Baba Sukhchain Das Lions Club Shahkot Vs New Millennium Abbotsford Club Sangrur (Banpohra)

Sdílet
Vložit
  • čas přidán 19. 05. 2014
  • Join this channel to get access to perks: bit.ly/3B5oHSA
    In series of best matches, today we are bringing you another magnetic match which was played in Sangrur between Baba Sukhchain Das Lion Kabaddi Club Shahkot and New Millennium Abbotsford Kabaddi Club Sangrur on 7-1-2014.
    Baba Sukhchain Das Lion Kabaddi Club Shahkot team had Dulla Bagga Pind, Bhura Bagga Pind, Sandeep Ludhar, Sandeep Nangal Ambiya, ravi Alowal, Pala Jajalpur and Yaad Kotli were playing. New Millennium Abbotsford Kabaddi Club Sangrur team had players like Gaggi Khirawali, Sillu Hariyana, Rinku Chanadi, Karen Khamano, Mangi Bagga Pind, Khushi Didba, Darshan Didba, Satti Didba and Parveen Haryana.
    All the familiar and top players were playing in this match. Match had become really appealing because of all of these striking players.
    The best and dynamite part of this match was that five players were picked as the toppers. To see this electrifying match go to our you tube channel. If you like, don't forget to share, comment and like. Stay tuned with us for upcoming best matches series.
    ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਇਕ ਹੋਰ ਸਿਰੇ ਦਾ ਮੁਕਾਬਲਾ ਜੋ ਕੇ ਬਾਬਾ ਸੁਖਚੈਨ ਦਾਸ lion ਕਬੱਡੀ ਕਲੱਬ ਸਾਹਕੋਟ ਤੇ ਨਿੳੂ ਮਿਲੇਨੀਅਮ ਅੈਂਬਸਫੋਰਡ ਕਬੱਡੀ ਕਲੱਬ ਸੰਗਰੂਰ ਦੀਆਂ ਟੀਮਾਂ ਦਰਮਿਅਾਨ ਬਨਭੋਰਾ [ਸੰਗਰੂਰ] ਵਿਚ 7-1-2014 ਨੂੰ ਖੇਡਿਆ ਗਿਆ। ਬਾਬਾ ਸੁਖਚੈਨ ਦਾਸ lion ਕਬੱਡੀ ਕਲੱਬ ਸਾਹਕੋਟ ਦੀ ਟੀਮ ਵਿਚ ਦੁੱਲਾ ਬੱਗਾ ਪਿੰਡ, ਭੂਰਾ ਬੱਗਾ ਪਿੰਡ, ਸੰਦੀਪ ਲੁੱਧਰ, ਸੰਦੀਪ ਨੰਗਲ ਅੰਬੀਅਾਂ,ਰਵੀ ਅਾਲੋਵਾਲ, ਪਾਲਾ ਜਲਾਲਪੁਰ, ਯਾਦ ਕੋਟਲੀ, ਤੇ ਨਿੳੂ ਮਿਲੇਨੀਅਮ ਅੈਂਬਸਫੋਰਡ ਕਬੱਡੀ ਕਲੱਬ ਸੰਗਰੂਰ ਦੀ ਟੀਮ ਵਿਚ ਗੱਗੀ ਖੀਰਾਂਵਾਲੀ, ਸੀਲੂ ]ਹਰਿਅਾਣਾ, ਰਿੰਕੂ ਝਨੇੜੀ, ਕਰਨ ਖਮਾਣੋ, ਮੰਗੀ ਬੱਗਾ ਪਿੰਡ, ਖੁਸੀ ਦਿੜ੍ਹਬਾ, ਦਰਸਨ ਦਿੜ੍ਹਬਾ,ਸੱਤੀ ਦਿੜ੍ਹਬਾ, ਪ੍ਰਵੀਨ ਹਰਿਅਾਣਾ , ਇਸ ਸਮੇਂ ਦੇ ਟੌਪ ਦੇ ਪਲੇਅਰ ਖੇਡ ਰਹੇ ਸਨ ਤੇ ਇਹ ਅੰਦਾਜਾ ਤੁਸੀਂ ਅਾਪ ਹੀ ਲਾ ਸਕਦੇ ਕੇ ਮੈਚ ਕਿੰਨਾ ਜਬਰਦਸਤ ਹੋਵੇਗਾ। ਦੋਸਤੋ ਇਸ ਮੈਚ ਵਿਚ ਇਕ ਹੋਰ ਦਿਲਚਸਪ ਘਟਨਾ ਇਹ ਸੀ ਕਿ ਪੰਜ ਖਿਡਾਰੀਅਾਂ ਨੂੰ ਬੈਸਟ ਕੱਡਿਆ ਗਿਆ ਤੇ ਮੁਕਾਬਲੇ ਦੇ ਹੋਰ ਵੀ ਰੌਚਿਕ ਪਹਿਲੂ ਦੇਖਣ ਲਈ ਦੇਖੋ ਪੂਰਾ ਮੈਚ ਤੇ ਜੇ ਮੈਚ ਪਸੰਦ ਅਾਇਆ ਤਾਂ share,comment ਤੇ like ਜਰੂਰ ਕਰਨਾ...
    ਬੈਸਟ ਕਬੱਡੀ ਮੈਚ ਦੇਖੌ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Facebook Page / kabaddi365
    Full Video Channel / kabaddi365f
    Best Video Channel / 365kabaddi
    #kabaddi365
    #kabaddi
  • Zábava

Komentáře • 57