Daudhar Vs Bagga Pind Best Match in Raikot (Ludhiana) By Kabaddi365.com

Sdílet
Vložit
  • čas přidán 25. 06. 2014
  • Join this channel to get access to perks: bit.ly/3B5oHSA
    One very interesting match was played in Raikot on 24-12-2013 between Daudhar Vs Bagga Pind. Doudhar team had Channa Betawala, Gagan Jogewal, Varinder Doudhar, Guru Daoudhar, Peeta Daudhar and Bagga Pind had Sandeep Nangal Ambiya, Tinda Parchiya, Mangi Bagge Pind, Dulla Bagge Pind, Bhura Bagge Pind players playing for their own teams.
    These players does not need any explanation, so without any further delay lets watch this ironic match. Don't forget to share, comment and like. Cheers !!!!
    ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਪੰਜਾਬ ਦੇ ਮਸ਼ਹੂਰ ਕਬੱਡੀ ਕੱਪ ਰਾਏਕੋਟ, ਦਾ ਇਹ ਮੈਚ ਜੋ ਕਿ ਦੋਧਰ ਤੇ ਬੱਗੇ ਪਿੰਡ ਦੀਆਂ ਟੀਮਾਂ ਦਰਮਿਆਨ ਤੇ 24-12-2013 ਨੂੰ ਖੇਡਿਆ ਗਿਆ।ਦੋਧਰ ਦੀ ਟੀਮ ਵਿਚ ਚੰਨਾ ਭੇਟਾਂਵਾਲਾ, ਗਗਨ ਜੋਗੇਵਾਲ, ਵਰਿੰਦਰ ਦੋਧਰ, ਗੁਰੁ ਦੋਧਰ, ਪੀਤਾ ਦੋਧਰ, ਤੇ ਬੱਗੇ ਪਿੰਡ ਦੀ ਟੀਮ ਵਿਚ ਸੰਦੀਪ ਨੰਗਲ ਅੰਬੀਆਂ, ਤਿੰਦਾ ਪਰਚੀਆਂ, ਮੰਗੀ ਬੱਗੇ ਪਿੰਡ, ਦੁੱਲਾ ਬੱਗੇ ਪਿੰਡ, ਭੂਰਾ ਬੱਗੇ ਪਿੰਡ, ਇਹ ਸਾਰੇ ਟੌਪ ਦੇ ਖਿਡਾਰੀ ਖੇਡ ਰਹੇ ਸਨ।ਦੋਸਤੋ ਮੈਨੂੰ ਲਗਦਾ ਹੋਰ ਬਹੁਤੀਆਂ ਗੱਲਾਂ ਕਰਨ ਦਾ ਕੋਈ ਫਾੲਿਦਾ ਨੀ, ਦੇਖਦੇ ਹਾਂ ਮੈਚ ਕਿ ਦੋ ਬੈਸਟ ਟੀਮਾਂ ਵਿਚੋਂ ਕਿਹੜੀ ਟੀਮ ਬਾਜੀ ਮਾਰਦੀ ਹੈ।
    ਬੈਸਟ ਕਬੱਡੀ ਮੈਚ ਦੇਖੌ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Best Video Channel:- / 365kabaddi
    Facebook Page:- / kabaddi365
    Full Video Channel:- / kabaddi365f
    #kabaddi365
    #kabaddi
  • Sport

Komentáře • 61