🙂
ਬਹੁਤ ਹੀ ਵਧੀਆ
Pehla eh hosiarpur waleya ne bnaya c
👍👍🙏🙏❤️❤️
😂😂🎉🎉😊😅😢😮😅😂🎉😊😅😮😢😂🎉
Very good bai ji
ਜਿਲਾ ਤੇ ਪਿੰਡ ਦਸੋ
1 jarnatar ta 5 6 motera.Sada ta 1 masa chal de
🙏👍
❤❤❤❤❤
👍
Nhi Bro Aje b kamjaab nhii....Bro aje v bhut problems aun gyea es ch
Bai problem nu explain ta kr
Veer ji combine de ingn & dicl pump Di koi knt bnde nal ju km Vdia Krda hove video bnyao ji pla
Disel pump sk wale patiala vdia kam krde ne veer
Very good
❤❤❤❤❤❤
Vay kesa cheg the haed hondi ha
ਰੇਟ ਕਿਨਾ ਦੱਸਿਆ ਨੀ
ਟਿੱਪਰ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦੀ
Bhai troli price kitni he
Na koi pid na shahir Adres ta daso veer ji
Zaildaar innovation
Bai tusi gal ni krde
Enna kos ta la ta , ek engine v la dinde 😅
Trolley mein PTO KA full form kya hota hai
Power take off
Brother your friend preet goes to jallandhar for advotise shoe 👟 store I live in canada 🇨🇦 I send person to buy shoe and ladies purse 1 he doesn’t has price written he sell me same purse 6000 and other person in the meantime some other lady ask price on my purse he tell 11500 rupees so my body tell her he sell same purse 6000 so I think maybe he sell same purse 2000 rupees so I request don’t go anywhere for few rupees so bad for you guys
10:56 seen vekh ke sare like kro 😂😂😂
FD bnon vich jyada faida fr ta😂
ਆਹ ਮੂੱਹਰੇ ਆਉਣ ਵਾਲੇ ਕਿੱੳ ਨਹੀ ਹੱਟਦੇ॥
Lopo ji koi ad tadoso
ਬੂਟਾ ਦਾ ਰੇਟ ਪਤਾ
Hindi bolo
Koi kam ka nahi hai trolly 8 pahiyon ka koi load nahi hai na 10 lack ka ham chhattisgarh me 5 trolly le aayenge or india ka flag lagayenge na ki canada ka
Tanu ki taklif
Lopo alia khul ke bol hun dhar kadda
Maih hun msg like shre cmnt krna shad e dena bai Chl koi na
Love u bro
11 ਫੁਟ ਕਿੰਨੇ ਦੇ
Bhai Hindi me video banao
Nhi Punjabi hi chlo
Panjab Ch Panjabi Hi ਚੱਲੂ
Punjabi chalo Punjab ch
Information ch ta har kise nu chahidi a vếer
ਓਸ ਨੂੰ ਘੋੜੇ ਕਹਿਣੇ ਆ ਲੋਪੋ