Video není dostupné.
Omlouváme se.

Show with Bhupinder Singh Bhullar | EP 111 | Talk with Rattan

Sdílet
Vložit
  • čas přidán 19. 08. 2024
  • #jaipalbhullar #bhupindersingh #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Komentáře • 308

  • @vickysinghvicky2618
    @vickysinghvicky2618 Před rokem +54

    ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਲੱਖ ਲਾਹਨਤਾ ਲੀਡਰਾਂ ਨੂੰ

    • @satnamazaddhanaula1987
      @satnamazaddhanaula1987 Před 8 měsíci +1

      ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਦੇ ਮੁਲਾਜਮਾਂ ਨੂੰ ਲਾਹਨਤਾਂ ਲੀਡਰਾਂ ਨੂੰ

  • @gurpreepsandhu7586
    @gurpreepsandhu7586 Před rokem +48

    ਕਿੰਨਾ ਜਾਦਾ ਦੁੱਖ ਆ ਬਾਪੂ ਦੇ ਦਿਲ ਵਿੱਚ ਚੰਗੀ ਤਰ੍ਹਾਂ ਬਿਆਨ ਵੀ ਨਹੀਂ ਹੁੰਦਾ ਹੁਣ ਤੇ ਬਾਪੂ ਜੀ ਕੋਲੋ ,, ਮੈਨੂੰ ਲੱਗਦਾ ਯਾਰ ਸੱਚੀ ਰੱਬ ਹੈਨੀ 😭🙏🏼🙏🏼

    • @Let_me_check333
      @Let_me_check333 Před rokem

      Lakha hi maa pau punjab deya eh hi sach hai sikh genocide by Punjab police

    • @anjaan8675
      @anjaan8675 Před rokem +1

      Rabb sirf insaan di banai hoi kahani hai.

    • @fateh4751
      @fateh4751 Před 7 měsíci

      ਜਦੋਂ ਤੇਰੇ ਨੇ ਕਿੰਨੇ ਘਰ ਉਜਾੜੇ, ਆਪਣੇ ਤਾਂ ਪਈ ਤਾਂ ਪਤਾ ਲੱਗਾ।

    • @AvtarSingh-rh6ue
      @AvtarSingh-rh6ue Před 2 měsíci

      ​@@Let_me_check333😊

  • @khushdhillon3511
    @khushdhillon3511 Před rokem +80

    ਰਤਨ ਵੀਰ ਮੇਰਿਆ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਬਾਪੂ ਜੀ ਕੋਲ ਜਾਕੇ

    • @kangsukh2151
      @kangsukh2151 Před rokem +1

      Sahi gal a..few days ago INA DE INTERVIEW C NEWS 18 PUNJAB te...just 5min vaste kiti c.. par je koi gal saaf hove tan maximum 40..50 min de interview chahidi

  • @Sukh_dhaliwal_2787
    @Sukh_dhaliwal_2787 Před 8 měsíci +7

    ਪੰਜਾਬ ਦਾ ਨਾਸ਼ ਕਰਤਾ ਸਿਆਸਤਾਂ ਤੇ ਰਾਜ ਘਰਾਣਿਆਂ ਨੇ
    ਬਾਪੂ ਦਬਣਾ ਨੀ ਆਪਾਂ ਵਾਹਿਗੁਰੂ ਭਲੀ ਕਰੂ❤

  • @kulwinderbrar883
    @kulwinderbrar883 Před rokem +16

    ਰਤਨ ਸਿੰਘ ਬਾਈ ਤੁਹਾਡਾ ਧੰਨਵਾਦ ਤੁਸੀਂ ਬਾਪੂ ਜੀ ਦੀ interview ਕੀਤੀ ਦਰਦ ਸਾਮਣੇ ਲੇਕੇ ਆਇਆ
    ਬਾਕੀ ਗੱਲ cm ਮਾਨ ਦੀ ਉਹ ਦੀ ਕਹਾਣੀ ਖਤਮ ਆ
    ਜੋ ਦਿੱਲੀ ਤੋਂ ਆਡਰ ਉਹੀ ਹੋਉ ਕਰੋ ਉਹ ਤਾਂ

  • @barjinderpalsingh6035
    @barjinderpalsingh6035 Před rokem +23

    ਭੁੱਲਰ ਸਾਬ ਜੀ ਜਿਹੜੇ ਵਕੀਲ ਨੇ ਤੁਹਾਡੇ ਨਾਲ ਵਿਸ਼ਵਾਸ਼ਘਾਤ ਕੀਤਾ ਉਸ ਦਾ ਰਹਿਣਾ ਵੀ ਕੱਖ ਨੀ

  • @king-pn7fx
    @king-pn7fx Před rokem +17

    A police officer a real dad a true men uncle respect hope you achieve what you fight for

  • @harpreetsinghbrar855
    @harpreetsinghbrar855 Před rokem +9

    ਬਹੁਤ ਜ਼ਿਆਦਾ ਦੁੱਖ ਲੱਗਿਆ ਪਰਮਾਤਮਾ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ

  • @sandeepsohal8816
    @sandeepsohal8816 Před 8 měsíci +5

    ਜੇ ਇਕ ਪੁਲਸ ਵਾਲੇ ਨਾਲ ਪੁਲਸ ਏਦਾ ਕਰਦੀ ਹੈ ਤਾਂ ਆਮ ਲੋਕਾਂ ਨਾਲ ਕਿਦਾਂ ਕਰਦੀ ਹੋਊ।

  • @kulwindersingh-dh1hq
    @kulwindersingh-dh1hq Před 8 měsíci +3

    ਮੈ ਇਕ ਸਾਲ ਏ ਪਰੋਗਰਾਮ ਵੇਖ ਰਿਹਾ। ਹਾਏ ੳਏ ਰਬਾ ਇਕ ਪਿਉ ਕਿਨਾ ਹਤਾਸ਼ ਨਿਰਾਸ਼ ਆ ਰਬਾ ਕਾਦੀ ਸਜਾ ਮਿਲ ਰਹੀ ਆ ਪੰਜਾਬ ਦੇ ਜਾਇਆ ਨੂ ਕੀ ਕਦੀ ਸਿੱਖ ਵੀ ਖੁਲੀ ਹਵਾ ਚ ਸਾਹ ਲੈਣ ਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 😢😢😢😢

  • @thelion6821
    @thelion6821 Před rokem +24

    Bohat dhakka hoya lgda Bapu ji naal .Thoda Mently upset v ho gye lgda aa putt jaan krk .Rab ena dukh kici V family nu na dve 🙏🙏🙏🙏

    • @amanpreetkumar9294
      @amanpreetkumar9294 Před 7 měsíci +1

      tenu mental uspet kire pasyo lagea ? teri peo di umar da he thori ta akal kar le 🙏🙏🙏

  • @vickysharmavicky7228
    @vickysharmavicky7228 Před 10 měsíci +3

    ਵਾਹਿਗੁਰੂ ਜੀ ਕਿਸੇ ਵੀ ਮਾਂ ਬਾਪ ਨੂੰ ਏਦਾਂ ਦਾ ਦਿਨ ਨਾਂ ਦੇਖਣਾਂ ਪਵੇ ਜਿਨਾਂ ਦਾ ਲੇਟਰ ਵਰਗਾਂ ਪੁੱਤ ਮਰਦਾਂ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜ਼ਿੰਦਗੀ ਇੱਕ ਨਰਕ ਬਣ ਜਾਂਦੀ ਹੈ ਇਸ ਬਜ਼ੁਰਗ ਦਾ ਦਰਦ ਇਹਨਾਂ ਦੀਆਂ ਗੱਲਾਂ ਵਿਚੋਂ ਸਾਫ਼ ਨਜ਼ਰ ਆਦਾ ਹੈ ਵਾਹਿਗੁਰੂ ਜੀ ਕੁੱਲ ਜਹਾਨ ਦੇ ਧੀਆਂ ਪੁੱਤਰਾਂ ਨੂੰ ਤੰਦਰੁਸਤੀ ਤੇ ਤਰੱਕੀ ਦੇਣਾਂ ਜੀ ਇਸ ਤਰ੍ਹਾਂ ਮਾਂ ਬਾਪ ਰੋਂਦੇ ਦੇਖੇ ਨਹੀਂ ਜਾਂਦੇ ਵਾਹਿਗੁਰੂ ਜੀ ਇਹਨਾਂ ਬਜ਼ੁਰਗਾਂ ਦਾ ਦੂਜਾ ਪੁੱਤ ਸਹੀ ਸਲਾਮਤ ਤੇ ਤੰਦਰੁਸਤ ਵਾਪਸ ਘਰ ਆਜੇ ਜੋ ਇਹਨਾਂ ਬਜ਼ੁਰਗਾਂ ਦੇ ਦੁੱਖ ਵਨਡਾ ਸਕੇ ਵਾਹਿਗੁਰੂ ਜੀ ਮੇਹਰ ਕਰੋ ਇਸ ਪਰਵਾਰ ਤੇ 🙏🙏🙏🙏🙏🙏🙏🙏

  • @amritsingh862
    @amritsingh862 Před rokem +4

    ਬਾਪੂ ਜੀ ਤੁਸੀ ਚੜਦੀ ਕਲ੍ਹਾ ਵਿਚ ਰਹਿਣਾਂ ਡਰਿਓ ਨਾ ਕੋਈ ਤੁਹਾਡਾ ਕੁਝ ਨੀ ਵਿਗੜ ਸਕਦਾ ਹੋਂਸਲਾ ਰੱਖੋ

  • @inderkaur94
    @inderkaur94 Před rokem +35

    Panjab police ਤੇ ਲੱਖ ਦੀ ਲਾਹਣਤ

  • @JaiGuruji7264
    @JaiGuruji7264 Před rokem +14

    ਸੱਚਾਈ ਬਿਆਨ ਕੀਤੀ ਬਾਪੂ ਜੀ ਨੇ ਕਾਤਿਲ ਸਰਕਾਰਾਂ

  • @jaswindersingh6776
    @jaswindersingh6776 Před 8 měsíci +4

    ਬੇਹਯਾ ਪੁਲਿਸ ਵਾਲਿਓ ਜੇਕਰ ਭੁੱਲਰ ਸਾਹਿਬ ਦੇ ਅਥਰੂ ਵੇਖ ਥੋੜ੍ਹੀ ਬਹੁਤ ਇਨਸਾਨੀਅਤ ਬਚੀ ਹੈ ਤਾਂ ਪਛਤਾਵਾ ਕਰਕੇ ਆਪਣੀ ਗਲਤੀ ਮੰਨ ਕੇ ਇਨ੍ਹਾਂ ਦੀ ਮਦਦ ਕਰੋ ਨਹੀਂ ਤਾਂ ਪਰਮਾਤਮਾ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਕਰੇ ਉਸਦੀ ਡਾਂਗ ਦੀ ਆਵਾਜ਼ ਨਹੀਂ ਹੁੰਦੀ

  • @gmedia9838
    @gmedia9838 Před rokem +11

    Assin ajj v gulam han bapu ji di Interview ne dil todhta.

    • @gmedia9838
      @gmedia9838 Před rokem +2

      @@neerneet9127 assin te hathiar bde time de chake ne tu das kithe milna .

    • @gmedia9838
      @gmedia9838 Před rokem

      @@neerneet9127 okat te teri bahar aggi fudua bs bakwas krn joga wa tu , tainu kine kiha mere comment thale comment krn nu . Tu awda comment sidha video te pa . Baki je Punjab ch haiga wa te mil la tanu okat da v pta lagju ,

    • @gmedia9838
      @gmedia9838 Před rokem

      @@neerneet9127 teri maa di lun salia je ek peo da wa te paa time teri bund band na krty te akhi salia tere wrge internet de badmash fr bar nae milled hunde teri Maria bhen di lun Sala suri da beej

    • @gmedia9838
      @gmedia9838 Před rokem

      @@neerneet9127 teri bhen di lun salia bomdua

    • @gmedia9838
      @gmedia9838 Před rokem

      @@neerneet9127 salir hune hune tere peo suri da sodha lagga te teri maa hale v fuda mrae jandi onnu tok lok lain la ke chadi jande odde te

  • @SukhpalSinghDhaliwal-xt2rt
    @SukhpalSinghDhaliwal-xt2rt Před 8 měsíci +5

    ❤❤ ਬਾਈ ਜੀ ਰਤਨ ਧਾਲੀਵਾਲ ਬਹੁਤ ਵਧੀਆ ਐਟਰ ਵਉਉ ਘੈਂਟ ਪੰਜਾਬੀ ਬਾਈ ❤❤❤❤❤❤❤

  • @ManjinderSingh-sf7xk
    @ManjinderSingh-sf7xk Před rokem +26

    Bapuu sacha banda🙏

  • @manindersarwana7900
    @manindersarwana7900 Před 7 měsíci +3

    Waheguru g Bhullar family nu chardikala vich rahe❤❤❤

  • @mannpreet3908
    @mannpreet3908 Před rokem +7

    Waheguru mehar krn Bapu te tandrusti bkshn

  • @theking-ho6jd
    @theking-ho6jd Před rokem +7

    Seriously waheguru plz baba ji te mehar karo🙏🙏🙏

  • @gursewaksidhu7315
    @gursewaksidhu7315 Před rokem +11

    ਬਾਪੂ ਜੀ ਇਹ ਸਰਕਾਰਾ ਇਹਨਾ ਦੇ ਅਫਸਰ ਸਭ ਪਾਪਾ ਨਾਲ ਭਰੇ ਹਨ।ਅੰਤ ਇਹਨਾ ਦੀ ਵੀ ਬਹੁਤ ਮਾੜਾ ਹੋਵੇਗਾ।

  • @jitkulwinder4643
    @jitkulwinder4643 Před rokem +4

    Uncle ji bahaut mada hoya tuhade naal sun ke mann udaas ho giya

  • @SukhdeepSingh-bc6gz
    @SukhdeepSingh-bc6gz Před rokem +8

    ਵਾਹਿਗੁਰੂ ਕਿਰਪਾ ਬਣਾਈ rakhn 🙏

  • @kaafirpagan
    @kaafirpagan Před 7 měsíci +1

    ਪੰਜਾਬੀਏ ਆਪਣੇ ਪੰਜਾਬ ਦਾ ਬੇਦਾਗਰਾਕ ਆਪਣੇ ਆਪ ਕਰ ਰਹੇ ਨੇ, ਸੰਭਲ ਜੋ ਹੱਲੇ ਵੀ ਸੰਭਲ ਜੋ

  • @jaswindersingh6776
    @jaswindersingh6776 Před 8 měsíci

    ਬਹੁਤ ਹੀ ਤਕਲੀਫ ਹੋ ਰਹੀ ਰਹੀ ਹੈ ਅਸੀਂ ਸਿਰਫ਼ ਅਰਦਾਸ ਹੀ ਕਰ ਸਕਦੇ ਹਾਂ ਪਰਮਾਤਮਾ ਵੀਰ ਤੁਹਾਡੀ ਸਿਹਤ ਠੀਕ ਕਰੇ ਅਤੇ ਬਲ ਬਖਸ਼ੇ

  • @parwinderkaur2721
    @parwinderkaur2721 Před rokem +6

    Please punjab waleo sath deo uncle ji da.

  • @beantsingh5023
    @beantsingh5023 Před rokem +9

    ਰਤਨ ਬਹੁਤ ਵਧੀਆ ਜੀ

  • @swarnjitsingh1032
    @swarnjitsingh1032 Před rokem +11

    Es ton wadi koi chapeed hai ne sarkaran de muh te rattan veer thanks

  • @gurdeepsinghhk5587
    @gurdeepsinghhk5587 Před 8 měsíci +1

    ਇਸੇ ਕਰਕੇ ਹੀ ਬਹੁਤ ਪੁਲਿਸ ਮੁਲਾਜ਼ਮਾਂ ਦੇ ਘਰਾਂ ਵਾਲੇ ਨਰਕ ਭੋਗਦੇ ਆ ਇਸ ਤਰ੍ਹਾਂ ਜੋ ਧੱਕਾ ਕੀਤਾ ਜਾਂਦਾ।

  • @HarwinderSingh-rl9mq
    @HarwinderSingh-rl9mq Před 9 měsíci +3

    ਮੇਹਰ ਕਰੀ ਦਾਤਿਆ ਬਾਬੇ ਤੇ

  • @parvindersingh5710
    @parvindersingh5710 Před rokem +15

    Waheguru mehar Kare Bapu g .

  • @Jagirdaar173
    @Jagirdaar173 Před rokem +3

    Waheguru g insaaf kro ek maa baap da putt gaya both dukh ho reha bapu g da dukh sun k

  • @bhullaroye
    @bhullaroye Před rokem +6

    Waheguru ji

  • @bobquestor
    @bobquestor Před rokem +7

    very gud bro gangster jaipal nai lihiya

  • @gurleendharm9134
    @gurleendharm9134 Před rokem +5

    ਬੁਰਾ ਹਾਲ ਸਾਡੀ ਪੁਲਿਸ ਦੇ ਉਚ ਅਧਿਕਾਰੀਆਂ ਦਾ

  • @hannanch6497
    @hannanch6497 Před rokem +6

    Black face of India where no sikh or Muslim peoples secure ss well as any low community. So sad and harsh behavior with a formal police official 🤒

  • @amansandhu775
    @amansandhu775 Před rokem +4

    Waheguru mehar kre

  • @nirvaanb1291
    @nirvaanb1291 Před rokem +1

    Waheguru g mehar bharya hath rakhyo uncle ji uper

  • @TARAJISREAL
    @TARAJISREAL Před 8 měsíci +1

    Salaam Uncle di himmat nu 🙏🏻🙏🏻

  • @gurbinderpandher7316
    @gurbinderpandher7316 Před rokem +12

    Waheguru mehar kre ess privar te

  • @bhullaroye
    @bhullaroye Před rokem +10

    Waheguru ji mehar kro ena te 🙏

  • @rinkaadeol
    @rinkaadeol Před rokem +2

    dhanwaad veer agge lyaun lyi

  • @gauravjeetsingh2103
    @gauravjeetsingh2103 Před rokem +1

    Waheguru ji mehar kro priwaar te🙏🙏🙏🙏🙏

  • @punjabikhalsa6959
    @punjabikhalsa6959 Před rokem +4

    Bullar saab saaf dil bande aa…

  • @amarjeetdhaliwal1990
    @amarjeetdhaliwal1990 Před 8 měsíci +1

    Waheguru g

  • @peehusharma2116
    @peehusharma2116 Před rokem +4

    Good father 🙏

  • @manidhaliwal1745
    @manidhaliwal1745 Před rokem +3

    ਵਾਹਿਗੁਰੂ ਮੇਹਰ ਕਰੇ ਰੱਬ ਜਿੱਡਾ ਦੁੱਖ ਆ ਪੁੱਤ ਦੇ ਜਾਣ ਦਾ 😔🙏

  • @waraichlakhwindersingh853

    सरकारा नु ऐह वी सोचना चाहिए ऐडा वदीया खडारी गेगसटर बनिया किवें

  • @shahbazpannu9328
    @shahbazpannu9328 Před rokem +2

    Uncle ji tuhadia gallan bilkul thik ne

  • @balsingh3700
    @balsingh3700 Před rokem +11

    100% ਸਚ ਹੈ

  • @sahibabigail
    @sahibabigail Před rokem +1

    ਦਹਿਸ਼ਤ ਫੈਲਾ ਰਹੇ, ਗੁਲਾਮੀ ਕਿਸ ਹੱਦ ਤਕ

  • @blackeagle9432
    @blackeagle9432 Před rokem +7

    I am with you

  • @charnjitsingh4999
    @charnjitsingh4999 Před měsícem

    Bilkul sahi gal a bai ji

  • @lovegill3557
    @lovegill3557 Před rokem +2

    Great Journalism

  • @preetains1171
    @preetains1171 Před rokem +3

    Satnam wahaguru maher karu ji 🙏

  • @ParminderSingh-dm9ek
    @ParminderSingh-dm9ek Před rokem +1

    Waheguru ji 🙏🙏

  • @lovejeetsingh319
    @lovejeetsingh319 Před rokem

    Ratan veere jado jado v wapis murhan da khyaal aunda udo eh sab moore aa janda
    .
    Mera 100% Mann bneya hoya ke mai apni dharti te murh ke auna te apna purkhi kitta karna .
    Beshak ithe ik month ch enna kmaa lainde haan jinna asi Pind Kheti krke 6 month ch kmaunde c
    .
    Per ithe Warkat ni
    .
    So ajj Uncle de halaat wekh ke lagda ke nahi thik e aw jo v hai

  • @RanjeetSingh-zv9hn
    @RanjeetSingh-zv9hn Před rokem +4

    Waheguru a duniya rehan liayek nahi

  • @satwinderpawar9532
    @satwinderpawar9532 Před rokem +2

    ਬਾਪੂ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੱਚ ਹਨ।ਸਾਨੂੰ ਬਹੁਤ ਦੁੱਖ ਏ ਤੁਹਾਡੀ ਹਾਲਤ ਤੇ ਪਰ ਉਹ ਸਮਾਂ ਯਾਦ ਕਰੋ ਜਦੋਂ ਤੁਸੀਂ ਜੈਪਾਲ ਦੇ ਮਾੜੇ ਕੰਮ ਚ ਆਪਣੇ ਮਹਿਕਮੇ ਦੇ ਲੋਕਾਂ ਕੋਲੋਂ ਉਸਨੂੰ ਛੱਡਵਾਉਂਦੇ ਹੁੰਦੇ ਸੀ।ਉਹ ਗਲਤ ਰਾਹੇ ਪਿਆ ਤੇ ਤੁਹਾਡੀ ਸਪੋਰਟ ਕਰਕੇ ਪਿਆ।ਹੁਣ ਪਛਤਾਵੇ ਕਿਆ ਹੋਈਏ ਜਬ ਚਿੜੀਆਂ ਚੁੱਗ ਗਈ ਖੇਤ।

  • @jaswindergill7549
    @jaswindergill7549 Před rokem +8

    100 true..

  • @bikarjitsingh34bikarjitsin10
    @bikarjitsingh34bikarjitsin10 Před 8 měsíci +1

    ਕੈਪਟਨ ਨੇ ਤਾਂ ਕੇ ਪੀ ਐਸ ਗਿੱਲ ਦੀ ਅਰਦਾਸ ਕਰਵਾਈ ਸ਼ਰਧਾਂਜਲੀਆਂ ਦਿੱਤੀਆਂ ਇਹ ਕਦੇ ਵੀ ਕੋਈ ਮੁੱਖ ਮੰਤਰੀ ਹੋਵੇ ਸਿੱਖਾਂ ਦਾ ਭਲਾ ਨਹੀਂ ਕਰ ਸਕਦਾ ਪੜ੍ਹੋ ਦੀਪ ਢਿੱਲੋਂ ਦੀ ਕਿਤਾਬ ਵਿੱਚ ਸਾਰਾ ਕੁਝ ਲਿਖਿਆ

  • @butasingh7657
    @butasingh7657 Před rokem

    Waheguru Ji Mehar kare Ji es pariwar te

  • @user-jw7eg1kj9y
    @user-jw7eg1kj9y Před 7 měsíci +1

    ਕਤਲ ਕਰਨ ਲਈ ਇਹਨਾਂ ਲਈ ਸਿੱਖ ਹੋਣਾ ਜ਼ਰੂਰੀ ਹੈ ਬਾਕੀ ਇਹਨਾਂ ਨੂੰ ਕੋਈ ਹੋਰ ਗੱਲ ਨਹੀਂ ਦੇਖਣੀ। ਗ਼ੁਲਾਮੀ ਘਰ ਚ ਵੜੀ ਹੋਈ ਹੈ ਹੁਣ ਕੱਢਣੀ ਕਦੋਂ ਹੈ ਸਿੱਖਾਂ ਦੇ ਆਪਣੇ ਹੱਥ ਹੈ।

  • @AmandeepSingh-qm5nu
    @AmandeepSingh-qm5nu Před rokem +2

    ਵਾਹਿਗੁਰੂ ਜੀ

  • @jaskarandhillon1628
    @jaskarandhillon1628 Před rokem

    Bahut dukh lga bapu da.. waheguru Mehar krn bapu ta

  • @reshamdeepsinghgarcha4245

    Waheguru Ji Parmatma sab da bla kri ji waheguru

  • @nirmalsidhu2620
    @nirmalsidhu2620 Před rokem +9

    100%

  • @agambhatia650
    @agambhatia650 Před rokem +2

    Wmk 🙏 bapu ji sache bande aa

  • @MandeepSingh-pd5rb
    @MandeepSingh-pd5rb Před rokem +2

    Waheguru ji
    Very Sad bauth galth havi forad

  • @HarjinderSingh-dx2np
    @HarjinderSingh-dx2np Před 6 měsíci

    Bilkul sahi keha ji tusi ta es sistam vich rahe ho sab jahnde ho police wale kive marde loka ate leader kive police to marwaunde aam loka nu

  • @taransingh8211
    @taransingh8211 Před rokem +1

    Waheguru

  • @kalasingh3623
    @kalasingh3623 Před rokem +8

    Lakha bai ne jo gal sidhu bai de katal tho bad kahi c ki agency's de kam hai ohi gal uncle ne clear kar diti Jatana tha gaana gaya ohnu sodh dita kyuki ehi gal lakha bai ne kahi agency's samaj gayia c hun edi kalam apne Punjab tha apne loka de hakka layi likhan lag payia hai ehnu gorya kala sunda hai eh sada layi nuksaan hoyu kyuki police vich raha hai uncle sho mobile deka aya shoters nu goiandwal jail vich ohi bad remand tha layaka aya kyuki ladies available nahi hoyi othe tinu layi kitho ladies layandi hotel vich jagah nahi mili apne quater laya gaya otho oh bhaj gaya,kyuki uparo afsara de hukam c ki es bande di sewa karni hai bilkul sach delhi jail de hal asi dekh laya ap de. Minister jehada jail vich massage Kara raha hai tha Lawrence jaggu eh Sara delhi jail vich hi kyu bhajda hai pata lag gaya aj

  • @kaurjapp998
    @kaurjapp998 Před rokem +1

    WaheguruG

  • @divjeetsingh2270
    @divjeetsingh2270 Před rokem

    Bht dukhe ne uncle ji parmatama hosla deve

  • @jaspreetkaurraju3739
    @jaspreetkaurraju3739 Před rokem

    Waheguru ji Meher krn

  • @jagmeetsra6332
    @jagmeetsra6332 Před rokem +8

    Police n bhut loka de ghr pat dita bhut jhooth parch pa k putt de ghr khrb kar dita a

  • @jagroopbal1634
    @jagroopbal1634 Před rokem +5

    Sher he Sher jamde

  • @s.k.khardiyas.k.khardiya2787

    Vahegu Meher kre Ji

  • @jagjitsinghdhaliwal5756
    @jagjitsinghdhaliwal5756 Před 8 měsíci

    ਪਤੱਰ ਕਾਰ ਬਾਪੁ ਜੀ ਨੂੰ ਵਿਚੋ ਹੀ ਟੋਕੀ ਜਾਂਦਾ ਸ਼ਰਮ ਆਉਣੀ ਚਾਹੀਦੀ ਹੈ

  • @harmandhadli6679
    @harmandhadli6679 Před 7 měsíci +3

    J Jaipal gangster c tan martaa prr ohda shotta bhara vichara bahron aya. ohda ki kasoor c. ohnu kio jail ch paya utton jaipal de father saab da ki kasoor a jma nijaij ho reha ah te.

  • @amandeepsinghmaan5777
    @amandeepsinghmaan5777 Před rokem +1

    Bapu ji no words

  • @kulvirsingh6504
    @kulvirsingh6504 Před rokem +2

    ਬਜੁਰਗ ਬਾਪੂ ਤੋਂ ਬਹੁਤ ਤਰਸ ਆਉਦਾਂ , ਬਾਪੂ ਨੂੰ ਇਨਸਾਫ ਮਿਲਣਾ ਚਾਹੀਦਾ

  • @shellysarao6743
    @shellysarao6743 Před rokem +2

    ehhna da dukh ta bilkul samaj aunda a, sab najayaz ho reha a ehna nal, nhi krna chahida kuj v ehna nal kyuki eh pehla hi bahut dukhi ne, ena dukhi parmatma kise nu v na kre, eh maa baap billkul dukh de bhanne pae a, eho jehi parmatma kise nal v na kre....
    Par jehde do police mulazam jaipal ne maar ditte a ohna di gal kaun kru bai ji oh v dasso, ratan ji kde ohna de jwaka kol v ja ke ao ji, oh v anaath ho gae a, oh khud 40 40 saal de c, te ohna de jwaak v sirf 10 ya 12 ku saal de hi a, ohna da ki kasoor c, oh duty kr rhe c, eh kasoor c ohna da ??
    jis gal krke encounter kita c ohna di koi gal krda hi ni, oh v jarur kro ji,....
    es baap nal bahut hamdardi a, bahut galat ho reha a eh maa baap nal, parmatma ehna de duje jwaak nu hi ghatto ghat bahar lea de, koi sukh da saah lai lain eh maa baap, waheguru bhali kre ehna nal...

  • @RajinderSingh-
    @RajinderSingh- Před 8 měsíci

    Media. De bahut vaddi jababdari public nu chk karke public sahi news pahuch jae tan

  • @sahibsinghcheema4151
    @sahibsinghcheema4151 Před rokem

    Thank you brother ❤️🙏

  • @baliharsingh5558
    @baliharsingh5558 Před rokem +9

    💯 % Right Sir

  • @Allfactsttv
    @Allfactsttv Před rokem +2

    Ena mada system hogia punjab da ik baap da ik police ale da jehne sari zindgi apni desh nu diti duty krke. Aaj ohnu awaz chukan te v gangster bnata. Sharm kro j bachi hoi tm thodi bahut. Koi gll hai ni bolan lyi . 🙏🏻🙏🏻. Bapu ji bs dhyan rakhio apna te parivar da. Rabb de ghar insaaf haiga. Hje. Oh ap e insaaf kruga.🙏🏻🙏🏻🙏🏻

  • @micksingh792
    @micksingh792 Před rokem +2

    Problems Problems no peace at all.Is this is the life?

  • @baliharsingh5558
    @baliharsingh5558 Před rokem +5

    Punjab State Police Not Good working Sir

  • @jagbirsinghgill3166
    @jagbirsinghgill3166 Před 7 měsíci +1

    Bilkul sahi gall hai sirf sikhan de piche hi paye hoye ne eh

  • @BeHappy-qy3fx
    @BeHappy-qy3fx Před rokem +1

    JEE LEIN DO MAAAA PEYOOO NU...🙏

  • @gagandipsingh7734
    @gagandipsingh7734 Před 8 měsíci

    Bapu ji Sachi gal sar gya Panjab Sarkar da

  • @Harikevalamonu
    @Harikevalamonu Před rokem +3

    i think2011-12 de lagge firozepur ਤੋਂ ਜੈਜ਼ੀ B ਤੋਂ Fortuner ਕਾਰ ਖੋ ਲਯੀ ਸੀ ਜਿਸ ਵਿਚ ਹੈਪੀ ਦਿਓਰਾ ਤੇ ਜੈਪਾਲ ਦਾ ਨਾਮ ਸਾਮਣੇ ਆਇਆ ਸੀ ਉਸ ਤੋਂ ਬਾਅਦ ਅੱਜ ਤਕ ਜੈਜ਼ੀ ਬੈਂਸ firozepur ਅਖਾੜਾ lagaan ਨਹੀਂ ਆਇਆ ਇਹਨਾਂ ਨਾਮ ਸੀ ਜੈਪਾਲ ਦਾ ਤੇ ਓਸੇ ਕਾਰ ਵਿਚ ਸ਼ੇਰ khuban ਮਾਰਿਆ c ਪੁਲਿਸ ਨੇ ਧੋਖੇ nal

    • @gurpreetsingh-pw5wb
      @gurpreetsingh-pw5wb Před rokem

      Encounter Gurpreet sekhon da krna c oh gaddi shera khumban nal change ho gye c

  • @gursewakbhanotbhanot1529

    Eh Punjabi police a ji eh kush v kar sakdi a ji mere father v police ch c par oh ta bhullar saab vang shote rank te c sab eko j nhi par Punjab police jad dhaka kardi a ta koi n push da.

  • @kewal1370
    @kewal1370 Před rokem +2

    V..sad...ram..ji...maher...kra

  • @jaspreetgill8789
    @jaspreetgill8789 Před 8 měsíci

    He knows the system from inside out, bcos he was part of that system.

  • @vip-rq9uq
    @vip-rq9uq Před rokem +9

    😭😭😭dekh lyo kine bewas hoye pye maa baap jaipal dekh Lai tu maa baap di porri zindgi hi khrab kr gea

  • @harjitsingh8535
    @harjitsingh8535 Před rokem

    ਵਾਹਿਗੁਰੂ ji