ਪੱਠੇ ਵੱਡਣ ਵਾਲੀ ਦਾਤਰੀ ਨਾਲ ਸਰੀਰਕ ਦਰਦਾਂ ਠੀਕ ਹੁੰਦੀਆਂ ਹਨ । ਨਿੰਮ ਸੁੱਕ ਗਈ Banga - Gobindpur ~ Nawanshahr 05

Sdílet
Vložit
  • čas přidán 19. 03. 2024
  • Google Location : maps.app.goo.gl/BjefsHwSiCL9g...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 223

  • @NishanSinghAustralia
    @NishanSinghAustralia  Před 4 měsíci +14

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @charanjitsingh4388
    @charanjitsingh4388 Před 4 měsíci +29

    ਵਾਹਿਗੁਰੂ ਜੀ ਮੇਹਰ ਕਰੋ ਜੀ । ਘਰ ਬੈਠਿਆਂ ਨੂੰ ਹੀ ਸੋਹਣੇ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਹਨ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ।

  • @amreekkaur4136
    @amreekkaur4136 Před 4 měsíci +4

    ਸਿੰਘ ਸਾਹਿਬ ਵੀਰ ਜੀ ਇਹ ਗੁਰਦੁਆਰਾ ਸਾਡੇ ਨੇੜੇ ਹੈ ਜੋ ਗੁਰੂ ਵਿੱਚ ਸ਼ਰਧਾ ਰੱਖ ਕੇ ਆਉਂਦੇ ਹਨ ਸਭ ਠੀਕ ਹੋ ਕੇ ਜਾਂਦੇ ਹਨ

  • @sukhjitsingh5514
    @sukhjitsingh5514 Před 4 měsíci +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @user-kv1mb3we2f
    @user-kv1mb3we2f Před 4 měsíci +10

    ਸਤਿਗੁਰ ਜੀ ਸਮਰਥ ਹਨ ਪਰਮਾਤਮਾ ਦਾ ਰੂਪ ਹਨ ਕੁਝ ਵੀ ਉਲਟ ਨਹੀਂ ਕਰਦੇ ਜੋ ਕੁਝ ਕਰਦੇ ਨੇ ਠੀਕ ਕਰਦੇ ਹਨ ਕੁਦਰਤ ਨੂੰ ਬਣਾਉਣ ਵਾਲੇ ਹਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @KuldeepSingh-cx2iq
    @KuldeepSingh-cx2iq Před 4 měsíci +7

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਿਹ ਜੀ ਬਹੁਤ ਵਧੀਆ ਜਾਣਕਾਰੀ ਦੇਣ ਦੇ ਲਈ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਬਹੁਤ ਸ਼ਲਾਘਯੋਗ ਕਦਮ ਹੈ ਜੀ ਪਿੰਡ ਦੋਸਾਂਝ ਮੋਗਾ ।।

  • @narinderkour4478
    @narinderkour4478 Před 3 měsíci +3

    ਧੰਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾਤਾ ਜੀ ਬਖ਼ਸ਼ ਲੈ ਦਾਤਾ ਜੀ ❤

  • @user-wz7ok7ly5m
    @user-wz7ok7ly5m Před 3 měsíci +1

    Dhan dhan satguru Shri Guru har Krishan ji sahib ji maharaj ji waheguru ji waheguru ji waheguru ji waheguru 🎉🎉🎉🎉👏👏🎉👏👏

  • @Gtgaming864
    @Gtgaming864 Před 3 měsíci +1

    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਜਥੇਦਾਰ ਸਾਹਿਬ ਜੀ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਸਦਾ ਅੰਗ ਸੰਗ ਸਹਾਈ ਹੋਣਾ ਆਪਣੇ ਖਾਲਸੇ ਦੀ ਹਮੇਸ਼ਾ ਚੜਦੀ ਕਲਾ ਕਰਨਾ ਜੀ🙏💐🙏💐🙏💐🙏💐

  • @MotiLal-qj9sp
    @MotiLal-qj9sp Před 4 měsíci +3

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋਂ ਘਰ ਬੈਠੇ ਹੀ ਗੁਰੂ ਧਾਮਾ ਦੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਹੋ ਆਪ ਜੀ ਨੂੰ ਅਤੇ ਪੂਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🙏🌹🙏🌹🙏🌹🙏🌹🙏

  • @JOHALDESIWEB
    @JOHALDESIWEB Před 4 měsíci +5

    ਵਾਹਿਗੁਰੂ ਜੀ ਬਿਲਕੁਲ ਠੀਕ ਕਿਹਾ ਤੁਸੀਂ,, ਸਾਡੇ ਪਰਿਵਾਰ ਤੇ ਵੀ ਇਹੀ ਬਖਸ਼ਿਸ਼ ਹੈ ਦਾਤਰੀ ਨਾਲ ਫਾਡਾ ਕਰਨ ਦੀ ਪਰ ਅਸੀਂ ਸਿਰਫ ਚੁਕ ਅਤੇ ਵਲ ਦਾ ਹੀ ਇਲਾਜ ਕਰਦੇ ਹਾਂ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਨਾਲ ਪਿੰਡ ਮੀਆਂਵਿੰਡ ਖਡੂਰ ਸਾਹਿਬ

  • @SukhaSingh-ol7rs
    @SukhaSingh-ol7rs Před 4 měsíci +10

    ਸਾਰੇ ਗੁਰਦੁਆਰਿਆਂ ਤੇ ਇੱਕ ਕਿਤਾਬ ਲਿਖ ਦੇਵੋ ਤਾਂ ਕਿ ਪਤਾ ਲੱਗੇ ਕਿਸ ਪਿੰਡ ਵਿੱਚ ਗੁਰੂ ਸਾਹਿਬ ਦੇ ਅਸਥਾਨ ਹਨ

    • @rajinderbhogal9280
      @rajinderbhogal9280 Před 4 měsíci

    • @MotiLal-qj9sp
      @MotiLal-qj9sp Před 4 měsíci

      ਸਹੀ ਕਿਹਾ ਵੀਰ ਜੀ ਸਿੱਖ ਸੰਗਤਾਂ ਇਸਤਰ੍ਹਾਂ ਗੁਰੂ ਧਾਮਾ ਦੀ ਜਾਣਕਾਰੀ ਮਿਲੇ ਗੀ

    • @charanjitkaur8450
      @charanjitkaur8450 Před 3 měsíci

      Kethay veer ji

  • @JarnailSingh-bx9oo
    @JarnailSingh-bx9oo Před 4 měsíci +3

    Dhan Dhan Dhan Satguru Sri Guru Hargobind Sahib Ji 🙏🙏🙏

  • @gurjeetboparai62
    @gurjeetboparai62 Před 4 měsíci +8

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @Jps64ਜੇਪੀਐਸ
    @Jps64ਜੇਪੀਐਸ Před 4 měsíci +7

    🙏 ਵਾਹਿਗੁਰੂ ਜੀ 🙏 ::::::::::::::::::: ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਖਾਲਸਾ ਨਿਸ਼ਾਨ ਸਿੰਘ ਜੀ :::::ਵਾਕਿਆ ਹੀ ਨਿਸ਼ਾਨ ਛੱਡਦੇ ਜਾ ਰਹੇ ਹੋ ਗੁਰੂ ਦੀ ਤਵਾਡੇ ਤੇ ਕ੍ਰਿਪਾ ਹੈ ਜੀ ਬਹੁਤ ਲਹਿਜੇ ਨਾਲ ਇਤਿਹਾਸ ਦੀ ਜਾਣਕਾਰੀ ਦਸਦੇ ਹੋ ਜੀ 🙏 ❤️‍🩹💓🌹👌💛👍✝️⚛️☪️🪯

  • @pb65-mohali86
    @pb65-mohali86 Před 4 měsíci +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @harbanssingh3247
    @harbanssingh3247 Před 4 měsíci +5

    Near about 50 years ago. My mother was suffering from pain so we visited Gobind pur 4 times and she was cured.

  • @gurwantsandhu2699
    @gurwantsandhu2699 Před 4 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @soniitaly1161
    @soniitaly1161 Před 4 měsíci +6

    ਸਤਿ ਸ੍ਰੀ ਅਕਾਲ ਬਾਬਾ ਜੀ ਨੰਨੂਆ ਪਰਿਵਾਰ ਦੇ ਵੰਸ਼ ਵਿਚੋ ਪਿੰਡ ਲਸਾੜਾ ਫਿਲੋਰ ਤੋ ਨਵਾਂਸ਼ਹਿਰ ਰੋਡ ਤੇ ਵੀ ਰਹਿੰਦੇ ਹਨ
    ਉਹ ਵੀ ਦਾਤੀ ਵਾਲੀ ਸੇਵਾ ਕਰਦੇ ਹਨ

  • @onkarsinghpurewal990
    @onkarsinghpurewal990 Před 4 měsíci +2

    ਸਿੰਘ ਸਾਹਿਬ ਜੂੀ ਬਾਹੁਤ ਵਾਧੀਆ ਜਾਣਕਾਰੀ ਦਿਤੀ ਹੈ ॥ ਧੰਨਵਾਦ🙏॥

  • @JasveerSingh-ji4sl
    @JasveerSingh-ji4sl Před 4 měsíci +3

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏

  • @user-wz7ok7ly5m
    @user-wz7ok7ly5m Před 3 měsíci

    Dhan dhan satguru Shri Guru har Rai ji sahib ji maharaj ji sahib ji

  • @jasveerkaur4219
    @jasveerkaur4219 Před 4 měsíci +5

    🙏🙏waheguru ji ka khalsa Waheguru ji ki fateh 🙏 🙏

  • @user-wz7ok7ly5m
    @user-wz7ok7ly5m Před 3 měsíci

    Dhan dhan satguru Shri Guru har Govind Sahib Ji Maharaj ji Maharaj

  • @rajwantkaur1553
    @rajwantkaur1553 Před 6 dny

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻

  • @GurwinderSingh-zi4fd
    @GurwinderSingh-zi4fd Před 4 měsíci +9

    ਗੁਰ ਫਤਿਹ ਪ੍ਰਵਾਨ ਹੋਵੇ, ਬਾਬਾ ਜੀ,

  • @afser5628
    @afser5628 Před 4 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਇਤਿਹਾਸ ਦੱਸਿਆ ਜੀ ਬਿਲਕੁਲ ਸੱਚਾਈ ਹੈ ਜੀ ਗੁਰ ਬਿਨ ਪੁਰ ਵਾਲੇ ਗੁਰਦੁਆਰਾ ਸਾਹਿਬ ਦਰਦਾਂ ਦੇ ਰੋਗ ਬਿਲਕੁਲ ਠੀਕ ਹੋ ਜਾਂਦੇ ਨੇ ਇਕ ਗੁਰਦੁਆਰਾ ਸਾਹਿਬ ਸਾਡੇ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਹੈ ਵਾਹਿਗੁਰੂ ਜੀ

  • @hsgill4083
    @hsgill4083 Před 4 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਨਿਸ਼ਾਨ ਸਿੰਘ ਖਾਲਸਾ ਜੀ ਆਪ ਜੀ ਬਹੁਤ ਹੀ ਸ਼ਾਲਾਘਾ ਯੋਗ ਉੱਤਮ ਕਰ ਰਹੇ ਹੋਰ ਆਪ ਜੀ ਬਹੁਤ ਬਹੁਤ ਧੰਨਵਾਦ ਜੀ

  • @suff2muffins341
    @suff2muffins341 Před 4 měsíci +5

    Shabash ਥੋਡੇ sikho ਕੋਈ boota ਰਹਿਣ ਨ੍ਹੀ ਦੇਣਾ marble layee ਜਾਓ ese ਤਰਾਂ thodi jad ਵੀ sukk ਜਾਵੇਗੀ

  • @gursewaksamra8129
    @gursewaksamra8129 Před 4 měsíci +3

    ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ❤

  • @balwinderpadda2311
    @balwinderpadda2311 Před 3 dny

    ਵਾਹਿਗੁਰੂ ਜੀ ❤❤

  • @sukhgill3800
    @sukhgill3800 Před 4 měsíci +1

    Waheguru waheguru waheguru waheguru waheguru waheguru waheguru ji 🙏

  • @Mika786moga
    @Mika786moga Před 4 měsíci +1

    ਮੇਰੇ ਵੀ ਬਾਹਾਂ ਵਿਚ ਵੀ ਬਹੁਤ ਜਿਆਦਾ ਅਕੜਨ ਤੇ ਦਰਦ ਆ ਮੈ ਜਾਵਾਂਗਾ ਮੈਨੂੰ ਜਕੀਨ ਹੈ ਇਸ ਵਾਹਿਗੁਰੂ,,ਜੀ

  • @my_activity714
    @my_activity714 Před 4 měsíci

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤

  • @narinderkour4478
    @narinderkour4478 Před 3 měsíci +1

    ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਦਸਨ ਵਾਸਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ❤

  • @avtaarsingh8950
    @avtaarsingh8950 Před 4 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @gurbachansingh7116
    @gurbachansingh7116 Před 4 měsíci

    Guru.nanak PATSAH.MEHAR KARN AAP UTE WERY.GUD WORK BHAI NIRMAL.SINGH JI

  • @sidhumusicsm8056
    @sidhumusicsm8056 Před 4 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @gurinderphotographypb12
    @gurinderphotographypb12 Před 4 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gopalsinghchauhan8624
    @gopalsinghchauhan8624 Před 4 měsíci +2

    ਵਾਹਿ ਗੁਰੂ ਵਾਹਿ ਗੁਰੂ

  • @baljinderkaur7473
    @baljinderkaur7473 Před 3 měsíci

    Satnam waheguru ji 🙏🙏🙏🙏🙏🙏

  • @SandeepKaur-vg7cu
    @SandeepKaur-vg7cu Před 4 měsíci +1

    👏 WaheGuru Ji ka Khalsa WaheGuru Ji ki Fateh

  • @ss.27
    @ss.27 Před 4 měsíci

    Dhan Guru Pita Sahib Sri Guru Hargobind Sahib G Maharaj

  • @LakhwinderSingh-ov2ng
    @LakhwinderSingh-ov2ng Před 4 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @LovedeepSingh-ew4bj
    @LovedeepSingh-ew4bj Před 4 měsíci +3

    ਵਾਹਿਗੁਰੂ ਜੀ॥

  • @jellysinghgarcha
    @jellysinghgarcha Před 4 měsíci

    bhai saab ahh sare gurughar mere local ne , bahut bahut sukrana tuhada pardes ch baithea nu darshan karwa dite .

  • @gopalsinghchauhan8624
    @gopalsinghchauhan8624 Před 4 měsíci

    ਵਾਹਿ ਗੁਰੂ ਸਾਹਿਬ ਜੀ

  • @GurmeetSingh-yb6zi
    @GurmeetSingh-yb6zi Před 4 měsíci +1

    ਵਾਹਿਗੁਰੂ ਤੇਰਾ ਸ਼ੁਕਰ ਹੈ।

  • @preetkaur-qn8ed
    @preetkaur-qn8ed Před 4 měsíci

    waheguru g

  • @suchasingh5202
    @suchasingh5202 Před 4 měsíci +1

    Satnam shri waheguru ji

  • @ss.27
    @ss.27 Před 4 měsíci

    Dhan Guru Pita Sahib Sri Guru Har Rai Sahib G Maharaj

  • @amritkaur389
    @amritkaur389 Před 4 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ ਕਰੋ ਜੀ

  • @lalitasharma3858
    @lalitasharma3858 Před 3 měsíci

    Jai Guru Ji Shukrana Guru Ji ❤🙏🙏

  • @GurdevSingh-hk6nu
    @GurdevSingh-hk6nu Před 4 měsíci

    Dhan dhan shri guru hargobind sahib ji

  • @SohanSinghkhalsa290
    @SohanSinghkhalsa290 Před 4 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @user-iv9kj3fv8g
    @user-iv9kj3fv8g Před 7 dny

    Waheguru ji

  • @prince_gaming7840
    @prince_gaming7840 Před 4 měsíci +1

    ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ🌹🌹🌹🌹🌹🌹🌹🌹🌹

  • @sukhjindersingh1119
    @sukhjindersingh1119 Před 4 měsíci

    Baba nishan singh ji good views for village gobindpur nawanshar thanks

  • @user-cv6hx6np2c
    @user-cv6hx6np2c Před 4 měsíci

    Waheguru ji Tanda waheguru ji waheguru waheguru 🙏🙏❤️🎉🎉

  • @preetpajetta9030
    @preetpajetta9030 Před 4 měsíci +1

    My home town , Banga used to go Shri Charan Kanwal Sahib everyday was studying in school next to Gurudware Sahib .

  • @GurpalsinghGurpal-fx8jw
    @GurpalsinghGurpal-fx8jw Před 4 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏❤❤

  • @tarlochankhatkar7947
    @tarlochankhatkar7947 Před 4 měsíci

    Waheguru ji ka Khalsa waheguru ji ki Fateh

  • @Mangalsingh-bf4ff
    @Mangalsingh-bf4ff Před 4 měsíci

    ਵਾਹਿਗੁਰੂ ਜੀ

  • @user-yx1mi3rj5v
    @user-yx1mi3rj5v Před 4 měsíci

    ਵੀਰ ਜੀ ਧੰਨਵਾਦ ਮੇਰੇ ਇਲਾਕੇ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

  • @ManjinderKaur-rk8id
    @ManjinderKaur-rk8id Před 4 měsíci

    Ho sakda waheguru ji

  • @user-zp6uj9rk5x
    @user-zp6uj9rk5x Před 4 měsíci

    Waheguru ji ka khalsa waheguru ji ki fteh

  • @gurkiratkaler6391
    @gurkiratkaler6391 Před 3 měsíci

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣਾ ਜੀ

  • @amriksingh8506
    @amriksingh8506 Před 4 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Nishantsibgh
    @Nishantsibgh Před 4 měsíci +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @rhinosingh3235
    @rhinosingh3235 Před 4 měsíci

    WAHEGURU JI

  • @kanwaljeetsingh4812
    @kanwaljeetsingh4812 Před 4 měsíci

    🙏🙏 waheguru ji ka Khalsa waheguru ji ki Fateh 🙏🙏

  • @kashishjassal4376
    @kashishjassal4376 Před 4 měsíci

    ❤❤❤❤❤Waheguru ji Waheguru ji Waheguru ji Waheguru ji Waheguru ji 🌹 ♥️ 🤲 🙏

  • @ManjitSingh-vd3eg
    @ManjitSingh-vd3eg Před 4 měsíci

    ਵਾਹਿਗੁਰੂ ਭਲੀ ਕਰੇ ਜੀ

  • @user-gd9pp9hy2r
    @user-gd9pp9hy2r Před 3 měsíci

    Waheguru waheguru waheguru waheguru waheguru Jio 💚🙏🙏 From Advocate GS Khaira ☝️☝️✍️✍️💯

  • @shawindersingh6931
    @shawindersingh6931 Před 4 měsíci +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @musicsurendersingh1118
    @musicsurendersingh1118 Před 4 měsíci

    Waheguru mehr kare malve val jarur aaeo naale aap ji naal mel ho jaange

  • @Randhawa0808
    @Randhawa0808 Před 4 měsíci

    ਵਾਹਿਗੁਰੂ ਜੀ 🙏🏻🙏🏻🌹🌹

  • @GurpreetGh-uv2bw
    @GurpreetGh-uv2bw Před 3 měsíci

    Very nice je Waheguru je Thank you je

  • @user-fr2bf8ut6y
    @user-fr2bf8ut6y Před 4 měsíci

    Wahe guru ji

  • @user-jy7vs6jp3o
    @user-jy7vs6jp3o Před 3 měsíci

    Dhan dhan Shri Guru Hargobind Singh Ji Maharaj ji👏👏👏👏

  • @lalsingh2724
    @lalsingh2724 Před 4 měsíci

    ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂ ਤੇ

  • @gillm8742
    @gillm8742 Před 4 měsíci

    Dhan Dhan Baba Shri Chand Ji my Pind Daulatpur 🙏🏻🥰

  • @chanansingh3928
    @chanansingh3928 Před 4 měsíci

    Waheguru Ji

  • @karamjitdhaliwal6182
    @karamjitdhaliwal6182 Před 4 měsíci +2

    Waheguru ji 🙏

  • @gurtejkaur6431
    @gurtejkaur6431 Před 4 měsíci

    Waheguru ji mehar karan

  • @bindersingh1452
    @bindersingh1452 Před 4 měsíci +1

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @harrydhesi7388
    @harrydhesi7388 Před 4 měsíci

    Bhai Sahib ji,aap Ji har roz navain asthana de darshan karvaunde ho,bohat bohat dhanwaad.we live in Calgary Canada.we wait everyday for your new episode.Thanks again.

  • @jagdishkaur4198
    @jagdishkaur4198 Před 4 měsíci

    Waheguru Ji ka khalsa waheguru Ji ki fateh 🙏🙏🙏🙏🙏💐💐

  • @user-xi1fj6jr8z
    @user-xi1fj6jr8z Před 4 měsíci

    Wahegur ji

  • @narinderkaur8040
    @narinderkaur8040 Před 4 měsíci

    Waheguru ji ka khalsa waheguru ji ki fateh veer ji 🙏

  • @balrajsingh4182
    @balrajsingh4182 Před 4 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Amritsidhu1002
    @Amritsidhu1002 Před 4 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @NarinderKaur-lf1ov
    @NarinderKaur-lf1ov Před 3 měsíci

    Waheguru ji ♥️🙏🙏🙏🙏

  • @user-op5vi1pl4p
    @user-op5vi1pl4p Před 4 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @RangitSinghHarike-uy7md
    @RangitSinghHarike-uy7md Před 3 měsíci

    ਸਤਿਗੁਰ ਪੂਰਾ ਉਹ ਕੁਝ ਕਰ ਸਕਦਾ ਜ਼ੋ ਆਮ ਦੁਨੀਆਂ ਨਹੀਂ ਕਰ ਸਕਦੇ।। ਧੰਨ ਧੰਨ ਗੁਰ ਹਰਗੋਬਿੰਦ ਸਾਹਿਬ ਜੀ।।

  • @shaminderkaur8087
    @shaminderkaur8087 Před 2 měsíci

    Waheguru ji 🙏🙏🙏🙏

  • @gurmailsingh3766
    @gurmailsingh3766 Před 4 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @swaransingh483
    @swaransingh483 Před 4 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @SandeepSingh-qs3fb
    @SandeepSingh-qs3fb Před 4 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ajmerthandi2544
    @ajmerthandi2544 Před 4 měsíci +1

    Gurudwara sahib,Khalsa High school and SN College. My school and college in Banga have lot of good memories .Thanks.