How Dilawar, Rajoana & Hawara planned the August 31 action ? How BKI & KLF operatives collaborated ?

Sdílet
Vložit
  • čas přidán 29. 08. 2024

Komentáře • 557

  • @hsd25
    @hsd25 Před 3 lety +107

    ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ......ਦਿਲਾਵਰ ਸਿੰਘ ਸਿਰਾ ਬੰਦਾ ...ਧੰਨ ਜਿਗਰਾ

  • @kaurbalvir7269
    @kaurbalvir7269 Před rokem +27

    ਇਸ ਸ਼ਹੀਦ ਨੂੰ ਸਲਾਮ ਹੈ ਜਿਸ ਨੇ ਬੇਅੰਤ ਬੁੱਚੜ ਵਰਗਾ ਗੰਦ ਧਰਤੀ ਤੋਂ ਚੁੱਕ ਦਿੱਤਾ🙏🌹🌹🌹🌹🌹🙏🏻

  • @chamkaursingh5884
    @chamkaursingh5884 Před 3 lety +86

    ਧੰਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਸ਼ਹੀਦੀ ਨੂੰ ਕੋਟਿ ਕੋਟਿ ਕੇਸਰੀ ਪ੍ਰਣਾਮ। 🙏🏻🙏🏻

  • @prabhjeetsingh9505
    @prabhjeetsingh9505 Před 3 lety +120

    ਅੱਤ ਚੁੱਕ ਲਈ ਜਿਸਨੇ ਸੀ ਬਣਕੇ ਮੁੱਖ ਮੰਤਰੀ ਭੈੜੀ ਸਿੰਘਾਂ ਦਸਮੇਸ਼ ਦਿਆਂ ਦਿੱਤੀ ਸਜ਼ਾ ਏਸ ਲਈ ਕੈੜੀ 💣 💥

  • @chamkaursingh5884
    @chamkaursingh5884 Před 3 lety +68

    ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜਿਹਨਾਂ ਨੇ ਬੇਅੰਤੇ ਬੁੱਚੜ ਨੂੰ ੳੁਸਦੇ ਕੀਤੇ ਦੀ ਸਜਾ ਦੇ ਨਰਕਾਂ ਦੇ ਰਾਹ ਤੋਰਿਆ

  • @sunnydhaliwal1984
    @sunnydhaliwal1984 Před 3 lety +79

    Bhai Dilawar Singh Ji Di Saheedi Nu Koti Koti Parnam 🙏🙏
    Waheguru Mehar Kari

  • @sartajkhaira7794
    @sartajkhaira7794 Před 3 lety +52

    ਬੰਅਤ ਕੇ ਪੀ ਅੈਸ ਗਿਲ ਬੂਚੜ ਦਾ ਕੌੲੀ ਨਾ ਨਹੀ ਲੈਦਾ ਪਰ ਸਹੀਦਾ ਦੀਅਾ ਬਰਸੀਅਾ ਮਨਾੲੀਅਾ ਜਾਦੀਅਾ ਦਿਲ ਤੌ ਸਲੂਟ ਸਹੀਦ ਸਿੰਘਾ ਨੂੰ ਕੌਟ ਕੌਟ ਪ੍ਨਾਮ ਯੌਧਿਅਾ ਸੂਰਮਿਅਾ ਨੂੰ

  • @DeepsinghGill
    @DeepsinghGill Před 3 lety +33

    ਇਹ ਮੀਸਣਾ ਗੰਜਾ ਰਿਤੇਸ਼ ਲੱਕੀ ਇਹ ਕਿਓਂ ਨਹੀਂ ਦੱਸ ਰਿਹਾ ਕਿ "ਬੇਅੰਤੇ" ਨੇਂ ਪੰਜਾਬ ਦੇ ਕਿੰਨੇ ਲੱਖ ਬੇਕਸੂਰ ਪੁੱਤ ਲਾਪਤਾ ਕੀਤੇ ਸੀ?? ਇਹ ਰਾਸ਼ਟਰਵਾਦੀ ਇਹ ਕਹਿ ਰਿਹਾ ਕੇ ਬੇਅੰਤ ਨੇਂ ਪੰਜਾਬ ਵਿੱਚ ਸ਼ਾਂਤੀ ਲੈਕੇ ਆਉਂਦੀ ਸੀ ਪਰ ਇਸਨੂੰ ਦੱਸੋ ਕੋਈ ਕਿ ਸਿੱਖਾਂ ਦੇ ਬੇਕਸੂਰ ਪੁੱਤਾਂ ਦਾ ਅੰਨ੍ਹੇਵਾਹ ਕਤਲੇਆਮ ਇਸਨੂੰ ਸ਼ਾਂਤੀ ਲਗਦਾ ਹੈ??
    ਸ਼ਾਂਤੀ ਤਾਂ ਇਸ ਪਾਪੀ ਨੂੰ ਸੋਧ ਕੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਹੋਰਾਂ ਨੇ ਅਤੇ ਹੋਰ ਕਈ ਸਿੰਘਾਂ ਆਪਣੀਆਂ ਉਮਰਾਂ ਜੇਲਾਂ ਵਿੱਚ ਗਾਲ ਕੇ ਸ਼ਾਂਤੀ ਲੈਕੇ ਆਉਂਦੀ ਸੀ।
    ਥੂ ਇਹੋ ਜਿਹੀ ਸਟੇਟ ਪੱਖੀ ਅਤੇ ਘੱਟ ਗਿਣਤੀ ਕੌਮ ਵਿਰੋਧੀ ਪੀਲੀ ਪੱਤਰਕਾਰੀ ਉੱਤੇ ੧੦੦੦੦੦ ਵਾਰ ਥੂ ਥੂ

    • @ramandeepsinghsivia115
      @ramandeepsinghsivia115 Před 3 lety

      ਵੀਰਜੀ ਏਹ ਲੋਕ ਜਿਨ੍ਹਾਂ ਨੇ ਹਜ਼ਾਰਾਂ ਹੀ ਬੇਕਸੂਰ ਨੌਜੁਆਨ ਮਾਰ ਦਿੱਤਾ ਓਹਨਾ ਨੂੰ ਸਹੀ ਕਹਿੰਦੇ ਆ ਜਿਹੜੇ ਸਿਰਫ ਆਪਣੇ target ਨੂੰ ਮਾਰਦੇ ਸੀ ਓਹਨਾ ਨੂੰ ਅੱਤਵਾਦੀ ਕਹਿੰਦੇ ਆ ਜੇ ਕਿਤੇ ਏਹ ਅੱਤਵਾਦੀ ਸਾਰਿਆ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਜਿਵੇਂ ਸਰਕਾਰ ਨੇ ਮਾਰੇ ਆ ਤਾਂ ਫ਼ੇਰ ਪਤਾ ਲੱਗਣਾ ਸੀ ਵੀ ਸਿੰਘ ਤੇ ਅੱਤਵਾਦੀ ਚ ਕੀ ਫ਼ਰਕ ਹੁੰਦਾ

  • @harmanpreetsingh856
    @harmanpreetsingh856 Před 3 lety +70

    ਧੰਨ ਧੰਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ 🙏🙏

  • @GillSaab-bo1jt
    @GillSaab-bo1jt Před 3 lety +225

    ਮਹਾਨ ਯੌਧਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਪਤਾ ਸੀ ਫੀਤਾ ਫੀਤਾ ਹੋ ਉਡਣਾ। ਬਾਕਮਾਲ ਦਲੇਰੀ ਮਰਨੋਂ ਮੂਲ ਨਾ ਡਰਦੇ ਮੌਤ ਦੇ ਵਪਾਰੀ ਨੇ।

    • @gurimalhi2042
      @gurimalhi2042 Před 3 lety +6

      ਇਸਲਾਮਿਕ ਸਟੇਟ ਦੇ ਬੰਦਿਆਂ ਨੂੰ ਵੀ ਪਤਾ ਹੁੰਦਾ ਕਿ ਫੀਤਾ ਫੀਤਾ ਹੋ ਉੱਡਣਾ।

    • @SherGill214
      @SherGill214 Před 3 lety +11

      @@gurimalhi2042ਬੇਸ਼ੱਕ ਓਹ ਵੀ ਬੜੇ ਦਲੇਰ ਏ ਓਹ ਵੀ ਆਪਣੇ ਧਰਮ ਦੀ ਲੜਾਈ ਲੜ ਰਹੇ ਨੇ ,ਪਰ ਖੋਪਰ ਲਹਾ ਕੇ ਸਿਮਰਨ ਕਰਨ ਵਾਲੇ ,ਦੇਗਾਂ ਚ ਉਬਾਲੇ ਤੇ ਚਰਖੜੀਆਂ ਤੇ ਚੜ੍ਹਨ ਵਾਲੇ ,ਗਿਣਤੀ ਦੇ ਭੁੱਖੇ ਪਿਆਸੇ 10ਲੱਖ ਨਾਲ ਲੜਨ ਵਾਲੇ, ਕੌਮ ਤੋਂ ਸਾਰਾ ਪਰਿਵਾਰ ਵਾਰਨ ਵਾਲੇ,ਪੰਡਤਾਂ ਲਈ ਸੀਸ ਕਟਵਾਉਣ ਵਾਲੇ,ਬਿਨਾ ਹਥਿਆਰ ਤੋਂ ਜਹਾਜ਼ ਅਗਵਾ ਕਰਨ ਵਾਲੇ ,ਦੇਸ਼ ਦਾ PM te CM ਉਡਾਉਣ ਵਾਲੇ ਸ਼ਹੀਦ ਸਿੱਖ ਕੌਮ ਤੋਂ ਬਿਨਾ ਹੋਰ ਕਿਤੇ ਨੀ ਮਿਲਣੇ

    • @gurimalhi2042
      @gurimalhi2042 Před 3 lety +4

      @@SherGill214 ਇਸਲਾਮਿਕ ਸਟੇਟ ਕਿਹੜੇ ਧਰਮ ਦੀ ਲੜਾਈ ਲੜਦਾ????

    • @SherGill214
      @SherGill214 Před 3 lety +6

      ਤੈਨੂੰ ਨਾਮ ਤੋ ਨੀ ਪਤਾ ਲਗਦਾ ,ਕਿਹੜਾ ਧਰਮ ਆ

    • @GillSaab-bo1jt
      @GillSaab-bo1jt Před 3 lety +2

      @@gurimalhi2042 ਇਸਲਾਮ ਦੇ 313ਧੜੇ ਆ ਤੂੰ ਕਿਹਦੀ ਗੱਲ ਕਰਦਾ। ਪਚਵੰਜਾ ਦੇਸ਼ ਏ ਕਿਹੜਾ ਦੇਸ਼ ਆ।

  • @europe2118
    @europe2118 Před 3 lety +52

    ਭਾਈ ਦਿਲਾਵਰ ਸਿੰਘ ਹਵਾਰਾ ਸਿੰਘ ਤਾਰਾ ਸਿੰਘ ਕੌਮ ਦੇ ਮਹਾਨ ਜਰਨੈਲ

  • @sukhveer5296
    @sukhveer5296 Před 3 lety +85

    ਇਸ ਤੋਂ ਬਾਅਦ ਪੰਜਾਬ ਵਿੱਚ ਸ਼ਾਂਤੀ ਆਈ ਸੀ

  • @harmanpreetsingh856
    @harmanpreetsingh856 Před 3 lety +64

    ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ ❤️🙏

    • @Roomialac
      @Roomialac Před 3 lety +2

      Dilawar singh ??

    • @mathiseasy.9379
      @mathiseasy.9379 Před 5 měsíci

      Dilwar singh was man hero but ohna da naam bht ght lende

  • @deepambrsr2387
    @deepambrsr2387 Před 3 lety +53

    ਲਖੀ ਸਾਬ ਸਰਦਾਰ ਬੇਅੰਤ ਨਾ ਕਹੋ ਬੁੱਚੜ ਕਹੋ,
    ਬੁੱਚੜ ਨਹੀਂ ਕਹਿ ਸਕਦੇ ਤਾਂ ਸਿਰਫ cm ਬੇਅੰਤ ਕਹੋ

  • @shreepalsingh2625
    @shreepalsingh2625 Před 3 lety +40

    Dilawar singh Babbar zindabad ❤️

  • @nexion5144
    @nexion5144 Před 3 lety +55

    ਭਾਈ ਜਗਤਾਰ िਸੰਘ ਹਵਾਰਾ िਜ਼ੰਦਾਬਾਦ

  • @simarsingh2938
    @simarsingh2938 Před 3 lety +4

    Ehna sab joddya nu Parnaam🙏🙏🙏 Jdo julam di att hove ta Soorme janam lende ne🙏🙏

  • @rsingh5485
    @rsingh5485 Před 3 lety +13

    ਲੱਖੀ ਜੀ
    ਕਮੈਂਟਸ ਚ ਦੇਖ ਲਓ
    ਅੱਤਵਾਦੀ ਕੌਣ ਸੀ ਤੇ ਸੱਤਵਾਦੀ ਕੌਣ
    ਸ਼ਹੀਦ ਸਿੰਘਾਂ ਨੂੰ ਅੱਤਵਾਦੀ ਕਹਿਣਾਂ ਛੱਡ ਦਿਓ ਹੁਣ

  • @300ss11
    @300ss11 Před 3 lety +30

    Bro you are doing a really good job our new generation needs to know what happened in past thank you

  • @anmolbrar3391
    @anmolbrar3391 Před 2 lety +14

    ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀਉ ਹੁਣਾਂ ਵਲੋਂ ਬਹੁਤ ਹੀ ਦਲੇਰੀ ਕੀਤੀ ਗਈ ਨੂੰ ਤਾਂ ਖਾਸ ਕਰਕੇ ਸਦਾ ਕੌਮ ਨੇ ਵੀ ਯਾਦ ਕਰਦੇ ਰਹਿਣੀ ਹੈ।ਧੰਨਵਾਦ ਜੀਉ।

  • @arshdeepsingh1351
    @arshdeepsingh1351 Před 3 lety +24

    "ਬੇਅੰਤੇ ਪਾਪੀ ਨੂੰ ਬੱਬਰਾਂ ਬੰਬ ਦੇ ਨਾਲ ਉਡਾਤਾ"
    ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੀ,

  • @gurdialgurdial5406
    @gurdialgurdial5406 Před 3 lety +50

    ਸਹੀਦ ਭਾਈ ਦਿਲਾਵਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @achharsinghgill472
    @achharsinghgill472 Před 2 lety +35

    Salute to all freedom fighters of the World! Amazing story!

  • @SherGill214
    @SherGill214 Před 3 lety +7

    ਬੇਅੰਤੇ ਨੇ ਤਾਂ ਅੰਮ੍ਰਿਤਸਰ ਗੁਰਦਾਸਪੁਰ ਚ ਓਸ ਸਮੇ ਦੀ ਪੂਰੀ genration ਹੀ ਖ਼ਤਮ ਕਰਤੀ , ਕੋਈ ਘਰ ਛਡਿਆ ਹੀ ਨੀ ਜਿੱਥੇ ਜਵਾਨ ਪੁੱਤ ਨਾ ਮਾਰਿਆ ਹੋਵੇ,

    • @LoveLove-vn4hz
      @LoveLove-vn4hz Před měsícem

      Interviewer kehda beante ne punjab ch saant le Andi c eh v galat hai sahi information devo

  • @gazgaz6737
    @gazgaz6737 Před 3 lety +3

    ਜੇ ਸਿੱਖਾਂ ਦੇ ਘਰ ੳੁਜਾੜਨ ਨੂੰ ਤੁਸੀ ਸ਼ਾਂਤੀ ਬਹਾਲ ਕਰਨਾ ਸਮਝਦੇ ਹੋ ਤਾਂ ਮੈ ਥੁੱਕਦਾ ਅੈਹੋ ਜਿਹੀ ਸ਼ਾਂਤੀ ਤੇ ।
    ਬੇਅੰਤੇ ਬੁੱਚੜ ਦੇ ਭਤੀਜੇ ਗੁਰਕੀਰਤ ਕੋਟਲੀ ਨੇ ਕੇਤੀਆ ਨਾਂ ਦੀ ਇਟਾਲੀਅਨ ਕੁੜੀ ਨਾਲ ਬਲਾਤਕਾਰ ਕਰ ਮਾਰ ਕੇ ਦੱਬ ਦਿੱਤਾ ਤੇ ਥੋਡੇ ਬੇਅੰਤੇ ਬੁਚੜ ਨੇ ਕੋੲੀ ਕਾਰਵਾੲੀ ਨਹੀ ਹੋਣ ਦਿੱਤੀ । ਕੀ ਅੈਹੋ ਜਿਹੀ ਸ਼ਾਂਤੀ ਦੇ ਤੁਹੀ ਹਾਮੀ ਹੋ । ਲਾਹਣਤ ਹੈ ਥੋਡੀ ਸੋਚ ਤੇ ।

    • @user-db3ot8gq2z
      @user-db3ot8gq2z Před 3 dny

      ਵਾਹਿਗੁਰੂ ਜੀ ਕੀ ਫ਼ਤਹਿ ਜੀ

  • @inderpalsingh7623
    @inderpalsingh7623 Před 3 lety +5

    Dhan Dhan Shaheed Bhai Dilawar Singh g.

  • @manmeetsingh1311
    @manmeetsingh1311 Před 3 lety +5

    ਲੱਖੀ ਜੀ ਲਖਵਿੰਦਰ ਸਿੰਘ ਪਟਿਅਾਲੇ ਦਾ ਰਹਿਣ ਵਾਲਾ ਸੀ । ਦਿਲਾਵਰ ਵੀ ਪਟਿਅਾਲੇ ਦੀ ਗਲੀ ਨੰ 12 ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਸੀ ।ਲਖਵਿੰਦਰ ਵੀ ਪਟਿਅਾਲੇ ਗਲੀ ਨੰ 9 ਗੁਰੂ ਨਾਨਕ ਨਗਰ ਅਤੇ ਜਿਅਾਦਾਤਰ ਪਟਿਅਾਲੇ ਦੇ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਸੀ । ਲਖਵਿੰਦਰ ਸਿੰਘ ਦੇ ਪਿਤਾ ਜੀ ਵੀ ਪੰਜਾਬ ਪੁਲਸ ਦੇ ਸਬ ੲਿੰਸਪੈਕਟਰ ਸੀ । ਜਿਅਦਾਤਰ ੲਿਹ ਸਾਰੇ ਪਟਿਅਾਲੇ ਦੇ ਸੀ ਅਤੇ ਮੇਰੇ ਗੁਅਾਢੀ ਸੀ । ਦਿਲਾਵਰ ਦੇ ਪਰਿਵਾਰ ਨਾਲ ਅੱਜ ਵੀ ਸਾਡੇ ਵਧੀਅਾ ਸਬੰਧ ਹਨ

    • @pindighuman3085
      @pindighuman3085 Před 3 lety +1

      Hun kwe aw bhai shaib da parivar
      Chardikala ch aw sare?

    • @pawanjitsingh4031
      @pawanjitsingh4031 Před 3 lety

      ਲਖਵਿੰਦਰ ਸਿੰਘ ਲੱਖਾ ਦੀਆਂ ਬਹੁਤ ਇੰਟਰਵਿਊਜ ਇੰਟਰਨੈੱਟ ਉਪਰ ਉਪਲੱਬਧ ਹਨ ਜਿਹਨਾਂ ਵਿੱਚ ਲੱਖਾ ਆਪ ਹੀ ਆਪਣੇ-ਆਪ ਬਹੁਤ ਕੁੱਝ ਕਹਿ ਚੁੱਕੇ ਹਨ।

    • @manmeetsingh1311
      @manmeetsingh1311 Před 3 lety +2

      @@pindighuman3085 ਠੀਕ ਹੈ ਬਾੲੀ ਜੀ । ਦਿਲਾਵਰ ਦਾ ਵੱਡਾ ਭਾੲੀ ਚਮਕੋਰ ਸਿੰਘ ੳੁਥੇ ਹੀ ਰਹਿ ਰਹੇ ਹਨ ਅਤੇ ਸਭ ਤੋ ਛੋਟਾ ਭਾੲੀ ਨੂੰ ਬਾਹਰ ਕੱਢ ਸੀ । ਅਤੇ ਦਿਲਾਵਰ ਦਾ ਮਾਂ ਪਿੳ ਵੀ ਬਾਹਰ ਹਨ ਅਤੇ ਵੱਡੇ ਭਰਾ ਚਮਕੋਰ ਸਿੰਘ ਦੇ ਮੁੰਡੇ ਨੂੰ ਛੋਟਾ ਭਰਾ ਬਾਹਰ ਲੈ ਗਿਅਾ।ਪਰ ਦਿਲਾਵਰ ਸਿੰਘ ਦੀ ਮਾਂ ਨੇ ਦੱਸਿਅਾਂ ਸੀ ਰੱਬ ਕਿਸੇ ਨੂੰ ੳੁਹ ਦਿਨ ਨਾਂ ਦਿਖਾਵੇ ਜੋ ਅਸੀ ਦਿਨ ਦੇਖੇ ਹਨ ।ਪੁਲਸ ਨੇ ੳੁਹਨਾਂ ਨਾਲ ਬਹੁਤ ਬੁਰਾ ਕੀਤਾ ਸੀ

    • @pindighuman3085
      @pindighuman3085 Před 3 lety

      @@manmeetsingh1311 bai photo krwa deo kde jd ae o India

    • @mathiseasy.9379
      @mathiseasy.9379 Před 5 měsíci

      Shahee bhai dilawar simgh ji de ghrdya da koi interview ni lbya ki tuc ds skde ohna di famliy kiwe a te kon kon a

  • @Jyot26
    @Jyot26 Před rokem +1

    Kehri shanti suru kri c ehne eh sabb nu pta .......❤️Bhai Dilawar singh ❤️

  • @prabhjituppal2933
    @prabhjituppal2933 Před rokem +1

    ਮਹਾਨ ਸਿੱਖ ਕੌਮ ਦੇ ਯੋਧੇ ਨੇ ਇਹ ਸਾਰੇ ਪੂਰੀ ਸਿੱਖ ਕੌਮ ਦਾ ਸਿਰ ਝੁਕਦਾ ਸ਼ੇਰ ਅੱਗੇ

  • @gurlallali8824
    @gurlallali8824 Před 3 lety +7

    ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਗੁਰਮੀਤ ਸਿੰਘ enginier 🙏 ਜਿੰਦਾਬਾਦ

    • @Roomialac
      @Roomialac Před 3 lety

      Jagtaar singh hawara c ji us time nal ?

    • @gurlallali8824
      @gurlallali8824 Před 3 lety

      @@Roomialac ਨਹੀਂ ਜੀ ਵਧਾਵਾ ਸਿੰਘ ਬੱਬਰ ਦੀ ਕਮਾਨ ਹੇਠ ਭਾਈ ਜਗਤਾਰ ਹਵਾਰਾ master mind ਸੀ RDX ਭਾਈ ਹਵਾਰਾ ਨੇ ਲਿਆਂਦੀ ਸੀ ਸਾਰੇ operration ਨੂੰ ਅੰਜਾਮ ਤਕ ਪੋਹਚੋਣ ਦਾ ਜਿੰਮਾ ਵਧਾਵਾ ਸਿੰਘ ਨੇ ਹਵਾਰਾ ਨੂੰ ਦਿਤਾ ਸੀ

    • @Roomialac
      @Roomialac Před 3 lety

      @@gurlallali8824 pr bai ji mai ta sunea vyi manukhi bamb banan lyi bhai balwant te dilawar singh he ready hoye c

    • @Roomialac
      @Roomialac Před 3 lety

      @@gurlallali8824 veer tusi balwant singh rajoana di statement suni c jdo RDX fdea gea c jail cho ?? Oh sach c ??

    • @gurlallali8824
      @gurlallali8824 Před 3 lety

      @@Roomialac ਹਾਂ ਤੇ ਸਹੀ ਸੁਣਿਆ ਤੁਸੀ ਭਾਈ ਰਾਜੋਆਣਾ ਤੇ ਭਾਈ ਦਿਲਾਵਰ ਸਿੰਘ ready ਹੋਏ ਸੀ

  • @sonujammuwala2261
    @sonujammuwala2261 Před 3 lety +16

    Please don't call them atankwaadi. They were very normal people.

    • @gurimalhi2042
      @gurimalhi2042 Před 3 lety +3

      ਨੌਰਮਲ ਪੀਪਲ ਛਾਤੀਆਂ ਨੂੰ ਬੰਬ ਬੰਨ੍ਹ ਕੇ ਫਟ ਨਹੀਂ ਜਾਂਦੇ।

    • @ataudio3690
      @ataudio3690 Před 3 lety +1

      @@gurimalhi2042 tu ki jaane normal peopel taviyan to behnde hoye sees ni luhande fr pariwaar nii shaheed kraunde bina sees ton normal ni larde putt da seena normal ni pvaunde moonh ch normal bndya d khopri ni lehndi.khalsa normal hai he nhi bewkoofa

    • @gurimalhi2042
      @gurimalhi2042 Před 3 lety +1

      @@ataudio3690 panp

    • @harnoorsingh0752
      @harnoorsingh0752 Před měsícem

      ​@@gurimalhi2042 pkka kisse bayie di satt e malhi ta ove hi likhya hoyea 😂😂😂

  • @mintuchatha9400
    @mintuchatha9400 Před 3 lety +7

    ਬਾਈ ਜੀ ਸਹੀਦਾਂ ਦੇ ਨਾਂ ਇੱਜਤ ਨਾਲ ਲਿਆ ਕਰੋ ਇਹਨਾ ਹੋਵੇ ਵੀ ਕੱਲ ਨੂੰ ਕੋਈ ਪੱਤਰਕਾਰ ਤੁਹਾਡੇ ਬਾਰੇ ਗੱਲਾਂ ਕਰੇ

  • @ramandeepsingh1669
    @ramandeepsingh1669 Před 3 lety +3

    Himmat chahidai hai buchad sarkar nal takkar len lyi..salute shero tuhanu..tusi kinne baksoora di maut da badla lya..jehde beant nal mare ohna lyi vi afsos..

  • @RajbirSingh-sl5ik
    @RajbirSingh-sl5ik Před 3 měsíci +1

    ਲੱਖੀ ਸਾਬ ਇੱਜ਼ਤ ਨਾਲ ਨਾਮ ਲਉ ਸਾਡੇ ਸ਼ਹੀਦਾਂ ਦਾ,ਨਾਲੇ ਜਗਤਾਰ ਸਿੰਘ ਹਵਾਰਾ ਨਹੀਂ ਭਾਈ ਜਗਤਾਰ ਸਿੰਘ ਹਵਾਰਾ ਬੋਲੋ,ਇਹ ਸਾਡੀ ਕੌਮ ਦੇ ਹੀਰੇ ਆ।

  • @jasbirsing6568
    @jasbirsing6568 Před 2 měsíci

    Dan dan guru ramdas ji tara shukar ha Waheguru mehar kro ji

  • @aulakhaulakh8747
    @aulakhaulakh8747 Před 3 lety +2

    ਰਹਿੰਦੀ ਦੁਨੀਆਂ ਤੱਕ ਇਨ੍ਹਾਂ ਸ਼ਹੀਦਾਂ ਦਾ ਨਾਂ ਰਵੇਗਾ

  • @SatnamSingh-dq7ip
    @SatnamSingh-dq7ip Před 3 lety +4

    Sir what a great memory you have

  • @farmerjourney5974
    @farmerjourney5974 Před 3 lety +11

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @gurpreetrai3879
    @gurpreetrai3879 Před 3 lety +7

    ਬੇਅੰਤੂ ਬੱਚੜ ਨੂੰ ਸਿੰਘਾ ਗੱਡੀ ਚੜਾਇਆ ਤੇ ਕੌਮ ਨੂੰ ਇਨਸਾਫ਼ ਦਿਵਾਇਆ

    • @nexion5144
      @nexion5144 Před 3 lety

      ਤੇ ੳੁਹਦੇ ਪੋਤੇ ਨੂੰ ਵੋਟਾ ਪਾ ਕੇ िਜॅਤਾਏਅਾ

  • @vikramjitsingh3273
    @vikramjitsingh3273 Před 3 lety +3

    ਸ਼ਹੀਦ ਬਾਰੇ ਬੋਲਦਿਆਂ ਸ਼ਬਦਾਂ ਦੀ ਵਰਤੋਂ ਤਹਾਨੂੰ ਠੀਕ ਕਰਨੀਂ ਚਾਹੀਦੀ ਹੈ

  • @brownboy1993
    @brownboy1993 Před 2 měsíci

    ਕੌਮ ਦੇ ਸ਼ਹੀਦ ਯੋਧਿਆਂ ਨੂੰ ਪ੍ਰਣਾਮ 🙏🙏🙏

  • @ParminderSingh-yx3nw
    @ParminderSingh-yx3nw Před 3 lety +3

    ਕਿਸਾਨ ਮਜ਼ਦੂਰ ਏਕਤਾ ਕਾਇਮ ਰਹੇਗੀ ਕਿਉਂਕਿ ਜਿੱਤ ਯਕੀਨੀ ਹੈਂ

  • @xmlall4143
    @xmlall4143 Před 3 lety +1

    Bht hi vadiya reporting krda sada Veer ritesh lakhy, waheguru mehar krey, god bless you lakhy brother

  • @SunnySingh-hf3vi
    @SunnySingh-hf3vi Před 3 lety +1

    Salute to martyr Beant singh g n KPS Gill.Gill looks like real loin

  • @waheguru92
    @waheguru92 Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

  • @harmankamboj9773
    @harmankamboj9773 Před 7 měsíci

    ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਧੰਨ ਜਿਗਰਾ ਸੀ🙏🙏

  • @sukhjitnanakpuria6774
    @sukhjitnanakpuria6774 Před 3 lety +1

    bai ਤੇਰੀਆ ਅੱਧੀਆ ਗੱਲਾਂ ਝੂੱਠੀਆ ਜਿਵੇ ਹਵਾਰਾ ਜਗਤਾਰ ਕਿਸ ਟਾਇਮ ਤੇ ਪਾਕਿਸਤਾਨ ਟਰੇਨਿੰਗ ਲੈ ਆਇਆ ? ਉਹ 1993 ਵਿੱਚ ਤੇਹਾੜ ਜੇਲ ਚੋ ਸੁਰੰਗ ਪੁੱਟ ਕੇ ਬਾਹਰ ਆਇਆ ਸੀ ।ਦੂਜੀ ਗੱਲ ਇਹ ਅੱਤਵਾਦੀ ਹਮਲਾ ਨਹੀਂ ਸਿੰਘਾਂ ਵੱਲੋ ਲਾਇਆ ਸੋਧਾ ਸੀ

  • @sarangjassi7216
    @sarangjassi7216 Před 2 lety +3

    Pranam shaheeda nu ❤️

  • @_sukh._.143
    @_sukh._.143 Před 8 měsíci

    ਭਾਈ ਦਿਲਾਵਰ ਸਿੰਘ ਜੀ ਬੱਬਰ ਜਿੰਦਾਬਾਦ ਜਿੰਨਾ ਨੇ ਹਜ਼ਾਰਾਂ ਬੱਚਿਆਂ ਨੂੰ ਬੇਅੰਤੇ ਬੁੱਚੜ ਤੋਂ ਬਚਾਇਆ 🙏🏻

  • @rjudhilon4306
    @rjudhilon4306 Před 2 lety +1

    Wahaguru ji wahaguru ji wahaguru ji wahaguru ji wahaguru ji

  • @yaadwinderdhaliwal2185

    ਲਖੀ ਬਾਈ ਮੈ ਤੁਹਾਡੀ ਇਜਤ ਕਰਦਾ , ਪਰ ਖਾੜਕੂਵਾਦ ਤੇ ਅੱਤਵਾਦ ਵਿਚ ਬਹੁਤ ਫਰਕ ਹੈ ,ਆਪਣੀ ਗਲਤੀ ਸੁਦਾਰੋ,

  • @user-ql8xi8jj4e
    @user-ql8xi8jj4e Před 3 lety +8

    ਬਣਿਆ ਆਤਮਘਾਤੀ ਹਮਲੇ ਦਾ,ਤੇਰਾ ਪਿਓ ਨਾਜਾਇਜ਼ ਮੁੰਡੇ ਮਾਰ ਰਿਹਾ ਸੀ।ਇਹਦੇ ਨਾਲ ਜੋ ਹੋਈ ਬਿਲਕੁੱਲ ਜਾਇਜ਼ ਸੀ।

  • @singhjagpreet5393
    @singhjagpreet5393 Před 3 lety +22

    While narrating the story, if you put a photo of that time together, then the video will become more interesting.

  • @gulzarsingh3379
    @gulzarsingh3379 Před 3 lety +12

    Parnam shaheeda nu 🙏🙏

  • @khanealaap3185
    @khanealaap3185 Před 2 lety +3

    ਮੈ ਕਾਫੀ ਦਿਨਾਂ ਤੋਂ ਥੋਡਇਆ ਰੇਪੋਟਸ ਦੇਖ ਰਿਹਾ ਕਿੰਨਾ ਕੁਸ ਸਿਹਾ ਪੰਜਾਬ ਨੇ ਇਹ ਜਾਣਕਾਰੀ ਸਬ ਨੂੰ ਹੋਣੀ ਜਰੂਰੀ ਆ ਸਚੀ ਲੂ ਕੰਡਾ ਖਡ਼ਾ ਹੋ ਜੰਦਾ ਦੇਖ k 🙏

  • @sarwanbajwa8074
    @sarwanbajwa8074 Před 3 lety +1

    ਅਸੀਂ ਬੱਬੇਹਾਲੀ ਛਿੰਝ ਮੇਲਾ ਦੇਖਣ ਗਏ ਸੀ ਉਸ ਦਿਣ ਤੇ ਅਗਲੇ ਦਿਣ ਬੇਅੰਤ ਸਿੰਘ ਨੇ ਉਥੇ ਮੇਲੇ ਤੇ ਆਉਣਾ ਸੀ ਪਰ ਇੱਕ ਦਿਣ ਪਹਿਲਾਂ ਹੀ ਇਹ ਖਿੰਡ ਗਿਆ ਸੀ ਗਾਨੀ ਦੇ ਮਣਕਿਆਂ ਵਾਂਗ ।

  • @inderrana840
    @inderrana840 Před 2 lety +2

    Salute to Bhai Dilaawar Singh ji

  • @kpsingh8323
    @kpsingh8323 Před 3 lety +17

    ਸਿੱਖ ਸਭਤੋਂ ਦਲੇਰ ਕੌਮ 🙏🙏🙏🙏

  • @malkitsingh4209
    @malkitsingh4209 Před 29 dny

    waheguru ji

  • @sandeepkaur635
    @sandeepkaur635 Před 3 lety +18

    Ritesh ji u r doing very well... Keep it up... Hats off to ur courage

  • @sherepunjabmallhi7375
    @sherepunjabmallhi7375 Před 3 lety +4

    Bhot Vadia kita c Buchad da khatma jruri c

  • @DeepSingh-zx2wj
    @DeepSingh-zx2wj Před rokem +1

    ਭਾਂਈ ਦਿਲਾਵਰ ਸਿੰਘ ਬੱਬਰ ਜਿੰਦਾਬਾਦ

  • @DeepsinghGill
    @DeepsinghGill Před 3 lety +7

    ਬੇਅੰਤੇ ਦੇ ਪਾਪਾਂ ਉੱਤੇ ਵੀ ਚਾਨਣ ਪਾਅ ਕਿ ਇਸਦੇ ਕਤਲ ਕੀਤੇ ਹੋਏ 25,000 ਸਿੱਖ ਸਿਰਫ ਇੱਕ ਜਿਲੇ (ਤਰਨ ਤਾਰਨ) ਵਿੱਚ ਲਾਵਾਰਿਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਜਿਨ੍ਹਾਂ ਨੂੰ "ਮਹਾਨ ਸ਼ਹੀਦ ਭਾਈ ਸਾਹਿਬ ਭਾਈ ਜਸਵੰਤ ਸਿੰਘ ਖਾਲੜਾ" ਜੀ ਹੋਰਾਂ ਨੇਂ ਬੇਪਰਦ ਕੀਤਾ।
    ਸਿਰਫ 1 ਜਿਲੇ ਵਿਚ 25000 ਲਾਵਾਰਿਸ ਸਿੱਖਾਂ ਦੀਆਂ ਲਾਸ਼ਾਂ? ਪੰਜਾਬ ਦੇ 22 ਜਿਲ੍ਹਿਆਂ ਵਿੱਚ ਕਿੰਨੇ ਸਿੱਖਾਂ ਦੇ ਪੁੱਤਾਂ ਮਾਰੇ ਹੋਣ ਗੇ ਇਸ ਪਾਪੀ ਦੇ ਸਾਢੇ ਤਿੰਨ ਸਾਲ ਦੇ ਰਾਜ ਅੰਦਰ ਪਾਪੀ ਪੁਲਿਸ ਨੇਂ ??
    ਨਾਲੇ ਇੱਕ ਗੱਲ ਹੋਰ, ਖਾਲੜਾ ਸਾਹਿਬ ਜੀਓ ਦੇ ਹੱਥ ਅੰਦਰ 25000 ਸਿੱਖਾਂ ਦੇ ਨਾਮ ਲੱਗੇ ਨੇਂ, ਕੋਈ ਗਰੰਟੀ ਥੋੜੀ ਆ ਸਿਰਫ 25000 ਸਿੱਖ ਹੀ ਕਤਲ ਹੋਏ ਹੋਣ?? ਕਦੇ ਵੀ ਜ਼ੁਲਮ ਦਾ ਸ਼ਿਕਾਰ ਹੋਏ ਸਾਰੇ ਮਾਸੂਮ ਥੋੜੀ ਲੱਭ ਦੇ ਹੁੰਦੇ ਨੇਂ, ਹੋ ਸਕਦਾ ਹੈ ਅੰਕੜਾ ਹੋਰ ਵੀ ਵੱਡਾ ਹੋਵੇ।

    • @SherGill214
      @SherGill214 Před 3 lety +1

      ਅੰਕੜਾ ਕਿੰਨਾ ਵੱਡਾ ਸੀ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕੇ ਅੰਮ੍ਰਿਤਸਰ ਗੁਰਦਾਸਪੁਰ ਚ ਕੁੜੀਆ ਦੇ ਵਿਆਹ ਲਈ ਕੋਈ ਸਿੱਖ ਮੁੰਡਾ ਹੀ ਨੀ ਲਭਦਾ ਦੀ ਸੀ ਜਿਸ ਕਰਕੇ maximum ਵਿਆਹ ਹੁਸ਼ਿਆਰਪੁਰ ਜਲੰਧਰ ਸ਼ਹਿਰਾਂ ਚ ਕਰਨ ਪਏ , ਇਹਨਾਂ ਨੇ ਤਾਂ ਮੁਗ਼ਲਾਂ ਦੇ ਰਿਕਾਰਡ ਵੀ ਤੋੜ ਦਿੱਤੇ

    • @DeepsinghGill
      @DeepsinghGill Před 3 lety

      @@SherGill214 Yeah it's True. ਆਹ ਤੁਹਾਡੇ ਵਾਲੀ same ਗੱਲ ਮੈਨੂੰ ਵੀ ਦੱਸੀ ਸੀ ਕਿਸੇ ਨੇਂ, ਓਸਨੇ ਮੈਨੂੰ ਦੱਸਿਆ ਸੀ ਕਿ ਕਈ ਪਿੰਡਾ ਵਿਚੋ 15-15 ਸਾਲ ਕੋਈ ਬਰਾਤ ਹੀ ਨਈ ਨਿੱਕਲੀ।
      ਗਲਤੀ ਤਾਂ ਸਾਡੀ ਆ ਜਿਹੜਾ ਅਸੀ 1849 ਵਿੱਚ ਖੁੱਸੇ "ਖਾਲਸਾ ਰਾਜ" ਦੀ ਮੁੜ ਪ੍ਰਾਪਤੀ ਲਈ ਕੋਈ ਯਤਨ ਨਈ ਕਰ ਰਹੇ। 1984 ਤੋਂ ਬਾਅਦ ਜੁਝਾਰੂ ਸਿੰਘ ਜਿੰਨਾ ਯੋਗਦਾਨ ਪਾਅ ਸਕਦੇ ਸੀ ਪਾਅ ਗਏ, ਪਰ ਅਸੀਂ ਢੀਠ ਹੋ ਚੁੱਕੇ ਆ।
      ਅੱਜਕੱਲ ਤਾਂ ਮਖੌਲ ਬਨ ਕੇ ਰਹਿ ਚੁੱਕਿਆ ਹੈ ਕੌਮ ਦਾ, ਸੱਚੇ ਪਾਤਸ਼ਾਹ ਦੀ ਬੇਅਦਬੀ ਦੇ ਇਨਸਾਫ ਲਈ ਕੌਮ ਓਸੇ ਤੰਤਰ ਦੀਆਂ ਮਿੰਨਤਾਂ ਤਰਲੇ ਕਰਨ ਲੱਗੀ ਸ਼ਰਮ ਨਹੀਂ ਖਾਂਦੀ ਜਿਹੜਾ ਤੰਤਰ ਏਹੇ ਬੇਅਦਬੀਆਂ ਕਰਵਾ ਰਿਹਾ ਹੈ। ਹੋਰ ਵੀ ਬਹੁਤ ਗੱਲਾਂ ਨੇਂ ਜਿੰਨਾ ਨੂੰ ਵੇਖ ਕੇ ਦਿਲ ਦਹਿਲ ਜਾਂਦਾ ਹੈ ਕੌਮ ਦਾ ਨਿਘਾਰ ਵੇਖ ਕੇ।
      ਹੁਣ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਹੀ ਸੰਤਾਂ ਵਰਗੇ ਕਿਸੇ ਯੋਧੇ ਨੂੰ ਭੇਜਣ ਤਾਂ ਹੀ ਹੱਲ ਹੋ ਸਕਦਾ।

  • @dr.gsingh7541
    @dr.gsingh7541 Před 11 měsíci

    ਕਿੰਨੀ ਸੋਚਣ ਵਾਲੀ ਗੱਲ ਆ। ਸਿੱਖਾਂ ਦਾ ਘਾਣ ਸਿੱਖਾਂ ਦੇ ਹੱਥੋਂ ਹੀ ਕਰਵਾਇਆ ਗਿਆ ਸੀ।

  • @baljindermallhi1053
    @baljindermallhi1053 Před 2 lety

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @Punjab-1997
    @Punjab-1997 Před 2 měsíci

    ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ

  • @sunnys1756
    @sunnys1756 Před 3 lety +6

    31 August jado 5:15 shaam de vaje Quami Parwane DO leka BomB jahaan ch waje ata shikhar jado Singha nale BUTTON DABATA
    IS BEANTE BUTCHER NU SINGHA BOMB DE NAAL UDATA.
    KOT KOT PARNAAM SADE QUAAM DE HEERAYA NU

  • @deepakjolly8682
    @deepakjolly8682 Před 2 lety

    ਤੁਹਾਡੇ ਵਾਂਗ ਪੂਰੀ ਖਬਰ ਦੇ ਨਾਲ ਪ੍ਰੈਸ ਰਿਪੋਰਟਿੰਗ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।ਕਿਉਂਕਿ ਆਦਮੀ ਇਮਾਨਦਾਰ ਅਤੇ ਜਿਗਰਾ ਵੱਡਾ ਹੋਣਾ ਚਾਹੀਦਾ ਹੈ

  • @jaspalsinghbajwa218
    @jaspalsinghbajwa218 Před 7 měsíci +1

    ❤eh sare jodhia nu meri ❤dilosardhajli❤

  • @harrydhaliwal4997
    @harrydhaliwal4997 Před 3 lety +1

    ਦਿਲਾਵਰ ਸਿੰਘ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ

  • @pargatsingh4366
    @pargatsingh4366 Před 2 lety +1

    Dhann Bhai dilabar Singh g khalsa salute

  • @hazursingh804
    @hazursingh804 Před 2 lety

    ਮਾ ਵਾ ਪੁੱਤ ਨਹੀਂ ਜੰਮਣੇ ਨਿੱਤ ਨਿੱਤ ਹਵਾ ਰੇ ਸਿੱਖ ਪੰਥ ਦਾ ਮਹਾ ਬਲੀ ਯੋਧੇਸੂਰਮੇਁ

  • @jagjitsingh4360
    @jagjitsingh4360 Před 2 lety +4

    ਮਰਨੋਂ ਮੋਲ ਨਾ ਡਰਦੇ ਜਿਹੜੇ ਮੌਤ ਦੇ ‌ ਵਪਾਰੀ ਨੇ
    ਕੌਮ ਦੇ ਹੀਰੇ

  • @kuldipsinghdhesi7018
    @kuldipsinghdhesi7018 Před 2 lety

    ਦਿਲਾਵਰ ਸਿੰਘ ਦੀ ਸਹੀਦੀਨੂੰ ਸਲੂਟ ਹੈ

  • @divineconnection12
    @divineconnection12 Před 12 dny

    You speak very fast, without any modulation, your speed doesn't let us to analyse the story u are telling us

  • @user-to2qk9oz6b
    @user-to2qk9oz6b Před 2 lety

    Thanks!

  • @KingsRoyalKings-qy5jf
    @KingsRoyalKings-qy5jf Před 2 měsíci +1

    17 janya da ki kasur si?
    Comment aale jarur dasyo

  • @jasskataria2350
    @jasskataria2350 Před 3 lety +10

    Bhaji Beant singh nu marhoom na kho.jo haal Beant singh ne punjab da kita oh punjab hun tk bhugat reha.nal esde tabbar te kharcha kr reha beshumaar.

    • @navreetdhillon6914
      @navreetdhillon6914 Před 3 lety +1

      Kataria Ji Beant Singh ne hi punjab de halaat theek kite si, nahi ta raat nu koi bahar nahi nikal sakda si. Tusi chahunde ho ajj vi ohi mahaul hove?? Apna apna nazariya hai sir 🙏

    • @manjindersingh-xb6rs
      @manjindersingh-xb6rs Před 3 lety +1

      Navreet Ggg koi police de dar ton niiii c bahar niklda bcz is buchad ne hr jwaan munde nu khaadku keh maarn di khull diti hoyi c

    • @jasskataria2350
      @jasskataria2350 Před 3 lety

      @@navreetdhillon6914 bhraava 25 thousand ton vadh beksoor nojwaan 1991 ton leke 1995 tk mare gae kps gill di police vlo.esda pura record jaswant khalra ji leke ghumde rhe.pr kise ne ohna di ek na suni.beant singh buchar nal jo hoya bilkul thik hoya.sadi ek pidi ehna ne marti.ek pidi nashe ne te ek pidi bahr nu turi jandi a.es halat ch punjab khali ho jana.

    • @karans1269
      @karans1269 Před 3 lety

      @@navreetdhillon6914 Teri nzariya bilkul kaatil de hall vich Hai. Mahoul Tere India Di government ne create Kita si, Tere vargea de gala ch hi aglean ne tire paake agg layi si

  • @nexion5144
    @nexion5144 Před 3 lety +9

    ਪੰਜਾਬੀ ਬਈ ਬੜੇ ਅਣਖੀ ਅਾ ਬਈ ਦੇਖਲੋ ਹਰ ਵਾਰੀ ਕਾਂਗਰਸ਼ ਨੂੰ ਵੋਟਾ ਪਾੳੁਣਂਗੇ ਪਰ ਕਮੈਂਟਾ िਵਚ िਲਖਣਗੇ ਨੈਵਰ ਫੌਰਗੇਟ 1984 ,😴😕😢 ਅਤੇ ਬੇਅੰਤੇ ਦੇ ਪੋਤੇ ਨੂੰ ਵੀ ਹਰ ਵਾਰ ਵੋਟਾ ਪਾ ਕੇ िਜॅਤਾੳੁਂਦੇ ਹਨ ਅਤੇ िਸॅਖਾ ਦੇ ਸ਼ੰਘਰਸ਼ ਨੂੰ ਸਹੀ ਸਾਬਤ ਕਰਦੇ ਹਨ 😴😕😢😰

    • @manjinderdhillon5953
      @manjinderdhillon5953 Před 3 lety +1

      ਇਹ ਵੋਟਾਂ ਪਾਉਣ ਆਲੇ ਤਾਂ ਗਦਾਰਾਂ ਦਾ ਗੰਦਾ ਖੂਨ ਨੇ

  • @desihustler2619
    @desihustler2619 Před 3 lety +3

    lest we forget... parnaam shadiaannu..

  • @Singh030
    @Singh030 Před 2 lety +1

    ਤ੍ਰਾਸਦੀ ਕਿਸ ਗੱਲ ਦੀ ਹੋ ਜਾਂਦੀ ਆ ਨੋਜਵਾਨ ਚੱਕ ਚੱਕ ਮਾਰੇ ਸੀ ਬੇਅੰਤੇ ਬੁੱਚੜ ਨੇ ਤੇ ਕੇ ਪੀ ਐਸ ਗਿੱਲ ਨੇ

  • @pargatsingh4366
    @pargatsingh4366 Před 2 lety +1

    Salute surmia nu..

  • @navjotsidhu8191
    @navjotsidhu8191 Před měsícem

    Salute singh aa nu

  • @rickygill9975
    @rickygill9975 Před 2 lety

    Ritesh Sir tusi bhut wadia tareeke nal stories sunande ho... I like d way u speak... Keep it up Sir

  • @user-db3ot8gq2z
    @user-db3ot8gq2z Před 3 dny

    ਇਹ ਅਸਲ ਸਚਾਈ ਨਹੀਂ, ਪੁਲਿਸ ਦੀ ਬਣਾਈ ਹੋਈ ਕਹਾਣੀ ਸੁਣਾ ਰਿਹਾ ਹੈ,, ਸਚਾਈ ਹੋਰ ਹੈ,,
    ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮੇਨ ਰੋਲ ਕਟ ਹੀ ਦਿੱਤਾ ਹੈ।

  • @SatbirBaidwan-my1xw
    @SatbirBaidwan-my1xw Před rokem

    ਬੇਅੰਤ ਸਿੰਘ ਕਤਲ ਕੇਸ ਨੂੰ ਐਫ ਬੀ ਆਇ ਨੂੰ ਦੇ ਦੇਣੀ ਚਾਹੀਦੀ ਹੈ ਜਾਚ

  • @ashokkumar-se5sl
    @ashokkumar-se5sl Před 3 lety +9

    EHNA NU SAJA TO BAD BI RSS HINDU GOVT NHI SHDIA .PR SAMJOTA EXPRESS CH DOSH SABIT HOE SARE ATWADIA NU TE AYODHYA DE MAMLE CH SARE RSS LEADERS NU ZMANTA DE DITIA .ES KARKE AZZ KEHDEE STATE H INDIA D ZO ES HINDU RASHTER TO ALAG NI HONA CHAUNDE.EHNU STATE NI HI MARWAYA KYONKI EH SARE GANDE RAAJ ZANCHUKA C STATE DE

  • @NirmalSingh-xv7oe
    @NirmalSingh-xv7oe Před 2 lety

    Waheguru g

  • @amrillosingh4690
    @amrillosingh4690 Před 3 lety +12

    ਵਾਹਿਗੁਰੂ ਦੁਆਰਾਂ ਇਹ ਕੁੱਝ ਹਾਲਤ ਨਾ ਬਣਨ 🙏🏼🙏🏼

    • @palklair6228
      @palklair6228 Před 3 lety +2

      ਪਰ ਜਦੋ ਤੱਕ ਸਰਕਾਰਾਂ ਕਰਪਸ਼ਨ ਕਰਦੀਆ ਰਹਿਣਗੀਆਂ, ਉਦੋ ਤਕ ਇਹ ਸਿਲਸਲਾ ਚਲਦਾ ਹੀ ਰਹਿਣੈ।

  • @jasmerbanger1530
    @jasmerbanger1530 Před 3 lety +4

    ਰੀਤੇਸ਼ ਭਾਜੀ ! ਚਮਕੀਲਾ ਅਮਰਜੋਤ ਹੱਤਿਅਕਾਂਡ, ਪੰਥਕ ਕਮੇਟੀ ਦੀ ਬਣਤਰ ਅਤੇ ਦੋਫਾੜ ਹੋਣ ਦੇ ਕਾਰਨਾਂ ਬਾਰੇ ਵੀ ਵੀਡੀਓ ਬਣਾਓ।

  • @PardeepSingh-do5sx
    @PardeepSingh-do5sx Před 2 měsíci

    ਦਿਲਾਵਰ ਸਿੰਘ ਰੰਗਰੇਟਾ ਗੁਰੂ ਕਾ ਬੇਟਾ

  • @nsinghdhillon4013
    @nsinghdhillon4013 Před 3 lety +2

    sajies nhi plan kita c. correct ur headline 🤫

  • @iqbalji5759
    @iqbalji5759 Před 3 lety +7

    ਦਿਲਾਵਰ ਸਿੰਘ ਧੰਨ ਹੈ ਤੂੰ

  • @gurpreetgill8922
    @gurpreetgill8922 Před 2 lety +1

    Waheguru Ji Parnam Saheeda nu

  • @lovelysingh168
    @lovelysingh168 Před rokem

    Waheguru de fan aaasi

  • @luckymannz3148
    @luckymannz3148 Před 3 lety +1

    Ese ਬੰਬ ਧਮਾਕੇ 💥 di khatti kha reha ravneet tattu hun tahi…. nhi te vehla nikamma turya firda hona c…….
    great grandson of great butcher….!!

  • @manmeetsingh1311
    @manmeetsingh1311 Před 3 lety +2

    ੳੁਹਨਾਂ ਵਲੋ ਵੱਡੀ ਗਲਤੀ ਕਾਰ ਛੱਡਣ ਦੀ ਸੀ ਜੇਕਰ ਕਾਰ ਨਾ ਛੱਡਦੇ ਤਾਂ ਸ਼ਾੲਿਦ ਨਾ ਫੜੇ ਜਾਦੇ

    • @bahadurdhillon2001
      @bahadurdhillon2001 Před 3 lety

      ਉਸ ਵੇਲੇ ਸੁਣਿਆ ਸੀ ਕਾਰ ਬਾਹਰ ਲੈਜਾਣ ਦਾ ਮੌਕਾ ਨੀ ਮਿਲਿਆ ਵਰਨਾ ਲੈਕੈ ਜਾਣੀ ਸੀ

  • @sukhawadali1563
    @sukhawadali1563 Před 2 lety

    Dhan dhan bhai Dilawar singh ji

  • @JB_JP_विचार
    @JB_JP_विचार Před 3 lety +4

    God Bless Punjab

  • @mukhtiarsingh9746
    @mukhtiarsingh9746 Před 3 lety +5

    ਭਾਈ ਦਿਲਾਵਰ ਸਿੰਘ ਸ਼ਹੀਦ