How the student in Bakhtaura Bathinda decided to join the league and KLF ranks ? The untold story

Sdílet
Vložit
  • čas přidán 12. 09. 2024
  • The video recalls the story of Bakhtaura Bathinda, a student from Bathinda who went on to join the ranks of KLF as his attempt in vain to restart and revamp his life fell apart. A contemporary of Sandeep Bhau, Bakhtaura Bathinda was later involved in many incidents.

Komentáře • 253

  • @gurcharansingh1717
    @gurcharansingh1717 Před 3 lety +82

    ਬਖਤੌਰਾ ਬਠਿੰਡਾ ਬਾਈ ਨਾਲ ਵੀ ਓਹੀ ਗੱਲ ਹੋਈ ਕੋਈ ਜੰਮਦਾ ਦਾ ਖਾੜਕੂ ਨਹੀਂ ਬਣਦਾ ਧੱਕੇ ਨਾਲ ਹਥਿਆਰ ਚੁਕਵਾਏ ਇਸ ਗੰਦੇ systems ਨੇ 🥀🙏🥀

    • @sukhraman7247
      @sukhraman7247 Před 3 lety +3

      nhi y ehh gll ni , bakhtora bti da junior college frd mera gwandi aw, ,bakki mera pind phallar to 2 3 km door aw

    • @ParminderSingh-ei8vu
      @ParminderSingh-ei8vu Před 2 lety +1

      Sahi gal aa Veera 🙏

  • @sarbjitsingh9926
    @sarbjitsingh9926 Před 3 lety +30

    ਬਖ਼ਤੋਰਾ ਕਾਲੇ ਦੌਰ ਦਾ ੲਿਕ ਹੋਰ ਸ਼ਿਕਾਰ
    ਜਿੰਮੇਵਾਰ ਪੁਲਸ ਸਰਕਾਰ ਤੇ ਵੱਖ਼ਵਾਦ
    ਸਮੇਂ ਦੀ ਗ਼ਰਤ ਥੱਲੇ ਲੁੱਕੇ ੲਿੱਕ ਹੋਰ ਕਿਰਦਾਰ
    ਸਾਹਮਣੇਂ ਲਿਅਾਓੁਣ ਲੲੀ ਲੱਖ਼ੀ ਜ਼ੀ ਧੰਨਵਾਦ

  • @rupinderlabhibambiha4414
    @rupinderlabhibambiha4414 Před 3 lety +12

    ਜੀ ਬਹੁਤ ਧੰਨਵਾਦ ਸਾਡੇ ਖਾੜਕੂਯੋਧਿਆ ਬਾਰੇ ਜਾਣਕਾਰੀ ਦੇਣ ਲਈ ਸਾਰੇ ਪੁਰਾਣੇ ਖਾੜਕੂ ਯੋਧਿਆ ਬਾਰੇ ਦੱਸੂ ਜੀ ਅਸੀ ਨਵੀ ਪੀੜੀ ਜਾਣਦੀ ਨੀ

  • @Manraj185
    @Manraj185 Před rokem +4

    ਪ੍ਰਣਾਮ ਸ਼ਹੀਦਾਂ ਨੂੰ ਬਖਤੌਰੇ ਵੀਰ ਜੀ ਤੁਸੀ ਸਾਡੇ ਹੀਰੋ ਹੋ ਵਾਹਿਗੁਰੂ tuhnu ਆਪਣੀ ਚਰਨੀ ਜਗ੍ਹਾ ਦੇਣ

  • @ParminderSingh-yx3nw
    @ParminderSingh-yx3nw Před 3 lety +13

    ਵਧੀਆਂ ਜਾਣਕਾਰੀ ਦੇਣ ਵਾਸਤੇ ਧੰਨਵਾਦ ਜੀ

  • @buntydeol84
    @buntydeol84 Před 3 lety +33

    ਖਾੜਕੂ ਸਿੰਘਾਂ ਦੀ ਲਹਿਰ ਵਧੀਆ ਸੀ ਪਰ ਕੁੱਛ ਗੁੰਡਿਆਂ ਨੇ ਲੁੱਟਾ ਖੋਹਾ,ਰੇਪ,ਜਮੀਨਾ ਤੇ ਕਬਜੇ ਆਪਣੀਆਂ ਨਿੱਜੀ ਦੁਸ਼ਮਣੀਆ ਕੱਢ ਲਹਿਰ ਨੂੰ ਬਦਨਾਮ ਕੀਤਾ

    • @Amitjotsi
      @Amitjotsi Před 3 lety +2

      Cat v sochi samjhi sajish tehat infiltrate kraye gye khadku sangarsh ch

    • @preetgill5916
      @preetgill5916 Před 3 lety +6

      ਉਹ ਵੀਰ ਪੁਲਸ ਤੇ ਲੀਡਰਾਂ ਨੇ ਆਪਣੇ ਟੌਟ ਫਿੱਟ ਕੀਤੇ ਸੀ ਖਾੜਕੂ ਸਿੰਘਾਂ ਚ ਲਹਿਰ ਨੂੰ ਬਦਨਾਮ ਤੇ ਖਤਮ ਕਰਨ ਲਈ

    • @sukhvirjhajj2619
      @sukhvirjhajj2619 Před 3 lety +2

      Cat system kp gill di strategy c es to pehla ribero c ohdi strategy bullet for bullet c jo k fail ho gyi c mand operation te hor vdde maukya te..labh singh ne jalandhar police de main headquarters ch ribero te v attack krta c..os to bad kp gill bnata mukhi te beanta jitt gya c kyoke vota da boycott krta c lokka ne te 15% vote pyi jo k congress nu c te oh jit gyi c

    • @SherGill214
      @SherGill214 Před 3 lety +8

      ਏਸ ਸੱਚ ਦਾ ਵੀ ਹੌਲੀ ਹੌਲੀ ਲੋਕਾ ਨੂੰ ਪਤਾ ਲੱਗ ਰਿਹਾ ,,ਕਈ 84 ਵੇਲੇ ਦੇ ਬੰਦਿਆ ਨੂੰ ਵੀ ਇਸ ਬਾਰੇ ਭੁਲੇਖਾ ਹੀ ਸੀ ਸੋ ਨੈੱਟ ਦੇ ਜ਼ਰੀਏ ਸੱਚ ਸਾਹਮਣੇ ਆ ਰਿਹਾ

    • @sukhvirjhajj2619
      @sukhvirjhajj2619 Před 3 lety

      @@SherGill214 kis sach di gal kr rhe bai ? K galt c khadku lehar ya sahi c ? vese hai galt i c..gurbani de kaswati te pehle din to i galt c eh ldayi..gurbani ta kehndi hai k eh sansar v jhooth ta ethe raaj krn vala v ek bhrm ch hi hunda hai..jehda kehnde khalistan lena hakk hai oh syasi taur te ehna da apna masla bt gurmat de anusar bilkul v thik nai..es sansar nal ta moh i ni krna bs bhana mnn na hai mitha krke parmeshar da jo hunda hoi jve bs tuc apna parmeshar nu khojo te sb nu ek akh nal dekho prem di akh nal..jehda kahe mei sikh han te fer v hindu muslim di gal kr rhe oh guru da sikh nai..

  • @BeHappy-ci6nl
    @BeHappy-ci6nl Před 3 lety +36

    ਯੂ ਟਿਊਬ ਤੇ ਅੱਜ ਤੱਕ ਦਾ ਸਭ ਤੋਂ ਸ਼ਾਨਦਾਰ ਪੰਜਾਬੀ ਚੈਨਲ,
    ਗ਼ੈਰ ਪੇਸ਼ੇਵਰ ਲੋਕਾਂ ਵਾਂਗ ਟਾਈਟਲ ਜਾਂ thumbnail ਨਹੀਂ, ਕੋਈ clickbait ਨਹੀਂ ! ਕਿ “ਆਹ ਦੇਖੋ ਕੀ ਹੋ ਗਿਆ”
    “ਆਹ ਕੀ ਕਹਿ ਦਿੱਤਾ ਭਗਵੰਤ ਮਾਨ ਨੇ” bla bla bla !
    ਪਰ ਲੱਖੀ sir ਤਾਂ ਕਿਸੇ ਕਿਸੇ ਕੰਪਨੀ ਦੇ slogan ਵਾਂਗ ਕੰਮ ਕਰਦੇ ਨੇ “ਸੀਧੀ ਬਾਤ, ਨੋ ਬਕਵਾਸ”

  • @mrpaulpal
    @mrpaulpal Před 3 lety +20

    ਮੇਰਾ ਪਿੰਡ ਡੇਹਲੋਂ ਹੀ ਹੈ ਜੀ ਪਰ ਉਸ ਪੁਲਿਸ ਵਾਲੇ ਦੀ ਮੌਤ ਬਹੁਤ ਭਿਆਨਕ ਸੀ papa dsdae hunde c
    karo like fr

    • @sukhvirjhajj2619
      @sukhvirjhajj2619 Před 3 lety +3

      Darshan singh di gal krda eh ? Bhut ganda bnda c..bhut njayz munde marda c oh..jehda bs jeep ch betha lenda c munda koi pind cho ohnu maar dinda c vaps nai mud da c oh..

    • @Roomialac
      @Roomialac Před 3 lety +3

      @@sukhvirjhajj2619 darshan singh dhillon ??

  • @Beant_bariwala22
    @Beant_bariwala22 Před 3 lety +37

    ਅਮ੍ਰਿਤਸਰ ਦੇ ਚਿੰਗਾੜੇ ਬਦਮਾਸ਼ ਬਾਰੇ ਦੱਸੋ ਕਿ ਉਹ ਕਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ ਬਣਿਆ

    • @punjabpunjab5770
      @punjabpunjab5770 Před 2 měsíci +1

      Vre ohna bre n dssda eh bs gangster bre kine Shaheed n ohna bre n dssya kade b

  • @baljitratol2981
    @baljitratol2981 Před 3 lety +2

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂ ਤੁਹਾਡੀ ਹਰ ਵੀਡੀਓ ਦੇਖਦੀ ਹਾਂ 🙏

  • @sranBOYS
    @sranBOYS Před 3 lety +4

    ਬਖਤੌਰ ਢਿੰਲੋ ਪਤਰਕਾਰ ਜਿਹੜਾ ਇਸਨੇ ਆਪਣੇ ਹਿਸਾਬ ਨਾਲ ਦੱਸਣਾ ਕਿਓੰਕਿ ਇਹ ਟਾਓੂਟ ਸੀ ਸੁਮੇਧ ਸੈਣੀ ਦਾ,,

    • @JassS634
      @JassS634 Před 2 měsíci

      ਇਹ ਫੁਧੂ ਆ

  • @rockyrai7314
    @rockyrai7314 Před 3 lety +4

    Subscription is one of the Tool to identify any channel on youtube. But I found some Great personalities and channels with a few subscribers. I can't see yours Lakhi veer, but you are a genuine Reporter. A Gem for punjabi language Audience and I can smell abundance of honesty and integrity in the work behind your Reports. No wonder soon your subscription will be in Millions. We will be Grateful for your these professional and Ethical efforts for the Coming Generations. Waheguru Mehar Karan.

    • @rockyrai7314
      @rockyrai7314 Před 3 lety

      @Movers Diggers Who are They? they need a war. Politicians. They are amongst us. They are not from different planet. We are them. we chose them.Hitlers has no power to kill millions of jews neither MODI has courage to bring policies against farmers and Muslims.They just representing their Groups.Er are hateful to each other. There are deep reasons for that hate. Every Messiah on the earth just talked about LOVE. we lack LOVE.
      If 100-100 old history de purane mudde are here then who is responsible for them?
      WE are.
      These problems are here because we are not putting efforts to get rid of them. Peace will not come from sky or from any Religious Guru or any Religious Place.
      We have to be turn ourselves as better Human Being. Then things be better.
      We are for from the Truth. Once we connected to Knowledge then things will start getting better. When we understand the problems, then we will be able to solve them.
      Lakhi veer is doing his job to bring the realty of the Gangsters. We can learn a lot from his Reporting. Our kids will learn that a Gangster can be powerful and Rich but he is a scared person who is hiding all the times. No family life no social life and he dreams his death everyday. My son will become anything else after watching the realty of a Gangster but not a Gangster.
      Brother please stop blaming Agencies for everything. There were no agencies at the times of stone age and even before.
      It's bcs of Hierarchy and Hierarchy exists from 350 millions years. Nature decided all the systems accordingly and GURU gave us SHABAD to get rid of Ego.
      But instead of connecting with the SHABAD we hired people who read SHABADS and they r ignorant from the power of SHABAD.
      Once we understand deeply all this then we will act and all this will be eliminate.No one else can solve my , your or this society's problem. Then our leaders will be alike us,Then we can See the peace all around us. Again it all starts from Me and from you. Thanks

  • @harrydhaliwal4997
    @harrydhaliwal4997 Před 3 lety +5

    ਧੰਨਵਾਦ ਲੱਖੀ ਭਾਜੀ

  • @charnjeetsingh4075
    @charnjeetsingh4075 Před 3 lety +4

    ਬਹੁਤ ਵਧੀਆ ਇਨਸਾਨ ਸੀ ਬਖਤੋਰਾ ਬਠਿੰਡਾ
    ਕਾਲਜ ਪਰਧਾਨ ਸੀ ਅਸੀਂ ਰਿਸ਼ਤੇਦਾਰ ਸੀ ਪੁਲਿਸ ਬਹੁਤ ਧੱਕਾ ਕਰਦੀ ਮੇਰੇ ਚਾਚੇ ਤੇਜਾ ਸਿੰਘ ਪਟਵਾਰੀ ਦੇ ਘਰ ਸਾਹਮਨੇ ਕੋਠੀ ਸੀ ਬਖਤੋਰਾ ਬਠਿੰਡਾ ਜਦੋਂ ਮੈਂ ਛੁੱਟੀ ਆਇਆ ਬਖਤੋਰ 🏡ਦੇ ਘਰ ਗਿਆ ਜੈਕ ਦਮ ਪੁਲਿਸ ਆਈ ਮੈਨੂੰ ਫੜਿਆ ਦਸ ਕੌਣ ਹੈ ਸਾਡਾ ਘਰ ਸਾਹਮਣੇ ਕਿਹਾ ਫਿਰ ਨਹੀ ਛਡਿਆ ਮੈ ਫੌਜੀ ਹਾਂ ਛਾਣਬੀਣ ਕਰ ਕੇ ਛੱਡ ਦਿੱਤਾ

  • @GurvinderSingh-qv4zz
    @GurvinderSingh-qv4zz Před 3 lety +5

    Very sad story a advocate turns into militant. Lakhi ji 🙏thanks

  • @AmandeepSingh-1984
    @AmandeepSingh-1984 Před 3 lety +1

    Bhutt tquu veer .
    .. U finally shifted..
    My tweet notified.

  • @HSKHAIRA
    @HSKHAIRA Před 2 měsíci

    ਵਾਹਿਗੁਰੂ ਜੀ ।
    ਸਾਡੇ ਪੰਜਾਬ ਦੀ ਨੌਜਵਾਨੀ ਮੇਰੇ ਹੋਸ਼ੋ-ਹਵਾਸ ਵਿਚ ਬੁਲਟ, ਸਿਆਇਨਾਇਡ ਤੋਂ ਚਿੱਟੇ ਤੱਕ ਦੇ ਦੁਖਦਾਈ ਸਫਰ ਤੱਕ।

  • @jttjtt5505
    @jttjtt5505 Před 2 lety +4

    ਵਾਹਿਗੁਰੂ ਜੀ 🙏

  • @amandeep70a93
    @amandeep70a93 Před 3 lety +7

    Bakhtaura Singh Sran Pind Phallar Refinery Road Bathinda ( Bakhtaura Bathinda)

  • @rajwindermaan74
    @rajwindermaan74 Před 3 lety +3

    ਬਖਤੌਰਾ ਬਠਿੰਡਾ ਦਾ ਘਰ ਮੇਰੀ ਗਲੀ ਵਿੱਚ ਸੀ ਬਠਿੰਡਾ ਬੱਸ ਸਟੈਂਡ ਦੇ ਪਿਛੇ ਪਾਸੇ ਨਿੱਕੀ ਮੋਰੀ ਵਾਲੀ ਗਲੀ ਵਿਚ ਸੀ। ਬਖਤੌਰ ਦੀ ਸਕੂਲ ਵਿਚ ਪੜ੍ਹਨ ਸਮੇ ਆਪਣੇ ਸਕੂਲ ਅਧਿਆਪਕ ਨਾਲ ਲੜਾਈ ਹੋ ਗਈ ਫਿਰ ਅਗਲੇ ਦਿਨ ਬਖਤੌਰ ਨੇ ਅਧਿਆਪਕ ਬਜ਼ਾਰ ਵਿੱਚ ਘੇਰ ਲਿਆ ਤੇ ਅਧਿਆਪਕ ਦੇ ਕੁੜਤੇ ਦਾ ਅਗਲਾ ਹਿੱਸਾ ਕੈਚੀ ਨਾਲ ਕੱਟ ਦਿੱਤਾ

  • @arnavmannamavmann
    @arnavmannamavmann Před 3 lety +6

    Mera uncle Ji c bakhtor Singh dhillon

  • @gurbaksh7491
    @gurbaksh7491 Před 2 lety

    paji tade channel te eda de loka bare pata lag reha jine bare sanu nhi si pata thanks tuhadi sab videos knowledge de rahiyan

  • @banthakimpur220
    @banthakimpur220 Před 9 měsíci

    Lucky bhji ajj 3var fr video dekhna lge appa .god bless you 🙏

  • @JB_JP_विचार
    @JB_JP_विचार Před 3 lety +7

    God Bless Punjab

  • @prabh2009
    @prabh2009 Před 3 lety +10

    Thank You!! Bakhtaur Singh Dhillon Very Good Journalist 👍

    • @ishubathinda5104
      @ishubathinda5104 Před 3 lety

      P

    • @HardeepSingh-HH88
      @HardeepSingh-HH88 Před 3 lety +1

      ਪੱਤਰਕਾਰ ਵਧੀਆ ਵੀਰ ਬਖਤੌਰ ਸਿੰਘ ਪਰ ਗੱਪ ਬਹੁਤ ਮਾਰਦਾ ਜਿਹੜੇ ਇਸਦੀਆਂ ਆਪਣੀਆਂ ਕਹੀਆਂ ਹੋਈਆਂ ਗੱਲਾਂ ਵਿੱਚੋ ਫੜੇ ਜਾਂਦੇ ਹਨ

    • @rdsc.455
      @rdsc.455 Před 3 lety +1

      @@HardeepSingh-HH88 ਬਾਈ ਜੀ ਇਹ ਇੱਕ ਢੰਗ ਵੀ ਹੁੰਦਾ ਜਿਹਦੇ ਨਾਲ ਗੱਲਬਾਤ ਨੂੰ ਦਿਲਚਸਪ ਬਣਾਇਆ ਜਾਂਦਾ, ਸਰੋਤਿਆਂ ਨੂੰ ਇਹਦੇ ਨਾਲ ਜੋੜਕੇ ਰੱਖਿਆ ਜਾਂਦਾ। ਆਪਣੇਂ ਪਿੰਡਾ ਦੇ ਸੱਥ ਸਭਿਆਚਾਰ ਨਾਲ ਜੋ ਵੀ ਜੁੜਿਆ ਹੋਇਆ ਜਾ ਇਸ ਵਿੱਚ ਵਿਚਰਿਆ ਉਹ ਇਸ ਢੰਗ ਤਰੀਕੇ ਨੂੰ ਭਲੀਭਾਂਤ ਜਾਣਦਾ ਸਮਝਦਾ।

    • @HardeepSingh-HH88
      @HardeepSingh-HH88 Před 3 lety +1

      @@rdsc.455 ਠੀਕ ਐ ਜੀ

    • @desijatt9766
      @desijatt9766 Před 3 lety

      @@HardeepSingh-HH88 ਵੀਰ ਜੀ ਕੋਈ ਵਿਆਖਿਆ ਕਰੋ ਜੀ

  • @KuldeepSingh-ly5me
    @KuldeepSingh-ly5me Před 3 lety +3

    Waheguru Ji 🙏 Kirpa krn 🙏

  • @satindes1
    @satindes1 Před 3 lety +10

    Thanks for enlightening Bakhtaur Singh Sra's life. I knew him, was my brother's classmate during his school years. He was a promising wrestler, very strong, daring, but still a gentleman, had principle in his life. Among brothers he was in the middle, his older brother was a lawyer himself, forgot about his younger brother. As you said he was a contemporary rival of Sudeep Bhau, growing up in their field simultaneously. RIP Bakhtaur Bai - God bless you.

  • @hardeepsingh5085
    @hardeepsingh5085 Před 3 lety +3

    Thanks for information

  • @BeHappy-ci6nl
    @BeHappy-ci6nl Před 3 lety +10

    Lakhi Sir, I’ve been using CZcams continuously since 2009, to be honest this is the best Punjabi channel I ever seen. You just talk to the point and What a great vocal you got !
    God Made you for mic, for camera for studio.
    You have done amazing work in tv too.. !
    Waheguru Bless You !

  • @JagdeepSingh-fe2sr
    @JagdeepSingh-fe2sr Před 3 lety +2

    Very nice veer ji....
    Jaipal de fake encounter de bare ve daso ji

  • @InderjeetSingh-iq2lk
    @InderjeetSingh-iq2lk Před 3 lety +3

    Very Good Veer Pattarkar tusi Awaj Panjab di ho

  • @jot3978
    @jot3978 Před 3 lety +3

    Veer g 1 video ssp gobind ram dean kartutan te v banao

  • @rajpaalsingh9134
    @rajpaalsingh9134 Před 3 lety +4

    ਮੇਰੇ ਪਿੰਡ ਦਾ ਸੀ ਬਖਤੌਰਾ ਸਿੰਘ ( ਪਿੰਡ ਫੱਲੜ )

    • @HhHh-qh4zh
      @HhHh-qh4zh Před 3 lety +2

      ਰਾਜਪਾਲ ਸਿੰਘ ਇੱਕ ਬਖਤੌਰੇ ਦਾ ਛੋਟਾ ਭਰਾ ਹੁੰਦਾ ਸੀ ਅਜਕੱਲ ਕਿਥੇ ਆ

    • @rajpaalsingh9134
      @rajpaalsingh9134 Před 3 lety

      @@HhHh-qh4zh ਬਾਹਰ ਆ ਜੀ nri

    • @fakkarmasitanvlog4741
      @fakkarmasitanvlog4741 Před 3 lety +1

      @@HhHh-qh4zh usa

  • @ramandeepkaurbassi6139
    @ramandeepkaurbassi6139 Před 3 lety +5

    Paji Sandeep bhaau di biography v dseyo kise episode vich

  • @Gora_Brar
    @Gora_Brar Před 2 lety

    ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਐ
    ਬਹੁਤ ਸਾਰੀਆਂ ਗੱਲਾਂ ਪੱਤਾ ਲੱਗਦਾ ਨੇ

  • @kavisingh6177
    @kavisingh6177 Před 3 lety +13

    Bhaji I hope you know Sumedh singh Saini is close to makhan group when he is studying in Punjab university that’s why after become asp Ludhiana he get chance to Seattle score with cheema group supporters most of guys come from bhatinda supporters or sandeep Bhau and when shani is ssp Chandigarh he arrasted lovely & yadha many times just to Seattle scores from old days

  • @gurpreetpanesar-np7ll
    @gurpreetpanesar-np7ll Před 2 měsíci

    ਕਦੇ ਸੱਚੇ ਦਿਲ ਨਾਲ ਜਾਂ ਕੋਈ ਇਮਾਨਦਾਰੀ ਵਾਲੀ ਚੀਜ ਹੈ ਤਾਂ ਜ਼ਰੂਰ ਇਸ ਵਿਸ਼ੇ ਤੇ ਗੱਲਬਾਤ ਕਰਨੀ ਕੇ ਇਹਨਾਂ ਭੋਲੇਭਾਲੇ ਨੌਜਵਾਨ ਇਸ ਰਾਹ ਕਿਓਂ ਤੁਰੇ...?

  • @ParminderSingh-ei8vu
    @ParminderSingh-ei8vu Před 2 lety +3

    Waheguru ji 🙏

  • @rajdeepdhillon4286
    @rajdeepdhillon4286 Před 3 lety +2

    Ritesh ji “Baldev jhutika” bathinde ton … ohna te v series bnao

  • @pavitarjitsingh6324
    @pavitarjitsingh6324 Před 3 lety +4

    Plz make vedio on bhai jugraj singh urf toofan singh 🙏🙏

  • @nirpindersinghdhillon9184

    Bakhtaura was a nice guy

  • @budhsingh1722
    @budhsingh1722 Před 2 měsíci

    ਬਖਤੋਰ ਸਿੰਘ ਸਰਾਂ ਵਾਸੀ ਫੱਲੜ ਨੂੰ ਜ਼ੁਰਮ ਦੀ ਦੁਨੀਆਂ ਧੱਕਣ ਵਾਲਾਂ ਜਸਪਾਲ ਧੰਨ ਸਿੰਘ ਖਾਨਾ ਸੀ ਜਿਸਨੇ ਆਪਣੇ ਭਾਣਜੇ ਐਸ ਐਸ ਪੀ ਮਹਿੰਦਰ ਪਾਲ ਸਿੰਘ ਔਲਖ ਦੇ ਬਠਿੰਡਾ ਤਾਇਨਾਤੀ ਸਮੇਂ ਪਲਾਟਾਂ ਤੇ ਜ਼ਬਰਦਸਤੀ ਕਬਜ਼ੇ ਕਰਨੇ ਸ਼ੁਰੂ ਕੀਤੇ ਇਹੀ ਐਸ ਐਸ ਪੀ ਔਲਖ ਦੀ ਬਠਿੰਡਾ ਤੋਂ ਬਦਲੀ ਦਾ ਕਾਰਨ ਬਣਿਆ ਕਿਉਂਕਿ ਜਸਪਾਲ ਧੰਨ ਸਿੰਘ ਖਾਨਾ ਦੇ ਗਰੁੱਪ ਨੇ ਐਡਵੋਕੇਟ ਨਰਦੇਵ ਸਿੰਘ ਧਾਲੀਵਾਲ ਦੇ ਪਲਾਟ ਤੇ ਕਬਜ਼ਾ ਕਰ ਲਿਆ ਨਰਦੇਵ ਸਿੰਘ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਗੁਰੂ ਸੀ ਜਿਸ ਪਾਸ ਬਰਨਾਲਾ ਨੇ ਪ੍ਰੇਕਟਿਸ ਸ਼ੁਰੂ ਕੀਤੀ ਸੀ ਤੇ ਲੋਗੋਂਵਾਲ ਕਤਲ ਕੇਸ ਦੀ ਪੈਰਵੀ ਕਰ ਰਿਹਾ ਸੀ ਨਰਦੇਵ ਸਿੰਘ ਨੇ ਬਰਨਾਲੇ ਕੋਲ ਰੋਲਾਂ ਪਾਇਆ ਐਸ ਐਸ ਪੀ ਬਠਿੰਡਾ ਮੇਰੇ ਪਲਾਂਟ ਤੇ ਕਬਜ਼ਾ ਕਰਵਾ ਰਿਹਾ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @ajitsingh8614
    @ajitsingh8614 Před 3 lety +2

    Sir Sandeep bhau de bare puri video banyao .. 🙏

  • @hargobindsinghbrar3923

    Interested story thanks Ritesh Lakhi saab

  • @rashpalsinghrashpalsingh1181

    Jucky ji ajj Rana kandowalia gangster Mar ta kd hospital Amritsar vich date 3,8,2021 time 7pm

  • @preetsarao4515
    @preetsarao4515 Před 3 lety +3

    Lakhi bai Rupinder Gandhi di video jrur payeo jdo time lgea

  • @9876841822
    @9876841822 Před 3 lety +4

    rana kandowalia te davinder bambiha bare v daso

    • @captainsingh8453
      @captainsingh8453 Před 3 lety

      Ranae da gopi ghansmapuriya naal bht jyada pyar c jaggu v ise garup de khote hai jaggu ne apne jaan safety lyi money lyi ihna de tauti karke shaheed shetal singh matewal de munde buber de tauti keete c ohde moter te reh ke ikalgade vich ist katal hoya c ohdo ih tarle kadda c ke mera name na aaye case vich sirf chite to mony chakkar vich te selfish hai ih bass sukha Kahlon zero manda c ihnu aj sirf black money lyi kuj v koi v stand nahi ihda ihne ke keeta hun tak drugs to bina koi v goli chalayi hove ta

  • @ajitsingh8614
    @ajitsingh8614 Před 3 lety +3

    Sandeep bhau ..is still alive... living in bathinda.

  • @gillsinghgillsingh2131
    @gillsinghgillsingh2131 Před 3 lety +2

    Good job sir ji

  • @ajitsingh8614
    @ajitsingh8614 Před 3 lety +7

    Sandeep bhau was blue eye boy of st. Bhindrawale... 🙏

  • @sovereignkhalsa2329
    @sovereignkhalsa2329 Před 3 lety +6

    ਪੰਜਾਬੀ ਯੁਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਰਾਜਨੀਤੀ ਤੇ ਗੱਲ ਕਰੋ

  • @harmandeepdhillon1370
    @harmandeepdhillon1370 Před 3 lety +3

    Peelee kothi was in Bathinda opposite ITI

  • @RaviBrar....
    @RaviBrar.... Před 3 lety

    Bai ji hamesha wait rehndi aa,2 ku din pehla jad eppisode nhi ayia ta odd jiha lagga,pls sugestion ch punjab sports policy baney ta a ki khial ne tuhadey.Je naujwana nu aapna future secure hovey ga ta antisocial eliments wal ruchi ghat sakdi aa.baki tusi sianey ho 2 p the nexsus tutey ta halat bhaut chheti thik nhi ho skdey?

  • @gurdeep7065
    @gurdeep7065 Před 3 lety +5

    Sandeep still here in Bathinda … sab to purana bnda I think 30 saal ho gye jo aje vi jinda hai bki sab chle gye .. but hun as a person bhot nice aa ..

    • @ankushsama6829
      @ankushsama6829 Před 3 lety

      40+ ho gye 22 80s to phla to active ne

    • @TR__k
      @TR__k Před 2 lety

      ਚਾਲੀ ਸਾਲ ਪਹਿਲਾ ਵੀ ਕਿੰਗ ਸੀ ਤੇ ਅੱਜ ਵੀ

    • @gurmanbrar8945
      @gurmanbrar8945 Před rokem +1

      ਡਰਪੋਕ ਆ 😂😂

  • @AmarSingh-oz4qz
    @AmarSingh-oz4qz Před 3 lety +4

    ਹਲ ਅਾਜਾਦੀ ਹੈ 🚩SFJ ਲਈ ਵੋਟਾ ਰिਜਸਟਰ ਜਰੂਰ ਕਰੋ ਜੀ🚩ਜਾਗੋ ਪੰਜਾਬੀ ਵੀਰੳੁ🚩🙏🚩

  • @HappySingh-od6oc
    @HappySingh-od6oc Před 3 lety +2

    Good work 👍

  • @jonlopes9880
    @jonlopes9880 Před 3 lety +2

    ਧੋੜਾ ਵਕਤ ਰੁਕੋ ਸਾਡੀ ਕਹਾਣੀ ਵੀ ਭਾਰਤ ਦੇ ਸਾਰੇ ਵੱਡੇ ਨਿਉਜ ਚੈਨਲ ਚਲਾਉਣ ਗੇਂ

    • @JassSingh-us8qu
      @JassSingh-us8qu Před 2 lety

      ਕਿਉ ਬਲਾਤਕਾਰ ਹੋ ਗਿਆ ਕੇ ਤੇਰਾ

  • @1993sidhu
    @1993sidhu Před 3 lety +1

    Bai ji bathinde wale Babbar bare v jankari deyo

  • @PUNJABNAMALIVE
    @PUNJABNAMALIVE Před 3 lety +1

    Nice

  • @MayurPanghaal
    @MayurPanghaal Před 3 lety +1

    Ultimately the system turns a person into a criminal.

  • @gorasaab5347
    @gorasaab5347 Před 11 měsíci

    bas ek request aaa ,,, Rammy macchana te video banao please .. kyun ki ohney Sangriya vich Lawrence de cousin sonu te petrol da katal kita c , par lawrence jan goldy ne onu kolo koi badla nai lia ??

  • @user-vw4tr9nm5h
    @user-vw4tr9nm5h Před 3 lety

    ਰਿਤੇਸ ਲਖੀ ਜੀ ਤੁਹਾਡਾ ਸਪਰਕ ਕਰਨਾ ਚਾਹੁਦਾ ਹਾ ਇਸ ਤਰਾਂ ਦੀ ਹੀ ਜਾਣਕਾਰੀ ਦੇਣੀ ਹੈ

  • @moneymoney1500
    @moneymoney1500 Před 3 lety +3

    Lakhi paji gogni garewal de story sunao ludhiana da gagaster jes de uper hindu neta murder case de

  • @ManjitSingh-wn4wl
    @ManjitSingh-wn4wl Před 3 lety +5

    ਰਿਤੇਸ਼ ਭਾਜੀ ਪੰਜਾਬ ਸਰਕਾਰ ਘਰ ਘਰ ਨੌਕਰੀ ਦੇਣ ਦੇ ਵਾਦੇ ਨਾਲ ਸੱਤਾ ਵਿੱਚ ਆਈ ਸੀ ਪਰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਿੱਖਿਆ ਵਿਭਾਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖਤਮ ਕੀਤੀਆਂ ਗਈਆਂ ਹਨ ਤੇ ਕੀਤੀਆਂ ਜਾ ਰਹੀਆਂ ਹਨ ਇਸ ਸੰਬੰਧੀ ਵੀ ਕੋਈ ਪ੍ਰੋਗਰਾਮ ਬਣਾਓ ਤੁਸੀਂ। ਇੱਕ ਕਲਰਕ ਨੂੰ ਤਿੰਨ ਤਿੰਨ ਸਕੂਲ ਦਿੱਤੇ ਗਏ ਹਨ ਏਨਾ ਧੱਕਾ ਸ਼ਾਇਦ ਹੀ ਕਿਸੇ ਹੋਰ ਮਹਿਕਮੇ ਵਿੱਚ ਹੋਇਆ ਹੋਵੇਗਾ ਕਦੇ। ਮੰਡਲ ਸਿੱਖਿਆ ਅਫਸਰ ਦੇ ਦਫਤਰ ਖਤਮ ਕਰ ਦਿੱਤੇ ਗਏ। ਇਨ ਸਰਵਿਸ ਟ੍ਰੇਨਿੰਗ ਸੈਂਟਰ ਖਤਮ ਕਰ ਦਿੱਤੇ ਗਏ। ਡਾਇਟਾਂ ਵੀ ਖਤਮ ਹੋਣ ਦੇ ਕੰਡੇ ਤੇ ਹਨ। ਮਿਡਲ ਸਕੂਲ ਵਿੱਚੋਂ ਦੋ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਨੇ।

  • @Amarsarpanch
    @Amarsarpanch Před 3 lety +3

    Bhai amrik Singh babbar pind kohli di story v sunao bhaji pls

  • @jodasandhu2476
    @jodasandhu2476 Před 3 lety

    Thank u veer🙏🙏

  • @NirmalSingh-ep7vd
    @NirmalSingh-ep7vd Před 3 lety +2

    Bakamaaal information diti g

  • @didarsinghdeol1500
    @didarsinghdeol1500 Před 3 lety

    Bahut wadia ji

  • @kamalkoushal7267
    @kamalkoushal7267 Před 3 lety +3

    Sandeep bhau bhai ji di story jaldi le k aao

  • @bhagwantjeetsingh6489
    @bhagwantjeetsingh6489 Před 3 lety

    Baba S. Nischatter Singh Abdulpur di v story cover kro..

  • @JassS634
    @JassS634 Před 2 měsíci

    ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੇਨ ਆਗੂ ਗੁਰਜੀਤ ਸਿੰਘ ਕਾਕਾ ਸੀ,ਇਹ ਖੱਚ ਨੂੰ ਦਸ ਦੇਈਏ

  • @arshwindersingh691
    @arshwindersingh691 Před 3 lety +2

    Rupinder Gandhi te v bnao Khanna ala

  • @rromana2440
    @rromana2440 Před 3 lety

    Sir ji kade kese grab nu singer ya hero bande ne ohna de be sorty suna do ya bas thode kol aa sab kuch he aa 🙏

  • @baljindersinghsidhu6337

    Lakhi,g,Thank,you

  • @singhsaab5942
    @singhsaab5942 Před 3 lety +13

    SANT JARNAIL SINGH KHALSA BHINDRAWALE ZINDABAD

  • @bssran1966
    @bssran1966 Před 2 měsíci

    What happened to yellow kothi.who was baba bakhtaura in Bathinda?

  • @randhirsidhu8081
    @randhirsidhu8081 Před 3 lety +1

    Bi g Sandeep bhau da koi contact number mil sakda

  • @GurpreetSingh-zu7ps
    @GurpreetSingh-zu7ps Před 3 lety +3

    Rupinder gandhi Te video banao

  • @lakshaybeniwal3703
    @lakshaybeniwal3703 Před 3 lety

    Rites ji apne lawrense bhai ki bhi crrime me aane ki lag bhag shi jankari di h

  • @prabhsimransarao9158
    @prabhsimransarao9158 Před 3 lety +2

    Lakkhi g....ik hor student leader v hunda c bathinde da jihda Sandeep bhau naal khaasa vair c ..Dhart Jodhpur ...ohde te v video bnaayo j tusi facts collect kr sko

    • @fakkarmasitanvlog4741
      @fakkarmasitanvlog4741 Před 3 lety

      Gold te dhart v gaint bande c. Ona de father v daler bande c

    • @rajdeepdhillon4286
      @rajdeepdhillon4286 Před rokem +1

      Haan bai “Gold” honi… jodhpur ton… ohna ne sandeep bhau de daah maarya c baah te ganne di juice di rerhi ton chakk ke

    • @ThebRar-no3nk
      @ThebRar-no3nk Před měsícem

      ​@@rajdeepdhillon4286😂sandeep tanh hai hi darpok

  • @narinderdeep7281
    @narinderdeep7281 Před 3 lety +5

    Meticulously presented , Mr Bakhtaur Dhillon is a rhetoric orator blessed with the divine gift of articulate speech and gift of gab as if he has kissed the Blarneys stone , I am a hard core listener cum fan and have been listening to his exclusive shamadan program as well as Ankhila Punjab program every dusk and dawn , his voice is like a symphony to the ears plus presentation of facts , unknown facts incidents and stories is literally addictive enough that I can’t get into the arms of Morpheus without listening , though same is applicable on you too Lakhi 22 ji , I am from Bathinda and have had the privilege of meeting Mr Dhillon multitudinous times

    • @TheSixTruckdriving
      @TheSixTruckdriving Před 3 lety +1

      Are you MA in English?

    • @prabh2009
      @prabh2009 Před 3 lety +5

      Bai English Wale Bade Vatt Kadhde aa tusi !! Kya ee Bataan 👍

    • @narinderdeep7281
      @narinderdeep7281 Před 3 lety +5

      @@TheSixTruckdriving yes English Hons + MA English & running an IELTS institute at Ajit Road Bathinda itself , ABCD-I Any Body Can Do IELTS.

    • @narinderdeep7281
      @narinderdeep7281 Před 3 lety +4

      @@prabh2009 wasn’t bragging or boasting or showcasing my lexical resources , that’s vernacular for me / everyday language used and being an abecedarian of this abysmal yet capacious dialect I stay in an incessant state of learning . Te meri soch aa baba k Greji ala kanda jeha je kadna aa tan jchaa k kddo enwe hauwa jeha bna rakheya ehnu te 22 mera tan mehkma e ehe aa asi tan goonge bolan la dyide ustad. 30-40 din di gal aa koi v greji totay vangu bolan lag sakda.

    • @gurjeetchahal468
      @gurjeetchahal468 Před 3 lety +2

      ਬਾਈ ਜੀ ਬਹੁਤ ਸੋਹਣੀ ਇੰਗਲਿਸ਼ ਆ ਤੁਹਾਡੀ, words ਵੀ ਬਹੁਤ ਸੋਹਣੇ use ਕੀਤੇ ਨੇ ਜੀ ।

  • @parminderkaur9825
    @parminderkaur9825 Před 3 lety

    Sir Gurinder singh bhullar natti bare v dasso jo cheema sahin huna de naal c

  • @sarpanchsarpanchkhalsa9570

    true story

  • @Goatlover_5911
    @Goatlover_5911 Před 3 lety

    Y jagga srpnch takhtmal te video bnao

  • @manpreetdandiwal9564
    @manpreetdandiwal9564 Před 3 lety +3

    ਲੱਖੀ ਵੀਰ New World order ਜਾ Illuminati ਬਾਰੇ ਵੀ ਦੱਸੋ ਸੰਖੇਪ ਦੇ ਵਿੱਚ

    • @ikodapasara8143
      @ikodapasara8143 Před 3 lety +1

      ਕਿੳਂ ਸਿੱਖਾਂ ਦਾ ਪੰਗਾ ਯਹੂਦੀਆਂ ਨਾਲ ਪਵਾੳਣਾ ਹੁਣ ?

    • @manpreetdandiwal9564
      @manpreetdandiwal9564 Před 3 lety +2

      @@ikodapasara8143 ਪੰਗੇ ਵਾਲੀ ਕੀ ਗੱਲ ਐ ਇਸ ਵਿੱਚ ਵੀਰ

    • @ikodapasara8143
      @ikodapasara8143 Před 3 lety

      @@manpreetdandiwal9564 ਇਹ ਸਭ ਕਹਾਣੀ ਮੁਸਲਮਾਨ ਤੇ ਯਹੂਦੀਆ ਦੀ ਕਸ਼ਮਕਸ਼ ਵਿੱਚੋਂ ਹੈ ਤੇ ਸਾਡੇ ਮੁਸਲਮਾਨ ਦੋਸਤ ਆਮ ਗੱਲਾਂ ਕਰਦੇ ਸੀ . ਹੁਣ ਅਖੌਤੀ ਪੰਥਕ ਲੋਕ ਇਸ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਫ਼ਲਸਤੀਨੀਆਂ ਨੂੰ ਦੇਵਤੇ ਤੇ ਯਹੁਦੀਆ ਨੂੰ ਦੈਂਤ ਪ੍ਰਚਾਰਦੇ ਹਨ !! ਯਹੂਦੀਆਂ ਨੂੰ ਕਾਰਪੋਰੇਟ ਦੇ ਨਾਂ ਹੇਠ ਵੀ ਭੰਡਿਆ ਜਾਂਦਾ ਹੈ !
      ਇਸ ਕੰਮ ਵਿੱਚ ਕਾਮਰੇਡ ਤੇ ਅਖੌਤੀ ਪੰਥਕ ਲੋਕ ਇੱਕ ਹਨ !!!

  • @user-sn7bx6uf8z
    @user-sn7bx6uf8z Před 2 měsíci

    🙏🙏

  • @metrabs4273
    @metrabs4273 Před 3 lety +1

    Bravo bro

  • @gorasaab5347
    @gorasaab5347 Před 11 měsíci

    ritesh ji rhodi kis tarah tareef kara ???

  • @KuldeepSingh-ge2iv
    @KuldeepSingh-ge2iv Před 3 lety

    Bai g Gurdeep kharku lehra khana bare b daso

  • @jasdeepsinghgill6202
    @jasdeepsinghgill6202 Před 3 lety

    Eko gall repeat n krea kr lkhi y intrest n create hunda listen krn ch seriessab endless n

  • @44wxy
    @44wxy Před 3 lety +9

    I must say today’s youth is completely politically bankrupt .they don’t know the ABC of politics . Before my generation youth was politically aware the whole Naxalight movement was run by generation of 70 then my generation fought the war of independence against Hindu imperialism. We might have failed to some extent but fight continues but today’s generation has mind set of Sidhu moosewala n 12 bore di rifle. 80 generation fought with ak47 n never brag about it

  • @navisharma3469
    @navisharma3469 Před rokem

    ਬਖਤੌਰ ਸਿੰਘ ਪਿੰਡ ਫਲੱੜ(ਬਠਿੰਡਾ) ਮੇਰੇ ਨੇੜੇ ਹੀ ਪਿੰਡ ਹੈ ਜੀ। ਬਖਤੌਰ ਢਿਲੋਂ ਇਕ CPI ਦਾ ਕਾਰਕੁੰਨ ਰਿਹਾ।ਬਾਅਦ ਨਵਾਂ ਜਮਾਨਾਂ ਅਖ਼ਬਾਰ ਦਾ ਪੱਤਰਕਾਰ ਬਣਿਆ ਹੈ ਜੀ।ਰਿਤੇਸ਼ ਲੱਖੀ ਸਾਹਿਬ ਸਤਿ ਸ਼੍ਰੀ ਅਕਾਲ ਜੀ

  • @sukhpalgrewal5003
    @sukhpalgrewal5003 Před 3 lety +2

    Thanks ji Bakhtaran amar rahe

  • @kamaljitsingh2748
    @kamaljitsingh2748 Před 3 lety +3

    Kharku.. Gangster not the same meant words I think..... Alag alag hai shayad...

    • @SonuSaini-ov4lf
      @SonuSaini-ov4lf Před 3 lety +1

      Bilkul sahi veera zameen🐈 aasman 🐯da fark hai sab noh eiku rase bani jaa rahe par ahh nehi sochde koi 20-25year magru vekhu ki samjho. Rab rakha

    • @SherGill214
      @SherGill214 Před 3 lety

      Gangsters di police nal setting hundi a oh kde police nal lad v ni skde ,,te khadku singha da sidha vair police army te puri govt nal hunda te sidhi ldayi v larde aa ,, gangster ta kuch v nyi Ohna sahmne

  • @topper3774
    @topper3774 Před 3 lety

    Bakhtaur singh village phallar, near ggs refinery bathinda

  • @PrabhjotSingh-ku5nv
    @PrabhjotSingh-ku5nv Před 3 lety +1

    tussi. ek gall da.ziqar kita..ke je. ehh student Desh chad ke naa jaande Parminder cheema and sandeep bhau varge....bande..taan ehna nu yaa taan police tout bannan lai majboor hona painda te yaa fer.. police di goli da shikaar hona painda... Gurmeet Pinki.. ne shayad police Tout banan waali option choose kiti

  • @fakkarmasitanvlog4741
    @fakkarmasitanvlog4741 Před 3 lety

    Very good bai ji

  • @TheSixTruckdriving
    @TheSixTruckdriving Před 3 lety +1

    Interview bakhtaur dhillon on your channel

  • @vinodvinodkambli3238
    @vinodvinodkambli3238 Před 3 lety

    Please make video on jaipal last days

  • @BeHappy-ci6nl
    @BeHappy-ci6nl Před 3 lety +2

    ਸੰਦੀਪ ਨੇ ਬਠਿੰਡਾ ਸੀਟ ਤੇ ਬਾਦਲਾਂ ਦੀ ਮੱਦਦ ਕੀਤੀ ਸੀ ਇਸ ਵਾਰ, ਆਪਾਂ ਤਾਂ ਸੁਣਿਆ ਈ ਭਾਈ, ਕਿਹੜਾ ਪੱਕਾ ਪਤਾ।

    • @gurdeep7065
      @gurdeep7065 Před 3 lety +2

      2012 ch Manpreet di help kiti c . Badal faimly de always close rea Sandeep .