Sukhjinder bai me dubai raina .ghoda vee koini hega ghar . Par shaonk ena pee teri koi video nai miss kridi. Shayad tenu pta jado aam party Navi aai c odo apa facebook friend seege jado shotepur nu party Cho kaddea odo apne Ch mukhalifat hogi c me tenu unfriend karta c . 😀😀. Jiunda reh bai baot vadhia kamm krrea . special thanks for Preet. Who making beautiful videos
ਬਹੁਤ ਵਧੀਆ ਬੰਦਾ ਵੀਰ ਜਾਨਵਰਾਂ ਦਾ ਲੇਖਾ ਕੌਈ ਨਹੀਂ
ਵੀਡੀਓ ਦੇਖ ਕੇ ਨਜ਼ਾਰਾ ਆ ਗਿਆ ਲੋਪੋ ਆਲੇ ਨੇ ਤਾਂ ਮਾੜੀ ਮੋਟੀ ਖਾਦੀ ਹੋਣੀ ਪਰ ਬਾਈ ਵੀ ਭੋਲੇ ਦੇ ਰੰਗਾਂ ਚ ਫੁੱਲ ਭਰਭੂਰ ਆ।
ਕਿਹੜੀ ਵੱਡੀ ਗੱਲ ਆ ਯਾਰ ਦੁਨੀਆ ਖਾਂਦੀਆ
Y ਆ ਖਜਾਨਾ ਕਿੱਥੇ ਦੱਬੀ ਫਿਰਦੇ ਸੀ 🥰👌👌👌👌
ਲੋਪੋ ਵਾਲੇਆ ਖਾਦੀ ਤੇਰੀ ਵੀ ਹੋਈਆ 'ਭੋਰਾ " ਇਹ ਬਾਈ ਦੀ ਪੂਰੀ ਵਧੀਆ ਖਾਦੀ ਹੋਈ ਹੈ। ਸੇਰ ਨੂੰ ਸਵਾ ਸੇਰ ਮਿਲ ਗਿਆ 😂😂
🤣🤣🤣🤣🤣🤣🤣🙏
😂😂
Ryt
100p😂😂
Eme ta ni lopo wala lkk j hth rkh k ਢਿੱਡ ਕੱਢ ਕੇ ਖੜਦਾ ਬਾਰ ਬਾਰ
ਜਾਨਵਰ ਬਹੁਤ ਵਧੀਆ ਵੀਰ ਕੋਲ ਬੰਦਾ ਵੀ ਬਹੁਤ ਘੈਟ
ਲੋਪੋਂ ਵਾਲਿਆਂ ਅੱਜ ਤਾਂ ਇਹ ਤੇਰੀ ਇੰਟਰਵਿਊ ਕਰਦਾ ਤੁਹਾਨੂੰ ਨਹੀਂ ਬੋਲਣ ਦਿੰਦਾ
ਬਿੱਕੇ ਉਸਤਾਦ ਮਿਲਨਾ ਤੈਨੂੰ ਇਕ ਵਾਰ ਮੈਂ ਵੀ ਸਰੀ ਰਹਿੰਦਾ।
ਅੱਜ ਕਰ ਲੋਪੋ ਵਾਲਿਆ ਬਿੱਕੇ ਬਾਈ ਨਾਲ ਗੱਲ
ਮਾਰ ਹੁੱਣ ਪਰੀਤ ਨੂੰ ਆਵਾਜਾ
ਅੱਜ ਗੁਰੂ ਟੱਕਰਿਆ ਅਗਲੇ ਪਾਸੇ 😂👌
ਅੱਜ ਦੀ ਡੇਟ ਦੀ ghaint ਵੀਡੀਓ.. Sirra la dita ਵੀਰ ਨੇ ਗੱਲਾਂ ਵਾਲਾ ghaint gl krda ਬਾਈ
Bikka y ਗੱਲਾਂ ਬਹੁਤ ਸੋਹਣੀਆ ਕਰਦਾ
ਬਿੱਕੇ ਵੀਰ ਕੋਲ ਅਬਲਕ ਘੋੜਾ ਵਾਲਾ ਚੰਗਾ ਸੀ ਪਰ ਵੀਰ ਨੇ ਭੋ ਦੇ ਭਾਅ ਵੈਚਿਆ ਸੀ
ਬਿਕੇ ਦੀ ਸੈਟਿੰਗ ਹੋਈ ਆ ਪੂਰੀ।
ਲੋਪੋਂ ਵਾਲੇ ਬਾਈ ਨੂੰ ਮਾਈਕ ਦਿੱਤਾ ਨਹੀਂ ਅੱਜ ਬਿੱਕੇ ਉਸਤਾਦ ਨੇ।
ਬਿੱਕਾ ਤੇ ਝੰਡ ਦੀ ਜੋੜੀ
Bahut jyada vdda khjanaa rakhi firda bai bikaa swaad lya taa interview dekh bahut jyada sohniyaan galla kittiyaan bai ne ❤️👍
22 ਜੀ ਸ਼ੁੱਭ ਕਾਮਨਾਵਾਂ ਜਰਮਨ ਤੋਂ .
( ਗਨੀ ਖਾਂ ਨਬੀ ਖਾਂ ਦੇ ਪਿੰਡੋਂ )
Aam banda v pal sakda y di aa gll bhut vadia lagi 😍😍😍😍
Mera yaar loppon wala jionda reh bai tenu waheguru chardi kalan vich rakhe
ਲੋਪੋ ਵਾਲੇ ਵੀਰ ਜੀ ਬਹੁਤ ਵਧੀਆ ਵਧੀਆ ਬਾਈ ਜੀ
ਆਹ ਤਾਂ ਹੋਈ ਨਾ ਗੱਲ ਬਾਤ ਓਕੇ , ਕਮਾਲ ਦੀ ਨਸਲ ਆ
ਘੈਂਟ ਜੱਟ ਐ ਬਿੱਕਾ
Wah g wah y swad a gea video dekh k god bless you sarean nu 🙏🙏🙏🙏
Nice video brother 🐎🐎🐎🐎❤️ Love Punjab From Amsterdam 🇳🇱 HOLLAND 🇳🇱 Nederland ❤️🙏✊
Ajj lopo wale ne afeem kha li tahi ni bolea ik more takr gea yarr sirra c
Janwar ta 22 sirrrrraaaaa he ge hi aaa pr 22 bikka End te top banda ♥️♥️👌👌👌👌👌👍👍👍👍👍👍👍👍👍
Bikka Banda bht wadiya bai.... 👌👌
ਸੁਖਜਿੰਦਰ ਵੀਰੇ ਸਭ ਤੋਂ ਪਹਿਲਾ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਬਹੁਤ ਵਧੀਆ ਇਨਸਾਨ ਹੋ ਅਤੇ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ। ਇੱਕ ਬੇਨਤੀ ਹੈ ਕਿ Rottweiler ਨਸਲ ਦੇ ਕੁੱਤਿਆਂ ਤੇ ਵੀ ਇੱਕ ਵੀਡੀਓ ਬਣਾਓ
ਲੋਪੋ ਵਾਲਿਆ ਟੈਂਟ ਅਜ ਵੀ ਲੱਗਿਆ ਪਿਆ 😀👍
ਬਾਈਬਿਕੇ ਦੇ ਜਾਨਵਰ ਜਿਹਨੇ ਸੋਹਣੇ ਆ ਓਹਨਾ ਹੀ ਬਾਈ ਬਿੱਕਾ ਸੋਹਣਾ ਤੇ ਵਧੀਆ ਬੰਦਾ ❤️
Ajj lgea tanke nu tanka y njara agya lopo wala ta gl ni oun dinda nhi ta ajj khdkyea tanka bhut vdiya lgyea y Dil da saaf bnda parmatma kirpa rkhe y
bhai ne cool lip la ke gallan bahut wadia keetian
ਲਾਲ ਡੱਬੀ ਘੋੜੀ ਤੇ ਦੋ ਜੱਥੇਦਾਰਾਂ ਦੀ ਫੋਟੋ ਬਾਈ ਉਹ ਗੱਲ ਨੀ ਕੀਤੀ
Bol vani bohat vadiya mithi aw 22 di
👌👍🐎22siraaaaaaaaaathaks sukhjinder lopo veer ji 🙏🙏
Awesome Veer Ji.
Mashallah brother
ਕਯਾ ਬਾਤ ਆ 👌👌🙏
Swad aa gya video dekh ke 🥰🥰🥰
ਲੋਪੋਂ ਆਲੇਆ ਮੁੱਦਕੀ ਕੋਲ ਗਿੱਲ ਪਿੰਡ ਆ ਬੜੇ ਪੁਰਾਣੇ ਖੁੰਡਂ ਬੈਠੇ ਆ ਪਿੰਡੋਂ ਬਾਹਰ ਜੇ ਬਾਬਾ ਜਿਊਂਦਾ ਹੋਵੇ ਤਾਂ
Wmk ji 🙏🙏🏻
ਭਾ ਦਾ ਟਾਂਕਾ ਈ ਬਹੁਤ ਭਿੜਦਾ ਆ
Ok a y de gohde siraaaaaaaaa
Bai ji kayli jugni ta poures di vaddi sarri video Pao ji 🙏🙏🙏🙏
Very good interview.
Love this channel. Shonk tha shonk yah!
Very nice bhai 🤙🤙👍👍👍
God bless you Veera
Love u vadde Bai 🥰
Veer g tadian sarian video wekhda wa . mn Pakistan to han . A video menu sb to zyada psnd wa . Sada jeyondy wasdy rwo
🔥
very nice horses
Sada sona veer bika
Siraaaaaaa bro
Very good
Sira karta bro
Good job 👏👍👌
Sire da amli lagda . Lopo wala vichara majbur aa roji roti
22 manu sekhon di interview v kroo
Beautiful ji
Sira 22 g 👌👌👌👌
Thanks veer🙏😍😘😘
Sirrra gal baat veer
👌👌👌👌
Very Very Good 22 j
👌
💪💪😍
Sukhjinder bai me dubai raina .ghoda vee koini hega ghar . Par shaonk ena pee teri koi video nai miss kridi. Shayad tenu pta jado aam party Navi aai c odo apa facebook friend seege jado shotepur nu party Cho kaddea odo apne Ch mukhalifat hogi c me tenu unfriend karta c . 😀😀. Jiunda reh bai baot vadhia kamm krrea . special thanks for Preet. Who making beautiful videos
👌🏻👌🏻
Tanka bot lagda veer da👌👌😉😉🐎🐎🐎
Best.video💖💖💖💖✈️✈️✈️✈️
Good
Aa gll sun k g krda v apan v lak aye
❤️❤️❤️❤️❤️❤️
👍👌🏻👌🏻👌🏻👌🏻
Nice
Very nice 👌
Hmmmmmmmmm🤣🤣🤣🤣
Nyc
Dose takri khadi lagdi bai di Rga cho bol nhi nikl riha
Bhai aap dono ki aavaj buland hai
Bahut khub
Love from Rajasthan's village ❤
Bai shonky ji thoda v guru aa bika Bai gallan ch....
Ok good ji
ਬਹੁਤ ਖੂਬਸੂਰਤ ਹੈ
Nice 👍👌👌
Nice bro ❤❤❤❤
Bai shoe janvar bai de
Y ne gallan end hi kitiaa ne yr
Bai full tight a lopo vala ui hwa de de ke jajbati kri firda jive rang vich ehne ap bhare a
Y sirrra laya
Aj milyia asli shonki horyia da
Hi
Paji aa ta tere tu v utay de aa gallan ch😂😂
Veer jada sham nu pani ne pala veer Tara nekle te pani pla aa karo veer
Kanaar ne hu oo veer
Bai v pura set a.sui 90 t a
🌹🌹🦄🦄🦄🐴🐴🐴🐴🦄🙏
Tu v bai 2 sabad moose wale lyi bol de yr sara punjab sog ch aa 🙏🙏🙏🙏🙏🙏
22 de ghoray v vadhia 22 ne maal v vadhia khadha hoya
Lopon ala nu gall ni aun diti
bhai lopo wala a video sab to ghintaa
Heera banda bikka 22
Hlo bro