ਹੁਣ ਘੋੜਿਆਂ ਦੇ ਸ਼ੂਟ ਦਾ ਕੀ ਰੇਟ ਆ ਇਹ ਵੀ ਵਿੱਚੇ ਬੋਲਤਾ ਸੱਜਣੋ ਬਾਕੀ ਘੋੜੇ ਦੇਖੋ ਇਹੋ ਜੇ ਲੱਭਣੇ ਨੀ

Sdílet
Vložit
  • čas přidán 29. 12. 2023
  • #sukhjinder_lopon

Komentáře • 267

  • @JagtarSingh-jb3hv

    Preet te y Sukhjinder ik gal das devan k jdon ton ghodean 🐎 Di video dekhni suru kiti c tan oh Shonki Sardar channel ton dekhni suru kiti c

  • @Tarna22
    @Tarna22  +26

    ਲੱਖ ਰੁਪਿਆ ਫੀਸ ਨੀ ਮੰਗੀ ਗੁੱਝੀ ਚਪੇੜ ਮਾਰੀ ਆ ਪੁਰਾਣੇ ਯਾਰਾਂ ਦੇ। 😂😂😂😂

  • @arjunsinghvirk605

    ਨਾਂ ਲੋਪੋਂ ਵਾਲੇਆਂ ਪ੍ਰੀਤ ਪਹਿਲਾਂ ਦੀ ਤਰ੍ਹਾਂ ਹੀ ਘੋੜੇ ਨੂੰ ਤਰਾਸ਼ ਕੇ ਦਿਖਾਈਆਂ ਨਿੰਦਣਯੋਗ ਕੰਮ ਨੀਂ ਪ੍ਰੀਤ ਦਾ ਜੋ ਕੁਝ ਵੀ ਪਿੱਛੇ ਹੋਇਆ ਰੱਬ ਉਹਨਾਂ ਨੂੰ ਵੀ ਤਰੱਕੀਆਂ ਦੇਵੇ ਅੱਜ ਵੀ ਤੇਰੀ ਚੱੜਦੀ ਕਲਾ ਲਈ ਵਾਹਿਗੁਰੂ ਜੀ ਅੱਗੇ ਬਹੁਤ ਹੱਥ ਤੇਰੇ ਲਈ ਅਰਦਾਸਾਂ ਕਰਦੇ ਨੇ ਤੂੰ ਬਾਈ ਜਿਉਂਦਾ ਵੱਸਦਾ ਰੈਹ

  • @GaganDeep-jm7zd

    ਵਾਈ ਬੁਹਤ ਖੁਸੀ ਹੋਈ ਅੱਜ ਘੋੜੇਆ ਦੀ ਵੀਡੀਓ ਵੇਖ ਕੇ ਅਸੀ ਤਾ ਘੋੜੇਆ ਦੀ ਵੀਡੀਓ ਵੇਖਣੀ ਹੀ ਬੰਦ ਕਰਤੀ ਸੀ

  • @Streetrai194

    ਵਧਾਈਆਂ ਵਾਪਸੀ ਤੇ ਬਾਈ ਸੁਖਜਿੰਦਰ ਨੂੰ,,,,,,,,,,,,

  • @ManpreetManpreet-yu9iy

    Photo grapi ਪ੍ਰੀਤ ਦੀ ਵੀ ਸਿਰਾ ਤੇ ਸੁਖਜਿੰਦਰ ਬਾਈ ਹੋਸਲਾ ਨੀ ਹਾਰੀ ਦਾ ਚੱਕ ਦੇ ਫੱਟੇ❤

  • @gajendrasinghgurjar5892

    Sardar ji video dekhne se pehle hi Khushi me bhar Gaya tha❤❤ aapki ghode ki commentry dekh ke ❤❤

  • @modernagricu3006

    Fees ਦੇ ਹਿਸਾਬ ਨਾਲ ਤਾਂ ਫਿਰ ਹੋਰ ਕਿਸੇ ਦੀ vedio ਨਾ ਕਰਨ ਦੇ ਇਰਾਦਾ ਨਾਲ ਦੱਸੀ ਬਾਈ ਨੇ jitho ਤੱਕ ਮੇਰਾ ਅੰਦਾਜ਼ਾ

  • @dfgFfgg-kj5rf

    ਬਹੁਤ ਵਧੀਆ ਭਰਾ ਪਰਮਾਤਮਾ ਚੜਦੀ ਕਲ੍ਹਾ

  • @asimansari8633

    Sukhjinder Uncle ksm sy dil khush hu gya tha Mera just notification dekh hi k horse ki video bnai apny Allah kry ap dubara video bnana shro krdy horse ki

  • @malhibalkaran3329

    ਘੋੜੇ ਦੀ ਵੀਡੀਓ ਸ਼ੋਂਕੀ ਸਰਦਾਰ ਵਰਗੀ ਕੋਈ ਨਹੀਂ ਬਣਾ ਸਕਦਾ ਵਡੀੳਉ ਦ੍ਹੇਖ੍ਹ ਕੇ ਸਵਾਦ ਆ ਗਿਆ ਬਈ ਜੀ

  • @Gsinghvlogs

    ਇਕ ਲੱਖ ਕੁੱਜ ਵੀ ਨਹੀਂ ....ਜੇ ਘੋੜੇ ਕਰੋੜਾਂ ਦੇ ਨੇ ਤੇ ਇਕ ਘੋੜੀ ਕਵਰਿੰਗ ਫੀਸ 2 ਤੋਂ 3 ਲੱਖ ਤੱਕ ਪੁਹੰਚ ਗਈ .... ਇਕ ਲੱਖ ਦੇ ਕੇ ਅਗਲੇ ਨੇ ਨੇ ਕਈ ਲੱਖ ਬਣਾਉਣੇ ਨੇ .... ਬਾਈ ਦੇ 5 ਲੱਖ ਤੋਂ ਜ਼ਿਆਦਾ ਸੁਬਸਕ੍ਰਾਈਬਰ ਨੇ. .. ਜੇ ਕਿਸੇ brand ਦੀ ਵੀ promotion ਕਰਨ ਇਸਤੋਂ ਕਾਫੀ ਜ਼ਿਆਦਾ ਮਿਲੇ ... 1 ਲੱਖ ਪਲੱਸ GST ਵੀ ਕਰੋ ਬਾਈ ਜੀ .... ਅਗਲੇ ਨੂੰ ਬਿੱਲ ਕੱਟ ਕੇ ਦਿਓ. ..... Keep it up ❤️✌️

  • @Realhorselover-ii6nk

    Welcome back brother in horse world again I feel so happy

  • @jasveerranukhurd5439

    Thnx vr ajj wale dina baad horse di video dekhi aa love you aa Lopo walea

  • @singhharkirtan8690

    Sat shri akal ji sukjinder lopon bai 🙏bahut bahut dhanbad ji bahut time baad ajj ghodeyan video bnayi ji dil❤ garden garden ho gya ji aapa odo ton video hi dekhni band kar diti si ji ghodeyan wali ji ajj rooh khush ho gyi ji bai hona da bi bahut bahut dhanbad ji jo service dene lyi eni help kar rahe aa ji waheguru aap sab te mehar bharya hath rakhe ji bahut bahut ❤se dhanbad ji

  • @kartaarsingh3716

    ❤❤❤ ਚਾਚਾ ਜੀ ਬਹੁਤ ਜਿਆਦਾ ਖੁਸ਼ੀ ਹੋਈ ਆਪ ਜੀ ਦੀ ਦੂਬਾਰਾ ਐਂਟਰੀ ਕਰਨ ਨਾਲ wel com

  • @djmanndesifusion1093

    Thk ji Lopo ji after so long I watch horses without you horse market not same please keep doing this

  • @modernagricu3006

    ਬਹੁਤ ਖੁਸ਼ੀ ਹੋਈ ਵੀਰ ਤੁਹਾਨੂੰ ਵਾਪਿਸ ਆਏ ਦੇਖ ਕੇ ਏਸ ਕੰਮ ਚ

  • @MalkeetSingh-oz5du

    ਅੱਜ ਮਜਾ ਆਇਆ ਘੋੜਿਆ ਦੀ ਵੀਡੀਓ ਵੇਖ ਕੇ ਬੰਦ ਕਰ ਦਿਤੀਆ ਸੀ ਵੀਡੀਓ ਵੇਖਣੀਆ❤❤❤❤❤❤❤❤❤❤❤❤❤❤❤

  • @rao_barinder_singh5211

    Shukar aa bai ghodeya wali video aayi tuhadi..ਕਮਾਲ comeback kita bai.. bohat wadiya ghode saare..preet di photography v poori kaim..👍