Lopowala bohat nice 👌 hai. Love you bro. Deepa brother heera banda. Vicky 22 ta cha gya. Ghode bohat vadia rakhay nay. Lopo walia veeray. Mai USA TOO HA. MERA NAAM LOVELY HAI. KHANNA CITY DA REHAN WALA MAI. veeray tu bohat nice hai yaar. Teri zubaan vicho GULAB DE FULL GIRDE NAY. VEERAY TERI WJA NAAL . BOHAT LOG FAMOUS HOGAY. RAB TENU CHARDI KLA CH RAKHAY . LOVE YOU BRO
Bai bahut Vadia Video Hundiya Main Saariya Videos Full Dekhda Hunda Love From Adampur Jila Jalandhar Ton Bai Main Khura Nai Rakheya Per Video Dekh K Dil Khush Ho Janda Bai Love You
Very beautiful Horses Breed 🐎and Beautiful Horses Lovers 🐎❤. Very nice Video 🐎❤📹. Bhai Lopo wala Gee always Khush Rahein brother ❤💙Stay safe and Healthy ❤. I See this Video more than Five times. Thank you so much bhai Gee 🙏.
22 yaar mai godi laina chauda ha par paise nahi bande Tuhadiaa vidoes dekh dekh menu bahut shonk pai gaya hai Par mai paise krke majboor ha But 22 love u
ਲੋਪੋਂ ਵਾਲਿਆ ਹਰ ਇੱਕ ਚੀਜ ਦੀ ਆਪੋ ਆਪਣੀਂ ਅਹਿਮੀਅਤ ਆ ਜੋ ਵਾਹਿਗੁਰੂ ਨੇਂ ਬਣਾਤੀ ਕੋਈ ਚੀਜ ਮਾੜ੍ਹੀ ਜਾਂ ਵਾਧੂ ਨਹੀਂ
ਜੇ ਗਧੇ ਨਾਂ ਹੁੰਦੇ ਤਾਂ ਖੱਚਰਾਂ ਕਿੱਥੋਂ ਪੈਦਾ ਹੁੰਦੀਆਂ ਜਿਨ੍ਹਾਂ ਨੇਂ ਲੱਖਾਂ ਕਰੋੜ੍ਹਾਂ ਲੋਕਾ ਵਾਸਤੇ ਕਮਾਈ ਕਰਕੇ ਦਿੱਤੀ ਤੇ ਦੁਨੀਆਂ ਦੀ ਹਰੇਕ Army ਦਾ ਵੀ ਅਸਲਾ ਤੇ ਰਾਸ਼ਣ ਢੋਇਆ ਤੇ ਲੋਕਾਂ ਨੂੰ ਪਹਾੜ੍ਹਾਂ ਦੇ ਸਿਖਰਾਂ ਤੇ ਲਿਜਾਕੇ ਕੁਦਰਤ ਦੇ ਦਰਸ਼ਨ ਕਰਵਾਏ , ਧਾਰਮਿਕ ਜਗ੍ਹਾ ਦੇ ਦਰਸ਼ਨ ਕਰਵਾਏ….
ਬਾਈ ਦੀਪਾ ਗਿੱਲ ਬਹੁਤ ਘੈਂਟ ਇਨਸਾਨ ਨੇ ਮੈਂ ਪਹਿਲੀ ਵਾਰ ਮਿਲਿਆ ਬਾਈ ਤੌ ਬਹੁਤ ਕੁਛ ਸਿੱਖਣ ਨੂੰ ਮਿਲਿਆ ਤੇ ਅੱਗੇ ਵੀ ਸਿੱਖਣ ਨੂੰ ਮਿਲੂ
ਬਾਈ ਦੀਪੇ ਮੈਂਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਮੇਰੇ ਘਰ ਤੁਹਾਡੇ ਘੋੜੇ ਦੀ ਵੰਸ਼ ਨੇ ਪੈਰ ਪਾਏ ਜਿਸਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ
ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
Wmk🙏🏻❤️🧿
ਮਾਲਕ ਤਰੱਕੀਆਂ ਬਖਸ਼ੇ
Down to Earth aa Veera 🙏🏻 May God Bless You
ਵੀਰ ਬਹੁਤ ਵਧੀਆ ਲੱਗਾ ਦਿਲ ਖੁਸ਼ ਹੋ ਗਿਆ ਜਦੋਂ ਦੀਆਂ 2 ਸਾਲ ਤੋਂ 22 ਜੀ ਤੁਹਾਡੀਆਂ ਵੀਡੀਓ ਦੇਖ ਰਿਹਾ ਹਾਂ ਮੰਨੂ ਬਾਈ ਤੋਂ ਬਾਦ ਦੂਸਰੀ ਵਾਰ ਤੁਸੀਂ ਲੁਧਿਆਣਾ ਦੀ ਵੀਡੀਓ ਬੜੀ ਰੂਹ ਨਾਲ ਬਣਾਈ ਗਿੱਲ ਪਿੰਡ ਦੀਪੇ ਵੀਰ ਹੋਣਾ ਦੀ ਕਿਉਂਕਿ ਮੈਂ ਵੀ ਲੁਧਿਆਣੇ ਦਾ ਹਾਂ ਦਿਲ ਖੁਸ਼ ਕਰਤਾ ਬਾਈ ਜੀ
ਰੱਬ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ
ਲੋਪੋਂ ਵੀਰ ਜੀ ਤੁਹਾਡੀਆਂ ਵੀਡੀਓਜ਼ ਚ ਸਿਰਫ ਘੋੜਿਆਂ ਦਿਆ ਵੀਡੀਓਜ਼ ਈ ਨਹੀਂ ਹੁੰਦੀਆਂ ਬਹੁਤ ਸੋਹਣੀਆਂ ਗੱਲਾਂ ਕਰਦੇ ਓ ਤੁਸੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਤੁਹਾਡੇ ਤੋਂ ਬਹੁਤ ਬਹੁਤ ਧੰਨਵਾਦ ਵੀਰ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਤੇ ਔਰ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🙏🙏🙏🙏
ਲੋਪੋ ਵਾਲੇ ਵੀਰ ਜੋ ਆਪ ਨੂੰ ਕਹਿੰਦਾ ਸੀ । ਉਹ ਆਪਦੇ ਵੱਲ ਦੇਖ ਲਵੇ ਉਹ ਕੀ ਹੈ👍
GILL PIND PUNJABI JUTTI V FAMOUS HAI 🎉 PUNJAB WALA. SAMRALA 👍🏾
Sira bhai ji wmk
ਲੋਪੋ ਆਲਿਆ ਤੇਰੀਆਂ ਗੱਲਾਂ ਦਾ ਮੁੱਲ ਆ UTUBE ਤੇ ।
Energy eni kitho leke auna 💥 👍🏻
ਬਾਈ ਬਹੁਤ ਲੇਟ ਆਇਆਂ ਦੀਪੇ ਵੀਰ ਕੋਲ
Vvv good
Veer ji i am always with you
ek na ek din lopon alya tinu jammu bulaa va ga apne farm te ...satguru kirpa kre
Khush reh bai Vicky bhut chgga lgya ghodiyan nu dekh ke
Veer ji tuc great ho
Bai ਬਹੁਤ vadia ਇਨਸਾਨ o tusi
ਦੀਪੇ ਵੀਰ ਮੈਂ ajay ਸਰਹਿੰਦ ਤੋਂ. GNE ਪੜ੍ਹਦਾ ਹੁੰਦਾ ਸੀ ਮੈਂ ਵੀਰੇ. ਯਾਦ ਆਇਆ ਵੀਰੇ. ਬਹੁਤ ਦਿਲ ਕੱਟਦਾ ਮਿਲਣ ਨੂੰ ਵੀਰ.
ਰੂਹ ਖ਼ੁਸ਼ ਹੋਗੀ ਅਜ ਵੀਰ ਦੇਖ ਕੇ. ਘਰ ਪਰਿਵਾਰ ਸਬ ਵਧਿਆ ਵੀਰ ਚੜ੍ਹਦੀਕਲਾ 🙏🙏🙏🌹🌹🌹
♥️♥️♥️🤘🤘
Bhut vadia veer tuhada km
Lopowala bohat nice 👌 hai. Love you bro.
Deepa brother heera banda.
Vicky 22 ta cha gya. Ghode bohat vadia rakhay nay. Lopo walia veeray. Mai USA TOO HA. MERA NAAM LOVELY HAI. KHANNA CITY DA REHAN WALA MAI. veeray tu bohat nice hai yaar. Teri zubaan vicho GULAB DE FULL GIRDE NAY. VEERAY TERI WJA NAAL . BOHAT LOG FAMOUS HOGAY. RAB TENU CHARDI KLA CH RAKHAY . LOVE YOU BRO
22 tussi hors aap Rakhe har
Veer.ji.Good👍💯
ਅੱਕਲ ਤੇਰਿਆਂ ਗੱਲਾਂ ਸਕੁਨ ਬਹੁਤ ਦਿੰਦੀਆਂ
Very nice
Very nice bai ji
22 janwar ta sare he shone aaaa pr 22 Deepa 22 os to v vadya Insaan Lagya 👍👍👍👍👍👍🙏🙏🙏🙏🙏🙏🙏
End ai veer
Very Beautiful Excellent Horses. Well Done Job Bhai Lopo. Stay Blessed. Amen Suma Amen.
Bhut sohna
Both wediaa baahi G 🌺🌺👏👏👏🇵🇰🇵🇰🇩🇪🇩🇪👍
Deepe veer SAT SRI AKHAL ji
Love u vadde bai 😍
Very smart LopoWalà bhai
Main y koll geya c ghodi lai k buhat vadda farm aa y da ludhane saher ch 👌👌🐎
Very good bhai
Love you wadda bai loppo wala and vicky bai love you
Good 👍 ji
Nimerta is nu hi kehnda a lopo walea 🎉🎉
Loppo Walla hero aa.hero
🙏🙏👍👌 ਉਸ ਵੀਰ ਨੂੰ ਇਹ ਵੀ ਦੱਸ ਦਿਉ ਵੀਰ ਕਿ ਗਧਿਆ ਦੀਆ ਵੀਡੀੳ ਨੂੰ 6 ਕਰੋੜ ਤੋ ਵੱਧ ਵਿਉ (ਲੋਕ) ਨਹੀ ਦੇਖ ਦੇ । love u Lopo walea ,🙏🙏🙏
Bai tusi jehrdi Maa wali kahani sunna oh sirra
Good job bro
🙏gud luck vere
Kaint
Tere jidda Lopon waleya yaar koi nhi
Nice BROTHER ji
Sukhjinder bro tu meri Jaan aah
Gadha nai bai ji tusi boht mundia de ideol oo 👍 proud of uh tusi sadi boli te culture nu saamb rahe ho
Very nice sir 👌 👏 👍
Brother i really big fan lopo
Sirra shonk ❤
Nyc vedio big brother
Bai sirra aa ver tuc ......kamjabi Milan to phla nimrta ondi 22 loppo alya ... God bless you....veer g
Nice 👍👍👍👍👍👍
Good job
VERY nice
ਗੁੱਡ
From ludhiana
Nice 👍👌👌❤️👌
Good ❤️❤️❤️👍
🔥🔥🔥🔥🔥
❤❤❤❤❤
Bai bahut Vadia Video Hundiya Main Saariya Videos Full Dekhda Hunda Love From Adampur Jila Jalandhar Ton Bai Main Khura Nai Rakheya Per Video Dekh K Dil Khush Ho Janda Bai Love You
❤️❤️
Very beautiful Horses Breed 🐎and Beautiful Horses Lovers 🐎❤. Very nice Video 🐎❤📹. Bhai Lopo wala Gee always Khush Rahein brother ❤💙Stay safe and Healthy ❤. I See this Video more than Five times. Thank you so much bhai Gee 🙏.
Atttt jiii
❣️❣️
Siraa 🐴🐴🐴🐴🐴🐴🐴🐴🐴👌👌👌👌👌👌👌👌👌👌👌👌👌👌👌👌❤❤❤❤❤❤❤❤❤❤❤❤❤❤❤❤❤❤❤❤
Nice 👍
Bai kukkad bahot kaim a taj aseel
Nice ji ❤️
👌
👌👌👌👌👌🙏🙏
❤️❤️❤️
Nise
Nyc
👍👍👍👍👍✌✌✌✌✌
Vicky is vary good 👍 👌
TOP VIDEO LOPO SAHAB
Sat shri akal veer ji
pehla like first lyf da
Vicky te deepa bai v kant aa..
ਸਿਰਾ ਹੋ ਗਿਆ
Wahe guru Ji wahe guru ji wahe guru ji wahe guru ji wahe guru ji wahe guru ji wahe guru ji
22 yaar mai godi laina chauda ha par paise nahi bande
Tuhadiaa vidoes dekh dekh menu bahut shonk pai gaya hai
Par mai paise krke majboor ha
But 22 love u
Veer g dasham patsha agge benti kreya kro ghode aap hi aa jane
Ha bus bus bus dilog
Bai thude wal dekh loka nu shounk lg reha nisheya nu bach rhe lok nale tour wala km a sada bai bhut sohni soch da malak a
🦄🙏🦄🦄🦄
ਇੱਕ ਹਜ਼ਾਰ ਘੋੜਿਆਂ ਚੌ ਇੱਕ ਘੋੜਾ ਅਜਿਹਾ ਹੁੰਦਾ ਵਾਈ ਜੋ ਕੱਚੇ ਜਾ ਕੇ ਪਿਸ਼ਾਬ ਕਰਦਾ
ਕਿਉਂ ਕਿ ਏਹ ਅਪਣੀ ਸੁੰਦਰਤਾ ਨੂੰ ਸਮਝਦਾ ਵੀ ਛਿੱਟੇ ਨਾ ਪੈਣ
Veer ji Ram Ram u r doing gud job .dont wori about unworthy ppl .
Your Great brother God bless you
Deepa bahi ta bahgat ruh wala insan ni lagada tahi ta parmatma di kirpa
Respect dilo tuhade layi
भाई लोपो आल्या की हाल या मै हरियाणे तों अजय मालक खुशियां देवे कोई काले बच्चे दी बीडीओ बणा बच्चे दी
Lope wale Veer love you brother
Mera v 2004 da birth ha g.
0:26 boot changa Janwar a bai
ਦੀਪੇ 22 ਡਿਊਟੀ ਨੂੰ ਗਧਾ ਪਟਵਾਰੀ ਲੱਗਾ just joking 🙃🤪🤪🤪🤪🤪ਓਦਾ ਜਦੋ ਗਧਾ ਡਿਊਟੀ ਤੇ ਚੜਦਾ ਤਸੱਲੀ ਕਰਾ ਦਿੰਦਾ ਹੁਣਾ🤪🙃🤪🙃🤪🙏❤️❤️💪
Shonki..jatt
God bless you bro 🙏🙏🙏