Exclusive Interview : Multani अगवा मामले में एक और गवाह आया सामने, Sumedh Saini पर लगाऐ बड़े आरोप

Sdílet
Vložit
  • čas přidán 25. 09. 2020
  • #MultaniCASE #SumedhSaini #PunjabNews
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksav...
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    #PunjabNews #DainikSavera

Komentáře • 221

  • @bikarjitsingh34bikarjitsin10
    @bikarjitsingh34bikarjitsin10 Před 7 měsíci +44

    ਸਰਕਾਰ ਕਹਿ ਦਿੰਦੀ ਹੈ ਕਿ ਪੁਲਿਸ ਤੁਹਾਡੀ ਰੱਖਿਆ ਲਈ ਹੈ ਪਰ ਇਹ ਵੇਖੋ ਸਿੱਖਾਂ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਹੈ

  • @GagandeepSingh-vf9bc
    @GagandeepSingh-vf9bc Před 3 lety +18

    ਦੱਲੇ ਸੈਣੀ ਨੂੰ ਥੋੜਾ ਥੋੜਾ ਕਰਕੇ ਵੱਡੇ

  • @JagjitSingh-ug1yy
    @JagjitSingh-ug1yy Před 3 lety +30

    ਸਿੱਖਾ ਵਾਸਤੇ ਭਾਰਤ ਵਿੱਚ ਕੋਈ ਕਾਨੂੰਨ ਨਹੀਂ ਹੈ

  • @tarloksingh4618
    @tarloksingh4618 Před 3 lety +24

    ਬਹੁਤ ਬਹੁਤ ਧੰਨ ਵਾਦ ਇਹਦੇ ਵਾਸਤੇ ਵੀ ਲੱਖੂ ਵਾਲੀ ਸਜ਼ਾ ਹੀ ਠੀਕ ਰਹੋਂਗੀ ਦਾਤਾ ਕਿਰਪਾ ਕਰੇ

  • @bikarjitsingh34bikarjitsin10
    @bikarjitsingh34bikarjitsin10 Před 7 měsíci +11

    ਸੁਮੇਧ ਸੈਣੀ ਤੇ ਸਾਰੇ ਉਹ ਕੁਕਰਮ ਕਰਕੇ ਵੇਖਣੇ ਚਾਹੀਦੇ ਹਨ ਜੋ ਉਹ ਸਿੱਖਾਂ ਨਾਲ ਕਰਦਾ ਰਿਹਾ ਸਾਰੇ ਸਿੱਖਾਂ ਨੂੰ ਅਰਦਾਸ ਕਰਨੀ ਚਾਹੀਦੀ ਸੈਣੀ ਦੇ ਕੀੜੇ ਪੈਣ

  • @swarnjeet8128
    @swarnjeet8128 Před 3 lety +8

    ਸੈਣੀ ਦੇ ਪੈਸੇ ਦੀ ਜਾਚ ਹੋਣੀ ਚਾਹੀਦੀ ਹੈ

  • @SwaranSinghsoni
    @SwaranSinghsoni Před 9 měsíci +6

    ਵਾਹਿਗੁਰੂ ਇਹੋ ਜਿਹੇ ਸਿਸਟਮ ਤੋਂ ਪੰਜਾਬ ਨੂੰ ਬਚਾਵੇ ਵਾਹਿਗੁਰੂ ਇਹੋ ਜਿਹੇ ਪੁਲਿਸ ਅਫਸਰਾਂ ਦਾ ਜ਼ਰੂਰ ਇਨਸਾਫ਼ ਹੋਣਾ ਚਾਹੀਦਾ ਹੈ

  • @SukhdevSingh-lt2wi
    @SukhdevSingh-lt2wi Před 3 lety +15

    ਸਮਾਂ ਸਦਾ ਪਾਵਰਫੁਲ ਨੀ ਰਹਿੰਦਾ ਕਿਓਂਕਿ ਬਦਲਾਅ ਕੁਦਰਤ ਦਾ ਨਿਯਮ ਹੈ

  • @balwindersinghsingh8510
    @balwindersinghsingh8510 Před 3 lety +15

    ਸੈਣੀ ਕੀਡ਼ਏ ਪੈਣ ਤੇਰੇ

  • @SukhdevSingh-lt2wi
    @SukhdevSingh-lt2wi Před 3 lety +20

    ਰਬ ਦੇ ਘਰ ਦੇਰ ਅੰਧੇਰੀ ਨੀ ਜੋ ਬੀਜਿਆ ਓਹੋ ਹੀ ਵੱਢਣਾ ਪੈਣਾ

  • @lakhwinderkaur4814
    @lakhwinderkaur4814 Před 2 lety +11

    ਬਾਪੂ ਜੀ ਸੱਚ ਬੋਲ ਦੇ ਨੇ ਜੋ ਬੋਲ ਨੇਂ ਸੱਚ ਬੋਲ ਨੇਂ ਸੱਭ ਕੁਝ ਸੱਚ ਬੋਲ ਨੇਂ ਮੀਡੀਆ ਜੀ ਮੇਰੇ ਵੀਰ ਜੀ

  • @babbarsandhu8520
    @babbarsandhu8520 Před 3 lety +3

    ਵਾਹਿਗੁਰੂ ਕਿਰਪਾ ਕਰੇ ਸੁਮੇਧ ਸੈਣੀ ਨੂੰ ਵੀ ਉਸੇ ਤਰ੍ਹਾਂ ਇੰਟੈਰੋਗੇਟ ਕੀਤਾ ਜਾਵੇ ਜਿਸ ਤਰ੍ਹਾਂ ਇਸ ਨੇ ਅਨੇਕਾਂ ਬੇਕਸੂਰ ਲੋਕਾਂ ਨੂੰ ਇੰਟੈਰੋਗੇਟ ਕਰਕੇ ਕਤਲ ਕੀਤਾ । ਰਬ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਇਨਸਾਫ ਜਰੂਰ ਕਰੇਗਾ । ਜਿੰਨੇ ਵੀ ਪਾਪੀ ਹਜੇ ਜਿਉਂਦੇ ਨੇ ਉਹ ਆਪਣੇ ਕੀਤੇ ਦੀ ਸਜਾ ਜਰੂਰ ਭੁਗਤਣਗੇ ।

  • @jasvirsingh7534
    @jasvirsingh7534 Před 3 lety +5

    ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਦੋਸਤੋ ਇਨਸਾਨ ਸਰਕਾਰੀ ਸਹਿ ਤੇ ਬਹੁਤ ਕੁਝ ਕਰਦਾ ਹੈ ਪਰ ਸਮਾ ਅਉਣ ਤੇ ਰੱਬ ਯਾਦ ਕਰਵਾਉਂਦਾ ਹੈ ਇਥੇ ਇਕ ਸੈਣੀ ਨਹੀਂ ਹੋਰ ਵੀ ਬਹੁਤ ਸਾਰੇ ਸੈਣੀ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਆਪੇ ਹੀ ਲੀਲਾ ਰਚਾਉਣ ਗੇ।

  • @majorsingh1285
    @majorsingh1285 Před 3 lety +8

    ਹੁਣ ਕਿਵੇ ਆ ਗਿਆ ਸੁਰੱਖਿਆ ਆਧਿਕਾਰੀਆ ਕੋਲ , ਸਰਮ ਦੀ ਗਲ ਆ ਪੁਲਿਸ ਕਿੳ ਨੀ ਪਰਚਾ ਦਰਜ ਕਰਕੇ ਜੈਲ ਸੁਟ ਦੀ ,,

  • @anandaaatam530
    @anandaaatam530 Před 6 měsíci +2

    13:02

  • @sarvjitsingh1369
    @sarvjitsingh1369 Před 3 lety +5

    ਬਾਕੀ ਸੈਨਟਰ ਸਰਕਾਰ ਪੂਰੀ ਸਪੋਟ ਕਰਦੀ ਹੈ ਸੈਣੀ ਦੀ।।।।

  • @AmandeepSingh-je5yq
    @AmandeepSingh-je5yq Před 3 lety +15

    ੳਹ ਕਸਾੲੀ ਹੁਣ ਭੇਸ਼ ਬਦਲ ਕੇ ਬਾਦਲ
    ਦੇ ਬਾਲ਼ਾਸ਼ਰ ਫਾਰਮ ਤੇ ਰਹਿਦਾ ਥਾਦਲ ੳਸ
    ਦੈ ਹਥ ਦੀ ਬਣੀ ਮਁਸੀ ਬੜੀ ਖ਼ੁਸ਼ ਹੋ ਕੇ ਖ਼ਾਦਾ

  • @bootasinghsidhu1343
    @bootasinghsidhu1343 Před 3 lety +8

    Gud.information Saini bare bapu ji

  • @sarvjitsingh1369
    @sarvjitsingh1369 Před 3 lety +9

    ਪੰਜਾਬ ਵਿੱਚ ਤੀਜੇ ਫਰੰਟ ਦੀ ਸਰਕਾਰ 2022 ਆਵੇਗੀ ਤੇ ਸੈਣੀ ਜੇਲ੍ਹ ਵਿੱਚ ਜਾਵੇ ਗਾ 100% । ਗੁਰੂ ਗੋਬਿੰਦ ਸਿੰਘ ਜੀ ਤੇ ਭਰੋਸਾ ਰੱਖੋ ਜੀ।।।।।।।

    • @ManpreetSingh-wk7sw
      @ManpreetSingh-wk7sw Před 3 lety +1

      Saini nu duniya te ek suee vee nahi chubnee ,eda hisaab badaa lamba ,dharamraj hee karega

    • @gurvinderghai3731
      @gurvinderghai3731 Před 2 měsíci

      तीसरे फ्रंट ने सारे खून मुआफ कर दिए।😢

  • @sukhvlog3301
    @sukhvlog3301 Před 3 lety +14

    ਭਾਰਤ ਵਾਸੀਓ ਜੇ ਹੁਣ ਸਾਨੂੰ ਪਤਾ ਚੱਲ ਹੀ ਗਿਆ ਹੈ ਕਿ ਸਾਡੇ ਭਾਰਤ ਦੇਸ਼ ਦੀ ਸਰਕਾਰ ਸਮਾਜਵਾਦੀ ਵਿਚਾਰਧਾਰਾ ਨੂੰ ਛੱਡ ਕੇ ਪੂੰਜੀਵਾਦੀ ਵੀਚਾਰਧਾਰਾ ਦੀ ਹੋ ਗਈ ਹੈ ਸਾਡੇ ਦੇਸ਼ ਦਾ ਚੌਂਕੀਦਾਰ ਅੰਬਾਂਨੀਆਂ ਅਤੇ ਅਡਾਨੀਆਂ ਦਾ ਹੋਕੇ ਦੇਸ਼ ਨੂੰ ਵੇਚਣ ਦੇ ਰਾਹ ਪੈ ਤੁਰਿਆ ਹੈ ਅਤੇ ਦੇਸ਼ ਦੀ ਭੋਲ੍ਹੀ ਭਾਲ੍ਹੀ ਜਨਤਾ ਨਾਲ ਧੱਕੇ ਕਰ ਰਿਹਾ ਹੈ ਤਾਂ ਇਸ ਸੰਘਰਸ਼ ਵਿਚ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਅਮੀਰਾਂ ਲਈ ਇਹ ਸਾਡੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ ਓਹਨਾ ਦੇ ਸਾਰੇ ਸਮਾਨ ਖਰੀਦਣੇ ਬੰਦ ਕਰ ਦਿਓ ਜਿਵੇਂ ਕੇ ਰਿਲਾਂਇੰਸ ਦੇ ਪੰਪਾਂ ਤੋਂ ਤੇਲ ਜੀਓ ਦਾ ਸਿੰਮ ਆਦਿ ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ

    • @jaswinderdhindsa6713
      @jaswinderdhindsa6713 Před 2 lety +1

      ਸਿੱਖ ਨੂੰ ਕਦੋਂ ਸਮਝ ਆਇਗੀ ਕਿਨਾਂ ਜ਼ੁਲਮ ਸਹਿਣ ਗੇ ਭਾਰਤ ਚ ਸਿਖਾਂ ਦੀ ਜਗਾ ਨਹੀ ਹੈ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ

  • @ABC123-kr2go
    @ABC123-kr2go Před 5 měsíci +1

    Waheguru ji 🤍

  • @peongdenial8456
    @peongdenial8456 Před 3 lety +14

    India have no law in oder.

  • @bikarjitsingh34bikarjitsin10
    @bikarjitsingh34bikarjitsin10 Před 7 měsíci +2

    ਗੱਲ ਇਹ ਹੈ ਵੀ ਪੁਲਿਸ ਨੂੰ ਖੁਲੀ ਛੂਟ ਸੀ ਵੀ ਕਿਸੇ ਵੀ ਤਰੀਕੇ ਸਿੱਖਾਂ ਨੂੰ ਮਾਰੋ ਤਹਾਨੂੰ ਕੋਈ ਵੀ ਨਹੀਂ ਪੁੱਛੇਗਾ

  • @jairnalsingh2539
    @jairnalsingh2539 Před 2 lety +3

    ਕਿਸੇ ਨੂੰ ਲੱਗਦਾ ਏ ਕਿ ਰੱਬ ਹੈਗਾ ਏ ਸ਼ੈਨੀ ਜਾ ਸ਼ੈਣੀ ਵੱਰਗੇ ਬਹੁਤ ਬੁੰਚੜ ਕੁੱਤੈ ਹਲੇ ਵੀ ਜਿਊਦੈ ਫਿਰਦੈ ਹਨ ਸ਼ੈਣੀ ਵਰਗੇ ਬੁੱਚੜ ਦੇ ਇਕ ਇਕ ਇਚ ਦੇ ਟੁਕੜੈ ਕਰ ਕੈ ਕੁੱਤੀਆ ਨੂੰ ਪਾ ਦੇਣਾ ਚਾਹੀਦਾ ਹੈ

  • @AmandeepSingh-je5yq
    @AmandeepSingh-je5yq Před 3 lety +11

    ਸੈਣੀ ਦੀ ਘਰਵਾਲ਼ੀ ਖ਼ਾਣਾ ਬਣਾਓਣ ਵਾਲ਼ੇ
    ਗ਼ੜਵਾਲ਼ੀ ਨਾਲ਼ ਫ਼ੜੀ ਗ਼ੲੀ ਸ਼ੀ ਸ਼ੈਣੀ ਦੀ ਕੁੜੀ
    ੲਿਕ ਡਰਾੲਿਵਰ ਨਾਲ਼ ਸ਼ੈਟ ਸੀ ਓਸ਼ਨੇ ਦਸਿਅਾ

    • @mohankalu2276
      @mohankalu2276 Před 3 lety

      Y sachhi???

    • @sehajssp4464
      @sehajssp4464 Před 3 lety

      @@mohankalu2276 khassi c saini bai ta oh loka nu Os hisabh nal torcher krda c Mundia de ling te Dande la k kehna k khada ni hunda hun tera mentally upset c sala oh....

  • @rajneeshkumarsharma3181
    @rajneeshkumarsharma3181 Před 3 lety +3

    Very interesting, nice work and administration............ 🇳🇪 ?

  • @gurarpansingh3475
    @gurarpansingh3475 Před 3 lety +2

    ਸੈਣੀ ਨੇ ਲੋਕਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਤੀਵੀਆਂ ਰੋਂਦੀਆਂ ਦੇਖ ਕੇ ਵੀ ਤਰਸ ਨਹੀਂ ਆਇਆ ਜੇ ਇਸ ਦੇ ਪੁੱਤ ਮਰ ਜਾਂਦੇ ਇਸ ਦੀਆਂ ਨੂੰਹਾਂ ਅਤੇ ਤੀਵੀਂ ਰੋਂਦੀ ਤਾਂ ਤੋਂ ਤਕਲੀਫ਼ ਹੁੰਦੀ

  • @goodyk9923
    @goodyk9923 Před 7 měsíci +1

    ਸੈਣੀ ਜਿਉਂਦੇ ਨੂੰ ਪੋਟਾ ਪੋਟਾ ਕਰਕੇ ਵਡੋ

  • @peongdenial8456
    @peongdenial8456 Před 3 lety +10

    So sad to see this

  • @angrejsinghgill4150
    @angrejsinghgill4150 Před 11 měsíci +2

    ਵਾਹਿਗੁਰੂ ਜੀ

  • @GurjeetSingh-yt4kj
    @GurjeetSingh-yt4kj Před 6 měsíci +1

    Waheguru ji Mahar KARN.

  • @rupindersodhi6869
    @rupindersodhi6869 Před 3 lety +33

    The Sikhs never get justice in this country.

    • @importexportserviceusachin1689
      @importexportserviceusachin1689 Před 3 lety +1

      So in which you will ask for justice !

    • @hpsandhu1849
      @hpsandhu1849 Před 3 lety +1

      @@importexportserviceusachin1689 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

    • @hpsandhu1849
      @hpsandhu1849 Před 3 lety

      @@importexportserviceusachin1689 🙏🏾🙏🏾

    • @hpsandhu1849
      @hpsandhu1849 Před 3 lety

      @@importexportserviceusachin1689 🎉

    • @hpsandhu1849
      @hpsandhu1849 Před 3 lety

      @@importexportserviceusachin1689 🔥

  • @jaswantrai5840
    @jaswantrai5840 Před 3 lety +3

    Eh public nu seriously sochan de jarurat hai.God we eho jehe criminals nu kion baksh reha hai.

  • @jasvirsinghsingh9723
    @jasvirsinghsingh9723 Před 2 měsíci +1

    ਉਹ ਸੁਮੇਧ ਸੈਣੀ ਰੱਬ ਕਰੇ ਤੂ ਮੇਨੂੰ ਮਿਲ ਜਾਵੇ ਤਾਂ ਮੇ ਤੇਨੂੰ ਦੱਸਾਂ ਤਛੱਦਤ ਕੀ ਹੁੰਦਾ ਆ ਰੰਡੀ ਦੇ ਬੱਚੇ

  • @gurupal9592
    @gurupal9592 Před 3 lety +1

    ਸਲੂਟ ਹੈ ਮੇਰਾ ਸਰ ਜੀ

  • @jai-hind82
    @jai-hind82 Před 3 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @princejitsingh2634
    @princejitsingh2634 Před 7 měsíci +1

    🙏

  • @SandeepSingh-fw7mz
    @SandeepSingh-fw7mz Před 3 lety +2

    C A staff Jalhandar walla Angraj singh ta ve karvai honi cahidi da

  • @rubybhatti5541
    @rubybhatti5541 Před 3 lety +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @bikarjitsingh34bikarjitsin10
    @bikarjitsingh34bikarjitsin10 Před 7 měsíci +3

    ਕਿੰਨਾ ਵੱਡਾ ਦਿਲ ਹੈ ਸਿੱਖਾਂ ਦਾ ਟਾਰਚਰ ਦੀਆਂ ਗੱਲਾਂ ਵੀ ਹੱਸ ਹੱਸ ਕੇ ਦੱਸ ਰਿਹਾ ਹੈ

  • @bhupindersinghkanwar5681
    @bhupindersinghkanwar5681 Před 3 lety +3

    मोदी सरकार भी कूछ नही कर पाई

  • @DadaDada-yp2bs
    @DadaDada-yp2bs Před 2 lety +1

    You are great sir.

  • @narangsingh5035
    @narangsingh5035 Před 7 měsíci +1

    ਸੈਣੀ ਜੋ ਬੀਜਿਆ ਉਹ ਵੱਢਣਾ ਪੈਣਾ।

  • @HarpalSingh-ez8fm
    @HarpalSingh-ez8fm Před 3 lety +1

    Sumed saini +politicians +High court dirty nextur, shame Shame Shame

  • @gurmeetkaur5538
    @gurmeetkaur5538 Před 3 lety +1

    So sad

  • @simrankaur8946
    @simrankaur8946 Před rokem +1

    ਇਹ ਤਾਂ ਸਵੇਰ ਨੂੰ ਮ੍ਹ੍ਹ ਦੇਖਣਾ ਬੀ ਭੇਦ

  • @gurmeetkaur5538
    @gurmeetkaur5538 Před 3 lety +1

    God bless the nation

  • @parmjitsingh2834
    @parmjitsingh2834 Před 2 lety +1

    ਇਕ ਬੇਈਮਾਨ ਹੋਵੇ ਝਟ ਫੜ ਲਿਆ ਜਾਦਾ ਪਰ,,,,,,ਜਦੋ ਟਬਰ ਬੇਈਮਾਨ ਹੋਜੇ ਕੀ ਫੜਲੋਗੇ ਰਬ ਹੀ ਇਨਸਾਫ ਕਰੇ ਹੋ ਸਕਦਾ,,,,ਸਾਰੇ ਸੈਣੀ ਵਲ ਨੇ

  • @RanjeetSingh-gs4di
    @RanjeetSingh-gs4di Před 6 měsíci +1

    ਉ ਭਾਈ ਇਹਨਾਂ ਨੂੰ ਕੁਝ ਨਹੀਂ ਹੋਣਾ ਅਜ਼ਾਦੀ ਹੀ ਹੱਲ

  • @manjitsinghrandhawa1487
    @manjitsinghrandhawa1487 Před 2 lety +1

    De no partia dgp Leia jed pata see
    Shani kashor vad hei pu

  • @JHANSist
    @JHANSist Před 3 lety +4

    It is wrong to torture somebody but about this guy playing in foreign hands.

    • @brooksfinnegan6466
      @brooksfinnegan6466 Před 3 lety

      You all prolly dont give a shit but does any of you know a method to log back into an Instagram account..?
      I was dumb lost the login password. I would appreciate any help you can offer me.

    • @skylarkendrick656
      @skylarkendrick656 Před 3 lety

      @Brooks Finnegan instablaster ;)

  • @jasvirdhillon6025
    @jasvirdhillon6025 Před 3 lety +2

    I will tell you where he is

  • @BalwinderSingh-vi8pb
    @BalwinderSingh-vi8pb Před 7 měsíci +1

    💯💯💯💯🙏🙏🙏🙏🙏🙏🙏

  • @paramjitmalhi6543
    @paramjitmalhi6543 Před 3 lety +3

    Waheguru ji meaher kro ji

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @harp_kaurz
    @harp_kaurz Před 5 měsíci +1

    Koi na esda end near hi aa hun…waheguru is going to do justice soon😂

  • @GurpreetSingh-yi1is
    @GurpreetSingh-yi1is Před 3 lety +2

    stop discusting advertising

  • @gurpejsingh3866
    @gurpejsingh3866 Před 2 lety +1

    Wahe guru g

  • @user-im7cc6mt2p
    @user-im7cc6mt2p Před měsícem

    Dhan ho tusi

  • @surjitsingh9971
    @surjitsingh9971 Před 2 lety +1

    No,Law,Dramma,420

  • @jaswantkahlon2595
    @jaswantkahlon2595 Před 3 lety +1

    WAHEGURU JI

  • @satyasanatan.dharam
    @satyasanatan.dharam Před 3 lety +2

    Chacha ji bada afsos hoya jaan k ki tusi halle v haige o..

  • @Manyakaur1313
    @Manyakaur1313 Před 6 měsíci +1

    Chnga hoyea mrr gya sumedh saini

  • @tonysingh-ft9ki
    @tonysingh-ft9ki Před 6 měsíci +1

    Very bad police Punjabi police very bad police murdavad

  • @gulzarsingh893
    @gulzarsingh893 Před 3 lety +4

    Salute sikh sangharash de yodhia nu

  • @gurmeetdhaliwal2757
    @gurmeetdhaliwal2757 Před 3 lety +6

    2022.Khalistan sarkar zindabad meri benti hai aap sab nu

  • @Manyakaur1313
    @Manyakaur1313 Před 6 měsíci

    🙏🙏🙏🙏🙏🙏🙏🙏😭😭 baapu g salute u

  • @jaswinderjitkaurjaswal301

    Waheguru

  • @manjitsinghrandhawa1487
    @manjitsinghrandhawa1487 Před 2 lety +1

    shab to ginda akli /karsher shamd shani
    Dgp lea rakia dono pratia nea shamd
    Shani baki polic molgam chok
    Vich goli mar dani chai hei

  • @hardialsinghkang7807
    @hardialsinghkang7807 Před 3 lety +1

    Ene puke sboot hon de babjood koi court so moto notice kyo nahi le rahi a bhart desh jithe katila nu z plus secuirty mildi

  • @guri786guri
    @guri786guri Před 3 lety +1

    Waheguru waheguru waheguru ji

  • @BalwinderKaur-qu9ls
    @BalwinderKaur-qu9ls Před 3 lety +2

    Jadon sarkaar te judiciary gark jawe fer insaf milna aukha hei aas tan heni niya Milan dee baki dekho rab ji kee kardei han gwah bhee kee karn

  • @AjeetSingh-zb3og
    @AjeetSingh-zb3og Před 3 lety +2

    Rub de ghar der hai andher nhi

  • @anandaaatam530
    @anandaaatam530 Před 6 měsíci +1

    0:23

  • @paramjitmalhi6543
    @paramjitmalhi6543 Před 3 lety +2

    Very very sad 😢

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @HarpalSingh-ez8fm
    @HarpalSingh-ez8fm Před 3 lety +2

    There is no justice in India ,for victims Sikh

  • @satyasanatan.dharam
    @satyasanatan.dharam Před 3 lety +2

    Advocate bhagwan singh ji ... Twaada encounter kyu ni kita?

  • @amarjitrana-wk5tl
    @amarjitrana-wk5tl Před 6 měsíci +1

    sarkar ta karva rhi c beshram hun vada bahaudar je apne baap da ta lloka kol a ke dekha.

  • @pritamsinghpritamsingh1504

    Bjurgo Vaheguru tuhade ang sang hai julmian de panje Cho Bach gaye Malk shi insaf deve tuhanu ji

  • @amarjitrana-wk5tl
    @amarjitrana-wk5tl Před 6 měsíci +1

    hun buchhar sumedh saini hun vada bahaudar lookda kyo hai.os time sarkar de kahan te loka nu marda c.hun apni family nu apnia kartoota dussh.

  • @user-cf3vx3uc9k
    @user-cf3vx3uc9k Před měsícem

    Wah

  • @bhupindersinghkanwar5681
    @bhupindersinghkanwar5681 Před 3 lety +2

    Sita ram sp died in encounter

  • @nachatarsinghkajal2247
    @nachatarsinghkajal2247 Před 3 lety +1

    Sumedh Saini da Narco Teste hona chahida hai, ta ki Such sam ne aa sake.

  • @RajinderSingh-fo6er
    @RajinderSingh-fo6er Před 2 měsíci

    Waheguru.very.good.dr.sahab

  • @Jangi-wc4dt
    @Jangi-wc4dt Před 2 měsíci

    Badal sahib ne b sumed saini te koi karwaai nhi kiti

  • @gursimran07sidhu49
    @gursimran07sidhu49 Před 3 lety +4

    Zinda dillo dekho sardar g di.. avde tey hoya tashadad v hss k beyaan kr rhey ney.. waheguru mehr rkhi

  • @gurjeetgurjeet4622
    @gurjeetgurjeet4622 Před 3 lety +4

    Sani di buend vitch gulla.deo.

    • @jai-hind82
      @jai-hind82 Před 3 lety

      ਠੀਕ ਐ ਸਰ।।ਜਰੂਰ ਸਰ।।

    • @jai-hind82
      @jai-hind82 Před 3 lety

      ਜੀ ਬਿਲਕੁਲ ਸਹੀ ਕਿਹਾ ਜੀ

  • @jsjsjssingh1194
    @jsjsjssingh1194 Před 3 lety +1

    Waheguru ji

  • @baaghiyaar3868
    @baaghiyaar3868 Před 3 lety +3

    Adalta te b jakin udh gea kina pessa bahaea hauga pake proofa de bab jud b fadh ni saki har ik bande apna badla lan da hak hona chahida kutia adalta cha dhake na khane pan

  • @Saragarhifighter
    @Saragarhifighter Před 3 lety +1

    But the good news come to fore, the butcher has been arrested

  • @HarjinderSingh-hl7hg
    @HarjinderSingh-hl7hg Před 3 lety +4

    Jalandhar , August 14 , 2021: Every dog has it's day . (News editor)

  • @user-qd1il3gl5w
    @user-qd1il3gl5w Před měsícem

    Patarkar de mask keo laea

  • @jjimmy9763
    @jjimmy9763 Před 3 lety +2

    Insaan nahin Haiwaan c Police.

  • @satnamsinghahluwalia7875
    @satnamsinghahluwalia7875 Před 3 lety +1

    By jee jiney lokan de nal es galt kam kita bus ona sareyan de kol chad dena chaida

  • @user-ms7tm1cm3c
    @user-ms7tm1cm3c Před měsícem

    Badal ne. Saini nu. Jawaye bna. K. Rakhia

  • @gianishoker3491
    @gianishoker3491 Před 3 lety

    Bathinda ch Raha hai

  • @Kuldeep_Singh_a
    @Kuldeep_Singh_a Před 3 lety +5

    Wah ji wah, unkal ji, tuci dhan ho, dhan tuadi kurbani, tuci bhindrawale santan da bhut nigh manea, waheguru ji tanu sda tandrusat rakhe, tuci kaum de mahan hire ho🙏🙏♥️♥️

  • @lakhveersinghsingh5100
    @lakhveersinghsingh5100 Před 3 lety +2

    Sheni🐕

  • @gurleenkaur8472
    @gurleenkaur8472 Před rokem

    Sikh never get justice in this country 😢

  • @JaswinderKaur-gp1on
    @JaswinderKaur-gp1on Před 2 měsíci

    Wahev
    G
    Waheguru

  • @harryk7411
    @harryk7411 Před 3 lety +3

    As a sikh i accept.....sadi dagbaaz kaoum hai ...eh dokha dene vich no 1 hai...kuch nahi ho sakda sadi gadaar kaum da...