Jaipal Bhullar ਦੇ ਐਨਕਾਊਂਟਰ ਦੀ ਰਣਨੀਤੀ ਘੜਨ ਵਾਲਾ ਅਫ਼ਸਰ Pro Punjab tv ’ਤੇ

Sdílet
Vložit
  • čas přidán 11. 09. 2024
  • Jaipal Bhullar ਦੇ Encounter ਦੀ ਰਣਨੀਤੀ ਘੜਨ ਵਾਲਾ ਅਫ਼ਸਰ Pro Punjab tv ’ਤੇ ਜੈਪਾਲ ਬਾਰੇ ਹੁਣ ਤੱਕ ਦੇ ਸਭ ਤੋਂ ਵੱਡੇ ਖੁਲਾਸੇ
    #latestnews #punjabnews #propunjabtv #punjabnews #newslive #JaipalBhullar #JaipalEncounter #Encounter #Gangster
    Latest news Punjabi
    Punjabi News
    News Live
    News today,
    Today News
    Latest news pro punjab
    AIG Gurmeet Chauhan
    Pro Punjab News
    Pro Punjab interviews
    Punjab News
    Latest News
    Punjabi news channel

Komentáře • 752

  • @bhullarsaab5829
    @bhullarsaab5829 Před 3 lety +208

    ਥੋੜ੍ਹਾ ਜਿਹਾ ਜੋਰ ਓਹਨਾਂ ਨੂੰ ਵੀ ਫੜਨ ਤੇ ਲਾ ਲਵੋ ਜਿਹਨਾਂ ਨੇ ਆਹ ਕਬੱਡੀ ਦਾ ਖਿਡਾਰੀ ਮਾਰਿਆ ਪਿੱਛੇ ਜਿਹੇ

  • @jasminderhari7150
    @jasminderhari7150 Před 3 lety +81

    ਸਾਰਾ ਝੂਠ ਬੋਲ ਰਿਹਾ ਇਹ ਇਸ ਤਰ੍ਹਾਂ ਝੂਠ ਬੋਲ ਦਾ ਜਿਵੇਂ ਕੋਲ ਖੜਾ ਹੁੰਦਾ ਕੋਈ ਨਾ ਬੇਫ਼ਿਕਰ ਰਹਿ ਤੇਰਾ ਪੁੱਤ ਧੀ ਜਵਾਈ ਵਿਚ ਇਵੇਂ ਹੀ ਮਰਨਗੇ

  • @GaganDeep-jn8vi
    @GaganDeep-jn8vi Před 3 lety +80

    ਸਰਮ ਨੀ ਆਉਦੀ ਝੂਠ ਬੋਲਦੇ ਨੂੰ

  • @pritamsingh3273
    @pritamsingh3273 Před 3 lety +73

    ਨਸ਼ਾ ਨਹੀਂ ਬੰਦ ਕਰ ਸਕਦੇ ਲੋਕਾਂ ਦੀ ਅਵਾਜ ਬੰਦ
    ਕਰ ਸਕਦੇ ਨੇ

    • @SBrar
      @SBrar Před 3 lety +1

      ਪੂਰੀ ਤਰਾਂ ਅੱਜ ਤੱਕ ਕਿਤੇ ਪੂਰੀ ਤਰਾਂ ਨਸ਼ਾ ਬੰਦ ਹੋਇਆਂ?? ਨਸ਼ਾ ਪੂਰੀ ਤਰਾਂ ਕਦੇ ਬੰਦ ਨਹੀ ਹੋ ਸਕਦਾ।

    • @jagroopbal4958
      @jagroopbal4958 Před rokem +1

      @@SBrar veer nasha v gangster vechda aa ma jail ch reh k ayeaa amritsar otha sara nasha bhagwanpuria de vekhda

    • @gskalirao
      @gskalirao Před rokem

      ਕਿਉਂਕਿ ਨਸ਼ਾ ਤਾਂ ਇਹ ਆਪ ਬਿਕਵਾਉਂਦੇ ਨੇ ਫੇਰ ਇਹ ਕਿਉਂ ਬੰਦ ਕਰਨਗੇ ਭੋਲਿਓ

  • @Gora_Brar
    @Gora_Brar Před 3 lety +185

    ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਦਿੱਤੇ ਗਏ
    ਉਹਨਾਂ ਦੋਸ਼ੀ ਨੂੰ ਸਜ਼ਾ ਦੇਣ ਦੀ ਗੱਲ ਕੀਤੀ ਜਾਵੇ

    • @avtarsinghavtar7068
      @avtarsinghavtar7068 Před 3 lety +2

      ਸਹੀ ਗੱਲ ਆ ਬਈ ਪਤਾ ਨ੍ਹੀ ਕੱਦੋ ਇਨਸਾਫ ਮਿਲੇਗਾ

    • @happysandhu7493
      @happysandhu7493 Před 3 lety +2

      @@avtarsinghavtar7068 hun bahut mushkil aa ji insaaf Milna.kunwar vijay partap di report bilkul shi c.hun te ohna evidence khatam kar dene aa hun wali sit ne

  • @RanjeetSingh-ev2uk
    @RanjeetSingh-ev2uk Před 3 lety +269

    ਜੇ ਕਿਸੇ ਨੇ ਚੂਠ ਬੋਲਣਾ ਸਿੱਖਣਾ ਹੋਵੇ ਤਾ ਗੰਦੀ ਪੁਲੀਸ ਕੋਲੋ ਸਿੱਖੋ

    • @sandysahota1200
      @sandysahota1200 Před 3 lety +11

      @@SBrar punjab police murdabad punjab police chor aa chor

    • @hdgamergang3168
      @hdgamergang3168 Před 3 lety +6

      Sachi gal ha

    • @ssidhu6979
      @ssidhu6979 Před 3 lety +10

      Gandu police

    • @rajraj-hw1ms
      @rajraj-hw1ms Před 3 lety +6

      Cohr hai police

    • @sachdevsingh7238
      @sachdevsingh7238 Před 3 lety +3

      Sahi gll bro punjab police chor sale gandu fuddu sarkara ne bai police wale gandu aa sale jeondeya nu agg laa deve ehna nu jehre dhkka krde aa gunde v aap he bnononde ne

  • @newlifenewthinking3968
    @newlifenewthinking3968 Před 3 lety +209

    ਇਹਨਾਂ ਕੋਲੋ crime ਤਾਂ ਖਤਮ ਹੁੰਦਾ ਨਹੀ , ਪਰ ਪੰਜਾਬ ਦੇ ਨੌਜਵਾਨਾਂ ਨੂੰ ਜਰੂਰ ਖਤਮ ਕਰੀ ਜਾਦੇਂ ਨੇ ।

    • @SBrar
      @SBrar Před 3 lety +11

      Crime ਨੂੰ ਪੂਰੀ ਤਰਾਂ ਕਦੇ ਵੀ ਖਤਮ ਨਹੀ ਕੀਤਾ ਜਾਂਦਾ ਘੱਟ ਕੀਤਾ ਜਾ ਸਕਦਾ। ਨੌਜਵਾਨ ਨਹੀ ਗੈਂਗਸਟਰਾਂ ਨੂੰ ਖਤਮ ਜ਼ਰੂਰ ਕਰਨਗੇ। ਤੇ ਕਰਨੇ ਵੀ ਚਾਹੀਦੇ ਆ ਫਿਰ ਹੀ ਪੰਜਾਬ ਵਿੱਚ ਸ਼ਾਂਤੀ ਆਉਂਗੀ।

    • @lovepreetsingh-kt8kc
      @lovepreetsingh-kt8kc Před 3 lety +11

      @@SBrar gangster bnaunda kaun aa ohna nu v khatam kardo

    • @baljitsinghkhosa3453
      @baljitsinghkhosa3453 Před 3 lety +3

      @@lovepreetsingh-kt8kc ਸਹੀ ਗੱਲ ਆ ਜੀ

    • @KaranSingh-jj1mw
      @KaranSingh-jj1mw Před 3 lety

      @@lovepreetsingh-kt8kc koi ni Chauhan tera vi namber lagan wala hun ta boli ja saliya Chita da tarak le ke jariya c mantri de ghare

    • @SBrar
      @SBrar Před 3 lety +4

      @@lovepreetsingh-kt8kc ਜਿਸ ਦਿਨ ਲੋਕ ਸਮਝਦਾਰ ਹੋ ਗਏ ਤੇ ਵੋਟ ਕੰਮ ਦੇ ਆਧਾਰ ਤੇ ਦੇਣ ਲੱਗ ਪਏ। ਨਾ ਕੀ ਧਰਮ ਜਾਤ ਦੇ ਆਧਾਰ ਤੇ।

  • @GurmeetSingh-oc1sn
    @GurmeetSingh-oc1sn Před 3 lety +259

    ਪੰਜਾਬ ਪੁਲਿਸ ਫੇਕ ਇਨਕੋਨਟਰ ਕਰਨ ਚ ਬਹੁਤ ਮਾਹਿਰ ਮੰਨਿਆ ਜਾਂਦਾ ਤੇ ਝੁੱਠੇ ਸਟਾਰ ਲਗਵਾਊਣ ਚ ਵੀ ਪੀਐਚਡੀ ਕਰੀ ਹੋਈ ਹੈ

    • @SBrar
      @SBrar Před 3 lety +10

      ਫੇਕ ਹੀ ਕਿਉ ਨਾ ਹੋਵੇ ਚੱਲੋ ਗੰਦ ਸਾਫ਼ ਹੋਇਆਂ। ਅੱਗੇ ਤੋਂ ਕਿਸੇ ਦਾ ਕਤਲ ਤਾਂ ਨਾ ਕਰੂੰ।

    • @yuvrajsinghsandhu5459
      @yuvrajsinghsandhu5459 Před 3 lety +11

      Tera jaipal bhullar pyo lagda c jihde piche punjab police nu galat kahi janai

    • @SandeepSharma-hf9gu
      @SandeepSharma-hf9gu Před 3 lety +7

      Jo ehne A.S.I maare oh v kise de bete c kise de pyo c kise de husband te kise de bhra c..hun ehna da encounter hoya ta bot raula pai rya..bot murder kite Bhullar ne v..God balanced all this...

    • @yuvrajsinghsandhu5459
      @yuvrajsinghsandhu5459 Před 3 lety +1

      @@SandeepSharma-hf9gu shi gall aa💯💯🙏🏻

    • @simransingh-mp4sr
      @simransingh-mp4sr Před rokem +3

      Eh mnu jaipal bhullar di sat lgda nd jaipal esda pio thi rna dukh hoya esnu

  • @GurmeetSingh-oc1sn
    @GurmeetSingh-oc1sn Před 3 lety +120

    ਔ ਝੂਠੇ ਪੁਲਿਸ ਅਫ਼ਸਰੋ ਸਾਡੇ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਤਾ ਤੁਸੀਂ ਕੋਈ ਬੰਦਾ ਨਹੀਂ ਫੜ ਸਕੇ ਮਾਵਾਂ ਦੇ ਪੁੱਤਰ ਤੁਸੀਂ ਝੂਠੇ ਮੁਕਾਬਲਿਆਂ ਚ ਮਾਰੀ ਜਾ ਰਹੇ ਹੋ

    • @RajwinderKaur-qp1fy
      @RajwinderKaur-qp1fy Před 3 lety +2

      Right

    • @SBrar
      @SBrar Před 3 lety

      ਉਹ ਕੋਈ ਸੰਤ ਸੀ? ਚੋਰ ਗੈਂਗਸਟਰ ਸੀ ਮਾਰਿਆ ਗਿਆ। ਪੰਜਾਬ ਵਿੱਚੋਂ ਗੰਦ ਸਾਫ਼ ਹੋਇਆ।

    • @Bhullarsaab-
      @Bhullarsaab- Před 3 lety +1

      @@SBrar katal ta shri Guru Granth Sahib da v hoya kalla kllaa Ang paad ke galiyan ch khilarya gya...odo police ne Enconter kyu kita ......Eh sara kuch politicians kraude ae youth nu galat support krde a votan lai.. police nu phone krke kehde a apne bnde aa Fir na kro..odo police ale v mantri di support krde a...jdo eh mantri ja police nu marde a dhamkaude aaa..fer Encounter ho jnda....ta jo history ch mantri te police alya da naam bahar na ave...

    • @SBrar
      @SBrar Před 3 lety

      @@Bhullarsaab- ਕੀ ਜੈ ਪਾਲ ਨੇ ਕੋਈ ਕਤਲ ਨਹੀ ਕੀਤਾ? ਕਿਸੇ ਦਾ ਪੁੱਤ ਨਹੀ ਮਾਰਿਆ?

  • @BalbirSingh-kv8mq
    @BalbirSingh-kv8mq Před 3 lety +27

    ਬਿਆਨ ਤਾਂ ਇਉਂ ਦੇ ਰਿਆ ਜਿਵੇ ਜੈਪਾਲ ਦੇ ਨਾਲ ਰਿਆ ਹੋਵੇ, ਜਾਂ ਤਾਂ ਇਹ ਬੰਦਾ ਜੈਪਾਲ ਤੋਂ ਇਕਟਿਵਟੀ ਆਪ ਕਰਾ ਰਿਆ ਜਾਂ ਪਬਲੀਸਿਟੀ ਸਟੰਟ ਹੈ

  • @kulwindersandhu1901
    @kulwindersandhu1901 Před 3 lety +39

    ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਸਜਾਂ ਦਵਾ ਸਕਦੇ ਤਾਂ ਜਰੂਰ ਦਵਾ ਦਿਉ

  • @GurmeetSingh-oc1sn
    @GurmeetSingh-oc1sn Před 3 lety +124

    ਜੈ ਸਰਕਾਰਾਂ ਪੜੇ ਲਿਖੇ ਨੋਜਵਾਨਾਂ ਨੂੰ ਨੋਕਰੀਆ ਦੇ ਦੇਵੈ ਤਾਂ ਕੋਈ ਮਾ ਦਾ ਪੁੱਤਰ ਗੈਂਗਸਟਰ ਨਹੀਂ ਬਣਦਾ

    • @shubvirk7820
      @shubvirk7820 Před 3 lety +2

      Sahi gal

    • @ਹੈਰੀਸੰਧੂ
      @ਹੈਰੀਸੰਧੂ Před 3 lety +7

      ਬਿਲਕੁਲ ਸਹੀ ਕਿਹਾ |
      ਸਰਕਾਰ ਨੇ ਤਾ ਪੜੇ ਲਿਖੇ ਰੋਲ ਹੀ ਦਿਤੇ |
      ਕੁਸ਼ ਵਿਦੇਸ਼ਾਂ ਵੱਲ ਨੂੰ ਜਾਈ ਜਾ ਰਹੇ ਹਨ |

    • @deepkaur2265
      @deepkaur2265 Před 3 lety

      Jassi nu te gov job mil gyi c os Di mother ne bolea

    • @juttmaninder
      @juttmaninder Před 3 lety +1

      These are sons of rich landlords and spoilt brats, this is not govt, it's duty of family and self regulations,

    • @SBrar
      @SBrar Před 3 lety +7

      ਬੇਰੁਜ਼ਗਾਰ ਤਾਂ ਬਹੁਤ ਲੋਕ ਨੇ ਕੀ ਉਹ ਗੈਂਗਸਟਰ ਬਣ ਜਾਂਦੇ ਆ? ਬਕਵਾਸ ਸੋਚ ਸਮਝ ਕੇ ਕਰਿਆ ਕਰੋ।

  • @dalvirjassal4450
    @dalvirjassal4450 Před 3 lety +29

    ਗਲਤ ਰਸਤੇ ਤੇ ਜਾਣ ਤੋ ਪਹਿਲਾ ਸੋ ਵਾਰ ਸੋਚੋ
    ਦੇਸ ਨੂੰ ਪਬਲਿਕ ਨੂੰ ਚੰਗੇ ਇਨਸਾਨਾਂ ਦੀ ਲੋੜ ਹੈ

    • @DhaSrma
      @DhaSrma Před 3 lety

      Absolutely right brother

  • @sarbjeetkaur2816
    @sarbjeetkaur2816 Před 3 lety +37

    Marna nhi c beshk sari umr jail vich rkhde.
    Fake encounter

    • @Spsingh0033
      @Spsingh0033 Před 3 lety +3

      Fake encounter

    • @preetkaur2188
      @preetkaur2188 Před 3 lety +3

      Nashe bale ta farhe ne jande tuhade kolo

    • @gurdevsingh9300
      @gurdevsingh9300 Před 2 lety

      Jail ਚਂ ਬਹਿ ਕੇ ਗੈਂਗ ਚਲਾਉਣਾ ਸੀ ਹੋਰ ਮਾਵਾਂ ਦੇ ਪੁੱਤ ਗੈਂਗਸਟਰ ਬਣਾਉਣੇ ਸੀ
      ਨਾਲੇ ਇਕ ਗੱਲ੍ਹ ਹੋਰ ਜੈਪਾਲ ਨੇ ਰੌਕੀ ਨੂੰ ਮਾਰਿਆ ਸੀ
      ਰੌਕੀ ਨੇ dimpi ਚੰਦਭਾਨ ਮਾਰਿਆ ਸੀ
      ਇਹ ਤਾਂ ਇੰਜ ਹੀ ਚੱਲਦਾ
      ਜੋ ਕਿਸੇ ਨੂੰ ਮਾਰਦਾ ਖੁਦ ਵੀ ਗੋਲੀ ਨਾਲ mrda

  • @punjjaabdesh8659
    @punjjaabdesh8659 Před 3 lety +18

    ਪੰਜਾਬ ਦਾ ਤਾਂ ਰੱਬ ਈ ਰਾਖਾ

  • @iqbalsidhu594
    @iqbalsidhu594 Před 3 lety +32

    ਪੰਜਾਬ ਪੁਲਿਸ ਮੁਰਦਾਬਾਦ

  • @SandeepSingh-dm2sx
    @SandeepSingh-dm2sx Před 3 lety +63

    ਬਿਆਨ ਤੇ ਥੋਡੇ ਰਲ ਨਹੀਂ ਰਹੇ ਕੋਈ ਅਫਸਰ ਹੋਰ ਬੋਲ ਰਿਹਾ ਤੂੰ ਸਾਲਿਆ ਹੋਰ ਬਕਵਾਸ ਕਰ ਰਿਹਾ

    • @inderjeetlitt8181
      @inderjeetlitt8181 Před 3 lety +2

      @@SBrar ਗੰਦਗੀ ਰਾਜਨੀਤੀ ਤੇ ਅਫਸਰ ਸਾਹੀ ਵਿੱਚ ਬਹੁਤ ਆ ਪਰ ਉਹਨਾਂ ਨੂੰ ਹੱਥ ਪਾਉਣ ਇਹਨਾਂ ਚ ਦਮ ਨਹੀਂ ਰਿਸ਼ਵਤ ਖੋਰੀ ਕੀੜੇ ਆ ਸਾਰੇ

    • @1236......
      @1236...... Před 3 lety +5

      Buda ho gya par ehnu kam krna nee aaya... Buda jiha khusd

  • @atarsingh9960
    @atarsingh9960 Před 3 lety +37

    ਕਿਸੇ ਨੂੰ ਮਾਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ

    • @rohit____7219
      @rohit____7219 Před 3 lety +2

      Jehre ehna ne asi maare oh human rights di violation nhi aa

    • @NirmalSingh-bz3si
      @NirmalSingh-bz3si Před 8 měsíci

      ਇਹਨਾ ਭੈਣ ਚੋਦਾ ਨੂੰ ਇਹ ਨਹੀ ਪਤਾ ਹੁੰਦਾ ??

  • @pritamsingh3273
    @pritamsingh3273 Před 3 lety +19

    ਨੌਕਰੀ ਤੇ ਨਹੀਂ ਮਿਲਦੀ ਗੋਲੀ ਪੰਜਾਬ ਦੇ ਯੂਥ ਨੂੰ
    ਮਿਲਦੀ ਹੈ

    • @SBrar
      @SBrar Před 3 lety +1

      ਗੋਲੀ ਗੈਂਗਸਟਰਾ ਨੂੰ ਮਿਲ ਰਹੀ ਆ।

    • @rohit____7219
      @rohit____7219 Před 3 lety +1

      Galt kamm kroge ta goli hi milugi

    • @SurjeetSingh-vt6kw
      @SurjeetSingh-vt6kw Před 3 lety

      Punjab police nu dobara nawi Bharti krke retrain krn to bina kish ni bdlna.
      Police nu politicians vart rahe ne

    • @grewal7229
      @grewal7229 Před 3 lety

      @@rohit____7219 fer ta asi ne v galt kam kita hou

  • @sodisaab9265
    @sodisaab9265 Před 3 lety +11

    ਓ ਜਾ ਮਿਹਨਤ ਕੀਤੀ ਆ ਤੂੰ ਕਿੜੈ ਪੈਣਗੇ ਇਸ ਕੰਮ ਦੇ

  • @KuldeepSingh-sj9rv
    @KuldeepSingh-sj9rv Před 3 lety +13

    ਇਹਝੂਠ ਬੋਲ ਰਿਹਾ ਪੰਜਾਬ ਪੁਲਸ ਜਾਨ ਬੁੱਜ ਕੇ ਮਾਰ ਰਹੇ ਹਨ

  • @gurcharansingh2665
    @gurcharansingh2665 Před 3 lety +14

    Marna he ek hal h farh be ਸਕਦੇ ਸੀ। ਅਸਲੀ gangstar ta khulle ਘੁੰਮਦੇ ਹਨ । ਲੋਕਾਂ ਦੇ ਪੁੱਤਾਂ ਨੂੰ ਨਾ ਮਾਰੋ। ਇਕ ਪੱਤਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਵੀ ਕਿਸੇ ਨੂੰ ਗੈਂਗਸਟਰ ਨਾ ਕਹੋ। ਕੱਲ ਨੂੰ ਤੇਰਾ ਕੋਈ ਅਪਣਾ ਵੀ ਹੋ ਸਕਦਾ ਹੈ।ਏਹਨੋਗਵਾਨਾ ਨੂੰ ਖਤਮ ਕਰ ਰਹੇ ਹੋ।

  • @agamveersingh467
    @agamveersingh467 Před 3 lety +65

    ਸ਼ਰਮ ਨੀ ਆਉਂਦੀ ਝੂਠ ਬੋਲਦੇ ਨੂੰ

  • @kulwindersingh-ez9ht
    @kulwindersingh-ez9ht Před 3 lety +6

    ਕੋਈ ਨਾ ਵੀਰੇ ਵਾਹਿਗੁਰੂ ਜੀ ਨੇ ਹੁਣ ਇਹਨਾਂ ਲਈ ਵੀ ਰਣਨੀਤੀ ਘੜਨੀ ਏ ਇਹਨਾਂ ਨੂੰ ਲੀਡਰ ਬਚਾ ਸਕਦੇ ਆ ਪਰ ਉਸ ਨਿਰੰਕਾਰ ਦੀ ਲਾਠੀ ਤੋ ਨਹੀਂ ਬਚਣਗੇ ਤੇ ਉਸਦੀ ਲਾਠੀ ਦੀ ਅਵਾਜ਼ ਕੋਈ ਨਹੀਂ ਫੇਰ ਬਿਗਾਨੇ ਪੁਤਰਾਂ ਚੀਖਾਂ ਯਾਦ ਆਉਣਗੀਆਂ

  • @preetains1171
    @preetains1171 Před 3 lety +31

    Satnam wahaguru maher kar punjab ta

  • @dgrandhawa3154
    @dgrandhawa3154 Před 3 lety +4

    ਅਫ਼ਸਰੋ ਬੇਨਤੀ ਆ ਕਿ ਸਰਕਾਰਾਂ ਨੂੰ ਸਮਝਾਉ ਕਿ ਤੁਸੀਂ ਰੋਜ਼ਗਾਰ ਪੈਦਾ ਕਰੋ ਨੌਜਵਾਨਾਂ ਦਾ ਧਿਆਨ ਸ਼ਾਇਦ ਗੈਂਗਸਟਰੀ,ਚੋਰੀ, ਡਕੈਤੀ, ਨਸ਼ੇ ਵੱਲ ਜਾਵੇ ਹੀ ਨਾ, ਐਵੇਂ ਜਵਾਨੀ ਖਤਮ ਕਿਉਂ ਕਰ ਰਹੇ ਓ 84 ਵਾਂਗ🙏

  • @singhsidhu7861
    @singhsidhu7861 Před 3 lety +40

    ਝੂਠੇ ਕੇਸ ਪਾ ਕੇ ਮਾਵਾਂ ਦੇ ਪੁੱਤਰਾਂ ਨੂੰ ਗੈਗਸਟਾਰ ਬਣਾ ਦਿੱਤਾ ਆਪਣੇ ਬੱਚਿਆਂ ਵਰਗੇ ਹੀ ਬੱਚੇ ਨੇ ਮਾਪਿਆਂ ਦੇ

  • @atarsingh9960
    @atarsingh9960 Před 3 lety +39

    ਹਜੇ ਪਿੱਛੇ ਜਹੇ ਦੋ ਨਿਹੰਗ ਸਿੰਘਾਂ ਦਾ encounters ਕੀਤਾ ਹੈ

  • @BSBrar-by2bz
    @BSBrar-by2bz Před rokem +4

    ਬਾਈ ਜੀ ਇੰਨਕਾਊਟਰ ਫੇਕ ਸੀ ਪੁਲਿਸ ਦੇ ਬਹੁਤ ਘੱਟ ਇਸ ਤਰਾਂ ਦੇ ਮੁਕਾਬਲੇ ਹਨ ਜੋ ਅਸਲ ਹਨ ਨਹੀਂ ਤਾ ਧੋਖੇ ਨਾਲ ਪੁਲਿਸ ਮੁੰਡੇ ਮਾਰਦੀ ਹੈ ਸਿਰਫ ਸਟਾਰ ਲਵਾਉਣ ਦੀ ਖਾਤਰ ਤੇ ਆਪਣੇ ਘਰ ਭਰਨ ਵਾਸਤੇ!! ਕਦੀ ਇਨ੍ਹਾਂ ਦੀ ਜਾਂਚ ਹੋਈ ਤਾ ਦੇਖਣਾ ਕਿਵੇਂ ਇਨ੍ਹਾਂ ਦੀਆਂ ਕੋਠੀਆਂ ਬਣੀਆਂ ਤੇ ਇਨ੍ਹਾਂ ਦੇ ਬੈਂਕ ਅਕਾਊਂਟ ਵੱਧ ਗਏ

  • @JagdeepSingh-sz5jg
    @JagdeepSingh-sz5jg Před 3 lety +24

    Kadi nasha wale nu vi es tarh fad lavo

    • @harbinderparmar2042
      @harbinderparmar2042 Před 3 lety +2

      ਹੋ ਤਾਂ ਆਪ ਸਰਕਾਰੀ ਨੌਕਰ ਹੈ ! ਕੈਪਟਨ ਅਤੇ ਬਾਦਲ ਫੜਨ ਹੀ ਨਹੀਂ ਦਿੰਦੇ !

  • @jaspalsinghsandhu2928
    @jaspalsinghsandhu2928 Před 3 lety +5

    ਕਿਸੇ ਲੀਡਰ ਨੂੰ ਵੀ ਦਿਓ ਸਜ਼ਾ। ਸਾਰਾ ਪੰਜਾਬ ਬਰਬਾਦ ਕਰ ਦਿੱਤਾ। ਸਾਰੇ ਕਾਨੂੰਨ ਪੁਲਸ ਦੇ ਜਨਤਾ ਲਈ ਹੀ ਆ।

  • @v.i.pvloger6837
    @v.i.pvloger6837 Před 3 lety +35

    ਪੰਜਾਬ ਪੁਲਿਸ ਮੁਰਦਾਬਾਦ ਕੁੱਤੀ ਪੁਲਿਸ

  • @jassaaujla7618
    @jassaaujla7618 Před 3 lety +27

    Fuddu police fake encounter kardi thude kar k. Hi eh. Gangster bande aaa

  • @balbirkaur3123
    @balbirkaur3123 Před 3 lety +6

    ਕਾਸ਼ ਇਹਦੇ ਵੀ ਬੱਚੇ ਮਾਰਨ ਵਾਲਾ ਵਾਹਿਗੁਰੂ ਭੇਜੇ!

  • @sukhjithathur
    @sukhjithathur Před 2 lety +5

    ਵਾਹਿਗੁਰੂ ਦੇ ਘਰ ਦੇਰ ਐ ਹਨੇਰ ਨੀ ਸੱਭ ਦੇ ਨਿਵੈੜੇ ਕੱਥੂ ਇਥੇ ਹੀ ਅਬਦਾਲੀ ਜੱਖਰੀਆ ਖਾਨ ਔਰਗਜ਼ੇਬ ਇੰਦਰਾ ਬੇਅੰਤੇ ਵਰਗੇ ਨੱਹੀ ਰੱਹੈ ਤੁਸੀਂ ਕੋਣ ਹੋ

  • @sandu981
    @sandu981 Před 3 lety +28

    1. ਚਿੱਟਾ ਵੇਚਣ ਵਾਲਿਆਂ ਨੂੰ
    2. ਗੁਰੂ ਦੀ ਬੇਅਦਬੀ ਵਾਲਿਆਂ ਨੂੰ
    3. ਜਾਅਲੀ ਸ਼ਰਾਬ ਪੀ ਕੇ ਮਾਰਨ ਵਾਲਿਆਂ ਨੂੰ ਇਨਸਾਫ਼
    4.ਮੋੜ ਮੰਡੀ ਬੰਬ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ
    ਲੱਖਾਂ ਹੀ ਹੋਰ ਕੇਸ ਜਿਨ੍ਹਾਂ ਨੂੰ ਤੁਸੀਂ ਹੱਥ ਨਹੀਂ ਲਾਉਂਦੇ, ਤੁਸੀਂ ਵੀ ਕੀਤੇ ਨਾ ਕੀਤੇ ਸਬ ਤੋਂ ਵੱਡੇ criminals ਹੋ, shame on you punjab police 🤬🤬🤬🤬🤬🤬🤬🤬🤬🤬

  • @pradeepelmer2166
    @pradeepelmer2166 Před rokem +2

    Fake encounter because bhullar died due to Punjab police 3rd degree torture.

  • @peoplesvoice9069
    @peoplesvoice9069 Před 3 lety +44

    Kush gangster fukarpune ch ban de..kush k system krke

  • @Calpro5146
    @Calpro5146 Před 3 lety +51

    Punjab police te gangsters de vich koi fark nai.

    • @bostonbikerX
      @bostonbikerX Před 3 lety +1

      bilkul theek so ghato ghat gangsters taan khatam kar den de.

    • @SBrar
      @SBrar Před 3 lety

      ਜਿਸ ਦਿਨ ਫਰਕ ਨਾ ਰਿਹਾ ਨਾ ਉਸ ਦਿਨ ਤੂੰ ਇਹ ਲਿਖ ਵੀ ਨਾ ਪਾਉਂਦਾ।

    • @brownspider-mon
      @brownspider-mon Před 3 lety

      Police videsha jiwe di howe ta punjab de chrche hi alag hon, sikhi krke apni history krke saare aapa nu salaam krde aa, respect krde aa eh sirf aapa nu badnam krn li game khelri aa bc sarkar mili hoi aa apne sardar leader v agencies de tattu ne, hor police wale neteya de , eh ithe tak pohncheya kiwe ehda jawab mngo police to jido tak pesa lut lut dereya c odo tak police khud protect krdi c, naale pehla 2 saal ch police ne aiwe operation kyu ni kitta? Jido bc dalle police wale maarte taa 10 dina ch hi lab k encounter krta bc saaf pta chl reha ehna da ta bas naam aa kam ta police te neteya da hi kr rahe aa

  • @vickysangh4882
    @vickysangh4882 Před 3 lety +20

    ਇਹ ਗੱਲ ਵੀ ਸੱਚ ਆ ਕੁੱਝ ਫੁਕਰਪੁਣੇ ਤੇ ਟੌਹਰ ਕਰਕੇ ਵੀ ਗੈਗਸਟਾਰ ਬਣ ਜਾਦੇ ਆ

  • @amarjitbhardwaj1581
    @amarjitbhardwaj1581 Před 3 lety +20

    Baht glt Kita police ne

  • @rajveerjargia4194
    @rajveerjargia4194 Před 3 lety +28

    Shame on Punjab police.

  • @gurpreetbrar2666
    @gurpreetbrar2666 Před 3 lety +5

    ਪੁਲਿਸ ਨੇ ਨਜਾਇਜ ਕੀਤਾ ਪਹਿਲਾ ਜੈਪਾਲ ਨੂੰ ਫੜ ਕੇ ਫਿਰ ਮਾਰਿਆ ਇਸ ਤਰਾਂ ਕਿਸੇ ਨੂੰ ਸਜਾ ਦੇਣ ਦਾ ਕੋਈ ਹੱਕ ਨਹੀ

  • @rajveeraulakh2227
    @rajveeraulakh2227 Před 3 lety +32

    ਪੁਲਿਸ ਦਾ ਕੋਈ ਵੀ ਨੀ ਮਰੇ

    • @rajveeraulakh2227
      @rajveeraulakh2227 Před 3 lety +1

      @@SBrar , hnji

    • @SBrar
      @SBrar Před 3 lety

      @@rajveeraulakh2227 ਫਿਰ ਤਾਂ ਬਾਈ ਤੇਰੀ ਸੋਚ ਨੂੰ ਸਲਾਮ ਕਰਦਾ ਮੈਂ 🙏

    • @rajveeraulakh2227
      @rajveeraulakh2227 Před 3 lety +4

      @@SBrar ਧੰਨਵਾਦ ਵੀਰ ਜੀ ਮੈਂ ਕੁੜੀ ਆ ‌‌।।। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ

    • @narinderjitkaur6227
      @narinderjitkaur6227 Před 3 lety +4

      ਕਿਸੇ ਵੀ ਮਾਪਿਆਂ ਦਾ ਪੁੱਤਰ ਗੈਂਗਸਟਰ ਹੋਵੇ,ਮਾਪੇ ਨਹੀਂ ਚਾਹੁੰਦੇ ਕੇ ਪੁੱਤਰ ਗੋਲੀਆਂ ਨਾਲ ਭੁੰਨਿਆ ਜਾਵੇ,ਜੇਲ ਭੇਜ ਦਿੰਦੇ।

    • @rajveeraulakh2227
      @rajveeraulakh2227 Před 3 lety +1

      @@narinderjitkaur6227 hnji

  • @gskalirao
    @gskalirao Před rokem +3

    ਇਹ ਦੇਖੋ ਕਿ ਪੁਲੀਸ ਸਾਰਿਆਂ ਨੂੰ ਮਾਰ ਦਿੰਦੀ ਐ ਪਰ ਕਦੇ ਪੁਲੀਸ ਦੇ ਕੋਈ ਗੋਲੀ ਨਹੀਂ ਲੱਗੀ , ਕਮਾਲ ਐ

  • @ranjeetkaur6746
    @ranjeetkaur6746 Před 3 lety +1

    ਕਬੱਡੀ ਦੇ ਖਿਡਾਰੀ ਦੇ ਕਾਤਲਾਂ ਨੂੰ ਕਦੋ ਫੜੋਗੇ? ਕਿਉਂ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਹੋ? ਇਕ ਦਿਨ ਤੁਸੀਂ ਵੀ ਇਸ ਦੁਨੀਆਂ ਤੋਂ ਜਾਣਾ ਹੈ।ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਨਿੱਤ ਬੇਅਦਬੀ ਹੁੰਦੀ ਹੈ ਉਸ ਵਕਤ ਤੁਹਾਡੀ ਫੁਰਤੀ ਕਿੱਥੇ ਜਾਂਦੀ ਹੈ? 😥😥😥

  • @atarsingh9960
    @atarsingh9960 Před 3 lety +14

    ਜਿਓਦਾ ਵੀ ਫੜਿਆ ਜਾ ਸਕਦਾ ਸੀ
    ਪਰ ਇਨ੍ਹਾਂ ਕੁੱਤਿਆਂ ਨੇ ਨੌ ਜਵਾਨੀ ਦਾ ਘਾਣ ਕਰਨਾ ਹੀ ਕਰਨਾ ਹੈ

  • @ekamjeet2604
    @ekamjeet2604 Před 3 lety +8

    Jassi di wife ne kehda crime kitta c..
    Os nu police 3rd digree torcher kr rhi aa...as ur information police kise jail vich mardi nhi...Mr AIG...

  • @KewalSingh-ny6jn
    @KewalSingh-ny6jn Před 3 lety +18

    ਗੁਰੂ ਗ੍ੰਥ ਸਾिਹਬ ਦੀ ਬੇਅਦਬੀ ਕਰਨ ਵਾਲੇਅਾ ਦੇ ਕਦੋ ਗੋਲੀ ਮਾਰਨੀ ਏ

  • @nelamrandhawa8881
    @nelamrandhawa8881 Před 3 lety +6

    Koi gaal nahi rab insaf jaroor karega

  • @deeptalwandi3701
    @deeptalwandi3701 Před 3 lety +13

    ਜੈਪਾਲ ਜਿੰਦਾਬਾਦ ਰਹੂਗਾ

  • @rajinderkaur2100
    @rajinderkaur2100 Před 3 lety +4

    Rabb d adalt vich hisab honha tuhada papian da

  • @latestupdates1797
    @latestupdates1797 Před 3 lety +5

    ਉਹ ਨਿਕਰਾ pa ਕੇ ਟ੍ਰੇਵਲ ਕਰ ਰਹੇ ਸੀ ਸ਼ਰਮ ਕਰੋ ਯਰ

  • @GaganDeep-jn8vi
    @GaganDeep-jn8vi Před 3 lety +7

    Jothi police

  • @harbinderparmar2042
    @harbinderparmar2042 Před 3 lety +25

    ਜੈਪਾਲ ਦੇ ਬਾਪ ਨੂੰ ਪੁੱਛੋ ਕੀ ਸੋਚਦਾ ਹੈ ਇਸ ਬਾਰੇ !

    • @rohit____7219
      @rohit____7219 Před 3 lety

      Jehre asi maare c ohna di family da v haal puch lo

    • @harbinderparmar2042
      @harbinderparmar2042 Před 3 lety +2

      @@rohit____7219 ਜੀ ਮੇਰਾ ਕਹਿਣ ਦਾ ਮਤਲਬ ਸੀ ਜੈਪਾਲ ਤੋਂ ਉਸ ਦਾ ਬਾਪ ਸੁੱਖੀ ਨਹੀਂ ਸੀ ਇਹ ਓਹਨਾਂ ਇਟਰਵਿਊ ਵਿੱਚ ਮੰਨਿਆਂ ਹੈ ! ਰਹੀ ਗੱਲ ਏ ਐਸ ਆਈ ਓਹ ਵਿਚਾਰੇ ਲਪੇਟੇ ਗਏ ਪਰ ਇਹ ਦੋਸ਼ ਜੈਪਾਲ ਤੇ ਨਹੀਂ ਲਾ ਸਕਦੇ ਕਿਉਕਿ ਹਾਲੇ ਤਾਂ ਜੈਪਾਲ ਤੇ ਦੋਸ਼ ਨਾ ਲੱਗੇ ਅਤੇ ਨਾ ਸਾਬਿਤ ਹੋਏ ਸੀ ! ਜਿਉਂਦੇ ਨੂੰ ਫੜਦੇ ਤਾਂ ਸਾਰਾ ਕੁਝ ਪਤਾ ਲੱਗ ਜਾਣਾ ਸੀ !

    • @Lally-randhawa
      @Lally-randhawa Před 3 lety +2

      @@harbinderparmar2042 pher mantri b fasne c

  • @amitsekhri4286
    @amitsekhri4286 Před rokem +1

    He is just making false stories. These official are completely currupt. Punjab vigilance Department and ED should investigate her property.

  • @poojarattu3071
    @poojarattu3071 Před 3 lety +7

    Bahut bahaduri da kam kita..sharam kro punjab di jwaani marvayi jande o.fake encounters bna k...eda tu c kde rapists nu fadeya kdi nashe bechan valeya nu fadeya...koi ni parmatma sab dekh aa

  • @SukhvinderSingh-jx7bz
    @SukhvinderSingh-jx7bz Před 3 lety +9

    Law and order should be maintained

  • @JATT-ZONE
    @JATT-ZONE Před 3 lety +18

    ਬਿਲਕੁਲ ਝੂਠ ਬੋਲ ਰਿਹਾ ਆ ਇਹ ਬੰਦਾ

    • @SBrar
      @SBrar Před 3 lety +1

      ਤੈਨੂੰ ਪਤਾ ਸੱਚ?

    • @JATT-ZONE
      @JATT-ZONE Před 3 lety +3

      @@SBrar ਜੇਕਰ ਇਹ ਸੱਚੇ ਨੇ ਤਾ ਦੂਜੇ ਦੋ ਜਿਹੜੇ ਫੜੇ ਆ ਉਹਨਾ ਦਾ ਐਨਕਾਉਂਟਰ ਕਿਉ ਨਹੀ ਕੀਤਾ ਗਿਆ ਜੈਪਾਲ ਤੇ ਜੱਸੀ ਦਾ ਹੀ ਕਿਉ ? ਦੂਜੀ ਗੱਲ ਐਨਕਾਊਟਰ ਚ ਰੀੜ ਦੀ ਹੱਡੀ ਡੌਲਾ ਤੇ ਬਾਹ ਤੇ ਪੱਸਲੀਆ ਕਿੱਦਾ ਟੁੱਟ ਗਈਆ।। ਤੀਜੀ ਗੱਲ ਉਹਨਾ ਕੋਲ ਕਿਹੜੇ ਹਥਿਆਰ ਸੀ ਇਹਨਾ ਨੇ ਦਿਖਾਏ ਨਹੀ ਜਦਕਿ ਕਾਨੂੰਨ ਉਹ ਹਥਿਆਰ ਮੰਗਦਾ ਜੋ ਮੋਕੇ ਤੇ ਮਿਲੇ ਹੋਣ।।

    • @JATT-ZONE
      @JATT-ZONE Před 3 lety +3

      @@SBrar ਜੇਕਰ ਜੈਪਾਲ ਜਿਉਦਾ ਰਹਿ ਜਾਦਾ ਤਾ ਬਹੁਤ ਪੁਲਿਸ ਵਾਲੇ ਤੇ ਮੰਤਰੀਆ ਦੇ ਭੇਦ ਖੋਲ ਦਿੰਦਾ

    • @SBrar
      @SBrar Před 3 lety

      @@JATT-ZONE ਹੋ ਸਕਦਾ ਹੈ।

    • @VishalSharma-su1vq
      @VishalSharma-su1vq Před 3 lety

      @@JATT-ZONE 2 bullets jaipal di bah vich milea ne jehdia haddi todke bicep wal nu pahuch gai si ek modde de vich te jado goli haddi te wajdi yah ta haddi tut jandi yah te baki haje teen golia osde thalle wale portion vich fasea hoea si jisnu PGI de doctors ne bahar nahi kadea te tere warge bande di koi bimar hunda udo PGI hi bhajde ne ilaaj karvaun nu tu kahda lawyer je tenu technicalities da nahi pata naale forensic walea ne jado oho 9mm de pistol di golia jedi jaipal te jassi ne ludhiana police naake toh lutea si Jagraon katal kand de asi dia bodies vicho kadea te pher kuj reh gaya kuj prove karan nu....gal asal ehe yah k aithe jaipal line cross kar gaya chahe galat fehmi vich chahe anti party de bande samajh ke os din hi osde death warrant utte osne sign karva lea si police force kyu os bande nu zinda rehen davegi jine ohna di force de bande maare hon eda ta kal nu koi vi police walea utte fire karke surrender karke jail vich chala jayega punjab de loka di har gal de piche bahana excuse maran di aadat nahi jandi yah ki ehe kida ho gaya...

  • @deepdeep4764
    @deepdeep4764 Před 3 lety +11

    Kyo jhooth bol rhe o rab sab Dekh da

  • @JATT-ZONE
    @JATT-ZONE Před 3 lety +10

    ਸਿੱਖ ਵਿਰੋਧੀ ਬੰਦਾ ਆ ਇਹ

    • @laddijatt3306
      @laddijatt3306 Před 3 lety +1

      ਨਹੀਂ ਤੇਰੀ ਭੈਣ ਦਾ ਯਾਰ ਏ

    • @JATT-ZONE
      @JATT-ZONE Před 3 lety

      @@laddijatt3306 ਤੇਰੀ ਹੁਣ ਛੱਡ ਦਿੱਤੀ ਆ ਕੀ

  • @jagmeetsingh7230
    @jagmeetsingh7230 Před 3 lety +6

    Same on punjab police nd government

  • @deeptalwandi3701
    @deeptalwandi3701 Před 3 lety +23

    ਗੇਮਾ ਹੁਣ ਪੈਣਗੀਅਾ

  • @jasvirmahal7066
    @jasvirmahal7066 Před 3 lety +4

    King still alive

  • @SIDHUYT
    @SIDHUYT Před 3 lety +5

    7:44 Eh sabh fully planned c. yes he was a Gangster and oh saza deserve krda c but dead body di haalat dekh ke normal encounter nahi lgda c, Police chahve tan zakhmi krke vi fad sakdi hai.

  • @Pala365
    @Pala365 Před 9 měsíci

    ਲੋਕਾਂ ਦੇ ਪੁੱਤ ਮਾਰਨੇ ਪੁਲਸ ਕਦੋ ਬੰਦ ਕਰੇਂਗੀ ਜਿਸਦਾ ਬਾਪ ਪੁਲਸ ਮੈਹਕਮੇ ਚ ਰਹਿਕੇ ਨੀ ਬਚਾ ਸਕਿਆਂ ਆਮ ਲੋਕਾਂ ਦੇ ਕਿਵੇ ਬਚ ਸਕਦੇ ਆ

  • @PrinceKumar-cf7ek
    @PrinceKumar-cf7ek Před rokem +1

    Very good👍👍👍👍

  • @viveksandhu9826
    @viveksandhu9826 Před 3 lety +4

    Cruel police blind rules only punishment for innocent and poor.

  • @rajbirbajwa0007
    @rajbirbajwa0007 Před 3 lety +14

    Jina sfayi ch bolda a tu rabb kre tere nal v ahi kuj kre tera systm

    • @user-yx7sy7vq1x
      @user-yx7sy7vq1x Před 3 lety

      Tenu kade takrea ni gangster jihde beksur lok maare ohna di ki galti c

    • @ranjodhsingh7249
      @ranjodhsingh7249 Před 3 lety +1

      Bnonda kon a nikkama systm jhuthi rajneeti ma da lal kho lye fde v ja skde c

    • @user-yx7sy7vq1x
      @user-yx7sy7vq1x Před 3 lety

      @@ranjodhsingh7249 kyo fadan ehne chadde c ASI jeende... Financer immigration agent kihna kihna da murder kita...

    • @kittusingh1371
      @kittusingh1371 Před 3 lety +2

      @@user-yx7sy7vq1x agar jaipal ne kuchh galt kita c te police nu fad ke jo bandi karwai c o karni cahidi c encounter hal nhi h

    • @user-yx7sy7vq1x
      @user-yx7sy7vq1x Před 3 lety

      @@kittusingh1371 jaipal ne cross firing jarur kiti huni because vikas dubey UP wale ne surrender kita c par fir v maarta c ohnu.. eh dar jarur huna ohnu that's why surrender nhi kita..

  • @MsMandeepsamra
    @MsMandeepsamra Před 3 lety +6

    Seems like a well rehearsed script !

  • @amarjitbhardwaj1581
    @amarjitbhardwaj1581 Před 3 lety +8

    No justice in Punjab ...law deya dhajeya Uda rhe

  • @singhnee1980
    @singhnee1980 Před 3 lety +7

    wish they had tried this hard to catch the culprits of bargarhi beadbi or to catch sumedh saini.

  • @anmoldhillon819
    @anmoldhillon819 Před 3 lety +10

    ohna nu v track krlo jihna beadbi kiti guru granth sahib ji di

  • @cheemasukh6389
    @cheemasukh6389 Před 3 lety +5

    Kiniya da encounter kita ehna ne but kht ta hoye ni evi bs .koi janam to ta ni crime krda koi majburi honi .kyn ni ohna nu shi raste Jan lyi chance dita janda sida encounter .rape vale bndya da encounter kyn ni krde kudiya nl kine glt kita janda jal dita janda .acid pa diita janda

  • @absakasingh8086
    @absakasingh8086 Před rokem +1

    Miss you jaipal bhullar 💪💪

  • @mandeeppp3117
    @mandeeppp3117 Před 3 lety +10

    Ohnu tn marta tuc hun ohde papa nu ohdi body lain ch help tn kr dinde oh vichaara ruli jnda othe

  • @hariomomkar4546
    @hariomomkar4546 Před rokem +1

    Waheguru

  • @simer337
    @simer337 Před 3 lety +2

    Es police officer nu personelly janda mai ik do war milya eh bde hi nice person a koi v aam bnda howe khas howe sab di iko tarah nal khar k gal sunde a mai ik war ehna nu road te ruk k mil k apna km dsea c te es bnde ne suni sari gl
    Baaki officers de layee ni bt this person i trust

  • @gskalirao
    @gskalirao Před rokem +1

    ਇੰਨਾਂ ਪੁਲਸੀਆ ਨੂੰ ਵੀ ਏਦਾਂ ਹੀ ਠੋਕੋ , ਇਹ ਤਾਂ ਪਾਬਲੋ ਤੋਂ ਹੀ ਲੋਟ ਆਉਂਦੇ ਸੀ ਸੋ ਉਹੋ ਹੀ ਤਰੀਕਾ ਅਪਣਾਓ ਭੋਲੇ ਲੋਕੋ , ਤਾਂ ਹੀ ਇੰਨਾਂ ਦੇ ਦਿਮਾਗ ਵਿੱਚ ਪੈੰਦੀ ਐ ਇਹ ਕਨੂੰਨ ਦੀ ਭਾਸ਼ਾ ਨੀ ਸਮਝਦੇ

  • @SIKHDHARMIK
    @SIKHDHARMIK Před 3 lety +2

    Ik DSP de bacheya nu dakaiti d ki jarurat c?????hhhmmmmm Inj hi Punjab di naujwan mundeya nu khatm kr dena??☹☹☹☹☹☹☹☹☹☹

  • @gurjotkaur3195
    @gurjotkaur3195 Před 3 lety +3

    Please osde brother nu chad do osde budhe ma baap da tars karlo pta tusi osnu jhoodhe kase vich rakhea hoea

  • @akaurr123
    @akaurr123 Před 3 lety +1

    Chorrrrrrrrr. Chorrrrr chor chorr chor punjab police

  • @babbuuppal220
    @babbuuppal220 Před 3 lety +1

    good ji . keep it up

  • @onlyaap1493
    @onlyaap1493 Před 3 lety +6

    Bohut galat kita jo vi bohut dil tuhanu maaf nhi karnge

  • @Uk1984
    @Uk1984 Před 3 lety +2

    ਪੰਜਾਬ ਪੁਲਿਸ ਦਾ ਅੱਤਵਾਦੀਪੁਣਾ ਪੰਜਾਬ ਦੀ ਜਵਾਨੀ ਨੂ ਮਾਰਨ ਦਾ ਦੌਰ ਜੇਲਾ ਵਿਚ ਬੰਦ ਕਰਨ ਦਾ ਦੌਰ ਨਿਰੰਤਰ ਜਾਰੀ ਹੈ ਕਦੇ ਅੱਤਵਾਦੀ ਆਖ ਕਦੇ ਗੈਂਗਸਟਾਰ ਆਖ ਕੇ
    ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੀ ਬੇਅਦਬੀ ਕਰਨ ਵਾਲੇ ਤੁਹਾਡੇ ਕੋਲੋ ਟਰੇਸ ਨਹੀ ਹੋਏ ਉਹਨਾ ਨੂ ਕਦੋ ਗੋਲੀਆ ਮਾਰਨੀਆ ਹਨ, ਬੇਸ਼ਰਮ ,ਪੰਜਾਬ ਦੀ ਜਵਾਨੀ ਨੂ ਮਾਰ ਕੇ ਕਿਡੀ ਬਹਾਦਰੀ ਦਸ ਰਿਹੇ ਹਨ ਪੰਜਾਬ ਸਰਕਾਰ ਨੌਜਾਵਾਨਾ ਨੌਕਰੀਆ ਨਹੀ ਦਿੰਦੀ ਫਿਰ ਇਹਨਾ ਨੌਜਵਾਨਾ ਨੂ ਮੰਤਰੀ ਵਰਤਦੇ ਹਨ ਵਰਤ ਕੇ ਮਰਵਾ ਦਿੰਦੇ ਹਨ
    ਪਰੋ ਚੈਨਲ ਵਾਲਿਓ ਤੁਸੀ ਇਹਨਾ ਬੇਈਮਾਨ ਪੁਲਿਸ ਵਾਲਿਆ ਨੂ ਸਹੀ ਸਾਬਤ ਕਰ ਰਹੇ ਓ? ਪੰਜਾਬ ਦੀ ਜਵਾਨੀ ਨੂ ਇਹਨਾ ਕਦੇ ਅੱਤਵਾਦੀ ਆਖ ਕੇ ਕਦੀ ਗੈਂਗਸਟਾਰ ਕਹ ਕੇ ਮਾਰਿਆ ਇਹ ਹੰਕਾਰੀ ਤਾਕਤ ਦੀ ਗਲਤ ਵਰਤੋ ਕਰਕੇ ਕਦੇ ਨਿਹੰਗ ਸਿੰਘਾ ਨੂ ਮਾਰ ਦਿੰਦੇ ਕਦੇ ਕਿਸੇ ਨੂ ਅਸਲ ਵਿੱਚ ਇਹ ਆਪ ਗੈਂਗਸਟਾਰ ਡਾਕੂ ਹਨ, ਨਿਹੰਗ ਸਿੰਘ ਨੂ ਲਤ ਵਿਚ ਗੋਲੀ ਮਾਰ ਕੇ ਫੜ ਸਕਦੇ ਸਨ ਬੰਦਾ ਮਾਰ ਦੇਣਾ ਕਾਨੂੰਨ ਦੀ ਉਲੰਘਣਾ ਹੈ ਨਿਹੰਗ ਸਿੰਘ ਸਚੇ ਸਨ ਇਹ ਪੁਲਸੀਏ ਝੂਠੇ ਮਕਾਰ , ਤੁਸੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਗੀ ਜੌਹਲ ਨੂ ਆਦਿ ਹੋਰ ਕਈ ਸਿਖ ਨੌਜਵਾਨਾ ਨੂ ਅੱਤਵਾਦੀ ਗਰਦਾਨ ਕੇ ਕਿਉ ਜੇਲ ਵਿਚ ਤਾੜਿਆ ਹੋਇਆ ਤੁਸੀ ਦਿਲੀ ਸਰਕਾਰ ਦੇ ਦਲਾਲ ਹੋ ਗਦਾਰੋ ਸੌ ਦਿਨ ਤੁਹਾਡੇ ਵੀ ਹੋ ਜਾਣੇ ਇਕ ਦਿਨ ਰਬ ਦਾ ਵੀ ਆ ਜਾਣਾ ਲਾਲਚੀਓ,
    ਗੋਲੀ ਮਾਰ ਕੇ ਮਾਰ ਦੇਣਾ ਕਾਨੂੰਨ ਦੀ ਉਲੰਘਣਾ ਹੈ

  • @jasvirmahal7066
    @jasvirmahal7066 Před 3 lety +4

    Surprise why police always unable to identify politician

  • @jaswindersingh-kt1jr
    @jaswindersingh-kt1jr Před 3 lety +21

    Ah banda butcher saini varga lagda aa, sikh mundiya da hi encounter hunda inhaa to,

    • @sunnys1756
      @sunnys1756 Před 3 lety +3

      Sikh maro hero bana punjab ch reet 84 toh chaldi aa rahi hai veera
      Sad but true

    • @jaswindersingh-kt1jr
      @jaswindersingh-kt1jr Před 3 lety +2

      @@SBrar tu gandh kehnda hain, lagda aa dost tera v koi police ch hona,

    • @daljeetsingh1914
      @daljeetsingh1914 Před 3 lety +1

      @@SBrar sade ferozpur ch shream chitta vikda din ch direct police vale aounde 2 jane ik month badh paise le jade 2. 3 mundya di death v hogi overdose nl plz tusi sade pind ch v gand saaf krvado sir plz tusi mnu smaaj sevek lg rhye o

    • @daljeetsingh1914
      @daljeetsingh1914 Před 3 lety

      @@SBrar tuadi jurat hegi bnd krva skde ???sada sara pind ikhdha hoya c fdon lyi ona nu but police valya ne kuch ni kita

    • @jaswindersingh-kt1jr
      @jaswindersingh-kt1jr Před 3 lety +1

      @@daljeetsingh1914 bilkul sahi kehia bro, ah saale police wale hi hunde ne, jinha krke aam banda v mujarim banan te majboor hor janda

  • @rbrar3859
    @rbrar3859 Před 2 lety

    ਵਾਹਿਗੁਰੂ ਜੀ

  • @tejinderratton7666
    @tejinderratton7666 Před 2 lety

    Weldone Gurmeet Singh Chauhan Sir

  • @lallykounta5472
    @lallykounta5472 Před 3 lety +8

    jaipal nu bahut jaldi pta la ka encounter karta but guru granth sahib ji di baadbi mamla vala hja tak ni fda gya

  • @gamdoorsingh2581
    @gamdoorsingh2581 Před 3 lety +2

    ਪੰਜਾਬ ਪੁਲਸ ਆਵਦੀ ਨਾਕਾਮੀ ਸ਼ਪਾਉਂਦੀ ਹੋਈ ਝੂਠ ਬੋਲ ਰਹੀ ਹੈ shame on this police officer

  • @manjindersandhu4269
    @manjindersandhu4269 Před 3 lety +1

    गुरू महाराज की बेअदबी बाले कब पकङे जायेगे

  • @tajrandhawa325
    @tajrandhawa325 Před 3 lety +8

    DRUGS. JO VECHDE OHNA NU TA TUSI MARDE NAI. GURMEET G. PLEASE DRUGS V MUKAVO. BEDBI DA INSAF DVAO 🙏

    • @SurjeetSingh-vt6kw
      @SurjeetSingh-vt6kw Před 3 lety

      Gourmeet g ki kar
      Skda.
      Kihnu marna, kihnu rakhna, eh decision CM house ch laye jande ne

  • @jakinestor1292
    @jakinestor1292 Před 3 lety +4

    Fake police encounter

  • @sangatsingh4850
    @sangatsingh4850 Před 3 lety +1

    Sumed saini ko uncounted karo

  • @sukhbhullar1984
    @sukhbhullar1984 Před 3 lety +3

    Din ta sabh de aoune aa afsra

  • @brownspider-mon
    @brownspider-mon Před 3 lety +1

    Kisi kol video hai encounter wali? Pics hai deadbody dia? Yaar me dekhna last time bai jaipal kiwe da c , pls agar kisi kol v howe ta reply zaroor krna

  • @narinderkaursandhu5978
    @narinderkaursandhu5978 Před 2 lety +1

    Loka de putt mar ke kihrha bhaduri da kam kita miss guide hoey bachia nu changey insan banen da mauka dena chahida

  • @jasssingh2052
    @jasssingh2052 Před 3 lety +2

    Chor pulic

  • @gskalirao
    @gskalirao Před 2 lety +1

    ਕਿੰਨੀ ਸਫਾਈ ਨਾਲ ਸਟੋਰੀ ਸੁਣਾ ਰਿਹਾ , ਬਾ-ਕਮਾਲ ਐ