deutz fahr 80 hp 4X4 ਦੁਨੀਆ ਦਾ ਸਭ ਤੋਂ ਵੱਧ function ਵਾਲਾ ਟਰੈਕਟਰ export new model 2024

Sdílet
Vložit
  • čas přidán 11. 05. 2024
  • deutz fahr trector tochan
    deutz fahr trector modified
    deutz fahr trector 80 hp
    deytz fahr 45 hp
    deutz fahr trector hp
    deutz fahr trector price
    #deutz_fahr
    #deutzfahrmer
    #deutzengine
    #deutz
    #deutzfahrtractor
    #youtubevideos
    #youtube #youtub #new #farmequipment

Komentáře • 101

  • @arjunpreetwale4915

    ਵੀਰ spear part ਬਿਲਕੁਲ ਨਹੀਂ ਮਿਲਦਾ ਸਾਡੇ ਮਿਸਤਰੀ ਦੇ ਖੁੱਲ੍ਹਿਆ ਖੜਾ ਮਹੀਨਾ ਹੋ ਗਿਆ ਸਮਾਨ ਨਹੀਂ ਮਿਲਦਾ

  • @Navu85
    @Navu85  +4

    ਸਾਡੇ ਪਿੰਡ ਆ ਇੱਕ ਟਰੈਕਟਰ ਜ਼ੋਰ ਲਾਉਣ ਵਿੱਚ ਬਹੁਤ ਤਕੜਾ ਟਰੈਕਟਰ ਆ... ਹਲ ਪਲੋ ਚ ਬਹੁਤ ਘੱਟ ਲੋੜ ਲੈਂਦਾ ਬਹੁਤ ਸੌਖਾ ਚਲਦਾ... ਰਹੀ ਗੱਲ ਸਮਾਨ ਦੀ ਮਿਲ ਤਾ ਜਾਂਦਾ ਪਰ ਥੋੜਾ ਦੇਰੀ ਨਾਲ ਮਿਲਦਾ.... ਹੌਲੀ ਹੌਲੀ ਇਹ ਟਰੈਕਟਰ ਬਹੁਤ ਲੈਣ ਲਗੇ ਲੋਕੀ.... ਸਮਾਨ ਵੀ ਸੌਖਾ ਮਿਲਜਾ ਕਰੁ..... ਬਾਕੀ ਏਜੇਂਸੀ ਵਿੱਚ ਤਾ ਹਰ ਸਮਾਨ ਮਿਲ ਜਾਂਦਾ..... ਜੇਕਰ ਆਪਾਂ ਨਵਾਂ ਟਰੈਕਟਰ ਲੈਂਦੇ ਆ ਇਹ ਤਾਂ ਮੈਨੂੰ ਲਗਦਾ 20-25 ਸਾਲ ਇਸ ਟਰੈਕਟਰ ਨੂੰ ਕੁਝ ਨਹੀਂ ਹੋਣਾ ਨਾ ਕਿਸੇ ਸਮਾਨ ਦੀ ਲੋੜ ਪੈਣੀ🙏🙏🙏

  • @chamkaurgill9546

    ਵੀਰੇ ਸਚਾਈ ਇਹ ਆ ਕਿ ਮਿਸਤਰੀ ਇਸ ਦੀ technology ਨਹੀਂ ਸਮਝ ਆਉਂਦੀ ਤਾ ਹੀ ਲੋਕਲ ਮਿਸਤਰੀ ਇਸਨੂੰ ਰਿਪੇਅਰ ਨਹੀਂ ਕਾਰ ਪਾਉਂਦਾ ਤੇ ਮਾੜਾ ਕਹਿ ਦਿੰਦੇ 🙏🏻

  • @onkarsinghrandhawa7715

    ਇਸ ਦੀ ਕੀਮਤ ਬਾਰੇ ਵੀ ਦੱਸੋ ਕੀ ਸਪੇਰਪਾਟ ਮਿਲ ਜਾਦੇ ਨੇ

  • @dilbagsinghsarwara205

    ਬਾਈ 5105 4wd ਦੀ ਵੀਡਿਓ ਬਣਾਈ ਗਾਲਿਬ ਏਜੇਂਸੀ ਦੀ

  • @badhanpalwinder5552

    ਰੇਟ ਕਿੰਨਾ ਹੈ ਜੀ

  • @mukhvindersohal8667

    Enha ton bach k reho veero agar tuc enha ton service mang li tan eh case v kar sakde aa agar kyunki asin enha ton seal te bearing mngya c te enha ne 7 din laare laye 7 din baad asin thoda gussa dikhaya te enha ne high court Chandigarh ton saanu ik notice jaari karvata so please avoid karo eho je brand nu jo service hi na de pave

  • @brargurmeet8242

    ਲਵ ਯੂ

  • @karanveerbrar4346

    ਬਹੁਤ ਵਧੀਆ

  • @GurpreetSingh-mc5gm

    Very nice information

  • @seratsandhuseratsandhu5783

    Bhut vdea tractor a

  • @SunnySingh-y4j
    @SunnySingh-y4j Před 21 hodinou

    Atttttt

  • @yadwindersinghbrar4967

    Deutz fahr best tractor 💪💪

  • @SatnamSingh-yb8tx

    Holland 5630 crdi de torque 342 nm aa

  • @khalsasubmersibleserviceba5964

    ਪਹਿਲਾਂ ਇਹਨਾਂ ਨੇ ਕੰਧਾਂ ਲਿਖ ਲਿਖ ਭਰੀਆਂ ਸੀ ਟੋਚਨ ਪਾਓ ਜਿਹੜਾ ਖਿਚ ਕੇ ਲੈ ਗਿਆ ਓਹ ਟਰੈਕਟਰ ਹੀ ਘਰੇ ਲੈ ਜਾਵੇ , ਬਰਾਬਰ ਦੀ HP ਦਾ

  • @HarwinderSingh-cj9mk

    ਜੇ ਤਾਂ ਕੋਈ ਮੁਸ਼ਕਿਲ. ਆਂ ਗਈ ਤੇ ਲੈ ਗਏ ਥੋੜਾ ਕੁੱਟ ਮਿਸਤਰੀ ਕੋਲ ਫਿਰ ਮਾੜੀ ਗੱਲ ਆਂ ਦੂਜੀ ਗੱਲ ਜੇ ਤਾ ਆਪ ਖੁਦ ਡਰਾਈਵਰ ਆਂ ਤਾ ਸਬ ਤੋਂ ਵੱਧਦੀਆਂ ਫਿਰ ਤਾ ਏਹੋ ਹੀ ਲੈਣਾ ਚਾਹੀਦਾ

  • @kamalpreetsinghaulakh

    czcams.com/video/InghX8GJRrw/video.htmlsi=9WbXrMJclbATcNik

  • @LakhiGill-pn9nh

    5630 video karo ji