How Super-trap by Delhi cops after Burail incident nailed Hawara, Bheora in 2004, 05?

Sdílet
Vložit
  • čas přidán 25. 08. 2024

Komentáře • 221

  • @haidersingapore8003
    @haidersingapore8003 Před 3 lety +22

    U r one of the greatest crime journalist i like watching ur all videos..with proofs n evidences..the way u explain n the topics u chose i like ur style ..after a long time i hv started watching full episodes of any one after kanwar sandhu n few other respected senior hard working journalist .keep it up God bless you. And pls tk care of ur health too.Thx

  • @balkarbarkandi1569
    @balkarbarkandi1569 Před 3 lety +66

    ਵੀਰ ਜੀ,, ਸਾਇਦ ਵੀਡਿਓ ਬਣਾਉਣ ਤੋਂ ਪਹਿਲਾਂ ਆਪਾ ਮਿਲੇ ਹੁੰਦੇ ਤਾਂ ਮੈਂ ਕੁਛ ਕਲੀਅਰ ਕਰਦਾ ਜੋ ਜੇਲ ਸਟਾਫ਼ ਨੇ ਬਾਦ ਛ ਆਪਣੀ ਨੌਕਰੀ ਬਚਾਉਣ ਵਾਸਤੇ ਕਹਾਣੀ ਬਦਲੀ,, ਕਿਉਕਿ ਤੁਸੀ ਤਾਂ ਸੁਣੀ ਸੁਣਾਈ ਕਹਾਣੀ ਹੀ ਦਸਨੀ ਸੀ,,ਮੈਂ ਉਸ ਸਮੇਂ ਬੁੜੈਲ ਚ ਸ਼ਾਮ ਨੂੰ ਲਗਾਤਾਰ volybal ਦੀ ਜਗਤਾਰ ਸਿੰਘ ਹਵਾਰਾ ਨਾਲ game ਲਗਾਂਵਦਾ ਸੀ, ਇੱਕ ਪਾਸੇ ਜੇਲ ਦੇ ਮੁਲਾਜਮ, ਦੂਸਰੇ ਪਾਸੇ ਅਸੀਂ 6 ਕੈਦੀ ਹੁੰਦੇ ਸੀ,boll ਨੂੰ ਜਾਣਬੁਝ ਇਕ ਸਾਈਡ ਵਾਲੀ ਬੈਰਕ, ਜੋ ਇਸੇ ਇਰਾਦੇ ਨਾਲ ਬੱਦਲਵਾਈ ਗਈ ਸੀ ਕਿ ਸੁਰਗ ਘੱਟ ਪੁਟਣੀ ਪਏ, ਦੇ ਉੱਪਰ ਸੁਟੀ ਜਾਂਦੀ ਸੀ ਕਿ ਜੇਲ੍ਹ ਦੀ ਬਾਹਰਲੀ ਕੰਦ ਦੇ ਨਾਲ ਪੱਕੇ ਘੇਰੇ ਦਾ ਇੰਦਾਜਾ ਲਗਾਇਆ ਜਾ ਸਕੇ,, ਕਿਉ ਕੇ ਅੱਗੇ ਵਾਹੀ ਯੋਗ ਜ਼ਮੀਨ ਚ ਪਾਣੀ,, ਸੁਰਗ ਚ ਵਾਪਿਸ ਆ ਸਕਦਾ ਸੀ, ਅਕਸਰ ball ਉਤਾਰਨ ਵਾਸਤੇ ਹਵਾਰਾ ਈ ਬੈਰਕ ਉਪਰ ਚੜਦਾ ਸੀ, ਇੱਕ ਫੁੱਟ ਅੱਗੇ, ਪਿੱਛੇ ਨਾਲ ਨਾਲ, ਬਿਨਾ ਕੰਪਾਸ,,ਸਾਰੀ,, ਆਖਰੀ ਖੇਡ ਖਰਾਬ ਹੋ ਜਾਣੀ ਸੀ, ਸੋ ਬਿਲਕੁਲ ਕੰਦ ਦੇ ਨਾਲ, ਪੱਕੇ ਧੜੇ ਉਪਰ ਈ, ਆਖਰੀ ਰਾਤ ਸੁਰਗ ਦਾ ਚਾਨਣ ਦਿਸਿਆ,daily ਮਹਾਰਾਜ ਅੱਗੇ ਕੰਮ ਸੰਪੂਰਨ ਹੋਣ ਦੀ ਅਰਦਾਸ ਕੀਤੀ ਜਾਂਦੀ ਸੀ,, ਖੀਰ ਦਾ ਲੰਗਰ ਲਗਾਇਆ ਜਾਂਦਾ ਸੀ, ਬਾਕੀ ਜੇਲ ਚ ਇਸ ਸਾਈਡ ਵਾਲੀ ਬੈਰਕ ਬਿਨਾਂ,ਚੱਕਰ ਤੋਂ ਰਾਤ ਸਮੇਂ ਪਾਣੀ ਬੰਦ ਕੀਤਾ ਜਾਂਦਾ ਸੀ,, ਬਾਥਰੂਮ ਛ drum ਰੱਖੇ ਸੀ,, ਇੰਨਾ ਭਾਈ ਸਾਹਿਬ ਹੁਰਾ ਵਲੋ ਇਕ ਟੂਟੀ ਮਾਮੂਲੀ ਲੀਕ ਕੀਤੀ ਗਈ ਸੀ, ਦੀ ਅਵਾਜ ਖੁਦਵਾਈ ਦੀ ਅਵਾਜ ਨੂੰ ਦਬਾ ਸਕੇ, ਅੰਤ ਸੀਵਰੇਜ ਮਿੱਟੀ ਨਾਲ ਬੰਦ,, ਭੁਲਵਾੜੀ ਦਾ ਲੈਵਲ ਉੱਚਾ,, ਇਕ ਅਲਮਾਰੀ ਵੀ ਭਰ ਗਈ,, ਅਰਦਾਸ ਨੇ ਈ ਕੰਮ ਕੀਤਾ,, ਸੁਪਰਡੈਂਟ ਨੂੰ ਬੈਰਕ ਦੀ ਚੈਕਿੰਗ ਦਬਦਬਾ ਨਾਲ, ਪਿਆਰ ਨਾਲ ਬੰਦ ਕਰਵਾਈ ਕੇ ਮੁਲਾਜਮ ਸਿਗਰਟਾਂ ਵਗੈਰਾ ਪੀਂਦੇ ਹਨ, ਅਸੀਂ ਤਾਂ ਸਾਰੀ ਉਮਰ ਇਧੇ ਈ ਰਹਿਣਾ,, ਸਾਰੇ ਜੇਲ ਉਨ੍ਹਾਂ ਦੀ ਗੱਲ ਮੰਨਦੀ ਸੀ

  • @evilbug555to666
    @evilbug555to666 Před 2 lety +8

    Why pay for Netflix subscription when you can get such quality content for free❤️❤️❤️

  • @devdhaliwal9861
    @devdhaliwal9861 Před 2 lety +6

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਆ ਜੀ 🙏🙏🙏🙏🙏

  • @vatanbrar5893
    @vatanbrar5893 Před 2 lety +4

    Well explained balance report by Ritesh Lakhi.👏👏
    I highly encourage you to please make a detailed report on the #BANDI SINGHS.
    Sikh prisoners, as lately this topic has been raised for elections in Sangrur and by Badals, Simranjeet Singh Mann and Sidhu Moose Wala nobody actually know The whole context about their release.
    Through legal and judicial laws, Please Report can these prisoners will actually be released ??
    Because most of the people asking for Bandi singhs release are not even aware that is it possible or not. Mass Population are unaware that some of these prisoners are actually on parole and some are released and Some can never be released 🙏🏻🙏🏻

  • @pawanjitsingh4031
    @pawanjitsingh4031 Před 3 lety +20

    ਲਖੀ ਜੀ, ਬੁੜੈਲ ਜੇਲ੍ਹ ਨੂੰ ਤੋੜਕੇ ਫਰਾਰ ਹੋਣਾ ਇਕ ਰਹੱਸਮਈ ਕਹਾਣੀ ਲਗਦੀ ਹੈ। ਜੋ ਵੀ ਇਸ ਜੇਲ੍ਹ ਬ੍ਰੇਕ ਵਿੱਚ ਸ਼ਾਮਲ ਰਹੇ ਸਨ ਸਭ ਦੀਆਂ ਕਹੀਆਂ ਲੰਬੀਆਂ ਕਹਾਣੀਆਂ ਇੰਟਰਨੈੱਟ ਉਪਰ ਉਪਲੱਬਧ ਹਨ ਕੀ ਸਮਝਿਆ ਜਾਵੇ...? Keep up.

  • @triplewuk7319
    @triplewuk7319 Před 3 lety +25

    I’m watching all your videos sir and I can say that you are reall and genuine journalist. God Bless You .

  • @HardeepSingh-HH88
    @HardeepSingh-HH88 Před 3 lety +8

    ਸੁਰੰਗ ਅੰਦਰੋਂ ਨਹੀਂ ਬਾਹਰੋਂ ਪੱਟੀ ਗੲੀ ਸੀ

  • @jimmysingh1660
    @jimmysingh1660 Před 3 lety +12

    Anna bais na ho Delhi police da tattu da super operation c unhe nu Tn pata nhi c oh kis nu farn aye c te sada rishtedaar aa Raja veer te usnu labhn sade ghar b police aye c te mere bapu da v encounter kita c 1993 ch te mainu saara pata kidan hr police station nu order c k tuci 10 encounter hr week krne aa. Doesn’t matter they r guilty of terrorism or not . Oh State terrorism c te mera elder bro 12 saal da c te police ne bapu da pata krn li enna torture kitta k kutt kutt k adh marya kr ditta c te 6 month tak oh bed te hi toilet te peeshab krda c, eh c tuhadi super police te operation shudi krn kiddan rape nu as a weapon use kitta sikhs de khilaaf . Thu aa tuhade te enne force le k b tuci saleyo begairatan valiyan harkattan kittian . Saleyo saare din Taliban Taliban krde rehande aa . Tuci Tn Taliban nalo vadh gande ho . Tuhade compare Taliban Tn bhut zameer wale aa.

    • @cheemafazilka7973
      @cheemafazilka7973 Před 3 lety +4

      Sahi keha veer. Os kaale daur bare soch k v rooh kamb jandi aa. Police to' vadda attvadi kaun c jisne addha Punjab khatm krta.
      Jathedar Jagtar Singh Havara vrge soorme nu attvadi kahinde aa te insaniat nu sharmsar krn wali haivan Police te Govt di sift kr rhe ne.

    • @MayurPanghaal
      @MayurPanghaal Před rokem

      agreed

    • @gurdevsingh9300
      @gurdevsingh9300 Před 3 měsíci

      ਦੋ ਬੰਦਿਆਂ ਨੂੰ ਫੜਨ ਆਈ ਸੀ ਦਿੱਲੀ ਪੁਲੀਸ ਸਿਵਲ ਕਪੜਿਆਂ ਚ ਹਵਾਰਾ ਤਾਂ ਉਹਨਾਂ ਨੂੰ ਦੇਖ ਕੇ ਭੱਜ ਗਿਆ ਸੀ ਪਰ ਅੱਗੇ ਇਕ ਕੰਡੇਆਲੀ ਤਾਰ ਚ ਫਸ ਕੇ ਡਿੱਗ ਗਿਆ ਤੇ ਉਸਦਾ ਪਿਸਟਲ ਬੁੜਕ ਕੇ ਦੁਰ ਡਿੱਗ ਗਿਆ ਜਦ ਤੱਕ ਹਵਾਰਾ ਉੱਠ ਕੇ ਆਪਣੇ ਪਿਸਟਲ ਤੱਕ ਪੁੱਜਾ
      ਦਿੱਲੀ ਪੁਲੀਸ ਨੇ ਦਬੋਚ ਲਿਆ
      ਸਿਰਫ ਭੱਜਣ ਕਰਕੇ ਹੀ ਪੁਲੀਸ ਨੇ ਉਹਦਾ ਪਿੱਛਾ ਕੀਤਾ,,, ਨਹੀਂ ਤਾਂ ਪੁਲੀਸ ਨੂੰ ਕੁਝ ਵੀ ਪਤਾ ਨਹੀਂ ਸੀ ਇਹ ਬੰਦਾ ਕੌਣ ਹੈ ਸ਼ੱਕ ਚ ਤੇ ਪਿਸਟਲ ਕਰਕੇ ਹੀ ਫੜਿਆ ਸੀ

  • @rf6774
    @rf6774 Před 3 lety +7

    Sajjan kumar jagdish taillar 1984 de vidéo vee bano thanks lakhi 22 ji

  • @malkeetsingh4610-xci
    @malkeetsingh4610-xci Před 2 lety +4

    Waheguru ji mehar kro apni koum teh bs tahuda he sahara ha,,,,🙏🙏

  • @amitsingh-dn9ip
    @amitsingh-dn9ip Před 2 lety +1

    Ritesh ji i am very impress to listen ur reports

  • @GS-vs7zf
    @GS-vs7zf Před 3 lety +18

    ਭਿਉਰਾ ਦੇ ਨਾਲ ਜਿਹੜੇ ਦੋ ਸਖਸ਼ ਜਸਵੀਰ ਤੇ ਭੁਪਿੰਦਰ ਸਨ ਉਹ ਪਿੰਡ ਹੁਲਕਾ ਜਿਲਾ ਮੋਹਾਲੀ ਥਾਣਾ ਬਨੂੰੜ ਦੇ ਹਨ।
    ਸ਼ਰਮ ਦੇ ਗੱਲ ਹੈ ਇਹ ਬੰਦੇ ਅੱਜਕਲ੍ਹ ਨਸ਼ੇ ਦੇ ਵਪਾਰੀ ਹਨ। ਭੁਪਿੰਦਰ ਨਸ਼ੇ ਕੇਸ ਚ ਜੇਲ ਵਿੱਚ ਹੈ ਤੇ ਜਸਬੀਰ ਜਮਾਨਤ ਤੇ ਆਕੇ ਫਿਰ ਚਿੱਟਾ ਵੇਚ ਰਿਹਾ ਹੈ। ਲਾਹਣਤਾ ਇਹੋ ਜੇ ਚਵਲ ਅੱਤਵਾਦੀਆਂ ਤੇ ਜੋ ਹਵਾਰੇ ਹੋਣਾ ਦੀ ਕੁਰਬਾਨੀ ਨੂੰ ਬਦਨਾਮ ਕਰ ਰਹੇ ਨੇ।

    • @RiteshLakhiUnplugged
      @RiteshLakhiUnplugged  Před 3 lety +9

      Quite an information, thanks for update

    • @gamingvideos8647
      @gamingvideos8647 Před 2 lety

      @@RiteshLakhiUnplugged lakhi saab kush hor comments v ne ohna uppr v rply dena bnda aa but tuhanu kush msaaledaar chahida channel chloun nu ghatt gintia de khilaaf howe jo

  • @naibdhanoa47
    @naibdhanoa47 Před 3 lety +20

    Oh saddi kaum de heray ne eda na bolia kar. Waheguru g mehar krn viran te.

    • @waheguruwaheguru2752
      @waheguruwaheguru2752 Před 2 lety

      rab tere bachyaaa nu v aidaaa de heere banave.... fer tainu pata laguuuu

    • @naibdhanoa47
      @naibdhanoa47 Před 2 lety +2

      @@waheguruwaheguru2752 hn banan eda es ch koi shaq ne. Mein tan ap e ena varga banan nu firda bachey tan piche reh ge. Tu menu pta na das mein menu sab pta aw. Eh bhedan ne sheran cho aounde ne.

  • @lakhwinderkaur4814
    @lakhwinderkaur4814 Před 2 lety +1

    ਵੀਰ ਜੀ ਸੱਚ ਸਾਹਮਣੇ ਲਿਉ ਫੇਰ ਗੱਲ ਸਾਹਮਣੇ ਆਉ ਗੱਲ ਕਰਤਾਰਪੁਰ ਸਾਹਿਬ ਜੀ ਹੈ ਗੱਲ ਲਾਂਘੇ ਦੀ ਗੱਲ ਮੋਹਰ ਦੀ ਹੈ ਵੀਰ ਜੀ ਮੀਡੀਆ ਜੀ

  • @jaswantsingh-kv8ep
    @jaswantsingh-kv8ep Před 3 lety +6

    ਸੂਰਮੇ ਸਿੰਘ ਜਿੰਦਾ ਵਾਦ

  • @punindermann7914
    @punindermann7914 Před 2 lety +4

    Suranga patke langge agle kanu dakdia jaila 🦅🦅

  • @harrydhaliwal4997
    @harrydhaliwal4997 Před 3 lety

    ਬਹੁਤ ਵਧੀਆ ਜਾਣਕਾਰੀ ਲੱਖੀ ਭਾਜੀ

  • @Noname-vt8xb
    @Noname-vt8xb Před 3 lety +10

    lol I hope Devi Singh is still free and living his best life!...

  • @ericgill733
    @ericgill733 Před 3 lety +18

    Please tell about that killing of sikhs in delhi where the whole village was burnt 🙏🏻

    • @badal9035
      @badal9035 Před 3 lety

      Success da raah channel vekho bde sokhe treeke naal dseya sara kuj

    • @Technicalharjit
      @Technicalharjit Před 2 lety +1

      Eh q dsu eh knzr mut pe jni enu

    • @invisible1871
      @invisible1871 Před 2 lety

      @@Technicalharjit tuhadi bund che bahut khaaaj c tahi karke hoya c o kam..hun mout tuhanu daleyaa nu pawee jinna kanjra ne pakistan de thalle lagke punjab da bedagarak krta 😡

    • @teamdmcmotercycledmc7097
      @teamdmcmotercycledmc7097 Před 2 lety

      @@Technicalharjit 😆😆😆

    • @vikaschoudhary2330
      @vikaschoudhary2330 Před 2 lety

      @@Technicalharjit see old video

  • @kamaljhamat6620
    @kamaljhamat6620 Před 2 lety +5

    Very good reporting nd excellent journalism lakhi paji tusi great ho

  • @gaganranu003
    @gaganranu003 Před 2 lety +1

    Great presentation 👍🏿

  • @jugrajsingh4186
    @jugrajsingh4186 Před 2 lety +1

    Sir Mai tuhada fan ho giya wa.. 👍

  • @makhankalas660
    @makhankalas660 Před 3 lety +2

    God Bless You

  • @nexion5144
    @nexion5144 Před 3 lety +17

    ਭਾਈ ਤਾਰਾ ਅਤੇ ਹਵਾਰਾ िਜ਼ਦਾਬਾਦ िਜ਼ਦਾਬਾਦ ਸ਼ੇਰ

  • @JB_JP_विचार
    @JB_JP_विचार Před 3 lety +4

    God Bless Punjab

    • @SunnySingh-hf3vi
      @SunnySingh-hf3vi Před 3 lety +1

      Read comments. Lgda punhab bachuga.terrorist glorify kite ja rahe

  • @saini9940
    @saini9940 Před rokem +1

    surga pat ke lang ge agle kanu Dak diya jaila

  • @hammybillal633
    @hammybillal633 Před 5 měsíci

    Bai ji Tusi Vdiya information dine o Jo ajj takk nhi suni

  • @jabliking8238
    @jabliking8238 Před 3 lety +2

    They got caught because people informed on them after getting money, just like every other case lol

  • @amanpreet994
    @amanpreet994 Před 3 lety +2

    Ritesh bro Proffser Bhullar ohne ne jo Hamla kita c bitte te, oh Incident te v jroor video bnayeo please

  • @singhsaab9505
    @singhsaab9505 Před 2 lety +4

    Parnam ohna soormeya nu🙏 jathedar jagtar singh hawara & bhai balwant singh rajoana jihna ne kaum di diggi hoyi mush nu chkkeya sarkara nll badle lye sikh kaum nu maan badda ehna soormeya te

  • @sarabjeetsingh3717
    @sarabjeetsingh3717 Před 3 lety +9

    Khadkuan nu attwadi na keha karo please

  • @varinderpunjab7758
    @varinderpunjab7758 Před 3 lety +2

    Jaspal raje da pind simbli c jo disst hoshiarpur ch painda a or nawanshahr to 6 kilometres a

  • @SunnySingh-hf3vi
    @SunnySingh-hf3vi Před 3 lety +2

    Kya !! Surang..hamari jail mein suraang

  • @jimidarjatt5312
    @jimidarjatt5312 Před 2 lety +2

    Bai ji ave ni dsea c ki mai havara AA Sach dsea kro Sara jor lag gya Delhi police da pta krn ch

  • @gaganchahal7319
    @gaganchahal7319 Před 3 lety +4

    Apne privar bich kase ak bande de death kase karn ho je ta sare parvar da ke hall hoda... Par Beant buchad ne ta pata nhi kene parivar khatm karva tee os no atvadi kah.. Veer je ah kharko ne ta asi ve kharko aa....

  • @singhgur2103
    @singhgur2103 Před 3 lety +4

    Eh smjh lo. Je police ena kuj kr skdi. Ta bekasoir munde kine chak chak maare houge police ne.

  • @Ambarsaria--Jatt
    @Ambarsaria--Jatt Před rokem +1

    ਪਾਕਿਸਤਾਨ ਵਾਲੇ ਕਿਉ ਰੱਖ ਲੈਂਦੇ ਆਪਣੇ ਦੇਸ਼ ਵਿਚ
    Criminals ਨੂੰ

  • @officialkingsize
    @officialkingsize Před měsícem

    Proud of bhai jagtar Singh hawara jii❤❤❤

  • @surindersinghuppal2892

    Sir tuhadiya video bahut wadia hundia ne but video thodi choti banao karo kyu k loka kol time ghat hunda hai

  • @farmerjourney5974
    @farmerjourney5974 Před 3 lety +2

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼…

  • @rajindersingh1486
    @rajindersingh1486 Před 3 lety +3

    Jathedaar Jagtar singh Hawara

  • @ikjotsingh2367
    @ikjotsingh2367 Před 3 lety +2

    Sir any rare images related to topic

  • @sainiamarjeet
    @sainiamarjeet Před 3 lety +3

    gurantee jail wale mile honge nahi tan 100ft de tunnel nahi bann sakde bina jankari de hoye

  • @diyasingh6041
    @diyasingh6041 Před rokem

    Super true, speak kar rehe ho 👍👍👍👍👍👍👍👍👍👍🙏

  • @preetibhagat6888
    @preetibhagat6888 Před 2 lety +1

    non stop talking without taking pause confusing level high

  • @goppiedhillon8360
    @goppiedhillon8360 Před 2 lety +1

    Raja sadhe nl deh pind simbli dah a
    Asi odho chote chote hude c
    Jadho Delhi police sadhe pind cho langh k gyi c
    Police patake pahdi jahdi c

  • @grtv5834
    @grtv5834 Před 2 lety +1

    Waheguru ji

  • @malwindeuksi48
    @malwindeuksi48 Před 3 lety

    Very good jaankaari

  • @MayurPanghaal
    @MayurPanghaal Před 3 lety +1

    Never knew this

  • @panthrandhawa5444
    @panthrandhawa5444 Před 2 lety +4

    Wahaguru g chardikalaa wich rakh ee apne singh aa nu wahaguru g

  • @gurpreetsinghsunam45
    @gurpreetsinghsunam45 Před rokem

    Good information

  • @billupahalwaan3644
    @billupahalwaan3644 Před 2 lety

    Great sir 🤚

  • @kissehaikahanikai
    @kissehaikahanikai Před 2 lety

    Lakhi g, there is a theory that, they all are going from main gate. Oh surang, bad vich chandigarh administration ne kud purii patii si. I think u should consider this.

  • @bikramsandhu3181
    @bikramsandhu3181 Před 2 lety

    Good job sir

  • @gurbir6746
    @gurbir6746 Před 2 lety +1

    Nejya ute bache tangaaye
    Uto langyia raila
    Surnga patt ke lang ge
    Agle kaahnu dakk diya jaila
    Soja putra soja singha de hath bde bhaari ne
    Marno mool nu drde…

  • @DadaDada-yp2bs
    @DadaDada-yp2bs Před 2 lety

    Excellent

  • @sainiamarjeet
    @sainiamarjeet Před 3 lety +1

    veerji innova car hone hae jede 7-8 bande aa gaye car ch

  • @guridhanesar7966
    @guridhanesar7966 Před 2 lety

    ਚੰਗੀ ਜਾਣਕਾਰੀ

  • @royaljatt5784
    @royaljatt5784 Před 3 lety +2

    👌

  • @radheshyamtaak
    @radheshyamtaak Před rokem

    Great sir

  • @sainiguys9370
    @sainiguys9370 Před 2 lety

    ਪਰ ਪੰਜਾਬ ਪੁਲਸ ਵਿਚ sp ਜਸਵੀਰ ਸਿੰਘ ਹੁਣਾਂ ਨੇ ਹਵਾਰੇ ਨੂੰ ਪਟਿਆਲੇ ਤੋਂ ਗ੍ਰਿਫਤਾਰ ਕਰਵਾਇਆ ਸੀ । ਇਹ ਸੁਨਯਾ ਅਸੀਂ ਉਸ ਟਾਈਮ ਜਦੋਂ ਹਵਾਰੇ ਹੁਣੀ ਗ੍ਰਿਫਤਾਰ ਹੋਏ ਸੀ।

  • @lovesandhu1243
    @lovesandhu1243 Před 2 lety +1

    Sir Babber khalsa ta v video bano

  • @Ddaaadddy
    @Ddaaadddy Před 3 lety +2

    me fan a ohna da

  • @kamalaloona7129
    @kamalaloona7129 Před 3 lety +1

    Sir DIG A.S ATWAL (IPS) te video banao

  • @jaswindergill7549
    @jaswindergill7549 Před 2 lety +1

    Singh is king

  • @tirathrandhawa1999
    @tirathrandhawa1999 Před 2 lety +9

    Sirrrra hawara ji❤❤

  • @virenderchamkila2627
    @virenderchamkila2627 Před 3 lety

    good information

  • @Ravisingh-rc4zl
    @Ravisingh-rc4zl Před 3 lety +1

    Ena 14 vicho jihra pakistan da sipahi c oh de te video bna k information dio je

  • @SunnySingh-hf3vi
    @SunnySingh-hf3vi Před 3 lety +2

    Hawara nu great dasde aa.movie dekhan gaye lokaa naal bhare 2 theater ch bomb rakheya cz movie ch koi gal theek ni lagi.satamcinema cho deaths hoiya te 50 bande jina chbladies,bache ,bazurag injured ho k hospital peje gaye.shameless

    • @cheemafazilka7973
      @cheemafazilka7973 Před 3 lety +2

      Te jehde lakkha beksoor Congress de raaj vich Police ne maare oh.?
      CM Beant Singh te KPS bucchda' ne jehda Punjab da, naujvana', bjurga' te dheeya'-bhaina da ghaan kita oh.? Dukh di gall hai ki asi' aavde Punjab de lahoo-luhan itihas nu aini jldi bhull gye

    • @cheemafazilka7973
      @cheemafazilka7973 Před 3 lety +2

      Soorma hi hai S. Jagtar Singh Havara

  • @SachinSharma-ww9by
    @SachinSharma-ww9by Před 3 lety +2

    Love you ❤️ lakhi paaji

  • @vishal02deep
    @vishal02deep Před 2 lety

    Bhaji countinue your legecy past di information huni chaidi aaj di youth nu chamkila di assasination te video banao

  • @niceguy2938
    @niceguy2938 Před 3 lety +2

    Devi singh dodhi😂😂😂

  • @chandigarh2803
    @chandigarh2803 Před 2 lety

    sira bnda lakhi veer

  • @fatehveersinghsidhu7655

    Punjab police serf mantre lai ja reshwat lai police de wadi afser choti mulagma to pasy khai jandi ne

  • @gursimransingh9480
    @gursimransingh9480 Před 3 měsíci

    Bro ehee government de vloo bnai hoi story a asli nhi so do some research first then share the vedio 👀👀

  • @gagandeepsingh9401
    @gagandeepsingh9401 Před 2 lety +1

    🙏

  • @onlyshorts984
    @onlyshorts984 Před 3 lety +3

    Sach boleya kreyo paji.. sukhe bare adhi info c.. duji parry 85% glt c.. sukh ne bajood di larhayi larhi aa . Te ohne.. jitti v aa.. ik tarah.. pure jallandhr nu pta..v prema kida darda c jd sukha faraar hunda c.. ohdi maut toh pehlan 4 bnde ohdi maut aye mare bcox oh dar ke andar bad jnda..

  • @jasskhosa425
    @jasskhosa425 Před rokem

    Shawnshank redemption punjabi version

  • @rewatiraman4571
    @rewatiraman4571 Před 3 lety

    Ritesh hi why u have said bad luck of hawara on capturing

  • @shamindersingh4627
    @shamindersingh4627 Před 3 lety +1

    ਕੋਈ ਕਮੈਂਟ ਤਾਂ 👍 ਕਰ ਦਿਆ ਕਰ ਕੇ ਫੋਕਾ ਈ ਨੰਬਰ ਕੁੱਟਣ ਦਾ ਠੇਕਾ ਲੈਣ ਨੂੰ ਫਿਰਦੈਂ. ਮੰਮੀ 🐄 ਤੇ 🐂 ਡੈਡੀ ਜੀ ਬਾਣੀਆ ਦੇ. ਇਹਨਾ ਤੇ ਕੋਈ ਵੀਡੀਓ ਨੀ ਬਣ ਸਕਦੀ.

  • @user-mi3or6it9x
    @user-mi3or6it9x Před 3 lety

    Good work

  • @amriiitpal
    @amriiitpal Před 3 lety +2

    Sir vaise hadd v h kmaal v h RDX jail ch kive pohnch gya.

    • @sainiamarjeet
      @sainiamarjeet Před 3 lety +2

      sab kosh pahunch janda hega ja jail wale he mil jaan check muktaar ansari da ropar jail vich ke kosh milda se

    • @amriiitpal
      @amriiitpal Před 3 lety +1

      @@sainiamarjeet ohdi tn kehnde jwaai aali seva hoyi C punjab ch

    • @sainiamarjeet
      @sainiamarjeet Před 3 lety +2

      @@amriiitpal tahin te keh rihan ke agar paisa hege te jail ve hotel ban janda hega check lalu time in jail in bihar

    • @CR-ou2oc
      @CR-ou2oc Před 2 lety +1

      ਲੱਡੂ ਬਣਵਾ ਕੇ ਭੇਜਿਆ ਗਿਆ ਸੀ ਸ਼ਾਇਦ ਵੀਰ !

  • @tarlochansingh2676
    @tarlochansingh2676 Před 3 lety +1

    Blast hawara nhi kar sakda aaa gal sach nhi aaa

  • @user-bi6jl8sy1f
    @user-bi6jl8sy1f Před 6 měsíci

    Jagtar hawara jindbad

  • @shersinghgoodnew6001
    @shersinghgoodnew6001 Před 2 lety +2

    Excellent work by khalsa

  • @punjabijatt6
    @punjabijatt6 Před 2 lety

    Devi Singh whatta gangsta

  • @AmrikSingh-sm4iq
    @AmrikSingh-sm4iq Před 3 lety +10

    Jathedar jagtar singh hawara saab zindabaad💪

  • @mehakpreetbhathal1501
    @mehakpreetbhathal1501 Před 9 měsíci

    Good

  • @seepasahota624
    @seepasahota624 Před 2 lety

    ਬਾਈ ਜੀ ਜਗਮੀਤ ਸਿੰਘ ਪਿੰਕੀ ਕੈਟ ਤੇ ਇਕ ਰਿਪੋਰ ਬਣਾਓ

  • @parwindersingh3802
    @parwindersingh3802 Před 2 lety

    Sirraaa

  • @harmankalra2127
    @harmankalra2127 Před 2 lety +3

    jagtar singh hawara is not kharkoo.... he is jathedaar of sikh kom

  • @gursewakpandher2097
    @gursewakpandher2097 Před 3 lety +1

    tenu pta nahi k hawara kive fadeya gya c te haware ਦੀ ਗੱਲ ਤੇ ਨਿਸ਼ਾਨ ਉੱਦੋ ਹੀਂ ਪਿਆ ਸੀ ਪਤਾ ਸੰਨੀ ਤੇ ਵੈਲੀ ਨੂੰ ਵੀ ਨਹੀ ਸੀ ਕਿਹਦੇ ਕੋਲ ਚਲੇ ਆ ਅਸੀ

  • @sukhmanisingh2370
    @sukhmanisingh2370 Před 3 lety

    eh jail break hon toh pehla Punjab prisons department under c but hun chd admin kol hai

  • @jugrajsingh4186
    @jugrajsingh4186 Před 2 lety

    Tuhada news channel bhut hi wadia hai

  • @gagangill732
    @gagangill732 Před 2 lety +1

    Jagtar singh hwara jindabad

  • @kulwindermann287
    @kulwindermann287 Před 3 lety +1

    tainu eh gallan kis ne dassiyan

  • @vickysandhu2225
    @vickysandhu2225 Před 2 lety

    Nice 👍

  • @yad3388
    @yad3388 Před 7 měsíci

    jagtar hawara is cese cho 2023ch bari ho gya c

  • @gurighuman6869
    @gurighuman6869 Před 3 lety

    patarkar kawar de gll patiale jail ch pya c rajoana na ki nabha jail ch