Video není dostupné.
Omlouváme se.

Sumedh Saini ਦੀਆਂ 'ਨਾ ਸੁਣੀਆਂ' ਜਾ ਸਕਣ ਵਾਲੀਆਂ ਕਰਤੂਤਾਂ ਇਸ ਸਿੱਖ ਬੀਬੀ ਦੇ ਮੂੰਹੋਂ ਸੁਣੋ

Sdílet
Vložit
  • čas přidán 14. 09. 2020
  • Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    Sumedh Saini, Bibi Nirpreet Kaur, Balwant Multani, Niel Bhalinder, Exclusive Interview,
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #SumedhSaini #BibiNirpreetKaur #BalwantMultani #NielBhalinder #ExclusiveInterview

Komentáře • 1,2K

  • @narinderrandhawasingh3568
    @narinderrandhawasingh3568 Před 2 lety +60

    ਧੰਨਵਾਦ ਇਸ ਚੈਨਲ ਤੇ ਵੀਰ ਦਾ ਬੀਬੀ ਜੀ ਨੂੰ ਗੁਰੂ ਮਹਾਰਾਜ ਚੜਦੀ ਕਲਾ ਬਖਸਣ

  • @ravindersingh-ei4fc
    @ravindersingh-ei4fc Před 3 lety +42

    ਮਨ ਸੁੰਨ ਹੋ ਜਾਂਦਾ ਲੂੰ ਖੜੇ ਹੋ ਜਾਂਦੇ ਗਚ ਭਰ ਆਉਦਾ ਇਹ ਸਬ ਸੁਣ ਕੇ ,ਕੇ ਯਾਰ ਐਨਾ ਧੱਕਾ ਐਨਾ ਜੁਲਮ ਸਿਰਫ ਘਟ ਗਿਣਤੀ ਹੋਣ ਕਰਕੇ ,ਕਸੂਰ ਸਿਰਫ਼ ਸਿੱਖ ਹੋਣਾਂ ?ਓਏ ਰੱਬਾ ਤੈਂ ਇਹ ਜਬਰ ਜੁਲਮ ਬੇਇਨਸਾਫੀਆਂ ਸਿਰਫ ਸਿੱਖਾਂ ਦੇ ਹਿੱਸੇ ਹੀ ਰੱਖੀਆਂ ਕਿਉਂ?

  • @sandeepbains2524
    @sandeepbains2524 Před 3 lety +75

    ਸੈਣੀ ਕੁੱਤੇ ਨੂੰ ਵਾਹਿਗੁਰੂ ਜੀ ਜਰੂਰ ਸਜ਼ਾ ਦੇਣਗੇ ਭੈਣ ਜੀ 🙏

  • @loveCanada585
    @loveCanada585 Před 2 lety +77

    ਧੰਨਵਾਦ ਵੀਰ ਜੀ, ਜੋ ਤੁਸੀ ਇਹ ਸਚਾਈ ਸਾਹਮਣੇ ਲੈ ਕੇ ਆਏ ਹੋ ! ਤੁਸੀ ਤੇ ਤੁਹਾਡੇ ਮਾਤਾ ਧੰਨ ਹਨ !

  • @nirmalghumaan9597
    @nirmalghumaan9597 Před 3 lety +120

    ਲੱਖ ਲਾਹਨਤ ਇਹੋ ਜਿਹੇ ਪੁਲਸੀਏ ਨੂੰ ਅਤੇ ਲਖ ਲਾਹਨਤ ਜਿਨ੍ਹਾਂ ਨੇ ਇਸ ਦੀ ਡਿਊਟੀ ਲਗਾਈ।

    • @jai-hind82
      @jai-hind82 Před 3 lety +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

    • @jashandeepsingh7527
      @jashandeepsingh7527 Před 2 měsíci

      Panthak party akali dal ne lgaea c badla ne buchad dal

    • @ranjitgrewal8195
      @ranjitgrewal8195 Před 2 měsíci +1

      Badal sarkar time DGP c saini badal da banda

    • @ranjitsinghhans6592
      @ranjitsinghhans6592 Před měsícem

      L
      Ok​@@jashandeepsingh7527

  • @merebapuji2848
    @merebapuji2848 Před 2 lety +47

    ਸੈਣੀ ਵਰਗੇ ਭੁੱਲ ਜਾਂਦੇ ਨੇ ਕਿ ਇਹ ਇਨਸਾਨ ਨੇ ਰੱਬ ਨਹੀ। ਇੱਕ ਦਿਨ ਵਾਹਿਗੁਰੂ ਜੀ ਮੂਹਰੇ ਜਵਾਬ ਵੀ ਦੇਣਾ ਪੈਣਾ।ਸੁਣਕੇ ਰੋਣਾ ਨਿੱਕਲ ਗਿਆ ਤੇ ਮਾਤਾ ਜੀ ਨੇ ਕਿਵੇਂ ਝੱਲਿਆ ਹੋਣਾ। ਵਾਹਿਗੁਰੂ ਜੀ 🙏🙏

  • @user-dx5gp5rl4m
    @user-dx5gp5rl4m Před 3 lety +55

    ਭੈਣ ਤੇਰੇ ਤੇ ਦਸਮੇਸ ਪਿਤਾ ਜੀ ਨੇ ਹੱਥ ਦੇਕੇ ਰੱਖਿਆਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @karamjits1614
    @karamjits1614 Před 3 lety +32

    ਭੈਣ ਜੀ ਤੁਸੀ ਮਹਾਨ ਹੈ ਸਾਡੇ ਪੰਜਾਬ ਸਰਕਾਰ ਦੇ ਲੀਡਰ ਨੇ ਅਹੁਦੇ ਇਨਾ ਨੂੰ ਦੇ ਦਿਤੇ ਰਬ ਇਨਾ ਨੁੰ ਜਰੂਰ ਸਜਾ ਦੇਵੇਗਾ god bless you dear sister ji

  • @anmolbrar3391
    @anmolbrar3391 Před rokem +32

    ਵਾਹਿਗੁਰੂ ਜੀਉ ਆਪਣੀ ਸਿਖ ਕੌਮ ਉਪਰ ਸਦਾ ਲਈ ਮਿਹਰ ਕਰਨੀ।ਧੰਨਵਾਦ ਜੀਉ

  • @amanatbrar2077
    @amanatbrar2077 Před 3 lety +343

    ਭੈਣ ਮੇਰੀਏ ਤੈਨੂੰ ਦਿਲੋ ਸਲੂਟ ।ਬਹਾਦਰ ਧੀ ਏ ਸਿਖ ਕੋਮ ਦੀ ।

  • @laxmansingh11
    @laxmansingh11 Před 3 lety +19

    ਭੈਣ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ ਤੁਹਾਨੂੰ ਲੱਖ ਲੱਖ ਵਾਰ ਸਲਾਮ ਐ ਭੈਣ ਜੀ

  • @amarjitturkheri9068
    @amarjitturkheri9068 Před 3 lety +29

    ਭੈਣ ਜੀ ਜੋ ਤੁਹਾਡੇ ਨਾਲ ਵਾਪਰਿਆਂ , ਬੀਤਿਆ ਸੁਣਿਆ ਨਹੀਂ ਜਾਂਦਾ , ਕੰਨ ਜਵਾਬ ਦੇ ਜਾਂਦੇ ਨੇ ? ਇਸ ਤੋਂ ਵੱਧ ਭੈਣ ਮੇਰੀਏ ਮੈ ਕੀ ਆਖਾਂ , ਇੱਕ ਮਰਿਆ ਨੀ ਜਾਂਦਾ ?

  • @BalwinderKaur-pu3lp
    @BalwinderKaur-pu3lp Před 3 lety +259

    ਬੀਬੀ ਜੀ ਠੀਕ ਬੋਲ ਰਹੇ ਕਮੀਨੇ ਨੂੰ ਕਦੀ ਮਾਫ਼ ਨਾਂ ਕਰੇ ਵਾਿਹਗੁਰੂ ਜੀ

  • @mandeepkaur-dx7wr
    @mandeepkaur-dx7wr Před 3 lety +108

    ਲੱਖ ਲਾਹਨਤ ਬਾਦਲ ਸਰਕਾਰ ਤੇ ਲੱਖ ਲਾਹਨਤਾਂ ਸੁਮੇਧ ਸੈਣੀ ਤੇ

  • @Gagandeepsingh-zf2li
    @Gagandeepsingh-zf2li Před 3 lety +81

    ਸੈਣੀ ਦੇ ਕੀੜੇ ਚੱਲਣਗੇ ਵਾਹਿਗੁਰੂ ਜੀ ਸੈਣੀ ਦੇ ਪੁੱਤ ਪੋਤੇ ਦੋਹਤੇਆ ਦੇ ਕੀੜੇ ਚੱਲਣ ਏਹੀ ਅਰਦਾਸ ਹੈ ਏਹੋ ਜਿਹਾ ਬੰਦੇ ਨੂੰ ਬਾਦਲਾਂ ਨੇ DGP ਲਾ ਦਿੱਤਾ. ਬਾਦਲ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਐਸਜੀਪੀਸੀ ਅਜ਼ਾਦ ਕਰਾਉ ਬਾਦਲਾਂ ਤੋ

    • @user-qi6ys9br3j
      @user-qi6ys9br3j Před 6 měsíci +1

      ¹1111¹❤

    • @user-kr3ob2js8f
      @user-kr3ob2js8f Před 21 dnem +1

      Parkah .badal de aulad de kide pain sahib sribguru
      Baba Nanak dev ji de kirpa nal 7:22

  • @jagseersidhu6226
    @jagseersidhu6226 Před 3 lety +127

    ਬੁੱਚੜ ਨੂੰ ਜਦੋਂ ਕੋਰਟ ਰਾਹਤ ਮਿਲਦੀ ਹੈ ਤਾਂ ਬੜਾ ਦੁੱਖ ਲੱਗਦਾ

    • @jatinderdhatt2854
      @jatinderdhatt2854 Před 3 lety +2

      By passing capital territory amendment bill Modi govt is going to kill democracy in India lndians must rise against it

    • @dimpalsuri8562
      @dimpalsuri8562 Před 3 lety

      Eho jihe bucharn nu bachoun vich sadiya sarkaran da bahut vadda hath hai jo eh saini ne mata ji naal julam kita ida hisab ta waheguru kachiri vich hona baki hai

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @SurinderSingh-io4uh
    @SurinderSingh-io4uh Před 3 lety +189

    ਲੱਖ ਲਾਹਨਤ ਉਹਨਾਂ ਸਿੱਖਾਂ ਤੇ ਜ਼ਿਹਨਾਂ ਨੇ ਕਾਂਗਰਸ ਤੇ ਬਾਦਲਾਂ ਨੂੰ ਵੋਟਾਂ ਪਾਕੇ ਵਾਰ ਵਾਰ ਜਤਾਇਆ

    • @atarsinghdhillo7432
      @atarsinghdhillo7432 Před 3 lety +1

      Z

    • @atarsinghdhillo7432
      @atarsinghdhillo7432 Před 3 lety

      Z

    • @tarloksinghsahota2636
      @tarloksinghsahota2636 Před 3 lety +3

      ਸਿੱਖ ਕੌਮ ਚ ਕੁਝ ਇਹੋ ਜਿਹੇ ਗੰਦੇ ਕੀੜੇ ਹਨ ਜਿਹੜੇ ਸਿੱਖ ਕੌਮ ਨੂੰ ਘੁਣ ਦੀ ਤਰ੍ਹਾਂ ਚਟ ਕਰ ਰਹੇ ਹਨ।

    • @Amritpal-xp7xy
      @Amritpal-xp7xy Před 3 lety

      Ehna de ghra vicho koi mareya c jihre vota paunde ne

    • @ranversingh1535
      @ranversingh1535 Před 3 lety

      ਹੱਜੇ ਕਿਹੜਾ ਹੱਟਦੇ ਨੇ ਬੇ ਸੱਰਮ ਨੇ

  • @kanwarjeetsingh1086
    @kanwarjeetsingh1086 Před 3 lety +194

    ਉਹ ਤਾਂ ਜੌ ਕਰਦਾ ਸੀ ਉਸ ਦੀ ਕਰਤੂਤ ਪਰ ਲਾਹਨਤ ਹੈ ਅਖੌਤੀ ਪੰਥ ਰਤਨ ਪਰਕਾਸ਼ ਬਾਦਲ ਨੂੰ।ਗੁਰੂ ਅਪਨੀ ਕਲਾ ਵਰਤਾਰੇ ਇਨ੍ਹਾਂ ਪਾਪੀਆਂ ਨੂੰ ਸਜਾ ਦੇਵੇ।

  • @harmansuperstar2789
    @harmansuperstar2789 Před 3 lety +33

    ਇਨਾ ਘਟੀਆ ਕਾਨੂੰਨ ਹੈ ਪੰਜਾਬ ਦਾ? ਤਾਂ ਹੀ ਸਾਰੀ ਨੌਜਵਾਨ ਪੀੜ੍ਹੀ ਪੰਜਾਬ ਛੱਡਕੇ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਹਨ।

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @manjindersingh315
    @manjindersingh315 Před 3 lety +100

    ਮੈਂ ਰਵਨੀਤ ਬਿੱਟੂ ਨੂੰ ਪੁੱਛਣਾ ਜਦੋਂ ਮਿਲਿਆ ਕਿ ਤੇਰੇ ਦਾਦੇ ਨੂੰ ਕੀ ਮਜਬੂਰੀ ਸੀ ਓਹ ਆਰ ਐਸ ਐਸ ਦਾ ਦੱਲਾ ਕਿਓੰ ਬਣਿਆ?

  • @bills9813
    @bills9813 Před 3 lety +59

    ਮੈ ਚਹੁੰਦਾ ਹਾ ਕਿ ਸੈਣੀ ਨੂੰ ਫੜਕੇ ਇਸ ਦੇ ਪਿੱਛੇ ਵੀ ਡੰਡਾ ਦੇਣਾ ਚਾਹੀਦਾ ਤਾਂ ਕਿ ਇਸ ਨੂੰ ਪਤਾ ਲੱਗੇ ਕਿ ਦਰਦ ਕੀ ਹੈ

    • @harleenkaur3108
      @harleenkaur3108 Před 3 lety +3

      Right sha de de ke vi mareya jave. Ta vi isdi sja puri nahi ho sakdi. Rub isnu lady bna ke var var janam deve te ehde utte eho jihe tasehe hon

  • @JaswinderSingh-kt9yc
    @JaswinderSingh-kt9yc Před 3 lety +32

    ਸਾਰੇ ਲੋਕ ਇਕੱਠੇ ਹੋ ਕੇ ਸੈਣੀ ਨੂੰ ਸੱਜਾ ਜਰੂਰ ਦਿਵਾਉ

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @truth5440
    @truth5440 Před 3 lety +57

    ਧੰਨ ਜਿਗਰਾ ਮਾਤਾ 🙏🙏🙏🙏🙏🙏
    ਵਾਹਿਗੁਰੂ ਚੜਦੀਕਲਾ ਬਖਸ਼ਣ

  • @jagtarsingh1958
    @jagtarsingh1958 Před 3 lety +78

    ਰੱਬਾ ਤੂੰ ਹੀ ਸਜ਼ਾ ਦੇਣਾ ਇਹਨਾਂ ਪਾਪੀਆਂ ਨੂੰ। ਵਾਹਿਗੁਰੂ ਜੀ ਜੇ ਤੁਸੀਂ ਹਾਜ਼ਰ ਹੋ ਤਾਂ ਤੁਸੀਂ ਹੀ ਸਜ਼ਾ ਦੇਣਾ।

  • @Supharman_
    @Supharman_ Před 3 lety +169

    ਸੈਣੀ ਸ਼ਕਲੋ ਹੀ ਹਰਾਮਜ਼ਦਾ ਲਗਦਾ।।

    • @harleenkaur3108
      @harleenkaur3108 Před 3 lety +1

      Right shakal sub kujh bean kur rahi hai

    • @diasingh3572
      @diasingh3572 Před 3 lety

      @@harleenkaur3108 1

    • @sumervlogs111
      @sumervlogs111 Před 3 lety +1

      ਅੌਰੰਗਜ਼ੇਬ ਦਾ ਬੀ ਹੈ ੲੇ ਤੇ ਹੋਰ ਵੀ ਜੋ ਸਿੰਘ ਹੋਕੇ ਨਜ਼ਾੲਿਜ਼ ਲੋਕਾ ਨਾਲ ਕਰਦੇ ਰਹੇ ਵਾਹਿਗੁਰੂ ਜੀ ਕਦੇ ਵੀ ਮਾਫ ਨਹੀ ਕਰਨਗੇ ਬੀਜ਼ ਨਾਸ ਕਰਨਗੇ ਵਾਹਿਗੁਰੂ ਜੀ😭

    • @didarsingh612
      @didarsingh612 Před 3 lety

      Bilkul sahi haramada bee a saini dgp

    • @Sohansingh-qg7ow
      @Sohansingh-qg7ow Před 3 lety +2

      ਲੇਕਿਨ ਫਿਰ ਵੀ ਹਜ਼ਾਰਾਂ ਦੀ ਤਾਦਾਦ ਚ ਸਿੱਖ ਇਨ੍ਹਾਂ ਦੀਆਂ ਰੈਲੀਆਂ ਚ ਸ਼ਾਮਲ ਹੁੰਦੇ ਨੇ । ਉਨ੍ਹਾਂ ਕੋਲ ਹੈ ਕੋਈ ਸਪਸ਼ਟੀਕਰਨ ਜੇਹੜੇ ਆਪਣੇ ਆਪ ਨੂੰ ਪੰਥਿਕ ਕਹਾਉਂਦੇ ਨੇ ?

  • @loveCanada585
    @loveCanada585 Před 2 lety +11

    ਸਹੀ ਸਹੀ , ਇਸ ਤੇ Book ਲਿਖੀ ਜਾਵੇ ! ਆਉਣ ਵਾਲੇ ਸਮੇ ਵਿੱਚ ਲੋਕਾ ਨੂੰ ਪੱਤਾ ਲੱਗੇ

  • @jsandhusandhu1383
    @jsandhusandhu1383 Před 3 lety +59

    ਜ਼ੁਲਮ ਕਰਨ ਦੀ ਅਖੀਰ ਕਰ ਦਿਤੀ ਸੀ ਸੈਣੀ ਨੇ ... ਪ੍ਰਮਾਤਮਾ ਇਨਸਾਫ ਕਰੇਗਾ ਜਰੂਰ ਕਰੇਗਾ ਪੁਸ਼ਤਾਂ ਰੁਲ ਜਾਣਗੀਆਂ ਜਾਲਮਾਂ ਦੀਆਂ ..

  • @karamjits1614
    @karamjits1614 Před 3 lety +41

    ਵਾਹਿਗੁਰੂ ਜੀ ਮਹਿਰ ਕਰਨੀ ਖਾਲਸਾ ਸਦਾ ਚੜਦੀ ਕਲਾਂ ਵਿਚ ਰਹੇ

    • @harpreetbhoma5943
      @harpreetbhoma5943 Před 28 dny

      ਪਾਪ ਕਰੇ ਪੰਜਵੇਂ ਵੱਸ ਅਸੰਖ ਮੂਰਖ

  • @atmasingh5372
    @atmasingh5372 Před 3 lety +37

    ਲੱਖ ਲਾਹਨਤ ਬਾਦਲ ਸਰਕਾਰ ਨੂੰ ਤੇ ਕੁੱਤੇ ਸੈਨੀ ਨੂੰ ।

    • @ravikumar-qi8td
      @ravikumar-qi8td Před rokem +1

      Badal muslman hai

    • @user-pt1vl8lq2l
      @user-pt1vl8lq2l Před 27 dny

      ਬਾਦਲ ਨੇ ਆਪਣੇ ਰਾਜ ਦੇ ਵਿਚ ਸਿੱਖ ਧਰਮ ਨੂੰ ਖਤਮ ਕਰਨ ਲਈ ਨੋਜਵਾਨਾ ਦਾ ਕਤਲੇ ਆਮ ਕਰਾਉਦਾ ਰਿਹਾ
      ​@@ravikumar-qi8td

  • @varinderbella6863
    @varinderbella6863 Před 3 lety +55

    😓🥺🥺😪😪 ਵਾਹਿਗੁਰੂ,,,ਸਾਡੇ ਅੱਜ ਦੇ ਗੱਭਰੂ ਕਲਾਕਾਰਾ ਪਿੱਛੇ ਲੜੀ ਜਾਦੇ ਆ,,ਅਸਲੀ ਲੜਾਈ ਲੜਣੀ ਬਾਕੀ ਆ,,, ਸਲਾਮ ਆ ਮਾਂਤਾ ਤੈਨੂੰ🙇‍♂️🙇‍♂️

  • @grbachansingh233
    @grbachansingh233 Před 3 lety +27

    ਸਾਨੂ।ਬੀਬੀ।ਜੀ।ਦੀਦੂਖਭਰੀ।ਕਹਾਣਣੀ।ਸੂਣ।ਬਹੂਤ।ਦਿਲ।ਕਂਬਿਆ।ਏਹੋਜੋਹੇ।ਪਾਪੀਆ।ਨੂੰ।ਫਾਸੀ।ਜਲਦ।ਤੋ।ਜਲਦ।ਲਂਗਣੀ।ਚਾਹਿਦੀ।ਹੈ।ਧੰਨਵਾਦ

  • @SatnamSingh-ey3bg
    @SatnamSingh-ey3bg Před 3 lety +36

    ਬਹੁਤ ਮਾੜਾ ਹੋਇਆ ਭੈਣੇ ਆਪ ਨਾਲ ਰਬ ਹੈਗਾ ਇਸ ਪਾਪੀ ਸੈਣੀ ਨੂੰ ਸਜਾ ਜਰੂਰ ਮਿਲੇ ਗੀ।

    • @harmailsingh6472
      @harmailsingh6472 Před 3 lety

      ਰਬ ਦਾ ਨਾਂ ਸਿਰਫ ਦਿਲਾਸਾ ਹੈ

  • @user-wm6rb6lm2d
    @user-wm6rb6lm2d Před 3 lety +137

    ਇਸ ਦੇਸ਼ ਵਿੱਚ ਨਿਆ ਨਹੀ ਮਿਲਣਾ

    • @satpalsingh-qp6co
      @satpalsingh-qp6co Před 3 lety +4

      ਜਾ ਸਾਲੇਆ ਸੈਣੀਆ ਤੇਰਾ ਬੇੜਾ ਗਰਕ ਹੈਵੇ ਕੀੜੇ ਪੈਣ ਤੇਰੇ ਏਨਾ ਜੁਲਮ ਕਰਦਾ ਰਿਹਾ ਨਾਲੇ ਸਾਲੇ ਪਿੰਕੀ ਕੈਟ ਦੇ ਕੀੜੇ ਪੈਣ ਪੂਹਲੇ ਨੂੰ ਸਜਾ ਪ੍ਰਮਾਤਾਮਾ ਨੇ ਦੇ ਦਿੱਤੀ ਹੁਣ ਵਾਰੀ ਸੈਣੀ ਬੁਚੜ ਤੇ ਕੈਟ ਪਿੰਕੀ ਦੀ ਹੈ

    • @anterpalsingh1805
      @anterpalsingh1805 Před 3 lety +1

      ਮਿਲਣਾ ਨਹੀਂ........... ਪਰ ਲੈਣਾ ਪੈਣਾ ਵੀਰ🙏

    • @SunilKumar-nq9xt
      @SunilKumar-nq9xt Před 3 lety

      AGREE

    • @jassdon7981
      @jassdon7981 Před 3 lety +3

      Paji har gal desh te na sutto jando apne he galat hon ta duje te ungal ne chukni chahide

    • @sukhbirsinghdollar8705
      @sukhbirsinghdollar8705 Před 3 lety

      Insaf milda nhi lehna pehnda par oh waheguru akaal purkh apna insaf jaror dekhaunda

  • @kulwinderkaurkanwal4695
    @kulwinderkaurkanwal4695 Před 3 lety +166

    ਲੂੰ ਕੰਡੇ ਖੜ੍ਹੇ ਹੋ ਗਏ ਬੀਬੀ ਜੀ ਦੀ ਦਰਦ ਭਰੀ ਆਪ ਬੀਤੀ ਸੁਣ ਕੇ...

  • @sukhpalsingh1207
    @sukhpalsingh1207 Před 3 lety +82

    ਲੋਕੋ ਜਾਗੋ, ਹੋਰ ਪਾਓ ਵੋਟਾਂ ਬਾਦਲਾਂ ਨੂੰ ਤਾਂ ਜੋ ਫਿਰ ਸੈਣੀ ਵਰਗੇ ਨੂੰ ਬਚਾ ਸਕਣ?

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

    • @ravikumar-qi8td
      @ravikumar-qi8td Před rokem

      AGAR KOIE SIKH JINDA HAI TAA BADAL KIDA BACHIA HAI

  • @tejwantsingh4632
    @tejwantsingh4632 Před 3 lety +30

    ਹਾਲੇ ਸੁਪਰੀਮਕੋਰਟ ਨੇ ਕਿਹਾ ਕਿ ਸੈਣੀ ਨੂੰ ਫੜਨ ਦੀ ਐਨੀ ਕਾਹਲੀ ਕਿਉਂ ਐ? ਇਹਨੂੰ ਮੁਆਫੀ ਜਾਂ ਰਾਹਤ ਇਨਸਾਨੀਅਤ ਦਾ ਕਤਲ ਹੋ ਨਿਬੜੇਗਾ ਪਿਆਰਿਓ।।

  • @sarbjeetkaur2816
    @sarbjeetkaur2816 Před 3 lety +64

    Very very sad story. ਲਾਹਨਤ ਅਜਿਹੇ system ਤੇ.

  • @hardevsingh6468
    @hardevsingh6468 Před 3 lety +57

    ਮੁਗਲਾ‌ ਤੋ ਅਗੇ ਜਕਰੀਆ ਖਾ

    • @tamashbeen6610
      @tamashbeen6610 Před 3 lety

      Tainu andaaza hi nahi Zakria Khan ne Sikhan naal ki keeta si.

  • @brarbrar6884
    @brarbrar6884 Před 3 lety +16

    ਕਾਂਗਰਸ ਦੇ ਨਾਲ ਬਾਦਲ ਪਰਿਵਾਰ ਵੱਡਾ ਗੁਨਾਹਗਾਰ

  • @jaspalkaur5691
    @jaspalkaur5691 Před 3 lety +57

    ਸੈਣੀ ਦਾ ਹਾਲ ਬਹੁਤ ਬੁਰਾ ਹੋਵੇਗਾ ਭੈਣਜੀ

    • @mastansingh4891
      @mastansingh4891 Před 3 lety +5

      ਐਨੇ ਲੋਕਾਂ ਨੂੰ ਮਾਰ ਕੇ ਉਨ੍ਹਾਂ ਦੀ ਜਿੰਦਗੀ ਬਰਬਾਦ ਕਰ ਕੇ ਬੁਢਾਪੇ ਚਾ ਸਜ਼ਾ ਮਿਲ ਵੀ ਗਈ ਤਾਂ ਕਿਹੜਾ ਇਨਸਾਫ਼ ਮਿਲ ਜਾਉ। ਸਜ਼ਾ ਦੀ ਵੀ ਕਿਹੜਾ ਕੋਈ ਉਮੀਦ ਹੈ ਜੀ।

    • @jasvindersingh4813
      @jasvindersingh4813 Před 3 lety

      My Dear Sister Jihrhe Atwadia nea Nirdosh Mare Ohna Daa Kee kasoor see Diamond cuts Diamond Gut Kise Nea vee Nahi Kiti Naa Police ne Naa Atwadia nea Atwad Daa Khamiaja Sare Punjab nu Bhuktana piya Jee Jinha Mawa dea put Mare Gye Chahe oho police Wale see Chahe Atwadi Chahe Am .Nagrik Ohna Nu Ja ke pusho Doki Da Sadh Bindarawala Sare Punjab dee jawani daa Ghaan karwa Gya

    • @RanjitSingh-ov7qd
      @RanjitSingh-ov7qd Před měsícem

      ​@@jasvindersingh4813eh sab kuj sarkar te puhle kanjar de bande c veer

  • @sarbjeetkaur2816
    @sarbjeetkaur2816 Před 3 lety +50

    ਪੱਤਰਕਾਰ good

  • @gurcharansinghgill8093
    @gurcharansinghgill8093 Před 3 lety +69

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸਾਰੀ ਵੀਡੀਓ ਰਵਨੀਤ ਸਿੰਘ ਬਿੱਟੂ ਨੂੰ ਜਰੂਰ ਭੇਜਨ ਦੀ ਕਿਰਪਾ ਕਰਨੀ ਹੈ ਜੀ ।।

  • @ramandeepsingh3875
    @ramandeepsingh3875 Před 3 lety +8

    ਪੁਲਿਸ ਵਾਲਿਆਂ ਚ ਨਾ ਤਾ ਇਨਸਾਨੀਅਤ ਹੁੰਦੀ ਆ ਅਤੇ ਨਾ ਹੀ ਕੋਈ ਜਮੀਰ ਹੁੰਦੀ ਆ . ਵਾਹਿਗੁਰੂ ਏਨਾ ਕੁਤਿਆਂ ਨੂੰ ਇਸ ਦੁਨੀਆ ਤੇ ਹੀ ਨਰਕ ਬਖਸ਼ੇ .

  • @kamaljitsingh8542
    @kamaljitsingh8542 Před 2 měsíci +2

    ਇਹੋ ਜਿਹੇ ਦੱਲਿਆਂ ਪੁਲਿਸ ਵਾਲਿਆਂ ਕਰਕੇ ਹੀ ਪੁਰਾ ਪੁਲਿਸ ਮਹਿਕਮਾਂ ਬਦਨਾਮ ਹੋਇਆ 🙏 ਇਸ ਕੰਜ਼ਰ ਦੀ ਕੁਲਾਂ ਦਾ ਨਾਸ਼ ਹੋ ਜਾਵੇ 🙏

  • @hsaulakhs8454
    @hsaulakhs8454 Před 3 lety +71

    ਅਦਾਲਤ ਨੂੰ ਖੁਦ ਐਕਸਨ ਲੈਣਾ ਚਾਹੀਦਾ ਹੈ

    • @amrinder62541
      @amrinder62541 Před 3 lety +2

      Veer g adalt ne ta griftari te rok la diti jdo 302 lagi hove ta banda griftar kio na hove koi knoon na di cheej nhi india vich

  • @simarpreetsingh7654
    @simarpreetsingh7654 Před 3 lety +109

    ੴ ਹੁਣ ਸੁਮੇਧ ਦੀ ਜਨਾਨੀ , ਭੈਣ ,ਧੀ ਨਾਲ ਉਹੀ ਕੁਝ ਕਰਨ ਜੋ ਇਸ ਭੈਣ ਦੇ ਨਾਲ ਕੀਤਾ ਇਸ ਦੇ ਟॅਬਰ ਨੂੰ ਵੀ ਨੰਗਾ ਕਰ ਕੇ ਪੁਲਸੀਅਾ ਨਾਲ ਸਵਾਅਾ ਜਾਵੇ

    • @manojsaini3135
      @manojsaini3135 Před 3 lety +6

      Nai eve nai krna chahida. Jisne glti kiti us nu sha mile. Ohna bechariya ne ki vigadya

    • @rajinderthakri
      @rajinderthakri Před 3 lety +3

      @@manojsaini3135 keo tenu ke dukh lagd a .
      na eh kisse di dhee .behn nhi
      tu kistra keh sakda .Sharm kro .

    • @manojsaini3135
      @manojsaini3135 Před 3 lety +2

      @@rajinderthakri bilkul hai . Me ta eh keha ni ki saini esne galat nai kita. Bahut galat kita . Sja milni chahidi . Pr bekasoor nu kyn. Ohna di family da ki kasoor. Eho jhi soch saade smaaj lyi achi nai ki peo ne maade km kite , katal kite te baad ch bhugtna ohna dya ghrdya nu pye. Naale mnu dukh hoyega chahe koi v bekasoor tangya jaave. Te hona v chahida

    • @omarora8630
      @omarora8630 Před 3 lety

      You are right brother

    • @mastansingh4891
      @mastansingh4891 Před 3 lety

      @@manojsaini3135 veere tusi koi chota jehi galti karke vekho aj v polcewale ghar dian aurtan taq chakk le jange veere eh sach aa tusi v ta sab kuch jande ho.

  • @user-wr5fu8sp2g
    @user-wr5fu8sp2g Před 5 měsíci +3

    ਲੱਖ ਲਾਹਨਤ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ

  • @jashansilhi1414
    @jashansilhi1414 Před 3 lety +53

    ਪੰਥ ਦਾ ਸਭ ਤੋਂ ਵੱਡਾ ਗਦਾਰ ਬਾਦਲ,

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @chananrayat7267
    @chananrayat7267 Před 3 lety +84

    This inhuman interrogation must be raised in ( UNO ) international court by Sikh organisation to expose Indian democracy.

  • @jaswinderdanipur4113
    @jaswinderdanipur4113 Před 3 lety +63

    29 saal बाद शिर्ष अदालत दा ये कहना के सैनी की गिरफ्तारी की जल्दी क्या है,कानून रखेल है अपराधियों की ये साबित करता था

  • @jaspindersinghdhinjan9049

    ਏਹ ਦੇਣ ਕਾਂਗਰਸ ਸਰਕਾਰ ਦੀ ਹੈ

  • @sagansingh8596
    @sagansingh8596 Před 2 lety +4

    ਪਤਰਕਾਰ ਮੀਡੀਆ ਰਿਟਾਇਰ ਸੁਮੇਧ ਸੇਣੀ ਨੂੰ ਅਜੇ ਵੀ ਵਰਦੀ ਵਿਚ ਵਿਖਾਈ ਜਾਂਦੇ ਆ ਜ਼ੋ ਕਿ ਗਲਤ ਹੈ

  • @balwindercheema6033
    @balwindercheema6033 Před 3 lety +9

    ਇਹ ਭਾਰਤ ਦਾ ਕਨੁਨ ਹੈ ਕਦੇ ਇਨਸਾਫ ਨਹੀਂ ਮਿਲਦਾ

  • @sukhjitsukhjitmanes3782
    @sukhjitsukhjitmanes3782 Před 3 lety +9

    ਰੱਬਾ ਏ ਮੇਰੇ ਵਾਹਿਗੁਰੂ ਜੀ ਅਸੀ ਉਹਨਾਂ ਦੇ ਬਾਜਾ ਵਾਲੇ ਦੇ ਵਾਰਿਸ ਆ ਜੁਲਮ ਅੱਗੇ ਨਹੀਂ ਝੁੱਘਦੇ ਨਹੀਂ ਤੁਸੀਂ ਕਿਹਾ ਏ ਸਿੱਖ ਕੌਮ ਤੇ ਮੇਹਰ ਕਰੋ ਤੁਸੀਂ ਆਪ ਸਹਾਈ ਹੋਵੋ

  • @kokoyoyo2363
    @kokoyoyo2363 Před 3 lety +5

    ਗੁਰੂ ਦੀ ਬਹਾਦੁਰ ਧੀੲੇ ਤੂੰ ਧੰਨ ਹੈਂ। ੲੇਹ ਵਿਡਿਓ ਦੇਖ ਕੇ ਮੇਰਾ ਦਿਮਾਗ ਹਿੱਲ ਗਿਆ ਕਿ ਜਿਹਨਾਂ ਲੋਕਾਂ ਨੇ ੲੇਹ ਤਸ਼ਦੱਦ ਕੀਤਾ ਕਿ ਉਨ੍ਹਾਂ ਦਾ ਖੂਨ ਪੰਜਾਬੀ ਹੈ? ੲੇਹ ਕੰਮ ਸਿਰਫ਼ ਤੇ ਸਿਰਫ਼ ਸ਼ੈਤਾਨ ਦਾ ਖੂਨ ਹੀ ਕਰ ਸਕਦਾ ਹੈ ੲੇਹ ਪੰਜਾਬੀ ਖੂਨ ਨਹੀਂ ਹੈ।

  • @gurinderbirsingh1691
    @gurinderbirsingh1691 Před 3 lety +23

    ਇਹ ਸੈਣੀ ਹੁਣ ਲੇਖਾ ਜੋਖਾ ਇਥੇ ਹੀ ਦੇਵੇਗਾ ਇਸ ਦੀ ਔਲਾਦ ਵੀ

  • @Sukhwinder5567.
    @Sukhwinder5567. Před 3 lety +3

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।

  • @rajwantkaur4934
    @rajwantkaur4934 Před 3 lety +60

    ਇਸ ਰਾਕਸ ਨੂੰ ਸਜਾ ਜਰੂਰ ਮਿਲੇਗੀ

  • @sukhdevsinghdeol4952
    @sukhdevsinghdeol4952 Před 3 lety +53

    ਹੁਣ ਪਿੰਕੀ ਨੂੰ ਪੁੱਛਣਾ ਚਾਹੀਦਾ ਕਿ ਤੁ ਪਰਮਾਤਮਾ ਨੂੰ ਜਾਣਦਾ ਜਾਦ ਆਯਾ ਅਜੇ ਹੋਰ ਬਹੁਤ ਕੁਝ ਹੋਣਾ ਇਹਨਾ ਦਰਾਂਦਿਆ ਦੇ ਨਾਲ

  • @ssingh4432
    @ssingh4432 Před 3 lety +38

    ਬਾਈ ਜੀ ਵੀਡੀਓ ਅਦਾਲਤ ਤਕ ਪਚਾਓ ਪਰਦੀਪ ਵਿਰਕ ਨਾਲ ਗੱਲ ਕਰਕੇ

    • @JaswinderSingh-kt9yc
      @JaswinderSingh-kt9yc Před 3 lety +3

      ਇਹ ਹੁਣ ਸੁਪਰੀਮ ਕੋਰਟ ਕੇਸ ਵਿੱਚ ਦੇਰੀ ਨਾ ਕਰੇ ਪਹਿਲਾਂ ਹੀ ਕਿਨੇ ਸਾਲ ਹੋਗੇ

  • @nanakji5936
    @nanakji5936 Před 3 lety +5

    🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 👍ਵਾਹ ! ਜੀ ਵਾਹ ! , ਪੁਸਤਕ ਜੋ 🌹ਜਾਗਤ-ਜੋਤ 🌹ਸਿਰਲੇਖ਼ ਹੇਠ ਛਾਪ ਕੇ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਧੀਆ ਹੈ ਜੀ ! ਜਿਸ ਵਿਚ ਨਿਰੋਲ਼ ਗੁਰਬਾਣੀ ਅਨੁਸਾਰ ਅਦਿ੍ਰਸ਼ਟ-ਅਗੋਚਰ ਪ੍ਰਭੂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਉਸਦਾ ਮਿਲਾਪ ਕਿਸ ਤਰ੍ਹਾਂ ਹਾਸਿਲ ਕਰ ਸਕਦੇ ਹਾਂ,ਪ੍ਰਭੂ-ਬੰਦਗੀ ਕਿਵੇਂ ਕਰਨੀ ਹੈ ( ਹੁਣ ਤੱਕ ਸਾਨੂੰ ਇਸਦਾ ਕਿਸੇ ਨੇ ਵੀ ਭੇਦ ਨਹੀਂ ਦਿੱਤਾ ਜੇਕਰ ਕਿਸੇ ਨੇ ਦੱਸਿਆ ਵੀ ਤਾਂ ਸਾਨੂੰ ਗੁਮਰਾਹ ਹੀ ਕੀਤਾ ਗਿਆ, ਅੰਧੇਰੇ ਵਿਚ ਹੀ ਰੱਖਿਆ ਗਿਆ ਉਹ ਵੀ ਵਿਚਾਰੇ ਕੀ ਕਰਦੇ ਕਿਉਂਕਿ ਉਹਨਾਂ ਨੂੰ ਭੇਦ ਨਾ ਹੋਣ ਕਰਕੇ ਆਪਣੀ ਮੱਤ ਅਨੁਸਾਰ ਦੱਸਦੇ ਰਹੇ )”ਅਤੇ ਹੋਰ ਬਹੁਤ ਸਾਰੇ ਪਰਮਾਰਥੀ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਹੈ ਇਹ ਪੁਸਤਕ ਨਿਵੇਕਲ਼ੀ ਤੇ ਨਿਰਾਲ਼ੀ ਹੈ ਕਿਉਂਕਿ ਇਸ ਅੰਦਰ ਕਿਸੇ ਲੇਖ਼ਕ ਦਾ ਨਾਮ ਨਹੀਂ ਲਿਖ਼ਿਆ ਗਿਆ, ਇਸਦੀ ਕੋਈ ਕੀਮਤ ਨਹੀਂ ਰੱਖੀ ਗਈ (ਭਾਵ ਅਮੋਲਕ) ਅਤੇ ਇਸ ਦੇ ਅੰਦਰ ਜਿੰਨੇ ਵੀ ਵਿਸ਼ੇ ਹਨ ਉਹ ਬਹੁਤੇ ਲੰਬੇ ਨਹੀਂ ਕੀਤੇ ਗਏੇ , ਸੋ ਗੁਰੂ ਪਿਆਰਿਓ ! ਜਿਸ ਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਚਾਓ ਹੈ, ਤੜਫ਼ ਹੈ , ਵੈਰਾਗ ਹੈ ਉਹਨਾਂ ਵਾਸਤੇ ਇਹ ਪੁਸਤਕ ਬਹੁਤ ਹੀ ਲਾਹੇਵੰਦ ਹੋਵੇਗੀ ਉਹ ਗੁਰਮੁਖ਼ ਇਸ ਪੁਸਤਕ ਨੂੰ ਪੜ੍ਹ ਕੇ ਜਰੂਰ ਲਾਹਾ ਲੈਣ ਜੀ । 🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏
    m.facebook.com/story.php?story_fbid=3593537283992609&id=1223610484318646
    Phone.6005279634

  • @user-rf3bm1zi7d
    @user-rf3bm1zi7d Před 6 měsíci +5

    ਧੰਨ ਨੇ ਸਾਡੀਆਂ ਮਾਵਾਂ ਜਿਨ੍ਹਾਂ ਨੇ ਉਹ ਸਮਾਂ ਹੰਡਿਆ ਖਾਸ ਕਰ ਬਾਦਲ ਪਰਿਵਾਰ ਦੇ ਕੀੜੇ ਪੈਣਗੇ

  • @mohinderpalsingh4113
    @mohinderpalsingh4113 Před 3 lety +25

    ਸੈਨੀ , ਬਕਰੇ ਦੀ ਮਾ ਕਦ ਤਕ ਖੈਰ mnaigee

  • @gurjas99
    @gurjas99 Před 3 lety +2

    ਰਲੇ ਮਿਲੇ ਹਨ ਸਾਰੇ ਲੀਡਰ ਕੀ ਕਾਂਗਰਸੀ ਕੀ ਅਕਾਲੀਆਂ ਤੇ ਕੀ ਮਜੀਠੀਏ ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਨੇਂ ਖੁਦ ਲਈ ਕੰਮ ਕਰਨਾ ਟੀਚਾ ਮਿਥਿਆ
    ਇਨ੍ਹਾਂ ਨੇ ਆਪਣੇ ਫਾਇਦੇ ਲਈ ਸੁਪਰੀਮ ਕੋਰਟ ਨੂੰ ਇਹ ਟਿਚ ਸਮਝਦੇ ਹਨ । ਸੁਮੇਧ ਸੈਣੀ ਤੋ ਸਾਰੇ ਲੀਡਰਾਂ ਨੇ ਆਪਣੇ ਫਾਇਦੇ ਲਈ ਕੰਮ ਕਰਵਾਏ
    ਲਗਦੇ ਨੇ ਜਿਸ ਤੋਂ ਪੁਠੇ ਕੰਮ ਕਰਵਾਏ ਹੋਣ ਉਸ ਲਈ ਸੋਚਦੇ ਨੇ ਖੁਦ ਨੂੰ ਬਚਾਉਣ ਵਲ ਨੇ ਲੋਕਾਂ ਦਾ ਕੀ ਆ ਮਰਦੇ ਨੇ ਮਰੀ ਜਾਣ ਵੋਟਾਂ ਪਿੱਛੇ ਅਸੂਲ ਤੋੜ
    ਦਿੱਤੇ ਜਾਂਦੇ ਹਨ ਵੈਸੇ ਅਸੂਲ ਤਾਂ ਮਰ ਚੁੱਕੇ ਨੇਂ ਹੁਣ ਸਿਰਫ ਦਿਖਾਵੇ ਪਿੱਛੇ ਤੇ ਵੋਟਾਂ ਪਿੱਛੇ ਨੇ ਲੀਡਰ

  • @RanjeetSingh-gv2fd
    @RanjeetSingh-gv2fd Před 3 lety +22

    ਵਾਹਿਗੁਰੂ ਜੀ ਜੋ ਸਿਖਾ ਨਾਲ ਹੋਇਆ ਹੋ ਰਿਹਾ ਐਸਾ ਕਿਸੇ ਜਾਨਵਰ ਨਾ ਲ ਬਕਰੇ. ਕੁਤੇ ਮੁਰਗਿਆਂ ਨਾਲ ਵੀ ਨਹੀ ਹੋਇਆ । ਉਹਨਾਂ ਨੂੰ ਫਟਾ ਫਟ ਮਾਰਿਆਂ ਤਾ ਜਾਦਾ ਤੜਫਾਇਆ ਜਲੀਲ ਨਹੀ ਕੀਤਾ ਜਾਦਾ। ਕੀ ਅਸੀ ਅਜਾਦ ਹਾ ਨਹੀ 80 ਪਰਸੈਟ ਭਾਰਤੀ ਗੁਲਾਮੀ ਕਟ ਰਹੇ ਹਨ ਜਿਹਨਾਂ ਨੂੰ ਮਕਾਨ ਕਪੜਾ ਪਾਣੀ ਦਵਾਈਆਂ ਹੀ ਨਹੀ ਮਿਲਦੀਆਂ 5ਂਂਂਂ7 ਹਜਾਰ ਰੁਪਏ ਪ੍ਰਤੀ ਮਹੀਨਾ ਕੀ ਜਿੰਦਗੀ ਹੈ ਰਬ ਰਾਖਾ ਜੀ ਵਾਹਿਗੁਰੂ ਧੰਨਵਾਦੀ

  • @beantsingh8629
    @beantsingh8629 Před 3 lety +21

    ਲੂੰ ਕੰਡ ਖੜੇ ਹੋ ਗਏ ਬੀਬੀ ਜੀ ਦੀ ਗਲ ਸੁਣਕੇ
    ਦੁਸ਼ਟਾਂ ਨੂੰ ਵਾਹਿਗੁਰੂ ਜੀ ਕਦੇ ਮਾਫ ਨੀ ਕਰਨਗੇ

  • @khalsachardikala
    @khalsachardikala Před 7 měsíci +2

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭੈਣ ਨਿਰਪ੍ਰੀਤ ਕੌਰ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬੀਬੀ ਜੀ ਯੋਧਿਆਂ ਦੀ ਬਹਾਦਰ ਧੀ ਭੈਣ ਹੈ ਜੀ ਬੀਬੀ ਜੀ ਮਨ ਬਹੁਤ ਦੁਖੀ ਹੋ ਰਿਹਾ ਹੈ ਜੀ ਕਿਉਂ ਕਿਉ ਕਿ ਇਸ ਬੁੱਚੜ ਜ਼ਲਾਦ ਨੇ ਮੇਰੇ ਗਰੀਬ ਤੇ ਵੀ ਬਠਿੰਡਾ ਸੀ ਆਈ ਏ ਸਟਾਫ ਵਿੱਚ ਬਹੁਤ ਤਸ਼ੱਸਦ ਕੀਤਾ ਸੀ ਬਹੁਤ ਜ਼ਾਲਮ ਜ਼ਲਾਦ ਹੈ ਜੀ।

  • @manpreetsinghsingh7918
    @manpreetsinghsingh7918 Před rokem +5

    ਇਸ ਵਿਡੀਉ ਦਾ ਅਗਲਾ ਭਾਗ ਪੇਸ਼ ਕਰੋ ਜੀ

  • @jaspinderdhami1297
    @jaspinderdhami1297 Před 3 lety +27

    I appreciate you madam ji brave woman

  • @swindersingh6158
    @swindersingh6158 Před 3 lety +29

    ਮੇਰੀ ਬੇਨਤੀ ਹੈ ਕਿ ਗਾਲਾਂ ਕੱਢਣ ਨਾਲ ਕੁਝ ਨਹੀਂ ਹੋਣਾ। ਐਸੇ ਬੰਦੇ ਲੱਭੋ ਤੇ ਉਹਨਾਂ ਨੂੰ ਪੰਜਾਬ ਦੀ ਵਾਂਗ ਡੋਰ ਫੜਾਓ ਜਿਹਨਾਂ ਨੇ ਜੁਲਮ ਸੱਹਿਯਾ ਇਕ ਤਾ ਜੇਲਾਂ ਵਿਚੋ ਬਾਹਰ ਆਉਣ ਗੇ

  • @malkitsidhu8098
    @malkitsidhu8098 Před 3 lety +17

    ਬੜੀ ਭਿਆਨਕ ਕਹਾਣੀ ਏ ਜੀ, ਨਿਲਭਲਿੰਦਰ ਸਿੰਘ ਦਾ ਸਵਾਲ ਕਰਨ ਦਾ ਤਰੀਕਾ ਬੜਾ ਭਰਵਾਵ ਸਾਲੀ ਏ !

  • @manmohankaur3559
    @manmohankaur3559 Před 3 lety +14

    Like Makhu Sahib you are doing à great service to the Sikh community and religion. May God bless you for your help to the Sikh community for knowing the facts of all the suffering s of our ancestors,

  • @satwantpannu9784
    @satwantpannu9784 Před rokem +3

    ਧੰਨ ਓ ਮਾਤਾ ਜੀ

  • @vjrana8164
    @vjrana8164 Před 2 lety +12

    Brave Singhni...I salute her from bottom of my heart

  • @bhupindersinghpanch7407
    @bhupindersinghpanch7407 Před 3 lety +9

    ਸਾਡੇ ਲਈ ਬੇਸ਼ਰਮੀ ਦੀ ਗੱਲ ।ਪੰਚ ਸਾਧ ਫਕੀਰ ਆਲਮਗੀਰ ਲੁਧਿਆਣਾ ।

  • @JagjitSingh-hn7xo
    @JagjitSingh-hn7xo Před 2 lety +6

    ਵਾਹਿਗੂਰ ਤੁਸੀਂ ਮੇਹਰ ਕਰੋ ਪੰਜਾਬ ਤੇ 😭😭

  • @satnamsinghsandhu7396
    @satnamsinghsandhu7396 Před 3 lety +13

    Nirpreet nu salute

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @AmandeepSingh-je5yq
    @AmandeepSingh-je5yq Před 3 lety +35

    ਸੈਣੀ ਜ਼ੇਲ਼ ਚ ਜਾਣ ਤੋ ਬਾਅਦ ੲਸ ਦੀ ਘਰਵਾਲ਼ੀ
    ਤੇ ਕੁੜੀ ਨਾਲ਼ ਲ਼ੀਡਰਾ ਤੇ ਪੁਲ਼ਿਸ਼ ਨੇ ਨਜ਼ਾਰੇ ਲ਼ੈਣੇ ਸ਼ਭ ਕੂਝ ੲੇਥੋ ਹੀ ਹੈ

  • @jimmybindra
    @jimmybindra Před 3 lety +11

    Good interview bai ji ...thanks for inviting her. love & regards from Jammu.

  • @GurwinderSingh-kj7mf
    @GurwinderSingh-kj7mf Před 3 lety +11

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KarnailSingh-se9ey
    @KarnailSingh-se9ey Před 3 lety +19

    Sir ji doing a good job

  • @sachdipukaar5761
    @sachdipukaar5761 Před 3 lety +12

    ਕੀ ਤੁਸੀਂ ਇਹ ਹੱਡ ਬੀਤੀਆਂ ਸੁਣ ਕੇ ਸੈਣੀ ਨੂੰ ਇਨਸਾਨ ਆਖੋਗੇ

    • @jaswantghuman2790
      @jaswantghuman2790 Před 3 lety

      Kutta v ik piyara janwer hai. Ic nu kuttey nal na milavo

    • @gurbachansingh4551
      @gurbachansingh4551 Před 3 lety

      No

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @user-dx5gp5rl4m
    @user-dx5gp5rl4m Před 3 lety +9

    ਜਿਹਨਾਂ ਨਾਲ ਬੀਤੀਆ ਹੁੰਦੀਆਂ ਨੇ ੳਹਨਾਂ ਨੂੰ ਹੀ ਦੁਖ ਹੁੰਦਾ ਵਹਿਗੁਰੂ ਦਾ ਭਾਣਾ ਮੀਠਾ ਲਾਗੇ

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @harjitkaur2609
    @harjitkaur2609 Před 3 lety +12

    ਇਹਨਾਂ ਜਾਲਮਾਂ ਦੇ ਜੁਲਮਾਂ ਦੀ ਦਾਸਤਾਂ ਨਹੀ ਸੁਣੀ ਜਾਦੀਂਂ ।😢

  • @amarjeetkaurjaswal4292
    @amarjeetkaurjaswal4292 Před 3 lety +21

    Good pattarkar salam tuhanu sir

  • @surindersinghfauji9141
    @surindersinghfauji9141 Před 3 lety +7

    ਇਸ ਜਾਲਮ ਦੀਆ ਬੀਬੀ ਨਾਲ ਕੀਤੀਆ ਕਰਤੂਤਾਂ ਸੁਣ ਕੇ ਦਿਲ ਬਹੁਤ ਦੁੱਖੀ ਹੋਇਆ।
    ਇਹ ਇੰਟਰਵਿਊ ਬਾਦਲ ਤੇ ਕੈਪਟਨ ਵੀ ਸੁਣ ਲੈਣ।
    ਗੁਰਮੀਤ ਸਿੰਘ ਪਿੰਕੀ ਤੇ ਵੀ ਮੁਕਦਮਾ ਚਲਾਉਣਾ ਚਾਹੀਦਾ। ਇਸ ਬੀਬੀ ਜੀ ਦੀ ਸਟੇਟਮੈਂਟ ਜਰੂਰ ਸੁਪਰੀਮ ਕੋਰਟ ਦੇ ਜੱਜ ਸਾਹਿਬ ਜੀ ਨੂੰ ਸੁਣਾਉਣੀ ਚਾਹੀਦੀ ਹੈ।

  • @loveCanada585
    @loveCanada585 Před 2 lety +1

    ਇਸ ਤੇ ਇਕ ਕਿਤਾਬ ਲਿੱਖਣੀ ਚਾਹੀਦੀ ! ਮਾਤਾ ਜੀ ਸ਼ੁਰੂ ਤੋ ਲੈ ਕੇ ਹੁਣ ਤੱਕ ਜੋ ਵਰਤਿਆਂ , ਉਸ ਨੂੰ ਪੰਜਾਬੀ ਤੇ English ਵਿੱਚ ਕਿਤਾਬ ਲਿੱਖ ਕੇ ਸਾਰੀ ਦੁਨੀਆ ਸਾਹਮਣ ਰੱਖਣੀ ਚਾਹੀਦੀ ਹੈ !

  • @tarsemdhanda7075
    @tarsemdhanda7075 Před 3 lety +23

    Brave lady should get the justice she deserves God bless her so sorry hear this tragic story 😣

  • @SukhwinderSingh-ic5nr
    @SukhwinderSingh-ic5nr Před 3 lety +30

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉਹ ਸੈਣੀ ਆ ਤੇਰਾਂ ਕੱਖ ਨਾ ਰਹੇ

    • @jai-hind82
      @jai-hind82 Před 3 lety

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @bhupinderbhupinder3488
    @bhupinderbhupinder3488 Před 3 lety +16

    Waheguru ji waheguru ji waheguru ji

  • @jassaorbit4100
    @jassaorbit4100 Před 7 měsíci +1

    ਓ ਭਰਾਵਾਂ ਇਹ ਹੀ ਨਹੀਂ ਪਤਾ ਲੱਗਿਆ ਕਿ ਤੁਸੀਂ ਇੰਟਰਵਿਊ ਲੈ ਰਹੇ ਓ ਕਿ ਇੰਟਰਵਿਊ ਦੇ ਰਹੇ ਓ। ਓਹਨਾਂ ਨੂੰ ਤਾਂ ਬੋਲਣ ਵੀ ਨਹੀਂ ਦੇ ਰਹੇ ਆਪ ਦਾ ਈ ਯੱਕਾ ਭਜਾਈ ਜਾਂਦੇ ਓ।

  • @SurinderSingh-io4uh
    @SurinderSingh-io4uh Před 3 lety +2

    ਬਲਵੰਤ ਸਿੰਘ ਮੁਲਤਾਨੀ ਦਾ ਤਾਂ ਪਤਾ ਲੱਗ ਗਿਆ ਤੇ ਮੀਡੀਆ ਵਿੱਚ ਅੱਗ ਵਾਂਗ ਫੈਲ ਗਈ ਇਹ ਖ਼ਬਰ ਪਰ ਹਜ਼ਾਰਾਂ ਨੋਜਵਾਨ ਐਸੇ ਵੀ ਹਨ ਜ਼ਿਹਨਾਂ ਨੇ ਮੁਲਤਾਨੀ ਤੋਂ ਵੀ ਵੱਧ ਤਸ਼ੱਦੱਦ ਝੱਲਿਆ ਹੈ ਪਰ ਉਹਨਾਂ ਬਾਰੇ ਕੋਈ ਨਹੀਂ ਜਾਣਦਾ ਗੁਰਮੀਤ ਪਿੰਕੀ ਨੇ ਵੀ ਬਹੁਤ ਅੱਤ ਚੁੱਕੀ ਹੋਈ ਸੀ ਤਰੱਕੀਆਂ ਲੈਣ ਲਈ ਸਮੇਧ ਸੈਣੀ ਤੋਂ ਘੱਟ ਨਹੀਂ ਸੀ ਪਿੰਕੀ ਹੁਣ ਆਪਣੇ ਬਚਾ ਲਈ ਸਫਾਈਆਂ ਦਿੰਦਾ ਹੈ

  • @user-fx1ey8lo6e
    @user-fx1ey8lo6e Před 3 lety +12

    ਵੀਡੀਓ DISLIKE ਕਰਨ ਵਾਲੇ ਆਪਣੀਂਆਂ ਮਾਂਵਾਂ ਭੈਂਣਾਂ ਨੂੰ ਨੰਗੀਂਆਂ ਨਹਾਂਉਂਦੇ ਜਰੂਰ ਵੇਖਦੇ ਹੋਣਗੇ ।

  • @pamsandhu1552
    @pamsandhu1552 Před 3 lety +3

    ਮੈਨੂੰ ਤਾ ਲਗਦਾ ਹੈ ਕਿ ਇਸ ਦੇਸ਼ ਦੀ ਨਿਆਂ ਪ੍ਰਨਾਲ਼ੀ ਸਮੇ ਦੀਆਂ ਸਰਕਾਰਾਂ ਦੀ ਕਠਪੁਤਲੀਆਂ ਹਨ ਸਬ ਤੋਂ ਵਢੀ ਗੱਲ ਕਿ ਜੱਜਾਂ ਦਾ ਜ਼ਮੀਰ ਹੀ ਮਰ ਚੁੱਕਾ ਹੈ ਤਾਂ ਹੀ ਕੋਈ ਨਿਆਂ ਨਹੀਂ ਹੈ ਇਨਸਾਨੀਅਤ ਤਾਂ ਇਹਨਾਂ ਲੋਕਾਂ ਵਿੱਚ ਰਹੀ ਨਹੀਂ , ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਹਰ ਕਰਨ ਅਤੇ ਇਹਨਾਂ ਨੂੰ ਬੁੱਧ ਬਖ਼ਸ਼ਣ ਤਾਂ ਹੀ ਇਹਨਾਂ ਨੂੰ ਇਨਸਾਨੀਅਤ ਅਤੇ ਹੈਵਾਨੀਅਤ ਵਿੱਚਲਾ ਫਰਕ ਨਜ਼ਰ ਆਵੇਗਾ ਅਤੇ ਉਹ ਦਿਨ ਜ਼ਰੂਰ ਆਵੇਗਾ ਅਤੇ ਮੇਰੀ ਇਸ ਬਹਾਦਰ ਭੈਣ ਨੂੰ ਜ਼ਰੂਰ ਇਨਸਾਫ਼ ਮਿਲੇਗਾ ਅਤੇ ਉਸ ਬੂਚਰ ਨੂੰ ਜ਼ਰੂਰ ਸਜ਼ਾ ਮਿਲੇਗੀ. ਸਾਡੀਆਂ ਦੂਆਵਾਂ ਤੁਹਾਡੇ ਨਾਲ ਹਨ.

  • @sikhpanth96
    @sikhpanth96 Před 7 měsíci +1

    ਸਾਡੀ ਮਾਂ ਵਾ ਨਾਲ ਧੱਕਾ ਕੀਤਾ ਅਸੀਂ ਤੁਹਾਡੀਆਂ ਬਚਾਉਂਦੇ ਰਹੇ

  • @sushilkaur4257
    @sushilkaur4257 Před rokem +4

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏 ੯

  • @mohankahlon4563
    @mohankahlon4563 Před 3 lety +3

    ਸਿਸਟਮ ਕਿਵੇਂ ਬਦਿਲਿਆ ਜਾਵੋ ਤਾਂ ਕਿ ਲੋਕਾਂ ਨੂੰ ਇਨਸਾਫ ਮਿਲੇ

  • @johndeere4732
    @johndeere4732 Před 3 lety +19

    So sad 😭

  • @Sukhwinder5567.
    @Sukhwinder5567. Před 3 lety +2

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸਿੰਧ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।

  • @harpreetkhalsa4354
    @harpreetkhalsa4354 Před 2 lety +1

    ਸੈਣੀ ਜਾਤ ਨੂੰ ਸ਼ਾਇਦ ਲਾਹਨਤ ਖੱਟਣ ਦੀ ਆਦਤ ਜੋ ਗਈ ਏ । ਗੁਰਦਾਸਪੁਰ ਜਿਲੇ ਦੇ ਪ੍ਰੀਤਮ ਸਿੰਘ ਸੈਣੀਂ ਨੇ ਧਾਲੀਵਾਲ ਦੇ ਇੱਕ ਲੜਕੇ ਨੂੰ ਘਰੋਂ ਚੁੱਕਿਆ ਤੇ ਦਰਖ਼ਤ ਨਾਲ ਬੰਨ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ।ਤੇ ਕਹਿ ਦਿੱਤਾ ਮੁਕਾਬਲੇ ਵਿੱਚ ਮਰ ਗਿਆਂ । ਰਾਕਸ ਨੇ ਇੱਕ ਬੇਗੁਨਾਹ ਹੋਰ ਲੜਕੀ ਦੀ ਵੀ ਜ਼ਿੰਦਗੀ ਬਰਬਾਦ ਕੀਤੀ । ਉਸ ਦਾ ਕਾਰਨ ਇਹ ਕਾਲਜ ਵਿੱਚ ਪੜਦੀਆਂ ਕੁੜੀਆਂ ਨੂੰ ਇਹ ਛੇੜਦਾ ਸੀ ।ਤੇ ਇਹਨੂੰ ਸੀਨੀਅਰ ਮੁੰਡਿਆਂ ਨੇ ਕੁਟਾਪਾ ਲਾਇਆ ।ਉਸ ਦਾ ਬਦਲਾ ਲੈਂਣ ਲਈ ਸਮਾਂ ਪਾ ਕੇ ਉਸ ਲੜਕੀ ਨਾਲ ਆਪਣੇਂ ਭਰਾ ਦਾ ਵਿਆਹ ਕਰਵਾਇਆ ।ਫਿਰ ਉੱਤੇ ਝੂਠੇ ਲਿਹਾਮ ਲਾ ਕੇ ਹਰ ਰੋਜ ਉਸ ਲੜਕੀ ਨੂੰ ਕੁੱਟਣਾ ।
    ਇਹਨਾਂ ਨੇ ਸ਼ਾਮ ਦਾਮ ਦੰਡ ਭੇਦ ਸਭ ਨੁਕਤੇ ਵਰਤੇ ।ਉਸ ਲੜਕੀ ਨੂੰ ਝੁਕਾਉਣ ਲਈ ਤਾਂ ਕਿ ਇਹਨਾਂ ਰਾਕਸਾਂ ਦੀ ਉਹ ਹਵਸ ਦਾ ਸ਼ਿਕਾਰ ਬਣ ਜਾਵੇ ।
    ਉਸ ਉੱਤੇ ਕਲਗ਼ੀਧਰ ਪਿਤਾ ਦੀ ਕਿਰਪਾ ਸੀ ।ਤੇ ਇਹ ਆਪਣੇਂ ਮਨਸੂਬੇ ਵਿੱਚ ਕਦੇ ਕਾਮਜਾਬ ਨਹੀਂ ਹੋ ਸਕੇ । ਪਰ ਇਹਨਾਂ ਦਾ ਅੱਤਿਆਚਾਰ ਹੁਣ ਵੀ ਬਰਕਰਾਰ ਹੈ ।