Kapurthala Vs Tarn Taran Semifinal Match in Anandpur Sahib Championship By Kabaddi365.com

Sdílet
Vložit
  • čas přidán 13. 05. 2014
  • Join this channel to get access to perks: bit.ly/3B5oHSA
    On 27-03-2013 in Anandpur Sahib a very interesting match was played between Kapurthala and Tarantarn. Kapurthala had raiders like Bana Dhaliwal, Dulla Surkhpur, Sandeep Surkhpur, Channa Khirawali and Stopper like Sukha Bandal, Channa Betta Wala, Aman Bigli, Tau Togawal. Tarantarn team had Sukhman Chohla Sahib, Rashem, Manna Lalpur and Kala Miya Wind as raiders. They have Arsh Chohla Sahib, Mahitab, Happy Chohla Shahib and Soni as their stoppers.Both teams had top players playing for them. Watch this match for full enjoyment.
    ਦੋਸਤੋ ਗੱਲ ਕਰਦੇ ਹਾਂ ਅਨੰਦਪੁਰ ਸਹਿਬ ਦੀ ਚੈਂਪੀਅਨ ਸ਼ਿਪ ਦੇ ਇਕ ਬਹੁਤ ਹੀ ਅਕਰਸਿਕ ਮੈਚ ਦੀ ਜੋ ਕੇ ਕਪੂਰਥਾਲਾ ਤੇ ਤਰਨਤਾਨ ਦੀਅਾਂ ਟੀਮਾਂ ਵਿਚਕਾਰ 27-3-2013 ਨੂੰ ਗੁਰਾਂ ਦੀ ਚਰਨ ਸੋਹ ਪ੍ਰਾਪਤ ਧਰਤੀ ਅਨੰਦਪੁਰ ਸਹਿਬ ਵਿਚ ਖੇਡਿਆ ਗਿਆ। ਕਪੂਰਥਾਲੇ ਦੀ ਟੀਮ ਵਿਚ ਰੇਡਰ-ਬਾਨਾ ਧਾਲੀਵਾਲ, ਦੁੱਲਾ ਸੁਰਖਪੁਰ, ਸੰਦੀਪ ਸੁਰਖਪੁਰ, ਚੰਨਾ ਖੀਰਾਂਵਾਲਾ, ਜਾਫੀ- ਸੁੱਖਾ ਭੰਡਾਲ, ਚੰਨਾ ਭੇਂਟਾਂ ਵਾਲਾ, ਅਮਨ ਥਿਗਲੀ, ਤਾਉ ਤੋਗਾਵਾਲ, ਤੇ ਤਰਨਤਾਨ ਦੀ ਟੀਮ ਵਿਚ ਰੇਡਰ-ਸੁਖਮਨ ਚੋ੍ਹਲਾ ਸਹਿਬ, ਰੇਸ਼ਮ, ਮੰਨਾ ਲਾਲਪੁਰ, ਕਾਲਾ ਮੀਅਾਂ ਵਿੰਡ, ਜਾਫੀ-ਅਰਸ਼ ਚੋ੍ਹਲਾ ਸਹਿਬ, ਮਹਿਤਾਬ, ਹੈਪੀ ਚੋਹਲਾ ਸਹਿਬ, ਸੋਨੀ, ਖੇਡ ਰਹੇ ਸਨ। ਦੋਸਤੋ ਦੋਨੇ ਟੀਮਾਂ ਵਿਚ ਪੰਜਾਬ ਦੇ ਟੌਪ ਦੇ ਪਲੇਅਰ ਖੇਡ ਰਹੇ ਸਨ ਤੇ ਤੁਸੀਂ ਅਾਪ ਹੀ ਅੰਦਾਜਾ ਲਾ ਸਕਦੇ ਕੇ ਮੁਕਾਬਲਾ ਕਿੰਨਾ ਜਬਰਦਸਤ ਹੋਵੇਗਾ।
    ਬੈਸਟ ਕਬੱਡੀ ਮੈਚ ਦੇਖੌ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    #kabaddi365
    #kabaddi
  • Sport

Komentáře • 89