ਸ੍ਰੀ ਗੁਰੂ ਨਾਨਕ ਜੀ ਦੀਆਂ ਮੱਕੇ ਮਦੀਨੇ ਵਾਲੀਆਂ ਖੜਾਵਾਂ ਦੇ ਉੱਚ ਸ਼ਰੀਫ ਵਿੱਚ ਦਰਸ਼ਨ ਕਰੋ ! Uch Sharif ~ Pak 38

Sdílet
Vložit
  • čas přidán 30. 03. 2023
  • Google Location : goo.gl/maps/whuX3zWxEB8X96Qr6
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 505

  • @NishanSinghAustralia
    @NishanSinghAustralia  Před rokem +62

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    CZcams ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @jasbirkaurmalhi4968
      @jasbirkaurmalhi4968 Před rokem +4

      Thanks 🙏

    • @jasbirkaurmalhi4968
      @jasbirkaurmalhi4968 Před rokem +1

      🙏🙏🙏🙏❤️🙏

    • @amarjotsinghsandhu6203
      @amarjotsinghsandhu6203 Před rokem +4

      Satnam Shri waheguruji🙏🙏🙏🙏🙏🌻🪷💐🌷🍁🌹🌼🌸🌺waheguruji Kaur Khalsa waheguruji Ji fathe🙏🙏🙏🙏🙏

    • @HarpreetKaur-tl7ur
      @HarpreetKaur-tl7ur Před rokem +3

      Waheguru waheguru waheguru waheguru waheguru waheguru waheguru waheguru waheguru waheguru waheguru waheguru app ji nu chardi Kala witch rakhey sade vasteh view aardas Karnak ji

    • @talwindersingh463
      @talwindersingh463 Před rokem

      🙏💐💐💐💐💐🙏

  • @kamaljeetkaur2660
    @kamaljeetkaur2660 Před rokem +5

    ਚਾਹੇ ਦੇਸ ਦੀ ਵੰਡ ਹੋ ਗੲੀ ਹੈ ਪਰ ਸਿੱਖ ਭੈਣ ਭਰਾਵੋ ਸੀ੍ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਯਾਦਾਂ ਸਭਲੋ

  • @GurpreetSingh-fr1ng
    @GurpreetSingh-fr1ng Před rokem +19

    ਭਾਈ ਸਾਹਿਬ ਭਾਈ ਨਿਸਾਨ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖਣ

  • @sukhasinghpunjabiboy33322

    ਸਤਨਾਮ ਵਾਹਿਗੁਰੂ ਜੀ ਗੁਰੂ ਜੀ ਉਡਾਵਾਂ ਹੱਥ ਦੇ ਕੜੇ ਦਿਖਿਏ ਮੈਂ ਨਹੀਂ ਜਾਹ ਸਕਦਾ ਹਾਂ ਗਏ ਜੀ ਪਵਿੱਤਰ ਚਰਨ ਛੋਹ ਖਡਾਵਾ ਦੇ ਦਰਸ਼ਨ ਕਰਨ ਪਰ ਵਿਡੀਓ ਦੇਖ ਇੰਝ ਲੱਗ ਰਿਹਾ ਹੈ ਜਿਵੇਂ ਮੈਂ ਉੱਥੇ ਹੀ ਖੜ੍ਹਾ ਹਾਂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @arshugill8001
    @arshugill8001 Před rokem +8

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ

  • @GurwinderSingh-zi4fd
    @GurwinderSingh-zi4fd Před rokem +10

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ, ਇਹ ਜੋ ਬਰਤਨ ਜਿਸ ਵਿਚ ਜਲ ਛਕਿਆ ਗਿਆ, ਜਿਸ ਵਿੱਚ ਜਹਿਰ ਦਾ ਅਸਰ ਨੀ ਹੁੰਦਾ, ਇਹੋ ਪਦਾਰਥ ਦੇ ਬਰਤਨ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਸਨ, ਜਿਹੜੀ ਚੀਜ ਦਾ ਉਹ ਭਾਂਡਾ ਬਣਿਆ ਹੁੰਦਾ ਸੀ ਉਸਨੂੰ ਸ਼ਾਇਦ ਸੈਲਾਡੋਨ ਕਹਿੰਦੇ ਹਨ, ਜੋ ਜਹਿਰੀ ਪਦਾਰਥ ਪਾਉਣ ਤੇ ਕਰੈਕ ਹੋ ਜਾਂਦਾ,ਬਾਕੀ ਗੁਰੂ ਸਾਹਿਬ ਜਾਣੀ ਜਾਣ ਹਨ, ਸਭਨਾ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀਓ

  • @ashutoshsaxena8145
    @ashutoshsaxena8145 Před rokem +1

    आपजी ने मुझे भी मेरे पुर्व जनों के दर्शन करा दिये जी आपजी को लिमबी आयु दे जी श्री वाहेगुरु जी जयश्री राम जय श्री राम जय श्री वाहेगुरु जी की फतेह।

  • @bediharpreet6610
    @bediharpreet6610 Před rokem +2

    ਆਪ ਜੀ ਦੀ ਜਿੰਨੀ ਵੀ ਤਾਰੀਫ਼ ਕਰੀਏ ਬੋਹਤ ਘੱਟ ਹੈ, ਪਰ ਆਪ ਜੀ ਨੂੰ ਇੰਨਾ ਵੀਰਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਚਾਹੀਦਾ ਸੀ, ਕਿਉਕਿ ਇਹ ਵੀਰ ਵੀ ਬਾਬੇ ਨਾਨਕ ਦੇ ਚਰਨਾਂ ਦੀ ਸੇਵਾ ਕਰ ਰਹੇ ਹਨ, ਅਤੇ ਆਪ ਵੀ ਸੋਹਣੀ ਸੇਵਾ ਕਰ ਰਹੇ ਹੋ

  • @bhinderduhewala2853
    @bhinderduhewala2853 Před rokem +3

    ਬਹੁਤ ਹੀ ਮਹਾਨ ਧਿਆਸ ਦੇ ਦਰਸਨ ਕੀਤੇ ਜੀ ਬਹੁਤ ਬਹੁਤ ਧੰਨਵਾਦ ਜੀ

  • @gurmeetdhaliwal287
    @gurmeetdhaliwal287 Před 14 dny

    ਧੰਨ ਧੰਨ ਬਾਬਾ ਨਾਨਕ ਦੇਵ ਜੀ ਵਾਹਿਗੁਰੂ ਜੀ ਤੂਹੀ ਤੂ ਦੁਨੀਆਂ ਦੇ ਮਾਲਕਾਂ ❤❤❤❤❤❤❤❤❤❤❤😢

  • @jassigaming3638
    @jassigaming3638 Před rokem

    🙏🏻🌹Dhan Dhan shri guru nanak dev ji maharaj ji🌹🙏🏻 kirpa kro baba ji

  • @narindersinghbajwa4491
    @narindersinghbajwa4491 Před rokem +1

    ਗੁਰੂ ਨਾਨਕ ਦੇਵ ਜੀ ਮਿਹਰ ਕਰਕੇ ਕਚਾ ਥੜਾ ਪਕਾ ਕਰਨ ਦੀ ਸੇਵਾ ਆਪਣੇ ਕਿਸੇ ਸੇਵਕ ਨੂੰ ਬਖਸ਼ਣ ਜੀ

  • @SukhjinderSingh-wu6sc
    @SukhjinderSingh-wu6sc Před rokem +24

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।। ਸਰਦਾਰ ਨਿਸ਼ਾਨ ਸਿੰਘ ਜੀ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਇਹ ਇੱਕ ਦਿਨ ਜਰੂਰ ਰੰਗ ਲਿਆਵੇਗੀ , ਇਹ ਮੇਰਾ ਮਨ ਕਹਿੰਦਾ । ਬਾਕੀ ਭੈਣ ਜੀ ਪੁਰਵਾ ਜੀ ਦਾ ਵੀ ਲੱਖ ਲੱਖ ਧੰਨਵਾਦ ਜਿਹੜੇ ਇਸ ਕਾਰਜ ਵਿੱਚ ਤੁਹਾਡੀ ਸਹਾਇਤਾ ਕਰ ਰਹੇ ਹਨ 🙏🙏🙏🙏🙏🙏

    • @swarnsingh4306
      @swarnsingh4306 Před rokem

      Saromni Committi Kol Koi Itehasik Book nahi kable apnia booka hi hn

  • @user-kq7xn5iw6t
    @user-kq7xn5iw6t Před rokem +54

    ਧੰਨ ਧੰਨ ਗੁਰੂ ਨਾਨਕ ਜੀ ਤੇ ਧਨ ਤੇਰੇ ਸਿੱਖ 🙏🏼

  • @sukhdevsinghkhalsa1921
    @sukhdevsinghkhalsa1921 Před rokem +6

    ਵਾਹਿਗੁਰੂ। ਖਾਲਸਾ ਰਾਜ ਆਵੇ।ਇਹਨਾ ਅਸਥਾਨਾਂ ਦੀ ਸੇਵਾ ਸੰਭਾਲ ਹੋਵੇ।ਸਮਾਂ ਲੱਗੇਗਾ।

  • @GurpreetSingh-fr1ng
    @GurpreetSingh-fr1ng Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @ishersingh9446
    @ishersingh9446 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwinderSingh-qn7mc
    @KulwinderSingh-qn7mc Před 10 měsíci +1

    ਖਾਲਸਾ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਰੱਖਣ ਜਿਹੜਾ ਤੁਸੀਂ ਇੰਨੀ ਮਿਹਨਤ ਕਰਕੇ ਇਨ੍ਹਾਂ ਪੁਰਾਤਨ ਇਤਿਹਾਸਕ ਚੀਜਾਂ ਦੇ ਦਰਸ਼ਨ ਕਰਵਾਉਂਦੇ ਹੋ

  • @JaspalSingh-hx9go
    @JaspalSingh-hx9go Před rokem +1

    ਵਾਹਿਗੁਰੂ ਜੀ

  • @baljeetpandhu1174
    @baljeetpandhu1174 Před rokem

    waheguru ji🌹🌹🌹🌹🙏🙏🙏🙏🌹

  • @partapsingh571
    @partapsingh571 Před 9 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @baljitsidhu8912
    @baljitsidhu8912 Před rokem +2

    ਭਾਈ ਸਾਹਿਬ ਜੀਓ ਆਪ ਬਹੁਤ ਹੀ ਸ਼ਲਾਘਾਯੋਗ ਪ੍ਰਯਤਨ ਕਰ ਰਹੇ ਹੋ। ਇਹ ਇਤਿਹਾਸਕ ਪਿਛੋਕੜ ਸਾਡੇ ਤੋਂ ਜਾਲਮ ਬੇਦਰਦ ਜਮਾਨੇ ਨੇ ਖੋਹ ਲਿਆ ਹੈ। ਉਹ ਕਿਤਾਬਾਂ ਵਿੱਚ ਹੀ ਰਹਿ ਗਈਆਂ ਹਨ। ਵਾਹਿਗੁਰੂ ਆਪ ਸਹਾਈ ਹੋ ਕੇ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਹਿੰਮਤ ਬਖਸ਼ਣ ਜੀ।❤❤

  • @jogasingh91
    @jogasingh91 Před 10 měsíci +1

    Dhan Dhan Sri Guru Nanak Dev Sahib Ji Maharaj

  • @manjindersingh4278
    @manjindersingh4278 Před rokem

    ਵਾਹਿਗੁਰੂ ਜੀ ਤੁਹਾਡੀ ਬੋਹਤ ਸੇਵਾ ਹੈ

  • @user-kq7xn5iw6t
    @user-kq7xn5iw6t Před rokem +9

    ਮੇਰੀ ਪਿਆਰੀ ਭੈਣ ਪੂਰਵਾ ਨੂੰ ਸਤ ਸ੍ਰੀ ਆਕਾਲ 🙏🏼,, ਭੈਣੇਂ ਜਿਊਂਦੀ ਵਸਦੀ ਰਿਹ 🙏🏼🙏🏼

  • @GurpreetSingh-fr1ng
    @GurpreetSingh-fr1ng Před rokem

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ

  • @mi16193priti
    @mi16193priti Před rokem

    Bhut bhut dhanwad nishani singh ji darshan krvon vaste aap bhaga wale ho jo sewa kr rhe ho waheguru ji aap nu chad di kla ch rkhe nawashahr to waheguru ji ka khalsa waheguru ji ki fateh

  • @amrindersingh9685
    @amrindersingh9685 Před rokem +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @JobanSingh-up6nb
    @JobanSingh-up6nb Před rokem

    Dhan dhan guru nanak dev ji

  • @JaswinderSingh-cj7pg
    @JaswinderSingh-cj7pg Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @DilbagSingh-dt8cn
    @DilbagSingh-dt8cn Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ranjeetsinghranjeetsingh3387

    Guru nanak dev ji ♥️🙏🙏

  • @Malkeer
    @Malkeer Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਖਾਲਸਾ ਜੀ ਬਾਬਾ ਜੀ ਦੀਆ ਪੁਰਾਤਾਨ ਨੀਸਾਨੀਆ ਦੇ ਦਾਰਸਨ ਕਰਵਾਕੇ ਸਾਡਾ ਜੀਵਾਣ ਸਾਫਲ ਕਰ ਦੀਤਾ ਹੈ ਵਾਹਿਗੁਰੂ ਆਪ ਜੀ ਦੀ ਚੜਦੀ ਕਲਾ ਰਖੇ ਜੀ ।

  • @gurindersinghgurindersingh6568

    Than Guru Nanak patshah Ji 🙏🏻🙏🏻🙏🏻🙏🏻📿📿📿📿
    Tu hi nirankar Ji 🙏🏻🙏🏻🙏🏻🙏🏻📿

  • @gsantokhsinghgill8657

    Dhan guru Nanak dev sahib ji waheguru ji 🙏🏻waheguru🙏

  • @naturebeautichannel454

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @mandeepglobetrotters7513

    Dhan guru Nanak dev ji

  • @rajindersinghdhiman1093
    @rajindersinghdhiman1093 Před rokem +1

    ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ।

  • @gurcharansingh7094
    @gurcharansingh7094 Před rokem

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ,ਏਨੀ ਵੱਡਮੁੱਲੀ ਜਾਣਕਾਰੀ ਦੇਣ ਲਈ।

  • @gajansingh7873
    @gajansingh7873 Před rokem

    Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬☫🚩💐💐💐🌹🌹❤

  • @SukhwinderSingh-wq5ip
    @SukhwinderSingh-wq5ip Před rokem +9

    ਬਹੁਤ ਵਧੀਆ ਵਾਹਿਗੁਰੂ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @LovepreetSingh-xq8pd
    @LovepreetSingh-xq8pd Před rokem

    ਵਾਹਿਗੁਰੂ ਜੀ🙏🙏

  • @HardevSingh-zk1sp
    @HardevSingh-zk1sp Před rokem

    Dan Dan baba Guru nanak dev ji

  • @sukhbirsingh54682
    @sukhbirsingh54682 Před rokem +1

    ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਨਿਵੇਕਲੀ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

  • @sandhufinance6856
    @sandhufinance6856 Před rokem

    ਵਾਹਿਗੁਰੂ ਜੀ ਧੰਨਵਾਦ ਜੀ ਮੇਹਿਰ ਕਰਨ

  • @GurpreetSingh-bx2uc
    @GurpreetSingh-bx2uc Před rokem +1

    Waheguru ji waheguru ji waheguru ji waheguru ji waheguru ji

  • @sherepunjabtv3111
    @sherepunjabtv3111 Před rokem +1

    ਮਹਾਨ ਸੇਵਾ ਜੀ

  • @craftwithpreet2232
    @craftwithpreet2232 Před rokem

    ਵਾਹਿਗੁਰੂ ਜੀ ਵਹਿਗੁਰੂ ਜੀ 🙏🙏🙏🙏🙏

  • @gsinghgsingh8393
    @gsinghgsingh8393 Před rokem

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ

  • @LegendDevil0008
    @LegendDevil0008 Před rokem +1

    Waheguru ji kirpa Karo ❤❤❤

  • @jeetSingh-de8fb239
    @jeetSingh-de8fb239 Před rokem

    Dhan dhan guru Nanak patshah g te dhan aap g guru ke peare.

  • @sunnydhaliwal1984
    @sunnydhaliwal1984 Před rokem

    ਰੋਣਾ ਆ ਜਾਂਦਾ ਆਪਣੇ ਗੁਰੂ ਸਾਹਿਬ ਦੀਆ ਨਿਸ਼ਾਨੀਆਂ ਵੇਖ ਕੇ ,
    ਤੇ ਗੁੱਸਾ ਆ ਜਾਂਦਾ ਇਥੇ ਦੀਆ ਘਟੀਆ ਸਰਕਾਰਾ ਦੇ ਘਟੀਆ ਕੰਮ ਵੇਖ ਕੇ
    ਸਾਨੂੰ ਕਿੰਨੀ ਦੂਰ ਕਰ ਦਿੱਤਾ ਆਪਣੇ ਘਰ ਤੋ 😭
    ਵਾਹਿਗੁਰੂ ਕਿਰਪਾ ਕਰ ਕਿ ਸਿੱਖ ਅਪਣਾ ਖਾਲਸਾ ਰਾਜ ਲੈਕੇ ਆਉਣ ਤੇ ਆਪਣੇ ਗੁਰੂ ਸਾਹਿਬਾਨ ਦੀਆ ਨਿਸ਼ਾਨੀਆਂ ਆਪਣੇ ਕੋਲ ਰੱਖਣ 🙏🏻

  • @monnubasra9337
    @monnubasra9337 Před rokem

    Dhan dhan shri guru nanak dev ji 🙏🙏🙏🙏🙏❤️❤️❤️❤️ waheguru ji

  • @karmjitghuman7400
    @karmjitghuman7400 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @rounakdholewalia3906
    @rounakdholewalia3906 Před rokem

    ਭਾਈ ਸਾਹਿਬ ਜੀ, ਉੱਚ ਸ਼ਰੀਫ ਦੇ ਪੀਰ ਦੀ ਉਪਾਧੀ ਗੁਰੂ ਨਾਨਕ ਸਾਹਿਬ ਜੀ ਤੋੰ ਉਹਨਾਂ ਗੁਰਮੱਖਾਂ( ਮੁਸਲਮਾਨ ਮੱਕੇ) ਨੇ ਲਈ ਜਿਹਨਾਂ ਨੇ ਗੁਰੂ ਸਾਹਿਬ ਦੇ ਕਹਿਣ ਤੇ ਸ਼ਰੀਰ ਦੇ ਰੋਮਾਂ ਦੀ ਬੇਅਦਬੀ ਬੰਦ ਕਰ ਦਿੱਤੀ ਸੀ।
    ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਵੀ ਉੱਚ ਸ਼ਰੀਫ ਦੇ ਪੀਰ ਬਣ ਕੇ ਇਸ ਕਰਕੇ ਹੀ ਆਏ ਸਨ🙏

  • @GurjeetKaur-iy6kk
    @GurjeetKaur-iy6kk Před rokem

    🙏WaHeGuRu ji🙏

  • @gursahibsingh116
    @gursahibsingh116 Před rokem

    Waheguru ji 🙏

  • @GeorgyPorgy-yg9ci
    @GeorgyPorgy-yg9ci Před 2 měsíci

    ਵਾਹੇਗੁਰੂ ਜੌ ਕਾ ਖਾਲਸਾ ਵਾਹੇਗੁਰੂ ਜੀ ਕੀ ਫਤੇਹ

  • @gursewaksamra8129
    @gursewaksamra8129 Před rokem +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @rhinosingh3235
    @rhinosingh3235 Před rokem +1

    WAHEGURU JI

  • @jatindersinghsingh3586

    ਜੇ ਪੰਜਾਬ ਞਿਚ ਥੜਾ ਸਾਹਿਬ ਸਾਬੀਆ ਜਾਦਾ ਞਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਵਿਰਾਸਤ ਸਾਬੀਆ ਜਾਂਦੀਆ ਕੁਝ ਵਸਤਰ ਸੀਸੇ ਵਿਚ ਜੜ ਕੇ ਰੱਖਣ

  • @dhayan2651
    @dhayan2651 Před rokem

    सीख धर्म इस दुनिया का सबसे कम उम्र का धर्म हैं।सीख धर्म बाबा नानक की भांति प्यारा हैं।मैं आप से निवेदन करता हूं बाबा नानक जी के समारको को बचालो वीर जी।मैं बहुत समर्थ तो नहीं ,पर मेरी इच्छा हैं,जैसे बाबा नानक जी की सोच की भांति उनका गुरु का द्वार दुनिया की किसी विशाल चोटी पर वनवाऊ।
    मेरे लिए बाबा जी से प्रार्थना करना

  • @gurimomy8100
    @gurimomy8100 Před rokem +1

    Sri guru ਨਾਨਕ ਦੇਵ ਜੀ ਸਰੀਰ ਦੇ ਹਲਕੇ c। ਕਦ v jeyada ਨਹੀਂ c। ਮਸਕੀਨ ਜੀ ਕੇਹਂਦੇ ।ਸਾਇਦ ਇਹ ਕੜੇ ਓਹਨਾ ਦੇ ਹੀ ਨੇ

  • @SahibSingh-kw5lf
    @SahibSingh-kw5lf Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @JasveerSingh-ji4sl
    @JasveerSingh-ji4sl Před rokem +16

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏

  • @vinodcrpf2
    @vinodcrpf2 Před rokem

    veer ji bhut vadiya g 🙏dhan dhan shri guru nanak dev g maharaj g.........

  • @ranichahal83
    @ranichahal83 Před rokem +14

    Dhan Guru Nanak Dev Ji 🙏

  • @sarbjeetsingh8638
    @sarbjeetsingh8638 Před rokem

    ਧੰਨ ਗੁਰੂ ਨਾਨਕ ਦੇਵ ਜੀ

  • @SahibSingh-kw5lf
    @SahibSingh-kw5lf Před rokem +1

    ਵਾਹ ਕਿਆ ਬਾਤ ਵਾਹ ਕਿਆ ਬਾਤ ਹੈ🙏
    ਭਾਈ ਸਾਹਿਬ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ🙏
    ਪਰਮਾਤਮਾ ਅਗੇ ਅਰਦਾਸ ਹੈ ਕਿ ਪਰਮੇਸ਼ੁਰ ਤੁਹਾਨੂੰ ਦੇਹ ਅਰੋਗਤਾ ਬਖਸ਼ੇ ਅਤੇ ਤੁਹਾਡੀ ਸ਼ੁੱਭ ਇਛਾਵਾਂ ਪੂਰੀਆਂ ਕਰਨ 🙏🙏

  • @Ranjitkaur-pj1bh
    @Ranjitkaur-pj1bh Před rokem

    Dhan guru nanak dev ji

  • @jaskiratsingh4214
    @jaskiratsingh4214 Před rokem

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @AvtarSingh0590
    @AvtarSingh0590 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਠੀਕ ਹੋ, ਗੁਰੂ ਸਾਹਿਬ ਜੀ ਮੇਹਰ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ।

  • @blackpictures1870
    @blackpictures1870 Před rokem

    ਗੁਰੂ ਸਾਹਿਬ ਤੁਹਾਡੇ ਜਿੱਡੇ ਜਿਸਮ ਦੇ ਨਹੀਂ ਸਨ

  • @dayasingh3989
    @dayasingh3989 Před rokem

    Dhan dhan shree Guru Nanak Dev Ji

  • @sukhdevkaur9697
    @sukhdevkaur9697 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @songwriter2849
    @songwriter2849 Před rokem

    Dhan dhan shri guru nanak dev saheb jio maharaj ji waheguru ji mehar kareo sache patshah ji

  • @gurjeetboparai62
    @gurjeetboparai62 Před rokem +5

    🙏🙏 ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @virk5537
    @virk5537 Před rokem

    dhan guru Nanak 🙏

  • @simrankaur1597
    @simrankaur1597 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @blwindersingh5641
    @blwindersingh5641 Před rokem +1

    Waheguru ji

  • @ahmadchohan6303
    @ahmadchohan6303 Před rokem +12

    Look how Punjabi Muslims preserve these things which belongs to Sikhs just because of being Punjabi ❤

    • @himanshukrjha633
      @himanshukrjha633 Před rokem +1

      Bhai aapka title chauhan kaise?? Aap to muslim ho.aapke hero to muhammed ghori hoga

    • @ahmadchohan6303
      @ahmadchohan6303 Před rokem

      @@himanshukrjha633 haha Alhamdulilah Muslim hu. Magar mujhy aqal ha k kon Hamri dharti ka hero ha or kon nai. 😉

    • @Sirfhustle
      @Sirfhustle Před rokem

      ​@@himanshukrjha633 muslim rajput hai wo beta tumhari tarah raawanvnshi nhi h

    • @AAMIR-KHAN1
      @AAMIR-KHAN1 Před rokem

      ​@@himanshukrjha633 mein rajpoot hun Aur mein Muslim hun Alhamdulillah

    • @harshvardhannegi700
      @harshvardhannegi700 Před rokem +2

      Us Sikhs and muslims should unite against our commen enemy 🙏🙏 waheguru allah hu akbar

  • @SukhdeepSingh-zo7vg
    @SukhdeepSingh-zo7vg Před rokem +3

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @MannatandAshmeet0911
    @MannatandAshmeet0911 Před rokem +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
    ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏

  • @jeetkanda6939
    @jeetkanda6939 Před rokem

    Waheguru ji ❤

  • @balbirsakhon6729
    @balbirsakhon6729 Před rokem

    ਵਾਹਿਗੁਰੂ ਜੀ ਕਾਖਾਲਸਾ
    ਵਾਹਿਗੁਰੂ ਕੀ ਫਤਿਹ ਫਤਿਹ🙏🙏

  • @jagtartoor2821
    @jagtartoor2821 Před rokem

    ਬਾਬਾ ਨਾਨਕ ਜੀ

  • @sonusp9110
    @sonusp9110 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mannusandhu3637
    @mannusandhu3637 Před rokem +2

    Dhan Dhan Baba Nanak Dev Ji 🙏🙏

  • @sukhwarval1566
    @sukhwarval1566 Před 7 měsíci

    ਵਾਹਿਗੁਰੂ ਜੀ ਧੰਨ ਭਾਗ ਧਨ ਭਾਗ ਸਾਡੇ ❤

  • @rajpaldaudharia9483
    @rajpaldaudharia9483 Před rokem +1

    🙏ਧੰਨ ਗੁਰੂ ਨਾਨਕ ਦੇਵ ਜੀ 🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @jagdeepsingh-bv1dz
    @jagdeepsingh-bv1dz Před rokem

    Bahi Sahib ji tusi bahut wada uprala kar rahe bahut bahut danwad ji. Kirpa kar ke Guru Nanak Sahib ji kaho ji.

  • @malkitsingh-dy3mn
    @malkitsingh-dy3mn Před rokem +2

    Waheguru ji 🙏🙏🙏🙏🙏

  • @sukveersingh3159
    @sukveersingh3159 Před rokem

    ਵਾਹਿਗੁਰੂ ਜੀ ਸਤਿਨਾਮ ਜੀ

  • @jasbirwilkhu8406
    @jasbirwilkhu8406 Před rokem

    Puttar ji dill dian gahiraian tou dhanwad,sadian akhan paviter ho gaian darshan kar ky,dhan dhan shiree Guru Nanak dev ji.

  • @SarbjeetKaur-gs8eu
    @SarbjeetKaur-gs8eu Před 10 měsíci

    Dhan dhan Shri guru Ñanak dev ji 🙏🌷🙏🌷🙏

  • @ramandeepkaur8161
    @ramandeepkaur8161 Před rokem +2

    Waheguru g ka khalsa waheguru g ki Fateh

  • @MohanSingh-gt9ks
    @MohanSingh-gt9ks Před rokem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @narinderkour317
    @narinderkour317 Před rokem

    Waheguru waheguru waheguru waheguru ji ❤❤❤❤ji v r, ji

  • @maanmann2620
    @maanmann2620 Před rokem +1

    Waheguru waheguru waheguru ji

  • @HarwinderHarry-bd8pr
    @HarwinderHarry-bd8pr Před 10 měsíci

    Dhann.merey.malk.merey.satguru