Jalanadhar Vs Tarn Taran Final Match in Anandpur Sahib Championship By Kabaddi365.com
Vložit
- čas přidán 13. 05. 2014
- Join this channel to get access to perks: bit.ly/3B5oHSA
On 27-03-2013 tournament, one match was played between Jalandhar and Tarantarn teams on sacred part of Punjab in Anandpur Sahib.
Jalandhar had Gurlal Jalalpur, Ravi Alowaal Deriya, Dulla Bagga Pind, Raja Danewal and Nanni Gopalpur as their Raiders. Stoppers were Pala Jalalpur, Sandeep Nangal Ambiya, Gurbinder Pehalwan and Nippa Nal Malka. Tarantarn had raiders like Sukhman Chohla sahib, Rashem, Manna Lalpur, Kala Miyan Wind and stoppers were Arsh Chohla Sahib, Mehtab, Happy Chohla Sahib and Soni.
Both teams had high rated players. People who were present to watch the match, were very excited. It was crowded, ground was packed for viwers. Our team had hard time to get the coverage of this match coz of the tremendous crowd. There are many other interesting facts in this match. To enjoy and get the full view,watch full match by clicking on below given links. Don't forget to share with your friends.
ਦੋਸਤੋ ਗੱਲ ਕਰਦੇ ਹਾਂ ਅਨੰਦਪੁਰ ਸਹਿਬ ਦੀ ਚੈਂਪੀਅਨ ਸ਼ਿਪ ਦੇ ਇਕ ਬਹੁਤ ਹੀ ਅਕਰਸਿਕ ਮੈਚ ਦੀ ਜੋ ਕੇ ਜਲੰਧਰ ਤੇ ਤਰਨਤਾਨ ਦੀਅਾਂ ਟੀਮਾਂ ਵਿਚਕਾਰ 27-3-2013 ਨੂੰ ਗੁਰਾਂ ਦੀ ਚਰਨ ਸੋਹ ਪ੍ਰਾਪਤ ਧਰਤੀ ਅਨੰਦਪੁਰ ਸਹਿਬ ਵਿਚ ਖੇਡਿਆ ਗਿਆ। ਜਲੰਧਰ ਦੀ ਟੀਮ ਵਿਚ ਰੇਡਰ-ਗੁਰਲਾਲ ਜਲਾਲਪੁਰ, ਰਵੀ ਅਲੋਵਾਲ ਢੇਰੀਅਾਂ, ਦੁੱਲਾ ਬੱਗਾ ਪਿੰਡ, ਰਾਜਾ ਦਾਨੇਵਾਲ, ਨੰਨੀ ਗੋਪਾਲਪੁਰ, ਜਾਫੀ-ਪਾਲਾ ਜਲਾਲਪੁਰ,ਸੰਦੀਪ ਨੰਗਲ ਅੰਬੀਅਾਂ, ਗੁਰਬਿੰਦਰ ਪਹਿਲਵਾਨ, ਨਿੱਪਾ ਨੱਲ ਮਾਲਕਾਂ, ਤਰਨਤਾਨ ਦੀ ਟੀਮ ਵਿਚ ਰੇਡਰ-ਸੁਖਮਨ ਚੋ੍ਹਲਾ ਸਹਿਬ, ਰੇਸ਼ਮ, ਮੰਨਾ ਲਾਲਪੁਰ, ਕਾਲਾ ਮੀਅਾਂ ਵਿੰਡ, ਜਾਫੀ-ਅਰਸ਼ ਚੋ੍ਹਲਾ ਸਹਿਬ, ਮਹਿਤਾਬ, ਹੈਪੀ ਚੋਹਲਾ ਸਹਿਬ, ਸੋਨੀ, ਖੇਡ ਰਹੇ ਸਨ।ਦੋਸਤੋ ਦੋਨੋ ਟੀਮਾਂ ਕਬੱਡੀ ਦੇ ਟੌਪ ਦੇ ਖਿਡਾਰੀਅਾਂ ਨਾਲ ਲੈਸ ਸਨ ਤੇ ਦਰਸ਼ਕਾਂ ਵਿਚ ਵੀ ਇਸ ਮੁਕਾਬਲੇ ਨੂੰ ਦੇਖਣ ਲਈ ਬਹੁਤ ਉਤਸਾਹ ਸੀ ਅਤੇ ਬਹੁਤ ਭੀੜ ਹੋਣ ਕਾਰਨ ਸਾਡੀ ਟੀਮ ਨੂੰ ਕਵਰਿਜ ਲਈ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਮੈਚ ਦੇ ਹੋਰ ਵੀ ਰੌਚਿਕ ਪਹਿਲੂ ਦੇਖਣ ਲਈ ਦੇਖੋ ਪੂਰਾ ਮੁਕਾਬਲਾ
ਬੈਸਟ ਕਬੱਡੀ ਮੈਚ ਦੇਖੌ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Facebook Page / kabaddi365
Full Video Channel / kabaddi365f
Best Video Channel / 365kabaddi
#kabaddi365
#kabaddi - Sport
Sukhman vs pala dekhao y hor
ਸੁਖਮਨ ਅਰਸ਼ ਮਾਝੇ ਦੇ ਸ਼ੇਰ ਸੁਖਮਨ ਨਹੀਂ ਭੁੱਲ ਣਾ ਹੀਰਾਂ ਖੋਹ ਲਿਆ ਸਾਥੋਂ ਹੀਰਾਂ 👌🙏🙏
Sukhmn,arsh,manna
Sukhman veer te att c
Match jalandhar ne jit lia par dil sukhman ne jit lia
ਸੁਖਮਨ ਚੋਹਲਾ ਸਾਹਿਬ
Miss you sukhman veer
Dulla and Pala attt
Sachi gall sukhmn di rees ni honi kesse to💪💪
Kawal Johal ਟੀਕੇ ਲਾ ਕਿ ਮਰਿਆ ਸਾਲਾ , ਕਿਹੜਾ ਕਾਰਗਿੱਲ ਦੀ ਲੜਾਈ ਚ ਮਰਿਆ ? ਬਾਕੀ ਸਮਾਨ ਸਾਰੇ ਖਾਂਦੇ ਆ ਪਰ ਦਿਲ ਤੇ ਟੱਟਿਆ ਚ ਜਾਨ ਚਾਹੀਦੀ ਪਚਾਉਣ ਲਈ ਤੇ ਉਹੀ ਨੀ ਸੀ ਓਹਦੇ ਚ 😜
Kuljit Singh fudduva tera tatiya ch hga pani ta tu la k vekh,, kita kdi kug nhi ta loka nu gala krniya
Sukhman di Rees ni honi
sukhman sirra jatt
pala best stoper ever
Maje di shan e sukhman chohla
Mis you sukhman
Cloj fitar Pala sirra jaffi
Dulla siraaa
pala
ਬਹੁਤ ਹੀ ਵਧੀਆ ਮੈਚ।
cameraman nu galat bolan dyee aa tuhanu gharr bethyaa nuu kii ptaaa othe jaa k dekhde rush kinna c fee vii 365 waliyaa ne bahut vdiyaa work kitaa tuhanu gharr bethya nu gallan aundiyaa aa
very good match.thanks for sharing this
Dulla. Pala 🔥🔥💪
Video record karn wale de lakh Lahnat aa
Pala ustad atttttt
ਯਾਰ ਤੁਹਾਡੇ ਕੈਮਰਾ ਮੈਨ ਨੇ ਸਾਰਾ ਸਵਾਦ ਮਾਰ ਦਿੱਤਾ ,,
manpreet kaur g ah mere sawal da jawab dio..?
Paala is the best
dulla pala end ae
ਪ੍ਬੰਧਕਾਂ ਨੂੰ ਕਹੋ ਨੰਬਰ ਸਕਰੀਨ ਉੱਤੇ ਜਰੂਰ ਦਿਖਾਉਣੇ ਚਾਹੀਦੇ ਨੇ।
BALVEER SINGH DULLA BAGGE PINDIYA
Pala ne chika mratiya raidra dya
cameraman nu hun mai kee aakhan. tussi aap hee decide karo , eho jihe bande nu ta match vee nahi vekhan dena chahida. pata nahi kehre siane bande ne isnu camera fara dita. rab rakha
randhir virk sahi kya ...
randhir virk sahii nii keha tu othe rush bahut c fe vii ohnaa ne vdiyaa work kitaa othe jaa k dekhde ki bndaaa c
Mani tey ghoray vAngu dor janda
sirra
Bai ah pale kolo pakistan de team nu jafa kiu ni lagda
nale ah Gurlal ganaur pakistan kolo kade puit kiu ni lainda bai ah bake raider jalander vale hun kiu ni ae raid te .....?
Rajinder Singh jdo 2014 ch Pakistan nl World Cup hoya kabaddi da te pale ne 5 jaffe la ke tractor jittea c shed tenu yad howe te duji gl oh gurlal ghanour ni gurlal jalalpuria aa
7 jaffe la ke jitya c 2013 vich 2012 vich ekam best c oh time v 7 jaffe laye c
Right aa g
punjabi's got everything except discipline........come on guys behave
Match fix ho geya c half time tu bad
😂😂😂 ਅਸੀ ਉਥੇ ਹੀ ਸੀ ਤਰਨਤਾਰਨ ਦੇ ਰੇਡਰ ਰੇਡਾ ਪਾਉਣ ਹਟ ਗਏ ਸੀ
Dulla bagga pind dekho kive kabaddi poda number lyoda
Sukhman ne kabbadi nhi pai
Very bad system
Camera man di behan di fudi ch lun
ਬਾਈ ਕੱਠ ਹੀ ਵਾਲਾ ਸੀ ਲੋਕ ਜੰਗਲੇ ਤੋ ਅੱਧਰ ਆ ਗਏ ਸੀ ਉਥੇ ਹੀ ਸੀ
Sukhman vs pala dekhao y hor
pala