ਭਾਈ ਬਚਿੱਤਰ ਸਿੰਘ ਜੀ ਆਹ ਕਿਲ੍ਹੇ 'ਚ ਸ਼ਹੀਦ ਹੋਏ ਸੀ;ਪੰਜ ਗੁਰੂ ਸਾਹਿਬਾਨ ਆਏ ਨੇ ਇੱਥੇ|Harbhej Sidhu|Kotla Nihang|

Sdílet
Vložit
  • čas přidán 9. 08. 2022
  • #harbhejsidhu #KotlaNihang #monuments #guruji
  • Zábava

Komentáře • 124

  • @Sukhjohal8126
    @Sukhjohal8126 Před rokem +8

    ਬਹੁਤ ਸ਼ਰਮ ਵਾਲੀ ਗੱਲ ਹੈ ਸਾਡੀ ਕੌਮ ਦੇ ਠੇਕੇਦਾਰਾਂ ਵਾਸਤੇ ਇਹਨਾਂ ਨੂੰ ਪ੍ਰਧਾਨਗੀਆਂ ਤੇ ਆਹੁਦੇ ਚਾਹੀਦੇ ਨੇ ਜੇਬਾਂ ਭਰਨ ਲਈ ਆਪਣੇ ਇਤਿਹਾਸ ਨੂੰ ਸਾਂਭਣ ਦਾ ਕੋਈ ਪਤਾ ਨਹੀਂ ਬਹੁਤ ਵਧੀਆ ਉਪਰਾਲਾ ਤੁਹਾਡਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੱੜ੍ਹਦੀ ਕਲਾ ਵਿੱਚ ਰੱਖਣ ।

  • @surjitgill6411
    @surjitgill6411 Před rokem +16

    ਗੁਰੂਆਂ ਦੀ ਸੋਹ ਪ੍ਰਾਪਤ ਇਸ ਧਰਤੀ ਦੇ ਦਰਸ਼ਨ ਕਰਕੇ ਮਨ ਪ੍ਰੰਸਨ ਹੋਇਆ। ਸਾਡੇ ਅਗੇ ਇਤਿਹਾਸਕ ਵੀਡੀਓ ਪੇਸ਼ ਕਰਨ ਲਈ ਚੈਨਲ ਦਾ ਧੰਨਵਾਦ ਇਸ ਇਤਿਹਾਸਕ ਇਮਾਰਤ ਨੂੰ ਜਿਊ ਦਾ ਤਿਉਂ ਸਾਂਭ ਕੇ ਰੱਖਣ ਦੀ ਲੋੜ ਹੈ।ਇਹ ਨਾ ਹੋਵੇ ਕੋਈ ਕਾਰਸੇਵਾ ਵਾਲਾ ਬਾਬਾ ਸ੍ਰੋਮਣੀ ਕਮੇਟੀ ਤੋਂ ਗਰਾਂਟ ਲੈਕੇ ਢਾਹੁਣਾ ਸ਼ੁਰੂ ਕਰ ਦੇਵੇ। ਪੱਤਰਕਾਰ ਕਾਬਿਲੇ ਤਾਰੀਫ ਹੈ। ਘੋਲੀਆ ਕਲਾਂ ਮੋਗਾ

    • @ashokklair2629
      @ashokklair2629 Před 7 měsíci +1

      ਸੰਤ ਢਢਰੀਆ ਵਾਲੇ ਇਕ ਬੀਡੀਓ ਚ ਬੋਲਦੇ ਹਨ, ਗੁਰੂ ਦੇ ਥਾਪੜੇ ਵਿਚ ਇਤਨੀ ਸਕਤੀ ਨਹੀ ਹੋ ਸਕਦੀ, ਕਿ ਭਾਈ ਬਚਿਤਰ ਸਿੰਘ ਦੀ ਨਾਗਣੀ, ਲੋਹੇ ਦੇ ਤਵੇ ਪਾੜਕੇ, ਹਾਥੀ ਦਾ ਖੋਪੜ ਪਾੜ ਸਕੇ।
      ਢਢਰੀਆ ਵਾਲਾ ਕਹਿੰਦੈ ਕਿ ਹਾਥੀ ਦੀ ਅੱਖ ਵਿਚ ਤੀਰ ਮਾਰਿਆ ਸੀ। ਜਿਵੇਂ ਪਾਂਡਵਾ ਵਿਚੋ ਅਰਜਣ ਨੇ ਮੱਛੀ ਦੀ ਅੱਖ ਵਿਚ ਤੀਰ ਮਾਰਿਆ ਸੀ

  • @manjindersingh5376
    @manjindersingh5376 Před rokem +23

    ਬਹੁਤ ਵਧੀਆ ਉਪਰਾਲਾ ਸਾਰੀ ਟੀਮ ਦਾ ਇੱਕ ਗਿਲਾ ਵੀ ਹੈ ਪੰਜਾਬੀਆਂ ਤੇ ਅਸੀਂ ਇਤਿਹਾਸਿਕ ਨਿਸ਼ਾਨੀਆਂ ਬਿਲਕੁਲ ਵੀ ਨਹੀਂ ਸਾਭੀਆਂ

  • @sarvjitdeol9622
    @sarvjitdeol9622 Před rokem +7

    🙏💐੧ਓ 💐🙏
    ਬਹੁਤ ਬਹੁਤ ਧੰਨਵਾਦ ਹਰਭੇਜ ਸਿਹਾਂ
    🙏🙏🙏🙏🙏🙏

  • @vickygill2068
    @vickygill2068 Před rokem +3

    ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਧੰਨ ਗੁਰੂ ਦੇ ਜੋਧੇ ਸਿੰਘ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ

  • @sohansingh4405
    @sohansingh4405 Před rokem +3

    ਸ਼੍ਰੋਮਣੀ ਕਮੇਟੀ ਨੇ ਕੋਈ ਵੀ ਜੋ ਸਿੰਘ ਸ਼ਹੀਦ ਹੋਏ ਹੋਏ ਉਨ੍ਹਾਂ ਨਾਲ ਜੁੜੀਆਂ ਵਸਤਾਂ ਨੂੰ ਕੋਈ ਤਰਜ਼ੀਹ ਨਹੀਂ ਦਿੱਤੀ। ਦੱਸਿਆ ਜਾਂਦਾ ਹੈ ਕਿ ਬਾਬਾ ਬਚਿੱਤਰ ਸਿੰਘ ਜੀ ਰਾਜਪੂਤ ਘਰਾਣੇ ਨਾਲ ਸਬੰਧ ਰੱਖਦੇ ਹਨ। ਕਮੇਟੀ ਨੇ ਇਸ ਗੁਰੂਘਰ ਵੱਲ ਕੋਈ ਧਿਆਨ ਨਹੀਂ ਦਿੱਤਾ ਇਸ ਗੁਰੂ ਘਰ ਦੀ ਇਮਾਰਤ ਦੀ ਸਾਂਭ ਸੰਭਾਲ ਦਾ ਕੰਮ ਬਾਬਾ ਬਚਿੱਤਰ ਦਲ ਕਮੇਟੀ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਧਿਆਨ ਨਾ ਦੇਣ ਕਾਰਨ ਐਵੇਂ ਜਿਹਾ ਬਹੁਤ ਸਾਰਾ ਇਤਿਹਾਸ ਅਲੋਪ ਹੋ ਰਿਹਾ ਹੈ। ਤੁਹਾਡਾ ਬਹੁਤ ਧੰਨਵਾਦ ਤੁਸੀਂ ਇਸ ਇਤਿਹਾਸ ਨਾਲ ਜਾਣੂ ਕਰਵਾਇਆ।

    • @sohansingh4405
      @sohansingh4405 Před rokem

      ਇਹ ਗੁਰੂ ਘਰ ਭੱਠਾ ਸਾਹਿਬ ਗੁਰੂ ਘਰ ਰੋਪੜ ਦੇ ਨਾਲ ਹੈ।

  • @jagdeepmehra619
    @jagdeepmehra619 Před rokem +3

    ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ..

  • @sukhpalsingh3275
    @sukhpalsingh3275 Před rokem +10

    ਹਰਭੇਜ ਵੀਰ ਸਲਾਮ ਆ ਤੁਹਾਡੀ ਮੇਹਨਤ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ

    • @sukhwinderkaur6419
      @sukhwinderkaur6419 Před rokem

      0I
      1
      0

    • @ashokklair2629
      @ashokklair2629 Před 7 měsíci +1

      ਸੰਤ ਢਢਰੀਆ ਵਾਲੇ ਇਕ ਬੀਡੀਓ ਚ ਬੋਲਦੇ ਹਨ, ਗੁਰੂ ਦੇ ਥਾਪੜੇ ਵਿਚ ਇਤਨੀ ਸਕਤੀ ਨਹੀ ਹੋ ਸਕਦੀ, ਕਿ ਭਾਈ ਬਚਿਤਰ ਸਿੰਘ ਦੀ ਨਾਗਣੀ, ਲੋਹੇ ਦੇ ਤਵੇ ਪਾੜਕੇ, ਹਾਥੀ ਦਾ ਖੋਪੜ ਪਾੜ ਸਕੇ।
      ਢਢਰੀਆ ਵਾਲਾ ਕਹਿੰਦੈ ਕਿ ਹਾਥੀ ਦੀ ਅੱਖ ਵਿਚ ਤੀਰ ਮਾਰਿਆ ਸੀ। ਜਿਵੇਂ ਪਾਂਡਵਾ ਵਿਚੋ ਅਰਜਣ ਨੇ ਮੱਛੀ ਦੀ ਅੱਖ ਵਿਚ ਤੀਰ ਮਾਰਿਆ ਸੀ

    • @sukhpalsingh3275
      @sukhpalsingh3275 Před 7 měsíci

      @@ashokklair2629 ਤੈਨੂੰ ਕੀਹਨੇ ਕਹਿਤਾ ਢੱਡਰੀਆਂ ਵਾਲਾ ਸੰਤ ਆ ਭਰਜਾਈ ਸਾਹਬ ਆ ਜੇ ਤੈਨੂੰ ਤੇ ਤੇਰੇ ਢੱਡਰੀ ਨੂੰ ਨਹੀਂ ਜ਼ਕੀਨ ਆਉਂਦਾ ਤਾਂ ਅਨੰਦਪੁਰ ਸਾਹਿਬ ਜਾਕੇ ਦਰਸ਼ਨ ਕਰਿਆ ਉਸ ਨਾਗਣੀ ਦੇ ਜੇਹੜੀ ਹਾਥੀ ਦੇ ਮੱਥੇ ਵਿੱਚ ਮਾਰੀ ਸੀ

  • @jsb7660
    @jsb7660 Před rokem +1

    ਸੇਵਾ ਤੇ ਸਮਬਾਲ ਨਹੀਂ ਹੈ ਜਗ੍ਹਾ ਦੁ ਵੀਰ ਮੰਗਦੇ ਆਪਾਂ ਹੂਬਹੂ ਓਹੋ ਜਾਈ ਦੇਖਣ ਨੂੰ ਮਿਲ਼ੀ, ਪਰ ਤਰੇੜਾਂ ਭਰਨਾ ਤੇ ਘਾਹ ਸਾਫ਼ ਕਰਨਾ ਜਿਵੇਂ ਆਪਾਂ ਆਪਦੇ ਘਰ ਦੀ ਸਫ਼ਾਈ ਰਖਦੇ ਆ ਰਿਪੇਅਰ ਕਰਵੋਨੇ ਆ ਓਦਾਂ ਹੋਣੀ ਚਾਹੀਦੀ ਸੀ,,,

  • @BalwinderSingh-qy2jh
    @BalwinderSingh-qy2jh Před rokem +1

    ਵੀਰ ਤੁਸੀਂ ਬਹੁਤ ਚੰਗੇ ਇਨਸਾਨ ਹੋ ਇਤਿਹਾਸ ਦਿਖਾਉਣ ਖਾਤਰ

  • @SukhwinderSingh-wq5ip
    @SukhwinderSingh-wq5ip Před rokem +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ, ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @gsgill9409
    @gsgill9409 Před rokem +1

    ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖ ਧਰਮ ਨਾਲ ਸਬੰਧਤ ਹਰ ਇੱਕ ਇਮਾਰਤ ਦੀ ਸੰਭਾਲ ਕਰੇ

  • @KulwinderSingh-hr7lf
    @KulwinderSingh-hr7lf Před rokem +6

    Satnam shri waheguru ji 🙏🙏🙏🙏

  • @manpreetsandhu3586
    @manpreetsandhu3586 Před rokem +5

    Waheguru ji 🙏🙏

  • @raitinku5346
    @raitinku5346 Před rokem +5

    Wahe guru g 🙏🙏🙏🙏

  • @kuldipnandchahal8994
    @kuldipnandchahal8994 Před rokem +2

    विरासत को दिखाने के लिए बहुत बहुत शुक्रिया परंतु सरकारें ,लोग, और SGPC भी गहरी नींद में सो रही है असली विरासतें वीरान पड़ी हैं बहुत शर्म की बात है

  • @bikramjeetvirk9712
    @bikramjeetvirk9712 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harjaapkaur3454
    @harjaapkaur3454 Před rokem +2

    Harbhej sir tu c Punjab de itehas nu Mur surjit kar dinde o dhanwad sir

  • @Bhangujatt3191
    @Bhangujatt3191 Před rokem +4

    Waheguru ji ka khalsa waheguru ji ki fateh

  • @user-uc2jn2oe7l
    @user-uc2jn2oe7l Před rokem +3

    ਵਾਹਿਗੁਰੂ ਜੀ 🙏🥀

  • @RavinderSingh-zw6uj
    @RavinderSingh-zw6uj Před měsícem

    ਇਥੋਂ ਦੀ ਕਮੈਟੀ ਨੂੰ ਸਿੱਖ ਸੰਗਤ ਦੇ ਸਹਿਯੋਗ ਨਾਲ ਇਸ ਇਤਿਹਾਸਕ ਸਿੱਖ ਯੋਧਿਆਂ ਦੇ ਸਥਾਨਾਂ ਦੀ ਮੁਰੰਮਤ ਤੇ ਸੰਭਾਲ ਕਰਨ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।

  • @dharamsinghvirk5677
    @dharamsinghvirk5677 Před rokem +2

    Very thankful ji
    ਵਾਹਿਗੁਰੂ ਜੀ 🌷🌷

  • @user-me3tu8wy6d
    @user-me3tu8wy6d Před 2 měsíci +1

    Waheguru Ji 🙏🏻

  • @surindersandhu4107
    @surindersandhu4107 Před rokem +4

    Waheguru jio, you are showing a beautiful memories of our Guru's and their Sikhs Shaheeda.

  • @premsinghpuma6844
    @premsinghpuma6844 Před rokem +5

    wahe guru shib ji

  • @jatinderdhillon4300
    @jatinderdhillon4300 Před rokem +1

    ਬਹੁਤ ਵਧੀਆ ਵੀਰ ਜੀ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਜਿਉਂਦੇ ਵਸਦੇ ਰਹੋ

    • @ashokklair2629
      @ashokklair2629 Před 7 měsíci +1

      ਸੰਤ ਢਢਰੀਆ ਵਾਲੇ ਇਕ ਬੀਡੀਓ ਚ ਬੋਲਦੇ ਹਨ, ਗੁਰੂ ਦੇ ਥਾਪੜੇ ਵਿਚ ਇਤਨੀ ਸਕਤੀ ਨਹੀ ਹੋ ਸਕਦੀ, ਕਿ ਭਾਈ ਬਚਿਤਰ ਸਿੰਘ ਦੀ ਨਾਗਣੀ, ਲੋਹੇ ਦੇ ਤਵੇ ਪਾੜਕੇ, ਹਾਥੀ ਦਾ ਖੋਪੜ ਪਾੜ ਸਕੇ।
      ਢਢਰੀਆ ਵਾਲਾ ਕਹਿੰਦੈ ਕਿ ਹਾਥੀ ਦੀ ਅੱਖ ਵਿਚ ਤੀਰ ਮਾਰਿਆ ਸੀ। ਜਿਵੇਂ ਪਾਂਡਵਾ ਵਿਚੋ ਅਰਜਣ ਨੇ ਮੱਛੀ ਦੀ ਅੱਖ ਵਿਚ ਤੀਰ ਮਾਰਿਆ ਸੀ

  • @Bhupinder-singh
    @Bhupinder-singh Před rokem +2

    ਬਹੁਤ ਖੂਬਸੂਰਤ ਵੀਰ ਜੀ

  • @dhanoass5367
    @dhanoass5367 Před rokem +1

    ਸ਼ਹੀਦ ਬਾਬਾ ਕੋਹਰ ਸਿੰਘ ਜੀ ਜੋ ਕਿ ਦਾਸ ਦੇ ਬਜੁਰਗ ਸਨ ੳੁਹ ਵੀ ਮਲਕਪੁਰ ਰੰਗੜਾ ਦੀ ਲੜਾੲੀ ਵਿੱਚ ਬਾਬਾ ਬਚਿੱਤਰ ਸਿੰਘ ਜੀ ਦੇ ਨਾਲ ਜਖਮੀ ਹੋਏ |ਅੱਗੇ ਚਮਕੋਰ ਸਾਹਿਬ ਦੇ ਰਸਤੇ ਵਿੱਚ ਗੁਰੂ ਗੋਬਿੰਦ ਸਿੰਘ ਤੇ ਵੱਡੇ ਸਾਹਿਬਜਾਦੇ ਸਾਹਿਬਾਨ ਅਤੇ 40 ਸਿੰਘਾ ਨਾਲ ਜਾਦੇ ਹੋਏ ਸ਼ਹੀਦ ਹੋ ਗਏ|

  • @kulveerkaur1081
    @kulveerkaur1081 Před rokem

    Tnks vere good information 💐💐💐waheuguru ji 🙏

  • @darshansinghbajwabajwa7501

    ਹਰਭੇਜ ਸਿੰਘ ਜੀ ਇਤਿਹਾਸਕ ਜਗਾਹ ਵਿਖਾਇਆ ਧੰਨਵਾਦ ਪਰ ਧਰਮ ਦੇ ਠੇਕੇਦਾਰਾਂ ਨੇ ਇਹਨਾਂ ਉਪਰ ਕੋਈ ਸੰਭਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ

  • @r__kang9398
    @r__kang9398 Před rokem +3

    ਮੈਨੂੰ ਤੇ ਮੇਰੇ ਇਲਾਕੇ ਦੇ ਸੱਚੇ ਸਿੱਖਾਂ ਨੂੰ ਇਸ ਗੱਲ ਦਾ ਮਾਣ ਰਹੇਗਾ ਕਿ ਅਸੀ ਇਸ ਅਮੀਰ ਵਿਰਾਸਤ ਨੂੰ ਨਿੱਜੀ ਹੱਥਾ ਵਿੱਚੋਂ ਅਜਾਦ ਕਰਵਾ ਕੇ ਆਮ ਲੋਕਾਂ ਦੇ ਦਰਸ਼ਨਾਂ ਲਈ ਖੁਲਵ੍ਹਾਉਣ ਵਾਸਤੇ ਸੰਘਰਸ਼ ਕੀਤਾ ਹੈ

    • @ashokklair2629
      @ashokklair2629 Před 7 měsíci +1

      ਸੰਤ ਢਢਰੀਆ ਵਾਲੇ ਇਕ ਬੀਡੀਓ ਚ ਬੋਲਦੇ ਹਨ, ਗੁਰੂ ਦੇ ਥਾਪੜੇ ਵਿਚ ਇਤਨੀ ਸਕਤੀ ਨਹੀ ਹੋ ਸਕਦੀ, ਕਿ ਭਾਈ ਬਚਿਤਰ ਸਿੰਘ ਦੀ ਨਾਗਣੀ, ਲੋਹੇ ਦੇ ਤਵੇ ਪਾੜਕੇ, ਹਾਥੀ ਦਾ ਖੋਪੜ ਪਾੜ ਸਕੇ।
      ਢਢਰੀਆ ਵਾਲਾ ਕਹਿੰਦੈ ਕਿ ਹਾਥੀ ਦੀ ਅੱਖ ਵਿਚ ਤੀਰ ਮਾਰਿਆ ਸੀ। ਜਿਵੇਂ ਪਾਂਡਵਾ ਵਿਚੋ ਅਰਜਣ ਨੇ ਮੱਛੀ ਦੀ ਅੱਖ ਵਿਚ ਤੀਰ ਮਾਰਿਆ ਸੀ

    • @garryj7845
      @garryj7845 Před 4 měsíci

      @@ashokklair2629 tera guru hona dhadrianwala

  • @Seerat1213
    @Seerat1213 Před rokem +1

    ਵੀਰ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਖੁੱਸ਼ ਰਹੋ ਜੀ🙏🏻

  • @surindersandhu4107
    @surindersandhu4107 Před rokem +2

    Bir ji you have a great soul doing this purely sikh great history 👏

  • @RavinderSingh-xr3dj
    @RavinderSingh-xr3dj Před 7 měsíci

    Waheguruji thank you 🙏

  • @babbusandhubabbusandhu8541

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @supermann8011
    @supermann8011 Před rokem

    Satnam sri waheguru ji

  • @2wale366
    @2wale366 Před rokem +5

    Sarkara ne sirf apne tid bhare aa ਇਤਹਾਸਿਕ ਇਮਾਰਤਾਂ ਦੀ ਕੋਈ ਸੰਭਾਲ e ਨਹੀ ਕਰੀ

  • @jagrajsran1056
    @jagrajsran1056 Před rokem +2

    Waheguru ji

  • @goldyathwal9341
    @goldyathwal9341 Před rokem +2

    Buhat vadiya veer ji

  • @garrys2558
    @garrys2558 Před rokem +5

    Kotla Nihang Khan is my Ancestral Village. Loved ur effort ,as u r da first blogger who filmed this fort. Well done 👍

  • @sukhrajbenipal57
    @sukhrajbenipal57 Před rokem

    Bohot wadiya bai g

  • @kulwantdhaliwal1049
    @kulwantdhaliwal1049 Před rokem

    🙏🙏🌹🌹very. Good👌

  • @sukhmandersingh8599
    @sukhmandersingh8599 Před 2 měsíci

    Waheguru ji es kile di samb smaal kiti jawe

  • @KuldeepSingh-lp4bb
    @KuldeepSingh-lp4bb Před rokem

    Great information

  • @sukhdevsingh6078
    @sukhdevsingh6078 Před rokem +1

    ਬਹੁਤ ਵਧੀਆ ਉਪਰਾਲਾ ਪਰ ਅਫਸੋਸ ਕੇ ਅਸੀਂ ਅਜ ਵੀ ਇਹਨਾਂ ਵੀਰਾਸਤੀ ਚੀਜ਼ਾਂ ਦੀ ਸੰਭਾਲ ਨੀ ਕਰ ਸਕੇ

  • @sahibdeep1725
    @sahibdeep1725 Před rokem +1

    Wmk

  • @nirmalasingh9741
    @nirmalasingh9741 Před rokem

    Nice, 🙏

  • @harjeevansinghturka7893
    @harjeevansinghturka7893 Před rokem +1

    Satnam Shiri Waheguru ji 🙏🏼🙏🏼

  • @palvindersingh3955
    @palvindersingh3955 Před rokem +1

    Waheguru ji ka Khalsa waheguru Ji ki fathe 🙏🙏

  • @harjitsinghjheetajheeta4415

    Historical truth True and correct Thanks Harbhej g your efforts. are very. important to know us the valuable fort It is related with Sikh Gurus and drave soldies

  • @jpunia1342
    @jpunia1342 Před rokem +2

    Wageguru ji

  • @jasvinderbilla7760
    @jasvinderbilla7760 Před rokem

    ਜਰੂਰ ਪਾਇਉ ਭਾਜੀ

  • @doabewalesher8317
    @doabewalesher8317 Před rokem +1

    Bahut vadia Bhaji

  • @lakhvirdhaliwal2126
    @lakhvirdhaliwal2126 Před rokem

    waheguru ji, great harbhej ji

  • @sukhwinderdhaliwal4191
    @sukhwinderdhaliwal4191 Před rokem +1

    Very good vidio

  • @GurmeetSingh-pb9ff
    @GurmeetSingh-pb9ff Před rokem

    Very nice👍 harbhj ver ji

  • @jaskaurrana7188
    @jaskaurrana7188 Před rokem +2

    ਕਾਂਗਰਸ ਨੂੰ ਅਸੀ ਕੀ ਕਹਿਣਾ ਅਕਾਲੀ ਨੇ ਆਪਣੇ ਘਰ ਹੀ ਭਰੇ ਸਿੱਖ ਇਤਿਹਾਸ ਬਾਰੇ ਕੁਝ ਨਹੀਂ ਕਿੱਤਾ 😢😢

  • @sahibdeep1725
    @sahibdeep1725 Před rokem +1

    Good morning sir Ji

  • @harbanskaur1161
    @harbanskaur1161 Před rokem

    Veer teri comintri v ba kmaal hai

  • @guri681
    @guri681 Před rokem

    🙏🙏

  • @HarpreetSingh-qv7qm
    @HarpreetSingh-qv7qm Před rokem

    🙏Waheguru Ji

  • @Gurpeet3004
    @Gurpeet3004 Před rokem

    ❤️❤️❤️❤️

  • @ajitsingh2902
    @ajitsingh2902 Před rokem

    Waheguru

  • @fakradaform9522
    @fakradaform9522 Před rokem +1

    🙏🙏🌹🌹

  • @Jashan03213
    @Jashan03213 Před rokem

    Thanks for telling location....,👍

  • @deephussain6064
    @deephussain6064 Před rokem

    Love you sidhu bro ❣️

  • @Punjabistatus-zh8hw
    @Punjabistatus-zh8hw Před rokem +1

    🙏🙏🙏❤️❤️❤️❤️

  • @jagsirchahal9357
    @jagsirchahal9357 Před rokem

    ਨਰੇਗਾ ਵਾਲਿਆਂ ਤੋਂ ਸਫਾਈ ਕਰਵਾਏ ਜਾ sgpc ਦੇਖ ਰੇਖ ਕਰੇ ਵਿਰਸਾ ਸਾਂਭਿਆ ਜਾ ਸਕਦਾ ਹੈ,,,,,,.... 👋👋👋👋👋👏👏👏👏👏👏🙌🙌🙌🙌🙌🙌🙌👋👋🙏🙏👏🙏🙏🙏🙏🙏

  • @balwindersinghjattana5770

    ਵਾਹਿਗੁਰੂ ਜੀ ਸਵੀਡਨ ਦਾ ਬਣਿਆ ਰੌਕਟ ਲਾਂਚਰ ਦੁਨੀਆ ਦੇ ਉਮਦਾ ਹਥਿਆਰਾਂ ਚ ਆਉਦਾ ਜੋ ਡੇਢ ਫੁੱਟ ਲੋਹੇ ਦੀ ਚਾਦਰ ਨੂੰ ਪਾਰ ਕਰਦਾ ਪਰ ਭਾਈ ਬਚਿੱਤਰ ਸਿੰਘ ਦੀ ਨਾਗਣੀ ਸਾਢੇ ਚਾਰ ਫੁੱਟ ਲੋਹੇ ਦੀ ਸੰਜੋਅ ਚੀਰ ਕੇ ਲੰਘ ਗੀ

  • @Randhawa616
    @Randhawa616 Před rokem

    Sakoon

  • @lallysandhu2607
    @lallysandhu2607 Před rokem +1

    Sada pind aa 22 kotla near batha sahib gurudwara ropar

  • @Bhangujatt3191
    @Bhangujatt3191 Před rokem +1

    Tusi building sabhan lai v loka nu jagruk kria karo 22

  • @harmailsingh9769
    @harmailsingh9769 Před rokem +1

    SIDHU JAR HANDING DE UPER SHER PIND DISTT STATE DA NAM LIKH DIA KARO

  • @surjitgill6411
    @surjitgill6411 Před rokem +3

    ਸਾਡੇ ਲਈ ਸਾਡੀ ਆਉਣ ਵਾਲੀ ਪੀੜ੍ਹੀ ਲਈ ਇਤਹਾਸਕ ਕਿਲਾ ਵਿਖਾਉਣ ਕੈਮਰੇ ਚ ਕੈਦ ਕਰਕੇ ਸਾਂਭ ਕੇ ਰੱਖਣ ਲਈ ਗੁਰਭੇਜ ਕਾਕਾ ਤੇਰੀ ਤਾਰੀਫ਼ ਕਰਨੋਂ ਰਹਿ ਨਹੀਂ ਸਕਦੇ। ਘੋਲੀਆ ਕਲਾਂ ਮੋਗਾ।

  • @rajkk7842
    @rajkk7842 Před rokem

    Rampura,(phul) wala fort v vkhaoo and fort too phul court ch one sorung v hy and talaab hy rani morning 4 vjaa isnann krn jandi c

  • @sukhchainsingh-dt5oi
    @sukhchainsingh-dt5oi Před rokem

    Thanks all brothers

  • @user-cr7ey9yf4l
    @user-cr7ey9yf4l Před 4 měsíci

    Majabi Sikh Kom da Heera si bhi bachter Singh ji Bai gurbhaj ji pind chahal Faridkot

  • @desihealthcaretips4583

    Es Historical thaa di dekh rekh te maintenance kyon nahi kiti jaandi SGPC walian ne

  • @manpreetsinghmoney8606

    Veer ji sgpc nu rapiar karni chai de

  • @sgill3575
    @sgill3575 Před rokem +2

    Why can it be repaired and preserved? It's so disheartening to see that no one is looking after these gems whereas so much money is poured into building new "marble" gurdawaras. I dont know if one should cry or laugh.

  • @caramansidhu5367
    @caramansidhu5367 Před rokem +1

    Bai meinu kde kde lgda v eni mehnat krde tuc video te ..bilkul nwi information hudi..pr tuhanu jina loka da response mil skda c..oh hje mil ni reha..

  • @surindersandhu4107
    @surindersandhu4107 Před rokem +1

    How suppose to be responsible for taking care of original history of great Sikhs

  • @baljindersingh5608
    @baljindersingh5608 Před rokem +2

    ਕਾਰ ਸੇਵਾ ਵਾਲਿਓ ਹੁਣ ਕਿੱਥੇ ਹੋ ਇਸ ਦੀ ਨਿਗਰਾਨੀ ਕਰੋ

    • @jagdeepjagdeep4247
      @jagdeepjagdeep4247 Před rokem +1

      ਨਾਂ ਭਾਈ ਮਾਰ ਸੇਵਾ ਵਾਲੇ ਢਾਹ ਕੇ ਸੰਗਮਰਮਰ ਲਾ ਕੇ ਇਤਿਹਾਸ ਖ਼ਤਮ ਕਰ ਦੇਣਗੇ

  • @jasvinderbilla7760
    @jasvinderbilla7760 Před rokem

    ਭਾਜੀ ਨੰਗਲ ਵਾਲੀ ਟਰੇਨ ਜਿਹੜੀ ਲੱਕੜ ਦੀ ਸੀ ਉਹਦੀ ਵੀਡੀਓ ਦਾ ਲਿੰਕ ਪਾਉ

  • @lahoriatv6754
    @lahoriatv6754 Před rokem

    Sgpc nu kile di muramat krauni chahidi hai.

  • @user-hu1zw4ts2m
    @user-hu1zw4ts2m Před 7 měsíci

    🙏🙏🙏🙏🙏👌👌🪯🪯👍☝️

  • @ashokklair2629
    @ashokklair2629 Před 7 měsíci +1

    ਸੰਤ ਢਢਰੀਆ ਵਾਲੇ ਇਕ ਬੀਡੀਓ ਚ ਬੋਲਦੇ ਹਨ, ਗੁਰੂ ਦੇ ਥਾਪੜੇ ਵਿਚ ਇਤਨੀ ਸਕਤੀ ਨਹੀ ਹੋ ਸਕਦੀ, ਕਿ ਭਾਈ ਬਚਿਤਰ ਸਿੰਘ ਦੀ ਨਾਗਣੀ, ਲੋਹੇ ਦੇ ਤਵੇ ਪਾੜਕੇ, ਹਾਥੀ ਦਾ ਖੋਪੜ ਪਾੜ ਸਕੇ।
    ਢਢਰੀਆ ਵਾਲਾ ਕਹਿੰਦੈ ਕਿ ਹਾਥੀ ਦੀ ਅੱਖ ਵਿਚ ਤੀਰ ਮਾਰਿਆ ਸੀ। ਜਿਵੇਂ ਪਾਂਡਵਾ ਵਿਚੋ ਅਰਜਣ ਨੇ ਮੱਛੀ ਦੀ ਅੱਖ ਵਿਚ ਤੀਰ ਮਾਰਿਆ ਸੀ

  • @trishulsingh5644
    @trishulsingh5644 Před rokem

    Apa na ess da maintenance nhi keta

  • @fan.b.m8723
    @fan.b.m8723 Před rokem

    ja keta eho jia video vaada cahanala wala dekhon ta ahi jagha de samb sambal ho jawa

  • @vaidjanakrajsingh3390
    @vaidjanakrajsingh3390 Před 11 měsíci

    Kotla nihang ch Dasam guru ji di history hai .Baki sab 100% Fake add kita hai

  • @sukhvinderlahorialahoria904

    Safai hon walia

  • @gurpreetranouta5252
    @gurpreetranouta5252 Před rokem

    ਸਾਡੀਆਂ ਕਮੇਟੀਆਂ ਸਿਰਫ਼ ਪੈਸੇ ਦੇ ਪੀਰ ਹੀ ਆ

  • @ssingh650
    @ssingh650 Před rokem

    Somebody say Bhindrawala got 13 bullets
    Some say 36,. Some say 72
    Sikh history is fake.

  • @ssingh650
    @ssingh650 Před rokem

    Bacha paida NAHI hunda.
    Baas ehi Kam reh gea.

  • @daljitsingh8447
    @daljitsingh8447 Před rokem

    Lant aa sade te assi sab nai sahke sihk koom de jarnal di aa nasani aa

  • @MohanSingh-zl7cn
    @MohanSingh-zl7cn Před 28 dny

    He was rajput jodha

  • @Uppal-ny5le
    @Uppal-ny5le Před rokem +1

    Waheguru ji ❤❤❤

  • @Gurpeet3004
    @Gurpeet3004 Před rokem +1

    Waheguru Ji 🙏🙏🙏

  • @arshpreetkhaira1082
    @arshpreetkhaira1082 Před rokem +5

    Waheguru ji🙏

  • @GurpreetNadiali-te6wt
    @GurpreetNadiali-te6wt Před 9 měsíci

    Waheguru ji