Show with Surjit Singh Rakhra | Political | EP 482 | Talk With Rattan

Sdílet
Vložit
  • čas přidán 10. 09. 2024

Komentáře • 118

  • @ssschatha
    @ssschatha Před 25 dny +11

    ਰੱਖੜਾ ਸਾਹਿਬ ਇੱਕ ਦਰਵੇਸ ਸਿਆਸਤਦਾਨ ਨੇ
    ਲੋਕ ਹਿਤੈਸ਼ੀ

    • @gurcharansinghgill8521
      @gurcharansinghgill8521 Před 25 dny

      ਰੱਖੜਾ ਭਰਾ ਅਤੇ ਦਰਵੇਸ਼ ? ਤਿੰਨ ਸਾਲ ਤੋਂ ਮੋਦੀ ਨਾਲ ਸੈਟਿੰਗ ਕਰ ਰੱਖੀ ਹੈ ਇਨ੍ਹਾਂ ਨੇ

    • @rachhpalsaini3315
      @rachhpalsaini3315 Před 25 dny

      How , did not they sold their soul to modi and shah
      They are businessman but nothing else

    • @avtars.dhindsa8381
      @avtars.dhindsa8381 Před 25 dny

      ਬਾਦਲ ਬੁਚੜਾਂ ਦਾ ਸਰਦਾਰ 1978ਤੋ ਚਲ ਰਿਹੈ ਇਹ ਬਾਦ ਨਵੇ ਆਏ ਸਲੇਡੇ ਹਨ ,

  • @HarpalSingh-jw4yh
    @HarpalSingh-jw4yh Před 25 dny +7

    ਰੱਰਖੇ ਪਰਵਾਰ ਬਰਗਾ ਕੋਈ ਨੀ ਜਿੰਨਾ ਨੂੰ ਕੋਈ ਲਾਲਚ ਹੀ ਨਹੀਂ ਇਹੋ ਜਹੇ ਇਨਸਾਨ ਪੰਜਾਬ ਦੀ ਸੇਵਾ ਕਰ ਸਕਦੇ ਬਾਕੀ ਸਬ ਲਾਲਚੀ ਆ

  • @jalourSingh-bz4dj
    @jalourSingh-bz4dj Před 25 dny +17

    🎉🎉🎉🎉🎉 ਰਤਨ ਜੀ ਅਤੇ ਰੱਖੜਾ ਸਾਹਿਬ ਤੁਹਾਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਸੀਂ ਬੇਨਤੀ ਕਰਦੇ ਹਾਂ ਕਿ ਰੱਖੜਾ ਸਾਹਿਬ ਪਰਿਵਾਰ ਚੋਂ ਕੋਈ ਬਣ ਜਾਵੇ ਪ੍ਰਧਾਨ ਬਣ ਜਾਵੇ ਸਾਡੀ ਕੌਮ ਨੂੰ ਬੁਲੰਦੀਆਂ ਤੱਕ ਲੈ ਕੇ ਜਾਵੇਗਾ ਇਹ ਬੜਾ ਇਮਾਨਦਾਰ ਪਰਿਵਾਰ ਹੈ ਪੈਸੇ ਵਾਲਾ ਪਰਿਵਾਰ ਹੈ ਹਰ ਤਰ੍ਹਾਂ ਦੀ ਇਹ ਕੌਮ ਦੀ ਸਹਾਇਤਾ ਕਰੇਗਾ ਅਸੀਂ ਇਹੀ ਚਾਹੁੰਦੇ ਆਂ ਮੇਰੇ ਰੱਖੜਾ ਸਾਹਿਬ ਪਰਿਵਾਰ ਚੋਂ ਕਿਸੇ ਨੂੰ ਬਣਾ ਦਿਓ ਪ੍ਰਧਾਨ ਇਸ ਪ੍ਰਧਾਨ ਪ੍ਰਧਾਨਗੀ ਦੀ ਬਹੁਤ ਹੀ ਕਾਬਲ ਹਨ

    • @gurcharansinghgill8521
      @gurcharansinghgill8521 Před 25 dny +3

      ਬਾਈ ਜੀ ਇਹ ਤਾਂ ਬੀਜੇਪੀ ਨਾਲ ਚੱਲ ਰਹੇ ਹਨ ਰੱਖੜਾ ਭਰਾ ਸਾਰੇ

    • @BalwinderSingh-kd4qz
      @BalwinderSingh-kd4qz Před 25 dny

      ਕੀ ਬਾਦਲ ਕੇ ਬੀਜੇਪੀ ਨਾਲ ਕਦੇ ਨਹੀਂ ਚੱਲੇ।​@@gurcharansinghgill8521

    • @avtars.dhindsa8381
      @avtars.dhindsa8381 Před 25 dny +1

      ​@@gurcharansinghgill8521ਬਾਦਲ ਬੁਚੜ 1978 ਤੋ ਹੀ ਰਲਿਆ ਹੋਇਆ ਇਹ ਤਾ ਬਾਦ ਚ ਆਇਆ

    • @Happysingh-lp9jq
      @Happysingh-lp9jq Před 25 dny +1

      Akil dal nahi bjp da rss da agent hai 😄😄😄

    • @KuldeepSingh-zq8zn
      @KuldeepSingh-zq8zn Před 24 dny

      ਇਹ ਆਰ ਐਸ ਐਸ ਬੀਜੇਪੀ ਦੇ ਦੱਲੇ ਵਾ ਸਿੱਖ ਕੌਮ ਦੇ ਨਵੇਂ ਗੱਦਾਰ, ਬਚ ਜਾਵੋ ਏਨਾ ਸਿੱਖੋ ਏਨਾ ਐਸ ਐਸ ਐਸ ਦੇ ਦਲਾਲਾ ਤੋਂ

  • @tonygill598
    @tonygill598 Před 25 dny +9

    ਰਖੜਾ ਜੀ ਤੁਸੀਂ ਬਹੁਤ ਵਧੀਆ decision ਲਿਆ 3 ਭਰਾਵਾਂ ਨੂੰ ਸਲੂਟ ਜੀ ਗੁਰੂ ਮਾਫ ਕਰੇਗਾ ਜਿਤ ਹੋਵੇ ਹੀ 🇺🇸🙏🏽

    • @KuldeepSingh-zq8zn
      @KuldeepSingh-zq8zn Před 24 dny

      ਸਿੱਖ ਕੌਮ ਦੇ ਨਵੇਂ ਗੱਦਾਰ ਆਰ ਐਸ ਐਸ ਬੀਜੇਪੀ ਦੇ ਦੱਲੇ

  • @jaspalbhullar9563
    @jaspalbhullar9563 Před 25 dny +13

    ਇਕ ਨੌਕਰ ਆਪਣੇ ਮਾਲਕ ਨੂੰ ਕੀ ਸਜ਼ਾ ਦਊਗਾ

  • @Karan_singh1322_
    @Karan_singh1322_ Před 25 dny +6

    ਇਹਦਾ ਭਰਾ ਖੁਦ ਕਹਿ ਚੁੱਕਾ ਕ ਸਾਡੇ ਬੀਜੇਪੀ ਨਾਲ ਬਹੁਤ ਚੰਗੇ ਅਤੇ ਪੁਰਾਣੇ ਸਬੰਧ ਹਨ

    • @gurbhejgill2940
      @gurbhejgill2940 Před 18 dny

      ਬਾਦਲਾਂ ਨਾਲੋਂ ਜ਼ਿਆਦਾ ਤਾ ਗਦਾਰ ਕੋਈ ਨਹੀ ਆ

  • @KulwinderSingh-bl9fy
    @KulwinderSingh-bl9fy Před 25 dny +9

    ਇੰਨਾ ਸਾਰਿਆਂ ਨੂੰ ਇੱਕ ਪਾਸੇ ਕਰੋ ,,ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਅੱਗੇ ਆਉਣ ਦਿਓ❤

  • @wahegurujiwaheguruji4306
    @wahegurujiwaheguruji4306 Před 25 dny +18

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

  • @amarjitkaur3694
    @amarjitkaur3694 Před 25 dny +5

    ਬਾਹਰੋਂ ਭੋਲਾਂ ਅੰਦਰੋਂ ਕੌੜਾ ਮੀਸਣਾਂ ਸੀ ਪ੍ਰਕਾਸ਼ ਚੰਦ ਸੀ

  • @manindersingh6988
    @manindersingh6988 Před 25 dny +5

    ਰੱਖੜਾ ਸਾਹਿਬ ਤੁਸੀਂ ਆਪ ਅੱਗੇ ਹੋ ਕੇ ਅਗਵਾਈ ਕਰੋ ਇਨ੍ਹਾਂ ਵਿੱਚ ਤਾਂ ਬਹੁਤੇ ਮਲਾਈ ਖਾਣ ਵਾਲੇ ਹੀ ਨੇ ਪੰਥ ਨੂੰ ਸਮਰਪਿਤ ਨਹੀਂ ਹਨ.

  • @KuldeepSingh-fe6dr
    @KuldeepSingh-fe6dr Před 24 dny +4

    ਇਹ ਤਾਂ ਤਿੰਨੇ ਭਰਾ ਬਿਜਨੈਸਮੈਨ ਹਨ ਅਮਿਤ ਸ਼ਾਹ ਨਾਲ ਤਾਜਾ ਮਿਲਣੀ ਸਿਰਫ ਆਪਣੇ ਕਾਰੋਬਾਰ ਪ੍ਰਤੀ ਸੀ

  • @user-oe2ce5io4h
    @user-oe2ce5io4h Před 25 dny +7

    ਅਕਾਲੀਆਂ ਦੀ
    ਮਜਬੂਰੀ ਹੈ
    ਕਿ ਸੈਟਰ ਵਿੱਚ
    ਕਿਸੇ ਇੱਕ ਪਾਰਟੀ ਨਾਲ ਚੱਲੇ
    ਕਾਂਗਰਸ ਨਾਲ ਚੱਲ ਨਹੀ ਸਕਦੇ
    ਬਾਕੀ ਬੀ ਜੇ ਪੀ ਹੀ ਹੈ
    ਸੁਖਵੀਰ ਨੂੰ ਗਲੋਂ ਲਾਹੋ
    ਹੋਰ ਕੋਈ ਚਾਰਾ ਨਹੀ

    • @manjitchahal6422
      @manjitchahal6422 Před 25 dny

      ਕਾਂਗਰਸ ਨਾਲ ਸਮਝੌਤਾ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ ਟਾਇਮ ਨਾਲ ਪਾਲਸੀ ਬਦਲ ਲੈਣਾ ਚਾਹੀਦਾ ਬੀ ਜੇ ਪੀ ਕਿਹੜਾ ਹਮਲਾ ਕਰੳਉਣ ਵੇਲੇ ਨਾਲ਼ ਹੀ ਸੀ

  • @kamaldeepdhillon8487
    @kamaldeepdhillon8487 Před 25 dny +2

    RAKHRA SAAB & ALL FAMILY VERY DOWN TO EARTH FAMILY & VERY GOOD HUMAN BEING, LOVE &RESPECT FROM TORONTO (CANADA)🇨🇦🇨🇦🇨🇦🇨🇦🇨🇦

  • @Jagtarsingh-Nogawan
    @Jagtarsingh-Nogawan Před 18 dny +1

    ਰਾਮ ਰਹੀਮ ਨਾਲ ਨੇੜਤਾ ਬਹੁਤ ਡੁੱਘੀ ਸੀ ਬਾਦਲ ਦਲ ਦੀ ਇਹ ਵੀ ਨਾਲ ਹੀ ਸੀ । ਗੁਰੂ ਸਾਹਿਬ ਦੀ ਕਲਾ ਵਰਤ ਗਈ , ਕੁਰਸੀ ਪਿੱਛੇ ਗੁਰੂ ਨੂੰ ਤਿਲਾਂਜਲੀ ਦੇ ਕੇ ਤਾਅ ਉਮਰ ਆਪਣੀ ਆਤਮਾ ਕਲੰਕਿਤ ਕਰਕੇ ਮਾਨਸਿਕ ਬੋਝ ਝਲਣਗੇ, ਪਰ ਇਹ ਜਿਉਂਦੇ ਜਾਗਦੇ ਸਿੱਖ ਇਤਿਹਾਸ ਵਿੱਚ ਬਾਦਲਕਿਆਂ ਦੁਆਰਾ ਅਕਾਲ ਦੇ ਅਕਾਲੀ ਦਲ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਰਬਾਦੀ ਦਾ ਸਮਾ ਵੀ ਹਮੇਸ਼ਾ ਲਈ ਇਤਿਹਾਸਕ ਪੰਨਿਆ ਵਿੱਚ ਲਿਖਿਆ ਗਿਆ ਹੁਣ ਮਿਟਣ ਵਾਲਾ ਨਹੀਂ ਹੈ । ਸਮਾਂ ਰਹਿੰਦਿਆਂ ਗੁਰੂ ਨੂੰ ਹਾਜਰ ਨਾਜਰ ਜਾਣ ਕੇ ਪ੍ਰਤੱਖ ਭਾਣਾ ਮੰਨ ਕੇ ਅਜੇ ਵੀ ਗੁਰੂ ਦੀ ਓਟ ਆਸਰਾ ਲੈ ਲਵੋ ।

  • @harindersingh9972
    @harindersingh9972 Před 25 dny +2

    ਜਿਹੜਾ ਬੀ ਜੇ ਪੀ ਦਾ ਯਾਰ ਹੋਵੇਗਾ ਅਤੇ ਬਾਦਲ ਪਰਿਵਾਰ ਨੂੰ ਵੋਟ ਨਹੀਂ ਪਾਉਣਗੇ ਅਸੀਂ ਪੰਜਾਬੀ ਵੋਟਰ।

  • @asingh9137
    @asingh9137 Před 23 dny

    ਰਖੜਾ ਜੀ
    ਸੱਚੇ ਪਾਤਸ਼ਾਹ ਨੇ ਤੁਹਾਨੂੰ ਬਹੁਤ ਕੁਛ ਦਿੱਤਾ ਤੁਸੀ ਪਹਿਲਕਦਮੀ ਕਰੋ
    ਕਿ ਮੈਂ ਗੁਨਾਹ ਚ ਸ਼ਾਮਲ ਆ ਤੇ ਮੈਂ ਆਪਣੇ ਆਪ ਨੂੰ ਸਿਆਸਤ ਤੋਂ ਸਾਰੀ ਉਮਰ ਲਈ ਛਡ ਰਿਹਾ ਤੇ ਬਾਕੀ ਦਾਗ਼ੀ ਤੇ ਬਾਗ਼ੀਆਂ ਲਈ ਰਾਹ ਪੱਧਰਾ ਕਰੋ

  • @angrejparmar6637
    @angrejparmar6637 Před 21 dnem

    ਧੰਨਵਾਦ ਧਾਲੀਵਾਲ ਸਾਹਿਬ,

  • @kaloti1313
    @kaloti1313 Před 25 dny +5

    ਰੱਖੜਾ ਸਾਹਿਬ ਗੱਲਾਂ ਗੋਲ ਮੋੜ ਨਾ ਕਰੋ ਕਹੋ ਕਿ ਇਹ ਜਿਹੜੇ ਜਥੇਦਾਰ ਆ ਇਹ ਬਾਦਲਾਂ ਦੇ ਹੀ ਹਨ ਕਿ ਸਾਡਾ ਜੋ ਉਹਨਾਂ ਨੂੰ ਲਿਖ ਕੇ ਦਿੱਤਾ ਉਹੀ ਉਹ ਸੁਣਾਉਣਗੇ ਸਾਡੇ ਤੋਤੇ ਸਾਡੀ ਬੋਲੀ ਬੋਲਣਗੇ ਤੇ ਅਸੀਂ ਸੁਰਖਰੂ ਹੋ ਜਾਵਾਂਗੇ ਤੁਸੀਂ ਉਹਨਾਂ ਦੇ ਕਰਿੰਦੇ ਹੋ , ਤੇ ਨਾਲ ਹੀ ਇਹ ਵੀ ਕਹੋ ਕਿ ਸਜ਼ਾ ਹੋਵੇ ਪੁਰਾਣੇ ਖਾਲਸਾ ਰਾਜ ਵਰਗੀ ਜਿੱਦਾਂ ਦੀ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਸੀ ਤੇ ਨਾਲ ਹੀ ਇਹ ਵੀ ਕਰੋ ਕਿ ਜਿਦਾਂ ਤੁਸੀਂ ਹੁਣ ਕਰਦੇ ਹੋ ਇੱਕ ਬੰਦੇ ਨੂੰ ਕੜਾਹ ਪ੍ਰਸ਼ਾਦ ਦੀ ਸਜ਼ਾ ਲੱਗ ਗਈ ਜੋੜੇ ਝਾੜਨ ਦੀ ਸਜ਼ਾ ਲੱਗ ਗਈ ਤੇ ਤੁਸੀਂ ਅੱਗੋਂ ਇੱਕ ਬੰਦੇ ਨੂੰ ਸਜ਼ਾ ਲੱਗੀ ਹ ਤੇ 500 ਬੰਦਾ ਨਾਲ ਉਹਦੇ ਲਾ ਕੇ ਚਲੋ ਜੀ ਸਜ਼ਾ ਪੂਰੀ ਹੋਵੇ ਕੀ ਡਰਾਮੇ ਕਰਦੇ ਹੋ ਤੁਸੀਂ

  • @SurjitSingh-sb5bn
    @SurjitSingh-sb5bn Před 25 dny +2

    Nice Talks from Nice Personality 👌 😊

  • @pawankumargoyal4255
    @pawankumargoyal4255 Před 24 dny

    ਰੱਖੜਾ ਵੱਲੋਂ ਕੀਤੀ ਬਿਆਨ ਬਾਜ਼ੀ ਬਿਲਕੁੱਲ ਸਹੀ ਹੈ

  • @billuteacher5768
    @billuteacher5768 Před 25 dny

    ਰੱਖੜਾ ਸਾਬ੍ਹ ਬਹੁਤ ਵਧੀਆ ਸੋਚ ਵਾਲੇ ਇਨਸਾਨ ਹਨ 🙏🏻🙏🏻

  • @dilvargill-nw7xo
    @dilvargill-nw7xo Před 25 dny +2

    Ssa ji 🙏🏻🙏🏻🙏🏻🙏🏻🙏🏻🙏🙏🙏🙏🙏

  • @gurmeetsinghbagga
    @gurmeetsinghbagga Před 25 dny

    Surjit singh Rakhra ji nu pehli waar sunya... sahi banda lagda.. rabb mehar kare

  • @KuldeepSingh-zq8zn
    @KuldeepSingh-zq8zn Před 24 dny +2

    ਭਾਜੀ ਰਤਨ ਸਿੰਘ ਜੀ ਇਨ੍ਹਾਂ ਕੰਜਰਾ ਨੂੰ ਪੁਛੋ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸੁੰਹ ਖਾ ਕੇ ਕਹੋ ਕੇ ਅਸੀਂ ਆਰ ਐਸ ਐਸ ਬੀਜੇਪੀ ਨਾਲ ਕੋਈ ਸਮਝੌਤਾ ਨਹੀਂ ਕਰੋਗੇ,
    ਭਾਜੀ ਇਹ ਪੱਕੇ ਆਰ ਐਸ ਐਸ ਬੀਜੇਪੀ ਦੇ ਦੱਲੇ ਤੇ ਸਿੱਖ ਕੌਮ ਦੇ ਨਵੇਂ ਗੱਦਾਰ ਪੈਦਾ ਹੋ ਗਏ,

  • @jajjshermar3687
    @jajjshermar3687 Před 25 dny +1

    Good man rakhra Saab….😊🙏🏻

  • @punjjaabdesh8659
    @punjjaabdesh8659 Před 24 dny

    ਰੱਖੜਾ ਬਾਕੀਆਂ ਨਾਲੋਂ ਫ਼ੇਰ ਵੀ ਠੀਕ ਆ। ਇਹਨਾਂ ਦਾ ਬਜ਼ੁਰਗ ਬਹੁਤ ਦਾਨੀ ਬੰਦਾ ਸੀ। 94 ਚ ਅਸੀਂ ਸਾਡੇ ਪਿੰਡ ਦੇ ਦਸ ਬਾਰਾਂ ਬੰਦੇ ਮਿਲ ਕੇ ਆਏ ਸੀ ਉਹਨੂੰ, ਬਹੁਤ ਸਿਆਣੀਆਂ ਗੱਲਾਂ ਕਰਦਾ ਸੀ। ਧੰਨ ਗੁਰੂ ਨਾਨਕ ਬਹੁਤ ਕਹਿੰਦਾ ਰਹਿੰਦਾ ਸੀ।

  • @punitbhatia7737
    @punitbhatia7737 Před 24 dny

    One thing is confirmed that Surjit Singh Rakhra is a honest person

  • @punjjaabdesh8659
    @punjjaabdesh8659 Před 24 dny

    😊ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਲੋਕ

  • @gianchand4884
    @gianchand4884 Před 24 dny

    Wa gwa rakhdha shab mata rani shada share parwar te mehr kare g shada khuch raho g

  • @satwantkaurtur9128
    @satwantkaurtur9128 Před 25 dny

    Very humble person 🙏

  • @chamkaur_sher_gill
    @chamkaur_sher_gill Před 25 dny +1

    ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉❤❤❤❤❤❤❤❤

  • @richhpalsra9823
    @richhpalsra9823 Před 25 dny

    ਸੁਰਜੀਤ ਸਿੰਘ ਜੀ ਦੇ ਵਿਚਾਰ ਚੰਗੇ ਲਗੇ 🎉

  • @Fateh38
    @Fateh38 Před 25 dny +2

    ਰੱਖੜਾ ਤਾ ਆਪ ਗਿਆ ਸੀ ਸਿਰਸੇ ਵਾਲੇ ਦੀ ਝੋਲੀ

  • @kulwantuppal2964
    @kulwantuppal2964 Před 25 dny +5

    ਇਹ ਤਿੰਨੇ ਭਰਾ ਮੋਦੀ ਦੇ ਦੱਲੇ ਆ.

    • @CharnjitSingh-y2s
      @CharnjitSingh-y2s Před 25 dny +2

      ਆਦਮੀ ਹੁਣ ਬਾਂਦਰ ਬਣ ਗਿਆ।

  • @ranjitkhosa1450
    @ranjitkhosa1450 Před 23 dny

    ਰੱਖੜਾ ਜੀ ਤੁਸੀਂ ਗ਼ਲਤੀਆ ਨਹੀਂ ਬਹੁਤ ਵਡੇ ਵਡੇ ਗੁਨਾਹ ਕੀਤੇ l ਜਿਹਨਾਂ ਲੋਕਾਂ ਨੂੰ ਤੁਸੀਂ ਅਪਣੇ ਦੱਸ ਸਾਲ ਦੇ ਰਾਜ ਵਿਚ ਲੁੱਟਿਆ ਤੇ ਕੁੱਟਿਆ ਉਹ ਲੋਕ ਕਿਵੇਂ ਭੁੱਲ ਜਾਣਗੇ l ਪੰਜਾਬ ਵਿਚ ਚਿੱਟੇ ਦੀਆ ਜੜ੍ਹਾਂ ਲੌਣ ਵਾਲਾ ਅਕਾਲੀ ਦਲ ਹੈ। ਹੁਣ ਤੁਸੀ ਭਾਵੇਂ ਸੋਨੇ ਦੇ ਬਣ ਜਾਵੇ ਕਿਸੇ ਨਹੀਂ ਪੁਛਣਾ। ਅਸੀਂ ਅਜ ਵੀ ਅਕਾਲੀ ਹਾਂ ਪਰ ਤੁਹਾਡੇ ਵਾਲੇ ਅਕਾਲੀ ਦਲ ਦਾ ਕੋਈ ਨਾਮ ਨਹੀਂ ਲੈਣਾ ਚਾਹੁੰਦਾ।

  • @bittuvirk1885
    @bittuvirk1885 Před 25 dny +1

    ਜੇ ਬੀ ਜੇ ਪੀ ਪੰਜਾਬ ਕਿਸਾਨਾਂ ਬੰਦੀ ਸਿੰਘਾ ਦੇ ਮਸਲੇ ਨਹੀ ਹੱਲ ਕਰਦੇ ਤੁਸੀ ਕੀ ਲੈਣਾ ਬੀ ਜੇ ਪੀ ਤੋ ਸੀਟਾਂ ਜਰੂਰ ਤੁਸੀਂ ਅੱਠ ਦਸ ਦਸ ਜਿੱਤ ਜਾਂਦੇ ਸਮਝੋਤੇ ਨਾਲ ਪਰ ਜੇ ਪੰਜਾਬ ਸਿੱਖ ਮਸਲੇ ਹੱਲ ਨਹੀ ਹੁੰਦੇ ਫਿਰ ਖੇਤਰੀ ਪਾਰਟੀ ਦਾ ਕੀ ਫਾਇਦਾ ਇਹੋ ਹੀ ਫ਼ਰਕ ਹੈ ਅਕਾਲੀ ਦਲ ਦਾ ਤੇ ਝਾੜੂ ਕਾਂਗਰਸ ਤੇ ਬੀ ਜੇ ਪੀ ਦਾ ਅਕਾਲੀ ਦਲ ਬਣਿਆ ਹੀ ਪੰਜਾਬ ਤੇ ਪੰਥ ਲਈ

  • @balwindercheema5147
    @balwindercheema5147 Před 25 dny

    ਬਿਲਕੁਲ ਸਿਆਸੀ ਡੂੰਘੀ ਸੋਚ

  • @inderjitsingh5657
    @inderjitsingh5657 Před 25 dny

    Very good

  • @butasinghsidhu6576
    @butasinghsidhu6576 Před 25 dny +1

    Rakhda sahib agar tuhade parivar vichon SAD president ban jaave ta SAD dwara jinda ho jaave.Tuhaday group vich v saare imandar te saaf suthre nahi sirf kursi de lalach vass hi tuhaday naal han ohna da dhayan rakhna hovega ta ke party nu ajj di trah nuksan na hovay.changay te imandar te mazboot SAD di punjab nu bahut lod aa ta ke punjab da bhala ho sakay.

  • @RajKumar-hc6yy
    @RajKumar-hc6yy Před 24 dny

    High class insan hai rakhda sahib

  • @user-hp9om2qb7p
    @user-hp9om2qb7p Před 25 dny

    ਅੱਜ ਕਲ ਪੰਜਾਬ ਦੇ ਲੋਕਾ ਨੂੰ ਭਰਮ ਪਾਇਆ ਜਾ ਰਿਹਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸਾਲ ਛਿਮਾਹੀ ਪ੍ਰਧਾਨ ਦੇ ਅਹੁਦੇ ਤੋ ਉਤਾਰ ਦਿੱਤਾ ਜਾਵੇ ਫਿਰ ਸਭ ਠੀਕ ਹੋ ਜਾਵੇਗਾ
    ਇਸ ਗੱਲ ਦਾ ਕੋਈ ਲੌਜਿਕ ਬਣਦਾ ਹੈ
    ਬਾਕੀ ਜਿਹੜੇ ਲੀਡਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਰੁੱਧ ਹਨ ਉਹ ਕਾਰਨ ਸਿਰਫ ਇਹ ਦੇ ਰਹੇ ਹਨ ਕਿ ਸੁਖਬੀਰ ਹੁਣ ਵੋਟ ਨਹੀ ਪਵਾ ਸਕਦਾ
    ਲੌਗੋਵਾਲ ਦੀ ਬਰਸੀ ਸਮਾਗਮ ਕਰਨ ਲਈ ਦੋਵੇ ਧਿਰਾ ਜੋਰ ਨਾਲ ਲਗੀਆ ਹਨ
    ਉਹ ਲੌਗੋਵਾਲ ਜਿਸ ਨੇ ਪੰਜਾਬ ਦੇ ਹਿਤ ਦਿਲੀ ਦਰਬਾਰ ਸਾਹਵੇ ਵੇਚ ਦਿਤੇ ਸਨ
    ਹਾ ਇਕ ਗੱਲ ਹੋ ਸਕਦੀ ਹੈ
    ਇਹ ਸਾਰੇ ਰਾਜਨੀਤਿਕ ਲੋਕ ਅਕਾਲ ਤਖਤ ਸਾਹਿਬ ਉਪਰ ਜਾ ਕਿ ਕਹਿਣ ਅਸੀ ਸਿਆਸਤ ਤੋ ਪਰੇ ਹੋ ਰਹੇ ਹਾ
    ਨਵੇ ਕਿਰਦਾਰ ਵਾਲੇ ਲਾਲਚ ਰਹਿਤ ਪੰਥਕ ਸੋਚ ਵਾਲੇ ਲੀਡਰ ਅਕਾਲੀਦਲ ਦੀ ਅਗਵਾਈ ਕਰਨ
    ਅਫਸੋਸ
    ਇਹ ਦੋਵੇ ਧਿਰਾ ਨੂੰ ਮੰਨਜੂਰ ਨਹੀ ਹੋਵੇਗਾ
    ਅਖੀਰ ਦੇਖ ਲੈਣਾ ਲਗਭਗ ਨੱਬੇ ਪ੍ਰਤੀਸ਼ਤ ਲੀਡਰ ਫਿਰ ਆਪਸ ਵਿੱਚ ਇਕਠੇ ਹੋ ਜਾਣਗੇ
    ਵਿਰਲੇ ਇਖਲਾਕ ਵਾਲੇ ਰਹਿ ਜਾਣਗੇ
    ਕਿਵੇ ਯਕੀਨ ਹੋਵੇ ਜਿਹੜੇ ਲੀਡਰ ਕਹਿੰਦੇ ਸੀ ਸਾਡੀ ਮੜੀ ਵੀ ਬਾਦਲ ਨਾਲ ਸਮਝੌਤਾ ਨਹੀ ਕਰੇਗੀ ਪਰ ਬੜੀ ਜਲਦੀ ਇਕਮਿਕ ਹੋ ਗਏ ਸੀ

  • @Honeykalyania
    @Honeykalyania Před 24 dny

    Rakhra family IMAANDARI DI MISAAL AA and paise di bhukh ton pre aa
    Ehna nu bnao pardhan
    Vaddi zimmedari deyo
    Je bachauna a punjab nu and akali dal nu
    🙏🏻🙏🏻🙏🏻🙏🏻🙏🏻

  • @ajaibpadda3837
    @ajaibpadda3837 Před 24 dny

    Jathaidar is not a political.
    Keep Religion separate from political parties.

  • @AmandeepSingh-bu4wn
    @AmandeepSingh-bu4wn Před 25 dny +1

    ਸੁਖਬੀਰ ਬਾਦਲ ਗਦਾਰ ਏ

  • @dalbirsingh5890
    @dalbirsingh5890 Před 25 dny +2

    ਚੇਹਰਾ ਦੱਸਣ ਦੀ ਕੀ ਲੋੜ ਹੈ ਬੁੱਢੇ ਦੇ ਪੋਤੇ ਨੂੰ ਬਣਾ ਦਿਓ

  • @amardeepjhajj1267
    @amardeepjhajj1267 Před 15 dny

    Jo Ji ayea oh ta tusi kar ke dehk Lia te result bi us da samne aa. Gall ta kom di panth di, punjab di karan di lor aa na ki Jo dil ch aoo kara ge

  • @aviroopbrar7356
    @aviroopbrar7356 Před 25 dny

    All these disgrunted/corrupt political leaders are hungry for Power as public have all ready rejected them.

  • @GurmailSingh-qf7ni
    @GurmailSingh-qf7ni Před 24 dny

    ਸਿੱਖਾਂ ਨੂੰ ਸਿਰਫ ਸਿੱਖਾਂ ਦੇ ਨੌਜਵਾਨਾਂ ਨੂੰ ਗੋਲੀਆਂ ਨਾਲ ਮਾਰਨ ਲਈ ਰੱਖੇ ਬੇੜਾ ਗ਼ਰਕ ਕਰ ਕੇ ਤੁਸੀਂ ਗਦਾਰੋ ਜਾਂ ਮੁਆਫੀ ਮੰਗ ਲਵੋ ਜਾਂ ਸਰਸੇ ਵਾਲੇ ਗਾਂਡੂ ਸਾਧ ਨੂੰ ਮੁਆਫੀ ਦੇ ਦਿਉ ਜਿਹੜਾ ਤੁਸੀਂ ਗਦਾਰੋ ਪੰਜਾਬ ਦਾ ਆਰਥਿਕ ਪੱਖੋਂ ਲੁੱਟ ਲਿਆ ਤੇ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜੇਲਾਂ ਵਿੱਚ ਬੰਦ ਕਰ ਕੇ ਉਮਰਾਂ ਲੰਘਾ ਦਿੱਤੀ ਪੜੇ ਲਿਖੇ ਨੌਜਵਾਨਾਂ ਨੂੰ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਭੱਜ ਗ‌ਏ ਅਰਬਾਂ ਖਰਬਾਂ ਰੁਪਏ ਨਾਲ ਲੈ ਗ‌ਏ ਆਰਥਿਕ ਪੱਖੋਂ ਪਿੰਡਾਂ ਵਿੱਚ ਜ਼ਮੀਨਾਂ ਵੇਚ ਵੇਚ ਕੇ ਚਲੇ ਗਏ ਅੱਜ ਵੀ ਗਦਾਰੋ ਤੁਸੀਂ ਮੁਆਫੀਆਂ ਸਿਰਫ਼ ਤੇ ਸਿਰਫ਼ ਮੁੱਖ ਮੰਤਰੀ ਪੰਜਾਬ ਦੇ ਬਨਣ ਲਈ ਆਰ ਐੱਸ ਐੱਸ ਦੇ ਨਾਲ ਗੱਠਜੋੜ ਚੱਲਦਾ ਪਿਆ ਥੋੜੇ ਸਮੇਂ ਬਾਅਦ ਸਿੱਖਾਂ ਨੂੰ ਪਤਾ ਲੱਗ ਜਾਵੇ ਗਾ

  • @KuldeepSingh-zq8zn
    @KuldeepSingh-zq8zn Před 24 dny

    ਐਨਾ ਕੰਜਰਾਂ ਨੂੰ ਕਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸੁੰਹ ਖਾਣ ਕੇ ਅਸੀਂ ਆਰ ਐਸ ਐਸ ਬੀਜੇਪੀ ਨਾਲ ਕਦੇ ਵੀ ਸਮਜੋਤਾ ਨਹੀਂ ਕਰਾਂਗੇ

  • @gurdevsingh2188
    @gurdevsingh2188 Před 25 dny +1

    Rakhra ji nu pardhan banao

  • @parneetgaming9608
    @parneetgaming9608 Před 24 dny

    ਜੈ ਰੱਬ ਨੇ ਇਨ੍ਹਾਂ ਕੁਝ ਦੇ ਦਿੱਤਾ ਹੈ ਤਾਂ ਆਪਣੇ ਮਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਦਿਲ ਦੇ ਨਾਲ਼ ਹਾਜ਼ਿਰ ਨਾਜ਼ਿਰ ਜਾਣ ਕਿ ਗੁਰੂ ਘਰ ਜਾ ਕੇ ਕਹਿ ਦੇਣ ਕਿ ਮੋਦੀ ਸਿੱਖ ਪੰਥ ਦੇ ਪ੍ਰਤੀ ਬਹੁਤ ਸੱਚਾ ਹੈ ਅਤੇ ਕਦੇ ਵੀ ਦੀ ਸਿੱਖਾਂ ਦੇ ਬਾਰੇ ਮਾੜਾ ਨਹੀਂ ਸੋਚ ਸਕਦਾ
    ਬਾਕੀ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਵੀ ਮੋਦੀ ਅਤੇ ਅਮਿਤ ਸ਼ਾਹ ਦੇ ਵਿਚਾਰਾਂ ਬਾਰੇ ਵੀ ਚਾਨਣਾ ਪਆ ਦੇਂਦੇ
    ਬਾਦਲ ਤਾਂ ਹੈ ਹੀ ਕੌਮ ਦੀ ਬੇੜੀ ਡੋਬਣ ਵਾਲੇ ਮਾਲਾਹ ਹਨ
    ਖ਼ੈਰ ਤੁਸੀਂ ਟੌਹੜਾ ਸਾਹਿਬ ਤੋਂ ਕੀ ਸਿੱਖਿਆ ਅਤੇ ਉਹਨਾਂ ਨਾਲ ਕਿਉਂ ਗੱਦਾਰੀ ਕੀਤੀ ਇਸ ਬਾਰੇ ਵੀ ਚਾਨਣਾ ਪਆ ਦਿੰਦੇ

  • @BalwinderKaur-qu9ls
    @BalwinderKaur-qu9ls Před 25 dny +1

    Sukhbir is still adamant to commit all gunahs

  • @adv.madanlal13
    @adv.madanlal13 Před 25 dny

    Wah.....when SAD have Rakhra type leaders ,Sukhvir Badal would be the looser in absence of such leaders in SAD fold or his side....

  • @surindertakhar7830
    @surindertakhar7830 Před 25 dny

    ਸੁੱਖਬੀਰ ਭਾਜੀ ਤੁਸੀਂ ਵੀ ਇੰਟਰਵਿਊ ਦੇ ਕੇ ਕੋਈ ਦਲੀਲ ਦਿਆ ਕਰੋ ਇਕੱਲਾ ਤੁਫਾਨ ਨਾ ਤੋਲਿਆ ਕਰੋ...!

  • @hakamsinghbrar6014
    @hakamsinghbrar6014 Před 25 dny

    Sja kra ke bojh ni laihna na sangat maaf krnge gunah wdde aa mafi yog ni

  • @jktiles5081
    @jktiles5081 Před 14 dny

    ਮਣ 40 ਕਿੱਲੋ ਦਾ ਹੈ ਜਾ 100 ਕਿੱਲੋ ਦਾ

  • @jattville6204
    @jattville6204 Před 24 dny

    He is lying even now. He and others are equally responsible. If he is really worried, then he should step away from politics. He should sit in front of Guru Sahib and disclose everything. This is a game to wash their bad deeds and get power back. His brother gave an interview in the USA a few days back. They are fighting because Akali Dal has been out of power for too long and there is no Malai.

  • @AmarjitSingh-ij2im
    @AmarjitSingh-ij2im Před 24 dny

    ਇਹ ਬਿਜਨੈਸਮੈਨ ਆ, ਸੁਖਬੀਰ v businessman ਹੀ ਆ ਇਨਾ ਦਾ ਧਰਮ ਸਿਰਫ ਪੈਸਾ ਆ, ਭਾਵੇਂ ਹਰੇਕ ਗੱਲ ਨਾਲ ਗੁਰੂ ਨਾਨਕ ਜੀ ਦਾ ਨਾਂ ਲੈਂਦੇ ਪਰ ਸਿੱਖ ਇਨ੍ਹਾਂ ਤੇ ਵਿਸ਼ਵਾਸ ਕਰਨ ਦੀ ਗਲਤੀ ਨਾਂ ਕਰਨ

  • @SurinderSingh-jk4er
    @SurinderSingh-jk4er Před 24 dny

    None of these leaders tell as to what is right Politic of S A D If they want only Sikh rule minus Hindus a What does panthak mean nobody clear It is clear from S Rakhra Sahib statement that they are close to Modi than why they do not get the disputes resolved like Bandi Sikhs and kisans demand Now Modi is trying to divide Akali dal and trying to make friendship with your faimly being rich faimly Why you have become thankless to Badal faimly who respected your parwar very much

  • @JasvinderSingh-dr7oi
    @JasvinderSingh-dr7oi Před 25 dny +1

    Salute you honestman usa but you used against tohra group

    • @jagdevsingh3489
      @jagdevsingh3489 Před 23 dny

      ਇਹਨਾ ਦੇਵਾ ਭਰਾਵਾ ਦੀ ਇੰਟਰਵਿਊ ਨੂੰ ਧਿਆਨਪੁਰ ਜਾਂਚ ਕਰੋ ।ਇਹ ਗਰੁੱਪ ਬੀ ਜੇ ਪੀ ਦੇ ਨਾਲ ਪੂਰਨ ਤੌਰ ਤੇ ਸਮਝੋਤੇ ਕਰ ਕੇ ਇਹ ਗਲ ਕਰ ਰਹੇ ਹਨ ਇਸ ਗਰੁੱਪ ਦੀ ਸਾਰੀ ਰਹਿਨੁਮਾਈ ਰਖੜਾ ਪਰਿਵਾਰ ਹੀ ਕਰ ਰਿਹਾ ਹੈ ਅਕਾਲੀ ਦਲ ਬਹੁਤ ਹੀ ਗੰਭੀਰ ਸੰਕਟ ਚ ਗੁਜਰ ਰਿਹਾ ਹੈ। ਸੂਝਵਾਨ ਆਗੂਆ ਨੂੰ ਅਗਵਾਈ ਕਰਨ ਦੀ ਜਰੂਰਤ ਹੈ ਨਹੀ ਤਾ ਬੀ ਜੇ ਪੀ ਅਕਾਲੀ ਦਲ ਨੂੰ ਖਤਮ ਕਰ ਦੇਵੇਗਾ। ਇਹ ਬਹੁਤ ਬੜੀ ਚਾਲ ਹੈ।ਇਹਨਾ ਭਰਾਵਾ ਨੂੰ ਸਮਝੋ ਕੀ ਕਿਥੋ ਬੋਲ ਰਹੇ ਹਨ।

  • @tarinder
    @tarinder Před 25 dny

    Rakha Saheb Jathedar is Sukhbir's man

  • @KuldeepSingh-zq8zn
    @KuldeepSingh-zq8zn Před 24 dny

    ਸਿੱਖ ਕੌਮ ਦੇ ਨਵੇਂ ਗੱਦਾਰ ਦੱਲੇ ਨਾਗਪੁਰੀਏ

  • @rashpalkaur6035
    @rashpalkaur6035 Před 25 dny

    Sukhbir should learn from Rahul Gandhi how to revive the image in poltics

  • @lakhbirsidhu3686
    @lakhbirsidhu3686 Před 25 dny

    Banda rakhda changaa aa, par ehnu roko, eh har interview vich apni badal naal wali story dasda, 20-25 minutes loka nu bor karda. Hun ta har bache nu ehdi, te badal di story da pata laag gaya. Hun baas kar yaar, bahut das ta 😵

  • @balwindercheema5147
    @balwindercheema5147 Před 25 dny

    ਸਰ ਜੀ ਤੁਹਾਡੀ ਇਹ ਗਲਤੀ ਰਹੀ ਫੇਰ ਭੀ ਤੁਸੀਂ ਉਸੇ ਪਾਰਟੀ ਨਾਲ ਮੇਲ ਜੋੜ ਰੱਖਿਆ ਪੰਜਾਬੀ ਸੋਚ ਨੀ

  • @kuldeepgill9078
    @kuldeepgill9078 Před 25 dny

    Pani vich madani 2007 ,2024 , this is Indian so called judiciary system and Punjab Police and leader no comment

  • @bittuvirk1885
    @bittuvirk1885 Před 25 dny

    ਇਕ ਅੱਧੇ ਨੂੰ ਛੱਡ ਕੇ ਇਹ ਸਾਰੇ ਬੀ ਜੇ ਪੀ ਵਿਚ ਜਾਣਗੇ ਇਹ ਮੋਕੇ ਦੀ ਤਲਾਸ਼ ਵਿਚ ਹਨ ਜੇ ਹੁਣੇ ਜਾਂਦੇ ਲੋਕਾ ਨੇ ਪਿੰਡਾਂ ਵਿੱਚ ਨਹੀ ਵੜਨ ਦੇਣਾ ਇਹਨਾ ਦੀ ਕੋਸ਼ਿਸ਼ ਇਹ ਹੈ ਅਕਾਲੀ ਦਲ ਨੂੰ ਜਿੰਨਾ ਹੋ ਸਕੇ ਭੰਡਿਆ ਜਾਵੇ ਪਰ ਲੋਕੀ ਅਜਕਲ ਬਹੁਤ ਸਮਝਦਾਰ ਹੋ ਰਹੇ

  • @SukhwinderSingh-jd7lj
    @SukhwinderSingh-jd7lj Před 25 dny

    eh rakhara kehre pase ton leader lagda ..
    SAD is at fault to give more owners than they deserve at the cost of aam n devoted workers.
    Now the party is bearing the brunt of their acts.

  • @parneetgaming9608
    @parneetgaming9608 Před 24 dny

    ਸਿਰਫ਼ ਇੱਕ ਸਵਾਲ ਸੁਖਬੀਰ ਅਤੇ ਰੱਖੜਾ ਸਾਹਬ ਨੂੰ ਹੈ ਕਿ ਮੋਦੀ ਬਾਰੇ ਤੁਹਾਡਾ ਕੀ ਵਿਚਾਰ ਹੈ ਅਤੇ ਕੱਲ ਨੂੰ ਮੋਦੀ ਨਾਲ ਰਾਲਾਂਗੇ ਜਾਂ ਨਹੀਂ
    ਸੁਖਬੀਰ ਤਾਂ ਹੈ ਹੀ ਗੱਪੀ ਬਾਕੀ ਹੁਣ ਤੁਸੀਂ ਆਪ ਆਪਣੀ ਇੱਜ਼ਤ ਦੇ ਬਾਰੇ ਫ਼ੈਸਲਾ ਕਰ ਲਵੋ

  • @randeepsingh8243
    @randeepsingh8243 Před 23 dny

    Eh gdar hun ehna noo muh na lao Akali dal noo llut ke hun gdari karga

  • @richhpalsra9823
    @richhpalsra9823 Před 25 dny

    ਮਨ ਪੱਕਾ ਭਾਰ ਸੀ 60, 70 ਕਿਲੋ ਲੈ ਗਿਆ😅

  • @JhabberHaryana
    @JhabberHaryana Před 25 dny

    Jinan.nu.badlan.ne.shekea.kaltkhat.ton.ki.onah.di.gal.vi.kroge

  • @rajindersingh1552
    @rajindersingh1552 Před 25 dny

    ਅੱਜ ਕੱਲ੍ਹ ਅਕਾਲੀ ਦਲ ਦੂਣ ਸਵਾਏ ਹੋ ਰਹੇ ਹਨ।😅

  • @HarpalSingh-jw4yh
    @HarpalSingh-jw4yh Před 25 dny

    ਦਰਸ਼ਨ ਧਾਲੀਵਾਲ ਨੇ ਕਿੱਥੇ ਕਿਹਾ ਸਾਡੇ ਬੀ ਜੇ ਪੀ ਨਾਲ ਪੁਰਾਣੇ ਸਬੰਧ ਆ ਕੋਲ਼ੋਂ ਈ ਝੂਠ ਕਿਓਂ ਬਣਾਈ ਜਾਨੇ ਆ

  • @jagwantsingh8245
    @jagwantsingh8245 Před 25 dny

    Hun sari koi vote ne paunda sonu

  • @SarbjitSingh-dt6gv
    @SarbjitSingh-dt6gv Před 25 dny

    ੧੦ ਸਾਲਾ ਲਈ ਬਾਦਲ ਬਾਹਰ ਕੰਢੇ ਸਬ ਠੀਕ ਹੀਂਗਾਂ

  • @harminderbenipal5
    @harminderbenipal5 Před 23 dny

    Ratan veer asare bjp nall a

  • @Karamjeet_Singh_pbx1
    @Karamjeet_Singh_pbx1 Před 24 dny

    Rakhra ta app gya c sarse wale kol

  • @rachhpalsaini3315
    @rachhpalsaini3315 Před 25 dny

    dear Rakhra And his brothers can you please explain that how Amit shah is your friend all of a sudden and how much you took to sell your soul
    Your brother was not allowed to enter India and all of a sudden he was a friend of modi and shah
    Some thing is fishy here ,all of a sudden you all started character assasination of Sukhbir Singh Badal
    It’s hard to believe but there are lot of puppets like you

  • @surindersekhon9937
    @surindersekhon9937 Před 25 dny

    SHUNT SUKHA BADAL OUT..

  • @khosatv7350
    @khosatv7350 Před 25 dny

    😂😂😂

  • @amarjitcheema1687
    @amarjitcheema1687 Před 23 dny

    B.j.p.da.dlal

  • @user-dq9dp7hq9d
    @user-dq9dp7hq9d Před 25 dny

    Jutti kon enan vichu akli dal ta ban ju

  • @balkarnsingh12chahal42

    Rakhra saab tusi fer glti krde ho

  • @kulwantuppal2964
    @kulwantuppal2964 Před 25 dny

    ਆਪਣੇ ਬਾਰੇ ਵੀ ਦੱਸੋ ਤਿੰਨੇ ਭਰਾ ਮੋਦੀ ਦੇ ਨਾਲ ਅਮਿਤ ਸ਼ਾਹ ਦੇ ਨਾਲ ਗਲਵੱਕੜੀਆਂ ਪਾ ਕੇ ਦੋ ਘੰਟੇ ਮੀਟਿੰਗਾਂ ਕਰਕੇ ਗਏ ਆਂ. ਦੱਲੇ ਬੰਦੇ ਆ.

  • @kirandhillon4875
    @kirandhillon4875 Před 24 dny

    Jhoot te jhoot boli jada bapu

  • @dlrajkhakh4140
    @dlrajkhakh4140 Před 25 dny +2

    ਇਹ ਸਾਰੇ ਕਾਲੀ ਦਲ ਵਾਲੇ ਦੁਸ਼ਟ ਤੇ ਅਕ੍ਰਿਤਘਣ ਆ

  • @harpsandhu37
    @harpsandhu37 Před 25 dny +1

    ਪੈਸੇ ਨੂੰ ਸਲਾਮ ਹੈ ||

  • @Nirvair254
    @Nirvair254 Před 25 dny

    Tere kol Crore rupye kitho aunde c

  • @gurcharansinghgill8521
    @gurcharansinghgill8521 Před 25 dny +1

    ਜਿਨ੍ਹਾਂ ਟਾਈਮ ਬਾਦਲਾਂ ਕੋਲ ਪਾਵਰ ਸੀ ਉਸ ਨਾਲ ਰਹੇ ਹੁਣ ਤਿੰਨ ਸਾਲ ਤੋਂ ਮੋਦੀ ਸਰਕਾਰ ਨਾਲ ਹਨ ਮੋਕਾ ਪ੍ਰਸਤ ਹਨ ਅਤੇ ਇਸ ਨੇ ਤਾਂ ਆਪਣੇ ਹਲਕੇ ਵਿੱਚ ਸੁਖਬੀਰ ਬਾਦਲ ਦੀ ਯਾਤਰਾ ਵੀ ਨਹੀਂ ਆਉਣ ਦਿੱਤੀ ਸੀ ਕਿਤੇ ਮੋਦੀ ਨਰਾਜ ਨਾ ਹੋ ਜਾਵੇ ਲੋਕ ਦਰਵੇਸ਼ ਦੱਸ ਰਹੇ ਹਨ ਅਗਲਾ ਇੱਕ ਕਦਮ ਅੱਗੇ ਚੱਲਦਾ ਹੈ

  • @karamsingh5855
    @karamsingh5855 Před 25 dny +1

    😂😂😂😂😂😂 ਇਹ ਸੁਰਜੀਤ ਸਿੰਘ ਰੱਖੜਾ ਤਾ 2 ਮਹੀਨੇ ਤੱਕ BJP ਵਿੱਚ ਸਾਮਿਲ ਹੋ ਜਾਣਗੇ ਇਸ ਦਾ ਭਰਾ ਜਦੋ ਜਹਾਜ਼ਾ ਦੇ ਅੱਡੇ ਤੋ ਵਾਪਸ ਮੋੜ ਦਿਤਾ ਸੀ ਉਦੋ ਇਹ ਡਰ ਗਏ ਸਨ ਅਤੇ ਮੋਦੀ ਦੇ ਪੈਰਾ ਵਿੱਚ ਬੈਠ ਗਏ ਸਨ 3 ਭਰਾ ਫਿਰ ਸਮਝੋਤਾ ਹੋਇਆ ਸੀ ਕਿ ਇਹ ਲੋਕ ਸ਼ਭਾ ਇਲੈਕਸ਼ਨ ਵਿੱਚ BJP ਦੀ ਮੱਦਦ ਕਰਨਗੇ ਅਤੇ ਆਪ ਇਲੈਕਸ਼ਨ ਨਹੀ ਲੜਨਗੇ ਸਮਾਣਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਾਹਿਬ ਜਥੇਦਾਰ ਜੀ ਨੇ ਇਲੈਕਸ਼ਨ ਤੋ ਬਾਅਦ ਮੀਡੀਆ ਵਿਚ ਆ ਕੇ ਗਲ ਕਹੀ ਸੀ ਕਿ ਸੁਰਜੀਤ ਰਖੜਾ ਦਾ ਭਰਾ ਦਰਸ਼ਨ ਸਿੰਘ ਰੱਖੜਾ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਤੋ ਜੋ BJP ਦੇ ਉਮੀਦਵਾਰ ਹਨ ਸੰਧੂ ਜੀ ਹਨ ਉਸ ਨੂੰ ਕਾਫੀ ਸਾਰੇ ਰੂਪਏ ਦੇ ਕੇ ਆਏ ਹਨ ਅਤੇ ਕਈ ਦਿਨ ਰਹਿ ਕੇ ਉਮੀਦਵਾਰ ਵਾਸਤੇ ਵੋਟਾ ਮੰਗ ਕੇ ਆਏ ਹਨ ਪਟਿਆਲਾ ਲੋਕ ਸ਼ਭਾ ਹਲਕੇ ਤੋ ਰਖੜੇ ਨੇ ਮਹਾਰਾਣੀ ਪ੍ਰਨੀਤ ਕੌਰ ਦੀ ਮੱਦਦ ਕੀਤੀ ਜਿਸ ਦਾ ਸਬੂਤ ਇਹ ਹੈ ਕਿ ਇਸ ਨੇ ਆਪਣੇ ਹਲਕੇ ਵਿੱਚ ਕਿਸੇ ਵੀ ਵਰਕਰ ਨੂੰ ਝੋਲਾ ਨਹੀ ਦਿੱਤਾ ਪੋਲਿੰਗ ਬੂਥ ਲਗਾੳਣ ਲਈ ਕਿਤੇ ਵੀ ਪੋਲਿੰਗ ਏਜੰਟ ਨਹੀ ਬਣਾਇਆ ਕਿਸੇ ਨਰਾਜ ਵਰਕਰ ਨੂੰ ਮਨਾਉਣ ਲਈ ਨਹੀ ਗਿਆ ਹੁਣ ਦੱਸੋ ਇਹ ਕਿਧਰ ਤੋ ਆਕਾਲੀ ਹੈ ਹੁਣ ਇਸ ਦੇ ਜੁਤੀਆ ਵਜਣਗੀਆ ਜੇਕਰ ਇਹ ਬਕਵਾਸ ਕਰਨ ਤੋ ਨਾ ਹਟਿਆ ਇਹ ਲੋਕ ਬੇਸ਼ਰਮ ਬੇਸ਼ਮਝ ਬੇਵਕੂਫ ਪੰਜਾਬ ਦੇ ਗਦਾਰ ਦੁਸ਼ਮਣ ਲੋਕ ਹਨ ਪੰਜਾਬ ਦਾ ਕਿਸਾਨ ਸੜਕਾ ਤੇ ਰੁਲ ਰਿਹਾ ਆਪਣੇ ਹਕਾ ਲਈ ਘਰ ਬਾਰ ਛੱਡ ਕੇ ਭੁੱਖਣ ਭਾਣਾ ਸੜਕਾ ਤੇ ਬੈਠਾ ਹੈ ਪਰ ਇਹਨਾ ਕੁਤੇ ਲੋਕਾ ਨੇ ਕਦੇ ਕਿਸਾਨ ਦੇ ਹਕ ਵਿੱਚ ਜਿਦਾਬਾਦ ਨਹੀ ਕਿਹਾ ਅਤੇ ਕਦੇ ਵੀ BJP ਦੀ ਮੋਦੀ ਸਰਕਾਰ ਖਿਲਾਫ ਇਕ ਵੀ ਸਬਦ ਨਹੀ ਬੋਲਿਆ ਇਹਨਾ ਨੂੰ ਸਿਰਫ ਆਪਣਾ ਆਪ ਅਪਣੇ ਬੱਚੇ ਆਪਣੇ ਰਿਸ਼ਤੇਦਾਰ ਹੀ ਦਿਖਾਈ ਦਿੰਦੇ ਹਨ ਬਾਕੀ ਪੰਜਾਬ ਜਾਵੇ ਖੂਹ ਖਾਤੇ ਵਿੱਚ ਪਰ ਪੰਜਾਬ ਦੇ ਲੋਕਾ ਨੇ ਇਹਨਾ ਰਖੜੇ ਵਰਗੇ ਗਦਾਰਾ ਦੁਸਮਣਾ ਨੂੰ ਨਕਾਰ ਦਿੱਤਾ ਹੈ ਇਹਨਾ ਦੀ ਰਾਜਨੀਤਕ ਜਮੀਨ ਵਿਕ ਗਈ ਹੈ ਹੁਣ ਇਹਨਾ ਦੀ ਰਾਜਨੀਤਕ ਮੋਤ ਹੋ ਚੁੱਕੀ ਹੈ ਪੰਜਾਬ ਦੇ ਲੋਕ ਇਹਨਾ BJP ਦੇ ਦਲਾਲ ਮੈਂਬਰਾ ਨੂੰ ਮੂੰਹ ਨਹੀ ਲਗਾੳਣਗੇ 😂😂😂😂😂😂😂😂😂😂😂😂

  • @dayasingh8859
    @dayasingh8859 Před 25 dny

    ਇਹ ਬੇਸ਼ਰਮ ਨਮੂਨਾ ਲੋਕਾਂ ਲੌਕਾ ਨੇ ਸਾਰੇ ਚਲਵਨਆ ਬਾਗ਼ੀ ਨੂੰ ਕੋਮ ਵਿੱਚ ਬਾਹਰ ਕੱਢ 10ਸਾਲ ਵਾਸਤੇ

  • @SarwanSingh-dg9le
    @SarwanSingh-dg9le Před 25 dny

    Sardar Surjit Singh Rakhra ji please you contact numbe please

  • @surindersaluja253
    @surindersaluja253 Před 25 dny

    Judion ihna badal dal da dalian nu vote nahi mili ihna sara gadruion nu shri akal takhat sahib yaad aya sunvai ki haran tion baad yaad ayi ja dalio tusi jit janda fir tuhanu panth sikhi naal koi matlab nahi si

  • @surindersaluja253
    @surindersaluja253 Před 25 dny

    Jhutha soda wala nu pushat panah karan wala nu modi rss bjp naal tusi pingha pion lag gya

  • @surindersaluja253
    @surindersaluja253 Před 25 dny

    Tera bhraha nu 750kissan sahid di koi parvah nahi rahi judion modi na dinner ta bula liya fir sab katil modi rss bjp thik ho gya vicholgi karan tur gya modi sukha di jhutha soda nu har 2mahina baad modi rss bjp proal ta chadda na ohda koi harj nahi tuhnu sara bhriwan nu sikhi naal koi piar nahi tuhanu sirf tuhadi foki shaan hagi