Dirba Pind Vs Fakkar Jhanda Best Match in Sardulgarh (Mansa) By Kabaddi365.com

Sdílet
Vložit
  • čas přidán 10. 09. 2014
  • Join this channel to get access to perks: bit.ly/3B5oHSA
    In series of best matches today we are bringing you tournament of Sardulgarh (Mansa) which was played between Dirba Pind and Fakkar Jhanda teams on 28-12-2013.
    DIrba Pind team had Sandeep Ludhar, Dulla Bagga Pind, Raj Jakhepal, Baniya players playing for them. On other hand Fakkar Jhanda team had Baljeet Doctor Kaulke, Khushi Dugga, Hinda Fakkar Jhanda, harjeet Fakkar Jhanda were playing in their teams.
    To watch this interesting match cick on below given links......
    ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਸਰਦੂਲਗੜ੍ਹ (ਮਾਨਸਾ) ਕਬੱਡੀ ਟੂਰਨਾਂਮੈਂਟ ਦਾ ਇਹ ਮੈਚ ਜੋ ਕਿ ਦਿੜ੍ਹਬਾ ਪਿੰਡ ਤੇ ਫੱਕਰਝੰਡਾ ਦੀਆਂ ਟੀਮਾਂ ਦਰਮਿਆਨ ਮਿਤੀ 28-12-2013 ਨੂੰ ਖੇਡਿਆ ਗਿਆ। ਦਿੜ੍ਹਬਾ ਪਿੰਡ ਦੀ ਟੀਮ ਵਿਚ ਸੰਦੀਪ ਲੁੱਧਰ,ਦੁੱਲਾ ਬੱਗਾ ਪਿੰਡ,ਰਾਜ ਜਖੇਪਲ,ਬਣੀਆ ਤੇ ਫੱਕਰਝੰਡਾ ਦੀ ਟੀਮ ਵਿਚ ਬਲਜੀਤ ਡਾਕਟਰ ਕਾਲੋਕੇ,ਖੁਸ਼ੀ ਦੁੱਗਾਂ,ਹਿੰਦਾ ਫੱਕਰਝੰਡਾ,ਹਰਜੀਤ ਫੱਕਰਝੰਡਾ ਨੋ ਇਹ ਖਿਡਾਰੀ ਖੇਡ ਰਹੇ ਸਨ।ਦੋਸਤੋ ਦੇਖਦੇ ਹਾਂ ਮੈਚ ਕਿ ਦੋ ਬੈਸਟ ਟੀਮਾਂ ਵਿਚੋਂ ਕਿਹੜੀ ਟੀਮ ਬਾਜੀ ਮਾਰਦੀ ਹੈ।
    ਬੈਸਟ ਕਬੱਡੀ ਮੈਚ ਦੇਖੋ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Best Video Channel:- / 365kabaddi
    Facebook Page:- / kabaddi365
    Full Video Channel:- / kabaddi365f
    #kabaddi365
    #kabaddi
  • Sport

Komentáře • 55