What was the bone of contention between Khubban, Jaipal & Rocky groups ? What was Role of Karmiti ?

Sdílet
Vložit
  • čas přidán 25. 08. 2024

Komentáře • 265

  • @abinashdani5407
    @abinashdani5407 Před 2 lety +18

    Sir sour voice is excellent I don't understand punjabi as telgu but watch all of your videoes...

  • @karan-vi3mu
    @karan-vi3mu Před 3 lety +4

    Best storytelling thodda smjhan da treeka vdiya hga bai ji naale sari activities tussi sahi dhang naal pesh kitti waheguru mehar karan 🙏

  • @abinashdani5407
    @abinashdani5407 Před 2 lety +11

    Jaipal bhullar was not a bad person,,

  • @nexion5144
    @nexion5144 Před 3 lety +33

    ਭਾਈ ਅਵਤਾਰ िਸੰਘ ਬਰਾਹ਼ਮਾ ਬਾਰੇ ਵੀ िਵੜੀੳੁ ਬਨਾੳੁ ਲॅਖੀ ਜੀ

    • @SherGill214
      @SherGill214 Před 3 lety +13

      ਓਹਨਾਂ ਯੋਧਿਆਂ ਤੇ video ਇਹਨਾਂ ਕੋਲੋਂ ਬਣਨੀ ਨਈ,, ਇਹ ਤਾਂ ਸਾਡੇ ਸਿੱਖਾਂ ਨੂੰ ਚਾਹੀਦਾ ਕੇ ਓਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ youtub ਤੇ ਦਿਖਾਈਆਂ ਜਾਣ ਤਾਂ ਜ਼ੋ ਆਮ ਲੋਕਾ ਨੂੰ ਵੀ ਓਹਨਾਂ ਬਾਰੇ ਪਤਾ ਲਗੇ

    • @MandeepSingh-bj1jf
      @MandeepSingh-bj1jf Před rokem

      ❤😊😊

    • @er.guriqbalraika9869
      @er.guriqbalraika9869 Před 28 dny

      ਅਤਵਾਦੀ ਖੱਚ

  • @sarbjitsingh9926
    @sarbjitsingh9926 Před 3 lety +51

    ਬਣਨਾ ਸੀ ਖ਼ਿਡਾਰੀ
    ਕਿਹੜੇ ਰਸਤੇ ਪੈ ਗੲੇ
    ਬੰਦੇ ਤਾਂ ਚਲੇ ਗੲੇ
    ਚਰਚਾ ਵਿਚ ਰਹਿ ਗੲੇ

  • @nexion5144
    @nexion5144 Před 3 lety +4

    ਬਹੁਤ ਵਧੀਅਾ ਲॅਖੀ ਜੀ

  • @sukhmansanghavlogs6617
    @sukhmansanghavlogs6617 Před 3 lety +21

    ਕਰਮਿੱਤੀ ਵਾਲੇ ਸੇਖੋਂ ਨੂੰ ਸਾਰੇ ਚਾਚਾ ਈ ਕਹਿੰਦੇ ਸੀ ,ਬਹੁਤ ਵਧੀਆ ਕੰਮ ਕੀਤਾ ਸੇਖੋਂ ਨੇ ਨੇੜੇ ਦੇ ਪਿੰਡਾਂ ਵਿੱਚ ਗਰੀਬਾਂ ਦੀ ਮਦਦ ਵੀ ਬਹੁਤ ਕੀਤੀ

    • @satbirsingh6791
      @satbirsingh6791 Před 3 lety +5

      ਯਾਰ ਇਹ ਗ਼ਲਤ ਕੰਮ ਵਿੱਚ ਵੀ ਪਏ ਹੋਏ ਹਨ, ਪਰ ਇਹ ਵੀ ਸੱਚ ਹੈ ਕਿ ਇਹ gangsters ਗਰੀਬਾਂ ਦੀ ਵੀ ਬਹੁਤ ਮਦਦ ਕਰਦੇ ਹਨ, ਇਨ੍ਹਾਂ ਦੇ ਕੰਮ ਮੇਰੀ ਤਾਂ ਸਮਝ ਤੋਂ ਬਾਹਰ ਹਨ

    • @mmannasekhon
      @mmannasekhon Před 3 lety +1

      Right brother

    • @GagandeepSingh-cv6rj
      @GagandeepSingh-cv6rj Před 2 lety

      Right bro 💯💯💯💯💯💯 Miss you chaha g 😭😭😭

    • @Pallyx91
      @Pallyx91 Před rokem +2

      Haraam di kamayi naaal help karke paap nai dhote jaande...

    • @hardy2175
      @hardy2175 Před 11 měsíci +1

      ​@@satbirsingh6791They liked being heros. When money comes easy, it is easy to spend.

  • @hargobindsinghbrar3923
    @hargobindsinghbrar3923 Před 3 lety +2

    Very interested story thanks bhai Ritesh Lakhi saab

  • @jagjeetsingh6011
    @jagjeetsingh6011 Před 3 lety +15

    Lawrence vishnoi gang nu sarkari sport hai

  • @jasskhosa425
    @jasskhosa425 Před rokem +3

    Lakhi ji i was present at that location when karmiti was killed . I belong to khosa dal singh. As i was walking from dog release point to towards stage area where sekhon was sitting in front of the stage, 3 shots were fired , because of the stage right behind it and sound mic was on, shots were heard to very far distance. I still remember people running in every direction and me taking cover behind. Car . Because atleast, 30 rounds were fired by someone else after sekhon was killed

  • @karankang1
    @karankang1 Před 3 lety +4

    Your best reporter man but we hard to find right videos

  • @RajveerSingh-iw6yo
    @RajveerSingh-iw6yo Před 3 lety +5

    ਰਿਤੇਸ਼ ਜੀ ਇਹ ਸਟੋਰੀ ਤੁਹਾਡੇ ਵੱਲੋਂ ਚੰਗੀ ਤਰ੍ਹਾਂ ਨਹੀਂ ਸੁਣਾਈ ਗਈ, ਸਾਡੇ ਅੱਛੀ ਤਰ੍ਹਾਂ ਪੱਲੇ ਜੇ ਨਹੀਂ ਪਈ। ਤੁਸੀਂ ਆਪ ਦੋਵਾਰਾ ਸੁਣੋਂ ਇਸ ਸਟੋਰੀ ਨੂੰ, ਤੁਹਾਨੂੰ ਪਤਾ ਲੱਗ ਜਾਵੇਗਾ। ਧੰਨਵਾਦ

    • @MandeepsinghTatla-uv5lk
      @MandeepsinghTatla-uv5lk Před 26 dny

      ਗੱਲ ਕੀ ਕਰਨੀ ਸੀ,, ਗੱਲ ਹੋਰ ਹੀ ਬਣਾ ਦਿੱਤੀ,,ਘੂਸੀ ਭੋਰ ਗਿਆ ਲੱਖੀ

  • @gurmilapsinghsandhu2456
    @gurmilapsinghsandhu2456 Před 3 lety +12

    ਬਾਈ ਗਲਤ ਓ ਤੁਸੀ ਚੰਦੂ ਫਿਰੋਜਪੁਰ ਨੇ ਮਾਰਿਆ ਸੀ ਕਰਮਿੱਤੀ ਸੇਖੋ ਨੂੰ double murder ਹੋਇਆ ਸੀ ਉਦੋ ਇੱਕ ਮੇਰੇ ਨਾਲ ਦੇ ਪਿੰਡ ਦੇ ਮੁੰਡੇ ਦੀ ਮੌਤ ਹੋਈ ਸੀ

  • @farmertv5483
    @farmertv5483 Před 2 lety +2

    mai ferozpur toh aaa nd veer g bilkul sahi jaaankaari diti a tuci

  • @naibsingh7122
    @naibsingh7122 Před 2 lety

    ਬਹੁਤ ਧੰਨਵਾਦ ਜੀ

  • @fakkarmasitanvlog4741
    @fakkarmasitanvlog4741 Před 3 lety +4

    Main wait he kar rha c bai aaj de story de

  • @jasskataria2350
    @jasskataria2350 Před 2 lety +2

    ਸਾਰੀਆਂ ਦਾ ਗੁਰੂ ਰੋਕੀ ਫਾਜ਼ਿਲਕਾ ਸੀ।ਰੋਕੀ ਹੁਣ ਸਮਾਜ ਸੇਵਾ ਵਲ ਆ ਗਿਆ ਸੀ।ਫਾਜ਼ਿਲਕਾ ਏਰੀਆ ਚ ਰੋਕੀ ਇਕ ਅਦਾਲਤ ਵਜੋਂ ਕੰਮ ਕਰਦਾ ਸੀ।ਅਗਰ ਰੋਕੀ ਜਿਉਂਦਾ ਹੁੰਦਾ ਤੇ ਅੱਜ ਓਹ ਪੰਜਾਬ ਦਾ ਬੇਤਾਜ ਬਾਦਸ਼ਾਹ ਹੋਣਾ ਸੀ।

  • @gurjantsingh1045
    @gurjantsingh1045 Před 2 lety +1

    Rocky Fazilka
    bahut chnge km krda c greeba da masiha c 😭😭 Miss you

  • @brarvlogs5531
    @brarvlogs5531 Před 3 lety +10

    Bilkul sekhon ne te rocky ne marvaya c shere nu ih photo vi krva k aye c dead body nal sekhon honi
    Fer chandu jaipal hona maaria

  • @ArshSidhuYouTube
    @ArshSidhuYouTube Před 3 lety +3

    ਰਿਤੇਸ਼ ਜੀ, ਕਿਰਪਾ ਕਰਕੇ ਜਾਣਕਾਰੀ ਸਟੀਕ ਰੱਖੋ, ਬਰਨਾਲਾ ਬੱਸ ਅੱਡੇ ਤੋਂ ਹੀ ਜੈਪਾਲ ਤੇ ਸ਼ੇਰੇ ਨੇ ਰਾਜੇ ਨੂੰ ਛੁਡਵਾਇਆ ਸੀ।

  • @anujaatjaat536
    @anujaatjaat536 Před 2 lety +1

    You are a good reporter bro 👌👌👌

  • @kirankaur8947
    @kirankaur8947 Před 8 měsíci

    Very nice jankari 👍

  • @kuljeetsinghbhattisingh2699

    ਵਿਰੇ ਗੈਂਗਸਟਰ ਇਕ ਦੂਜੇ ਨੂੰ ਮਾਰਦੇ ਨੇ ਪਰ ਮਰਦੇ ਤਾਂ ਮਾਂਵਾਂ ਦੇ ਜਿਗਰੇ ਦੇ ਟੁਕੜੇ ਨੇ। ਗੈਂਗਸਟਰ ਦੀਆਂ ਮਾਵਾਂ ਨੂੰ ਪੁੱਛੋ ਪੁੱਤਰਾਂ ਦੇ ਮਰਨ ਤੋਂ ਬਾਦ ਮਾਂਵਾਂ ਦਾ ਕੀ ਹਾਲ ਹੁੰਦਾ ਹੈ।

    • @babby166
      @babby166 Před 3 lety +2

      Ohna nu puchho jidda chhota bacha chukiya ...socho maa te ki biti joni

  • @navi7517
    @navi7517 Před 2 lety +1

    Good job veer ji

  • @mmannasekhon
    @mmannasekhon Před 3 lety +16

    Sekhon karmitti always miss u chacha g 💓😥😭

    • @xaviar5055
      @xaviar5055 Před 3 lety +4

      Putt eda ee thokde aa Agle. Tu v chnge Raste paija

    • @mmannasekhon
      @mmannasekhon Před 3 lety

      @@xaviar5055 too meri tantion lai

    • @gurwindersingh-ox9gl
      @gurwindersingh-ox9gl Před 2 lety

      TU AVDE CHACHA G NU KEHNA C K SHERA KHUBAN NU FAKE INCOUTER CH NA MARDA NA OTHE VICKY GOUNDER KARMITI NU GALLAAAAA NA KAD DA TA TERA CHACHA V BACH JANA C

    • @GagandeepSingh-cv6rj
      @GagandeepSingh-cv6rj Před 2 lety

      @@xaviar5055 tu apda soch putt tere nal na eda ho jae

    • @deeparmaan695
      @deeparmaan695 Před 3 měsíci

      ❤️❤️

  • @evilbug555to666
    @evilbug555to666 Před 2 lety +11

    Netflix level content ❤️❤️❤️

  • @ShaktiSingh-uc6qo
    @ShaktiSingh-uc6qo Před 2 měsíci

    Good work sir jii..

  • @sukhjinderchouhan1844
    @sukhjinderchouhan1844 Před 2 lety +1

    Wadiya veer ji

  • @savinderkhatana1434
    @savinderkhatana1434 Před 3 lety +4

    👍👍

  • @Meetkahlon8
    @Meetkahlon8 Před 3 lety +1

    Grt Paji....

  • @josanbaldeep8406
    @josanbaldeep8406 Před rokem +3

    Totally wrong story karmiti sekhon ne goli mari c shera khuban nu baad vich ohnu encounter show kr dita gya

  • @MrNavjotromana
    @MrNavjotromana Před 2 lety

    ਅੱਜ ਪੰਜਾਬ ਵਿਚਲੀ ਗੈਂਗ ਕਲਚਰ ਤੇ ਵੀਡੀਓ ਦੇਖ ਰਿਹਾ ਹਾਂ ਤੇ ਕੁਮੈਂਟ ਵੀ ਪੜ੍ਹ ਰਿਹਾ ਹਾਂ। ਕੁਮੈਂਟਾਂ ਤੋਂ ਤਾਂ ਇਹ ਸਾਹਮਣੇ ਆ ਰਿਹਾ ਹੈ ਕਿ ਪਹਿਲਾਂ ਇਸ ਗੈਂਗ ਕਲਚਰ ਤੇ ਹੁਣ ਆਮ ਲੋਕਾਂ ਦੇ ਨੇੜੇ ਇੱਕ ਕਿਰਦਾਰ ਰਿਹਾ ਹੈ - @ਲੱਖਾ_ਸਿਧਾਣਾ।
    ਲੱਖੀ ਜੀ ਬੇਨਤੀ ਹੈ ਕਿ ਲੱਖਾ ਸਿਧਾਣਾ ਤੋਂ ਇਸ ਕਲਚਰ ਉੱਪਰ ਜਾਣਕਾਰੀ ਲੈਕੇ ਸਾਂਝੀ ਕਰੋ ਜੀ 🙏

  • @arunchoudhary2487
    @arunchoudhary2487 Před 2 lety

    Thanks sir for your reporting sir

  • @lakshaybeniwal3703
    @lakshaybeniwal3703 Před 2 lety

    Bhut hi achi jankari de rhe ho

  • @rukh3142
    @rukh3142 Před 3 lety +1

    Good lakhi bai ji

  • @farmerjourney5974
    @farmerjourney5974 Před 3 lety +8

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼..

  • @guravtarsingh4774
    @guravtarsingh4774 Před 3 lety +5

    sir sukha kahalwan te v bnao video

  • @Hacsukh
    @Hacsukh Před 11 měsíci +1

    Jaipal yaaran da yaar c. ❤

  • @GagandeepSingh-cv6rj
    @GagandeepSingh-cv6rj Před 2 lety +1

    Miss you chaha g 😭😭😭😭😭😭😭😭😭😭😭😭😭😭😭😭😭😭😭

    • @gurwindersingh-ox9gl
      @gurwindersingh-ox9gl Před rokem

      NA KARMITI SHERA KHUBAN NU GOLI MARRDA TA BACH JANA C OHNE PARR OOH SERRE DA FUKRA C FER GOPY SEKHON NE TUNNYAAA REJJ NALL SIR CH FIRE CHANDU FZR NE THOKKIYAAA GOLIYAAAA SIR CH KARMITI TE VICKY DE 💪🔥GOPY SEKHON KING OF ALL MAFIA PUNJAB🔥💪

  • @sumitsunny3587
    @sumitsunny3587 Před 2 lety +1

    Thx sir

  • @michaelsangha1340
    @michaelsangha1340 Před 2 lety +2

    Sir what are your thoughts about Mr Baljit Parmar??

  • @naibsingh7122
    @naibsingh7122 Před 2 lety

    ਬਹੁਤ ਸਾਰੇ

  • @GurmeetSingh-oc1sn
    @GurmeetSingh-oc1sn Před 3 lety +7

    ਕੁਮੈਟ ਲਿਖਣ ਦਾ ਕੀ ਫਾਇਦਾ ਜੇ ਪੜਿਆ ਨਾ ਜਾਵੇ ਪੰਜਾਬ ਚ ਰਹ ਕੇ ਪੰਜਾਬੀ ਨੀ ਲਿਖਣੀ ਆਉਦੀ ਸਰਮ ਵਾਲੀ ਗੱਲ ਆ

    • @GagandeepSingh-bc9fw
      @GagandeepSingh-bc9fw Před 3 lety

      Yaar English is world's second language grow up wake up pal

    • @jaspritsingh7594
      @jaspritsingh7594 Před 3 lety +1

      ਪੰਜਾਬੀ ਭਾਸ਼ਾ ਤੇ ਫ਼ਾਰਸੀ ਭਾਸ਼ਾ ਦੀ ਕੋਈ ਬਰਾਬਰੀ ਨਹੀ

    • @JobFarming
      @JobFarming Před 3 lety

      @@GagandeepSingh-bc9fw English ਦੁਨੀਆ ਦੀ second ਸਭ ਤੋਂ ਜਿਆਦਾ ਬੋਲਣ ਵਾਲੀ ਭਾਸ਼ਾ ਕਿਵੇਂ ਬਣੀ?? ਓਹਨੂੰ ਬੋਲਣ ਵਾਲੇ ਲੋਕਾਂ ਨੇ ਹੋਰ ਭਾਸ਼ਾ ਦੀ ਪੂੰਛ ਫੜਨ ਮਾਰਿਆਂ ਨੇ ਆਪਣੀ ਬੋਲਣੀ ਨਹੀਂ ਭੁੱਲੀ।ਤੇਰੇ ਵਰਗੇ ਜਿਆਦਾ ਤਕੜੇ ਵਿਦਵਾਨ ਅਪਣੀ ਭੁੱਲਦੇ ਜਾ ਰਹੇ ਨੇ ਤੇ ਮਾਣ ਮਹਿਸੂਸ ਕਰਦੇ ਨੇ ਇਸ ਗੱਲ ਦਾ ਕਿ ਮਾਂ ਬੋਲੀ ਖਤਮ ਹੁੰਦੀ ਜਾ ਰਹੀ ਆ।
      ਤੂੰ ਜਾਗ **** ਬੰਦਿਆਂ।ਨਹੀਂ ਤਾਂ ਜਦੋਂ ਕੋਈ ਦੂਜਾ ਪੁੱਛੇਗਾ ਕਿ ਤੁਹਾਡੀ ਮਾਂ ਬੋਲੀ ਕਿਹੜੀ ਆ ਤਾਂ ਥੱਲੇ ਨੂੰ ਮੂੰਹ ਕਰਕੇ ਬੋਲਣਾ ਪਵੇਗਾ ਕਿ ਪੰਜਾਬੀ ਹੁੰਦੀ ਸੀ ਜਿਹੜੀ ਕਿ ਅਸੀਂ ਭੁੱਲ ਗਏ।
      ਜਾਗ ਅੰਗਰੇਜ਼ੀ ਮੂਹਰੇ ਕੌਡਾ ਹੋਣ ਵਾਲੇ ਬੰਦਿਆ ਤੇਰੀ ਅਪਣੀ ਮਾਂ ਬੋਲੀ ਖਤਰੇ ਵਿਚ ਆ

    • @JobFarming
      @JobFarming Před 3 lety

      @@GagandeepSingh-bc9fw ਮੈਨੂੰ ਤਾਂ ਲੱਗਦਾ ਅੰਗਰੇਜ਼ੀ ਬੋਲਣ ਤੇ ਮਾਣ ਮਹਿਸੂਸ ਕਰਨ ਵਾਲੇ ਪੰਜਾਬੀ ਨੂੰ ਅਗਰ ਕੋਈ ਤਕੜਾ ਬੰਦਾ ਦਿਖਦਾ ਏ ਤਾਂ ਓਹਨੂੰ ਆਪਣਾ ਬਾਪ ਮੰਨਣ ਲਗ ਜਾਂਦੇ ਨੇ ਜਿਵੇਂ ਕਿ ਤੂੰ।ਇਹ ਨਾ ਕਹਿ ਦਈਂ ਕਿ ਫਲਾਣਾ ਬੰਦਾ ਦੁਨੀਆ ਦਾ ਦੂਜਾ ਸਭ ਤੋਂ ਤਕੜਾ ਬੰਦਾ ਐ ਇਸ ਕਰਕੇ ਓਹਨੂੰ ਤੂੰ ਆਪਣਾ ਬਾਪ ਮੰਨਣ ਲੱਗ ਗਿਐ।
      ਚੱਪਣੀ ਚ ਨੱਕ ਡੁਬੋ ਕੇ ਮਰ ਜਾਓ ਪੰਜਾਬੀ ਹੋਕੇ ਹੋਰ ਕਿਸੇ ਭਾਸ਼ਾ ਦੀ ਤਰਫਦਾਰੀ ਕਰਨ ਲੱਗਿਆ

  • @karandeepsingh318
    @karandeepsingh318 Před 3 lety +20

    Kinna sohna topic chuneya.. puuri series banao take aap ji Dada falke award mile.. Lakhi ji request aa I know you are trying polish your channel to get more views. Instead start making videos about what pushed them to this route and what punjabis are missing and why successful sports players, hard working youth is being ignored and they had to chose this rough path. You have full power to create content and admire people. Baaki aapji di marzi.

    • @sukhvirjhajj2619
      @sukhvirjhajj2619 Před 3 lety +3

      O bhravo marna sb ne hai..eh sreera nal te sansar nal kahda moh ? Hun h sb maya hai ..agle nai cige moh maya ch fsse bs thode galt guide ho k marg thoda galt chunn lea...hathyar chkle jo..nai andro bndea kol iman te sach c es lyi duniya vang nai chlle..bhgta hoge ya kuch eda de bnde hunde ehna do sansaria nl nai bndi..sb gangster edda de nai kioke rocky vrge ta shaitan hn jo k ohna to km krwaunde ohna da dimag gulam bna rkhde edda de lok..

    • @kamalpreet6106
      @kamalpreet6106 Před 3 lety

      ਉਹ ਕੰਮ ਵੀ ਕੋਈ ਕਰ ਰਿਹਾ ਆ। ਹੁਣ ਸਾਰੇ ਬੰਦੇ ਇਕੋ ਕੰਮ ਨੀ ਕਰ ਸਕਦੇ

    • @MrNavjotromana
      @MrNavjotromana Před 2 lety +3

      Award taan Hun chaplusan nu milde ae. #PadamShri_Kangna
      Beda garak

  • @arvindergrewal8410
    @arvindergrewal8410 Před 3 lety +2

    👍👍👍

  • @shubhamsharma-uu3pt
    @shubhamsharma-uu3pt Před 3 lety

    Great home work

  • @jassvlog4
    @jassvlog4 Před 3 lety +1

    Good job sir

  • @gkayblogs7978
    @gkayblogs7978 Před 3 lety +2

    2murder hoye c ferozpure dog race chay karmiti sekhon tey us daa koi relative v c news chay aaya c

  • @ravisandhu2582
    @ravisandhu2582 Před 3 lety

    Thanks lakhi g

  • @bs84578
    @bs84578 Před 3 lety +2

    Ritesh lakhi ji nice to see u have channel I know how u conducted my interview In professional manner if any thing burning topic or my coperation u r always welcome .Please also make some vidieo on positive outcome of university politics many good lawyers came out who.made good name in service to common people.

  • @hemraj664
    @hemraj664 Před rokem +1

    Sir ji Shera khuban de papa di interview suno ohna ne dsya v Rajiv Raja nu bathinda ton Ludhiana peshi te jande hoe Barnala vich bhjaya gya c

  • @kulwinderkulwinder6341

    Intresting story

  • @jasskataria2350
    @jasskataria2350 Před 3 lety +5

    Shera khuban nu Sekhon kermiti ne marya c.

  • @sumitsunny3587
    @sumitsunny3587 Před 3 lety +5

    Ek gal paki aa je jaipal rocky nu na marda ta os ne jaipal maar dena c

  • @nastriousjatt
    @nastriousjatt Před 3 lety +1

    Or sir ek request or c suka kahlon di life te v koi episode bano like vadan layi nahi , sirf general knowledge lai

  • @rahul09892
    @rahul09892 Před 2 lety +1

    RocKy FazLika🕊️❤️

  • @kamaldeepak7772
    @kamaldeepak7772 Před 3 lety +1

    U r right sekhon nal si jdo shere da encounter hoyea si ohh bhj geya sekhon

  • @rojiladhar9885
    @rojiladhar9885 Před 2 lety

    Kya.batt a bro

  • @hsd25
    @hsd25 Před 3 lety +2

    ਤੀਰਥ ਤੇ ਚੰਦੂ ਫਿਰੋਜਪੁਰ ਸੀ ਕਰਮਿਤੀ ਨੂੰ ਕੁਤਿਆ ਦੀਆਂ ਦੌੜਾਂ ਚ ਖੋਸਾ ਦਲ ਸਿੰਘ ਚ ਮਾਰਿਆ ਸੀ...ਸੇਖੋਂ ਮੁਦਕੀ ਆਲੇ ਲਈ

  • @ManmohanSingh-li8tr
    @ManmohanSingh-li8tr Před 3 lety +2

    Well done 👍 Lakhi bai

  • @baljeetballi7827
    @baljeetballi7827 Před 2 měsíci

    Raja Bai G Jalandher To Nahi Barnala To Shudwayia C

  • @Pb51sardulgarh
    @Pb51sardulgarh Před 29 dny

    Bai aman jaito te chaska jaito bare dsio

  • @amritgill458
    @amritgill458 Před 2 lety

    Bhi 2017 to 2022 tak boht muder hoiea wa congros na boht badl la ah 5 saal cha

  • @kamaldeepak7772
    @kamaldeepak7772 Před 3 lety +2

    Shere da encounter bathinde kamla nehru colony ch hoyea si kise kothi de andr siga sekhon bhj geya si

  • @MukeshSharma-xm2kg
    @MukeshSharma-xm2kg Před 3 lety

    Deputy Paaji miss you

  • @psboss7761
    @psboss7761 Před 3 lety +1

    Very V Good Lakhi Bro ,

  • @atishvarna8589
    @atishvarna8589 Před 3 lety +1

    What about sukha khalon story

  • @Aman2111
    @Aman2111 Před rokem +1

    khubbaan te jaipal bahut ghaint bande ccc....
    jaipal te teerth ne bada soohna badla leya rocky too

  • @balnaginder
    @balnaginder Před 3 lety +1

    Lakhi bhaji ji very very good job bhai ji

  • @Carlover-u7n
    @Carlover-u7n Před 2 lety

    good analysis

  • @gurvindershergill6780
    @gurvindershergill6780 Před 3 lety +1

    Lakha sidhana te chali Goli Jo jaipal ne chlai c os bare video bnao

  • @rintu4244
    @rintu4244 Před 3 lety +1

    Lakhi bhaji aap ji de channel vch video bahut ghat show ho rahian han ji

  • @TheKaustubhgaur
    @TheKaustubhgaur Před 2 lety +1

    Wish your videos were in english or hindi for non punjabi speaking audience. Even subtitles will be of great help. I really enjoyed the details and the manner of timeline.

  • @sukhvirjhajj2619
    @sukhvirjhajj2619 Před 3 lety +2

    Davinder bambiha te bnao..oh bnde nal vakyi nzayz kita c police ne..ajj de time ch lakha sidhana gawah hai es gl da..

  • @RajSingh-xf3tb
    @RajSingh-xf3tb Před 3 lety +1

    make a video on rupinder gandhi

  • @bittuchambal3008
    @bittuchambal3008 Před 2 lety

    👍👍👍👍👍👍

  • @happy0865
    @happy0865 Před rokem

    👍🙏

  • @moneymoney1500
    @moneymoney1500 Před 3 lety +1

    Lakhi paji tahanu pata hai ke tirth telwha arrested nai hoa se os ne bare punjab police vade rak de afser de kain te sarder keta se os nu pata se mera ve khel katam keta jana se

  • @HarwinderSingh-ye4yg
    @HarwinderSingh-ye4yg Před 10 měsíci

    Paji sahil mahli te bno vadio goidwal wali

  • @hemraj664
    @hemraj664 Před rokem +1

    Sir ohna ne eh v dsya v Shera ne surrender krta c te karmiti v othe hi c ohne ik goli mar k Marta mukhbri v karmiti ne kiti c

  • @nastriousjatt
    @nastriousjatt Před 3 lety +1

    Sir rajeev raja te v koi episode banao

  • @gurwindersingh-ox9gl
    @gurwindersingh-ox9gl Před 3 lety +2

    DEORA FUDDU BANDA C SEKHON KARMITI TAUT C POLICE DA

  • @theimpactful8750
    @theimpactful8750 Před 3 lety +2

    Aeh sare gangster Ferozepur zile to hi han. fer ena di ajhi gang war shru hoyi jo ajj tak punjab di sab to wadi gangwar si ,ferozepur de ena gangstera jini chadyi ajj tak punjab de hor kise group di nhi rehi

    • @ArshSingh-11
      @ArshSingh-11 Před rokem

      Tirath dhilwan. Jaggu bhagwanpur, davinder bambiha, gopy ghanshampur, daljit bhana, Shad de gallan bhut ne

  • @harpreetsinghharpreetsingh9686

    Prema lahoriya Di history y g

  • @SherSinghchannel984
    @SherSinghchannel984 Před 3 lety

    WMK

  • @gurmailsingh-dt2ef
    @gurmailsingh-dt2ef Před 3 lety +2

    K sakon trukan no lotda si

  • @MrNavjotromana
    @MrNavjotromana Před 2 lety

    Make an episode on murder of Additional Sessions Judge in Patiala Polo Ground

  • @parmjeetsinghpamma4018
    @parmjeetsinghpamma4018 Před 3 lety +2

    ਪਰੇਮਾ ਲਹੋਰੀ ਦੀ ਸ਼ੋਟਰੀ

  • @OhiSandhu
    @OhiSandhu Před 3 lety +6

    Lawrence bishnoi tan mere school ch junior reha..uste murder case tan nhi hege shyd..bas lutta khoha te supari de case jails cho pe rhe ne..baki shyd long jump bht vdia hunda c usda...bht chnge ghro h
    Usnu support bht jyda.. h te zameen v us kol 200-300 kille ne..
    Chandigarh ne bigadta ik hor sade area da munda..

    • @Johnhancock17769
      @Johnhancock17769 Před 3 lety

      Saleya assumption ch hi sardara di bund fad diti si.....hun tusi vajde oo....kehda pind aa tera?

    • @OhiSandhu
      @OhiSandhu Před 3 lety

      @@Johnhancock17769 mere ton bht chota c bhrawa...ehe ji tan koi gal ni hundi c sardara nal ldayi wali....te m galt gal ki kahi aa..ki o sahi raste te h??

    • @Johnhancock17769
      @Johnhancock17769 Před 3 lety

      @@OhiSandhu 22 mainu lgeya tussi v glt bolde o hora vangu....Abohar ch bishnoi te sardar naal rehnde ne....par baaki log nhi smjhde....ohnu gallan kad de ne hindu kar k....sorry paaji je tuhanu m hurt kita. Tussi senior ho te hmesha rhoge

  • @gillsabh7959
    @gillsabh7959 Před 3 lety

    🙏

  • @nastriousjatt
    @nastriousjatt Před 3 lety

    Sir ese samay vich hi doraan ek gangster jida nalias name german honda c os te v koi episode bano if possible

  • @mukhtiarsingh101
    @mukhtiarsingh101 Před 3 lety

    Very nice ji jug jug g o veer ji good balls you ji

  • @kashmirasingh3259
    @kashmirasingh3259 Před 3 lety

    👍

  • @sarbbrar4173
    @sarbbrar4173 Před 3 lety

    👍👍👍👌👌👌👌

  • @jasbirsingh6401
    @jasbirsingh6401 Před 2 lety

    Vicky gonder bare jrur vedio bnao paji

  • @sandalpreetchahal6639
    @sandalpreetchahal6639 Před 3 lety

    Ajj Rana v ragdta khubban group aala hsptl amritsar ch,,,,

  • @sourabhsingh3530
    @sourabhsingh3530 Před 3 lety +4

    Ye fake story hai Shera khuban ko police ne bathinda se ek kiraye ke ghr se sote hue ko kidnap krke mara tha 🙏

    • @vikassharma8358
      @vikassharma8358 Před 3 lety

      tenu kida patt?

    • @deepsandhu441
      @deepsandhu441 Před 3 lety +2

      @@vikassharma8358 kise vele mere knowns da well known si shera baut vadia bnda si

    • @vikassharma8358
      @vikassharma8358 Před 3 lety +7

      @@deepsandhu441 asli badmash se oh ...yarran da yar si jaipal ne bdla lya pne veer da...eh hundi a yari...jaipal ne 2 3 katal shere piche kar dite....

    • @amitjain6133
      @amitjain6133 Před 3 lety

      @@vikassharma8358 sahi gall bai

    • @amitjain6133
      @amitjain6133 Před 3 lety

      S P Kuldeep Chahal ne encounter ketta shera khuban da

  • @sunnysandhu1600
    @sunnysandhu1600 Před 2 lety +2

    shera bht tez c banda maran lage nahi c sochda mohali dekheya c jad uthe tehseel agge murder hoya c udon v eh aya c maran

  • @sonumaan820
    @sonumaan820 Před 3 lety +2

    👍👍👍🙏

  • @gilltransport5561
    @gilltransport5561 Před 3 lety +3

    2010 to 2002