ਬੰਦੀ ਛੋੜ ਦਾਤਾ ਜੀ ਦਾ 52 ਕਲੀਆਂ ਵਾਲਾ ਚੋਲਾ । ਬੰਦੀ ਛੋੜ ਦਿਵਸ । Diwali | Ghudhani Kalan 🙏 Please Share 🙏

Sdílet
Vložit
  • čas přidán 30. 10. 2021
  • Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 1,1K

  • @NishanSinghAustralia
    @NishanSinghAustralia  Před 2 lety +95

    * ਨਵੀਆਂ ਵੀਡੀਓ ਹੁਣ ਸਿਰਫ CZcams ਚੈਂਨਲ Nishan Singh Australia ਤੇ * ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    Click below to subscribe:👇👇👇👇👇 czcams.com/users/NishanSinghAustralia
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @prabhsangha9923
      @prabhsangha9923 Před 2 lety +6

      Bhai saab ji waheguru ji ka khalsa waheguru ji ki Fateh benti ha ji gurdwara data bandi chhod kila gwalior to nagar kirtan aa reha ha ji ajj raat da vishraam ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ ਹੈ ਜੀ ਖਾਲਸਾ ਜੀ ਦਰਸ਼ਨ ਦੇਣਾ ਜੀ

    • @jasbirkaurmalhi4968
      @jasbirkaurmalhi4968 Před 2 lety +1

      Thanks 🙏

    • @jasbirkaurmalhi4968
      @jasbirkaurmalhi4968 Před 2 lety +1

      🙏🙏🙏🙏🙏❤️🙏

    • @NishanSinghAustralia
      @NishanSinghAustralia  Před 2 lety

      @@prabhsangha9923 ਦਾਸ ਹੁਣ ਇਸ ਇਲਾਕੇ ਵਿੱਚ ਨਹੀਂ ਹੈ ਜੀ 🙏🙏

    • @jagjitsingh3322
      @jagjitsingh3322 Před 2 lety +3

      ਬਾਬਾ ਨਿਸਾਨ ਸਿੰਘ ਜੀ ਘੁਡਾਣੀ ਕਲਾਂ ਤੋ (10 ਕਿਲੋਮੀਟਰ) ਅੱਗੇ ਸਿਆੜ ਪਿੰਡ ਹੈ ਉਸ ਅਸਥਾਨ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਘੋੜਾ ਸਹੀਦ ਹੋਇਆ ਸੀ। ਇਹ ਉਹ ਘੋੜਾ ਹੈ ਜਿਸ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਜੰਗਾ ਲੜੀਆ ਨੇ।

  • @sarbjeetsingh6198
    @sarbjeetsingh6198 Před 2 lety +71

    ਵਾਹਿਗੁਰੂ ਜੀ ਜਿਵੇਂ 52 ਰਾਜਿਆਂ ਨੂੰ ਬੰਦੀ ਕਾਨੋਂ ਤੋਂ ਮੁਕਤ ਕਰਵਾਇਆ ਸੀ ਸਾਡੇ ਮਨ ਬਚੇ ਨੂੰ ਪੰਜ ਚੋਰਾਂ ਤੋਂ ਮੁਕਤ ਕਰਵਾ ਦੋ ਜੀ ਮਨ ਨੂੰ ਅਪਨੇ ਚਰਣਾਂ ਵਿਚ ਰੱਖ ਦੋ ਜੀ

  • @HarjinderSingh-ie4tu
    @HarjinderSingh-ie4tu Před 2 lety +54

    ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਸਭ ਦਾ ਜੰਮਣ-ਮਰਨ ਖਤਮ ਕਰਨ

  • @nirmalghuman6077
    @nirmalghuman6077 Před 2 lety +37

    ਜਾਂਦੇ ਹੋਇਆਂ ਰਸਤੇ ਚ ਸਕੂਲੋਂ ਵਾਪਿਸ ਆਉਂਦੇ ਛੋਟੇ ਜਿਹੇ ਕਿਊਟ ਜਿਹੇ ਬੱਚੇ ਨਾਲ ਗੱਲਬਾਤ ਕਰਨਾ ਬਹੁਤ ਹੀ ਚੰਗਾ ਲੱਗਾ ਸਿੰਘ ਸਾਹਿਬ ਜੀ❤️❤️❤️

  • @karanpreetsingh8723
    @karanpreetsingh8723 Před 2 lety +109

    ਸਭ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ🙏

  • @kiranpreetkaur1370
    @kiranpreetkaur1370 Před 2 lety +132

    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
    ਸਾਰੀਆਂ ਸੰਗਤਾਂ ਨੂੰ ਬੰਦੀ ਛੋਡ ਦਿਵਸ ਦੀਆਂ
    ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

  • @apindersingh72
    @apindersingh72 Před 2 lety +36

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

  • @stuntinglegend7564
    @stuntinglegend7564 Před 2 lety +33

    ਧੰਨ ਹੋ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਨਵਾਂ ਇਤਹਾਸ ਸਿਰਜ ਰਹੇ ਹੋ ਗੁਰੂ ਚਰਨਾ ਨਾਲ ਟੁੱਟੀਆਂ ਰੂਹਾਂ ਜੋੜ ਰਹੇ ਹੋ ਜੀ 🙏🙏👏👏🌷🌷🌹🌹🦅🦅🇳🇿🇳🇿🇳🇿🌼🌿☘️

  • @hardevdebi7107
    @hardevdebi7107 Před 2 lety +2

    , ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ
    ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @SurinderSingh-uq1wx
    @SurinderSingh-uq1wx Před 2 lety +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਅੱਜ ਵੀਡਿਓ ਵਿੱਚ ਆਪਜੀ ਨੇ ਗੁਰਦੁਆਰਾ ਹਵੇਲੀ ਸਾਹਿਬ, ਗੁਰਦੁਆਰਾ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਅਤੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਆਪਜੀ ਦਾ ਬਹੁਤ ਹੀ ਧੰਨਵਾਦ

    • @gursewaksamra8129
      @gursewaksamra8129 Před 2 lety +1

      @@Jssinghsidhu Ghudani Kalan ਨੇੜੇ ਰਾੜਾ ਸਾਹਿਬ ਲੁਧਿਆਣਾ

  • @bhaijaianoopsinghbahadurkh3150

    Bhai Nishan singh ji ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਵੀਡੀਓ ਹੈ ਜੀ

  • @sunnyjony2589
    @sunnyjony2589 Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @avtarstudio1571
    @avtarstudio1571 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @balvirsinghsingh1197
    @balvirsinghsingh1197 Před 2 lety +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਹੈ ਸਾਡੇ ਜੀਵਨ ਦਾ ਹਿੱਸਾ ਹੈ ਇਹ ਅਸਥਾਨ

  • @govermentelimentryschool5186

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @mrskaur539
    @mrskaur539 Před 2 lety +2

    ਵਾਹਿਗੁਰੂ ਜੀ ਮਹੇਰ ਕਰੋ ਪੰਜਾਬ ਤੇ 🙏🏽🙏🏽🙏🏽🙏🏽🙏🏽

  • @BalwinderSingh-ui7xe
    @BalwinderSingh-ui7xe Před 2 lety +2

    ਵਾਹਿਗੁਰੂ ਜੀ

  • @babbisingh2893
    @babbisingh2893 Před 2 lety +3

    ਵਾਹਿਗੁਰੂ ਜੀ 🙏🙏🙏

  • @paramjitkaur435
    @paramjitkaur435 Před 2 lety +3

    Rooh khush ho gai

  • @inderpalkaur5371
    @inderpalkaur5371 Před 2 lety +1

    ਬਹੁਤ ਬਹੁਤ ਧੰਨਵਾਦ ਗੁਰਪਿਅਾਰੇ ਖਾਲਸਾ ਜੀ ਛੇਵੇਂ ਪਾਤਸ਼ਾਹ ਜੀ ਦਾ ੲਿਤਹਾਸ ਸਰਵਣ ਕਰਵਾੳੁਣ ਲੲੀ

  • @SukhwinderSingh-so8mr
    @SukhwinderSingh-so8mr Před 2 lety +1

    ਵਾਹਿਗੁਰੂ ਭਲੀ ਕਰੇ

  • @Gurnamsingh-hx4xe
    @Gurnamsingh-hx4xe Před 2 lety +3

    ਗੁਰੂ ਜੀ ਦੀ ਮਿਹਰ ਸਦਾ ਬਰਕਰਾਰ ਹੈ ਸਦਾ ਰਹੇਗੀ।ਗੁਰੂ ਫਤਿਹ ਜੀ।🙏

  • @kakkasandhu8299
    @kakkasandhu8299 Před 2 lety +3

    Very very thanks for you Baba ji

  • @BaljinderSingh-ri9gw
    @BaljinderSingh-ri9gw Před 2 lety +2

    ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਧੰਨ ਛੇਵਾਂ ਪਾਤਸ਼ਾਹ ਜੀ
    ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਜੀ

  • @surindersingh757
    @surindersingh757 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-sw6il4cy9c
    @user-sw6il4cy9c Před 2 lety +7

    ਬਹੁਤ ਮਨ ਖੁਸ਼ ਹੋਇਆ ਜੀ ਇਸ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਛੋਹ ਸਰਜਮੀਂ ਦੇ ਦਰਸ਼ਨ ਕਰਕੇ
    ਵਾਹਿਗੁਰੂ ਜੀ

  • @lavisharma4716
    @lavisharma4716 Před 2 lety +10

    Satnam Shri waheguru ji

  • @parmsgarden7352
    @parmsgarden7352 Před 2 lety +11

    ਸ੍ਤਿ ਸ੍ਰੀ ਆਕਾਲ ਜੀ ਵੀਰ ਜੀ,, ਬਹੁਤ ਇਤਿਹਾਸਕ ਗੁਰਦੁਆਰੇ ਹਨ ਕੁਢਾਣੀ ਕਲਾ ਵਿਖੇ ਸ਼ੇਰਾਂ ਵਾਲੇ ਗੇਟ ਕੋਲ ਮੇਰੀ ਭੈਣ ਦਾ ਘਰ ਹੈ ਮੈ ਵੀ ਦਰਸ਼ਨ ਕੀਤੇ ਹਨ ਗੁਰੂ ਸਾਹਿਬ ਦੇ 🙏🙏🙏🙏

  • @narinderkaur3868
    @narinderkaur3868 Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏 ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ

  • @narinderkaur8900
    @narinderkaur8900 Před 2 lety +1

    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ

  • @dhindsa80000
    @dhindsa80000 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @narinderkaur8900
    @narinderkaur8900 Před 2 lety +4

    ਸਾਰੀਆਂ ਸੰਗਤਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆ

  • @sukhvinderkaur203
    @sukhvinderkaur203 Před 2 lety +19

    Khalsa ji bahut bahut shukriya Darshan karanda Guru Sahib Sahib Ji de chole sabji de waheguru chardi Kala which rakhn🙏

  • @jasmeetbhullarofficial
    @jasmeetbhullarofficial Před 2 lety +1

    ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु ਵਾਹਿਗੁਰੂ Waheguru वाहेगुरु 🙏🏻🙏🏻

  • @kuldeepsinghchohan7987
    @kuldeepsinghchohan7987 Před 2 lety +1

    ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਲਖ ਲਖ ਵਧਾਈਆਂ ਹੋਣ ਜੀ

  • @rajanrajput187
    @rajanrajput187 Před 2 lety +19

    Waheguru ji♥️🙏

  • @amarjitkaur990
    @amarjitkaur990 Před 2 lety +8

    ਬਹੁਤ ਵਧੀਆ ਜੀ

  • @kulwinderkaur2733
    @kulwinderkaur2733 Před 24 dny +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਪਾਪੀਆਂ ਨੂੰ ਤੁਸੀਂ ਦਰਸ਼ਨ ਕਰਾਏ ਹਨ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਨ ਸਭ ਤੇ ਮਿਹਰ ਭਰਿਆ ਹੱਥ ਰਖਣ ਜੀ

  • @dilbaghsingh4165
    @dilbaghsingh4165 Před 2 lety +5

    Dhan dhan Sri guru Hargobind sahib ji maharaj gagat guru Bandi shod satguru.Dhan dhan sahib sri guru Granth sahib ji maharaj gagat guru.

  • @UNKNOWN-wz9vy
    @UNKNOWN-wz9vy Před 2 lety +12

    Thanks veer waheguru ji apne te meher karan.

  • @BalbirMaan-se7jb
    @BalbirMaan-se7jb Před 2 lety +2

    Wehaguru.ki.dhan.ho
    Guru.hargobind.singh.ji.wrhaguru.ji.dhan.ho

  • @HARJITSINGH-hl4du
    @HARJITSINGH-hl4du Před 2 lety +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🌹🙏

  • @MeenaKumari-mf8ol
    @MeenaKumari-mf8ol Před 2 lety +6

    Waheguruji 💐👏👏👏🙏🙏Thanks 🙏 thanks 🙏

  • @hardeepdhindsa5956
    @hardeepdhindsa5956 Před 2 lety +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ ਖਾਲਸਾ ਜੀ ਜੀਓ

  • @jagirsingh9212
    @jagirsingh9212 Před 2 lety +1

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਬਹੁਤ ਬਹੁਤ ਧੰਨਵਾਦ ਬਾਬਾ ਜੀ ਪ੍ਰਮਾਤਮਾ ਆਪ ਜੀ ਨੂੰ ਤਦਰੁਸਤੀ ਬਖਸੇ ਆਪ ਜੀਦੀ ਸੇਵਾ ਵਿੱਚ ਬਰਕਤ ਬਖਸੇ ਬਹੁਤ ਬਹੁਤ ਧੰਨਵਾਦ ਜੀ🙏🇨🇦🇨🇦🇨🇦🇨🇦🙏

  • @dkkhalsa1551
    @dkkhalsa1551 Před 2 lety +1

    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

  • @Diljeetsingh0013
    @Diljeetsingh0013 Před 2 lety +8

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏

  • @mannsp13
    @mannsp13 Před 2 lety +3

    Waheguru ji ❤️🙏🌺❣️

  • @sandhusaab8734
    @sandhusaab8734 Před 2 lety +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।
    ਧੰਨਵਾਦ 🙏🙏🙏

  • @manpreetkaur1626
    @manpreetkaur1626 Před 2 lety +2

    Waheguru ji waheguru ji🙏🏼🙏🏼🙏🏼🙏🏼

  • @jaskiratsingh4453
    @jaskiratsingh4453 Před 2 lety +12

    Dhan dhan guru Hargobind sahib ji Maharaj

  • @unlimitedpower2364
    @unlimitedpower2364 Před 2 lety +9

    🙏WAHEGURU JI KA KHALSA WAHEGURU JI KI FATEH🙏

  • @mahinderkaur6760
    @mahinderkaur6760 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਜੀ ਧੰਨ ਗੁਰੂ ਜੀ ਵਾਹਿਗੁਰੂ ਜੀ

  • @manjeetsinghpawar1383
    @manjeetsinghpawar1383 Před 2 lety +2

    ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @simrat_singh8118
    @simrat_singh8118 Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @NarinderKaur-zq6zx
    @NarinderKaur-zq6zx Před 2 lety +7

    Waheguru ji🙏🏼🙏🏼

  • @jaswindersandhu2266
    @jaswindersandhu2266 Před 2 lety +2

    ਧੰਨ ਧੰਨ ਗੁਰੂ ਹਰਿਗੌਬਿੰਦ ਸਿੰਘ ਜੀ ਮਹਾਰਾਜ ਸਁਭ ਦੇ ਸਿਰਤੇ ਮਿਹਰ ਭਰਿਅਾ ਹਁਥ ਰਖਿਓੁ Bandi shord ਦਿਸਵ ਦੀਅਾਬਹੁਤ ਬਹੁਤ ਵਧਾੲੀਅਾ ਜੀ

  • @harveysingh7495
    @harveysingh7495 Před 2 lety +1

    Waheagure ji 🙏

  • @gurdialdhillon5213
    @gurdialdhillon5213 Před 2 lety +6

    Waheyguru ji , very nice program.
    Dhan Dhan Shari Har Gobind Sahib ji Maharaj 🙏🏿

  • @baljeetsingh8978
    @baljeetsingh8978 Před 2 lety +6

    ਵਾਹਿਗੁਰੂ ਜੀ 🙏🙏 ਬਹੁਤ ਵਧੀਆ ਇਤਿਹਾਸਕ ਗੁਰਦੁਆਰਿਆਂ ਬਾਰੇ ਚਾਨਣਾ ਪਾਉਂਦੇ ਹੋ ਖਾਲਸਾ ਜੀ ਵਾਹਿਗੁਰੂ ਮਿਹਰ ਕਰਨ ਸਰਬੱਤ ਦਾ ਭਲਾ ਕਰਨ ਤੁਹਾਡਾ ਬਹੁਤ ਧੰਨਵਾਦ ਖਾਲਸਾ ਜੀ ਮੈਂ ਸਾਰੀਆ ਤੁਹਾਡੀਆਂ ਵਿਡੀਉ ਦੇਖਦਾ 🙏🙏😊

  • @amrindersingh9685
    @amrindersingh9685 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurdeepSingh-tl7im
    @GurdeepSingh-tl7im Před 2 lety +1

    ਧੰਨ ਭਾਗ ਅੱਜ ਦੇ ਦਿਨ ਦਾ ਮੁੱਲ ਪੈ ਗਿਆ ਦਰਸ਼ਨ ਕਰਕੇ

  • @homeremedywithkaurdeep2740

    Dhan Guru Har Gobind Singh Ji 🙏🙏🙏

  • @JatinderSingh-yo2el
    @JatinderSingh-yo2el Před 2 lety +13

    ਬਾਬਾ ਜੀ ਗੁਰੂ ਸਾਹਿਬ ਪਿੰਡ ਵੈਰੋ ਨੰਗਲ ਵੀ ਆਏ ਹਨ ਗੁਰਦੁਆਰਾ ਸ਼੍ਰੀ ਗੁਰੂ ਆਣਾ ਸਾਹਿਬ ਜੀ ਫਿਰ ਸਾਡੇ ਪਿੰਡ ਵੀ ਆਏ ਹਨ। ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।

  • @MonikaSingh-rj9mw
    @MonikaSingh-rj9mw Před 2 lety +2

    waheguru g

  • @DAVINDERSINGH-uq9bt
    @DAVINDERSINGH-uq9bt Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @tonysingh3343
    @tonysingh3343 Před 2 lety +5

    🌷🌹ਵਾਹਿਗੁਰੂ ਜੀ ਵਾਹਿਗੁਰੂ ਜੀ 🌹🌷🙏🏻🙏🏻🌹🌷

    • @gurmitkaur8554
      @gurmitkaur8554 Před 2 lety

      Satnam ji waheguru ji 🙏🏽🌹🙏🏽🌹🙏🏽🌹🙏🏽🌹🙏🏽🌹👏👏👏

  • @MandeepSingh-jc9fx
    @MandeepSingh-jc9fx Před 2 lety +9

    Waheguru ji mehar krn khalsa path nu hamesa chdikala ch rakhn

  • @harjitgodblessyoubajwa2676

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @baljeetkaurminhas3739
    @baljeetkaurminhas3739 Před 2 lety

    ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @bittukhurana1139
    @bittukhurana1139 Před 2 lety +3

    Wahe Guru ji!!

  • @balbirsakhon6729
    @balbirsakhon6729 Před 2 lety

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ
    ਸਾਹਿਬ ਜੀਦੇ ਬੰਦੀ ਛੋੜ ਦਿਵਸ ਦੀਆਂ
    ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ
    ਵਾਹਿਗੁਰੂ 🙏🌹🌹🌹🌹🌹🌹🌹🌹🌹🌹🌹🌹🌹

  • @santokhsinghbhatia3843
    @santokhsinghbhatia3843 Před 2 lety +4

    Wahaguhu ji ki Fateh 🙏🌻🌹🌿🌷🌲🌴🙏

  • @kawaljeetkour1741
    @kawaljeetkour1741 Před 2 lety +1

    Thanvad🙏🙏🙏

  • @harpalkaurchera3852
    @harpalkaurchera3852 Před 2 lety +3

    Waheguruji Dhan Guru Hargobind ji Maharaj very emotional video 🙏🙏

  • @simranjeetkaur3918
    @simranjeetkaur3918 Před 2 lety +12

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @geetajoshi6759
    @geetajoshi6759 Před 2 lety +10

    Waheguru Ji ka Khalsa Waheguru Ji ki Fateh 🙏🙏🙏❤️❤️❤️

  • @siriwansonicechanlverygood6661

    Dhan dhan siri guru siri har gobind saheb ji 🙏🏻🙏🏻🙏🏻🙏🏻🙏🏻❤️❤️❤️❤️❤️🌹🌹🌹🌹🌹

  • @dhillon1539
    @dhillon1539 Před 2 lety +4

    ਬਾਕਮਾਲ ਵੀਰ ਜੀ।

  • @lalkarsinghlalkarsingh4049

    Dhan Dhan Sri guru Hargobind sahib Maharaj ji🙏🙏🙏🙏🙏🙏🌹🌹🌹🥀🥀🥀🌺🌺🌺🌷🌷🌷💐💐💐🌻🌻🌻

  • @rajveermander3217
    @rajveermander3217 Před 2 lety +1

    Dhan Dhan Shri Guru Hargobind Singh Ji Dhan Dhan Shri Guru Nanak Dev Ji Dhan Dhan Shri Guru Granth Sahib Ji Dhan Dhan Shri Baba Buddha Ji Dhan Dhan Shri Mata Gujar Kaur Ji Waheguru Ji Maharaj Ji Sabna Te Hamesha Meher Karna Ji

  • @khalsaforever531
    @khalsaforever531 Před 2 lety +2

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @ManjitKaur-cg3rx
    @ManjitKaur-cg3rx Před 2 lety +3

    Dhan Dhan Shri Guru Hargobind sahib jio shukar hai ji singh sahib ji da jinah ne Maharaj ji de chola sahin ji de darshan karwa dite❤️❤️❤️👏👏👏

  • @hdhanoa6259
    @hdhanoa6259 Před 2 lety +3

    Waheguru Mehr kre veer thode te

  • @gurdeepgora1552
    @gurdeepgora1552 Před rokem

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ
    । ਧੰਨ ਹੈ ਤੇਰੀ ਸਿੱਖੀ ਦਸਮੇਸ਼ ਪਿਤਾ ਮਾਹਾਰਾਜ ਜੀਉ

  • @mandmand9107
    @mandmand9107 Před 2 lety +3

    Satnam waheguru ji

  • @pervindersingh5742
    @pervindersingh5742 Před 2 lety +3

    Yours is a great contribution to sikhism

  • @pb07aale..66
    @pb07aale..66 Před 2 lety +1

    Waheguru waheguru waheguru waheguru waheguru waheguru waheguru waheguru ji 🌺🌺

  • @vickycollection5148
    @vickycollection5148 Před 2 lety +4

    DHAN DHAN Shri Guru tegbahudar Sahib Jee Mehar Karo apne sewaka the laaj rakhna Simran De Shakti pardan Karo vinti hai ardaas savikar Karo Vicky

  • @SurinderSingh-wd4ni
    @SurinderSingh-wd4ni Před 2 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Gagandhaliwal1789
    @Gagandhaliwal1789 Před 2 lety +2

    🙏 ਵਾਹਿਗੁਰੂ ਜੀ ਨੇ ਮੈਨੂੰ ਵੀ ਦਰਸਨ ਕਰਨ ਦਾ ਕਈ ਵਾਰ ਸਮਾ ਦਿੱਤਾ

  • @tejirurka9271
    @tejirurka9271 Před 2 lety +1

    ਆਪ ਸਭ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @jassgrewal1709
    @jassgrewal1709 Před 2 lety +1

    WAHEGURU JIIIIIIIIIIII

  • @deosiharpreet9
    @deosiharpreet9 Před 2 lety +20

    Waheguru ji ka khalsa, waheguru ji ki fateh ji 🙏..
    Feeling delighted to get Darshan of Guru ji's Chola Sahib and gurudwaras... thanks for uploading these videos and May Waheguru ji bless u with more n more strength and blessings to do this selfless Sewa. 🙏

  • @PargatSingh-dl5me
    @PargatSingh-dl5me Před rokem

    ਬਹੁਤ ਵਧੀਆ ਉਪਰਾਲਾ ਸਿੰਘ ਸਾਬ੍ਹ ਜੀ ਤੁਹਾਡਾ
    ਤੁਸੀਂ ਸਿੱਖ ਸੰਗਤਾਂ ਨੂੰ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ ਕਰਵਾਉਣ ਦੀਆਂ ਸੇਵਾਵਾਂ ਨਿਭਾ ਰਹੇ ੳਂ , ,, ਧੰਨਵਾਦ ਬਾਬਾ ਜੀ

  • @talwindersingh9180
    @talwindersingh9180 Před 2 lety +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @manjindersingh6203
    @manjindersingh6203 Před 2 lety +3

    🙏🏼

  • @narindersingh-gw4fp
    @narindersingh-gw4fp Před 2 lety +1

    DHAN HAI DHAN HAI GURU HAR GOBIND SINGH SAHIB JI DHAN HAI

  • @harman_vir
    @harman_vir Před 2 lety +2

    ਸਾਡੇ ਪਿੰਡ ਦੇ ਨੇੜੇ ਹੈ ਇਹ ਅਸਥਾਨ 🙏
    ਸਭ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

  • @msmavi7595
    @msmavi7595 Před 2 lety +4

    Waheguru ji mehar kro pls🙏🙏