Video není dostupné.
Omlouváme se.

Police ਵੱਲੋਂ ਘਰ ਢਾਏ ਜਾਣ ਮਗਰੋਂ Under Ground ਗੈਂਗਸਟਰ ਦਾ ਇੰਟਰਵਿਊ Interview | Pro Punjab Tv

Sdílet
Vložit
  • čas přidán 18. 08. 2024
  • ਮੂਸੇਵਾਲਾ ਦੇ ਕਤ.ਲ 'ਚ ਇੰਡਸਟਰੀ ਦੇ ਕਿਹੜੇ ਲੋਕਾਂ ਦਾ ਹੱਥ ?
    ਜੇਲ੍ਹ ਬ੍ਰੇਕ ਮਗਰੋਂ ਗੌਂਡਰ ਨਾਲ ਫ਼ਰਾਰੀ ਕੱਟੀ
    ਜਿਨ੍ਹਾਂ ਨੇ ਘਰ ਢਾਏ ਉਨ੍ਹਾਂ ਦੀ ਖੈਰ ਨਹੀਂ
    #DalerKotia #Gangster #House #Demolished #Haryana #UnderGround #VickyGounder #SidhuMooseWala #PunjabiMusicIndustry #PunjabPolice #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 972

  • @sarinasandhu411
    @sarinasandhu411 Před rokem +234

    ਵਿਸ਼ਨੋਈ ਦਾ ਘਰ ਕਿਓ ਨਹੀ ਤੇੜਦੇ
    ਗੋਲਡੀ ਬਰਾੜ ਦਾ ਘਰ ਕਿਓ ਨਹੀ ਤੋੜਦੇ

    • @sharma614
      @sharma614 Před rokem +6

      Right

    • @purepunjabi424
      @purepunjabi424 Před rokem +5

      👍👍👍👍👍👍

    • @ballkarsingh951
      @ballkarsingh951 Před rokem +19

      Punjab Sarkar di bund vich dum nhi Hai

    • @RamSingh-ys3xu
      @RamSingh-ys3xu Před rokem +6

      ਇਕ ਤਿੰਨ ਕੋਟਾਂ ਵਲੋਂ ਭਗੋੜੇ ਨੂੰ ਚੰਡੀਗੜ੍ਹ ਵਿੱਚ ਡੀ ਐਸ ਪੀ ਨਾਲ ਰਖਦੈ ਲੋਕਾਂ ਤੋਂ ਰਿਸ਼ਵਤ ਫੜਨ ਲਈ ਸਿਸਟਮ ਹਿਲਿਆ ਪਿਆ ਵੀਰੋ

    • @ekamsingh3096
      @ekamsingh3096 Před rokem +2

      Bilkul Sai gll aa a

  • @rajwantkaur1408
    @rajwantkaur1408 Před rokem +11

    ਸਹੀ ਗੱਲ ਆ ਏਸ ਮੁੰਡੇ ਦੀ ਪੁਲੀਸ ਆਪ ਗੈਗਸਟਰ ਬਣਾ ਦੇਂਦੀ ਆ ਸਾਡੇ ਮੁੰਡੇ ਕੋਲੋ 5 7 ਗ੍ਰਾਮ ਨਸਾਂ ਫੜੀਆ 300 ਗ੍ਰਾਮ ਮੇਰੇ ਦੋਨਾ ਬੱਚੇਆ ਤੇ ਪਾਈਆ ਨਾਲ ਗੈਗਸਟਰ ਲਿੱਖ ਦਿੱਤਾ 300 ਸਾਲ ਹੋਗੇ ਜੇਲ ਵਿੱਚ ਇੱਸ ਤਰਾਂ ਧੱਕਾ ਕਰਦੀ ਪੰਜਾਬ ਪੁਲਿਸ

  • @anmolbrar3391
    @anmolbrar3391 Před rokem +9

    ਬਾਈ ਜੀਉ ਇਹ ਗੱਲ ਵੀ ਜਰੂਰ ਹੀ ਸੋਚੀਏ ਕਿ ਸਚਮੁੱਚ ਹੀ ਅੱਜ ਤੱਕ ਕਿਸੇ ਵੀ ਲੀਡਰ ਨੇ ਤਾਂ ਆਪਣੇ ਕਿਸੇ ਵੀ ਪੁੱਤ ਨੂੰ ਵੀ ਹਥਿਆਰ ਕਿਉ ਨਹੀਂ ਚੁੱਕ ਲੈਣ ਲਈ ਕਿਹਾ ਗਿਆ ਹੈ। ਪਰ ਇਹ ਲੀਡਰ ਲੋਕ ਹੀ ਤਾਂ ਕੇਵਲ ਆਮ ਲੋਕਾਂ ਦੇ ਪੁੱਤਾਂ ਨੂੰ ਵੀ ਫਿਰ ਕਿਉ ਇਸ ਰਸਤੇ ਉਪਰ ਪੈਣ ਲਈ ਪ੍ਰੇਰਿਤ ਕਰਕੇ ਨਾਲ ਹੱਲਾਸ਼ੇਰੀ ਦੇ ਕਿ ਇਹ ਸ਼ੁਰੂ ਤੋਂ ਅੱਜ ਕੱਲ ਤੱਕ ਵੀ ਬਹੁਤ ਮਜਬੂਰ ਕਰਦੇ ਹੋਏ ਹੀ ਆ ਰਹੇ ਹਨ।
    ਧੰਨਵਾਦ ਜੀਉ।

  • @ParamjeetSingh-fh3tj
    @ParamjeetSingh-fh3tj Před rokem +212

    ਕਿਸੇ ਦੇ ਥੱਲੇ ਲੱਗਣ ਨਾਲੋਂ ਤਾਂ ਇੰਜ ਹੀ ਬਹੁਤ ਵਧੀਆ ਬਾਈ ਸਿਰਰਾwaheguru ਜੀ ਮਿਹਰ ਕਰਨ ਗੇ

  • @Sukhdevsingh-hl2sp
    @Sukhdevsingh-hl2sp Před rokem +366

    ਲੋਂਰਸ ਬਿਸ਼ਨੌਈ ਦਾ ਘਰ ਕਿਉ ਨਹੀ ਤੋੜਦੇ ਕਿੳਕਿ ਉਹ ਸਰਕਾਰੀ Gengsatar aa

  • @ranawadala6031
    @ranawadala6031 Před rokem +24

    ਦਲੈਰ ਕੋਟੀਆ ਬਿਲਕੁਲ ਸੱਚ ਬੋਲਦਾ ਪੁਲਿਸ ਦਾ ਤੇ ਸਰਕਾਰਾਂ ਦਾ ਹੀ ਕਸੂਰ ਆ

  • @allsalution1947
    @allsalution1947 Před rokem +151

    ਪੱਤਰਕਾਰ ਨੂੰ ਸਵਾਲ ਕਰਨੇ ਨਹੀ ਆਏ ,ਜਿਵੇਂ ਉਹਨੇ ਕਿਹਾ ਸਿੱਧੂ ਨੂੰ ਮਾਰਨ ਵਾਲੇ ਆਪ ਸੇਫ ਬੈਠੇ ਨੇ ਪੁੱਛਣਾ ਸੀ ਉਹ ਕੌਣ ਨੇ ਕੀ ਨਾਂਮ ਹੈ ,ਪੌਲਟੀਸ਼ਨ ਨੇ ਪੁਲਿਸ ਵਾਲੇ ਨੇ ਯਾ ਸਿੰਗਰ ਨੇ।

    • @KulwantSingh-um3pi
      @KulwantSingh-um3pi Před rokem +12

      Patarkar ny oho sawal hi ni kety
      Patarkar ta police👮 di side ly rha

    • @JaswinderSingh-pr9ph
      @JaswinderSingh-pr9ph Před rokem +4

      Ohh prwa appa nu fuddu bnunde aa aa v ina da banda ee aa

    • @hardeepkaur9495
      @hardeepkaur9495 Před rokem

      ਪੱਤਰਕਾਰ ਮੀਡੀਆ ਸਭ ਵਿਕੇ ਹੋਏ ਆ , ਇਹਨਾਂ ਉਹ ਕੋਈ ਸਵਾਲ ਮੁੱਦਾ ਨਈ ਚੁੱਕਣਾ , ਤੇ ਜੇ ਕੋਈ ਕੁਝ ਵੀ ਦੱਸਣਾ ਚਾਹੁੰਦਾ ਤਾਂ ਕਿਵੇਂ ਅਸਲੀ ਮੁੱਦੇ ਤੋਂ ਕਿਵੇਂ ਭਟਕਾਉਣਾ, ਤੇ ਕੋਈ ਵੀ ਝੀਤ ਸੁਰਾਗ ਦਿੱਸਦਾ ਹੋਵੇਗਾ ਤਾਂ ਉਹਨੂੰ ਕਿਵੇਂ ਬੇਤੁਕੇ ਸਵਾਲਾਂ ਨਾਲ ਬੰਦ ਕਰਨਾ , ਜਦੋਂ ਵੀ ਕਿਤੇ ਵੀ ਸਿੱਧੂ ਪੁੱਤਰ ਦੇ ਕਾਤਲਾਂ ਦਾ ਭੇਦ ਖੁੱਲ੍ਹਦਾ ਦਿਖਦਾ ਸੁਣਦਾ ਹੋਵੇਗਾ ਉੱਧਰੋਂ ਧਿਆਨ ਹੀ ਹਟਾ ਲੈੰਦੇ ਆ।

    • @HappySingh-ke7vg
      @HappySingh-ke7vg Před rokem +1

      Right 👉

    • @Gur.nav.kaur.Aulakh-eh8zy
      @Gur.nav.kaur.Aulakh-eh8zy Před 9 měsíci +1

      Right patrkar te ਨਿਆਣੇ wale swal krn dya.

  • @Gopy_Pannu_Turh
    @Gopy_Pannu_Turh Před rokem +12

    ਮੁੰਡਾ ਸਹੀ ਬੋਲ ਰਹਾ

  • @balrajsingh8901
    @balrajsingh8901 Před rokem +245

    ਉਹ ਹਰ ਵਿਅਕਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦਾ ਹੈ , ਉਨ੍ਹਾਂ ਨੂੰ ਆਪਣਾ ਗੁਰੂ ਮੰਨਦਾ ਹੈ ਉਹ ਸਿੱਖ ਹੈ।

    • @punjabidecenthulk784
      @punjabidecenthulk784 Před rokem +5

      Nahi ਬਿਲਕੁਲ nahi, ਸਿੱਖ o aa jerra ਜ਼ਿੰਦਗੀ ch ਸਿੱਖਦਾ jerra guru ਗ੍ਰੰਥ sahb to ਸਿੱਖਦਾ, jerra apne maa baap, ਗੁਰੂ, ਤੇ apni zindagi de experienced to ਸਿੱਖਦਾ, ਸਿੱਖਣਾ ਮਤਲਬ ਸਿੱਖ, kise nu ਮੰਨਣਾ ਸਿੱਖ ਨਾਹੀ,

    • @indubadhan6021
      @indubadhan6021 Před rokem +2

      Sucha banda aa dalear bht gad tak like jiwe koi police da kamm ni krde unha da e encounter krde ja unha te choothe parche krde aa

    • @arshsidhu1187
      @arshsidhu1187 Před rokem +2

      @@punjabidecenthulk784 bai j tuu khena guru granth sahib nu mannan walla sikh nhi frr tuu ta dasme patsha guru gobind singh ji nu galat sabit kr reha. shri guru gobind singh jii ne hukam kita c “
      Aagya pai akal ki thabi chlyo panth,
      sabb sikhan koo hukam hai guru manyo granth.
      tere daleel nall ta bhai ta guru ji nu jootha sabit kr reha.

    • @punjabidecenthulk784
      @punjabidecenthulk784 Před rokem +2

      @@arshsidhu1187 guru gobind singh ji nu tusi saare ਇਕੱਠੇ ho ke ਗ਼ਲਤ sabit kar rhe ho, kyu ke gurua ne guru granth aahib nu ਮੰਨਣ lyi nahi, unha ne guru granth shaib nu ਪੜਨ lyi keha c, bina.parre tuhanu kida pata ਲੱਗਣਾ ke ki keh rahe ne guru,

    • @gursewak7296
      @gursewak7296 Před rokem +4

      @@punjabidecenthulk784 ਵੀਰ ਜੇਕਰ ਇਨ੍ਹਾਂ ਲੋਕਾਂ ਨੇ ਜੋ ਆਪਣੇ ਆਪ ਨੂੰ ਗੁਰੂ ਦੇ ਸਿੰਘ ਆਖਦੇ ਨੇ, ਇਹ ਲੋਕਾਂ ਨੇ ਸੱਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਏ, ਇਹ ਲੋਕ ਬਾਣੀ ਦੀਆਂ ਪੰਗਤੀਆਂ ਦੇ ਮਤਲਬ ਆਪਣੇ ਮਤਲਬ ਲਈ ਕੱਢਕੇ ਸਾਰੀ ਦੁਨੀਆਂ ਵਿੱਚ ਸਿਖ ਧਰਮ ਦਾ ਨਾਮ ਬਦਨਾਮ ਕਰ ਰਹੇ ਹਨ,,

  • @panjab5aab782
    @panjab5aab782 Před 8 měsíci +7

    ਦੇਸ਼ ਦੀ ਸਰਕਾਰ ਜਾਗੈ, ਹੋਵੇ ਇਨਸਾਫ਼ ਤੇ ਯੂਥ ਕਿਉਂ ਬਾਹਰ ਨੂੰ ਜਾਵੇ

  • @2wale366
    @2wale366 Před rokem +37

    Bhutt ਵਧੀਆ ਕਿਹਾ ਗੈਂਗਸਟਰ ਭਾਈ ਨੇ

  • @jagdishsingh9965
    @jagdishsingh9965 Před rokem +179

    ਪੁੱਤ ਜਿਨੇ ਹੱਥਾਂ ਵਿੱਚ ਹਥਿਆਰ ਦਿੱਤੇ। ਜਿਸ ਲੀਡਰ ਨੇ ਥਾਪੀ ਦਿੱਤੀ,,ਉਸ ਦਾ ਨਾਮ ਉਜਾਗਰ ਕਰ ਦਿਓ,, ਤਾਂ ਕਿ ਮਾਵਾਂ ਦੇ ਹੋਰ ਪੁੱਤ ਬਚ ਜਾਣਗੇ,,,

    • @jasmailsandhu6707
      @jasmailsandhu6707 Před rokem +2

      Waheguru ji meher kro sarea te plz 🙏🙏

    • @bsfilmspunjab5412
      @bsfilmspunjab5412 Před rokem +2

      Bai g naam dasan wala agle din da surqj ni dekh skda.
      Ehoja system hai punjab ch.
      J ehna ne leadran da naam deta ta punjab de Hallat bahut marhe hone ne.
      Police encounter hi ta krdi hai k kite a gangster kisse leader da naam na lai den.

    • @mukeshbishnoi7181
      @mukeshbishnoi7181 Před rokem

      Jagdish bai ji shi gal aakhi jdo kise da put Marda h ta maa piyo jivde ji mar jande h Parmatma aena gangstara nu shi rasta dikhave 🙏

    • @simratpalsandhu4292
      @simratpalsandhu4292 Před rokem

      Bilkul sahi kaha bai ♥️ji wmk🙏tohade te ehe hosla bna k rakhe tohada

  • @iqbaldhaliwal1276
    @iqbaldhaliwal1276 Před rokem +13

    ਸੱਚਾ ਬੰਦਾ ਬਾਈ ਸਤਾਇਆ ਹੀ ਜਿਆਦਾ ਸਿਸਟਮ ਨੇ

  • @punjab-np9mc
    @punjab-np9mc Před rokem +100

    ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਸਾਥ ਦੇਵੋ।। ਇਹ ਸਿਸਟਮ ਖ਼ਤਮ ਕਰ ਰਿਹਾਂ ਪੰਜਾਬ ਨੂੰ।।

    • @Rajgym1234
      @Rajgym1234 Před rokem

      Ohne 1984 fer leke auna katleaam fer honge hona kujh nahi

    • @gaganjohal4077
      @gaganjohal4077 Před rokem +3

      @@Rajgym1234 1984 vich kine katla kite os jada punjab vich nashe nal mar gye

    • @Rajgym1234
      @Rajgym1234 Před rokem

      @@gaganjohal4077 tu theek vere salaam teri soch

    • @JATT-ZONE
      @JATT-ZONE Před rokem +1

      @@Rajgym1234 veere 1984 punjab ch roj chaldi a jdo nasha krke naujwaan marde a hun tan kudiya v bht krdiya ne

  • @usman3819
    @usman3819 Před rokem +121

    ਬਿਲਕੁਲ ਠੀਕ ਹੈ ਪੁਲਿਸ ਦੇ ਟਾਉੁਟ ਬਣੋ ਰਜ ਕੇ ਨਸਾ ਵੇਚੋ ਬਹੁਤੇ ਨਸਾ ਤਸਕਰ ਪੁਲਿਸ ਦੇ ਟਾਉੁਟ ਨੇ

  • @kuldeepjassal3
    @kuldeepjassal3 Před rokem +105

    ਬਿਲਕੁਲ ਸਹੀ ਕਿਹਾ ਬਾਈ ਨੇ ਸਿੱਧੂ ਦੇ ਕਾਤਲ ਵਿਚ ਦਿਲਪ੍ਰੀਤ ਢਿੱਲੋਂ ਤੇ ਸਿੱਪੀ ਗਿੱਲ ਦਾ ਕੁਛ ਨਾ ਕੁਛ ਹੱਥ ਹੈ

  • @kingalwaysking9842
    @kingalwaysking9842 Před rokem +109

    ਪਾਂਵੇ ਗੈਂਗਸਟਰ ਆ ਪਰ ਗੱਲਾਂ ਸਹੀ ਦੱਸ ਰਿਹਾ, ਪੁਲਿਸ ਤੇ ਸਰਕਾਰ ਹੀ ਗੈਂਗਸਟਰ ਬਨੌਂਦੀ ਆ

  • @sardarsaab1007
    @sardarsaab1007 Před rokem +161

    ਜੇੜ੍ਹੇ ਨੇਤਾ ਨੇ ਪਬਲਿਕ ਦਾ ਪੈਸਾ ਘੱਪਲੇ ਕਰ ਕੇ ਖਾਂਦਾ ਉਹਨਾਂ ਦੇ ਘਰ ਕਦੋਂ ਤੋੜੇ ਜਾਣ ਗੇ

  • @happymaan9724
    @happymaan9724 Před rokem +4

    ਪੰਜਾਬ ਪੁਲਸ ਧੱਕਾ ਕਰਦੀ ਹੈ ਤੇ ਨਾ ਹੀ ਕਿਸੇ ਦਾ ਪੁੱਤਰ ਕੁਰਾਹੇ ਪੈਂਦਾ ਹੈ ਉਹਨੂੰ ਸ਼ੌਕ ਨਹੀਂ ਹੁੰਦਾ ਕੀ ਮੈਂ ਕਿਸੇ ਨੂੰ ਮਾਰਾਂ ਚਾਹੇ ਕਿਸੇ ਕੋਲੋ ਉਹਨੂੰ ਕੋਈ ਸ਼ੌਕ ਨਹੀਂ ਹੁੰਦਾ ਜੋ ਵੀ ਗੱਲਤ ਕੰਮ ਕਰਨ ਵਾਲਿਆਂ ਦੀਆਂ ਪੰਜਾਬ ਪੁਲਸ ਕਰਵਾਉਂਦੀ ਹੈ ਧਾਂਕ ਪਰੇਸ਼ਾਨ ਕਰਦੀ ਹੈ ਇਹਨਾਂ ਵੀਰਾਂ ਨੂੰ ਜਿਨ੍ਹਾਂ ਦੇ ੦ ਨਾਮ ਤੇਰੇ ਉਹਨਾਂ ਨੇ ਵੀ ਜੀਣਾ ਹੈ ਤਾਂ ਪੈਸੇ ਕਿੱਥੋਂ ਆਉਣ ਦਿਓ ਫਿਰ ਗਲਤ ਕੰਮ ਕਰਨ ਦਾ ਫ਼ੈਸਲਾ ਕੀਤਾ ਪੈਸੇ ਤੋਂ ਬਗੈਰ ਕਿੱਦਾਂ ਜੀ ਤਾਂ ਹੀ ਉਨ੍ਹਾਂ ਨੂੰ ਗ਼ਲਤ ਕੰਮ ਕਰਨਾ ਪੈਂਦਾ ਹੈ ਇਹ ਤੇ ਅੱਜ ਕਲ ਤੱਕ ਬੱਚਾ ਬੱਚਾ ਜਾਣਦਾ ਹੈ ਕੈਸਾ ਹੋਵੇਗਾ ਕਿ ਉਹ ਤਾਂ ਕੁਛ ਖਾਣ ਨੂੰ ਨਹੀਂ ਤਾਂ ਪੈਸੇ ਤੋਂ ਬਗੈਰ ਕੁੱਛ ਨਹੀਂ ਮਗਰ ਨਾਂ ਦੇ ਗੈਂਗਸਟਰ ਲਗਾਇਆ ਜਾਂਦਾ ਹੈ

  • @goodyk9923
    @goodyk9923 Před 10 měsíci +21

    ਕੁਝ ਵੀ ਹੋਵੇ ਬੰਦਾ ਸਚ ਬੋਲਦਾ ਜ਼ਰੂਰ ਕੋਈ ਮਜਬੂਰੀ ਹੋਵੇਗੀ ਸਰਕਾਰਾ ਗਲਤ ਹਨ

    • @yuvisingh7759
      @yuvisingh7759 Před 7 měsíci

      Dont support gangsters

    • @KuldeepSingh-lv6nj
      @KuldeepSingh-lv6nj Před 7 měsíci +1

      Pag di rakhi krn Wale nu sb to bda gunahgar mnde ne .

    • @KuldeepSingh-lv6nj
      @KuldeepSingh-lv6nj Před 7 měsíci

      Je jurm krn Wale di family nu police chuk k sja dindi aa.ta snmant v kre sari family nu Inam v sare priwar nu deve.

  • @msinghsandhu284
    @msinghsandhu284 Před rokem +6

    ਤੂੰ ਬਿਸ਼ਨੋਈ ਦੇ ਘਰ ਤੋੜਨ ਵਾਲੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ

  • @MandeepSingh-gg7rm
    @MandeepSingh-gg7rm Před 9 měsíci +11

    Property ਜੇਕਰ ਫਿਰੋਤੀ ਨਾਲ ਬਣਾਈ ਹੈ।ਫੇਰ ਤਾਂ ਬਲਡੋਜਰ ਚਲਾਣਾ ਸਹੀ ਹੈ ਜੇਕਰ property ਪਿਉ ਦਾਦੇ ਦੀ ਹੈ ਫਿਰ ਗ਼ਲਤ ਕੀਤਾ ਗਿਆ ਹੈ। ਬਾਕੀ ਰੱਬ ਅੱਗੇ ਅਰਦਾਸ ਹੈ ਕਿ ਕਿਸੇ ਨੂੰ ਵੀ ਗੈਂਗਸਟਰ ਨਾ ਬਣਾਈ ਮੇਰੇ ਰੱਬਾ। ਰੱਬ ਸਭ ਦਾ ਭਲਾ ਕਰੇ।🙏🙏🙏🙏🙏

  • @Sukhjohal8126
    @Sukhjohal8126 Před rokem +16

    ਪਤਰਕਾਰਾ ਜਾਂ ਤਾਂ ਜਿਨ੍ਹਾਂ ਨੇ ਸਿੱਧੂ ਬਾਈ ਨੂੰ ਗੋਲੀਆਂ ਮਾਰੀਆਂ ਕਈ ਹੋਰ ਮਾਵਾਂ ਦੇ ਪੁੱਤ ਮਾਰੇ ਉਹਨਾਂ ਵਲੋਂ ਵੀ ਕਹੋ ਕਿ ਉਹਨਾਂ ਦੇ ਵੀ ਘਰ ਤੋੜਨੇ ਚਾਹੀਦੇ ਨੇ ਕੱਲੇ ਨੂੰ ਕਹੀ ਜਾਣਾ ਹੋਰ ਵੀ ਬਹੁਤ ਗੈਂਗਸਟਰ ਨੇ । ਸਿੱਧੂ ਬਾਈ ਨੂੰ ਇਨਸਾਫ਼ ਮਿਲਣਾ ਚਾਹੀਦਾ ।

  • @jassaman8951
    @jassaman8951 Před rokem +20

    ਵਿਕਾਊ ਮਾਲ ਰਿਤੇਸ਼ ਲੱਖੀ ਬਣਨ ਨੂੰ ਫ਼ਿਰਦਾ ਚੱਲ ਚਵਲ ਕਿਸੇ ਥਾਂ ਦੀ!

  • @vikramsinghvlog6064
    @vikramsinghvlog6064 Před rokem +37

    ਯਾਰ ਆ ਪੱਤਰਕਾਰ ਆ। ਜੇ ਪਰਿਵਾਰ ਨੇ ਬੇਦਖ਼ਲ ਕਰਤਾ ਫਿਰ ਘਰ ਨਹੀ ਤੌੜਨਾ ਚਾਹੀਦਾ

  • @virk6592
    @virk6592 Před rokem +8

    ਜੇਹੜੇ ਪੱਗ ਦੇ ਮਸਲੇ ਦੀ ਗੱਲ ਆ ਓਹ ਬਹੁਤ ਵੱਡਾ ਰੋਲ ਪਿਆ ਸੀ ਕਿਸੇ ਨੇ assandh (ਕਰਨਾਲ) ਦੇ ਬਾਜ਼ਾਰ ਚ ਮੁੰਡੇ ਦੀ ਪੱਗ ਲਾਹ ਦਿੱਤੀ ਸੀ ਫਿਰ ਪੁਲਸ ਨੇ ਪਰਚੇ ਪਾਕੇ ਬਹੁਤ ਮੁੰਡੇ ਅੰਦਰ ਕੀਤੇ ਸੀ

  • @pandher4093
    @pandher4093 Před 8 měsíci +2

    ਪਰਚੇ ਤਾਂ ਮੰਤਰੀਆਂ ਤੇ ਵੀ ਬੁਹਤ ਨੇ,ਉਹਨਾ ਦੀ ਜਾਇਦਾਦ ਵੀ ਜ਼ਬਤ ਕੀਤੀ ਜਾਵੇ,

  • @KuldeepSingh-yt2fi
    @KuldeepSingh-yt2fi Před 10 měsíci +4

    ਜਿਸ ਬੰਦੇ ਦੀ ਮਾਂ ਭੈਣ ਭਰਾ ਪਿਉ-ਪੁਲਿਸ ਨੇ ਪਰਚਾ ਕਰ ਦਿੱਤਾ ਇਕ ਨਾਰਮਲ ਗੱਲ ਪਿੱਛੇ,, ਕੀ ਗੱਲ ਉਹ ਚੁੱਪ ਕਰਕੇ ਬੈਠੇ ਰਹੇਗਾ ਮੈਂ ਉਸ ਨੂੰ ਗੈਂਗਸਟਰ ਬਦਮਾਸ਼ੀ ਨਹੀਂ ਕਹਿੰਦਾ ਪੁਲ਼ਸ ਹੀ ਗੈਂਗਸਟਰ ਬਣਾਉਂਦੀ ਹੈ

  • @panjab5aab782
    @panjab5aab782 Před 8 měsíci +4

    ਯੋਧੇ ਨੇ ਇਹ ਬੰਦੇ, ਬੋਲਦੇ ਸੱਚ ਨੇ, ਕੌਣ ਬਨਾਉਂਦਾ ਗੈਂਗਸਟਰ ਇਹ ਲੱਭਣ ਦੀ ਲੋੜ ਏ, ਨਾ ਕੇ ਪਰਿਵਾਰਾਂ ਨੂੰ ਤੰਗ ਕਰਨਾ

  • @liveyungstayhappy4424
    @liveyungstayhappy4424 Před rokem +50

    ਪੰਜਾਬ ਪੁਲਸ ਖੱਸੀ ਆ ਸਾਲੀ ,

  • @atindersinghasr7225
    @atindersinghasr7225 Před rokem +64

    ਸਿੱਖਾਂ ਦੇ ਮੁੰਡਿਆ ਨੂੰ gangster ਸਰਕਾਰ ਬਣਾ ਰਹੀ

    • @atindersinghasr7225
      @atindersinghasr7225 Před rokem +4

      @Mac ਤੇ ਸਰਕਾਰ ਹੀ ਕਰਾਉਂਦੀ ਸਾਰਾ ਕੁਝ

    • @dhillonhub
      @dhillonhub Před rokem +1

      @Mac sarkar e aa hor ki aa

  • @sukhsandhu6755
    @sukhsandhu6755 Před rokem +51

    ਪੁਲੀਸ ਸੱਚੀ ਨੀ ਗਰੀਬ ਬੰਦੇ ਦੀ ਸੁਣਦੀ , ਕਿਤੇ ਨਾ ਕਿਤੇ ਪੁਲਿਸ ਦੇ ਕੁੱਝ ਲਾਲਚੀ ਹੀ ਜਿੰਮੇਵਾਰ ਇਹਨਾਂ ਦੇ ਆਮ ਲੋਕਾਂ ਤੋਂ ਗੈਂਗਸਟਰ ਰਾਹ ਲਈ, ਸਾਰੀ ਪੁਲਿਸ ਵੀ ਗਲਤ ਨਹੀਂ

    • @shivrandwa948
      @shivrandwa948 Před 10 měsíci +2

      ਸਹੀ ਕਿਹਾ ਬਾਈ ਕੋਈ ਆਮ ਬੰਦਾ ਨਹੀਂ ਭੱਜ ਜਾਂਦਾ ਜੇਲ ਚੋਂ, ਗੈਂਗਸਟਰ ਹੀ ਕਿਉਂ ਭੱਜਦੇ ਆ ਸਭ ਰਲ ਮਿਲ ਕੇ ਹੀ ਕੰਮ ਹੁੰਦਾਂ

  • @manvir61
    @manvir61 Před rokem +47

    ਪੱਤਰਕਾਰੀ ਘਟੀਆ ਦਰਜੇ ਦੀ ਕਰ ਰਿਹਾ. ਸਵਾਲ ਸਵਾਦ ਲੈਣ ਲਈ ਵੱਧ ਤੇ ਅਸਲ ਮੁੱਦਿਆਂ ਤੇ ਘੱਟ ਨੇਂ

    • @Sukhdevsingh-hl2sp
      @Sukhdevsingh-hl2sp Před rokem +3

      ਇਹਨੂੂੰ ਪਤਾ ਈ ਨਹੀ ਕਿਹੜੇ ਸਵਾਲ ਕਰਨੈ ਆ ਕਿਹੜੇ ਨਹੀ

  • @virk6592
    @virk6592 Před rokem +31

    ਸਾਡੇ ਐਥੋ assandh (ਕਰਨਾਲ)ਦਾ ਹੀ ਸੀ, ਮੁੰਡਾ ਤੇ ਚੰਗਾ ਏ ਘਰ ਵੀ ਸੋਹਣਾ ਘਰ ਬਣਿਆ ਸੀ ਵਧੀਆ ਖੇਤੀ ਬਾੜੀ ਕਰਦਾ ਸੀ,,ਚੰਗੀ ਨਸਲ ਦੇ ਕੁੱਤੇ ਰੱਖਣ ਦਾ ਸ਼ੌਕੀਨ ਸੀ,ਕੋਈ ਨਸ਼ਾ ਪੱਤਾ ਨਹੀਂ ,ਪਤਾ ਨਹੀਂ ਇੱਕੋ ਦਮ ਐਸਾ ਕੀ ਬਣਿਆ ਸਾਨੂੰ ਤੇ ਕੋਈ ਸਮਜ ਨਹੀਂ ਆਈ,,

    • @shikari4349
      @shikari4349 Před rokem +2

      Bai sarkaar he ehoje raah te bhejdi aa njayaj dhakka krdi aa

  • @avtargill2779
    @avtargill2779 Před rokem +3

    ਕੋਟਲੀ ਵੀਰ ਬਹੁਤ ਵਧੀਆ

  • @usman3819
    @usman3819 Před rokem +95

    ਘਰ ਤੋੜਨਾ ਠੀਕ ਨਹੀਂ ਹੈ

  • @JaspreetSingh-hd7os
    @JaspreetSingh-hd7os Před rokem +43

    ਪੁਲਿਸ ਵੀ ਨਜਾਇਜ ਪਰਚੇ ਪਾਉਦੀ ਆ ਪੁਲਿਸ ਨੂੰ ਉਹ ਬੰਦ ਕਰਨੇ ਚਾਹੀਦੇ ਨੇ ਜਿਹੜਾ ਇਹ ਗਲਤ ਕੰਮ ਕਰਦੇ ਨੇ ਉਹੀ ਪਰਚਾ ਹੋਣਾ ਚਾਹੀਦਾ

  • @happymaan9724
    @happymaan9724 Před rokem +1

    ਮੈਂ ਤੁਹਾਡੀ ਹਮਦਰਦੀ ਸਮਝ ਸਕਦਾ ਮੀਰ ਜੀ ਚੁਣੋਂ ਤੁਸੀਂ ਤਾਂ ਜੋ ਕਰਦੇ ਹੋ ਪਰ ਪੁਲਿਸ ਵੀ ਸਾਡੇ ਨਾਲ ਬਹੁਤ ਯਾਦ ਕਰਦੀ ਆ ਇਹ ਮੈਂ ਵੀ ਜਾਣਦਾ ਤਾਂ ਸਾਰਾ ਪੰਜਾਬ ਜਾਣ ਦਾ ਕੀ ਪੰਜਾਬ ਪੁਲਿਸ ਬਹੁਤ ਧੱਕਾ ਕਰਦੀ ਹੈ ਜੇਲ੍ਹ ਦੀ ਜੁੱਤੀ ਦਾ ਜ਼ੋਰ ਉਹਨੂੰ ਹੱਥ ਨਹੀਂ ਪਾਉਂਦੇ ਦੂਸਰੇ ਨੂੰ ਤੰਗ ਪਰੇਸ਼ਾਨ ਕਰਦੀ ਹੈ ਤਾਂਹੀ ਦੁਖੀ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਬਦਲਾ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜ਼ਰੂਰ ਹੁੰਦੀ ਉਹ ਬਦਲਾ ਸਿੱਧੂ ਮੂਸੇ ਵਾਲੇ ਦੀ ਕਰਤੂਤ ਸਿੱਧੂ ਮੂਸੇਵਾਲਾ ਜ਼ਿੰਦਾਬਾਦ

  • @panjab5aab782
    @panjab5aab782 Před 8 měsíci +3

    ਬਦਮਾਸ਼, ਜਾ ਗੈਂਗਸਟਰ ਜੰਮਦੇ ਨਹੀਂ, ਇਹ ਸਰਕਾਰਾਂ ਆਪਣੇ ਫਾਇਦੇ ਲਈ ਕੁਸ਼ ਵੀ ਕਰ ਸਕਦੇ ਨੇ ਇਹ ਸਰਕਾਰ ਹੀ ਗੈਂਗਸਟਰਾ ਦੀ ਮਾਂ ਏ, ਜੇ ਦੇਖਿਆ ਜਾਵੇ ਲੀਡਰ ਪਹਿਲਾ ਜੰਮਦੇ ਨੇ, ਫਿਰ ਇਹਨਾਂ ਨੂੰ ਮਾਰਦੇ ਨੇ ਰਬ ਭਲਾ ਕਰੇ ਸਬ ਭਰਾਮਾ ਦਾ ਪੰਜਾਬ ਨੂੰ ਖੁਸ਼ ਰੱਖੋ khush raho par sidhu moosewalwla nu insaff deo

  • @loveguru4554
    @loveguru4554 Před rokem +16

    Sidhu moose ala legend only 💪💪💪💪💪

  • @SonuSingh-tt7em
    @SonuSingh-tt7em Před rokem +65

    ਏਨਾ ਮੀਡੀਆ ਵਾਲਿਆ ਨੇ ਨਹੀ ਮੰਨਣਾ ਕੇ ਇੰਡੀਆ ਦਾ ਸਿਸਟਮ ਠੀਕ ਨਹੀਂ ।ਏਨਾ ਖੁਦ ਕੁਝ ਕਰਨਾ ਨੀ ਦੂਜਿਆ ਨੂੰ ਕੁਝ ਕਰਨ ਨੀ ਦੇਣਾ ਓਹ ਬੋਲ ਰਿਹਾ ਕ ਸਿਸਟਮ ਦੇ ਬਰਖਿਲਾਫ਼ ਆ ਪੋਲਿਸ਼ ਦੀ ਕਾਰਵਾਈ ਤੋਂ ਆਮ ਲੋਕ ਵੀ ਤੰਗ ਨੇ ਵੀਰ ਜੀ ।

    • @vikasrandev2415
      @vikasrandev2415 Před rokem

      Jdo tere to phone krke firoti mngi jaugi taa odo khi k system khrab aa..veer time maada chnga onda hai pr apne te aye bure wqt krke loka nal bura krn niklna koi ni shi

    • @gurmelsingh8943
      @gurmelsingh8943 Před rokem

      @@vikasrandev2415
      In

    • @farmer4456
      @farmer4456 Před 9 měsíci

      ਜਿਹਦਾ ਪੁਲਿਸ ਨਾਲ ਵਾਹ ਪੈਂਦਾ ਓਹੀ ਜਾਣਦਾ ਪੁਲਿਸ ਬਾਰੇ ਸਰਕਾਰੀ ਗੁੰਡਿਆਂ ਦਾ ਟੋਲਾ ਹੈ ਕਾਨੂੰਨ ਇਹਨਾਂ ਤੋਂ ਸ਼ੁਰੂ ਹੁੰਦਾ ਹੈ

  • @bindusinghpandher8715
    @bindusinghpandher8715 Před rokem +90

    ਲੱਖੇ ਸਿਧਾਣੇ ਤੇ ਪਰਚਾ ਉਹ ਤਾਂ ਸੁਧਰੇ ਹੋਇਆਂ ਨੂੰ ਫੇਰ ਉਹੀ ਰਸਤੇ ਭੇਜਣਾ ਚਾਹੁੰਦੇ ਨੇ ਸਰਕਾਰ ਅਤੇ ਪੁਲਸ

  • @user-dt5vi1wf7j
    @user-dt5vi1wf7j Před rokem +98

    ਸਤਿਨਾਮ🙏 ਵਾਹਿਗੁਰੂ ਜੀ ਬਹੁਤ ਖੂਬ👍 ਵੀਰ ਜੀ ਬਹੁਤ ਬਹੁਤ ਧੰਨਵਾਦ ਜੀ🙏

  • @usman3819
    @usman3819 Před rokem +58

    ਪੁਲਿਸ ਤੋਂ ਮਜਬੂਰ ਹੋ ਕੇ ਬੇਦਖ਼ਲ ਕਰਦੇ ਨੇ ਲੋਕ

  • @panjab5aab782
    @panjab5aab782 Před 8 měsíci +4

    ਦੇਖੋ ਗੱਲ ਇਹ ਏ ਕੇ ਸਰਕਾਰ ਉਹਨਾਂ ਨੂੰ ਜੋਬ ਨਹੀਂ ਦਿੰਦੀ ਜੋ ਚੰਗੀ ਡਿਗਰੀ ਵਾਲੇ ਨੇ, ਤੇ ਸਾਡੇ ਮੰਤਰੀ ਕਦੇ ਸਕੂਲ ਨਹੀਂ ਗਏ ਉਹ ਦਿੱਲੀ ਚ ਚ ਬੈਠ ਕੇ ਦੇਸ਼ ਚਲਸਾਉੰਡੇ ਨੇ

  • @HansRaj-zg7hb
    @HansRaj-zg7hb Před rokem +11

    ਮਾਂ ਪਿਓ ਵੱਲ ਵੀ ਵੇਖ ਲਵੋ ਤੁਸੀਂ ਕਿਸੇ ਦਾ ਪੁੱਤ ਮਾਰ ਕੇ ਕਿਵੇਂ ਨੀਂਦ ਆਉਂਦੀ ਹੈ,

  • @harneksingh6970
    @harneksingh6970 Před rokem +10

    बलले वीर दे पग दी इजतकरी वीर ने वीरे आई लव यू

  • @JagdevSingh-lw5dj
    @JagdevSingh-lw5dj Před rokem +3

    ਜੇ ਇੱਕ ਪੁਲਸ ਵਾਲੇ ਨੇ ਇੱਕ ਪਾਰਟੀ ਦੀ ਸੁਣ ਗਲਤ ਪਰਚਾ ਪਾ ਤਾ ਅਤੇ ਹੋਰ ਬੇਗੁਨਾ ਪੁਲਸ ਵਾਲਿਆ ਨੂੰ ਤੰਗ ਨਾ ਕਰੋ ਜਿਸ ਨੇ ਗਲਤ ਪਰਚਾ ਪਾਇਆ ਓਸ ਨੂੰ ਹੀ ਟੱਕਰੋ

  • @RanjitSingh-hi7rw
    @RanjitSingh-hi7rw Před rokem +42

    ਸਿੱਖ ਤਾ ਇਕਰ ਸਾਹਿਬ ਤੁੱਸੀ ਵੀ ਨਹੀ ਪੱਗ ਬੱਨ ਕੇ ਦਾੜੀ ਕੱਟੀ ਹੋਈ ਆ ਉਹਨੂੰ ਕਹਿਨਾ ਪੱਗ ਨਹੀ ਬੱਨੀ ਅੱਪਣੇ ਮੱਜੇ ਥੱਲੇ ਸੋਟਾ ਫੇਰੋ???

  • @kaurmann3702
    @kaurmann3702 Před rokem +2

    ਓਹ ਭਾਈ ਬੰਬੀਹਾ ਬੋਲੇ ਗੀਤ ਵਿਆਹਾ ਤੇ ਗਾਇਆ ਜਾਂਦਾ ਹੈ। music mafia cash ਕਰਨਾ ਚਾਹੁੰਦਾ ਸੀ Sidhu Moosewala ਨੂੰ। ਲੱਗਣੀ ਨੀ ਬੋਲੀ ਮੇਰੀ ਇਹਨਾਂ ਦਿਆ ਬਜ਼ਾਰਾਂ ਚ। cowards killed innocent. ਓਹ ਵਾਹਿਗੁਰੂ ਕਦੇ ਕਿਸੇ ਦੇ ਪੁੱਤ ਨਾਲ ਨਾ ਹੋਵੇ।

  • @sanjusabharwal7648
    @sanjusabharwal7648 Před rokem +2

    Gud bro ਪੁਲੀਸ ਨੂੰ ਅਦਾ ਹੀ ਅਕਲ ਆਉਣੀ

  • @sukhsandhu6755
    @sukhsandhu6755 Před rokem +9

    ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਬਚਣ ਸੁਣਿਆ ਕਰੋ ,ਤੇ ਗੁਰਬਾਣੀ ਨਾਲ ਜੁੜੋ

  • @jagpreetkang
    @jagpreetkang Před rokem +23

    Patarkarr veer tainu aggeo sawal krnaa ni aunda poora nd agle da anser sunayaa krooo jrurrr

  • @gurlal4302
    @gurlal4302 Před rokem +37

    ਜਿਹੜੇ ਲੀਡਰਾਂ ਨੇ ਤੁਹਾਡੇ ਹੱਥਾਂ ਵਿਚ ਹਥਿਆਰ ਦਿੱਤੇ ਆ ਉਨ੍ਹਾਂ ਦੇ ਨਾਂਮ ਨਸ਼ਰ ਕਰੋਂ

  • @inderjeetkaur5248
    @inderjeetkaur5248 Před rokem +1

    ਬਹੁਤ ਵਧੀਆ ਜਵਾਬ

  • @BaljinderKaur-jh2bj
    @BaljinderKaur-jh2bj Před rokem +5

    ਜਿਨਾ ਲੀਡਰਾ ਸਰਕਾਰਾ ਨੇ ਗੈਗਸਟਰ ਰਸਤੇ ਤੋਰਿਯਾ ਨਾ ਲਵੋ ਪਤਾ ਲੱਗੇ

  • @vikramsinghvlog6064
    @vikramsinghvlog6064 Před rokem +5

    ਜੇ ਸਾਹਮਣੇ ਬੈਕੇ ਆ ਬਾਈ ਗੱਲ ਕਰੇ ਤਾ ਇਹਨੂੰ ਕੌਈ ਸਵਾਲ ਨਹੀ ਆਉਣਾ ਪੱਤਰਕਾਰ ਨੂੰ

  • @hsReaction7863
    @hsReaction7863 Před 8 měsíci +1

    ਗੈਂਗਸਟਰ ਬਣਕੇ ਹੀ ਸਿੱਖ ਕੌਮ ਦੀ ਸੇਵਾ ਕੀਤੀ ਜਾ ਸਕਦੀ ਹੈ ਆਵੇਰਨੈਸ ਨੀ ਕੀਤਾ ਜਾ ਸਕਦਾ ਯੂਥ ਨੂੰ

  • @raman1261
    @raman1261 Před 8 měsíci +2

    Waheguru Ji meher karnge ਵੀਰੇ

  • @deepdhaliwal8977
    @deepdhaliwal8977 Před rokem +21

    Justice for sidhu moose wala

  • @balbirsinghusajapmansadasa1168

    ਬਹੁ ਪਰਪੰਚ ਕਰ ਪਰ ਧਨ ਲਿਆਵੈ॥ ਸੁਤ ਦਾਰਾ ਪੇ ਆਨ ਲੁਟਾਵੈ॥ਮਨ ਮੇਰੇ ਭੂਲੇ ਕਪਟ ਨਾ ਕੀਜੈ॥ਅੰਤ ਨਿਬੇਰਾ ਤੇਰੇ ਜੀਅ ਪੇ ਲੀਜੈ॥

  • @GurpreetSingh-lk8mn
    @GurpreetSingh-lk8mn Před rokem +5

    ਚੰਗੀਆ ਗੱਲਾ ਕੀਤੀਆ ਬਾਈ ਨੇ

  • @msinghsandhu284
    @msinghsandhu284 Před rokem +1

    ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਲਾਰੈਂਸ ਬਿਸ਼ਨੋਈ ਦਾ ਘਰ ਤੋੜ ਕੇ ਵਿਖਾਉ

  • @ashokdusad2956
    @ashokdusad2956 Před rokem +2

    ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਮਨਕੀਰਤ ਔਲਖ ੲੇਨਾ ਦਾ ਜਰੂਰ ਕੁਝ ਨਾ ਕੁਝ ਹਿੱਸਾ ਆ ਸਿੱਧੂ ਦੇ ਕਤਲ ਚ

  • @kaursidhusardarni2304
    @kaursidhusardarni2304 Před rokem +42

    ਵਿਕਾਊ ਲੀਡਰਾਂ ਅਤੇ ਪੁਲੀਸ ਨੇ ਹੀ ਗੈੰਗਸਟਰ ਬਣਾਏ ਸਨ ਨੌਜਵਾਨਾਂ ਤੇ ਛੋਟੇ ਮੋਟੇ ਕੇਸ ਹੁੰਦੇ ਪਰ ਪੈਸੇ ਖਾਤਰ ਧੱਕੇਸ਼ਾਹੀ ਝੂਠੇ ਪਰਚੇ ਕੋੋਈ ਸੁਣਵਾਈ ਨਹੀ ਨਸ਼ੇ ਸ਼ਰੇੇਆਮ ਵਿਕਦੇ ਪੁਲੀਸ ਅਤੇ ਗੱਦਾਰ ਲੀਡਰ ਜਿੰਮੇਵਾਰ ਹਨ ਮਾਉਕੇ ਦੇਣੇ ਚਾਹੀਦੇ ਸੀ ਕੋਈ ਖੁਸ਼ੀ ਨੂੰ ਨਹੀ ਤੁਰਦਾ ਅਨੇਕਾਂ ਅਪਰਾਧੀ ਫਿਰਦੇ ਰਾਮ ਰਹੀਮ ਵਰਗੇ ਕਿਉ ਨਹੀ ਮਾਰੇ
    ਪੱਤਰਕਾਰਾਂ ਨੂੰ ਕਿਹੜੀ ਭੁੱਲ ਹੈ ਪੁਲੀਸ ਨੂੰ ਪੁੱਛੋ ਕਿਉ ਜਿੰਦਗੀਆਂ ਬਰਬਾਦ ਕਰਦੇ ਮੀਡੀਆ ਵੀ ਕਿਹੜੇ ਸਵਾਲ ਕਰਦੇ ਜਨਤਾ ਨੂੰ ਵੀ ਸਭ ਪਤਾ ਚੱਲ ਰਿਹਾ ਹੈ ਗੁੰਡਾਰਾਜ ਹੈ

  • @luckyjagera6287
    @luckyjagera6287 Před rokem +14

    Whaguru ji 🙏🏼🙏🏼

  • @user-jh6tk5kd7u
    @user-jh6tk5kd7u Před 13 dny

    ਗੱਲਾ ਸੱਚਿਆ ਆ ਪੁਲਸ ਕਰਦੀ ਮਾੜਾ ਹੀ ਆ ਅਗਰ ਸਹੀ ਸਮੇਂ ਇਸ ਦਾ ਸਾਥ ਦਿੰਦੇ ਇਹ ਲਾਈਨ ਕਿਉਂ ਚੁਣਦਾ ਅਗਲਾ ਟੁੱਟਣੇ ਤਾਂ ਇਸ ਹਿਸਾਬ ਨਾਲ ਮਾੜੇ ਪੁਲਸ ਵਾਲਿਆ ਦੇ ਵੀ ਟੁੱਟਣੇ ਚਾਹੀਦੇ ਨੇ ਜੌ ਇਨਾ ਕਾਰਨਾਂ ਪਿੱਛੇ ਜ਼ਿੰਮੇਵਾਰ ਆ ਇਕ ਇਕ ਗਲ ਸਹੀ ਆ ਮੁੰਡੇ ਦੀ

  • @dhillon5x
    @dhillon5x Před 10 měsíci +1

    Sahi gall aa veer Punjab police da koyi hall ne

  • @atindersinghasr7225
    @atindersinghasr7225 Před rokem +32

    ਸਿੱਖ ਮੁੰਡਿਆ ਵਿਚ ਸਿੱਖ ਕੌਮ ਦਾ ਜਜ਼ਬਾ ਦੇਖ ਕੇ ਸਰਕਾਰ ਜਾਣ ਭੁੱਜ ਕੇ ਕਰ ਰਹੀ

  • @balrajsingh8901
    @balrajsingh8901 Před rokem +9

    ਰਿਪੋਰਟ ਦੇ ਇਕ ਤਰਫਾ ਸਵਾਲ।ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।

  • @hatttereki
    @hatttereki Před rokem +1

    ਇਹਨਾਂ ਦਾ ਸਾਰਾ ਗ਼ੁੱਸਾ ਸਿੱਖਾਂ ਉੱਤੇ ਹੀ ਨਿੱਕਲਦਾ ਆ ਬਸ। ਲਾਰੈਂਸ ਦਾ ਘਰ ਕਦੇ ਨਹੀਂ ਟੁੱਟਣਾ ਅਤੇ ਨਾ ਹੀ ਓਹਦਾ ਐਨਕਾਊਂਟਰ ਹੋਣਾ ਕਦੀ

  • @GurmeetSingh-ud1dv
    @GurmeetSingh-ud1dv Před 2 měsíci

    ਘਰ ਨਹੀਂ ਢਾਉਣਾ ਗਲਤ ਹੈ ਭੈਣ ਪਤਨੀ ਮਾਂ ਬਾਪ ਦਾ ਕਸੂਰ ਕੋਈ ਨਹੀਂ ਹਾਂ ਕਸੂਰ ਵਾਲੇ ਨੂੰ ਸਜ਼ਾ ਦੇਣ

  • @sakinakhan6882
    @sakinakhan6882 Před rokem +4

    Ryt aa bro edhq ghar nhi todna chidha c family nu na tgh krya jhy jo krna enha khudh nal kro 🙏🏻ji wmk jii

  • @deepdeep-pq5xj
    @deepdeep-pq5xj Před rokem +15

    ਸਹੀ ਗੱਲ ਕਰੀ ਆ ਦਲੇਰਕੋਟੀਅਾ ਨੇ

  • @apsingh550
    @apsingh550 Před rokem

    ਪੱਤਰਕਾਰ ਕਈ ਸਵਾਲ ਗੱਲਾਂ ਬੇਤੁਕੀਆਂ ਕਰ ਰਿਹਾ ... ਤੇ ਦਲੇਰ ਸਬਰ ਨਾਲ ਜਵਾਬ ਦੇ ਰਿਹਾ ...

  • @Sukhdevsingh-hl2sp
    @Sukhdevsingh-hl2sp Před rokem +27

    100 ਚੋਂ 90 Gengsatar police de dhakke karke bannde han

  • @jot765
    @jot765 Před rokem +38

    waheguru ji mehar kro

  • @kirankaur8947
    @kirankaur8947 Před 7 měsíci

    U r right sb sarkaar dai marbani a 👍

  • @lahoriyasandhu7292
    @lahoriyasandhu7292 Před 7 měsíci +2

    ਦਲੇਰ ਸਿੰਘ ਭਾਊ ਤੂੰ ਸਹੀ ਏ ❤

  • @prabhjotkhalsa5318
    @prabhjotkhalsa5318 Před rokem +12

    ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਵੋ ਭਰਾਵੋ ਸਾਰੇ ਤੁਸੀਂ

  • @gamershabi4583
    @gamershabi4583 Před rokem +5

    ਘਰ ਤੋੜਣ ਨਾਲ ਗੈਂਗਸਟਰ ਨੀ ਖਤਮ ਹੁੰਦੇ ਇਹ ਪੰਜਾਬ ਪੁਲਿਸ ਵੀ ਫੁੱਦੂ ਕੰਮ ਹੈ ਕਰਦੀ 😂😂Sahi gal a y de je police nu kuch krna chheda ta Gangster ਖਿਲਾਫ ਕਰਨਾ ਚਾਹੀਦਾ ਨਾ ਹੀ ਉਨਾਂ ਦੇ ਪਰਿਵਾਰ ਨੂੰ ਤੰਗ ਕਰਨ ਬਾਕੀ ਪੰਜਾਬ ਪੁਲਿਸ ਤੋਂ ਅੱਜ ਤੱਕ ਕੁਝ ਨੀ ਚੰਗਾ ਹੋਈਆਂ ਇਨਾਂ ਸਿਰਫ ਬੇਕਸੂਰ ਤੇ ਹੀ ਜ਼ੁਲਮ ਕੀਤਾ । ਪੰਜਾਬ ਪੁਲਿਸ ਨੂੰ ਪਤਾ ਹੈ ਨਹੀਂ ਵੀ ਕਾਰਵਾਈ ਕਿਸ ਤੇ ਹੋਣੀ ਚਾਹੀਦੀ ਆ ਇਹ ਤਾਂ ਸਿਰਫ ਰਿਸ਼ਵਤ ਦੇ ਕੇ ਭਰਤੀ ਹੋਏ ਨੇ।

  • @gkayblogs7978
    @gkayblogs7978 Před rokem +2

    eah banda sacha lagdaa 2018 tak jehda bandaa medical store chlaa reha tey isnay apna masla dasya ki ki 2018 chay police noo complaint diti police nay kuch nahi kita 🙏

  • @SukhwinderSingh-td9bc
    @SukhwinderSingh-td9bc Před rokem +2

    Good speech bai ji jo v sach kheha tu sahi aa

  • @dhanwantmoga
    @dhanwantmoga Před rokem +33

    Indian Law wich kethe lekhya ke kese mujram da ghar tood dao..

  • @vickysinghvicky2618
    @vickysinghvicky2618 Před rokem +13

    ਗੈਂਗਸਟਰ ਚਾਹੇ ਕੋਈ ਵੀ ਹੋਵੇ ਪਰ ਕਾਨੂੰਨ ਸਭ ਲਈ ਇਕ ਹੋਣਾ ਚਾਹੀਦਾ

  • @shivrana9298
    @shivrana9298 Před rokem +2

    Fan ban gya Aaj Daler kotia da 👍💪

  • @balwanthande1997
    @balwanthande1997 Před rokem

    ਅੱਜ ਗੱਲ ਦੋ ਪੱਪਿਆਂ ਦੀ ਹੈ ' ਦੋ ਪੱਪਿਆ ਨਾਲ ਪਾਪਾ ਵੀ ਬਣਦਾ ਔਰ ਪਾਪ ਵੀ
    ਪਹਿਲਾ ਪੱਪਾ ਪੁਲਸ ਦਿੱਤਾ ਤੇ ਦੂਜਾ ਪੱਪਾ ਪੱਤਰਕਾਰ
    ਅੱਜ ਦਲੇਰ ਪੱਤਰਕਾਰ ਦੇ ਸਾਹਮਣੇ ਬੈਠਾ ਤੇ ਪੁਲਸ ਨੂੰ ਪਤਾ ਨਹੀਂ ਗੈਂਗਸਟਰ ਲਭਦੇ ਨਹੀਂ
    ਘਰ ਢਾਹ ਦਿਉ ਇਹ ਤਰੀਕਾ ਕਿੱਧਰ ਨੂੰ ਲਿਜਾ ਰਿਹਾ
    ਮੰਗਣ ਵਾਲਾ ਮੰਗਤਾ ਹੁੰਦਾ ਬਾਈ ਦਲੇਰ ਸਿਆ ਫਿਰੌਤੀਆਂ ਨਹੀਂ ਮੰਗਣੀਆਂ ਅੱਗੇ ਤੋਂ
    ਹਾਂ ਜੇਕਰ ਲੁੱਟਣਾ ਹੈ ਉਹ ਮੇਰੇ ਗਰੀਬਾਂ ਦੇ ਨਾਮ ਕਰ ਦਿਉ

  • @starxbgmi475.
    @starxbgmi475. Před rokem +9

    Waheguru Ji

  • @poojapoojathakur9757
    @poojapoojathakur9757 Před rokem +8

    You are right .koi insan bura nhi hota

  • @antieuntie8724
    @antieuntie8724 Před rokem +1

    ਘਰ ਨੂੰ ਢਾਉਣਾ ਗਲਤ ਹੈ

  • @punjabistyle2899
    @punjabistyle2899 Před 10 měsíci

    Sahi gal aa

  • @gurpreetnagra6910
    @gurpreetnagra6910 Před rokem +11

    Waheguru mehhr kre

  • @jeewanjot5382
    @jeewanjot5382 Před rokem +26

    Waheguru ji 🙏

  • @user-ql8pg8bv2d
    @user-ql8pg8bv2d Před 11 měsíci +2

    Justice for Sidhu moose Wala Legend Jatt 5911=5911 Choota C ❤ Choota

  • @simratpalsandhu4292
    @simratpalsandhu4292 Před rokem +1

    Bilkul bai shi keha daler kotia vere♥️

  • @jassgill9995
    @jassgill9995 Před rokem +13

    ਬੰਬੀਹਾ ਬੋਲੇ 💪

  • @kindasingh4217
    @kindasingh4217 Před rokem +7

    I miss u .Sidhu moose bla😭

  • @MrDante
    @MrDante Před 9 měsíci +2

    17:36 talking about SidhuMooseWala 💔💔

  • @user-li9uu7ru6i
    @user-li9uu7ru6i Před 8 měsíci

    Thank you

  • @jagmeetsra6332
    @jagmeetsra6332 Před rokem +6

    Vicky gounder hunda ajj a fudu badmash nhi hon c miss u vr