Video není dostupné.
Omlouváme se.

''ਹਾਂ ਅਸੀਂ ਮਾਰਿਆ ਬੇਅੰਤ ਬੁੱਚੜ,ਜੇ ਨਾ ਮਾਰਦੇ ਤਾਂ ਹਜ਼ਾਰਾਂ ਸਿੱਖ ਮੁੰਡੇ ਮਰ ਜਾਂਦੇ'', CM ਬੇਅੰਤ ਸਿੰਘ ਨੂੰ ਮਾਰਨ ..

Sdílet
Vložit
  • čas přidán 14. 10. 2022
  • #dailypostpunjabi #PunjabNews #beantsingh #
    ''ਹਾਂ ਅਸੀਂ ਮਾਰਿਆ ਬੇਅੰਤ ਬੁੱਚੜ, ਜੇ ਨਾ ਮਾਰਦੇ ਤਾਂ ਹਜ਼ਾਰਾਂ ਸਿੱਖ ਮੁੰਡੇ ਮਰ ਜਾਂਦੇ'', CM ਬੇਅੰਤ ਸਿੰਘ ਨੂੰ ਮਾਰਨ ਵਾਲਾ ਖਾੜਕੂ ਨਿਕਲਿਆ ਜੇਲ੍ਹ 'ਚੋਲੱਖਵਿੰਦਰ ਸਿੰਘ ਨਾਰੰਗਵਾਲ ਦਾ Exclusive ਇੰਟਰਵਿਊ !
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Komentáře • 888

  • @kiranpalsingh2708
    @kiranpalsingh2708 Před rokem +111

    ਜਾਲਮ ਬੇਅੰਤੇ ਨੂੰ ਉਡਾਉਣ ਵਾਲੇ, ਸਭ ਯੋਧਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ, ਸਾਰੇ ਸੂਰਬੀਰਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਇਤਿਹਾਸ ਵਿੱਚ ਚਮਕੇਗੀ !

  • @varindermankoo
    @varindermankoo Před rokem +69

    ਤੁਸੀ ਪੰਜਾਬ ਦੀ ਜਵਾਨੀ ਬਚਾਈ ਵੀਰੋ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ

    • @kipskuldeep6393
      @kipskuldeep6393 Před 3 měsíci

      Chitta chal reha par jwani Bach ge

    • @Punjabitadka-y1e
      @Punjabitadka-y1e Před 2 měsíci

      ​@kipskuldeep6393j eh i te aa gaye ਯੋਧੇ ਚਿੱਟਾ ਤਾਂ ਇੱਕ ਪਾਸੇ ਤੂੰ comment krn ware v sochega chote

  • @GurjeetSingh-kg9mr
    @GurjeetSingh-kg9mr Před rokem +408

    ਆਪਣੀ ਸਿੱਖ ਕੌਮ ਦੇ ਮਹਾਨ ਯੋਧੇ ਹੋ ਤੁਸੀਂ ਭਾਈ ਸਾਹਿਬ ਸਾਰੇ, ਸਾਨੂੰ ਮਾਣ ਹੈ ਤੁਹਾਡੇ ਤੇ,

  • @chamkaursingh587
    @chamkaursingh587 Před rokem +36

    ਸਰਕਾਰ ਨੇ ਮਰਵਾਏ ਨੇ ਹਿੰਦੂ ਵੀਰ

  • @gaganjitkhaira2437
    @gaganjitkhaira2437 Před rokem +187

    ਮੇਰੀ ਸਿੱਖ ਕੌਮ ਦੇ ਯੋਧੇ ਭਾਈ ਦਿਲਾਵਰ ਸਿੰਘ
    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ🙏

    • @jasbirsinghverka8291
      @jasbirsinghverka8291 Před rokem +3

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ।
      ਖ਼ਾਲਸਾ ਜੀਓ। ਤੁਸੀਂ ਕੌਮ ਦੇ ਹੀਰੋ ਹੋ।
      ਪਰ ਇਹ ਪੰਕਤੀ ਗੁਰਬਾਣੀ ਦੀ ਨਹੀਂ ਹੈ
      ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ।

    • @JagjitSingh-kd1hj
      @JagjitSingh-kd1hj Před rokem +2

      ​@@jasbirsinghverka8291 ਭਾਈ ਸਾਹਿਬ ਜੀ ਉਨ੍ਹਾਂ ਨੇ ਵੀ ਇਹੋ ਕਿਹਾ ਕਿ ਗੁਰਬਾਣੀ ਪੜ੍ਹ ਕੇ ਵੇਖੋ

    • @yashwantsingh4901
      @yashwantsingh4901 Před rokem +4

      Those who eliminated the than ÇM had done great service to punjabi Falls killing of youth veŕtùlly eñded

    • @AmritpalSingh-no2ku
      @AmritpalSingh-no2ku Před 6 měsíci

      ​Ppp000000pppppppppp0000

    • @user-fx2ce2yd1i
      @user-fx2ce2yd1i Před 4 měsíci

  • @sand305
    @sand305 Před rokem +178

    ਸਿੱਖ ਕੌਮ ਨੂੂੰ ਬੇਨਤੀ ਹੈ ਿੲਹ ਯੋਦੇ ਸਾਡੀ ਕੌਮ ਦਾ ਸਾਨ ਹਨ ਸਾਨੂੰ ਹੱਥ ਜਰੂਰ ਫੜਨਾ ਚਾਹੀਦਾ 🙏

    • @bobysekhonbobysekhon9162
      @bobysekhonbobysekhon9162 Před rokem +4

      Absolutely

    • @gpskirtan
      @gpskirtan Před rokem

      ਜਿੰਨਾਂ ਬਾਂਹ ਫੜਨ ਦੀ ਤਾਕਤ ਹੈ ਉਹਨਾ ਕੋਲ ਲੰਗਰ ਲਗਾਉਣ ਤੋਂ ਵਿਹਲ ਨਹੀ ਹੈ ਤੇ ਐਸਜੀਪੀਸੀ ਦਾ ਤੁਹਾਨੂੰ ਵੀ ਪਤਾ ਹੈ ਕਿ ਬੇੜੀਆਂ ਵਿਚ ਵੱਟੇ ਫੜਕੇ ਬਾਦਲਕੇ ਬੈਠੇ ਹੋਏ ਹਨ

    • @user-wi8qv7ue5v
      @user-wi8qv7ue5v Před 4 měsíci +3

      ਪਰਨਾਮ। ਮੇਰੀ। ਕੌਮ ਦੇ ਜਿਦਾ।ਸਹੀਦਾਂ ਨੂੰ❤❤❤❤❤love you ver. Ji

  • @jagdevbrar6100
    @jagdevbrar6100 Před 7 měsíci +41

    ਜਿਹਨਾਂ ਨੇ ਸਿੱਖ ਕੌਮ ਲਈਂ ਕੁਰਬਾਨੀਆਂ ਕੀਤੀਆਂ ਹਨ ਉਸ ਦੇ ਪਰਵਾਰ ਨੂੰ ਸ਼੍ਰੋਮਣੀ ਕਮੇਟੀ ਵਾਲਿਆਂ ਵੱਲੋਂ ਮੱਦਦ ਕਰਨੀ ਚਾਹੀਦੀ ਹੈ ਪਰ ਇਹਨਾਂ ਦੇ ਆਪਣੇ ਢਿੱਡ ਹੀ ਬਹੁਤ ਵੱਡੇ ਹਨ ਜੋ ਭਰਦੇ ਨਹੀਂ

  • @Parvinderhanda
    @Parvinderhanda Před 10 měsíci +45

    ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏼

  • @gurjit513
    @gurjit513 Před rokem +102

    ਵਾਹ ਸਿੰਘ ਸਾਹਿਬ, ਵਾਹਿਗੁਰੂ ਜੀ ਨੇ ਬਹੁਤ ਚੜ੍ਹਦੀ ਕਲਾ ਬਖਸ਼ੀ ਹੈ ਆਪ ਨੂੰ ਸਿਰ ਝੁਕਦਾ ਤੁਹਾਡੀ ਕੁਰਬਾਨੀ ਅੱਗੇ, ਵਾਹਿਗੁਰੂ ਕ੍ਰਿਪਾ ਬਣਾਈ ਰੱਖਣ 🙏🏻

  • @sherepunjabsandhu5656
    @sherepunjabsandhu5656 Před rokem +25

    ਭਾਈ ਦਿਲਾਵਰ ਸਿੰਘ ਦੀ ਕਰਬਾਨੀ ਨੂੰ ਕੋਮ ਰਹੈਦੀ ਦੂਨੀਆ ਤੰਕ ਜਾਦ ਰਖੈ ਗੀ

  • @hardipsingh7339
    @hardipsingh7339 Před rokem +91

    ਸਿੱਖ ਕੌਮ ਦੇ ਹੀਰੇ ਭਾਈ ਸਾਹਿਬ ਜੀ

    • @anroopkaurbhagtupur991
      @anroopkaurbhagtupur991 Před 10 měsíci +4

      ਧੰਨ ਧੰਨ ਭਾਈ ਲਖਵਿੰਦਰ ਸਿੰਘ ਲੱਖਾ ਰੰਘਰੇਟਾ ਗੁਰੂ ਦਾ ਬੇਟਾ ਮਜਹਬੀ ਸਿੱਖ

  • @gurdeep9538
    @gurdeep9538 Před 7 měsíci +16

    ਪੰਜਾਬੀ ਦਾ ਇੱਕ ਅਖਾਣ ਹੈ ਕਿ, "ਅੱਤ ਖ਼ੁਦਾ ਦਾ ਵੈਰ ਹੁੰਦਾ ਹੈ" ਬੇਅੰਤੇ ਨੂੰ ਉਹਦੇ ਪਾਪਾਂ ਦੀ ਸਜ਼ਾ ਦੇ ਕੇ ਇਹਨਾਂ ਵੀਰਾਂ ਨੇ ਆਪਣਾ ਸਿੱਖੀ ਸਿਦਕ ਨਿਭਾਇਆ ਹੈ।

  • @amriksingh9589
    @amriksingh9589 Před rokem +135

    ਅਸਾ ਨੂੰ ਮਾਣ ਪੰਜ਼ਾਬੀ ਹੋਣ ਤੇ ਸਾਡੇ ਐਹੋ ਜਿਹੇ ਯੋਦੇ ਜਿਨਾ ਦਾ ਦੇਣ,💯,ਜਨਮ ਨਹੀਂ ਦੇ ਸਕਦੇ

    • @amriksingh9589
      @amriksingh9589 Před rokem +3

      ਸਾਨੂੰ ਆਪਣੇ ਬੱਚਿਆਂ ਨੂੰ ਸਾਡੀ ਕੌਮ ਦੇ ਯੋਧੇ ਆ ਵਾਰੇ ਦੱਸਣਾ ਚਾਹੀਦਾ ਹੈ ਤਾਂ ਕਿ ਉਹ ਗਲਤ ਪਾਸੇ ਨਾ ਤੁਰਨ

  • @butasinghgill3365
    @butasinghgill3365 Před 5 měsíci +9

    7:15 My grandfather was also tortured by police for giving shelter to ' ਖਾੜਕੂ singhs ' (ਮੇਰੇ ਦਾਦਾ ਜੀ ਦੇ ਨਾਨਕੇ ਖਾੜਕੂ ਸਨ)
    It was around 1890s
    ਮੇਰੇ father ਸਾਬ ਉਦੋਂ ਨਵੀਂ ਜਮਾਤ ਵਿੱਚ ਸਨ ਤੇ ਉਹ ਸਵੇਰੇ 5 ਕੁ ਵਜੇ ਆਪਣੀ science ਦੀ practical book ਬਣਾ ਰਹੇ ਸਨ ਅਤੇ ਮੇਰੇ ਦਾਦਾ ਜੀ ਅਤੇ ਦਾਦੀ ਜੀ ਚਾਹ ਪੀ ਰਹੇ ਸਨ ਜਦੋਂ police ਆਈ ਤੇ ਓਹਨਾ ਨੂੰ ਚੁੱਕ k ਲੈ ਗਈ। ਓਹਨਾਂ ਨੂੰ ਕਈ ਮਹੀਨੇ ਜੇਲ ਵਿੱਚ ਰੱਖਿਆ ਅਤੇ ਤਸ਼ੱਦਦ ਕੀਤਾ ਗਿਆ ਪਰ ਉਹਨਾਂ ਅਖੀਰ ਤੱਕ ਆਪਣਾ ਬਿਆਨ ਨਹੀਂ ਬਦਲਿਆ।
    ਓਹਨਾਂ ਦੇ ਮਾਮਾ ਜੀ police encounter ਵਿੱਚ 13 ਗੋਲੀਆਂ ਖਾ k ਸ਼ਹੀਦ ਹੋਏ ਸਨ।ਮੇਰੇ ਨਾਨਕੇ ਪਿੰਡ ਵੀ ਮੇਰੇ ਦਾਦਾ ਜੀ ਦੇ ਨਾਨਕਿਆਂ ਦੀ ਰਿਸ਼ਤੇਦਾਰੀ ਸੀ। ਮੇਰੀ ਮਾਤਾ ਜੀ ਨੇ ਆਪਣੀ ਅੱਖੀਂ ਵੇਖਿਆ ਕਿ ਉਹਨਾਂ ( ਦਾਦਾ ਜੀ ਦੇ ਮਾਮਾ ਜੀ ਦੇ) ਦੇ ਇੱਕ ਸਾਥੀ ਨੂੰ police ਨੇਂ ਜੀਪ ਦੇ ਪਿੱਛੇ ਬੰਨ ਕੇ ਓਦੋਂ ਤੱਕ ਘਸੀਟਿਆ ਜਦੋਂ ਤੱਕ ਉਸ ਦੀਆਂ ਪੱਸਲੀਆਂ(ribcage ) ਬਾਹਰ ਨੀ ਆ ਗਈਆਂ।
    ਮੇਰੇ ਦਾਦਾ ਜੀ ਪਹਿਲਾਂ ਸ਼ਰਾਬੀ ਸਨ । ਓਹਨਾਂ ਜਮੀਨ ਵੇਚ ਕੇ ਸ਼ਰਾਬ ਪੀਤੀ। ਪਰ ਫਿਰ ਉਹ ਭਿੰਡਰਾਵਾਲੇ ਸੰਤਾ ਦੇ ਸੰਪਰਕ ਵਿੱਚ ਆਏ ( ਆਪਣੇ ਨਾਨਕਿਆਂ ਦੁਆਰਾ) ਤੇ ਸਿੰਘ ਸਜ਼ ਗਏ ਅਤੇ ਫੇਰ ਉਹ 14 ਸਾਲ ਸੰਤਾਂ ਨਾਲ ਰਹੇ।
    ਹੈ ।
    ਮੇਰੇ father ਸਾਬ ਦਸਦੇ ਨੇ ਕਿ Ak 47 ਅਤੇ Ak 94 ਓਦੋਂ ਤੱਕ India ਵਿੱਚ ਨਹੀਂ ਆਈਆਂ ਸਨ ਪਰ ਖਾੜਕੂ ਸਿੰਘਾਂ ਕੋਲ ਉਸ ਵੇਲੇ ਇਹ ਦੋਵੇਂ ਹੁੰਦੀਆ ਸਨ ਅਤੇ ਮੇਰੇ ਡੈਡੀ ਅਤੇ ਵੱਡੇ ਚਾਚੂ ਅਕਸਰ ਮੈਗਜ਼ੀਨ ਚਾੜ੍ਹਨ (ਰੌਂਦ ਭਰਨ) ਲਈ ਲੜਿਆ ਕਰਦੇ ਸਨ।
    My grandfather died on 6 Nov. 2022 , 3:00 am ( in front of my eyes) due to heart failure and left us with such remarkable memories .🙏
    From Haryana.

  • @devinderrandhawa4175
    @devinderrandhawa4175 Před 9 měsíci +4

    ਉਸ ਸਮੇਂ ਮੈਂ 9-10 ਸਾਲਾਂ ਦਾ ਸੀ ਅਤੇ ਮੈਂ ਮੁਹਾਲੀ ਦੇ ਫੇਜ਼ 4 ਵਿੱਚ ਰਹਿੰਦਾ ਸੀ, ਮੈਂ ਵੀ ਉਸ ਧਮਾਕੇ ਦੀ ਆਵਾਜ਼ ਸੁਣੀ ਸੀ, ਧਮਾਕਾ ਬਹੁਤ ਹੀ ਜਬਰਦਸਤ ਸੀ,ਇਕ ਵਾਰ ਤਾਂ ਧਰਤੀ ਵੀ ਕੰਬ ਗਈ ਸੀ।

  • @kaursidhu2834
    @kaursidhu2834 Před rokem +19

    ਬਹੁਤ ਵਧੀਆ ਇੰਟਰਵਿਊ ਆ ਜੀ

  • @SurjeetSingh-ed8ek
    @SurjeetSingh-ed8ek Před rokem +27

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ,,, ਜਿਉਂਦੇ ਵਸਦੇ ਰਹੋ,,ਇਸ ਸੱਚ ਨੂੰ ਕੋਈ ਦਬਾਅ ਨਹੀਂ ਸਕਦਾ

  • @GurpreetSingh-cn1qh
    @GurpreetSingh-cn1qh Před rokem +77

    ਵਾਹਿਗੁਰੂ ਚੱਲਦੀ ਕਲਾ ਵਿੱਚ ਰੱਖੇ ਬਾਈ ਸਿੰਘਾ ਨੂੰ

  • @gurmitsinghgurmitbhullar9121

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਸਾਰਿਆਂ ਤੇ ਚੜ੍ਹਦੀ ਕਲਾ ਵਿੱਚ ਰਵੋ ਸਿੱਖ ਕੌਮ ਨੂੰ ਮਾਣ ਹੈ ਤੁਹਾਡੇ ਤੇ

  • @bobysekhonbobysekhon9162
    @bobysekhonbobysekhon9162 Před rokem +52

    ਟੱਕਰ ਜੁਲਮ ਨਾਲ ਰਹੂਗੀ ਸਦਾ ਸਾਡੀ ,,
    ਵਹਿੰਦਾ ਰਹੂਗਾ ਖੂਨ ਜ਼ਰਵਾਣਿਆਂ ਦਾ ਵੀ ਇੱਥੇ ,,
    ਸ਼ੇਰ ਬਹਾਦਰ ਕੌਮ ਦੇ ਸੂਰਮਿਆਂ ਨੂੰ ਦਿਲੋਂ ਸਲਾਮ 👍👍👍👍

  • @kawaljitkaur6686
    @kawaljitkaur6686 Před rokem +70

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @GoogleAccount-pr6hn
    @GoogleAccount-pr6hn Před rokem +33

    Tik tok ਵਾਲੀਆ ਜੋਕਾ ਨੂੰ ਇਹਨਾ ਸਿੰਘਾ ਤੋ ਕੁੱਝ ਸਿਖਣ ਦੀ ਲੋੜ ਆ,,ਭਾਈ ਸਾਹਿਬ,,🙏🙏🙏🙏🙏🙏🙏

  • @Sarabjitclassesmuktsar
    @Sarabjitclassesmuktsar Před rokem +70

    ਵਾਹਿਗੁਰੂ ਜੀ
    ਭਾਈ ਸਾਹਿਬ ਤੁਹਾਨੂੰ ਚੜਦੀ ਕਲਾ ਚ ਦੇਖ ਕ ਅੱਖਾਂ ਨਮ ਹੋ ਗਈਆਂ
    ਤੁਹਾਡੀ ਕੁਰਬਾਨੀ ਨੂੰ ਸੀਸ ਝੁਕਦਾ
    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ

  • @simranvlogs137
    @simranvlogs137 Před rokem +126

    ਮੈਨੂ ਸਬਦ ਨਹੀ ਮਿਲ ਰਹੇ ਭਾਈ ਸਾਹਿਬ ਜੀ ਕੁਝ ਕਹਿਣ ਨੂੰ ਤੁਹਡੇ ਬਾਰੇ ਅਸੀ ਬਹੁਤ ਛੋਟੇ ਆ ਸਿੰਘ ਸਾਹਿਬ। ਬਸ ਇਹੀ ਕਹੂਗਾ ਕਿ ਅਜ ਮੈ ਧੰਨ ਹੋ ਗਿਆ ਤੁਹਾਡੇ ਵਰਗੇ ਯੋਧੇ ਦੇ ਦਰਸਨ ਕਰਕੇ । ਕੋਮ ਨੂੰ ਤੁਹਡੀ ਬਹੁਤ ਵੱਡੀ ਦੇਣ ਆ ਤੇ ਹੁਣ ਕੁਝ ਕੋਮ ਦਾ ਵੀ ਫਰਜ ਹੈ।

  • @arunjitkaur2663
    @arunjitkaur2663 Před rokem +34

    ਵਾਹਿਗੁਰੂ ਜੀ🙏💕🌺

  • @Mundepindya
    @Mundepindya Před rokem +41

    ਵਾਹਿਗੁਰੂ 🙏ਵਾਹਿਗੁਰੂ 🙏

  • @KSingh110
    @KSingh110 Před 2 měsíci +14

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਸਿੱਖ ਪੰਥ ਦੇ ਮਹਾਨ ਕੌਮੀ ਯੋਧੇਆਂ ਨੂੰ👏

  • @SurjitSingh-eb4kl
    @SurjitSingh-eb4kl Před rokem +58

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ
    ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ

  • @baljitsingh9318
    @baljitsingh9318 Před rokem +17

    ਬਹੁਤ ਵਧੀਆ ਇਟੰਰਵੂ ਲੱਗੀ

  • @jasvirsinghsingh9723
    @jasvirsinghsingh9723 Před 6 měsíci +40

    ਮਰਦ ਸੂਰਮਾ ਸਰਦਾਰ ਭਾਈ ਦਿਲਾਵਰ ਸਿੰਘ ਜਿੰਦਾਵਾਦ
    🕋📿💐🦅🐎🐎🐎🦅🏹

  • @modansingh5189
    @modansingh5189 Před rokem +60

    ਚੜ੍ਹਦੀ ਕਲ੍ਹਾ ਵਾਲਾ ਸਿੰਘ ਹੈ ਵਾਹਿਗੁਰੂ ਮਿਹਰ ਕਰੇ ਵੀਰ ਜੀ ਤੇ🙏

  • @lakhmirsinghkhalsa8282
    @lakhmirsinghkhalsa8282 Před rokem +24

    ਭਾਈ ਸਾਹਿਬ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੈ ਪ੍ਰਣਾਮ ਹੈ ਬੇਨਤੀ ਹੈ ਹੱਥ ਜੋੜ ਕੇ ਬਾਦਲਾਂ ਤੋਂ ਦੂਰੀ ਜਿਵੇਂ ਰਾਜੋਆਣਾ? ਨਿਹੰਗ ਸਿੰਘ ਫੋਜਾ ਭਿੰਡਰਾਂਵਾਲੇ 🚩🙏

  • @kamalpreetkaur5555
    @kamalpreetkaur5555 Před rokem +22

    I proud to be a Punjabi Sikh Girl💪🏻

  • @kavisharhardeepsinghvairon5841

    ਅਮਰ ਸਹੀਦ ਭਾਈ ਦਿਲਾਵਰ ਸਿੰਘ।

  • @badalsingh3789
    @badalsingh3789 Před rokem +25

    ਮੇਰੀ ਤਾਂ ਦਿਲੋਂ ਤਮੰਨਾ ਹੈ ਕੇ ਅਹੇਜੇ ਸੂਰਮੇ ਸਾਡੀ ਪੰਜਾਬ ਦੀ ਧਰਤੀ ਤੇ ਹੋਰ ਪੈਦਾ ਹੋਣ ਮੈਨੂੰ ਤਾਂ ਅੱਜ ਪਤਾ ਲੱਗਾ ਹੈ ਬੇਅੰਤ ਸਿੰਘ ਦੀ ਕਰੂਰਤਾ ਬਾਰੇ ਜੇਕਰ ਮੈਂ ਬੀ ਕੁਝ ਕਰ ਸਕਾਂ ਪੰਜਾਬ ਵਾਸਤੇ ਤਾਂ ਮੇਰੇ ਲਈ ਬਹੁਤ ਫਕਰ ਦੀ ਗੱਲ ਹੈ

  • @gurdavsingh1952
    @gurdavsingh1952 Před rokem +28

    ਵਾਹਿਗੁਰੂ ਆਪਣੇ ਸਿੰਘਾਂ ਤੇ ਮੇਹਰ ਭਰਿਆ ਹੱਥ ਰੱਖੋ

  • @amitsharma3348
    @amitsharma3348 Před rokem +40

    I m punjab living hindu but sir i can not say u r wrong....i cant say i m

    • @bobysekhonbobysekhon9162
      @bobysekhonbobysekhon9162 Před rokem +7

      ਬੱਲੇ ਯੋਧਿਆ , ਨਹੀਂ ਰੀਸਾਂ 👍

    • @ranasidhu3219
      @ranasidhu3219 Před rokem +6

      Bhut vadhiya bro ....laddai Hindu Sikh di ni c bro....laddai sahi galt di c g...sarkar ne Punjab di jawani te bhut julam bhut kita c g

  • @paramjitsinghpamma6174
    @paramjitsinghpamma6174 Před rokem +13

    🛑🛑🛑ਵਾਹਿਗੁਰੂ ਜੀ ਮਿਹਰ ਕਰੋ ਸਭਨਾ ਤੇ 🛑🛑🛑🛑🛑

  • @kuldeepveertegurudikirpaha7774

    Salute to Bhai Sahib Lakhwinder Singh

  • @fatehdairyfarm423
    @fatehdairyfarm423 Před rokem +10

    ਇੱਕ ਬੜੇ ਵਡ ਏ ਕਾਤਲ ਨੂੰ ਜਿੰਨੇ ਅਨੇਕ ਮਾਵਾ 8ਦੇ ਬੇਕਸੂਰ ਪੁੱਤ ਮਾਰੇ ਨਿੱਕੇ ਨਿੱਕੇ ਬੱਚੇ ਮਾਰੇ ਹੋਣ ਤੇ ਉਸ ਨੂੰ ਮਾਰਿਆ ਹੋਵੇ,,ਤਾਂ ਮੈ ਸਮਜਦਾ ਕੇ ਕੋਈ ਸਜਾ ਨੀ ਹੋਣੀ ਚਾਹੀਦੀ,,,

  • @Shinder_Pal
    @Shinder_Pal Před rokem +21

    28 ਸਾਲ ਜੇਲ੍ਹ ਕੋਈ ਯੋਧਾ ਹੀ ਕੱਟ ਸਕਦਾ ਹੈ ਅੱਗੇ ਵੀ ਕੋਈ ਪਤਾ ਨਹੀਂ ਕਿੰਨਾ ਚਿਰ ਹੋਰ

  • @yaadofficial5275
    @yaadofficial5275 Před rokem +13

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸਾਡੇ ਮਹਾਨ ਯੋਧਿਆਂ ਨੂੰ🙏🙏

  • @jasvirsingh6413
    @jasvirsingh6413 Před měsícem +1

    L s ਨਾਰੰਗਵਾਲ ਸਾਹਿਬ ਸਾਰੇ ਯੋਿਾ ਨੂੰ ਸਲੂਟ ਾ ਜੀ

  • @simarjeetsingh256
    @simarjeetsingh256 Před rokem +4

    ਵਾਹਿਗੁਰੂ ਜੀ ਮਿਹਰ ਭਰੀਆ ਹੱਥ ਰੱਖੇਉ ਬੰਦੀ ਸਿੰਘਾ ਦੇ ਸਿਰ ਉੱਤੇ …..👏👏👏

    • @user-wi8qv7ue5v
      @user-wi8qv7ue5v Před 4 měsíci

      ਵੀਰ ਜੀ ਬਹੁਤ ਸਾਰਾ। ਦੁਖ। ਹੁੰਦਾ। ਹੈ। ਗੰਦੀਆਂ। ਸਰਕਾਰਾ। ਨੇ। ਸਾਨੂੰ। ਕੋਈ। ਇਨਸਾਫ਼ ਨਹੀਂ ਦਿਵਾਇਆ। ਖਾਸ ਕਰਕੇ ਬਾਦਲ। ਟੋਲੇ। ਨੇ

  • @pargatsingh7876
    @pargatsingh7876 Před rokem +18

    ਅਮਰ ਸ਼ਹੀਦ ਦਿਲਾਵਰ ਸਿੰਘ 🙏🙏🙏🙏

  • @GurpreetSingh-cn1qh
    @GurpreetSingh-cn1qh Před rokem +25

    ਜਿੰਦਾ ਜਮੀਰ ਵਾਲੇ ਸਿੰਘ ਸੀ ਬਾਈ ! ਹੁਣ ਵਾਲੇ ਲੀਡਰ ਤਾ ਵਿੱਚ ਮੂਤ ਲੈਦੇ ਨੇ

  • @Parvinderhanda
    @Parvinderhanda Před 10 měsíci +5

    ਸਤਿਕਾਰ ਯੋਗ ਸਾਰੇ ਸਿੰਘ ਸਾਹਿਬਾਨ ਜੀ ਦੇ ਜਜ਼ਬੇ ਨੂੰ ਸਲਾਮ 🙏🏼

  • @balrajsingh3392
    @balrajsingh3392 Před rokem +11

    Sare Sikh Kom nu Maan aa ji singh sahab ji te 🙏🙏🙏🙏🙏

  • @RavinderSingh-ho4do
    @RavinderSingh-ho4do Před rokem +8

    We proud of our warriors 🎉

  • @dilpreetsingh7684
    @dilpreetsingh7684 Před 11 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @meharsinghgill1734
    @meharsinghgill1734 Před rokem +9

    ਚੜਦੀ ਕਲਾ ਪੰਥ ਖਾਲਸਾ ਢਾਵੇ ਟੇਰੀ ਨਾ

  • @gillnavddep7959
    @gillnavddep7959 Před rokem +13

    ਵਹਿਗੁਰੂ ਚੜਦੀ ਕਲਾ ਰੱਖੇ 🙏🙏🙏

  • @user-gz4of9xy1q
    @user-gz4of9xy1q Před 6 měsíci +3

    ਬਾਬਾ ਜੀ। ਇਕ ਬੇਟੀ ਦੀ ਅਰਦਾਸ ਪਾਪੀ ਨੂੰ ਸਜ਼ਾ ਮਿਲੇ ਭਾਨਾਂ ਵੀਰ ਬਹਾਰ ਆਏ ਪਿੰਡ ਮੇ ਜਸ਼ਨ ਹੋਵੇ

  • @MalikaMalika-jv6zt
    @MalikaMalika-jv6zt Před 9 měsíci +2

    ਵੀਰੇ ਮੈ ਤੁਹਾਨੂੰ ਇੱਕ ਬੇਨਤੀ ਹੈ ਉਹ ਕੰਜਰ ਭੈਣ ਚੋਦ ਕਿੱਥੇ ਨੇ ਜਿਹੜੇ ਸਿੱਖ ਕੌਮ ਦੇ ਜੋਧੇਆ ਤੇ ਤਸ਼ਦਤ ਕਰਦੇ ਰਹੇ ਉਹਨਾਂ ਦੀ ਇੰਟਰਵਿਊ ਵੀ ਦਿਖਾਉਣ ਸਾਨੂੰ ਪਤਾ ਲੱਗੇ ਉਹ ਕਿੰਨੇ ਮਰਗੇ ਤੇ ਕਿੰਨੇ ਰਿਹ ਗਏ ਜਰੂਰ ਬੇਨਤੀ ਪ੍ਰਵਾਨ ਕਰੋ🙏🙏🙏🙏🙏

  • @ranjit77
    @ranjit77 Před rokem +23

    saluted perfect performance

  • @balkarSingh-zd1ll
    @balkarSingh-zd1ll Před rokem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੱਖ ਕੌਮ ਦੇ ਹੀਰੇ ਭਾਈ ਲਖਵਿੰਦਰ ਸਿੰਘ ਲੱਖਾ ਵੀਰ ਰਣਜੀਤ ਸਿੰਘ ਕੁੱਕੀ ਬਹੁਤ ਸਾਫ ਦਿੱਲ ਦਿਮਾਗੀ ਤੌਰ ਤੇ ਬਹੁਤ ਹੀ ਸੰਤੁਲਿਤ ਇਨਸਾਨ ਹਨ ਵਾਹਿਗੁਰੂ ਜੀ ਲਖਵਿੰਦਰ ਵੀਰ ਜਲਦੀ ਤੋਂ ਜਲਦੀ ਜੇਲ੍ਹ ਵਿਚੋਂ ਰਿਹਾ ਹੋ ਕਿ ਬਾਹਰ ਆਉਣ

  • @jatinderpalsingh4344
    @jatinderpalsingh4344 Před rokem +11

    Waheguru bhai amritpal singh ji te kirpa karan hmesha waheguru ja da hath bhai saab te rakhe

  • @r.p.singhsekhon795
    @r.p.singhsekhon795 Před rokem +11

    BHAI SAHIB BHAI LAKHWINDER SINGH JEE
    SAT SHRI AKAL [GOD.BLESS.YOU]

  • @angrejparmar6637
    @angrejparmar6637 Před rokem +5

    Vaah ,sachian gallan.Thanks

  • @GurjeetSingh-kg9mr
    @GurjeetSingh-kg9mr Před rokem +9

    ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ,

  • @harpreetkaur9574
    @harpreetkaur9574 Před rokem +26

    Dhan tari sikhi waheguru ji .🙏🏻🙏🏻🙏🏻

  • @gursewakgill9335
    @gursewakgill9335 Před 10 měsíci +5

    ਵਾਹਿਗੁਰੂ ਮੇਹਰ ਕਰੇ ਸਾਡੇ ਕੌਮੀ ਯੋਧਿਆਂ ਉੱਤੇ।।

  • @gurpreetbrar9025
    @gurpreetbrar9025 Před rokem +108

    ਸਾਡੇ ਯੂਥ ਨੂੰ ਚਾਹੀਦਾ ਇਹੋ ਜੇ ਹੀਰਿਆਂ ਦੀ ਕੀਮਤ ਪਾਵੇ ਕਲਾਕਾਰਾਂ ਦੇ ਪਿੱਛੇ ਨਾ ਲਗੇ

    • @MandeepSingh-me2dz
      @MandeepSingh-me2dz Před rokem +7

      Yes 👍

    • @harjinderaulakh9542
      @harjinderaulakh9542 Před rokem +2

      Bilkul ji👍

    • @JaspreetKaur-xz8ov
      @JaspreetKaur-xz8ov Před 11 měsíci

      Tu c eh gal kithe bol rhe o assi samjde aa . Tu c moosebala. Bare bol rhe o v kalakar piche na lgo.. phli gl ohde piche koi ni lga . Lok ohnu is kr k yaad krde ne kyoki ohdi maut bhut.. Dil dahliun vali hoi c . Piche vichare ohde maa baap rh gye kalle.. insaniyat de name te lokan nu ohna nl hamdardi aa.. thik aa y.. moose vale ne hamesha hi Sade 84 vich jo hoya . Ohda jikr apne interview ch v kita.. apne ganeta ch v kita.. kalakar te Sade Sinhgad ch bhut frk aa barabri na kryia kro.. odo jo Durr c . Bhut mada c.. ehna singha kr k hi assi ajj bache hoye aa.. j sarakaran ehna kolo drdi a ta hi ta jail cho bahr ni auon dendi.. soch samj k msg krya kroo .

    • @SaleemKhan-tt5rq
      @SaleemKhan-tt5rq Před 10 měsíci

      ​@@JaspreetKaur-xz8ovnice.girl

    • @amoldhillon1445
      @amoldhillon1445 Před 10 měsíci +1

      Bilkul sacrifices they did should not go to waste

  • @jagwindersinghjagwindersin8180

    ਸਿੱਖ ਕੌਮ ਨੰੂ ਥੋਡੇ ਤੇ ਮਾਣ ਅਾ ਜੀ

  • @JagjitSingh-hp4jz
    @JagjitSingh-hp4jz Před rokem +91

    ਭਾਈ ਲਖਵਿੰਦਰ ਸਿੰਘ ਨਰੰਗਵਾਲ ਜੀ ਚੜਦੀ ਕਲਾ ਵਾਲਾ ਸਿੰਘ ਹੈ ਪ੍ਰਮਾਤਮਾਂ ਇਸੇ ਤਰਾਂ ਰੱਖਣ ਜੀ

    • @awtarsingh5269
      @awtarsingh5269 Před rokem +3

      Waheguru ji🙏🙏🙏🙏🙏

    • @jaggasingh4286
      @jaggasingh4286 Před 4 měsíci

      😅😮😅😅😮😅😅😮😅😅😅😮😅😮😮😮😮😮😅​

    • @jaggasingh4286
      @jaggasingh4286 Před 4 měsíci

      😅😮😅😅😮😅😅😮😅😅😅😮😅😮😮😮😮😮😅😮​

  • @azadpunjabproduction824
    @azadpunjabproduction824 Před rokem +15

    ਕੌਮ ਦੇ ਮਹਾਨ ਸਿੱਖ ਯੋਧੇ ਭਾਈ ਦਿਲਾਵਰ ਸਿੰਘ ਜੀ ਹੀ ਸ਼ਹੀਦ ਹਨ

  • @user-zh9gv7fv4i
    @user-zh9gv7fv4i Před 10 měsíci +4

    Waheguru ji ਤੁਹਾਡੇ ਤੇ ਮੇਹਰ ਕਰਨ,,,🙏🙏

  • @peplosboutique4983
    @peplosboutique4983 Před rokem +30

    Waheguru ji veer nu chardi kala vich rakhan 🙏🏻

  • @rajkashyap4293
    @rajkashyap4293 Před 14 dny

    ਬਹੂਤ ਹੈ ਸੱਚਾ ਤੇ ਸਾਫ਼ ਸੁਥਰੇ ਵੀਚਾਰ ਨੇ ਸਿੰਘ ਸਾਬ ਜੀ ਦੇ

  • @bhaivarindersinghakarpuri3228

    ਵਾਹਿਗੁਰੂ ਜੀ

  • @kamaldeepak7772
    @kamaldeepak7772 Před rokem +15

    I m hindu and i m proud to be punjabi

  • @parameeaneja
    @parameeaneja Před měsícem +1

    ਵਾਕਿਆ ਹੀ ਅਸੀਂ ਨਵੀਂ ਪੀੜ੍ਹੀ ਭੁੱਲੀ ਹੋਈ ਹੈ ਪਰ ਕਸੂਰ ਨਵੀਂ ਪੀੜ੍ਹੀ ਦਾ ਨਹੀਂ ਸਾਡੇ ਮਾਂ ਬਾਪ ਅਤੇ ਪ੍ਰਚਾਰਕਾਂ ਦੀ ਗ਼ਲਤੀ ਹੈ ਜਿਨ੍ਹਾਂ ਨੇ ਇਤਹਾਸ ਨਹੀਂ ਦੱਸਿਆ
    ਪਰ ਹੁਣ ਕੌਮ ਜਾਗ ਰਹੀ ਹੈ ਜਰੂਰ ਮੁੱਲ ਮੋੜਨ ਗੇ

  • @jaswindersingh6019
    @jaswindersingh6019 Před rokem +12

    ਕਿਸੇ ਨੇ ਕੋਈ ਮੁਲ ਨਹੀ ਪਾਇਆ ਅਸੀਂ ਖੁਦ ਪੁਲਸ ਦੀ ਨੌਕਰੀ ਛੱਡੀ ਕੋਈ ਨਹੀ ਪੁਛਦਾ ਏਥੇ

    • @jagseer1306
      @jagseer1306 Před rokem

      🙏🙏🙏🙏

    • @bhaivarindersinghakarpuri3228
      @bhaivarindersinghakarpuri3228 Před rokem +5

      ਵੀਰ ਜੀ ਸਿੱਖ ਲੋਕਾਂ ਤੋਂ ਮੁੱਲ ਪਵਾਉਣ ਲਈ ਨਹੀਂ ਲੜਦੇ, ਸਿੱਖ ਗੁਰੂ ਨਾਲ ਪਿਆਰ ਕਰਕੇ ਬੁਰਾਈ ਦੇ ਖਿਲਾਫ ਲੜਦੇ ਨੇ। ਗੁਰੂ ਸਾਹਿਬ ਨੇ ਸਾਡੇ ਲਈ ਪਰਿਵਾਰ ਵਾਰ ਦਿੱਤਾ। ਗੁਸਤਾਖੀ ਮਾਫ਼ ਪਰ ਨੌਕਰੀ ਬਹੁਤ ਛੋਟੀ ਚੀਜ ਆ । ਸਿੱਖਾਂ ਨੇ ਤਾਂ ਰਾਜ-ਭਾਗ ਛੱਡ ਦਿੱਤੇ।
      ਰਹੀ ਗੱਲ ਮੁੱਲ ਦੀ, ਜੇ ਤੁਸੀਂ ਸਿੱਖੀ ਲਈ ਤਿਆਗ ਕੀਤਾ ਹੈ ਤਾਂ ਉਹਦਾ ਮੁੱਲ ਵਾਹਿਗੁਰੂ ਜੀ ਨੇ ਜ਼ਰੂਰ ਪਾਇਆ ਹੈ। ਤੁਸੀਂ ਤੰਦਰੁਸਤ ਹੋ ਤੁਹਾਡੇ ਕੋਲ ਘਰ ਪਰਿਵਾਰ ਹੈ ਇਹੀ ਉਸਦਾ ਮੁੱਲ ਹੈ। ਰੱਬ ਇਹ ਵੀ ਖੋਹ ਲਏ ਤਾਂ ਅਸੀਂ ਕੀ ਕਰਾਂਗੇ ।
      ਬਾਕੀ ਗੁਰਸਿੱਖ ਦਾ ਮੁੱਲ ਉਹਦੀ ਦਰਗਾਹ ਵਿੱਚ ਜ਼ਰੂਰ ਪੈਂਦਾ ਹੈ। ਤੁਸੀਂ ਨੌਕਰੀ ਛੱਡੀ ਇਸ ਲਈ ਸਾਨੂੰ ਤੁਹਾਡੇ ਤੇ ਮਾਣ ਹੈ ਪਰ ਕੌਮ ਕਦੇ ਗਿਲਾ ਨਾ ਕਰੋ। ਸਗੋਂ ਦੂਜਿਆਂ ਨੂੰ ਪ੍ਰੇਰਿਤ ਕਰੋ ਜੀ।

  • @yjgaming5654
    @yjgaming5654 Před rokem +8

    Nice

  • @gurmeetsingh2792
    @gurmeetsingh2792 Před rokem +6

    ਰਾਣਾ ਜੀ ਬਹੁਤ ਵਧੀਆ ਹੈ ਜੀ

  • @Honeystockmarkit13
    @Honeystockmarkit13 Před 6 měsíci +1

    ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ ਵੀਰ ਜੀ ਤੁਸੀਂ ਸਿੱਖ ਕੌਮ ਤੇ ਅਸਲੀ ਯੋਧੇ ਹੋ 🙏

  • @jasbajwa9
    @jasbajwa9 Před 10 měsíci +4

    Salute you bhai saab 🙏🏼🙏🏼 kaum de asli heere ne eh saare..zindgi kaum nu deni koi soukha kamm nai aw ♠️

  • @harsidhu5337
    @harsidhu5337 Před rokem +5

    Bhai Dilawar Singh g nu koti koti Parnaam 🙏🙏🙏🙏🙏 Sikh koum De Yodhe Bhai Dilawar Singh 🙏🙏🙏🙏🙏

  • @2176799
    @2176799 Před rokem +5

    Thank you brother for compiling these untold stories

  • @ManpreetSingh-pc8cm
    @ManpreetSingh-pc8cm Před rokem +5

    Shaheed Bhai Dilawar Singh 🙏🏻 Sare hi Yodhe sade lai satkar yog ne ✊🏻🙏🏻

  • @kulvinderhappy8671
    @kulvinderhappy8671 Před rokem +4

    ਸਿੱਖ ਕੌਮ ਦਾ ਸਿਰ ਸਜਦਾ ਹੱਰ ਸਿੰਘ ਲਈ । ਚਾਹੇਂ ਉਹ ਗੁਮ ਨਾਂਮ ਵੀ ਹੋਵੇ। ਤੁਸੀਂ ਕੀਹਾ ਕ੍ਰੇਡਿਟ ਕ੍ਰੇਡਿਟ ਤਾਂ ਗੁਰੂ ਸਾਹਿਬ ਨੇ ਉਦੋਂ ਦੇ ਦੀਤਾ ਜਦੋਂ ਇਹ ਕਰਨ ਦਾ ਵਿਚਾਰ ਮੰਨ ਚ ਆਈਆਂ ਸੀ। ਹੁਣ ਸਰਕਾਰ ਇਹ ਗੇਮ ਖੇਡ ਰਿਹੀ ਇਹ ਦਿਖਾਣ ਲਗੀਆਂ ਕੇ ਆਪਸ ਚ ਲੱੜ ਮੱਰੁ ਲੋਕਾਂ ਦੇ ਸ਼ਹਿਦ ਸੁਆਰਥ ਲਈ ਕੁਕੜਾਂ ਵਾਂਗ ਲੜ ਰਹੇ। ਬਾਕੀ ਫੀਲਮ ਨੇ ਕੁਝ ਚੇਹਰੇ ਸਾਮਣੇ ਲਿਆਉਂਦੇ। ਮੈਂ ਖੁਦ ਦਿਲਾਵਰ ਤੇ ਤਾਰਾ ਜੀ ਨੂੰ ਹੁਣ ਜਾਨਣ ਲੱਗਾ ।ਇਹ ਕੰਮ ਕਮੇਟੀ ਤੇ ਸਿੰਘਾਂ ਦੇ ਨਾਮ ਤੇ ਧੰਨ ਕਠਾ ਕਰਨ ਵਾਲੀਆ ਨੂੰ ਚਾਹੀਦਾ ਸੀ। ਪੱਤਰਕਾਰ ਇਹੋ ਜਹੇ ਸਵਾਲ ਨਾ ਪੁਛਣ ਜੀਂਸ ਤੇ ਕੋਮ ਦੁਬਧਾ ਵਿਚ ਪਏ।

  • @Mundepindya
    @Mundepindya Před rokem +7

    🙏ਵਾਹਿਗੁਰੂ ਅੱਤ ਵਾ yr

  • @ariangill2010
    @ariangill2010 Před rokem +10

    WAHEGURU ji tuhanu hameshaa khush rekhe jee. Tuhada den nahin de sakde jeee. Lot of blessings jeee❤

  • @amitsharma3348
    @amitsharma3348 Před rokem +35

    Sirf sikh nhin hindu we suppert kare paaji nu....

  • @Mannsingh-mv3un
    @Mannsingh-mv3un Před měsícem

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਤੁਸੀਂ।

  • @jaswantsingh-gy4xo
    @jaswantsingh-gy4xo Před rokem +12

    1992 vich Beant Singh 6 percent votan naal CM Made, 150 Votan Wale V MLA Bane, BEANT Singh was Undemocratic CM of PB te THOPIA GAYA.

  • @ajeetsingh1086
    @ajeetsingh1086 Před 6 měsíci +1

    Tuhade Pichhe Bahut DUAAWAN Ne KHALSA Ji...🙇‍♂️🙏🙏💝💝💝

  • @JagjitSingh-it5fq
    @JagjitSingh-it5fq Před 4 měsíci +1

    These are real warriors. Bole so nihaal , sat Shri akaal.

  • @harrysfittnessworld6887
    @harrysfittnessworld6887 Před rokem +3

    Boht vdia gallan kita bhai saab ne vdia lagi interview good baba jaldi ena nu riha kare 🙏

  • @hitmanuncle1409
    @hitmanuncle1409 Před měsícem +1

    ਭਾਈ ਜਗਤਾਰ ਸਿਘ ਹਵਾਰਾ ਜਿਦਾਬਾਦ ❤️❤️

  • @Mannsingh-mv3un
    @Mannsingh-mv3un Před 3 měsíci +2

    ਲਖਵਿੰਦਰ ਸਿੰਘ ਲੱਖਾ ਦਸੇ ਕਾਗਰਸੀ ਐੱਮ ਐਲ ਏ ਕੀ ਸੰਵਿਧਾਨ ਦੇ ਅਨੁਸਾਰ ਚਲਦਾ ਸੀ ਬੇਅੰਤ ਸਿੰਘ ਦਾ ਰਾਜ ??????????????????

  • @onkarsinghvlogs9809
    @onkarsinghvlogs9809 Před rokem +9

    Waheguru ji Mehar Karn Veer ji te🙏

  • @apsdhillon4773
    @apsdhillon4773 Před 9 měsíci +3

    Hats off to the person. What sacrifices…. They saved the Sikh honor and saved the youth. Unfortunately we have forgotten about their sacrifices

  • @harjinderbasrah8375
    @harjinderbasrah8375 Před rokem +2

    ਬਾਈ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਡੇ ਵਰਗੇ ਨੀ ਖੜ੍ਹਦੇ ਲੱਤਾਂ ਕੱਬਦੀਆਂ ਨੇ ਪਰ ਮਾਲਕ ਕਰੇ ਕਿਰਪਾ ਸਭ ਸਿੱਖਨ ਤੇ ਪਰ ਬਾਈ ਜੀ ਸੈਂਟਰ ਸਰਕਾਰ ਸਿਰਫ਼ panjabia ਤੋਂ ਹੀ ਡਰਦੀ ਏ ਕਿ ਏਹ ਰਾਜ ਦੇ ਕਾਬਲ ਹਨ ਅਸੀ ਤਾਂ ਸ਼ਾਤਰ ਬਣ ਕੇ ਖੋਹ ਲਿਆ। ਸਾਡੇ ਮਣ ਚ ਲਾਲਚ ਨੀ ਅਸੀਂ ਬਾਦ ਵਿੱਚ ਸਾਡੇ ਗੁਰੂ ਸਾਹਿਬ ਪਹਿਲਾਂ ਕੁਰਬਾਨੀ ਦੇਣ ਦੀ ਜਾਂਚ ਦੱਸ ਕੇ ਗਏ ਨੇ। ਗਾਂਧੀ ਜੀ ਦਾ ਪਲਾਨ ਸੀ ਪਰ ਸਾਡੇ ਯੋਦੇ ਪੀੜਤਾਂ ਲਈ ਸੀਨਾ ਤਾਣਦੇ ਰਹੇ ਮੁੱਲ ਪਾਲੋ ਅਜੇ ਵੀ ਬੱਚ ਸਕਦੇ ਹਾਂ

  • @gurukiladlifaujnihungmanpr3598

    ਸਤਿੰਦਰ ਸ਼ਰਮਾ ਨੇ ਤੁਹਾਡਾ ਨਾਂ ਦੱਸਿਆ ਸੀ ਖਾਲਸਾ ਜੀ , ਆ ਬ੍ਰਾਹਮਣ ਕਦੀ ਭਰੋਸੇ ਦੇ ਨਹੀਂ ਹੈ

  • @dhillonhub
    @dhillonhub Před rokem +8

    ਸ਼ੇਰ ਿੲਹਨਾਂ ਨੂੰ ੲੀ ਕਹਿੰਦੇ ਅਾ

  • @cheemagagan3948
    @cheemagagan3948 Před rokem +10

    chardilkala ch rakhan waheguru g singh saab nu

  • @gssainipb09
    @gssainipb09 Před rokem +4

    Dilo salute aaa..sare diler..sikh naujman vanu ni..waheguru ji khlasa..waheguru ji ki fatehabad

  • @user-oy4sm2yk1s
    @user-oy4sm2yk1s Před rokem +3

    ਸਾਰੇ ਸਜਾਵਾ ਕਟ ਰਹੇ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖ਼ਾਲਸਾ ਜੀਓ, ਭਾਈ ਸਾਹਿਬ ਜੀ,ਕੌਮ ਨੂੰ ਐਕਸਨ ਕਰਨ ਵਾਲੇ ਸਾਰੇ ਯੋਧਿਆਂ ਤੇ ਮਾਣ ਹੈ,,

  • @dilshersingh6166
    @dilshersingh6166 Před rokem +4

    Waheguru ji waheguru ji waheguru ji 🙏🙏🙏🙏🙏