Underground ਗੈਂਗਸਟਰ ਰਿੰਦੇ ਨੇ ਕੀਤੇ ਵੱਡੇ ਖੁਲਾਸੇ, ਪੰਜਾਬ ’ਚ ਕੌਣ ਹੈ ਸਭ ਤੋਂ ਵੱਡਾ ਡਰੱਗ ਮਾਫ਼ੀਆ ? Part-2

Sdílet
Vložit
  • čas přidán 11. 09. 2024
  • Underground Gangster Rinda Interview Part- 2
    Underground ਗੈਂਗਸਟਰ ਰਿੰਦੇ ਨੇ ਕੀਤੇ ਵੱਡੇ ਖੁਲਾਸੇ
    Punjab ’ਚ ਕੌਣ ਹੈ ਸਭ ਤੋਂ ਵੱਡਾ Drug Mafia ?
    ਪੰਜਾਬ ’ਚ Police-Gangster Nexus ਕਰ ਰਿਹਾ ਨਸ਼ੇ ਦਾ ਕਾਰੋਬਾਰ ?
    #GangsterRinda #RindaInterview #ProPunjabtv
    Gangster Rinda
    Jaipal Bhullar
    Rinda Interview
    Rinda Interview Part 2
    Pro Punjab Tv
    Punjab Gangster Interview
    Rinda Pro Punjab Tv

Komentáře • 720

  • @punjabidrivermehkma9375
    @punjabidrivermehkma9375 Před 3 lety +185

    ਬਾਬਾ ਦੀਪ ਸਿੰਘ ਜੀ ਰਿਦੇਂ ਵੀਰ ਤੇ ਇਦਾ ਹੀ ਕਿਰਪਾ ਰੱਖਣ ਸੱਚ ਤੇ ਪਹਿਰਾ ਦਿੰਦਾ ਰਹਿ ਵੀਰੇ
    ਤੇਰੀ ਸੋਚ ਨੂੰ ਸਲਾਮ 🙏🙏💪👌❤

    • @AmritPal-ol9dl
      @AmritPal-ol9dl Před 3 lety +2

      Bai mai v sade sal 4 jail Kat k aya please rinde vir mai tuhde nal kam krna please

    • @canadavaly167
      @canadavaly167 Před 3 lety +1

      Gandhi da bhra Rindy ny ap marya..kyu marya.jis din ahda hoya khbar ch hi pta lgna

    • @gurdeepsingh-ih4ik
      @gurdeepsingh-ih4ik Před 2 lety +1

      O

    • @shezadmalik5990
      @shezadmalik5990 Před 2 lety +1

      Great man 👌

    • @amitbhatia2411
      @amitbhatia2411 Před 2 lety

      ਜਾ ਓਏ ਫੁਦੂਆ ਬਾਅਦ ਦੀਪ ਦਾ ਹੱਥ ਕਿਦੇ ਤੇ ਕਹਿ ਰਿਆ ਜਦੋ ਤੇਰੇ ਜੀਜੇ ਨੇ ਪੈਸੇ ਲੈ ਕੇ ਤੇਰੇ ਘਰਦਾ ਕੋਈ ਮਾਰਿਆ ਫੇਰ ਵੀ ਇਦੇ ਕਹੀ ਸਾਲੇ ਗੈਂਗਸਟਰ ਨੂੰ ਕਿਦਾ ਜੀਜਾ ਬਣਾਈ ਜਾਂਦੇ ਧੱਕੇ ਨਾਲ

  • @varindersinghdhaliwal4305
    @varindersinghdhaliwal4305 Před 3 lety +88

    ਬਾਈ ਰਿੰਦੇ ਸੰਧੂ ਨੇ ਬਿਲਕੁਲ ਕੌੜਾ ਸੱਚ ਅਸਲ ਦਰਦ ਬਿਆਨ ਕੀਤਾ। ਪੁਲਿਸ ਵਿੱਚ ਬਹੁਤ ਹੀ ਜਿਆਦਾ ਕਮੀਆਂ ਨੇ ਪੁਲਿਸ ਇਨਸਾਫ਼ ਨਹੀਂ ਦਿੰਦੀ ਨਾ ਦੇ ਸਕਦੀ ਹੈ ਕਦੇ ਵੀ

  • @sastriqbals
    @sastriqbals Před 3 lety +53

    ਵੀਰ ਰਿੰਦੇ ਮੈਂ ਤੇਰੀ ਇਕ ਇਕ ਗੱਲ ਨਾਲ ਸਹਿਮਤ ਆ ਸਲੂਟ ਆ ਤੈਨੂੰ

  • @brarsaab2787
    @brarsaab2787 Před 3 lety +22

    ਸਾਰੇ ਗੈਂਗਸਟਰ ਵੀਰਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇੰਟਰਵਿਊਜ ਦਿਓ ਵੱਧ ਤੋਂ ਵੱਧ ਤੇ ਪੁਲਿਸ ਵਾਲਿਆਂ ਦੀਆਂ ਤੇ ਲੀਡਰਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਸਾਹਮਣੇ ਲਿਆਂਦਾ ਜਾਵੇ ।

    • @sikanderdhillon8356
      @sikanderdhillon8356 Před 9 měsíci

      Bro aam loka nu vi ehna da sath deina chaida fact samne aoun punjabi eho jehi news da ik pakh na Dekhn gangster politicians police di ki bumika hai ehna jehe aam loka nu gangster keh ke marna,Sanu aam janta nu pagal banona ehna nu mara keh ke.patrkar te fit lahnat ki police te netava di buhmika te Khul ke gal nahi kiti, 90 va kam kite fir to na punjab vitch sooroo ho je . Waheguru ji apni mehar kro Punjabi di dharti te!

  • @surinderKaur-bj7um
    @surinderKaur-bj7um Před 3 lety +154

    ਪੁਲਿਸ ਅਤੈ ਲੀਡਰ ਨਸਾ ਵਿਕਾਉਦੇ ਹਨ 150%
    ਸੱਚ ਸਰਕਾਰ ਨੂੰ ਚਾਹਿੰਦਾ ਇਹਨਾ ਨਾਲ ਗੱਲ
    ਕਰਨੀਂ ਚਾਹੀਦੀ ਹੈ ਬੱਚੇ ਵਾਪਸ ਆ ਜਾਣ 🙏🙏🙏

    • @manimann6631
      @manimann6631 Před 3 lety

      Gal pta ki a ethe anni peendhi a kutte chatdeh a

    • @sourabhsingh3530
      @sourabhsingh3530 Před 2 lety +1

      1920surinder kaur He himself is lying and he is speaking against the Central Agencies at the behest of ISI while sitting in Pakistan and he himself supplies Chitta.Mindi gandhi killing was a suppari killing. He is directly blaming falsely agencies on the behest of ISI.

    • @sugar_dady08
      @sugar_dady08 Před rokem +1

      @@sourabhsingh3530 in sidhu moose wala case .... Police aali gangster di girl friend c and gangster nu bjon wala v police wala c .. ye ena hathyar lele manse de ander kiwe aage gangster.... Agency nu sari khabr hondi te udo kyu heni c ..je heni c ta ehoji ajency chattni aa fr? Reply krna ta logic deyi kosh

  • @ravindersaini2451
    @ravindersaini2451 Před 3 lety +148

    ਰਿੰਦੇ ਨੇ ਗੱਲ ਨਹੀਂ ਆਉਣ ਦਿੱਤੀ ਪੱਤਰਕਾਰ ਨੂੰ….. he talked so logically👍👍👍

  • @IqbalSingh-vg5pc
    @IqbalSingh-vg5pc Před 3 lety +119

    ਯਾਦਵਿੰਦਰ ਦਾ ਗੱਲ ਕਰਨ ਦਾ ਤਰੀਕਾ ਬਹੁਤ ਗਲਤ ਹੈ ਜਿਵੇਂ ਪੰਜਾਬ ਦਾ ਡੀ ਜੀ ਪੀ ਹੋਵੇ।

    • @amansandhu10101988
      @amansandhu10101988 Před 3 lety

      Kisani andolan ne anchor sahab bna dita h na ta karke🤣

    • @sastriqbals
      @sastriqbals Před 3 lety

      ਇਸ ਦੀ ਭੈਣ ਦੇ ਲੰਨ ਦੇਣ ਵਾਲਾ

    • @sastriqbals
      @sastriqbals Před 3 lety

      ਬਹੁਤ ਕੁੱਤੀ ਨਸਲ ਆ ਯਾਦਾਂ ਏ ਵੀ ਟਾਊਟ ਹੀ ਆ ਪੁਲਿਸ ਦਾ

    • @sadhusinghbhullar7339
      @sadhusinghbhullar7339 Před 7 měsíci

      ਚੈਨਲ ਵਧੀਆ ਬਹੁੱਤ ਵਧੀਆ ਪਹੁੰਚ ਇਹ ਸੱਭ ਚਾਨਣ ਕਰਨ ਲਈ ਪੰਜਾਬੀ ਧੰਨਵਾਦ ਕਰਨਗੇ ਅੱਜ ਦੇ ਸਮੇਂ ਇਹੋ ਜਿਹੇ ਇੰਟਰਵਿਊ ਦੀ ਲੋੜ ਸੀ

  • @9876841822
    @9876841822 Před 3 lety +108

    ਰਿੰਡਾ ਸੱਚ ਬੋਲ ਰਿਹਾ ।। ਬਾਕੀ ਬਾਈ ਪੁਲਸ ਦਾ ਨੈੱਟਵਰਕ ਬਹੁਤ ਹੈ ਪਿੰਡ ਪਿੰਡ ਕੈਟ ਨੇ।। ਪੁਲਸ ਦਾ ਬਹੁਤ ਵੱਡਾ ਨੈੱਟਵਰਕ ਹੈ।।।

  • @ManpreetSingh-uy9vj
    @ManpreetSingh-uy9vj Před 3 lety +74

    ਵਾਹ ਸ਼ੇਰਾ। ਆਖਿਰ ਚ ਸਿੱਖ ਬਾਰੇ ਬਹੁਤ ਵਧੀਆ describe kita.

    • @godiswatching301
      @godiswatching301 Před 2 lety +2

      Sharam ni aundi, eho je log Nasha vechde ne,Logan nu kidnap karke paise mangde ne,bekasorey Logan da katal karde ne, India barbad karta,fer eh religious card khed de ne,Mahan Sikh Mahan Sikh karke tuhade wargean da fuddu khich ke piche la lainde ne.

    • @godiswatching301
      @godiswatching301 Před 2 lety +2

      Jina marzi banda ghatiya hove je gal de end ch Mahan Sikh Mahan Sikh karde oh hero banh jandai.

    • @pawandeepbirring4833
      @pawandeepbirring4833 Před 2 lety +3

      @@godiswatching301 bro aha tera view ya everyone have right to put there views but bro he is saying ki oho nasha nhi vachda te jo oho karda onha oho manya ve oho extortion money mangda par jarha sarkar de sha de thalla km karda a ya thagiya marda ya .

    • @pawandeepbirring4833
      @pawandeepbirring4833 Před 2 lety +3

      @@godiswatching301 Te bro gal sikhi di khi onha aha te sada guru sahib ne he sanu dassi ya Meeri-Peeri da sadhan sanu dita ya te sikhya ya kissa nall dhakka nhi karna te ja tuhada te kara te sahena nhi . Bro odhiya baki galla ve te sun na onha kyo kita kitho start kita ki hya c . Je onha aha sab karna he hunda te jail ch he kr lainda idha risk kyo laina c . Bro har wari youth he galat nhi hunda .

  • @satnamdhillon8790
    @satnamdhillon8790 Před 3 lety +64

    ਇੰਟਰਵਿਊ ਸਭ ਨੇ ਸੁਣੀ ਐ।ਸਭ ਦੇ ਵਿਚਾਰ ਆਪੋ ਆਪਣੇ ਐ।ਪਰ ਇਸ ਨੌਜਵਾਨ ਦੀਆਂ ਗੱਲਾਂ ਅਣਖ ਅਤੇ ਸਚਾਈ ਬਿਆਨ ਕਰਦੀਆਂ ਨੇ ।ਰੱਬ ਇਸਨੂੰ ਸਫਲਤਾ ਬਖਸ਼ੇ।

    • @jagjeetsinghsandhu5750
      @jagjeetsinghsandhu5750 Před 2 lety

      Siraaa da faddu banda reporter a

    • @karamsingh973
      @karamsingh973 Před 2 lety

      .p
      Plppp

    • @sukhchainsingh227
      @sukhchainsingh227 Před 2 lety

      22 g ik gal kha na sidhi gal report karda wa te na rinda dono gol Mol gala kari jande ne ..mindi de katal bare jado pusheya rinde ne bajha koi nai dassi kio mareyaa

  • @Bailybande
    @Bailybande Před 3 lety +52

    ਸਰਕਾਰਾਂ ਹੀ ਵਿਕਾਉਦੀਆਂ ਨੇ ਚਿੱਟਾ ਤਾਂਹੀ ਤਾਂ ਸ਼ਰੇਆਮ ਵਿਕਦਾ

  • @sanbirsidhu710
    @sanbirsidhu710 Před 3 lety +48

    ਇਹ ਗੱਲ ਤਾਂ ਸੱਚੀ ਆ ਚਿੱਟਾ ਤਾਂ ਪੁਲਿਸ ਈ ਵਕਾਉਦੀ ਆ

  • @bhagwansandhu388
    @bhagwansandhu388 Před 3 lety +66

    ਪਹਿਲੇ ਨੰਬਰ ਤੇ ਲੀਡਰ ਸਾਰਾ ਕੁਝ ਕਰਾਉਂਦੇ ਆ
    ਲੀਡਰ ਹੀ ਪੁਲਿਸ ਤੋਂ ਸਭ ਕੁਝ ਕਰਾਉਂਦੇ

  • @gurjapsingh8942
    @gurjapsingh8942 Před 3 lety +73

    ਮਜੀਠਾ ਹਲਕੇ ਚ ਇਕ ਕਿਲੋ ਚਿੱਟਾ ਫੜਿਆ ਸੀ
    ਤੇ ਪੁਲੀਸ ਨੇ ਸ਼ਰਾਬ ਪਾ ਤੀ ਸੀ ਤੇ ਪਾਈ ਕਿ ਸੇ ਲੀਡਰ ਦੇ ਕਹਿਣ

  • @lovelysarwara4694
    @lovelysarwara4694 Před 3 lety +49

    ਜਦ ਕਿਸੇ ਨਾਲ ਧਕਾ ਹੁੰਦਾ ,ਫੇਰ ਹੀ ਬਾਗੀ ਹੁੰਦਾ ਬੰਦਾ।ਕਿਸੇ ਨੂ ਸ਼ੌਂਕ ਨੀ ਘਰ ਛਡਣ ਦਾ। ਮਰਨਾ ਇਕ ਵਾਰ ਹੀ ਅ ਕੁਜ ਕਰ ਕੇ ਮਰੋ।

  • @hardevsingh706
    @hardevsingh706 Před 3 lety +108

    ਰਿੰਦੇ ਨੇ ਸਾਫ ਕਰਤਾ ਕਿ ਪੁਲਿਸ ਵਾਲਿਆਂ ਦਾ ਨੰਬਰ ਲੱਗੂਗਾ ਨਾਲੇ ਰਾਜਨੈਤਿਕ ਲੋਕਾ ਦਾ ਵੀ 😀😀

  • @prabhjot_1992_
    @prabhjot_1992_ Před 3 lety +195

    ਅੱਧੇ ਤੂੰ ਜਿਆਦਾ ਪੁਲਸ ਵਾਲਿਆ ਨੂੰ ਰੀਦੇ ਦੀਆ ਗੱਲਾਂ ਸੁਣ ਕੇ ਟੱਟੀਆ ਲੱਗ ਜਾਣੀਆ
    ਸਾਰੀਆ ਗੱਲਾਂ ਸੱਚ ਬੋਲ ਗਿਆ
    ਕੋਈ ਇਮਾਨਦਾਰ ਅਫਸਰ ਇਨਸਾਫ ਦਵਾ ਸਕਦਾ

  • @0007dhillon
    @0007dhillon Před 3 lety +26

    ਦੱਲਾ ਪੱਤਰਕਾਰ ਰਿੰਦੇ ਵੀਰ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾ ਜੋ ਉਸਦੇ ਪੰਜਾਬ ਰਹਿੰਦੇ ਸਾਥੀਆਂ ਵਾਰੇ ਪਤਾ ਲੱਗ ਜਾਵੇ।
    ਯਾਦਵਿੰਦਰ ਦੱਲਾ ਦਿੱਲੀ ਦਾ

  • @rajveersinghgill606
    @rajveersinghgill606 Před 3 lety +103

    ਰਿੰਦੇ ਦੀ ਸੋਚ ਦੇਖੋ ਜਿਹਨੂੰ ਇਹ ਗੈਂਗਸਟਰ ਕਹਿੰਦੇ ਨੇ ਉਹ ਵਦੀਆ ਇਨਸਾਨ ਤੇ ਅਸਲੀ ਡਾਕੂ ਤਾ ਸਾਲੇ ਪੁਲਿਸ ਆਲੇ ਤੇ ਕਯੀ ਪਤਰਕਾਰ ਬਣੀ ਫਿਰਦੇ ...

  • @hardevsingh706
    @hardevsingh706 Před 3 lety +52

    ਦਲੇਰ ਆ ਰਿੰਦਾ ਬਾਕੀ ਬਾਈ ਉਹ ਲੋਕਾਂ ਨੂੰ ਜਿਹੜੇ ਗਰੀਬ ਲੋਕਾਂ ਨੂੰ ਮਾਰਦੇ ਆ

    • @godiswatching301
      @godiswatching301 Před 2 lety +2

      Eh wi gareeba nu hi marda hai.

    • @satwindersingh6517
      @satwindersingh6517 Před 2 lety

      @@godiswatching301 tere ghr kd golia chla ditia ehne

    • @godiswatching301
      @godiswatching301 Před 2 lety +1

      @@satwindersingh6517 eh ki safayi hai? K
      Je mere ghar ni chalayi ta sahi hogya eh?.

    • @satwindersingh6517
      @satwindersingh6517 Před 2 lety +1

      @@godiswatching301 bai gal ehh a j agle ne crime keeta tein ohdi sja v bhugti baki jitho tk mnu pta aam bnde ton kisse v gangster ne kde paise ni mnge police jroor mngdi a gangster tkdea ton e lainde a te rhi gal chite di sade local vikda te jehde vechde a oh khud kehnde a k local police da koi chkrr ni h na police kujh kehndi h bai j gangster glt ne tein police v oni o e glt a blke ehna ton jada police ne punjab da ghaan keeta a

  • @jagjitsinghthandi8177
    @jagjitsinghthandi8177 Před 3 lety +27

    Rinda 100℅ ryt bol reha

  • @amanjotbrar6607
    @amanjotbrar6607 Před 3 lety +35

    Best of luck god bless you Rinda

  • @arzoopreet3072
    @arzoopreet3072 Před 3 lety +134

    ਸਮੁੰਦਰ ਚੋ ਬੂੰਦ ਕॅਢਣ ਨਾਲ ਕੀ ਫਰਕ ਪੈ ਜਾੳੁ...ਅਮੀਰਾ ਨੂੰ ਲੁॅਟਣਾ ਪਾਪ ਨਹੀ ...ਗਰੀਬਾ ਨੂੰ ਦੇਣ ਤੋ ਵॅਢਾ ਕੋੲੀ ਪੁੰਨ ਨਹੀ ..

  • @jagtarchahal2541
    @jagtarchahal2541 Před 3 lety +12

    ਬਾਈ ਜੀ ਯਾਦਵਿੰਦਰ ਸਾਰੇ ਕੁਮੈਂਟ ਪੜ੍ਹ ਲਵੋ ਸਾਰੇ ਲੋਕ ਤੁਹਾਡੇ ਨਾਲ ਨਰਾਜ਼ ਹੋਏ ਨੇ ਤੇ ਹੋ ਸਕਦੈ ਇਨ੍ਹਾਂ ਚ ਕੋਣ ਕੋਣ ਨੇ, ਤੁਸੀਂ ਇਨ੍ਹਾਂ ਲੋਕਾਂ ਨੂੰ ਨਰਾਜ਼ ਕਰ ਲਿਆ।

  • @gurpreetgill8226
    @gurpreetgill8226 Před 3 lety +17

    Har pase Rinda Rinda hoi pai aa. Good speech veer.

  • @BalbirSingh-kv8mq
    @BalbirSingh-kv8mq Před 3 lety +59

    ਪੱਤਰਕਾਰ ਦੀ ਨਲਾਇਕੀ ਦਾ ਸਾਫ ਪਤਾ ਲੱਗਦਾ ਹੈ ਕਿ ਪੁਲਿਸ ਦੇ ਖਿਲਾਫ ਇਕ ਵੀ ਬਿਆਨ ਸ਼ਪੱਸ਼ਟ ਨਹੀਂ ਕੀਤਾ !ਜਾਂ ਹੂੰ- ਹੂੰ -ਹੂੰ, -ਹੂੰ -ਹੂੰ -ਹੂੰ ਹੀ ਕਰਦਾ ਰਿਹਾ!

    • @sidhumossewala..4723
      @sidhumossewala..4723 Před 2 lety +3

      Shi gal ਬਿਲਕੁਲ ਤੁਹਾਡੀ ,, ਪੁਲਿਸ ਵਾਲੇ ਕਿਸੇ ਇਕ ਨੂੰ ਵੀ ਪਤਰਕਾਰ ਨੇ ਗ਼ਲਤ ਨਹੀਂ ਕਿਹਾ 😡😡

    • @manindersingh7856
      @manindersingh7856 Před rokem

      ਬਿਲਕੁੱਲ ਸਹੀ ਵੀਰੇ।।ਇਹ ਤਾਂ ਸਾਲ਼ਾ ਪੂਰਾ ਸਿੱਟੇ ਮਾਰਨ ਵਾਲਾ ਵਾਂ।।। ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਇੰਟਰਵਿਊ ਲਈ ਗਿਆ ਸੀ ਇਹਨੇ ਬੁੰਡ ਤਕ ਜੋਰ ਲਾਇਆ। ਉਨ੍ਹਾਂ ਨੇ ਬਰਫ ਚ ਲਾ ਕੇ ਤੋਰਿਆ

    • @GurtejSingh-np1sl
      @GurtejSingh-np1sl Před 5 měsíci

      I​@@sidhumossewala..4723

  • @pargatsinghsarao
    @pargatsinghsarao Před 3 lety +150

    ਯਾਦਵਿੰਦਰ ਵੀ ਪੁਲੀਸ ਦੀ ਬੋਲੀ ਬੋਲਦਾ ਪਿਆ ਸ਼ਰੇਆਮ

    • @sastriqbals
      @sastriqbals Před 3 lety +5

      ਏ‌ ਤਾਂ ਪੂਰੀ ਭੈਣ‌ ਕੋਡੀ ਕਰਦਾ ਪੁਲਿਸ ਕੋਲ

    • @sastriqbals
      @sastriqbals Před 3 lety +1

      ਤੂ ਜਾਂ ਕੇ ਯਾਦਿਆ

    • @sastriqbals
      @sastriqbals Před 3 lety +2

      ਲੰਨ ਫੜ ਲੈ ਰਿੰਦੇ ਵੀਰ ਦਾ

    • @iqabalsingh1669
      @iqabalsingh1669 Před 2 lety +1

      Hindiu a sala press

    • @hardevsandhu8979
      @hardevsandhu8979 Před 2 lety +1

      22 ਜੇ ਗੱਲ ਰੱਖਣੀ ਸੀ ਤਾਂ ਜਗਦੀਪ ਥਾਲੀ ਵੀਰ ਨਾਲ ਗੱਲ ਕਰਨੀ ਸੀ

  • @9876841822
    @9876841822 Před 3 lety +47

    ਵਾਕਿਆ ਹੀ ਯਾਦਵਿੰਦਰ ਬਾਈ ਤੁਸੀ ਸੱਚੀਓਂ ਦਰਦ ਰੱਖਦੇ ਹੋ ਪੰਜਾਬ ਦੀ ਜਵਾਨੀ ਦੇ ਨਾਲ ।।। ਸਲੂਟ ਬਾਈ ਤੈਨੂੰ

    • @gurveersingh7180
      @gurveersingh7180 Před 3 lety +4

      Fudu bnda sirre da eh

    • @ravigodara887
      @ravigodara887 Před 2 lety +1

      Je pata na Howe taan mada nhi bolida veer aa patarkar bhai ne book likhi aa gangsters te hamesha kahnda v aa ke ki kaaran hai ke nojawan gangster bande ne bai kise nu bina jane mada na aakho

  • @Yeababby
    @Yeababby Před 3 lety +30

    Rab lambia umra kre rinde veere teria 👍👍❤

  • @yuvrajsinghyuvi246
    @yuvrajsinghyuvi246 Před 3 lety +18

    ਸਹੀ ਆਖ ਰਿਹਾ ਰਿੰਦਾ ਵੀਰ ਪੁਲਿਸ ਵਾਲੇ ਕਿਸੇ ਦੀ ਨਹੀਂ ਸੁਣਦੇ ਵਰਦੀ ਦਾ ਨਜਾਇਜ਼ ਫਾਇਦਾ ਬਹੁਤ ਉਠਾਉਂਦੇ ਆ ਕੋਈ ਇਨਸਾਫ ਨਹੀਂ ਮਿਲਦਾ ਕਿਸੇ ਨੂੰ

  • @manpreetrandhawarandhaws3079

    Rinde veer rab tuhanu hamesa thik rakhe g.b.u

    • @KulwantSingh-pb13
      @KulwantSingh-pb13 Před 3 lety +3

      G veere sadi v ehi dduuaa hai rab age k y theak rave hemasha

  • @punjabidrivermehkma9375
    @punjabidrivermehkma9375 Před 3 lety +34

    ਇਹ ਪੱਤਰਕਾਰ ਨਾਲੋ ਤਾਂ ਰਿਦੇਂ ਵੀਰ ਇੰਟਰਵਿਊ ਜਗਦੀਪ ਥਾਲੀ ਪੱਤਰਕਾਰ ਨੂੰ ਦਿੰਦੇ ਉਹਨੇ ਤੁਹਾਡੀ ਗੱਲ ਜਿਆਦਾ ਸੁਣਨੀ ਸੀ, ਇਹ ਤਾ ਪੱਤਰਕਾਰ ਸਿੱਖਾ ਖਿਲਾਫ ਬੋਲੀ ਜਾਦਾ ,
    ਜਦੋ ਰਿਦਾਂ ਵੀਰ ਸੁਮੇਧ ਸ਼ੈਣੀ ਬਾਰੇ ਬੋਲੇਆ ਉਹਦੋ ਇਹ ਗੱਲ ਹੋਰ ਪਾਸੇ ਲੈ ਗਿਆ
    ਰਿਦਾਂ ਬਾਈ ਸੱਚ ਬੋਲਦਾ

  • @jagtarchahal2541
    @jagtarchahal2541 Před 3 lety +22

    ਅਮਰੀਕਾ ਚ ਪੁਲਿਸ ਵਾਲੇ ਨੇ ਬੰਦਾਂ ਮਾਰਤਾ ਉਹਨੂੰ ਕੁੱਝ ਹੀ ਦਿਨਾਂ ਵਿਚ 22 ਸਾਲ ਦੀ ਸਜ਼ਾ ਦਿੱਤੀ ਗਈ।

    • @JobFarming
      @JobFarming Před 3 lety +1

      ਤਾਹੀਓਂ ਓਹ ਦੇਸ਼ ਏਨਾ ਅੱਗੇ ਆ

  • @dharmpalgiri8581
    @dharmpalgiri8581 Před 3 lety +96

    ਦੇਸ ਨੂੰ ਤੰਦਰੁਸਤ ਰੱਖਣਾ ਹਰ ਇੱਕ ਨਾਗਰਿਕ ਦੀ ਸ਼ਭ ਤੋਂ ਪਹਿਲੀ ਜੁੰਮੇਵਾਰੀ ਹੈ। ਸਾਨੂੰ ਹਰ ਇੱਕ ਨੂੰ ਦੇਸ ਦਾ ਵਾਤਾਵਰਣ ਵਧੀਆ ਬਣਾਉਣਾ ਚਾਹੀਦਾ ਹੈ।

  • @gurlallali8824
    @gurlallali8824 Před 3 lety +137

    ਪੱਤਰਕਾਰ ਪੂਰੀ ਤਰ੍ਹਾਂ ਪੁਲਿਸ ਦੇ ਹਕ ਚ ਭੁਕਤ ਰਿਆ

    • @harsimranhundal7398
      @harsimranhundal7398 Před 3 lety +1

      Bai agla joernalist aa police di hak vich na chanda hoyaa vi bolna panda

    • @rajveersinghgill606
      @rajveersinghgill606 Před 3 lety +12

      ਸਹੀ ਕਿਹਾ ਜੇ ਸਾਲੀ ਚਮਚਾਗਿਰੀ ਏ ਕਰਨੀ ਸੀ ਫੇਰ ਡਿਗਰੀਆਂ ਲੈਣ ਦੀ ਕਿ ਲੋੜ ਏਦਾਂ ਏ ਟੋਅਟ ਬਣ ਜਾਂਦਾ ਉਹ ਪਤਰਕਰ ਏ ਕਹਦਾ ਜੋ ਨਿਰਪੱਖ ਗੱਲ ਨਾ ਕਰ ਸਕੇ

    • @gurlallali8824
      @gurlallali8824 Před 3 lety +2

      @@harsimranhundal7398 ਨਾ ਵੀਰ ਪੱਤਰਕਾਰ ਨਿਰਪੱਖ ਹੋਣਾ ਚਾਹੀਦਾ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਮੇਦਾ ਰੱਖੇ,, ਇਹ ਹਮ ਹਮ ਹਮ ਕਰੀ ਜਾਂਦਾ ਜਿਥੇ ਪੁਲਿਸ ਗਲਤ ਖੁਲ ਕੇ ਬੋਲੇ ਪੁਲਿਸ ਤੂੰ ਵੱਡਾ ਜਾਲਿਮ ਤੇ ਅੱਤਿਆਚਾਰੀ ਕੌਣ ਇਥੇ ਸਬ ਨੂੰ ਪਤਾ

    • @jagjeetsinghsandhu5750
      @jagjeetsinghsandhu5750 Před 2 lety

      Siraaa da faddu banda reporter a

  • @KewalSingh-ny6jn
    @KewalSingh-ny6jn Před 3 lety +21

    ਸਹੀ ਕੇਹਾ ਪੁਲਸ ਅਤੇ ਰਾਜਨੀਤੀ ਨਾਲ िਮਲਕੇ ਹੀ ਸਬ ਕੁਸ਼ िਬਕਦਾ

  • @anmolpreetsingh859
    @anmolpreetsingh859 Před 3 lety +24

    ਆਹ ਪੱਤਰਕਾਰ ਯਾਦਵਿੰਦਰ ਦੋਗਲਾ ਬੰਦਾ। ਗੱਲ ਬਦਲੀ ਜਾਂਦਾ

    • @sadhusinghbhullar7339
      @sadhusinghbhullar7339 Před 7 měsíci

      ਜੇ ਇਹ ਇੰਟਰਵਿਊ ਹੋਈ (ਕਰੀ) ਤਾਂ ਹੀ ਤੁਸੀਂ ਸੁਣੀ ਬਹੁੱਤ ਸੋਹਣੇ ਸਵਾਲਾਂ ਰਾਹੀਂ ਸਚਾਈ ਲੋਕਾਂ ਤੱਕ ਲਿਆਂਦੀ

  • @gaggisandhu5395
    @gaggisandhu5395 Před 3 lety +68

    ਯਾਦਵਿੰਦਰ ਕਮੈਟ ਪੜ ਤੈਨੂੰ ਹਾਰ ਪਈ ਜਾਦੇ ਆ 😂😂👍

    • @sastriqbals
      @sastriqbals Před 3 lety +1

      ਏਸ ਦੀ ਭੈਣ ਦੇ ਦੇਣ ਨੂੰ ਤਿਆਰ ਬੈਠੇ ਆ

  • @bikkarsinghbrar9188
    @bikkarsinghbrar9188 Před 3 lety +19

    ਸੱਚੇ ਮਾਰਗ ਚਲਦਿਆੰ ਉਸਤੱਤ ਕਰੇ ਜਹਾਨ।

  • @Thehrmngreat
    @Thehrmngreat Před 3 lety +4

    ਬੇਕਾਰ ਪੱਤਰਕਾਰੀ...
    ਉਹ ਬੰਦਾ ਐਨਾ ਸੋਹਣਾ explain ਕਰ ਰਿਹਾ🤝

  • @PakkePindaAale
    @PakkePindaAale Před 3 lety +10

    ਸਾਰਾ ਕੁਝ ਲੀਡਰਾਂ ਦੇ ਹੁਕਮਾਂ ਨਾਲ ਹੁੰਦਾ ਤੇ ਪੁਲਿਸ ਦੇ ਹੱਥੀਂ ਹੁੰਦਾ ਤੁਸੀ ਇਹ ਦੱਸੋ ਵੀਰੋ ਅੱਜ ਤੱਕ ਪੁਲਿਸ ਨੇਂ ਚਿੱਟਾ ਫੜਕੇ ਅੱਗ ਲਾਈ ਜਿਹੜਾ ਚਿੱਟਾ ਫੜਿਆ ਜਾਂਦਾ ਉਹੀ ਚਿੱਟਾ ਲੀਡਰਾਂ ਰਾਹੀ ਬਾਹਰ ਆਕੇ ਵਿੱਕਦਾ ਯਾਰ ਬੇੜਾ ਗਰਕ ਕੀਤਾ ਇਹਨਾਂ ਲੀਡਰਾਂ ਨੇ ਪੰਜਾਬ ਦਾ ਤੇ ਸਾਥ ਪੁਲਿਸ ਦੇ ਰਹੀ ਆ ਸਾਡੇ ਭਰਾਵਾਂ ਨੂੰ ਮਾਰ ਰਹੇ ਆ ਸਾਡੇ ਤੋ ਹੀ ਤਨਖਾਹ ਲੈਂਦੇ ਆ

  • @gurpreetkaur-xn5uf
    @gurpreetkaur-xn5uf Před 3 lety +14

    Sachi gal Vir..8vje to bad police station Vich SB ne piti hundi

  • @avidhillon1720
    @avidhillon1720 Před 2 lety +21

    Bilkul perfect gallan kitiya bai ne salute aa rinde veer haad biti gallan aeh💪

  • @Alpha-zu4vr
    @Alpha-zu4vr Před 2 lety +6

    Beautiful interview,nice depiction of punjab police, and punjab.

  • @jassikaur4367
    @jassikaur4367 Před 3 lety +9

    ਰਿੰਦਾ ਵੀਰ sachiaa Galla krda

  • @karanvirsingh4782
    @karanvirsingh4782 Před 3 lety +55

    ਅਸਲ ਅੱਤਵਾਦੀ ਮਿਡੀਆਂ ਏ

    • @bhjanbrar3138
      @bhjanbrar3138 Před 2 lety +1

      Yadwinder tanu pta ha k rinda underground ha.tuvar var puchh riha ha k rinde tu kithe ha,ih jyje gl ha.

  • @sbsingh5336
    @sbsingh5336 Před 3 lety +41

    Rinda is talking facts.

  • @sanbirsidhu710
    @sanbirsidhu710 Před 3 lety +21

    ਜਿਨਾਂ ਨੇ ਜੈਪਾਲ ਲਬਿਆ ਉਨਾ ਪੁਲਿਸ ਵਾਲਿਆ ਨੂੰ ਸਮੇਧ ਸੈਣੀ ਕਾਤਲ ਬਾਰੇ ਸਾਰਾ ਪਤਾ ਹੋਣਾ ਉਹ ਕਿਥੇ ਆ

    • @Sing-ek2ed
      @Sing-ek2ed Před 3 lety

      jis ne jaipal mareya os bande ne gaunder maareya aur hor kyi, oh thaanedaar ton Sp ban geya

    • @sonysony3825
      @sonysony3825 Před 2 lety

      Sp ni dsp

  • @kirankaur1256
    @kirankaur1256 Před 3 lety +2

    ਮੈਂ ਸਾਰੇ ਗੈਂਗਸਟਰਾਂ ਨੂੰ ਬੇਨਤੀ ਕਰਦਾ ਵੀਰੋਂ ਆਪਸ ਵਿੱਚ ਨਾ ਲੜੋ ਆਪਣੇ ਹੀ ਭਰਾਵਾਂ ਨੂੰ ਨਾ ਮਾਰੋ,ਇੱਕ ਦਿਨ ਬੇਨਾਮੀ ਮੌਤ ਮਰ ਜਾਓਗੇ
    ਜੇ ਮਾਰਨਾ ਹੀ ਹੈ ਪੰਜਾਬ ਤੇ ਕੌਮ ਦੇ ਦੁਸ਼ਮਣਾਂ ਨੂੰ ਮਾਰੋ।ਤੁਹਾਡਾ ਨਾਮ ਸਦਾ ਲਈ ਅਮਰ ਹੋ ਜਾਏਗਾ, ਜੇ ਇੱਕ ਦੋ ਮਾੜਾ ਕੰਮ ਵੀ ਕੀਤਾ ਓਹ ਪਾਪ ਵੀ ਧੋਯਾ ਜਾਏਗਾ

  • @adsinghtt
    @adsinghtt Před 2 lety +2

    ਖਰੀ ਗੱਲ ਕੀਤੀ ਮੁੰਡੇ ਨੇ ।ਸਭ ਸੱਚ ਬੋਲ ਰਿਹਾ । ਪੱਤਰਕਾਰ ਨੇ ਪੂਰੀ ਕੋਸ਼ਿਸ ਕੀਤੀ ਸਰਕਾਰ ਨੂੰ ਡਿਫੈਂਡ ਕਰਨ ਦੀ ਪਰ ਮੁੰਡੇ ਨੇ ਪੂਰੀ ਦਲੀਲਬਾਜ਼ੀ ਨਾਲ ਗੱਲ ਕੀਤੀ ਪਰ ਜਵਾਨ ਨੇ ਠੋਕ ਕੇ ਰੱਖ ਦਿੱਤਾ।

  • @rajbirsingh4815
    @rajbirsingh4815 Před 2 lety +2

    Very good rinda bro

  • @GurpreetSingh-gy7bn
    @GurpreetSingh-gy7bn Před 2 lety +5

    Love you bhra veere tusi shi aa tuhadi soch nu salam🔥❤️❤️❤️

  • @SonuSingh-cq3vs
    @SonuSingh-cq3vs Před 3 lety +36

    Sare rinde da sathhh dvoooo age a k kadhooo

  • @simranpatiala86
    @simranpatiala86 Před 2 lety +8

    True interview bless him Sindhu

  • @warispunjabde5563
    @warispunjabde5563 Před 3 lety +13

    ਯਾਦਵਿੰਦਰ ਪੁੱਤ ਜੇਹੜੇ 13 13 ਸਾਲ ਤੋਂ ਵਾਧੂ ਸਜਾਵਾਂ ਕਟ ਰਹੇ ਨੇ ਓਹ ਤੇਰੇ ਪੀਓਆ ਦਾ ਕੀ ???ਸੈਣੀ ਤੇ ਕੇਸ e ਚਲਿਆ ਸਲੇ ਨੂੰ ਫੜ੍ਹ k ਮਾਰਿਆ ਤਾਂ ਨੀ??ਪਰ ਯਾਦ ਰੱਖੀਂ ਪੁੱਤ ਨੰਬਰ ਸਬਦਾ ਲੱਗੂ,, ਕਿਤੇ ਤੂੰ ਨਾ v na ਲਵਾ ਕੇ ਬਹਿਜੀ

  • @prabhjeetkaur3337
    @prabhjeetkaur3337 Před 3 lety +22

    Waheguru ji Mehar karo Punjab de puta te

  • @lovepreetkaursandhu4376
    @lovepreetkaursandhu4376 Před 2 lety +4

    Rinda veer asi tuhadi har ik gal nal 200% sehmat haan.

  • @bikkarsinghbrar9188
    @bikkarsinghbrar9188 Před 3 lety +3

    ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ।

  • @reetvirk2403
    @reetvirk2403 Před 3 lety +5

    Bayi rinde diyan sariya gallan sach ne..💯💯💯

  • @arjansingh903
    @arjansingh903 Před 3 lety +4

    Very good veer ji

  • @sarabjeetsingh9217
    @sarabjeetsingh9217 Před 3 lety +2

    Rinde bai diya gllan bahut vadhia te sachiya lggiya

  • @user-iw8zk1qq2n
    @user-iw8zk1qq2n Před 6 měsíci

    ਰਿੰਦਾ ਵੀਰ ਨੇ ਬਹੁਤ ਵਧੀਆ ਜਵਾਬ ਦਿੱਤੇ ❤ਤੋਂ ਫਤਹਿ

  • @dineshrishi3309
    @dineshrishi3309 Před 3 lety +28

    He's true...police and politicians are responsible for all this. Kisi ne ehna te koi v karwaaii nii karni .

  • @MrAsm961
    @MrAsm961 Před 3 lety +44

    He is one of the smart gangster so far. He knows the entire system, you can’t fool him,

    • @loverandhawa6942
      @loverandhawa6942 Před 3 lety +4

      Sahi aa bro i think he know about technology very good thats why beacuse of punjab police has no good technology only they can track mobile with network but there is no other technology have police

    • @sourabhsingh3530
      @sourabhsingh3530 Před 2 lety

      He himself is lying and he is speaking against the Central Agencies at the behest of ISI while sitting in Pakistan and he himself supplies Chitta.Mindi gandhi killing was a suppari killing. He is directly blaming falsely agencies on the behest of ISI.

    • @godiswatching301
      @godiswatching301 Před 2 lety +1

      No the thing is he knows their are many idiots who will believe him he used to collect extortion money he used to kill people,and these basterds start palyjng religious cards,and he knows then it becomes easier for them to fool Sikhs like you.He is lying, if he can kidnap people for money,why can't he send cockiene to India.

  • @0007dhillon
    @0007dhillon Před 3 lety +3

    ਦਿੱਲੀ ਸਿੱਖਾਂ ਦੀ ਦੁਸ਼ਮਣ ਹੈ,,,

  • @pawansharmapawankumar975
    @pawansharmapawankumar975 Před 2 lety +1

    Sai gall aw vr renda g💯💯💯👌👌❤❤

  • @augenauf6790
    @augenauf6790 Před 3 lety +5

    Salute aa Rinde veere tenu. Full respect

  • @skvirk2669
    @skvirk2669 Před rokem +6

    He underlined very crucial points how the system is responsible for gangism.

  • @bindabassian3814
    @bindabassian3814 Před 3 lety +5

    ਰਿੰਦਾ ਸੰਧੂ ਪੂਰਾ ਘੈਂਟ ਬੰਦਾ ਬਹੁਤ ਟਾਇਮ ਪਹਿਲਾਂ ਬਰਨਾਲੇ ਢਾਬੇ ਤੇ ਮਿਲਿਆ ਸੀ ਪਰਾ 🏹💣

  • @pind98
    @pind98 Před 3 lety +6

    Host Sahib , you have very intelligent and authentic show. Minimize the Trailer ,it waste time. Keep doing good job

  • @MayurPanghaal
    @MayurPanghaal Před 2 lety +2

    He is well informed. I did not expect this. 👍

  • @ParamjitSingh-hb7zp
    @ParamjitSingh-hb7zp Před 3 lety +3

    Good Thinking RANDHE VEER g🙏🙏🙏🙏👍👍👍❤️❤️❤️❤️❤️❤️

  • @guriqmaan
    @guriqmaan Před 3 lety +6

    Yadwinder : Tusi independent militant ho ?
    Rinda :Haan main haiga a
    What an insult

  • @avtarmangat8183
    @avtarmangat8183 Před 3 lety +7

    ਇਹ ਪਤਰਕਾਰ ਵੀ ਪੁਲਿਸ ਦਾ ਕੈਟ ਲਗਦਾ

  • @bobysekhonbobysekhon9162

    ਰਿੰਦੇ ਬਾਈ ਨਾਲ ਮੈਂ ਕਈ ਗੱਲਾਂ ਨਾਲ ਸਹਿਮਤ ਆਂ । ਗੈਂਗਸਟਰ ਪੁਲਿਸ ਗਠਜੋੜ ਵਾਲੀ ਗੱਲ ਵੀ ਬਿਲਕੁੱਲ ਸੱਚ ਆ । ਪਰ ਬੰਦੂਕਾਂ ਪਸਤੌਲਾਂ ਨਾਲ ਵੀ ਸਰਕਾਰਾਂ ਨਾਲ ਲੜਿਆ ਨਹੀਂ ਜਾ ਸਕਦਾ । ਪ੍ਰਮਾਤਮਾ ਦੇਸ਼ ਦੇ ਹੁਕਮਰਾਨ ਧਿਰ ਨੂੰ ਸੁਮੱਤ ਬਖਸ਼ੇ ।

  • @vickygoundergrppakistan3649

    Rinda jithy b hai ody yaar zinda wa ono paisy ponchaan lai

  • @kirankaur1256
    @kirankaur1256 Před 3 lety +2

    Rinde veer diya glla bahut vadhia te sachiya lggiya
    Me baki v Punjab de Sare gangsters nu benti krda plz apas vich na ladho . Apne bhrawa nu na maaro
    Je marna hee hai Punjab te kom de dushmna nu maaro

  • @rupindersingh6473
    @rupindersingh6473 Před 2 lety

    Bilkul sai keha rinde veer ne har qus da answer sai dita

  • @harmanpanjeta9161
    @harmanpanjeta9161 Před 3 lety +4

    I think we all together come forward to save .punjab

  • @jatindersingh007
    @jatindersingh007 Před 3 lety +7

    sahi gl kehnda munda eh yaadwinder g tusi eh kyun ni man lende k police te wade afsar toh bina vik hi ni sakda nasha

  • @partapgharia1590
    @partapgharia1590 Před 2 měsíci

    ਰਿਦਾ ਬਿਲਕੁਲ ਠੀਕ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਹੈ

  • @sarvjitsingh1369
    @sarvjitsingh1369 Před 2 lety

    ਬਾਈ ਰਿੰਦੇ ਮੀਡੀਆ ਨਾਲ ਮਿਲ ਕੇ ਸਲੰਡਰ ਕਰ ਦਿਓ।।।ਤੇ ਨਸੇ ਨਾਲ ਪੰਜਾਬ ਦੀ ਜੁਆਨੀ ਖਤਮ ਹੋ ਗੲਈ ਹੈ ।। ਬਾਬੇ ਨਾਨਕ ਦਾ ਪਰੀਵਾਰ ਹੈ ਪੰਜਾਬ ਦੀ ਜੁਆਨੀ ।। ਤਰਸ ਕਰੋ ਜੀ

  • @amandeepkaur4688
    @amandeepkaur4688 Před 3 lety +6

    100%sach reda veera bolde sarkar nhi smj de kuj

  • @sadhusinghbhullar7339
    @sadhusinghbhullar7339 Před 7 měsíci

    ਬਾਈ ਯਾਦਵਿੰਦਰ ਮਹਾਨ ਪੱਤਰਕਾਰ ਹੈ ਅਤੇ ਸੀ ਜਦੋਂ ਸਵਾਲ ਹੀ ਨਾ ਕਰਿਆ ਫਿਰ ਸਾਹਮਣੇ ਤੋਂ ਜਵਾਬ ਕਿਵੇ ਆਉਦਾ ਕਿਵੇ ਸਚਾਈ ਤੋ ਲੋਕ ਜਾਣੂ ਹੁੰਦੇ ਪੱਤਰਕਾਰ ਇਕ ਮਮੂਲੀ ਕੰਮ ਨਹੀ ਮੌਕੇ ਮੁਤਾਬਿਕ ਸੁਵਾਲਾ ਰਾਹੀ ਹੀ ਪੂਰੀ ਅਤੇ ਭਰੋਸੇ ਯੋਗ ਸਚਾਈ ਸਾਹਮਣੇ ਆਵੇਗੀ ,,ਜਿੱਥੇ ਸਾਹਮਣੇ ਵਾਲਾ ਪੁਲਿਸ ਤੇ ਦੋਸ਼ ਲਾ ਰਿਹਾ ਜਾਂ ਸਵਾਲ ਚੁੱਕ ਰਿਹਾ ਹੋਵੇ,,,,ਦੁਵਾਰਾ ਫੇਰ ਯਾਦਵਿੰਦਰ ਵੀਰ ਦਾ ਧੰਨਵਾਦ,,,

  • @jatindersatwinder_777_NOW
    @jatindersatwinder_777_NOW Před 3 lety +24

    Vakayi mannn gaye rinde de jawaba to nidarr puna saamne disda piya

  • @KulwantSingh-pb13
    @KulwantSingh-pb13 Před 3 lety +4

    Totally is true all interviews

  • @lovelykaur3693
    @lovelykaur3693 Před 3 lety +3

    Very Good Answers 👍

  • @Nav_78
    @Nav_78 Před 3 lety +3

    ਚੰਬਲ ਦੇ ਡਾਕੂਆਂ ਨੂੰ ਮੇਨ ਸਟਰੀਮ ਚ ਲਿਆ ਕੇ ਮਾਫ ਕਰ ਦਿਤਾ ਫੇਰ ਆ ਮੁੰਡੇ ਤਾਂ ਛੋਟੇ ਮੋਟੇ ਕਰਾਈਮ ਕਰਨ ਵਾਲੇ ਆ ਇਹਨਾਂ ਨੂੰ ਕਿਉਂ ਨੀ ਮਾਫ ਕਰਦੇ

  • @sehajpaldahri885
    @sehajpaldahri885 Před 3 lety +3

    Sahi gal paji police da bohut vada roll gangster banon vich

  • @mandeep127
    @mandeep127 Před 3 lety +8

    100% sachia gala ...

  • @sukhi7425
    @sukhi7425 Před 3 lety +4

    Very nice rinda ji

  • @0007dhillon
    @0007dhillon Před 3 lety +1

    ਸਿੱਖਾਂ ਖਿਲਾਫ ਸਰਕਾਰ ਨੇ ਚਾਲਾ 1947 ਤੋਂ ਹੀ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਸੀ,,
    ਨਸੇ, ਖ਼ਤਮ ਹੋ ਰਿਹਾ ਪਾਣੀ, ਪੰਜਾਬੀ ਭਾਸ਼ਾ, ਕੈਮੀਕਲ ਦੀ ਲੋੜੋਂ ਵੱਧ ਵਰਤੋਂ ,, ਗੁਰਬਾਣੀ ਨਾਲ ਛੇੜਛਾੜ ਆਦਿ ਏਹ ਸਭ ਕੁੱਝ ਸਰਕਾਰਾਂ ਦੀਆ ਚਾਲਾਂ ਹਨ

  • @rdsc.455
    @rdsc.455 Před 3 lety +7

    Yadwinder Kerfew ji, eh samasya duungi hai te tusin esda sira faran vich laggay hoye ho, parr eh silsila bahut lamba chaura hai. Best wishes to you.

  • @rakkarjatt
    @rakkarjatt Před 2 lety

    ਰੀਂਦਾ ਬਾਈ ਨੂੰ police ਜਾ ਲੀਡਰ ਜੌ ਮਰਜੀ ਕੇਣ ਪਰ ਉਸ ਨਾਲ ਧੱਕਾ ਹੋਇਆ ਸੱਚ ਆ 🙏🙏

  • @jatindersingh007
    @jatindersingh007 Před 3 lety +7

    yadwinder g sade pind share amm drug vidi ah te police ona nu kuch ni kehndi so sara km hi police da ah

  • @malhivlogs9501
    @malhivlogs9501 Před 2 lety +1

    Dhan guru Ram dass ji rinde veer ji te mehra bharya hatth rakhna ji

  • @HardeepSingh-rf5mv
    @HardeepSingh-rf5mv Před 3 lety +1

    Always spot rinde veer nu✌👍🏽

  • @sarbjeetsingh9607
    @sarbjeetsingh9607 Před 3 lety +4

    Rinda Sandhu 👍🙏

  • @mandeep127
    @mandeep127 Před 3 lety +5

    Insaaf jado nahi milda fer lok hathyar chakan te majboor hunde ne...

  • @karmjeethans7906
    @karmjeethans7906 Před 3 lety +4

    ਰਾਜਵਿੰਦਰ ਵੀ ਪੁਲਸ ਨਾਲ ਰਲਿਆ ਹੋੲਿਆ ਹੈ ਕਿਸ ਤਰਾ ਦੇ ਸਵਾਲ ਕਰਦਾ ਪਿਆ ਪੁਛ ਰਿਹਾ ਵਾਰ ਵਾਰ ਤੁੰ ਕਿਥੇ ਤੂੰ ਓੁਹ ਨੂੰ ਮਰਵਾਓੁਣਾ ਚਾਓੁਦਾ ਓੁਹ ਤੈਨੂੰ ਸੇਣੀ ਵਾਰੇ ਪੁਛਦਾ ਹੈ ਤਾ ਗਲ ਟਾਲ ਕੇ ਹੋਰ ਪਾਸੇ ਲੈ ਜਾਨਾ ਰੰਬ ਨੂੰ ਜਾਨ ਦੇਣੀ ਸਚ ਬੋਲਣਾ ਸਿਖ ਲਓੁ ਰਿੰਦੇ ਨੇ ਬਿਲਕੁਲ ਸਚੀਆ ਗਲਾ ਕੀਤੀਆ ਨੇ ਰਿੰਦੇ ਪੁਤਰ ਧਿਆਨ ਨਾਲ ਰਹਿ ਪੁਲਸ ਦਾ ਨੈਟਵਰਕ ਥਾਂ ਥਾਂ ਹੈ ਸਾਡੇ ਦੇਸ ਬੇੜ੍ਹਾ ਗਰਕ ਕਰਤਾ ਮਾੜ੍ਹੇ ਲੀਡਰਾਂ ਤੇ ਪੁਲਸ ਨੇ ੲੇਥੇ ੲਿਨਸਾਫ ਮਿਲਣਾ ਬਹੁਤ ਅੌਖਾ ਹੈ Canada