ਕਰਤਾਰ ਟਰੈਕਟਰ ਆਹ ਮੌਡਲ ਫੀਚਰਾਂ ਤੇ ਅਫਰਾਂ ਨਾਲ ਤੁੰਨੇ ਪਏ ਆ

Sdílet
Vložit
  • čas přidán 17. 02. 2024
  • #sukhjinder_lopon

Komentáře • 111

  • @BHAGWANSINGH-lo5of
    @BHAGWANSINGH-lo5of Před 4 měsíci +5

    ਬਹੁਤ ਵਧੀਆ ਜਾਣਕਾਰੀ, ਧੰਨਵਾਦ ਲੋਪੋਕੇ ਵਾਲੇ ਵੀਰ ਜੀ ਦਾ

  • @Sukhdev03596
    @Sukhdev03596 Před 4 měsíci +30

    ਪੰਜਾਬ ਦਾ ਪੁੱਤਰ ਹੈ ਕਾਮਯਾਬ ਹੋਣਾ ਚਾਹੀਦਾ ਹੈ

  • @karansingh-in5yd
    @karansingh-in5yd Před 3 měsíci +5

    5911 ਤਾਂ ਖੜ੍ਹਾ ਈ ਬੈਕ ਘੁਮਾ ਦਿੰਦਾ । ਉਹਦਾ ਕੋਈ ਮੁਕਾਬਲਾ ਨਹੀਂ।

  • @RVC08
    @RVC08 Před 15 dny

    ਬਹੁਤ ਵਧੀਆ ਟਰੈਕਟਰ ਬਣਾਇਆ ਜੇ ਬਰੈਂਡ ਨੂੰ ਪਾਸੇ ਕਰਕੇ ਦੇਖਿਆ ਜਾਵੇ ਤਾਂ ਵਿਦੇਸ਼ੀ ਟਰੈਕਟਰਾਂ ਨੂੰ ਟੱਕਰ ਦੇਣ ਵਾਲਾ ਸੰਦ ਬਣਾਇਆ ..ਚਾਹੇ ਸਮਾਂ ਲੱਗ ਜਾਵੇ ਥੋੜਾ ਇਹ ਟਰੈਕਟਰ ਨੇ ਇਕ ਦਿਨ ਕਿਸਾਨਾਂ ਦੇ ਦਿਲਾਂ ਤੇ ਰਾਜ ਕਰਨਾ..ਕੁਆਲਟੀ ਪੱਖੋਂ ਬਹੁਤ ਹੈਵੀ ਹੈ ਅਸਲ ਚ ਝੋਟਾ ਟਰੈਕਟਰ ਹੈ..ਮਹਿੰਗਾ ਤਾਂ ਹੈ ਕਿਉਂਕਿ ਲੱਲ ਪੱਲ ਨਹੀ ਕੀਤਾ ਇਕੱਠਾ ਸੋਧਕੇ ਬਣਾਇਆ ਚੰਗੇ ਇੰਜਨ ਨਾਲ

  • @sukhdevsinghgill9721
    @sukhdevsinghgill9721 Před 4 měsíci +8

    ਕੋਈ ਫੈਦਾ ਨਹੀਂ ਇਸ ਦਾ ਰੇਟ ਬਹੁਤ ਜਾਂਦਾ ਏ

  • @jasmeetsingh4115
    @jasmeetsingh4115 Před 4 měsíci +1

    Waheguru ji mehar kra sada panjab khush rha te Sikh kaum chardikala ch rha sara Panjabi taraki kran khush rahan te kamyab rhan

  • @MianAshfaq792
    @MianAshfaq792 Před 4 měsíci +5

    Bohit achi look Hai tractor ki.
    I am from Pakistan

  • @baljindersinghs148
    @baljindersinghs148 Před 4 měsíci +12

    ਵੀਰੇ ਇੱਕ ਬੇਨਤੀ ਹੈ ਖਾਸ ਕਰ ਪ੍ਰੀਤ ਬਾਈ ਕੈਮਰਾਮੈਨ ਵਾਲੇ ਨੂੰ ਕੈਮਰਾ ਟਰੈਕਟਰ ਜਾਂ ਕਿਸੇ ਵੀ ਜੋ ਚੀਜ਼ ਆਪਾਂ ਦਿਖਾਉਣੇ ਹੁੰਦੇ ਆ ਵੀਰ ਜੀ ਉਹਦੀਆਂ ਚੀਜ਼ਾਂ ਵਿੱਚ ਨਜ਼ਰ ਆਉਣੀਆਂ ਚਾਹੀਦੀਆਂ ਹਨ ਜੀ ਸਾਰੇ ਟਰੈਕਟਰ ਦੀ ਫੋਟੋ ਇਕ ਜਾਂ ਦੋ ਵਾਰ ਦਿਖਾਈ ਜਾਵੇ ਤਾਂ ਬਹੁਤ ਹੁੰਦੀ ਹੈ ਬਾਕੀ ਕਿਹੜਾ ਫੀਚਰ ਕਿੱਥੇ ਕੰਮ ਕਰਦਾ ਹੈ ਇਹ ਅਗਰ ਕੈਮਰੇ ਵਿੱਚ ਨੇੜਿਓਂ ਦਿਖਾਇਆ ਜਾਵੇ ਤਾਂ ਬਹੁਤ ਚੰਗੀ ਗੱਲ ਹੁੰਦੀ ਹ ਵੀਰੇ ਬੰਦੇ ਦੀਆਂ ਆਵਾਜ਼ਾਂ ਸਮਝ ਆ ਜਾਂਦੀਆਂ ਹਨ ਜੀ

  • @inderjeetsingh1403
    @inderjeetsingh1403 Před 4 měsíci +21

    ਹੁਣ ਜਦੋਂ ਵੀ ਨਵਾਂ ਟਰੈਕਟਰ ਲਿਆ ਕਰਤਾਰ ਹੀ ਲਵਾਗੇ

  • @sukhrajsinghsukhi1745
    @sukhrajsinghsukhi1745 Před 4 měsíci +4

    ਇਸ ਦੀ ਟੌਰਕ ਪਾਵਰ ਵੀ ਦੂਜੇ ਟਰੇਕਟਰਾ ਬਰਾਬਰ ਆ ਜਿਆਦਾ ਹੋਣੀ ਚਾਹੀਦੀ ਆ

  • @jasvirbhangu8922
    @jasvirbhangu8922 Před 4 měsíci +3

    ਰੇਟ ਬਹੁਤ ਜ਼ਿਆਦਾ 2ਲੰਖ ਕੋਈ ਕਿਉਂ ਵੰਧ ਲਾਵੇ ਗਾਂ
    ਮਾਰਕੀਟ ਵਿੱਚ ਬਹੁਤ ਨੇ ਇੰਨੇ ਫੀਚਰਾ ਵਾਲੇ

  • @buhpinderkaneja5562
    @buhpinderkaneja5562 Před 4 měsíci +2

    ਬਹੁਤ ਵਧੀਆ ❤❤

  • @gurminderdhanoa8436
    @gurminderdhanoa8436 Před 4 měsíci +10

    ਏ ਸਾਰੇ ਫੈਕਸ਼ਨ HMT ਚ 40-50 ਸਾਲ ਪਹਿਲਾਂ ਸੀ

  • @sukhmelt8379
    @sukhmelt8379 Před 4 měsíci

    Sukhjinder Good qustion

  • @gossipfarmer
    @gossipfarmer Před 4 měsíci +1

    bhott bdia tractor bnaya sir bilkul zetor ka bhai h bs compressor aur lgado isme ❤️❤️

  • @user-mg2cv3wk2m
    @user-mg2cv3wk2m Před 4 měsíci +1

    Sat Sri Akaal pagi somal Germany Munich

  • @gsdhaliwal606
    @gsdhaliwal606 Před 2 měsíci

    ਨੀਲਾ ਰੰਗ ਬਹੁਤ ਸੋਹਣਾ !!!

  • @inder7109
    @inder7109 Před 4 měsíci +2

    Engine ਿੲਹਦਾ 75 HP ਬਣਦਾ ਯਰ...
    ਪਾਰਤ ਮਾਤਾ ਅੰਦਰ ਚਾਰ ਸਿਲੰਡਰ 'ਚ ਸਭ ਨਾਲੋਂ ਵੱਡਾ ਿੲੰਜ਼ਨ ਟਾਟਾ ਦੇ ਟਰੱਕ ਦਾ ਜੋ 5 ਲੀਟਰ ਦਾ...ਪਾਵਰ ਹੈ 160+
    ਿੲਹ ਪਤੰਦਰ ਓਹਦੇ ਨੇੜੇ ੲੀ ਪਹੁੰਚ ਗੲੇ ... 4.7 ਲੀਟਰ...

  • @umeshnehra1630
    @umeshnehra1630 Před 4 měsíci

    Nice video bhi ❤

  • @inderpalsandhu4975
    @inderpalsandhu4975 Před 4 měsíci

    11 litre vs 5 litres means it is more expensive than other tractors in which mostly service interval is 300 hours

  • @shoaibgurz9707
    @shoaibgurz9707 Před 4 měsíci +1

    Very qualityable tractor.
    But must b provide dealership in kartarpur pakistan.according to their name.

  • @brothertractor
    @brothertractor Před 4 měsíci

    bahut vadia tractor

  • @parwinderkaur2721
    @parwinderkaur2721 Před 4 měsíci

    Sohna Model aa

  • @user-vy8io2mc5d
    @user-vy8io2mc5d Před 4 měsíci

    Nic work kartar

  • @parwindersinghsran3692
    @parwindersinghsran3692 Před 4 měsíci

    Bhot vadia tractor

  • @bhupenderaulakh795
    @bhupenderaulakh795 Před 4 měsíci +2

    Sirra tractor

  • @buntydhaliwal7488
    @buntydhaliwal7488 Před 4 měsíci +11

    Kisaan andloan upar video la avo

  • @jattadijaan3309
    @jattadijaan3309 Před 4 měsíci +6

    Engine hor kise da gear hor kise de kartar da awda show te mudguard 😂😂😂😂

  • @Manjinder92
    @Manjinder92 Před 4 měsíci +1

    Mahindra quality nal koi compromise nai krdi no.1

  • @gurisidhu4103
    @gurisidhu4103 Před 4 měsíci

    ❤❤❤❤

  • @jaspreetgrewalbittu4028
    @jaspreetgrewalbittu4028 Před 4 měsíci +3

    ਚਾਹਲ ਦਾ ਡੇਕ ਸਿਰਾ ਲਾਉਂਦਾ।

  • @kuldeepsingh-fv7jh
    @kuldeepsingh-fv7jh Před 4 měsíci +2

    Sirrrrra tractor

  • @karansidhu5569
    @karansidhu5569 Před 4 měsíci +1

    Good 👍

  • @Deepathwal6065
    @Deepathwal6065 Před 3 měsíci

  • @ParamjitSingh13517
    @ParamjitSingh13517 Před 4 měsíci

    Nice 👍

  • @gilljagtar4259
    @gilljagtar4259 Před 4 měsíci +3

    Lefto matak ta holland jado da aaya odo da hi aunda

  • @bhupenderaulakh795
    @bhupenderaulakh795 Před 4 měsíci

    Eh tractor pura hit hou

  • @parmindersinghdeol7656
    @parmindersinghdeol7656 Před 4 měsíci +3

    ਵੀਡੀਓ ਵਿੱਚ ਸਾਰੀਆਂ ਚੀਜ਼ਾਂ ਦਿਖਾਉਣੀਆਂ ਚਾਹੀਦਾ ਜਿਸ ਚੀਜ਼ ਦੀ ਗੱਲ ਕੀਤੀ ਹੈ ਓ ਦਿਖਾਈ ਨਹੀਂ ਅੱਗੇ ਤੋਂ ਧਿਆਨ ਰੱਖਿਆ ਜਾਵੇ ਧੰਨਵਾਦ ਜੀ

  • @kindakhella9726
    @kindakhella9726 Před 4 měsíci +4

    60 ਪਾਵਰ 4*4 ਦਾ ਕਿੰਨਾ ਰੇਟ ਆ ਜੀ । ਪੁਰਾਣਾ ਕੱਟ ਲਓਗੇ ਵਿੱਚ

  • @rattanmann3895
    @rattanmann3895 Před 4 měsíci

    Farmtrac v 50 hp ch 16 forward te 4 reverse onda

  • @tinkuchahar3770
    @tinkuchahar3770 Před 4 měsíci +1

    bhai john deere 43lpm or arjun 755 56lpm hai

  • @bsbbalkaransingh2039
    @bsbbalkaransingh2039 Před 3 měsíci

    Bahot vadia kita ki Turbo te EGR naa laya ❤❤

  • @gurpreetrandhawa2230
    @gurpreetrandhawa2230 Před 4 měsíci +2

    ਰੇਟ ਵੀ ਦੱਸੋ

  • @imaan7048
    @imaan7048 Před 4 měsíci +1

    Price

  • @ManpreetSingh-wp2qc
    @ManpreetSingh-wp2qc Před 4 měsíci +1

    855 ❤

  • @Rajkumaar357
    @Rajkumaar357 Před 3 měsíci

    ਪ੍ੀਤ ਬਾੲੀ ਅਸੀ ਵੀ ਕਰਤਾਰ ਟਰੈਕਟਰ ਲੈ ਰਿਹੇ ਆ ਪਰ ਤੁਸੀ ਕਿਹਾ ਕਿ ਵਿਸਾਖੀ ਤੱਕ ਆਫਰ ਆ ਪਰ ਸਾਨੂੰ ਤਾ ਿੲਹ ਆਫਰ ਦੇ ਨਹੀ ਰਿਹੇ ਨਾ ਡੈਕ ਵੀ ਨਹੀ ਲਾ ਕੇ ਦੇ ਰਿਹੇ ਮੋਗੇ ਵਾਲੇ

  • @SukhpalBouk
    @SukhpalBouk Před 15 dny

    ਫਾਜ਼ਿਲਕਾ ਵਾਲਿਆਂ ਨੂੰ ਕੀ ਗਿਫ਼ਟ ਦਿਉਂ ਗੇ ਜੀ

  • @bsbbalkaransingh2039
    @bsbbalkaransingh2039 Před 3 měsíci

    Mai KARTAR company nu badhiya dina hai ki tusi Turbo te EGR naa laya ❤❤❤❤

  • @chamkaurgill9546
    @chamkaurgill9546 Před 4 měsíci +2

    ਸਵਰਾਜ ਤੇ ਕਰਤਾਰ engine ਵੱਲੋ ਬਰਾਬਰ ਦਾ ਮੁਕਾਬਲਾ 👍🏻

  • @manveerdhindsa8325
    @manveerdhindsa8325 Před 4 měsíci

    Tracter ta vadia par rate hi bahut high rakhea hoea

  • @gagandeepsingh9616
    @gagandeepsingh9616 Před 4 měsíci +1

    50 ton upr tn bai crdi aunda. Ehda ki krya

  • @saleemakbar4251
    @saleemakbar4251 Před 4 měsíci

    Mashallah g❤❤❤❤❤

  • @onkarsinghrandhawa7715
    @onkarsinghrandhawa7715 Před 4 měsíci +2

    ਇਸ ਦਾ ਘੱਟ ਤੋ ਘੱਟ ਤੋਰਾ ਕਿੰਨਾ ਹੈ

  • @lakhveersandhu400
    @lakhveersandhu400 Před 4 měsíci

    60 power pr c r di keo ni Keo gapp mare ne 50 hp da

  • @rajsransran52
    @rajsransran52 Před měsícem

    Bai ac cabin vala v milju

  • @brothertractor
    @brothertractor Před 4 měsíci

    mainu u. p. vech agency deo

  • @shavindersingh7871
    @shavindersingh7871 Před 4 měsíci

    5936 4x4 self nhe chkda❤

  • @user-qe1gu2jk7n
    @user-qe1gu2jk7n Před měsícem

    Ehda sman mil jnda

  • @sukhdeeprai2570
    @sukhdeeprai2570 Před 4 měsíci +2

    ਬਾਈ ਜੀ ਇਹ ਇੰਜਣ ਹੁੰਦਾ ਈ 76 hp a

  • @BhagwanSingh-qr7yg
    @BhagwanSingh-qr7yg Před 4 měsíci

    Rate ve Deso

  • @SgndeepGill-hp2lt
    @SgndeepGill-hp2lt Před 4 měsíci +1

    Mrf shakti life plus to upar tyre hega y mrf shakti extra

  • @amrindersingh8817
    @amrindersingh8817 Před 4 měsíci +27

    ਕਿਉਂ ਪ੍ਰੀਤ ਆਪਾ ਤਾਂ 855 ਲੈ ਲਿਆ ਨਾਲ਼ੇ ਰੇਟ ਵੀ ਦੱਸ ਦੇਦੇ ਥੋੜਾ ਬਹੁਤਾ

  • @AmrikSingh-lf2bo
    @AmrikSingh-lf2bo Před 4 měsíci

    Liftoment kise km ni aundi 😮

  • @AvneetKaur-zx9ks
    @AvneetKaur-zx9ks Před 4 měsíci

    Vere ik sal ruk ja haje 8 kile khrde aa

  • @GurvinderSingh-cw3hx
    @GurvinderSingh-cw3hx Před 4 měsíci

    Back fender ni shone eh change krni tractor ghare khada shona ve lgea jyda sale ho ehna change kr dean

  • @user-vi6cx9pn2x
    @user-vi6cx9pn2x Před 4 měsíci

    Patiala branch menu de do bere

  • @braravnish
    @braravnish Před 3 měsíci

    Bai huna ne sara smaan ds ta v keda kitho lya k jaddya hun kisana te a v kartar toh laina ya ghar hi samaan lya k joddna 😂😂

  • @user-tf5ol9ku2b
    @user-tf5ol9ku2b Před 4 měsíci +1

    Bai da kam mashori karna bhave gade di karavo

  • @harkiratsandhu4283
    @harkiratsandhu4283 Před 3 měsíci

    Kubota

  • @singhrajwindersandhusandhu8252
    @singhrajwindersandhusandhu8252 Před 4 měsíci +2

    ਸੋਨਾਲੀਕਾ ਵੋਲਡਟਰੈਕ 60 ਵਾਲਾ ਸੇਮ ਟੂ ਸੇਮ ਐ ਬਾਇਕ ਹਿੱਸਾ ਹੈ?

  • @user-xu3vy5so1x
    @user-xu3vy5so1x Před 4 měsíci

    Kartar de nal di machine ni bani

  • @avtarrandhawa6930
    @avtarrandhawa6930 Před 4 měsíci

    Bai tusi te 855 lya kartar kyon ni lya

  • @sidhubrarbhalaiana
    @sidhubrarbhalaiana Před 4 měsíci +3

    ਗੈਰਾਂ ਦੀ ਚਾਲ ਸਹੀ ਨਹੀਂ ਵਹਾਈ ਕਰਨੀ ਬਹੁਤ ਔਖੀ ਆ ਮੇਰੇ ਕੋਲ ਕਰਤਾਰ ਟਰੈਕਟਰ ਹੈਗਾ। ਇਹ ਇੱਕ ਗੈਰ ਵਿੱਚ ਹੀ ਕੰਮ ਕਰਦਾ ਹੈ

  • @pashuilajhomeopathynaalgre4102

    Tey baiji Ludhiana kithey ah agency

  • @ManinderSingh-kt8df
    @ManinderSingh-kt8df Před 4 měsíci +1

    Paji 49hp da tractor 60hp dakeh k vech rahe aa. Be honest. Loka nu sahi daso.

  • @Pendutravel
    @Pendutravel Před 4 měsíci +4

    ਭਰਾਵਾ ਕਿਸਾਨੀ ਮੋਰਚੇ ਤੇ ਜਾ ਕੇ ਵੀ ਵੀਡੀਓ ਪਰ ਦੇ 🙏

  • @GurdeepSingh-cr7yi
    @GurdeepSingh-cr7yi Před 4 měsíci +2

    Ehna da apna bnaya hoya ki a eh b puchlo sara loka da e ikathe krke thokya😂

  • @bhavjotcheema4404
    @bhavjotcheema4404 Před 4 měsíci

    Promotion ton ilawa bharawa kissana de lyi v kuj bol lawo

  • @lavjotsidhu2885
    @lavjotsidhu2885 Před 4 měsíci

    Ist viewer

  • @surjeetsingh2955
    @surjeetsingh2955 Před 4 měsíci +3

    Kisan adolan v koi video pai deo preet

  • @ManishKumar-gr2lk
    @ManishKumar-gr2lk Před 4 měsíci +3

    ਹੋਰ ਕੰਪਈ 6ਸਾਲ warenty ਹੋਂਦੀ ਹੈ ਆ ਵੀ ਦਸ਼ੋ

  • @lovejeetbrar9657
    @lovejeetbrar9657 Před 4 měsíci +3

    Appa ta 5 ku din pehla e 855 leke ae aa NVA

  • @gaganbhullar8418
    @gaganbhullar8418 Před 4 měsíci

    Jina ne vartya pehla ohna nu poshlo jwa bekar tractor aa
    Paise Lake cheekan marde aa agle

  • @amansra304
    @amansra304 Před 4 měsíci +1

    Tyres kartar ale apne kyu ni use krde Jo market ch promotion kr rhe a IMMORTAL naam te

    • @user-fk1xc6wj4t
      @user-fk1xc6wj4t Před 4 měsíci

      ਓਹ ਵੀਰ ਓਹ ਦੇਸੀ ਆ ਮੈਂ 2019 ਵਿੱਚ 13/6/28 ਦੇ ਮਹਿੰਦਰਾ ਟਰੈਕਟਰ ਦੇ ਛਡਵੇਏ ਸੀ 1 ਸਾਲ ਦੇ ਅੰਦਰ 80% ਟਾਇਰ ਹੀ ਗੁੱਡੀ ਛੱਡ ਗੇ ਸੀ ਸਾਰੇ ਕਰਿਕ ਹੋ ਗਏ ਸੀ ਬਾਅਦ ਵਿੱਚ ਕੰਪਨੀ ਦਾ ਬੰਦਾ ਵੀ ਆਇਆ ਕੁਝ ਨਹੀਂ ਕੀਤਾ ਓਹ ਕਹਿੰਦਾ ਇਹ ਮਿੱਟੀ ਦੀ ਟਰਾਲੀ ਤੇ ਨਹੀਂ ਚਲਦਾ ਬੱਸ ਇਹ ਗੱਲ ਕਹਿ ਕੇ ਪੱਲਾ ਝਾੜ ਗੇ ਬਾਅਦ ਵਿੱਚ 1000 ਦੇ ਕਟਵਾ ਕੇ mrf ਦੇ ਪਾਏ ਅਜੇ ਤਕ ਪੂਰੀ ਗੁੱਡੀ ਪਈ ਆ

  • @baljindersinghs148
    @baljindersinghs148 Před 4 měsíci +1

    ਵੀਰ ਜੀ ਟਰੈਕਟਰ ਦੀ ਕਾਪੀ ਕਿੰਨੇ ਐਚਪੀ ਦੀ ਬਣੇਗੀ ਜੇ ਕਿਸੇ ਵੀਰ ਨੂੰ ਪਤਾ ਹੈ ਤਾਂ ਜਰੂਰ ਦੱਸਿਓ ਜੀ ਕਿਉਂਕਿ 50 ਐਚਪੀ ਤੋਂ ਉੱਪਰ ਤਾਂ ਸੀ ਆਰ ਡੀ ਇੰਜਨ ਆ ਚੁੱਕੇ ਹਨ ਜੀ 50 ਐਚਪੀ ਤੋਂ ਉਪਰ ਬੀਐਸ ਫੋਰ ਲਾਗੂ ਹੋ ਚੁੱਕਿਆ ਹੈ ਜੀ

  • @gurwindergill9496
    @gurwindergill9496 Před 4 měsíci

    1135000

  • @inderjeetsingh1403
    @inderjeetsingh1403 Před 4 měsíci

    ਚੋਥਾ ਕ ਕੰਮ ਦੀ ਚੀਜ

  • @USA_WALE_JATT_0013
    @USA_WALE_JATT_0013 Před 4 měsíci

    ਕਰੀਪਰ ਸਪੀਡ ਕਿੰਨੀ ਆ ਅਸਲ ਗੱਲ ਤਾਂ ਇਹ ਸੀ

  • @SR_Mini886
    @SR_Mini886 Před 3 měsíci

    Rs to bta deta

  • @user-rt2kg1xy8n
    @user-rt2kg1xy8n Před 3 měsíci

    नमस्कार जी
    मैं इकबाल खान गांव नेठराना वाया गोगामेड़ी तहसील भादरा जिला हनुमानगढ़ राजस्थान से
    मैं आपका हर विडियो देखता हूं
    आपसे गुजारिश है मैं ये ट्रेक्टर खरीदना चाहता हूं इसलिए आप मुझे कम्पनी से छूट दिलाएं मेरे 100 किलोमीटर के एरिया में ये पहला ट्रेक्टर होगा

  • @babbudhaliwal555
    @babbudhaliwal555 Před 4 měsíci

    Good 👍

  • @gurpreetsinghpreet0051
    @gurpreetsinghpreet0051 Před 4 měsíci

    Price