How Jagdish Bhola got away in Mumbai case ? How he spread his business? Did Shera pose a challenge?

Sdílet
Vložit
  • čas přidán 25. 08. 2024
  • This video discusses the Jagdish Singh Bhola case of 2013 as a wrestler turned Cop, dismissed DSP of Punjab Police Jagdish Singh Bhola led to blowing off a huge network of operatives involved in the CHITTA trade across several continents. The international network was first of all detected by cops led by Hardyal Singh Mann who later went on to register at least 7 FIRs against over 79 persons over a period of six months in the year 2013.
    Ritesh Lakhi also recalls the earlier case of Jagdish Singh Bhola where he was let off by a Mumbai Court after the Chemical Analyzer official failed to differentiate the recovered chemicals leading to the case falling flat.
    However, the recovery and seizures of 2013 were way too large to be ignored and finally Bhola and over a dozen and a half persons were charged and sentenced in 2019 under various sections.
    The international and political links, especially the NRI link is still pending further outcome in courts of law.

Komentáře • 233

  • @jakhmidil8114
    @jakhmidil8114 Před 3 lety +51

    ਜਗਦੀਸ਼ ਭੋਲਾ ਇਕੱਲਾ ਅੰਦਰ ਕਰ ਦਿੱਤਾ ਪਰ ਬਿਕਰਮਜੀਤ ਮਜੀਠੀਆ ਜਿਸ ਤੇ ਜਗਦੀਸ਼ ਭੋਲੇ ਨੇ ਖੁਦ ਸਬੂਤ ਪੇਸ਼ ਕੀਤੇ ਆ ਤੇ ਮਜੀਠੀਆ ਸਰੇਆਮ ਖੁੱਲਾ ਫਿਰਦਾ ਸਭ ਤੋਂ ਵੱਡਾ ਸਰਗਣਾ ਨਸ਼ੇ ਦਾ।

    • @Romana_bathinde_wala
      @Romana_bathinde_wala Před 3 lety +2

      ਫੁੱਦੂਓ ਪਹਿਲਾਂ ਇਹ ਦੇਖੋ ਜਦੋ ਇਹ ਸਭ ਫੜੇ ਗਏ ਓਦੋਂ ਸਰਕਾਰ ਕਿਸ ਦੀ ਸੀ ਜੇ ਉਹ ਵਿੱਚ ਹੁੰਦੇ ਤਾਂ ਫੜਣ ਦੀ ਗੱਲ ਤਾਂ ਦੂਰ ਕੋਈ ਹੱਥ ਵੀ ਨਹੀਂ ਲਾ ਸਕਦਾ ਸੀ ਭੋਲ ਦੇ

    • @hussanbirsingh24
      @hussanbirsingh24 Před 3 lety +2

      @Movers Diggers 👍👍

    • @BikkaAulakh
      @BikkaAulakh Před 3 lety

      @jaswinder singh plzz subscribe my channel

    • @BikkaAulakh
      @BikkaAulakh Před 3 lety

      @@hussanbirsingh24 plzz subscribe my channel

    • @avtaranttal881
      @avtaranttal881 Před 2 lety

      ਹਾ ਹਾ ਹਾ ਹਾ ਪੰਜਾਬ ਦਾ ਡੀਐਸਪੀ ਜਿਸ ਜੁੰਮੇਵਾਰੀ ਪੰਜਾਬ ਵਿਚੋਂ ਕਰਾਈਮ ਖਤਮ ਕਰਨਾ ਹੁੰਦਾ ਪਰ ਏਨਾਂ ਭੈਣਚੋਦ ਕੁੱਤਿਆਂ ਨੇ ਜਵਾਨੀ ਖਤਮ ਤਾਂ ਕੀਤੀ ਹੀ ਮਾਵਾਂ ਦੀਆਂ ਕੁੱਖਾਂ ਰੋਲ਼ੀਆ, ਏਨਾਂ ਦੇ ਚਿੱਟੇ ਨੇ ਗੈਂਗਸਟਰ ਬਣਾਏ ਮਾਵਾਂ ਦੇ ਪੁੱਤ, ਏਨਾਂ ਦੁੱਖ ਮਾਂ ਨੂੰ ਪੁੱਤ ਮਰੇ ਦਾ ਨਹੀਂ ਹੁੰਦਾ ਪਰ ਮਾਂ ਲਈ ਜਦੋਂ ਪੁੱਤ ਚਿੱਟੇ ਦਾ ਮਰੀਜ਼ ਬਣ ਗਿਆ, ਉਹ ਪੁੱਤ ਥੋੜ੍ਹਾ ਥੋੜ੍ਹਾ ਰੋਜ਼ ਮਰ ਰਿਹਾ ਹੁੰਦਾ

  • @bikkarsingh9714
    @bikkarsingh9714 Před 3 lety +31

    ਜਗਦੀਸ਼ ਸਿੰਘ ਭੋਲੇ ਨੂੰ ਤਾਂ ਜੇਲ ਭੇਜ ਦਿੱਤਾ ਗਿਆ ਪਰ ਉਹਨੇ ਜਿੰਨਾ ਲੋਕਾਂ ਦਾ ਉਹਨੇ ਨਾਂ ਲਿਆ ਸੀ ਉਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ

    • @jassisingh2885
      @jassisingh2885 Před 2 lety

      Bhai g prof ve chahida aa police nu na lane naal kuj ne hunda

    • @sksandip24
      @sksandip24 Před rokem

      Punjabian ne 2017 to 2023 tak krta jo krna c.

  • @manveermanveer6242
    @manveermanveer6242 Před 3 lety +57

    ਆਦਤ ਪੈ ਗਈ , ਤੁਹਡੀਆਂ ਵੀਡੳ ਦੇਖਣ ਦੀ 😇

  • @sukhpreetsharma7417
    @sukhpreetsharma7417 Před 3 lety +6

    Ma roj wait krke sona vrre teri vedio ajj mera fast comment aa vrry nyc bro

  • @dapinderjitsingh
    @dapinderjitsingh Před 3 lety +6

    ਪੰਜਾਬ ਵਿੱਚ ਮੈਥ ਪੈਰ ਪਸਾਰ ਰਿਹਾ ਵੀਰਜੀ ਇਸ ਨਾਲ ਇੱਕ ਵੱਡੀ ਸਮਸਿਆ ਪੈਦਾ ਹੋ ਸਕਦੀ ਹੈ ਅਮਰੀਕਾ ਵਿੱਚ ਇਸਦੀ ਵਰਤੋ ਜਿਆਦਾ ਹੈ ਤੇ ਇਸ ਨੂੰ ਲੈਣ ਨਾਲ ਲੋਕ ਪਾਗਲ ਹੋ ਜਾਦੇ ਹਨ ਤੇ ਬੰਦੂਕਾਂ ਨਾਲ ਕਈ ਕਈ ਲੋਕਾਂ ਨੂੰ ਬਿਨਾ ਕਾਰਨ ਮਾਰ ਦਿੰਦੇ ਹਨ, ਜੇ ਇਹ ਜਿਆਦਾ ਫੈਲ ਗਿਆ ਕਰਾਇਮ ਅਤੇ ਸੂਟਿੰਗ ਵਰਗੇ ਕੇਸ ਹੋ ਸਕਦੇ ਹਨ

  • @MadeinPanjab1699
    @MadeinPanjab1699 Před 3 lety +4

    ਪਹਿਲਾਂ ਪਹਿਲਾਂ ਫੀਮ ਬਹੁਤ ਵੇਚੀ ਭੋਲੇ ਹੁਣੀ ਬੜੀ ਖ਼ਰੀ ਫੀਮ ਹੁੰਦੀ ਸੀ ਪਾਰ ਵਾਲ਼ੀ

  • @harmeshsingh2017
    @harmeshsingh2017 Před rokem +1

    Very good

  • @shawnbaj1315
    @shawnbaj1315 Před 2 lety +4

    Excellent discussion, please send the remaining part related with Majhitia involvement.

  • @buntydeol84
    @buntydeol84 Před 3 lety +27

    ਵਧੀਆ ਜਾਣਕਾਰੀ ਵੀਰ ਹੁਣ ਤਾਂ ਐਕਸਪਰਟ ਹੋ ਗਏ ਹੋ

  • @rahularora2436
    @rahularora2436 Před 3 lety +5

    Ritesh veer ji macoca act bare ਵਿਸਥਾਰ ਨਾਲ ik full video bna do tusi

  • @harpreetsinghsandhu8181
    @harpreetsinghsandhu8181 Před 2 lety +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਜੀ , ਕੇ ਐੱਸ ਮੱਖਣ ਵਾਲੇ ਕੈਸੇ ਤੇ ਵੀ ਚਾਨਣਾ ਪਾਓ , ਧੰਨਵਾਦ ਭਾਜੀ

  • @pawandeepsharma7501
    @pawandeepsharma7501 Před 3 lety +3

    Detailed information 👍

  • @deepakchouhan50
    @deepakchouhan50 Před 2 lety +4

    Suggestions as a viewer:- aap images chlaya kro jiski bhi baat krte ho uski ,, kyunki iss se jyada character wali story m viewers imagination bnti h or smjhne dekhne m interest bnta h ... Otherwise.... i can bet .. k aadhe se jyada viewers video pura nhi dekhte ...

  • @amanjitsingh1073
    @amanjitsingh1073 Před 3 lety +6

    Wait bohot rehndi a tohade episode di mubarkan (Malaysia) to bhaji tohanu god job well done ✅

  • @kulwindergrewal8477
    @kulwindergrewal8477 Před 3 lety +8

    ਲੱਕੀ ਜੀ, ਭੋਲੇ ਦੀ ਪਹਿਲੀ ਗਿਰਫਤਾਰੀ 2009ਵਿਚ ਨਹੀ , ਉਸ ਨੂੰ ਭੁੱਕੀ ਦੇ ਕੇਸ ਵਿੱਚ 2003 ਹੋਈ

    • @Rajvir_Singh27
      @Rajvir_Singh27 Před 23 dny

      ਲੀਰਾ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਬੱਸ ਵੀਡਿਉ ਹੀ ਪਾਅ ਸਕਦੇ ਹੋਰ ਕੋਈ ਜਾਣਕਾਰੀ ਨਹੀ ਹੁੰਦੀ ❤

  • @vickysinghvicky2618
    @vickysinghvicky2618 Před 3 lety +6

    ਉਸ ਵੇਲੇ ਗ਼ਦਾਰ ਅਕਾਲੀ ਦਲ ਬਾਦਲ ਦੀ ਸਰਕਾਰ ਸੀ

  • @anilsharmapilibanga221
    @anilsharmapilibanga221 Před 2 lety +3

    पंजाब प्रदेश के कलंक हे ये जो खेल कोटे से डीएसपी बने और इन्होंने प्रदेश को कलंकित किया

  • @sukhpreetsharma7417
    @sukhpreetsharma7417 Před 3 lety +7

    Bhut chngiya lgdiya vedios brother carry on 👍

    • @MadeinPanjab1699
      @MadeinPanjab1699 Před 3 lety

      @@navkang3778 o koi na bhraa edda v ki gunaah krta ohne j spellings galt hoge ohne desi treeke nal likheya v ho skda

    • @jitbrar1172
      @jitbrar1172 Před 3 lety

      @@navkang3778 hi

    • @sukhpreetsharma7417
      @sukhpreetsharma7417 Před 3 lety

      @@navkang3778 frr ki ho gya ja likheya gya ??

  • @singhSingh-ig8uk
    @singhSingh-ig8uk Před 2 lety

    Tuhadi video show hon tooh baadh dekhiya bina naahi reha janda.
    Well done stay blessed always

  • @harishjoshi9925
    @harishjoshi9925 Před 3 lety +2

    Thanks bro

  • @s.psandhu590
    @s.psandhu590 Před 3 lety +2

    ਆਜਾ ਮਜੀਠੀਆ ਤੈਨੂੰ, ਸਿੱਧੂ ਤੇ ਭੋਲਾ ਆਵਾਜ਼ਾਂ ਮਾਰਦਾ 😀😃😄😁😄😃😃

  • @OhiSandhu
    @OhiSandhu Před 3 lety +10

    Main mudda video da h ke punb police is most corrupt n they are main dealers..
    Big officers run all this under the hand of their aakas or they use their power for wrong purposes.
    Yes m eh seh chukya..punjb polc de taut sre aam alprax chitta etc vechde ne te peen walya nu fadwa k uhna nu paise bnon ch v hlp krde ne.

  • @Punjabi.Pandit.Secular
    @Punjabi.Pandit.Secular Před 3 lety +8

    Video that I was waiting
    Hope you will speak against Majithiya

    • @Romana_bathinde_wala
      @Romana_bathinde_wala Před 3 lety +3

      ਫੁੱਦੂਓ ਪਹਿਲਾਂ ਇਹ ਦੇਖੋ ਜਦੋ ਇਹ ਸਭ ਫੜੇ ਗਏ ਓਦੋਂ ਸਰਕਾਰ ਕਿਸ ਦੀ ਸੀ ਜੇ ਉਹ ਵਿੱਚ ਹੁੰਦੇ ਤਾਂ ਫੜਣ ਦੀ ਗੱਲ ਤਾਂ ਦੂਰ ਕੋਈ ਹੱਥ ਵੀ ਨਹੀਂ ਲਾ ਸਕਦਾ ਸੀ ਭੋਲ ਦੇ

  • @jogindersinghaulakh970

    Exellent coverage on .. Drug Issue.
    Very well done... Major Aulakh.

  • @JarnailSingh-ef5ir
    @JarnailSingh-ef5ir Před měsícem

    Good good working Ritesh lucky ji

  • @harrydhaliwal4997
    @harrydhaliwal4997 Před 3 lety

    ਬਹੁਤ ਵਧੀਆ ਜਾਣਕਾਰੀ ਦਿੱਤੀ ਲੱਖੀ ਵੀਰ ਜੀ

  • @gursewaksingh-fu8en
    @gursewaksingh-fu8en Před 3 lety +7

    ਬਹੁਤ ਖੂਬ ਵੀਰ

  • @sukhmandersingh6551
    @sukhmandersingh6551 Před 2 lety +3

    ਬਹੁਤ ਵਧੀਆ ਪੱਤਰਕਾਰ ਇਹੋ ਜਿਹੇ ਪੱਤਰਕਾਰਾਂ ਦੀ ਬਹੁਤ ਲੋੜ ਹੈ ਚੱਲ ਰਹੇ ਸਮੇਂ ਵਿੱਚ ✍🏻

  • @kulbirsinghsandhu6472
    @kulbirsinghsandhu6472 Před 3 lety +1

    Good information

  • @nexion5144
    @nexion5144 Před 3 lety +5

    ਕਾਂਗਰਸ਼ ਪੰਜਾਬ ਦੀ ਪੁਰਾਨੀ ਦੁਸਮਨ ਹੈ 😢

    • @GurpreetSingh-md5rw
      @GurpreetSingh-md5rw Před 3 lety +2

      Veer ji congress and akali dal badal dove hi punjab de purane dushman hn

    • @nexion5144
      @nexion5144 Před 3 lety +1

      @@GurpreetSingh-md5rw ਹਾ

    • @npsbrar560
      @npsbrar560 Před 3 lety +2

      ਪੂਰੀ ਹਿਸਟਰੀ ਪੜ ਕੇ ਪਤਾ ਲਗਦਾ ਕਿ ਅਕਾਲੀ ਜ਼ਿਆਦਾ ਪੁਰਾਣੇ ਦੁਸ਼ਮਣ ਹਨ।

  • @h.s.dhaliwal1826
    @h.s.dhaliwal1826 Před 2 lety +2

    ਅਜੇ ਵੀ ਲੋਕ ਮੂਰਖ਼ ਨੂੰ ਵੋਟਾਂ ਪਾਉਣ ਫੇਰ ਸਾਨੂੰ ਕੌਣ ਸਿਆਣਾ ਕਹੂ

  • @malwindeuksi48
    @malwindeuksi48 Před 3 lety +1

    Good.

  • @mukhtiarsingh101
    @mukhtiarsingh101 Před 3 lety +1

    Very nice job ji

  • @bobbysingh3602
    @bobbysingh3602 Před 3 lety +3

    U don't have the courage to name the politicians or drugs kingpins. U can only throw dirt on regular people or youth who chose the wrong road in life.

  • @chahal1245
    @chahal1245 Před 3 lety +9

    ਭੋਲੇ ਦੀ ਸੁਰੂਆਤ ਭੁੱਕੀ ਵੇਚਣ ਤੋਂ ਹੋਈ ਸੀ ਇੱਕ ਵਾਰ ਇਹ ਭੁੱਕੀ ਦੇ ਟਰੱਕ ਨਾਲ ਪਕੜਿਆ ਗਿਆ ਸੀ ਪਰ ਉੱਥੋਂ ਭੱਜ ਗਿਆ ਸੀ ਉਸ ਟਾਇਮ ssp ਜੈਨ ਬਠਿੰਡਾ ਨੇ ਘੇਰਿਆ ਸੀ ਇਸ ਨੂੰ ਫਿਰ ਇਸ ਦੇ ਗਿੱਲ ਕਲਾ ਨੇੜੇ ਰਾਮਪੁਰਾ ਫੂਲ ਕਲੋਡ ਸਟੋਰ ਤੇ ਰੇਡ ਹੋਈ ਸੀ ਜੋਕਿ ਭੁੱਕੀ ਦਾ ਭਰਿਆ ਸੀ ਉਸ ਤੋਂ ਬਾਅਦ ਕਹਿੰਦੇ ਇਹ ਕੈਨੇਡਾ ਚਲਾ ਗਿਆ ਜਦੋਂ ਅਕਾਲੀਆ ਦੀ ਪਹਿਲੀ ਸਰਕਾਰ ਪੰਜਾਬ ਚ ਬਣੀ 2000 ਦੇ ਵੇਲੇ ਇਹ ਫਿਰ ਵਾਪਿਸ ਆ ਗਿਆ ਇਹ ਸਾਡੇ ਇਲਾਕੇ ਬਠਿੰਡਾ ਮਾਨਸਾ ਵਿੱਚ ਭੁੱਕੀ ਦੀ ਸਮਗਲਿੰਗ ਕਰਦਾ ਸੀ ਇਸ ਦੇ ਚਾਉਕੇ ਜਿਲਾ ਬਠਿੰਡਾ ਨਾਨਕੇ ਨੇ ਇਹ ਜ਼ਿਆਦਾਤਰ ਉਸ ਇਲਾਕੇ ਵਿੱਚ ਰਹਿੰਦਾ ਸੀ

    • @Crush-qp5pm
      @Crush-qp5pm Před 3 lety

      Bai eh haryanvi nahi aa ? Ehda pind kehra

    • @chahal1245
      @chahal1245 Před 3 lety +2

      ਇਸ ਦਾ ਪਿੰਡ ਰਾਏਕੇ ਕਲਾ ਮੁਕਤਸਰ ਜਿਲਾ ।ਪਰ ਇਹ ਪਾਲਿਆ ਨਾਨਕਿਆਂ ਨੇ ਐ ਚਾਉਕੇ ਜਿਲਾ ਬਠਿੰਡਾ ਵਾਲ਼ਿਆਂ ਨੇ .ਥੋੜਾ ਟਾਇਮ ਇਹ ਹੀਰੋ ਕਲਾ ਜਿਲਾ ਸੰਗਰੂਰ ਵਿਖੇ ਨਾਥਾਂ ਦੇ ਡੇਰੇ ਵੀ ਭਲਵਾਨ ਰਿਹਾ ਫਿਰ ਇਹ ਘਰਾਗਣੇ ਤੋਂ ਜਿਲਾ ਲੁਧਿਆਣਾ ਮੇਜਰ ਪਹਿਲਵਾਨ ਦਾ ਅਖਾੜੇ ਵਿੱਚ ਰਿਹਾ .ਇਸ ਤੇ ਸਭ ਤੋਂ ਪਹਿਲਾ ਕੇਸ ਭੁੱਕੀ ਦੇ ਟਰੱਕ ਦਾ ਸੀ ਜੋ ssp ਜੈਨ ਨੇ ਫੜਿਆ ਸੀ

  • @satnamuppal7801
    @satnamuppal7801 Před 3 lety

    Very nice ji thanks for Information

  • @LakhwinderSinghSarao
    @LakhwinderSinghSarao Před 3 lety +1

    Good job sir

  • @devendersinghjohalchunawda7435

    great work

  • @gill3864
    @gill3864 Před 2 lety

    Great work 👍

  • @pritamsingh5373
    @pritamsingh5373 Před 3 lety

    Very nice information

  • @dilpreet2113
    @dilpreet2113 Před 3 lety +3

    22 sant ji shyad daru vrge nasiyan bare bolde hone jisnu aaj v punjab ch aam lok nasha nai mande .. smak or heroin early 80’s ch shayad punjab ch ena hai nai c...medical nasha may be late 80’s te 90 vich failna shuru hoya hona..

  • @dapinderjitsingh
    @dapinderjitsingh Před 3 lety +1

    ਮੈਥ ਡੀ ਕੰਪਨੀ ਦੇ ਕਈ ਨੈਟਵਰਕ ਚੱਲਦੇ ਸੀ ਮਹਾਰਾਸਟਰ ਵਿੱਚ ਮਮਤਾ ਕੁਲਕਰਨੀ ਤੇ ਵੀ ਇਸ ਹੀ ਮੈਥ ਦਾ ਕੇਸ ਸੀ, ਇਹ ਕੈਮੀਕਲ ਮਹਾਰਸਟਰ ਵਿੱਚ ਬਣਦਾ ਸੀ, ਪਰ ਹੁਣ ਇਸਦਾ ਬਦਲਾਵ ਆ ਗਿਆ ਹੈ ਹੁਣ ਐਫੈਡਰੀਨ ਦੀ ਵਰਤੋ ਨਹੀ ਹੁੰਦੀ ਹੋਰ ਕੈਮੀਕਲ ਵਰਤੇ ਜਾਦੇ ਨੇ ਜੋ ਕਿ ਗਲਤ ਕੰਮਾ ਲਈ ਨਹੀ ਵਰਤਿਆ ਜਾ ਸਕਦਾ

  • @pawanjitsingh4031
    @pawanjitsingh4031 Před 3 lety +1

    ਜਦ ਜਗਦੀਸ਼ ਭੋਲਾ ਵਾਲਾ ਕੇਸ ਸਾਹਮਣੇ ਆਇਆ ਤਾਂ ਦਸਿਆ ਗਿਆ ਕਿ ਉਹਦਾ ਡਰੱਗ ਦਾ ਕਾਰੋਬਾਰ 5000 ਕਰੋੜ ਦਾ ਹੈ। ਆਮ ਸੁਣਨ ਵਾਲਾ ਤਾਂ ਰਕਮ ਸੁਣਕੇ ਬੌਂਦਲ ਜਾਂਦਾ ਹੈ। ਗਲ ਵਧਾਅ-ਝੜਾਅ ਕੇ ਕੀਤੀ ਲਗਦੀ ਸੀ। ਉਦੋਂ ਪੰਜਾਬ ਦੇ ਕਿਸੇ ਨਾਮੀ ਜਰਨਲਿਸਟ ਨੇ ਕਿਹਾ ਕਿ ਭੋਲਾ ਤਾਂ ਕੁਝ ਵੀ ਨਹੀਂ ਪੰਜਾਬ ਵਿੱਚ ਉਸ ਨਾਲੋਂ ਬਹੁਤ ਵੱਡੇ ਡਰੱਗ ਵਾਲੇ ਲੋਕ ਹਨ। ਜੋ ਪੰਜਾਬ ਦੇ ਗੈਂਗਸਟਰਾਂ ਬਾਰੇ ਦੱਸਿਆ ਉਹ ਠੀਕ ਹੈ। ਅਗਲੇ ਹਿਸੇ ਦੀ ਉਡੀਕ ਹੈ....

  • @nutritionmindset
    @nutritionmindset Před 2 lety

    well explained

  • @bhupindersinghladda4013
    @bhupindersinghladda4013 Před 2 lety +1

    Ritesh ji bahut badhiya ji sir ji chita Da dar Karan hi Punjab Da har mata pita apna bachaya nu bacha ka bidasha vich bhaj raha ji kai mama Da put mara gaya ina kamikal nashaya nal ji kisa di koi sunvai nhi hoi ji dhan bad ji

  • @didarsinghdeol1500
    @didarsinghdeol1500 Před 3 lety +1

    Good video

  • @gurjant889
    @gurjant889 Před 2 lety +1

    Rikesh ji thussi bhot jada true khaber jantak kerdai o

  • @amriksingh4239
    @amriksingh4239 Před 3 lety

    Good

  • @devindergrewal2004
    @devindergrewal2004 Před 3 lety +3

    Manu tan lagda , sare police officers nu. BIKRAM hi chitte de vapar vich lai ke aaea. Badal de raj vich chitte da vapar , khul ke vadhia.

  • @faqir1531
    @faqir1531 Před 3 lety +1

    Bahut useful information a on drugs veer ji me v addict c 5 saal pehla ..

  • @guljindersingh4786
    @guljindersingh4786 Před 3 lety

    Lakhi veer tuhadia videos bahut vadia hundia ..
    Life da fist comment aa CZcams te ..
    Ida hi videos bnaunde rho
    Good job veer .

  • @HarjinderSingh-xm6pl
    @HarjinderSingh-xm6pl Před 2 lety

    Very good job

  • @karanmaan2673
    @karanmaan2673 Před 3 lety +2

    Bai g ਇਸ ਦੇ ਸਭ ਤੋ ਪਹਿਲੀ fir ਰਾਮਪੁਰਾ ਫੂਲ ਹੋਈ ਸੀ ਭੁੱਕੀ ਦੇ ਕੇਸ ਵਿੱਚ

    • @chahal1245
      @chahal1245 Před 3 lety

      ਗਿੱਲ ਕਲਾ ਕੋਲਡ ਸਟੋਰ ਸੀ ਇਸ ਦਾ ਭੁੱਕੀ ਦਾ ਭਰਿਆ ਸੀ ਉਸ ਟਾਇਮ

  • @rajindersinghsaran9294

    Well explained
    All for easy money 💰
    They don’t like good/ hard work

  • @jaskaranbhullar8536
    @jaskaranbhullar8536 Před 2 lety +3

    ਬਾਕਮਾਲ ਪੇਸ਼ਕਾਰੀ ਬਾਈ ਜੀ

  • @user-dg8wo6iq4s
    @user-dg8wo6iq4s Před 12 dny

    ਪਹਿਲਵਾਨੀ ਨਾਲ ਦੁਨੀਆਂ ਜਿੱਤ ਲਈ ਪਰ ਅਫ਼ਸੋਸ ਹੈ ਮਨ ਮਾਇਆ ਲਾਲਚ ਤੋਂ ਹਾਰ ਗਏ ੍ ਮਨ ਜੀਤੇ ਜਗ ਜੀਤ

  • @user-or3yi5ss4t
    @user-or3yi5ss4t Před 3 lety +2

    ਭੋਲਾ ਤੇਰੇਮਗਰ ਖੜਾ ਸੁਣੀ ਜਾਦਾ ਸਾਵ ਨਾ ਬੋਲ

  • @hijatinder1970
    @hijatinder1970 Před 3 lety +3

    ਅੱਜ ਬਹੁਤ ਲੇਟ ਹੋ ਗਏ ਵੀਰ

  • @user-dg8wo6iq4s
    @user-dg8wo6iq4s Před 12 dny

    ਕਰਮਾਂ ਸੱਦਲਾ ਖੇਤ ਜਿਹੜਾ ਕਰਮ ਬੀਜਾਂ ਗੇ ਉਹ ਬੱਡਣਾ ਵੀ ਪਵੇਗਾ

  • @hardialdeol331
    @hardialdeol331 Před 2 lety +1

    Ritesh Lakhi you are a brave reporter I m proud of you. I want you to dig out the killer of the Punjabi sons and daughters with synthetic drugs. Simple sportsman have coach specially in wrestling and they teach in younger age how to eat behave, lifestyle and respect. I don't want to detail. When I was young 50 years ago my coach teaches me about ethic. I still remember it. It is biggest shame money could buy your soul and ethic. There is n no excuse to silence killing people and making importent to the young people. Berkeley, CA.

    • @hardialdeol331
      @hardialdeol331 Před 2 lety

      lakhi you are a wonderful person Also brave to explore. Digging the dark side stories reality what happened and what is happening? I want you to continue to do it. This is the patriotism of being a good citizen and faithful.

  • @raghkullneet1548
    @raghkullneet1548 Před 3 lety +3

    Good work👍

  • @MayurPanghaal
    @MayurPanghaal Před 2 lety

    After bitcoin, you don't have to use hawala. You can simply use bitcoin to pay anyone anywhere in seconds.

  • @GurpreetSingh-md5rw
    @GurpreetSingh-md5rw Před 3 lety +3

    Veer ji jheend wale wale sukhi brar te vi video bnao o vi bahut purana gangster hai dimpy to vi pehla da bai muktsar area vich usda bahut naam hai

  • @lakhveerchahal23
    @lakhveerchahal23 Před 3 lety

    #ਬਹੁਤ ਵਧੀਆ ਜਾਣਕਾਰੀ ਸਾਝੀ ਕਰਦੇ ਹੋ ਤੁਸੀ #ਰਿਤੇਸ਼ ਲੱਖੀ ਜੀ

  • @pindighuman3085
    @pindighuman3085 Před 3 lety +4

    Veer ji chitta,smack te ice alag alag chza aw

    • @youdontsreachingmeinsocial7425
      @youdontsreachingmeinsocial7425 Před 3 lety +1

      @@infinityman1503 veer to agar lena ha kuch to agar lena ha dass di

    • @pindighuman3085
      @pindighuman3085 Před 3 lety

      @@infinityman1503 hajii pena y fsea Hoya es nark ch
      Eslye pta

    • @pindighuman3085
      @pindighuman3085 Před 3 lety

      @@youdontsreachingmeinsocial7425 me thud len walea cho aw bai
      Nle +1 +2 medical kite aw me nd b.sec ena ko pta bai ena chza bare nle y ee chza medicine aw nsha apa bnea check kr Leo chitta (morphine ) da ki use aw actual ch

  • @rajinderaustria7819
    @rajinderaustria7819 Před rokem

    ਰੀਤੇਸ਼ ਭਾਜੀ ਸਤਿ ਸ੍ਰੀ ਅਕਾਲ।
    ਭਾਜੀ ਜਿਸ ਤਰਾਂ ਤੁਸੀਂ ਜਿਹਨਾਂ ਲੋਕਾਂ ਦੇ ਨਾਮ ਲਏ ਹਨ ਜੇਕਰ ਇਹ ਸੱਚ ਹੋਵੇ ਤਾਂ ਨਸ਼ਾ ਬੰਦ ਹੋ ਹੀ ਨਹੀਂ ਸਕਦਾ ਮੈਂ ਤੇ ਇਹ ਹੀ ਕਹਿਨਾਂ ਕਿ ਸਿਰਫ ਰੱਬ ਸੱਚੇਪਾਤਸ਼ਾਹ ਅੱਗੇ ਹੀ ਅਰਦਾਸ ਕਰੋ ਸੱਚੇ ਪਾਤਸ਼ਾਹ ਰੱਬ ਤੋਂ ਬਿਨਾਂ ਕੋਈ ਵੀ ਇਹ ਬੰਦ ਨਹੀਂ ਕਰ ਸਕਦਾ ਸਿਰਫ ਉਹ ਚਾਹੇ ਤਾਂ ਸਭ ਕੁੱਝ ਸੰਭਵ ਹੈ ਵਾਹਿਗੁਰੂ ਸੱਚੇਪਾਤਸ਼ਾਹ ਜੀਓ ਪੰਜਾਬ ਤੇ ਮਿਹਰ ਕਰ ਦਿਓ। ਭਾਜੀ ਮੈਂ ਬਹੁਤ ਭਾਵੁਕ ਹੋ ਗਿਆ ਹਾਂ।

  • @lavigrewal6008
    @lavigrewal6008 Před 3 lety +4

    Bikram majithia da nam leya c ohne ohde baare v jikr kro dro na

  • @maanx5326
    @maanx5326 Před 3 lety +1

    Veer ji kulveer naruana te video banao Plz thnx

  • @GurdeepSingh-vd6ci
    @GurdeepSingh-vd6ci Před rokem

    One nd only sacha sucha nd nirpakh patarkaar RITISH LAKHI bhaaji ❤️👍🙏

  • @rukh3142
    @rukh3142 Před 3 lety +1

    Very good👍👍👍👍

  • @parvindersingh5710
    @parvindersingh5710 Před 3 lety +4

    Doing great job lakhi bro

  • @bittuchambal3008
    @bittuchambal3008 Před 2 lety

    Good job hukhi paaji
    God bless you

  • @hargobindsinghbrar3923

    So interested story thanks Ritesh Lakhi saab you are great journalist

  • @jassvlog4
    @jassvlog4 Před 3 lety

    Good veer g

  • @anuj543211
    @anuj543211 Před 3 lety +1

    Purani stories sunna bohot achha lagta hai par punjabi samaj nahi aati, please Hindi ya english captions rakhiye..

  • @keepaujla3800
    @keepaujla3800 Před 3 lety +1

    Sir ji ssp gobind ram te video ਪਾਓ

  • @yadwinderdad5107
    @yadwinderdad5107 Před 2 lety +1

    ਤੁਸੀਂ ਮਜੀਠੀਏ ਦਾ ਨਾਮ ਕਿਉ ਨੀ ਲੈਂਦੇ ਜਦ ਜਗਦੀਸ਼ ਭੋਲੇ ਨੇ ਸ਼ਰੇਆਮ ਮਜੀਠੀਏ ਦਾ ਨਾਮ ਲਿਆ ਜਗਦੀਸ਼ ਭੋਲਾ ਮਜੀਠੀਏ ਦਾ ਨਾਮ ਲੈਂਦਾ ਵਾਂ ਕਹਿੰਦਾ ਵਾਂ ਸੀਬੀਆਈ ਜਾਂਚ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਆ ਫੇਰ ਕਿਉ ਨੀ ਜਾਂਚ ਹੁੰਦੀ। ਚਿੱਟੇ ਦਾ ਮੇਨ ਲੀਡਰ ਮਜੀਠੀਆ ਵਾਂ

  • @sunnymohali76
    @sunnymohali76 Před 3 lety

    good lucky veer

  • @BalbirSingh-hy5qp
    @BalbirSingh-hy5qp Před 2 lety

    ਪੱਤਰਕਾਰ ਸਾਹਿਬ ਜੀ ਰੱਬ ਦੀ ਚੱਕੀ ਚਲਦੀ ਬਹੁਤ ਹੌਲੀ ਹੈ ਪਦ

  • @amans5263
    @amans5263 Před 3 lety +1

    Lakhi ji
    Great information 🙏
    Pls make one episode on Pamma Madoke also

  • @hspannu3148
    @hspannu3148 Před 2 lety

    Lakhi g whaeguru g

  • @MANPREETSINGH-fh5lh
    @MANPREETSINGH-fh5lh Před rokem

    ਭੋਲਾ nu ta ਜੇਲ੍ਹ bhej dita pr majethe ਕੀ ਕੀਤਾ ਉਸ ਨੂੰ bi ਜੇਲ੍ਹ ਭੇਜ dita ਜਾਵੇ ta ਹੀ ਸਾਡਾ dilraji ਹੋਵੇਗਾ

  • @youdontsreachingmeinsocial7425

    Cheetah vi bhut vada sumgler cc phaji

  • @shubhsarb8336
    @shubhsarb8336 Před 2 lety

    Channel sira j chalpia sab nu pishay krdu jo content ws channel te a

  • @rupinderbrar9185
    @rupinderbrar9185 Před 3 lety +1

    Kulvir naruana bre bnao g

  • @gurlalhahabhullar9130
    @gurlalhahabhullar9130 Před 2 lety

    👌

  • @vimpyboxer1613
    @vimpyboxer1613 Před 3 lety +4

    Police 🚨🚨 ਤਾਂ ਅੱਪ ਪੈਂਦੀਆਂ

  • @vipanpuri5073
    @vipanpuri5073 Před 2 lety

    Why not Indian government bring tuff law for drugs just hanging only than automatically stop these crime

  • @balsingh5965
    @balsingh5965 Před 2 lety

    ਬੜੇ ਬੁਰੇ ਹਾਲਾਤ ਨੇ ਪੰਜਾਬ ਦੇ
    ਨਸ਼ੇ ਕਰਨ ਵਾਲੇਅਾ ਦੀ ਤਾਦਾਦ ਵੱਧ ਗਈ ਹੈ

  • @sonujhajj9530
    @sonujhajj9530 Před 3 lety

    Veer g great information bhot vdia vedio c

  • @umegaming765
    @umegaming765 Před rokem

    Jab is cocktail ko injection mein lagate hai log...
    Very dangerous nd harmful 👎👎👎👎👎👎👎

  • @nathasingh2576
    @nathasingh2576 Před 3 lety +2

    Drugs Case ch tusi syasi leaders di involvement keh rahe o per onha da nam kio ni lainde

  • @varunsharma3532
    @varunsharma3532 Před 2 měsíci

    12:39 j dhuaan agarbatti daa hoye,fer v rave party kahaange?

  • @arshdeepvirk7314
    @arshdeepvirk7314 Před 3 lety +3

    Lakhi sahab tusi patarkar ek muhim chalu karka SARKAR nu majbur kro ka Punjab ta HARYANA vich SARKAR Afeem de khati shuru kra SARKAR kisana nu bashak licence Na dava par HARYANA ta Punjab vich Jo Hjara killa Jmeen SARKAR de pyi aa ya Dharmik asthana de ha SARKAR oh Jmeen khud thaka ta lva garmi da Mousam April to October tak government ehna jmeena vich dala jeva ke mungi, udad, harhar, lobiya vargiya dala de khati kara ta fer AAPNA control vich ek rate fix karka public nu vacha taki etho da loka de dal roti thik chal ska keoke Hun etho da lok 200 rupya killo tak dala Khreed ka kha rha Na par Mara AAPNA Tjurba aa 1 killo dal padha karn vich 40, to 55 rupya tak khrca awnda aa fer thand da Mousam October to laka April tak SARKAR as Jmeen vich kuj Hissa vich shola, masar, ta sarso de bejayi kra ta Baad vich AAPNA control vich vacha as nal loka nu sasti dal ta sarso da taal mil ska ta etho da lok Jo 215 rupya killo tak Refand kha kha ka cancer nal Mar rha Na osto Bach jaan ta asa hi trah SARKAR as Jmeen da kuj Hissa vich Chngi warity da Post de khati karva ka osto Afeem ta post prapat kra Baad vich asda tahsil vaiz thaka khola ta Jo lok nssa da aadhi ho chuka Na ohna da medical karvaka as gall da Ptta kar lva ka asda kinna post ya Afeem nal mhina nikal sakda aa Jo report ava os hisab nal osta Kota bna ka ek card bna dava ta rate fix karka os Banda to paisa la ka ohnu post ya Afeem da dava jdo sara card ban jaan ta loka nu smaan milna shuru ho Java osa den hi eh kanoon bna dava ka ja kesa kolo Kota to vadh koe ve nsa mil gya ta osnu osa hi vakt chowk vich public da samna fansi detti javagi as nal Punjab de public ve Bach javagi ta oh Hjara krod rupya ve Bach javaga Jo chitta smak ta Heroin de Khreed karn Pakistan, Afghanistan ya ohna AAtvadi groupa kol ja reha aa Jo asa hi paisa nal Hathiyar Khreed ka sadda hi dash da khilaf varta Na ta sadda dash tukda hon de kgar ta phunch gya aa

    • @jotprabh1723
      @jotprabh1723 Před 3 lety

      Bhut wadia soch veer teri.....i am with u.....ida hi honi chahidi aa....

  • @DevinderSingh-yx8iu
    @DevinderSingh-yx8iu Před 3 lety

    Nirpakh te sach bro

  • @MohanSingh-pf7vu
    @MohanSingh-pf7vu Před 2 lety

    👍👌

  • @PrabhjotSingh-ku5nv
    @PrabhjotSingh-ku5nv Před 3 lety +1

    shera khuban di tip.as.i.knew....jaswinder.rocky.ne.kiti.si....because.of.happy.deora.murder

  • @goldyghumaan9162
    @goldyghumaan9162 Před 3 lety +1

    j eh km galt krda c chitte nl kinniya mawa de putt marr ge jis krke ghar patte gye
    tahi ajj ehde parents da hal dekhn wala bhut bura hal bholle de parents da ehdi maa nu paralysed ho gea jis nu ehda bap sambh reha
    bholle di wife ne ehde parents nu sambhn toh sidha jawab deh dita kehndi mera sodde te bholle nl koi link ni
    j kise nu proof chainda ehde pind ja k Raye.k kallan pind ja k dekh skde ehda ujjarhea hoea ghar ki hl aa ehde parenti ehde jeonde hon de bawbjod rull reha
    ehdi enni k izzat aa ehdi bhn ehnu apda bhai kehn ch v insult feel krdi aa dujja enna de sab ristedara ne ehdi family nalo link tod laye
    kehnde sainu lod ni soddi family di

  • @MayurPanghaal
    @MayurPanghaal Před 2 lety

    This drug racket in Punjab is worth many thousand crores.

  • @gurjitsandhu5754
    @gurjitsandhu5754 Před rokem

    Aj de time bhola kithe hai ?