Shiv Kumar Batalvi shares inspiration: A rare interview | BBC NEWS PUNJABI

Sdílet
Vložit
  • čas přidán 21. 07. 2019
  • Shiv Kumar Batalvi, the celebrated poet in conversation with BBC reporter Mahendra Kaul.
    Subscribe to our CZcams channel: bit.ly/2o00wQS
    For more stories, visit: www.bbc.com/punjabi
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

Komentáře • 148

  • @shayardildhillon9789
    @shayardildhillon9789 Před 5 lety +46

    *ਸੱਜਦਾ ਮੇਰਾ ਸ਼ਿਵ ਕੁਮਾਰ ਬਟਾਲਵੀ ਨੂੰ ,*
    *ਜਿਹੜਾ ਬਿਰਹਾ ਦਾ ਸੁਲਤਾਨ ਜੀ ....*
    *ਜੀਹਨੇ ਦਰਦ ਨੂੰ ਪਾਈ ਘੁੱਟ ਗਲਵੱਕੜੀ ,*
    *ਜਿਸਤੇ ਮਾਂ ਬੋਲੀ ਨੂੰ ਏ ਮਾਣ ਜੀ ....*
    *ਜੀਹਨੇ ਪੀੜਾਂ ਨੂੰ ਫੁੱਲ ਸਮਝਿਆ ,*
    *ਜਿਸਦੇ ਲੱਖਾਂ ਦਿਲਾਂ ਉੱਤੇ ਅਹਿਸਾਨ ਜੀ ...*
    *ਜਿਸਦਾ ਹਰ ਬੋਲ ਦਿਲ ਨੂੰ ਟੁੰਬ ਦਾ ,*
    *ਜੀਹਦੇ ਗੀਤ ਹਵਾਵਾਂ ਨੂੰ ਮਹਿਕਾਨ ਜੀ ....*
    *ਜਿਸ ਨਿੱਕੀ ਉਮਰੇ ਉਹ ਸਭ ਕਰ ਦਿੱਤਾ ,*
    *ਜਿਸਨੂੰ ਕਰਨ ਲਈ ਸਦੀਆਂ ਲੱਗ ਜਾਣ ਜੀ ......*
    *ਜਿਸਦੀ ਸੀਰਤ ਵਿਚ ਸੀ ਰੱਬ ਵੱਸਦਾ ,*
    *ਤੇ ਫਨਕਾਰੀ ਉੱਤੇ ਰਤਾ ਵੀ ਨਹੀ ਸੀ ਗੁਮਾਨ ਜੀ....*
    *ਜਿਸਨੇ ਪੀਂਘ ਝੂਟੀ ਅਵੱਲੇ ਇਸ਼ਕ ਦੀ ,*
    *ਚੁਣ ਹਿਜਰਾਂ (ਬਿਰਹਾ) ਵਾਲੇ ਟਾਣ (ਡਾਣ) ਜੀ ....*
    *ਜੋ ਖੁਦ ਜੋਬਨ ਰੁੱਤੇ ਮਰ ਗਿਆ,*
    *ਕੋਹਿਨੂਰ ਵਰਗੀ ਸ਼ਾਇਰੀ ਸਾਨੂੰ ਕਰਕੇ ਦਾਨ ਜੀ...*
    *ਲੂਣਾ ਲਿਖ ਜੋ ਔਰਤ ਦੀ ਆਵਾਜ ਬਣਿਆ ,*
    *ਇਕ ਇਕ ਦੁੱਖ ਨੂੰ ਕਲਮ ਰਾਂਹੀ ਕਰ ਬਿਆਨ ਜੀ....*
    *ਬਦ-ਨਸੀਬੀ ਵਾਲਿਆਂ ਦਾ ਜੋ ਯਾਰ ਹੈ ਪੱਕਾ ,*
    *ਜਿਸਦੇ ਹਰਫ ਹੀ ਦੁੱਖ ਵੰਡਾਣ ਜੀ ....*
    *ਢਿੱਲੋਂ ਅੰਦਰ ਤਾਂ ਸ਼ਿਵ ਦਿਲ ਬਣ ਧੜਕਦਾ,*
    *ਤੇ ਰੂਹ ਕਰਦੀ ਏ ਗੁੰਨ-ਗਾਨ ਜੀ ...*
    *ਸਦਾ ਰੂਹ ਕਰਦੀ ਹੈ ਗੁਣਗਾਨ ਜੀ ....*
    ✒✒✒9.2.2018/1.30pm...
    ਜਨਮਦਿਨ ਦੀਆਂ ਕੋਟ ਕੋਟ ਮੁਬਾਰਕਾਂ 🎂🎂🎂🎁🎁🌹🌹❤❤💞💞🙏🙏🙏🙏ਸ਼ਿਵ ਕੁਮਾਰ ਬਟਾਲਵੀ ਸਾਬ ਜੀ ਤੁਸੀਂ ਮੇਰੀ ਰੂਹ, ਦਿਲ,ਤੇ ਮੁਰਸ਼ਦ ਹੋ।
    I really love you and miss you shiv kumar batalvi saab ji 😍❤🌹🌹🙏😢😢😢😭😭😭

  • @withchinu
    @withchinu Před 5 lety +96

    ਜਦੋਂ ਸ਼ਿਵ ਦੀ ਗੱਲ ਆਉਂਦੀ ਹੈ ਤਾਂ ਸ਼ਬਦ ਖਤਮ ਹੋ ਜਾਂਦੇ ਹਨ । ਸ਼ਿਵ ਦੀ ਸ਼ਾਇਰੀ ਅਮਰ ਹੈ

    • @kharbandasatish8755
      @kharbandasatish8755 Před 3 lety +3

      ਬਿਲਕੁਲ ਸਹੀ ਸ਼ਿਵ ਦੀ ਸ਼ਾਇਰੀ ਅਮਰ ਹੈ ਤੇ ਰਹਿੰਦੀ ਦੁਨੀਆ ਤਕ ਅਮਰ ਰਹੇਗੀ ।

    • @gulzarchand6614
      @gulzarchand6614 Před 3 lety

      Salam hai teri shayeri or tainu

  • @singhvarinder5009
    @singhvarinder5009 Před 3 lety +7

    ਸ਼ੁਕਰਾਨਾ ਜੀ...ਸ਼ਿਵ ਦੀ ਅਵਾਜ਼ ਦੀ ਮਿਠਾਸ ਸੁਣਾੳੁਣ ਲੲੀ
    ਸ਼ਾੲਿਰੀ ਨੂੰ ਨਵੇਂ ਰਾਹਾਂ ਤੇ ਪਾੳੁਣ ਵਾਲਾ ਸ਼ਾੲਿਰ ਸ਼ਿਵ

  • @nirmalsingh6781
    @nirmalsingh6781 Před rokem +1

    ਸਾਡੇ ਵਿਰਸੇ ਦੇ ਕੋਹੇਨੂਰ ਹੀਰੇ ਹਨ ਇਹੋ ਜੇਹੇ ਮਹਾਨ ਲੋਕ ਲੱਖ ਲੱਖ ਵਾਰ ਸਿਜਦਾ ਹੈ ਮੇਰਾ ਏਹੋ ਜੇਹੇ ਮਹਾਨ ਲੋਕਾਂ ਨੂੰ

  • @simiedulay
    @simiedulay Před 3 lety +40

    His way of talking was so soothing & intellectual ...a normal person can't even understand half of his emotions!! Such a great personality & legendary poet!! Legends never die 🤍🙏

    • @strikerarshmaan3532
      @strikerarshmaan3532 Před 2 lety +1

      so smooth voice and accent 😍

    • @adarshdeeptrivedi9670
      @adarshdeeptrivedi9670 Před 2 lety

      YOU CAN THATS GGOD TO SEE GIRL OF SUCH AGE UNDERSTANDING THIS

    • @Kandyrose0108
      @Kandyrose0108 Před rokem +1

      Oh god... I fall more and more in love with him... was reading raat chaanani main turaan...oh I feel like crying

  • @shamindersngh
    @shamindersngh Před 5 lety +18

    ਬੀਬੀਸੀ ਨੂੰ ਸ਼ਿਫਾਰਿਸ਼ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸ਼ਿਵ ਦੀਆਂ ਕਵਤਾਵਾਂ ੧੦ ਤਕ ਦੇ syllabus ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ, ਮਾਡਰਨ ਕਵੀ ਜਰੂਰ ਹੋਣੇ ਚੀਏਦੇ ਨੇ ਤਾਂ ਕਿ ਪੰਜਾਬੀ ਜਿੰਦਾ ਰਹੇ ਖੁਸ਼ਹਾਲ ਰਹੇ !

    • @shayardildhillon9789
      @shayardildhillon9789 Před 5 lety +2

      *ਬਿਲਕੁਲ ਦਰੁਸਤ ਫਰਮਾਇਆ ਤੁਸੀਂ। ਸ਼ਿਵ ਕੁਮਾਰ ਬਟਾਲਵੀ ਸਾਬ ਪੰਜਾਬੀ ਸਾਹਿਤ ਦਾ ਕੋਹਿਨੂਰ ਹੀਰਾ ਹਨ।* 💎🌹🙏 *ਪੰਜਾਬ, ਪੰਜਾਬੀ ਬੋਲੀ, ਪੰਜਾਬੀਅਤ, ਪੰਜਾਬੀ ਸਾਹਿਤ- ਜ਼ਿੰਦਾਬਾਦ* 💞 ❤✊✊

    • @baljitdadwalofficial6880
      @baljitdadwalofficial6880 Před 3 lety +1

      Agreed 👍

    • @Rooh_di_kitab
      @Rooh_di_kitab Před 3 lety

      czcams.com/channels/F3Twx2gfQRwYUqnIJGz6iA.html

  • @gurusaria9376
    @gurusaria9376 Před 5 lety +25

    ਸ਼ੁਕਰੀਆ ਬੀਬੀਸੀ
    ਮਹਾਨ ਕਵੀ ਨੂੰ ਚੇਤੇ ਕਰਨ ਲਈ

  • @iqbalkrishan2551
    @iqbalkrishan2551 Před 3 lety +7

    बौद्धिक व्यक्ति एक धीमी मौत मर रहा है
    ये बात कवि ने 50 साल पहले पहले कही थी
    आज भी कितनी प्रासंगिक है

  • @CharanjitSingh-ot3vz
    @CharanjitSingh-ot3vz Před 5 lety +14

    ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ
    ਸਾਡਾ ਨਦੀਓਂ ਵਿਛੜੇ ਨੀਰਾਂ ਦਾ
    ਸਾਡਾ ਹੰਝ ਦੀ ਜੂਨੇ ਆਇਆਂ ਦਾ
    ਸਾਡਾ ਦਿਲ ਜਲਿਆਂ ਦਿਲਗੀਰਾਂ ਦਾ
    ਇਹ ਜਾਣਦਿਆਂ ਕੁਝ ਸ਼ੋਖ਼ ਜਹੇ
    ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
    ਜਦ ਹੱਟ ਗਏ ਅਸੀਂ ਇਸ਼ਕੇ ਦੀ
    ਮੁੱਲ ਕਰ ਬੈਠੇ ਤਸਵੀਰਾਂ ਦਾ
    ਸਾਨੂੰ ਲੱਖਾਂ ਦਾ ਤਨ ਲੱਭ ਗਿਆ
    ਪਰ ਇਕ ਦਾ ਮਨ ਵੀ ਨਾ ਮਿਲਿਆ
    ਕਿਆ ਲਿਖਿਆ ਕਿਸੇ ਮੁਕੱਦਰ ਸੀ
    ਹੱਥਾਂ ਦੀਆਂ ਚਾਰ ਲਕੀਰਾਂ ਦਾ
    ਤਕਦੀਰ ਤਾਂ ਆਪਣੀ ਸੌਂਕਣ ਸੀ
    ਤਦਬੀਰਾਂ ਸਾਥੋਂ ਨਾ ਹੋਈਆਂ
    ਨਾ ਝੰਗ ਛੁੱਟਿਆ ਨਾ ਕੰਨ ਪਾਟੇ
    ਝੁੰਡ ਲੰਘ ਗਿਆ ਇੰਜ ਹੀਰਾਂ ਦਾ
    ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
    ਨਾਲੇ ਕਾਫ਼ਰ ਆਖ ਸਦੀਂਦੇ ਨੇ
    ਮੈਂ ਦਰਦ ਨੂੰ ਕਾਅਬਾ ਕਹਿ ਬੈਠਾ
    ਰੱਬ ਨਾਂ ਰੱਖ ਬੈਠਾ ਪੀੜਾਂ ਦਾ
    ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ
    ਕਈ ਵਾਰ ਉੱਚੀ ਬੋਲ ਪਿਆ
    ਕੁਝ ਮਾਣ ਸੀ ਸਾਨੂੰ ਇਸ਼ਕੇ ਦਾ
    ਕੁਝ ਦਾਅਵਾ ਵੀ ਸੀ ਪੀੜਾਂ ਦਾ
    ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
    ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ
    ਇਹ ਲੋਕਾਂ 'ਤੇ ਛੱਡ ਦੇਈਏ
    ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।

    • @shayardildhillon9789
      @shayardildhillon9789 Před 5 lety +2

      czcams.com/video/J9XoztNs4VI/video.html
      ☝ਇਕ ਕੁੜੀ ਜਿਹਦਾ ਨਾਮ ਮੁਹੱਬਤ ਮੈਂ ਗਾਇਆ ਇਹ ਗੀਤ ਜੋ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਮਹਾਨ ਰਚਨਾ ਹੈ 😊🙏

    • @shayardildhillon9789
      @shayardildhillon9789 Před 5 lety +2

      czcams.com/video/J9XoztNs4VI/video.html
      ☝ਇਕ ਕੁੜੀ ਜਿਹਦਾ ਨਾਮ ਮੁਹੱਬਤ ਮੈਂ ਗਾਇਆ ਇਹ ਗੀਤ ਜੋ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਮਹਾਨ ਰਚਨਾ ਹੈ 😊🙏

    • @nagindersingh1712
      @nagindersingh1712 Před 5 lety +1

      😍😍😍

  • @ravindersingh-kw6jj
    @ravindersingh-kw6jj Před 5 lety +29

    ਇਸ ਲਈ ਹੀ ਬੀਬੀਸੀ ਵਧੀਆ ਲਗਦਾ। ਸ਼ੁਕਰੀਆ ਬੀਬੀਸੀ

  • @mrj3342
    @mrj3342 Před 5 lety +30

    ਸ਼ਿਵ ਕੁਮਾਰ ਬਟਾਲਵੀ ਵਿਰਹਾ ਦਾ ਸੁਲਤਾਨ...ਪੰਜਾਬ ਦਾ ਮਾਣ 👏👏

    • @HarmanSingh-nj5fr
      @HarmanSingh-nj5fr Před 5 lety +1

      ਬਿਰਹਾ

    • @DeepSingh-nb6lr
      @DeepSingh-nb6lr Před 3 lety

      @@HarmanSingh-nj5fr birha da sultan kyu kehnde ne harman paaji shiv bai nu

    • @HarmanSingh-nj5fr
      @HarmanSingh-nj5fr Před 3 lety

      ਬਿਰਹਾ ਪੰਜਾਬੀ ਵਿਚ ਵਿਛੋੜੇ ਨੂੰ ਕਿਹਾ ਜਾਂਦਾ ਹੈ,,,,ਭਾਵ ਵਿਛੋੜੇ ਦਾ ਸੁਲਤਾਨ,,, ਵਿਛੋੜੇ ਦੀ ਅੱਗ ਦਾ ਸਿਖਰ ਕਹਿ ਲਵੋ

    • @DeepSingh-nb6lr
      @DeepSingh-nb6lr Před 3 lety

      @@HarmanSingh-nj5fr paaji thankyou tuhada, paaji mainu hor shayar ya philospher poet suggest kr skde o ?

    • @HarmanSingh-nj5fr
      @HarmanSingh-nj5fr Před 3 lety

      ਹਰਮਨਜੀਤ ਦੀ ਰਾਣੀ ਤੱਤ ਕਿਤਾਬ ਜਰੂਰ ਪੜੋ ਬਹੁਤ ਵਧੀਆ,,, ਸੁਰਜੀਤ ਪਾਤਰ,,ਲਾਲ ਸਿੰਘ ਦਿਲ,,ਭਾਈ ਵੀਰ ਸਿੰਘ,,, ਪਾਸ,,ਅੰਮ੍ਰਿਤਾ ਪ੍ਰੀਤਮ,, ਦੀਪਕ ਜੈਤੋਈ,,,ਜਸਵੰਤ ਜਫਰ, ਮੋਹਨ ਸਿੰਘ, ਧਨੀ ਰਾਮ ਚਾਤ੍ਰਿਕੁ,ਸੁਖਵਿੰਦਰ ਅੰਮ੍ਰਿਤ,ਸੰਤ ਰਾਮ ਉਦਾਸੀ,ਅਫਜਲ ਅਹਿਸਨ ਰੰਧਾਵਾ,ਮਨਜੀਤ ਟਿਵਾਣਾ,ਨਵਤੇਜ ਭਾਰਤੀ,ਸੋਹਣ ਸਿੰਘ ਸੀਤਲ,ਜਗਤਾਰ ਆਦਿ ਹੋਰ ਬਹੁਤ ਨੇ

  • @HarmanSingh-nj5fr
    @HarmanSingh-nj5fr Před 5 lety +28

    ਇਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ

  • @Allinone-ni1pf
    @Allinone-ni1pf Před 4 lety +3

    ਸ਼ਿਵ ਕੁਮਾਰ ਬਟਾਲਵੀ, ਫੇਰ ਜੰਮਨਾ ਨਹੀਂ, ਤੇ ਸਿਰਜਿਆ ਇਤਿਹਾਸ ਮਿਟਣਾ ਨਹੀਂ,ਲਵ ਯੂ ਬਟਾਲਵੀ ਜੀ,

  • @halalamaster48
    @halalamaster48 Před rokem +2

    Shiv was lotus of Punjabi literature, a complete personality with all the qualities with non selfish elements.

  • @Ty_gerstyle
    @Ty_gerstyle Před 5 lety +42

    My favourite poet....the Keats of India...!! Irreplaceable and astounding poet.....!!

    • @fatih6291
      @fatih6291 Před 5 lety +3

      Fuck keats
      He is shiv kumar.
      Keats was shiv kumar of west

    • @simiedulay
      @simiedulay Před 3 lety +2

      "Mein Keats ya shelley nhi bnh na chonda"- Shiv kumar Batalvi

    • @Ty_gerstyle
      @Ty_gerstyle Před 3 lety

      @@simiedulay this is interesting..!!

    • @Rahul-qt3ui
      @Rahul-qt3ui Před rokem

      @@simiedulay source ?

  • @lavilavi4258
    @lavilavi4258 Před 3 lety +3

    BBC shiv vallon shukria

  • @sandeepharchand
    @sandeepharchand Před 5 lety +7

    Dear BBC can you explore why government deleted Shiv Kumar Batalvi Akashwani recordings and destroyed his poem diaries??
    I appreciate you for bringing this poet again.

  • @raushansingh9040
    @raushansingh9040 Před 3 lety +7

    क्या अंदाज... क्या भोलापन... क्या शब्दों का जादू❤❤❤

  • @avneetkaur413
    @avneetkaur413 Před 5 lety +10

    My favrt prson and favrt poet..... Har bat kitni deep boli hai.... Kya awz kya drd o my goddddd.... Best ever my jannnnn.... Kush log mrty nhi amr ho jaty hai... Main bhot sari books pdi hai shiv kumar batalvi ki and i loved it

    • @shayardildhillon9789
      @shayardildhillon9789 Před 5 lety +2

      czcams.com/video/J9XoztNs4VI/video.html
      ☝Ikk kudi jihda Naam mohbbat By Me 🙏
      Original by Shiv kumar Batalvi Saab ji🙏🙏
      Mere murshad, ustad, favourite, dil rooh batalvi saab🙏🙏

    • @avneetkaur413
      @avneetkaur413 Před 5 lety +1

      @@shayardildhillon9789 main jrur sunugi dear😊

    • @avneetkaur413
      @avneetkaur413 Před 5 lety +1

      Main hun tuadian videos dekhi plz ik song pao apni awz ch... Juda mt hona ja phir do bol by nbeel shokt ali

    • @shayardildhillon9789
      @shayardildhillon9789 Před 5 lety +1

      @@avneetkaur413 thanks ❤ Meri singing diya hor videos and meri shayari v dekh leo.....ate like comments zaroor krna je changa lage ta..God bless you 🙏

    • @avneetkaur413
      @avneetkaur413 Před 5 lety +1

      @@shayardildhillon9789 jrur g

  • @amritpalsingh8394
    @amritpalsingh8394 Před 5 lety +18

    I didnt know Shiv was so handsome. He speaks with his expressions too. Legend

    • @Kandyrose0108
      @Kandyrose0108 Před rokem

      Oh gosh... u have no idea... I have like a major crush on him.

  • @manjinderkandara8630
    @manjinderkandara8630 Před 5 lety +9

    Happy birthday shiv ji 23/7🌹🌹tusi mere dil ch hamesha ho

  • @alkdeepkaur7204
    @alkdeepkaur7204 Před 3 lety +2

    Shiv g layi 100th comment mera aur eh shayar bhi 100 sadiya jeeonda rahu sade ch

  • @jagatkamboj9975
    @jagatkamboj9975 Před 2 lety +2

    Wah wah wah Ustad ji Wirha da sultan Shiv Kumar shakker garhia love you so much

  • @surajdadral4635
    @surajdadral4635 Před 5 lety +13

    Main dard nu kaaba keh baitha , Rabb naa keh ditta takleefaan nu

  • @CharanjitSingh-ot3vz
    @CharanjitSingh-ot3vz Před 5 lety +31

    this interview used to run on DD Jalander when i was Child

    • @BBCNewsPunjabi
      @BBCNewsPunjabi  Před 5 lety +6

      It is originally a BBC Interview - Enjoy when Shiv sings - czcams.com/video/mEgJ-rzI9qE/video.html

    • @fatih6291
      @fatih6291 Před 5 lety +1

      @@BBCNewsPunjabi
      Fuck BBC

    • @naveenpruthi6945
      @naveenpruthi6945 Před 4 lety +1

      @@BBCNewsPunjabi do you have full interview of shiv Kumar ji?

    • @Allinone-ni1pf
      @Allinone-ni1pf Před 4 lety +3

      @@fatih6291 ਇਹ ਇੰਟਰਵਿਊ ਬੀ ਬੀ ਸੀ ਨੇ ਕੀਤੀ ਸੀ, ਬਾਕੀ ਸਭ ਕਾਪੀਆਂ ਪਾਈਆਂ ,ਨੇ ਚੋਰੀ ਦੀਆਂ ,

    • @HashimAziz1
      @HashimAziz1 Před 3 lety

      @@BBCNewsPunjabi Do you know what year the interview took place?

  • @v21badshah8
    @v21badshah8 Před rokem

    ਯਰ ਕਿੰਨਾ ਸ਼ਾਂਤ ਬੰਦਾ ਆਂ,ਬੋਲ, ਆਵਾਜ਼, ਮਨ ਦਾ ਸ਼ਾਂਤ, ਵਾਹ ਯਰ, ਹਰ ਬੋਲ ਸੋਚ ਕੇ ਸਮਜ ਕੇ ਬੋਲਣਾ ਹਰ ਇਕ ਬੰਦੇ ਦੇ ਬਸ ਦੀ ਗਲ ਨੀ ❤️

  • @amarjeetdhillon6350
    @amarjeetdhillon6350 Před 2 lety

    ਮੈਨੂੰ ਸਿਵ ਬਹੁਤ ਪਸੰਦ ਹੈ🙏

  • @VikasAdarshOfficial
    @VikasAdarshOfficial Před 2 lety +1

    संसार के साथ ये बहुत बड़ी त्रासदी है, कि प्रायः ये अनमोल वस्तुओं को खोने के बाद उसका मूल्य जान पाती है। या यूं कहें कि यह विवश करती है हर वरहि व्याकुल विद्रोही को मिट जाने के लिए, और उसकी अनुपस्थिति में उसकी सराहना कर अपने बौद्धिक स्तर को ही अपनी दृष्टि में महिमामण्डित करती है। 🙏

  • @dukhbhanjanrandhawa3420
    @dukhbhanjanrandhawa3420 Před 3 lety +3

    ਮੇਰਾ ਇਸ਼ਟ ਸਿ਼ਵ ਕੁਮਾਰ ਮੇਰੇ ਸ਼ਹਿਰ ਦਾ

  • @punjabidecenthulk784
    @punjabidecenthulk784 Před 5 lety +10

    Miss u so much sir....we need u punjabi mitti needs u

  • @premnivedan
    @premnivedan Před 4 lety +12

    Thanks BBC .. i am sure you must have full interview .. it seems a part of full interview.. kindly upload full interview.. watching this on CZcams for past few years.. when i see i always wonder if you can find full interview in your records.. this will be a great gesture of BBC...

    • @kt2384
      @kt2384 Před 3 lety

      Yeah... only BBC have Shiv’s VIDEO REC. So it will be Great , if they UpLoad FuLL Interview !
      BUT , I wanna Say U, There is LIL MORE Than This Clip.
      U can find The LONGER ViDEO , around here ...
      In that , The LEGENDARY SHAAIRB... also Sings Few Lines.. Of :
      “ ਇਹ ਜਾਣਦਿਆਂ ਕੁਝ ਸ਼ੋਖ ਜਿਹੇ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ ....।”

  • @javedpoet4785
    @javedpoet4785 Před 5 lety +15

    Maye ne maye mery geetan dy nenan wich, love from pakistan

  • @skbatalvi21
    @skbatalvi21 Před 5 lety +11

    The great poet of punjab legend shiv kumar batalvi g

  • @sandeepbatalvi7883
    @sandeepbatalvi7883 Před 3 lety +4

    How humble and calm he was

  • @tedewalhoney2525
    @tedewalhoney2525 Před rokem

    ਧੰਨਵਾਦ ਸ਼ਿਵ ਦੇ ਦਰਸ਼ਣ ਕਰਵਾਉਣ ਲਈ

  • @JaspreetrSingh-uw2pg
    @JaspreetrSingh-uw2pg Před 5 lety +18

    He is Legend of India

  • @Allinone-ni1pf
    @Allinone-ni1pf Před 4 lety +1

    ਬੀ ਬੀ ਸੀ ਦੀਆਂ ਪੋਸਟਾਂ ਦਾ ਕੋਈ ਜਵਾਬ ਨਹੀਂ ਸਭ ਲਾਜਵਾਬ ਪੋਸਟਾਂ ਪਾਉਂਦੇ ਹਨ, ਤੇ ਟੀਵੀ ਵੇਖੋ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ, ਪਾਕਿਸਤਾਨ ਭਾਰਤ ਪਾਕਿਸਤਾਨ ਭਾਰਤ, ਮੋਦੀ ਮੋਦੀ, ਫਿੱਟੇ ਮੂੰਹ ਇੰਡੀਆ ਦੇ ਟੀਵੀ ਮੀਡੀਆ ਦੇ, ਬਿਨਾਂ ਬੀ ਬੀ ਸੀ ਦੇ,ਵਿਕਾਊ ਮੀਡੀਆ,

  • @ManmohanSingh-kr8bx
    @ManmohanSingh-kr8bx Před 3 lety +2

    ਦਰਦਾ,,ਦਾ,,ਦਿਲ,,

  • @sukhjeetsingh281
    @sukhjeetsingh281 Před 5 lety +6

    BBC I am yr fan fm 49 yr

  • @kpsingh8323
    @kpsingh8323 Před 4 lety +3

    wah

  • @jorablch5641
    @jorablch5641 Před 5 lety +5

    What a great tune of tabla

  • @parwindersidhu1026
    @parwindersidhu1026 Před 5 lety +9

    Happy birthday legend

  • @rahul90481
    @rahul90481 Před 5 lety +4

    1:10 शिवकुमार बटालवी । ये ही बात इस देश की ।

  • @pawanbhagat5342
    @pawanbhagat5342 Před 3 lety +2

    Mere kol 9 books ne shiv hi Diya sariya hi bhut ਬੇਖੁਬ be 🙏🙏🙏🙏🙏

  • @shriramkadam5795
    @shriramkadam5795 Před 3 lety +2

    What a simplicity ❤

  • @nitinkumar8176
    @nitinkumar8176 Před 5 lety +8

    Pls upload full interview

  • @SurjeetSingh-kx5wm
    @SurjeetSingh-kx5wm Před 2 měsíci

    A smart. Poetry Mr, Shiv. Kumar. Bataly Bawa

  • @mannusran3053
    @mannusran3053 Před 3 lety +1

    Shiv .to shiv haii...😍😍😍😍

  • @The_storyteller_47
    @The_storyteller_47 Před 3 lety +1

    Mere ustad g koti koti naman tuhnu 🙏🙏🙏🙏🙏tuhde warga ni koi

  • @Rahul-qt3ui
    @Rahul-qt3ui Před 3 lety +2

    Aj din chdeya tere rang varga🥰

  • @amsingh173
    @amsingh173 Před 5 lety +7

    Main amritpal singh shiv Kumar batalvi ji de shehar ton

  • @singhsingh2075
    @singhsingh2075 Před 2 lety +1

    Interviewer was a excellent, sound mind person.

  • @B.K2422.
    @B.K2422. Před 5 lety +3

    Miss u shiv

  • @neerajmaurya7047
    @neerajmaurya7047 Před 3 lety +2

    Does BBC have only this part of interview, can BBC provides us whole interview

  • @penduunionzindaad
    @penduunionzindaad Před 5 lety +6

    waaah kya insan c bai

  • @avneetkaur413
    @avneetkaur413 Před 5 lety +6

    Sab to favrt poem (peed tere jan di) oooommyyy god

  • @paramjitsingg915
    @paramjitsingg915 Před rokem

    GOOD..ANS

  • @ashishmassey8593
    @ashishmassey8593 Před 5 lety +7

    He is a legend

  • @amulyamishra5745
    @amulyamishra5745 Před 4 lety +1

    What was that text which appeared in Gurumukhi ?
    Can anyone please translate ?

  • @amita_1
    @amita_1 Před 2 lety

    Upload full interview

  • @jorablch5641
    @jorablch5641 Před 5 lety

    BBC IS A HONEST CHANNEL

  • @inderjitkaur5893
    @inderjitkaur5893 Před 3 lety +1

    👍

  • @gulabkaur2492
    @gulabkaur2492 Před 3 lety +1

    Shiv taan bas Shiv e si

  • @amulyamishra5745
    @amulyamishra5745 Před 4 lety

    Who was that woman in the photograph dancing ?

  • @Karan-ng4sm
    @Karan-ng4sm Před 5 lety +3

    Kinni vaar vekhiya hoya
    BBC ne kisse channel to chakk ke pata

  • @H-Singh76
    @H-Singh76 Před 9 měsíci

    Jatt baanda ❤

  • @JollyRockers
    @JollyRockers Před 2 lety +1

    Polite nature

  • @dannybrook3611
    @dannybrook3611 Před 5 lety +3

    HASDE REHN, vasde rehn punjabi

  • @1amarsandhu
    @1amarsandhu Před 3 lety +1

    Anusuya Singh Estevez was the love of his life she Passed away at age 84.

  • @gureetbrar5885
    @gureetbrar5885 Před 5 měsíci

    he is great all times!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!

  • @vickss8630
    @vickss8630 Před 3 lety

    Hazaro auratey life mei ayi kisi ko kabool nhi kiya.
    My life. True words shiv g

  • @user-rt5ih4ep6d
    @user-rt5ih4ep6d Před 5 lety +6

    Life is a slow suicide!

  • @inderdhanushngo2950
    @inderdhanushngo2950 Před 5 lety +6

    Ya interview DD NATIONAL ne liya tha tab...

    • @humblehumanbeing3956
      @humblehumanbeing3956 Před 5 lety +1

      pattarkar bbc k they

    • @BBCNewsPunjabi
      @BBCNewsPunjabi  Před 5 lety +1

      It is orignally a BBC interview - Enjoy when Shiv sings
      czcams.com/video/mEgJ-rzI9qE/video.html

  • @amriksingh1423
    @amriksingh1423 Před rokem

    Shiv jassa kohi nahi hai ji 🙏

  • @ChhayaankBhardwaj
    @ChhayaankBhardwaj Před 5 lety +3

    Punjab da maan
    Waris shah ton baad inha di apni pehchaan hai

  • @sunitagirdhar2619
    @sunitagirdhar2619 Před 4 lety +1

    Aap punjab kaa gruur ho.

  • @DeepakKumar-ct4pb
    @DeepakKumar-ct4pb Před 2 lety

    ਮੈਨੂੰ ਤੇਰਾ ਸ਼ਬਾਬ ਲੈ ਬੈਠਾ...

  • @jassigill.6455
    @jassigill.6455 Před 3 lety

    ☺️☺️☺️😓😓😓😞😞😓😓😓

  • @travlerindian4730
    @travlerindian4730 Před 4 lety

    Shiv meri city tn c...

  • @Gurpreetsingh-ok5eb
    @Gurpreetsingh-ok5eb Před 5 lety +1

    Ena di gl hi hor ek nsha ek surur

  • @RkBhatia546
    @RkBhatia546 Před 3 lety +1

    1:58 wah yr ye kya bnda hai...eh c andurni vichore di dolat

  • @gurlalsingh3544
    @gurlalsingh3544 Před 2 lety

    Dharmendra ki jhalak

  • @rakeshjindal5656
    @rakeshjindal5656 Před rokem

    Aj de time' ta godo aaaa

  • @ManpreetKaur-iv8no
    @ManpreetKaur-iv8no Před 3 lety +3

    Shiv unmarried c??

    • @Rahul-qt3ui
      @Rahul-qt3ui Před rokem

      marriede c ..bche v marriede hun te ...sis ina di england a sayed search kro youtube te family bare

  • @humblehumanbeing3956
    @humblehumanbeing3956 Před 5 lety +1

    kinne syane pattarkar aa te intellectual swaljvab
    hundya interview nal compare kar skde!!!

  • @Let_me_check333
    @Let_me_check333 Před 5 lety +3

    He hated caste systems

  • @sukdeepsidhu207
    @sukdeepsidhu207 Před 3 lety +1

    Batalvi besy

  • @shayardildhillon9789
    @shayardildhillon9789 Před 5 lety +2

    czcams.com/video/J9XoztNs4VI/video.html
    ☝Ikk kudi jihda Naam mohbbat By Me 🙏 Shiv kumar Batalvi Saab di Sahkar Rachna 🌹🙏🙏🙏Happy birthday my Heart soul and Ustaad Batlvi saab ji🎂🎂🎁🎁💞💞🌹🌹🙏🙏

  • @keshavsharma8685
    @keshavsharma8685 Před 5 lety +3

    He might be a great poet but not a great personality to follow

    • @MAC-vi7fy
      @MAC-vi7fy Před 5 lety +2

      Why?

    • @keshavsharma8685
      @keshavsharma8685 Před 5 lety

      @@MAC-vi7fy life is too precious to throw away on pyars and muhabbats, which is nothing but infatuation.

  • @SurjeetSingh-kx5wm
    @SurjeetSingh-kx5wm Před 2 měsíci

    Sorry. Poeter not. Poetry. Bawa

  • @singh2278
    @singh2278 Před 5 lety +3

    Referendum 2020 voting November 2020 ch khalistaan and shiv kumar btalvi was good man

    • @rajashekarreddy9859
      @rajashekarreddy9859 Před 5 lety +1

      Well, is voting on Twitter or Facebook 😛📖

    • @Singh-qw6qs
      @Singh-qw6qs Před 5 lety +3

      @Being Engineer bohat khush cancer, drug , water , unemployment , farmers' harassment , demands of huge amount from students, excess charges of electricity di taan koi problem e nai ae.

    • @harshittiwari9373
      @harshittiwari9373 Před 5 lety +1

      @@Singh-qw6qs aho, pakistan vich bhi punjab aa, unse mang ke dikha khalistan

    • @gsing5595
      @gsing5595 Před 5 lety

      bs karo bhosdi deyo bande na marva deyo ainve e ..

    • @adv.kunalgupta4868
      @adv.kunalgupta4868 Před 3 lety

      Khalistaan murdabaad