How was Surinder Sodhi set up? How Shinda & Baljit Kaur's act created divide & evoked reactions?
Vložit
- čas přidán 10. 10. 2021
- The video explains the situation few backs back before Operation Blue Star as key body guard of Sant Bhindranwale, Surinder Singh Sodhi was set up by a friend turned foe Surinder Shinda and his accomplice Baljeet Kaur. The incident led to considerable friction among the key outfits who were leading the Dharam Yudh Morcha, namely Damdami Taksal, Shiromani Akali Dal and AISSF.
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਰਿਤੇਸ਼ ਲੱਖੀ ਜੀ
ਲਖੀ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਜੋ ਤੁਸੀਂ ਨਵੀਂ ਪੀੜ੍ਹੀ ਨੂੰ ਸੱਚਾਈ ਤੋਂ ਜਾਣੂ ਕਰਵਾ ਰਹੇ ਹੋ ਬਸ ਬੇਨਤੀ ਇਹ ਆ ਕੀ ਕਦੇ ਵੀ ਗੁੰਡਾ ਅਨਸਰਾਂ ਦੇ ਦਬਾਅ ਹੇਠ ਨਾ ਆਇਉ ।
ਵੀਰ ਉਪਰਾਲਾ ਬਹੁਤ ਵਧੀਆ ਪਰ ਅੱਜ ਦੀ ਜਾਣਕਾਰੀ ਅਧੂਰੀ ਐ
Thank you!
Incidently I was near that hotel just opposite to the sarai gate,it may be sindhi dhaba ,i forget the name ,when i heard the shots and after that saw two person going inside the sarai gate from hotel side ,one was a lady and other was a man ,which is so called baljit kair and chhinda, the man was having revlover or pistpl in both hands and the girl having the revolver or pistol in one hand,,later on i came to know that sodhi was killed.
Bhot vadia report diti lakhi sab👍
Hey paji I watch your all show you doing very good job my name Paul Singh from Canada 🇨🇦
ਵੀਰ ਜੀ ਚਮਕੀਲਾ ਅਤੇ ਵਰਿੰਦਰ ਦੀ ਜਾਨਕਾਰੀ ਦੇਣਾ
Sir please make one episode on harminder singh sandhu
SAME HERE
Bhaji phir ta waddye singha diyan polla khulangian
So interested story thanks bhai Ritesh Lakhi saab
ਸ਼ਿੰਦੇ ਦਾ ਪਿੰਡ ਗੁਰਾਇਆ ਨਹੀ ਫਗਵਾੜਾ ਲਾਗੇ ਜਗਪਾਲ ਸੀ ਇਸ ਨੇ ਸੋਢੀ ਨੂੰ ਧੋਖਾ ਨਾਲ ਮਾਰਿਆ ਸੀ
Jagpalpur pind c veerey
Shinda changa badmash c kehnde purana
mera pind ranipur baljit sali gasty pase le ke sodi merva ta
Shindadimulakatsspkardahundasi1980fzrjail
Jagpalpindseshindadase
Lakhi sahib tushi ida sari galh dasdey zakeen kareo tuhadeya galha sundey sundey osh jga tey puhach jaei da
Lakhi ji bahut vadhia explain kita ji.
I really feel sad about the fact that on what path did the Sikh Leaders went with infighting and internal enmity when they very well knew they need to give direction to the community in the critical times of Punjab-center issues. They were the supreme leaders of Sikh politics and they behaved very irresponsibly!!
To act responsibly u need brain .. our guru govind sodhi knew it. So he told jatts (who run away ) to not use brain
Yes, the sooraj Prakash Granth describes jatts as loud mouth, abnoxious and brainless
Sab kursi da kamaal hai ji.. longowal ta bhindrawaale aapis vich hi lad paye
with badal, barnala and longowal they were doing for themselves not for sikh or punjab for them dharam yudh morcha was way of coming back to power
ਦਦਦਦਦਦਦਦਦਦਦਦਦਦਦਦਦਦਚਦਦਦਦ
Galt jankari sodhi ne shinde di ghar vali shedi si baljeet kour sodhi sere da jnanibaj si
Yes. Ritesh lakhi saab ne puri gal nai kiti. Baljeet kaur di post-mortem report ch sab pta chal gya si ki uss bichari naal ki ki hoya.
Sahi gal aa
Lgda tu neki di video dekh ke aya ae,o prava sodhi ne koi janani nhi shedi si,ehna ne sara pre planned kita hoya si,paisya piche,
Aho Teri maa naal nzazaiz sambandh c tahi tu paida hoya daleya
ਬਹੁਤ ਵਧੀਆ ਤੇ ਸੂਜਵਾਨ ਤਰੀਕੇ ਨਾਲ ਸਾਰੀ ਜਾਣਕਾਰੀ ਦਿੰਦੇ ਹੋ ਤੁਸੀਂ
No 1 🙏🙏
ਤੁਹਾਡੀ ਸਾਰੀ ਕਹਾਣੀ 'ਸੁਖਵਿੰਦਰ ਕਾਕੇ ਜਨਰਲ ਦਿਆਲ' ਦੁਆਰਾ ਦਿੱਤੇ ਤੱਥਾਂ ਤੇ ਆਧਾਰਿਤ ਲਗਦੀ ਐ
Ho skda
Waheguru Waheguru 🙏🙏🙏🙏
ਇਹਦਾ ਮਤਲਬ ਸੋਢੀ ਪਹਿਲਾਂ ਕਾਰ ਚੋਰ ਸੀ ਫਿਰ ਬਲਾਤਕਾਰ ਕੀਤਾ ਫਿਰ ਵੀ ਸਾਡੀ ਕੌਮ ਦਾ ਹੀਰੋ ਸ਼ਿੰਦੇ ਵਾਰੇ ਤਾਂ ਪਤਾ ਹੀ ਸੀ ਕਰਿਮੀਨਲ ਸੀ
ਬਹੁਤ ਸਾਰੀਆਂ ਗਲਾਂ ਇਸ ਕਦਰ ਬਣਾਈਆਂ ਗਈਆਂ ਕਿ ਸ਼ਹੀਦ ਭਾਈ ਸੋਢੀ ਦਾ ਕਿਰਦਾਰ ਸ਼ੱਕੀ ਲੱਗੇ। ਭਾਈ ਸੋਢੀ ਨੂੰ ਬਲਜੀਤ ਕੌਰ ਆਪਣੀ ਮਦਦ ਲਈ ਲੈ ਕੇ ਗੲਈ ਸੀ ਨਾ ਕਿ ਸੁਨੇਹਾ ਭੇਜਿਆ ਸੀ। ਜੇਕਰ ਬਲਜੀਤ ਕੌਰ ਭਾਈ ਸੋਢੀ ਨੂੰ ਨੂੰ ਜਾਣਦੀ ਸੀ ਜਾਂ ਇਹਨਾਂ ਦਾ ਮੇਲ ਮਿਲਾਪ ਸੀ ਫੇਰ ਤਾਂ ਭਾਈ ਮਨਬੀਰ ਸਿੰਘ ਭਾਈ ਲਾਭ ਸਿੰਘ ਹੁਣਾਂ ਕਿਉਂ ਨਹੀਂ ਪਛਾਣੀ ਜਦੋਂ ਉਹ ਰੌਲਾ ਪਾਉਂਦੀ ਸੰਤਾਂ ਕੋਲ ਆਈ
ਇਹ ਸਾਰੇ ਸਿੰਘ ਸਾਰਾ ਦਿਨ ਇਕੱਠੇ ਰਹਿੰਦੇ ਸੀ
Sodhi ha e kanjar si b
Kharku wad baach ayea si gadi chori da case ch pehla andar gea si tuhada kangar bhai
One kehra Santa kol ake ehh keha c mai sodhi marta usne keha mai badla le leya ene vich us nu neeche jaan lyi kehta odo tak Santa nu ja kise hor nu jo Santa kol san pta nahi c k sodhi da katal hoya ok
What are your personal views about sant ji.
Najayaj samband c sodi de Baljeet kaur naal ?
Nhi,paisya piche kita sab,jado dushman nu maarna hove, bnda jnani baazi wali game khed da ae,
Paji Ptta tuhanu v aw
Ki hoya shinda Nd Baljit kaur naal
But jo v hoya mada hoya
Waheguru mehr kre...
Menu nhi pata ..koi vedio hai reality plz dasso
@@audacious7262jisne shinde nu pistol deta kake ne jehra ona da sathi vi c usdi audio sun jake sara pta lagju wmk
ਲੰਗੋਵਾਲ ਸੰਤ ਨਹੀਂ ਭੇਡੂ ਸੀ ਇਕ ਵੀ ਹਿੰਦੂ ਭਰਾ ਦਾ ਕਤਲ ਸਿੰਘਾਂ ਨੇ ਨਹੀਂ ਕੀਤਾ,
Veer g distt nawanshahr de ek pind da Hindu Sarpanch maar ditta c,,,,pind Garcha di Bank luttan de chaar din baad same gun same munde c.
mera ek dost oh same pind da resident c.
abohar kand ehna halke kutiya da kaam si
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
NIC Video
Intresting story
Ritesh ji please make episode on harminder singh sandhu also
Kisaan Mazdoor Aikta Zindabad
VERY NICE GOOD
In independence all holy war of crusade and salvation. Toughest children of God to replace God from holy land. So innocently innocent for humanity cause.
bai g sodhi hlp ni krda ohdi gururamdas sran ch kamra lai lain as ch gurcharan skatar hlp krda gurcharan skatar sant longowal de khen te room provide krda ohnu
great likhi saab
Bahut vadia reporting...
Sir ji k g b ajansi roos vare jroor jankari deio thanks
Veer ji tuhadi apni niji Rai ke hai
@riteshlalhi ...Lakhi ji also take view of kuljinder dhillion as he was the part of that movement.
ਉਹ ਤੇ ਸਾਲਾ ਸਰਕਾਰੀ ਕੈਟ ਵਾ
I guess one point is missed in this report . Per newspapers statement by Saint Bhindran , Baljit Kaur was excused by him . People thought he is not calling shots now .
Bhindranwala in one of his speeches gives such impression as to have avenged the murder of Sodhi
@@97765 Is it news or authentic audio cassete ?
👍👍👍👍
Badal kithe si ? tusi bilkul nam nahi liya
Lakhi ji choronological order agge pichhe hon nal thori confusion ho rahi si story follow karan vich 🙏
👍👍👍👍👍
So good report❤
Lakhi ji lagda moorakh loka ne dawara kala for na a jawe. ji. Rubb mehr kare mere Punjab te Punjab de samuh lokan te.
Make video on saradar harminder singh sandhu te
Harminder singh sandhu was a general secretary of all india sikh student federation and he was a faithful and close person for saint Jarnail singh bhindrawala. When bule star operation happens somehow he managed to save his life. After that when Sikh sovereignty movement started its work in 2 parts. 1 part was fighting with weapons and 2nd part was dialogue with Indian state government. Harminder singh sandhu got arrested by police force and after few months in jail he started doing negotiating dialogue with V.P. Singh and he started secret meeting with Rajiv Gandhi as well. But in that all dialogue he hasn’t took consultation and advised with the 1st party ( sikh fighters). Later on this Leeds to his life ends from Sikh fighters moment.
His biggest mistake was doing secret meetings with central government officials without consulting fighters. He wanna established political party and wanna give election tickets to selected candidates as well (at that time it was a big mistake and risk for Sikh sovereignty movement) because government can identify Sikh sovereignty fighters easily and they can eliminate them easily. It was a biggest risk so Sikh fighters eliminate Harminder singh sandhu at the end.
but about kola sarpanch
Lakhi ji Harminder Singh Sandhu te bi Chanana(Explain) karna ji.
Sant Jarnail Singh bhindranwale mein apni speech ke andar Saudi ka katla karvane walon ka Naam rakh Diya tha sangat ke samne Darbar Sahib ke andar hi Badal longowal aur tore ne milkar Sodhi ka katla karvane ka plan taiyar karvaya tha sant bhindranwale ne apni speech ke andar Puri sangat Ko Bata diya tha ki Badal aur longowal aur tore ne milkar hi Sodhi ka kathan karvaya
Dhan Guru Nanak
24 ਘੰਟਿਆਂ ਦਾ ਟਾਇਮ ਦਿੱਤਾ ਸੀ ਸੰਤਾ ਨੇ 13 ਘੰਟਿਆਂ ਵਿੱਚ ਗੱਡੀ ਚਾੜ੍ਹ ਤਾ ਸਿੰਘਾ ਨੇ
Check the Voice please
Bhajji sindey di pho dikhal dio
@@dawindergill5330 ਹੁਣ ਉਹ ਹੋਟਲ ਨਹੀਂ ਰਿਹਾ ਸਭ ਨਕਸ਼ਾ ਬਦਲ ਗਿਆ ਹੈ
ਉਹ ਗਲਿਆਰੇ ਚ ਆ ਗਿਆ
ਮੈ ਦੇਖਿਆ ਇਹ ਹੋਟਲ
Babbar khalsa and bhindrwala ji de wich kyu si Ldayii plz eh dsso
Babbar khalsa sarkari support si, bhindrawala sarkar de virudh si
Hello ritesh ji.. Why don't you make a vedio on major general shahbeg singh ji.. Who was with bindra waala ji during attack at akal thakat sahib
Apka ka बेकरारी se intezaar था स्वागत
ਲੱਖੀ ਵੀਰੇ ਅਨੰਦਪੁਰ ਮਤਾ ਵਿਚ ਕਿੰਨੀਆ ਮੰਗਾ ਸਨ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੀਆ ਵਿਸਥਾਰਪੂਰਵਕ ਦੱਸਣਾ ਜੀ
ਜਦੋ ਸੋਢੀ ਦਾ ਕਤਲ ਕਰਕੇ ਛਿੰਦਾ ਭੱਜ ਸਕਦਾ। ਫਿਰ ਬਲਜੀਤ ਕੌਰ ਕਿਓ ਨਾ ਭੱਜੀ। ਐਡੀ ਵਾਰਦਾਤ ਨੂੰ ਕਰਨ ਤੋਂ ਬਾਅਦ ਕਿਓ ਓਹ ਦਿਵਾਨ ਹਾਲ ਵਿੱਚ ਪਿਸਟਲ ਲਹਿਰਓਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅੱਗੇ ਆਈ । ਜ਼ੋ ਕਿ ਉਸਨੂੰ ਪਤਾ ਸੀ ਕਿ ਅੰਜਾਮ ਕੀ ਹੋਵੇਗਾ
She didn't know bhindranwale
बिल्कुल भाई उसने सोचा कि उस भिंडरवाले के पास जाएगी तो उसको न्याय मिलेगा लेकिन उस समय बबर वालो ने कोर को अपने साथ ले गए थे लेकिन जब बबर को पता चला कि लड़की के साथ रेप हुआ है उसको छोड़ दिया लेकिन उस आतंकी भिंडरवाले ने बाद में किडनैप करके मार दिया
long live Retesh Lakhi ji your investigation is perfect brother Keep it up great work Love you brother
Sir kai lakh nahi only 5k thousand dete Gaye es di jankari sant jarnail Singh behndrawale aa di ek video vich v hai
Paaji agencies ne Longowal te bhindrawaale de ladayee we karva ditti ? Badal kithe se es time. Ehh da Kuch patta hi Nahin.
Great man Ritesh lakhi
ਸੁਮੀਤ िਸੰਘ ਨੂੰ िਹੰਦੂ ਹੋਣ ਦੇ ਭੁਲੇਖੇ ਕਾਰਨ ਨਹੀਂ ਸੀ ਮਾिਰਅਾ िਗਅਾ, िਕਹਾ ਭਾਵੇਂ ਏਦਾਂ ਹੀ िਗਅਾ ਸੀ, ਪਰ ਅਸਲੀਅਤ ਏਹ ਸੀ िਕ ਸੁਮੀਤ ਨੇ ਪੋਲੀਸ ਅਫਸਰ ਅਟਵਾਲ ਦੇ ਹਰਮੰਦਰ ਸਾਹਬ ਕੰਪਲੈਕਸ ਚੇ ਕਤਲ ਨੂੰ ਕੈਨ੩ਮ ਕੀਤਾ ਸੀ ਤੇ िਭੰ੩ਰਾਵਾਲੇ िਵਰੁਧ ਪਰੀਤ ਲੜੀ ਦੇ िੲਕ ਅੰਕ ਚੇ ਸੰਪਾਦਕੀ ਵੀ िਲिਖਅਾ ਸੀ, ਜੋ ਸੰਤਾਂ ਦੇ ਚੇिਲਅਾਂ ਨੂੰ ਹਜ਼ਮ ਨਹੀਂ ਸੀ ਹੋिੲਆ.
You do not talk about Punjabi Hindu killings. Is it fair?
ਵੀਰ ਇਹ ਇਤਿਹਾਸ ਤੁਸੀਂ ਕਿਥੋਂ ਪੜਿਆ ਹੈ ਜੀ
Eh ta bnda he bekar a 😀
Tuhadi app d smj a vire so apa kuj ne keh skde
mitha krke zehr deyi jao lokan nu… mai kise video vich sikhan uper hoye zulm nu eda ni sunea jinna doosre paase nu sunda… mai tan bht bhat saal i ehlan tu sunda lakhi nu jd TV te kam krda c… us vele tan sidha ult nolda c lok psand ni c krde v jaanke biased gallan krda…. hun bs mithiya mithiya sunake galt info prosi jao.
Sat sri akal sir ji
ਤੇ ਕਹਿੰਦੇ, ਫ਼ੌਜ ਕਿਉਂ ਅੰਦਰ ਗਈ।ਇੱਕ ਔਰਤ ਨਾਲ ਵਹਿਸ਼ੀ ਕਾਰਾ ਹੀ ਕਾਫ਼ੀ ਸੀ ਫ਼ੌਜੀ ਕਾਰਵਾਈ ਲਈ।
ਇਕ ਵਾਰੀ ਹਰਨੇਕ ਸਿੰਘ ਦੀ ਵੀਡੀਓ ਦੇਖੋ
ਵਾਹਿਗੁਰੂ ਜੀ ਵਾਹਿਗੁਰੂ ਜੀ
Best time in sikh history came after uniting and fighting external enemies (islamic mughuls, afghans, persians, british east christian colonialists) worst time is infighting between each other allowing external enemy to take advantage
ਰੀਤੇਸ਼ ਭਾਜੀ ਆਉਣ ਵਾਲੀਆਂ ਵੀਡੀਓਜ਼ ਵਿੱਚ ਚਮਕੀਲਾ ਅਤੇ ਐਕਟਰ ਵਰਿੰਦਰ ਦੇ ਕਤਲਾਂ ਬਾਰੇ ਵੀ ਜਾਣਕਾਰੀ ਦੇਣਾ ਜੀ। ਕਿਉਂਕਿ ਇਨ੍ਹਾਂ ਦੇ ਕਾਰਨਾਂ ਬਾਰੇ ਵੀ ਕਾਫੀ ਭੰਬਲਭੂਸਾ ਹੈ।
Right veer ji
vir chamkile nu deepa herWale ne maria c pr varinder de katil bare ajj tak kuj v nahi pta
Chamkila was killed by deepa heranwala
hathyar kise maslay da hal ne hega
Shinda jnani nu laike hi tahi aya c k sajish rachi jave ohi hoya or shinde de kehan t hi bljeet kaur langar hall gy c.. Or ah orat pehla hi vehai c shinde nl odi wife banke room leya c
ਬਾਈ ਜੀ ਸੋਢੀ ਦੀ ਮਹਾਨ ਸ਼ਹਾਦਤ ਨੂੰ ਅਧੂਰੇ ਗਿਆਨ ਨਾਲ ਪ੍ਰਕਾਸ਼ਤ ਨਾ ਕਰੋ ਤੁਸੀ ਅਖਬਾਰਾ ਤੋ ਪੜ ਕਿ ਇਸ ਸ਼ਹਾਦਤ ਬਾਰੇ ਅਨੁਮਾਨ ਕਿਵੇ ਲਗਾ ਸਕਦੇ ਓ ਇਹ ਗਲਤ ਗੱਲ ਹੈ ਰਹੀ ਦੂਸਰੀ ਗੱਲ ਤੁਸੀ ਲੱਖਾ ਰੁਪੱਏ ਦੀ ਗੱਲ ਕਰ ਰਹੇ ਓ ਸਿਰਫ 8 ਹਜਾਰ ਰੁਪੱਏ ਦਾ ਲੈਣ ਦੇਣ ਹੋਇਆ ਸੀ ਜੋ ਕਿ ਸਕੱਤਰ ਨੇ ਦਿੱਤਾ ਸੀ 4000 ਸਿੰਦੇ ਨੂੰ 2 ਬਲਜੀਤ ਕੌਰ ਨੂੰ ਤੇ 2 ਤੋਤੀ ਨੂੰ ਤੇ ਜਦੋ ਇਹ ਸ਼ਹਾਦਤ ਹੋਈ ਐ ਉਸ ਟਾਈਮ ਕੋਈ ਦੀਵਾਨ ਨਹੀ ਚੱਲ ਰਿਹਾ ਸੀ ਇਵੇ ਦੌਆ ਗੱਲਤ ਗੱਲਾ ਨਾ ਕਰੋ ਜਿਆਦਾ ਜਾਣਕਾਰੀ ਲਈ ਸੰਤਾ ਦੀ ਸਪੀਚ ਸੁਣ ਲਓ ਲਿੰਕ ਮੈ ਭੇਜ ਦਿੰਨਾ ਮੈ ਤੁਹਾਡਾ ਹਰ ਇੱਕ ਵਿਡੀਓ ਦੇਖਦਾ ਪਰ ਇ ਵੀਡੀਓ ਵਿੱਚ ਤੁਹਾਡੀ ਜਾਣਕਾਰੀ ਅਧੂਰੀ ਹੈ ਤੀਸਰੀ ਗੱਲ ਤੁਸੀ ਕਿਹਾ ਭਾਟੀਏ ਨੂੰ ਕਿਓ ਮਾਰਿਆ ਵੀਰ ਜੀ ਸੋਢੀ ਨੂੰ ਮਾਰਨ ਤੋ ਬਾਅਦ ਸਿੰਦਾ ਜੋ ਟੈਕਸੀ ਤੇ ਭੱਜਿਆ ਸੌ ਓ ਉਸ ਨੂੰ ਭਾਟੀਏ ਨੇ ਹੀ ਕਰਵਾ ਕਿ ਦਿੱਤੀ ਸੀ ਜਿ ਕਿ ਭਾਟੀਆ ਮੀਟਿੰਗ ਵਿੱਚ ਖੁੱਦ ਮੰਨਿਆ ਇਸ ਲਈ ਕਿ੍ਰਪਾ ਕਰ ਕਿ ਕੇਵਲ ਅਖਵਾਰਾ ਤੇ ਹੀ ਨਿਰਭਰ ਨਾ ਰਹੋ ਕਿਉਕਿ ਉਸ ਸਮੇ ਦੀਆ ਅਖਬਾਰਾ ਸਰਕਾਰ ਦਾ ਸਾਥ ਦਿੰਦੀਆ ਸਨ ਕਿ੍ਰਪਾ ਕਰ ਕਿ ਤੁਸੀ ਇਸ ਤੇ ਆਉਣ ਵਾਲੀ ਵੀਡੀਓ ਵਿੱਚ ਜਰੂਰ ਬੋਲੋਗੇ
ਧੰਨਵਾਦ
ਤੁਹਾਡੇ ਕਹਿਣ ਦਾ ਮਤਲਬ ਹੈ 8000 ₹ ਲਈ ਸੁਰਿੰਦਰ ਸੋਢੀ ਨੂੰ ਮਾਰਿਆ ਗਿਆ ਸੀ !
ਥੋੜਾ ਜ਼ੋਰ ਦਵੋ ਹੋਰ ਸੋਚਣ ਤੇ।
ਫਿਰ ਇਸਦਾ ਮਤਲਬ ਕੋਈ ਹੋਰ ਰੌਲ਼ਾ ਰਿਹਾ ਹੋਵੇਗਾ ਜ਼ਰੂਰ। ਬਲਜੀਤ ਕੌਰ ਕਿਹੜੇ ਬਦਲੇ ਦੀ ਗੱਲ ਕਰਦੀ ਸੀ !
ਕਰਦੇ ਹਾਂ ਹੋਰ explore।
1984to pacha jao sab saf ho jo,darbara singh ta g, jall singh de dushmani dakho, baaandrawala ,khakrubad, sab saf hoju, 2no banat singh ta kps gill de bushmani sab pata lag u,
Wahaguru ji wahaguru ji wahaguru ji wahaguru ji wahaguru ji
ladi ji alfaz ziada istemal kardo ho matlab cchote hunde han ankaring waste tuhanu bahut study di zaroorat hai
Asal tan agencies c ehna de pishey jehna da tusi bachaa hi kar rahey ho
Sodhi..Hotel vich... Baljit kaur naal.karan.ki.gya si ??
if someone your known person will ask you to meet to talk some urgent things then your normal reaction will to meet them without hesitation because they were known people. This what sodhi did when shinda asked him to meet. Shinda and sodhi were known eachother from last few years. They were a normal friend. Not best friends. Like you were know so many people but you have only 1 or 2 best friends.
If you have friends with someone who is criminal it dosnt mean you were the same character. Like in Mahabharata dariodhan and Karan were best friends but both have opposite characters. Karan were brave and danveer and darodhan were greedy and bad minded. Even real brother like rawan and bhivishan has the opposite character.
Sodhi was a good man and got victim of conspiracy of shinda and baljit. Who killed him for money which Indian government given him.
@@Heroheralal0001 Eh ta das ditta tusi but Baljit kaur ik lady hon de baavjood usdi death kithe hoi kive kive hoi te kisne kiti eh v das dena c
@@parvinder223 bhaji thanks for your reply and question. baljit kaur ek lady hon de nal nal ek katil v c ( she killed sodhi ) . Baki usdi death kisne Te kive kiti, oh tuci es video vich dekh lavo. Bhaji retesh lakhi ji ne video vich sab dasya hi hai.
czcams.com/video/dBUMPoLhhbw/video.html
@@Ash01010 neki deya chellya har tha te nafrat na failao bhindrawale de mundya da ishu bnaya tusi bass Guru Nanak Sahib de Munde kehde sahi c ohvi Guru Nanak Sahib to ulat challe ne mundya da kise nu ki pta je oh galat ne ta ohna nu panth cho bahar kaddo par mundeya da thekka thodi lya ki sahi hon ge ja galat ohdo de hlaata da kalliya Galla maar ke andaja nai lagna kai kuttiya chora nal raliya c ohdo egencia de bnde sarkari leadrs te akali dall kutte hor v kai bnde galat c par tu neki wangu sirf apne aap nu sahi dass ke judgement kari jaan ge ki oh ae karda ta ye ho jana c wo ho jana c ikko mudda thode kol ki munde bhaj ge bahar ohna ne je galat kita ta ohna nu saja deo duji gall Harnam Singh dhumma badla da bnda e Harpreet jathedar v akalia da bnda e te akali ta bhindrawale nu passe karke apna kabza karna chahunde c te rahi gall hathyara di hathyar rakhya karn layi te gundeya nu sodhan layi c je neki kehnda hathyar na chakko ta hun delhi Kisan dharne te jo 1 sal to laggeya ki milya agleya ne gaddi thalle kuchal ke maare kai bekasoor ohda insaf kaun karu jo orta truck thalle kuchal ke mariya ohna da insaf kaun karu 700 to vadh kisaan mare kutte ohna da insaf kaun karu jado vota aiya ta agle te bheekh ch daan deta ki jao naaf kita kaun insaf karu thoda neki hun ki hath aya shanti nal neki wangu kamre ch baith ke os samme de hlata da andaja na lao ki ae na hunda o na hunda jo hoya government karwa rahi c te karwa rahi ae bhindrawale te na sutti jao sara kuj
Ikalle shinde da sir suttya c sir
Jo santa ne ailan kita k 24 ghante de ander sodhi de qatil nu wadhanga te akalpurkh di kirpa nal shinda jis ne sodhi de goliya mariya sn dhya k baljeet kour ne v khadku singha ne 12 ghante ander police wordiya wich texi rahi bhajj rhe shindde nu nake te jdo rokya te puchh gichh kiti ta shinda kehnda kyo k
Oh police smjda kehnda jnab mainu nikln do mai thoda e banda tuci wadde afsr to puchho
Mai e shinde nu marya,fer khadku singha ne keha kiniiya goliya mariya sodhi de shinde ne keha ji 5 mai te baki bljeet kour ne te singha ne 5 totte krke manna wala pul te 12 ghante de ander rakhh k santa da bachan poora kita,te baad ch baljeet kour nu v usdi bndi sza mili jisne
Eda koum da yodha shaheed kita
Koi glti mafi g.
ਕਿਉਂ ਝੂਠ ਬੋਲਦੇ ਹੋ ਲੱਖੀ saab
ਕੀ ਸਿਰਫ ਤੁਸੀਂ ਸੱਚੇ ਹੋ ਬਾਕੀ patarkar ਝੂਠੇ ਹਨ
ਜਿਹੜੇ ਪੱਤਰਕਾਰਾਂ ਨੇ ਉਸ ਵੇਲੇ ਇਸ ਘਟਨਾ ਨੂੰ ਕਵਰ ਕੀਤਾ ਉਹ ਸਾਰੇ ਝੂਠੇ ਹਨ ਜਦ k ਤੁਸੀਂ ਉਥੇ ਮੌਜੂਦ ਨਹੀਂ c tu ਸੱਚਾ ਹੋ ਗਿਆ
ਅਪਣੀ ਨਫਰਤ ਨੂੰ ਝੂਠੀ ਵੀਡੀਓ ਰਾਹੀਂ ਫੈਲਾਉਣ ਦਾ ਕੋਈ ਫਾਇਦਾ ਨਹੀਂ ਸੱਭ ਨੂੰ ਪਤਾ ਹੈ k ਸੱਚਾਈ ਕੀ ਹੈ
Shined da pind Jagpalpur hi.
sinda sarker da dulal si baljit sinde di rakhan si jagpal pur namani da sinda
Baljeet kaur naal bhut bura kita c ise krke Rab n bhindrawala te usde naal jude har insaan nu sza diti c...kyunki Rab ik nari da bdla kise v trh le lenda h
ਪਰ ਭੇਡਾ ਮੰਨਨ ਨੂੰ ਤਿਆਰ ਹੀ ਨਹੀ ਭੇਨਜੀ।
Bs kro
Tu haigi si outhe,ki pta ehna ne chad dita si osnu,kise hor ne naam khrab krn layi ajeha kujh kita,nale jado sach pta na hove,muh nhi kholida,
Sex kita si ena Baljeet Kaur saudi.n shinda n maarta
Mainu lagda tu pakka c othey ikk gal das hor kise ne baljit kaur toh karwaona ki c shinda mareya ja chuka c hor kise nal usda lena dena nahi c baki babbra ne us nu pehla hi clean chit deti c hor kon c usda dusman eh vi das usde beyan kisne record kite ehh das shinde nu kisne mareya eh das hor kineya ku aakha band karniya ne ehh das
Lakhi veer g je baljit kaur ne mann leya c fir us nu eni gandi tra kyu mareya gya ehh gal vi sochan wali aaa
Sai
asi bache si us time
satow shote te kuj vi nahi jande hone
Wrong details jankari le k gal kro godi media wla kam na kr tria video roj dkhde hn tu v glt report den lg gya
ਬਾਈ ਜੀ ਸੋਢੀ ਤੇ ਸਿਰਫ ਨਿਰੰਕਾਰੀ ਨੂੰ ਕੁੱਟਣਾ ਦਾ ਦੋਸ਼ ਸੀ ਚੋਰੀ ਦਾ ਨਹੀਂ ਸੀ
Good
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ ਪ੍ਣਾਮ ਸਹੀਦਾ ਨੂੰ
Gunda bindri
@@Papa-ur3jullll😛😛😛😛😛
@@Papa-ur3jullll😛😛😛😛😛
Pp
@Papa-ur3ju
Worst time in Sikh history. May such time never come again.
Shinde ne Bhai Surinder singh sodhi nu dhokhe naal marya si. Vaena sodhi nu koi hath nhi si paa sakda.
chalo koi te sach bol raha
jhooth kio bolda veer bhatia ne shaream kabulea c ke usdi galti naal c…. sajish vich shamil c…. stage utte mannea c…
Tu uthe siga?
@@Papa-ur3ju mauke diyan speeches sun
ਸਰ ਦੇ ਉੱਤੇ ਬੰਦੂਕ ਹੋਵੇ ਤਾਂ ਕ੍ਯੂਂ ਨਹੀਂ ਮੰਨਦਾ
Sant jarnail singh ji nu Kami jroor hoi sodhi veer di per sant ji ne sodhi wrge bahot sare sodhi bna v dite c
Lakhi paji baljit kaur sant ji te atack krn gyi c one apna revolver v load kita c per odi himmat ni payi atack krn di es di gal sant ji ne ik speach vich v kiti c
ਸਿੰਘ ਚੰਗੇ ਸੀ ਜਾਂ ਮਾੜੇ ਦਰਬਾਰ ਸਾਹਿਬ ਜਾ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰਨਾ ਕਿਸੇ ਹਾਲਤ ਵਿੱਚ ਨਹੀਂ ਬਣਦਾ ਸੀ
Baljeet kaur da rape hoya c us bare koi gal nahi kari tusi?
Don't say Sant coz directly you are misleading people what sant word is all about .How can you say these type of people a sant?You must know the meaning of word sant .
who was he killing if anyone
Indan state total facke chor feel Sara indan nata chor Punjab bacho nikle sikh nata tu bicho 1 he hul Sikhs for justice UN would power PCR vote 🗳 khalistan waheguru ji 🙏 stop indan gist barita mata da kuit ceka midia chor kagrat
Bd vich gurcharan Singh nu v maar dita geya c g
Gurcharan singh mu june 84 wich khdku jathebandiya ne he marrya ce
sodhi nu gernail kahda ana anjan, ke Loaded. 455 da revolver dekhan lai kio dita. Lakhi Mahan galti.
Sukhwinder kaka master mind c jo ke police da banda c te aj vi jeonda hun eh sab sahmne a chuka ene khud hi kabool kita. es papi ne bad ch vi bahut Singh marvae a mukhbri karke.eh papi Khadkoo ban ke lehr ch ralea hoyea c te bahut top de sare khadkua nu ene marvaea. asal ch eh Indian lion krke ek group da mukhi c jo hindu loka da group c
Bilkul sahi surinder shinda and Baljit kaur neBhai Surinder singh sodhi nu sindhi hotle vich mariya si. Eh sabSant Longowal de kehan te hoya. Eh sab plan longowal da si. Lingowal sarkari tattu si.