ਲੱਭ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਸੱਭ ਤੋਂ ਮਹਾਨ ਯੋਧੇ ਦਾ ਕਿਲ੍ਹਾ | ਕਿਲ੍ਹੇ ਤੱਕ ਪਹੁੰਚਣ ਵਾਲੇ ਨੂੰ ਦਿਸਦੀ ਹੈ ਮੌਤ

Sdílet
Vložit
  • čas přidán 20. 05. 2024
  • ਲੱਭ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਸੱਭ ਤੋਂ ਮਹਾਨ ਯੋਧੇ ਦਾ ਕਿਲ੍ਹਾ | ਕਿਲ੍ਹੇ ਤੱਕ ਪਹੁੰਚਣ ਵਾਲੇ ਨੂੰ ਦਿਸਦੀ ਹੈ ਮੌਤ
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Komentáře • 364

  • @sukhdebgill4016
    @sukhdebgill4016 Před měsícem +48

    ਵੀਰਾਂ ਤੇਰਾ ਧੰਨਵਾਦ ਤੂੰ ਸਾਨੂੰ ਘਰਾਂ ਬੇਠੇ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਆ ਸ੍ਰੋਮਣੀ ਕਮੇਟੀ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਸਦੀ ਸਾਂਭ ਸੰਭਾਲ ਕਰਨੀ ਚਾਹੀਦੀ ਆ

    • @pb7rider
      @pb7rider  Před měsícem +5

      Thanks❤️🙏🙏, please subscribe the channel for more video

    • @mukhusingh1990
      @mukhusingh1990 Před měsícem +1

      ਵੀਰ ਜੀ ਤੁਸੀਂ ਕਮੇਟੀ ਦੇ ਅਕਾਊਂਟ ਵਿੱਚ ਥੋੜ੍ਹੇ ਪੈਸੇ ਇਕੱਠੇ ਕਰ ਕੇ ਪਾਓ

    • @hazoorasingh
      @hazoorasingh Před 9 dny

      ​@@pb7rider 😅😅😅666⁴😅

    • @SitalsinghJassal
      @SitalsinghJassal Před 6 dny

      Lo​@@mukhusingh1990

  • @sarwansingh9585
    @sarwansingh9585 Před měsícem +8

    ਖਾਲਸਾ ਜੀ ਇਸ ਕਿਲ੍ਹੇ ਦੀ ਸੰਭਾਲ ਕਰਨ ਲਈ ਅੱਗੇ ਆਓ ਬਹੁਤ ਧੰਨਵਾਦ

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @AjitSingh-ob5yj
    @AjitSingh-ob5yj Před měsícem +5

    ਇਹ ਸਾਰਾ ਪੰਜਾਬ ਹੀ ਹੈ।

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @Singh.USA209
    @Singh.USA209 Před měsícem +10

    ਧੰਨ ਬਾਬਾ ਬੰਦਾ ਬਹਾਦਰ ਸਿੰਘ ਜੀ। ਵੀਰ ਧੰਨਵਾਦ ਤੇਰਾ ਸਾਨੂੰ ਸਾਡੇ ਇਤਿਹਾਸ ਨਾਲ ਜੋੜਿਆ।

  • @sukhdebgill4016
    @sukhdebgill4016 Před měsícem +42

    ਤੇਰੇ ਤੋਂ ਪਹਿਲਾਂ ਵੀਰੇ ਕਦੇ ਨਹੀਂ ਇਹ ਕਿਲਾ ਦੇਖਿਆ ਸਿੱਖ ਕੌਮ ਨੂੰ ਇਹ ਕਲਾ ਸਾਂਭਣਾ ਚਾਹੀਦਾ ਹੈ

  • @sukhwindernehal3250
    @sukhwindernehal3250 Před měsícem +7

    ਸ਼ੁਕਰੀਆ ਬਾਈ ਜੀ ਤੁਹਾਡਾ ਤੁਸੀਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੰਗਤਾਂ ਨੂੰ ਗੁਰੂ ਸਾਹਿਬਾਨ ਜੀ ਦੇ ਗੁਪਤ ਕਿਲੇ ਦੇ ਦਰਸ਼ਨ ਦੀਦਾਰੇ ਕਰਵਾਏ ਜਿਊਂਦੇ ਵੱਸਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਜੀ।

  • @JagwantSingh1973
    @JagwantSingh1973 Před měsícem +3

    ਬਹੁਤ ਵਧੀਆ ਉਪਰਾਲਾ,

    • @pb7rider
      @pb7rider  Před měsícem

      Thanks🙏, please subscribe the channel for more video

  • @charanjitsingh4388
    @charanjitsingh4388 Před měsícem +12

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਹੀ ਵਧੀਆ ਲੱਗਾ ਕਿਲਾ ਠੰਡੇ ਥਾਂ ਹੈ । ਸਾਡੀਆ ਸਿੱਖ ਸੰਸਥਾਵਾਂ ਕਾਰ ਸੇਵਾ ਵਾਲਿਆਂ ਅੱਗੇ ਆਉਣ ਪੁਰਾਣੇ ਪੁਰਾਤਨ ਕਿਲਿਆਂ ਦੀ ਦੇਖ਼ ਭਾਲ ਕਰਨ ਇਨ੍ਹਾਂ ਦੀ ਮੁਰੰਮਤ ਹੋ ਜਾਵੇ ਸੰਗਤਾਂ ਦੇ ਦਰਸ਼ਨਾਂ ਲਈ ਖੋਲ ਦਿੱਤੇ ਜਾਣ ਭਾਵੇਂ ਇੰਟਰੀ ਫ਼ੀਸ ਰੱਖ਼ੀ ਜਾਵੇ । ਕਿਲਾ ਸੈਰਗਾਹ ਲਈ ਬਹੁਤ ਵਧੀਆ ਹੈ ਸਿਰਫ਼ ਧਿਆਨ ਦੇਣ ਦੀ ਲੋੜ ਹੈ । ਧੰਨਵਾਦ ਜੀ ।

    • @pb7rider
      @pb7rider  Před měsícem

      Thanks❤️🙏🙏, please subscribe the channel for more video

    • @Harcharansingh-rq7td
      @Harcharansingh-rq7td Před měsícem

      Veerji eh kila bhut purana jroor hai p3r hai Sikh Kom da sarmya shromani comety noo sanbhana chahida hai good bye

    • @user-bx7nx7ek1f
      @user-bx7nx7ek1f Před 25 dny

      @@Harcharansingh-rq7td

  • @jagirsingh9577
    @jagirsingh9577 Před měsícem +4

    ਵੀਰੇਜਿੳਦਾ ਰਹੇ ਰਬ ਤੈਨੂ ਹਿਮਤ ਬਖਸੇ।

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @vinodkumarshukla4886
    @vinodkumarshukla4886 Před měsícem +7

    ਪਰ ਇੱਕ ਗੱਲ ਹੈ ਪੁਰਾਣੇ ਇਤੀਹਾਸਕ ਕਿਲ੍ਹੀਆ ਦੀਆ ਸਾਜ ਸੰਭਾਲ ਸਾਡੀ ਸਰਕਾਰ
    ਕਦੀ ਨਹੀੰ ਕਰਦੀ ਇੱਥੇ ਤੱਕ ਰਾਜਸਥਾਨ ਵਿੱਚ ਵੀ ਕ ਈ ਇਤੀਹਾਸਕ ਕਿੱਲੇ ਹਨ ਉਨ੍ਹਾ
    ਦਾ ਬੁਰਾ ਹਾਲ ਹੈ ਕਿਲ੍ਹੇ ਦੇ ਕ ਈ ਥਾਵਾ‌ ਟੁੱਟੇ
    ਭੱਜੇ ਹਨ । ਥਾ ਥਾ ਪਰ ਬੂਟੇ ਉਗ ਆਏ ਹਨ
    ਸਰਕਾਰ ਨੂੰ ਉਸਦਾ ਧਿਆਨ ਰੱਖਣਾ ਚਾਹੀਦਾ
    ਹੈ ਉਸ ਦੀਆ ਮੁਰਮੱਤ ਕਰਾਉੰਣੀ ਚਾਹੀਦੀ ਹੈ
    ਉਹ ਤਾ ਬੱਸ ਲਾਲ ਕਿੱਲ੍ਹਾ ਜਾ ਤਾਜ ਮਹੱਲ ਦੀ
    ਸਭਾਲ ਰੱਖਦੀ ਹੈ ਕਿਉੰਕਿ ਉਹ ਹੀ ਉਨ੍ਹਾ ਦੇ
    ਆਮਦਨ ਦੇ ਸਾਧਨ ਹਨ ।

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @user-hw1ec9dr1i
    @user-hw1ec9dr1i Před měsícem +5

    ਧਨਵਨਧਨਗਗੁਰੂਗੋਬਿ੍ਨਦਸਿ‍੍ਘਜੀਧਨਧਨ‌ਬ੍ਹਨਦਾਬਹਾਦਰਸਿ‌੍ਹਘਜੀਓਧਨੳਓਹਪੁਰਸਜਿਨਾਨੇਸਾਨੂਕਿਲੇਦੇਦਰਛਨਕਰਾਤੇਜੀਆਜਸਿਖਕੋਮਕਿਥੇਹੈਸਰਕਾਰਾਦੇਖਲੈਣੲਇਸਤਰਾਗੁਰੂਦੇਯੋਧੇਸਿਖਾਨੇਭਾਰਤਬਚਾਇਆਸੀਭਾਰਤਦੀਆਨਛਾਨਬਚਾਈਹੈਰਾਜਕਰਨਾਤਾਸਾਰੇਚਾਓਦੇਹਨਬੈਰੀਆਤੋਲੈਣਾਬਹੁਤ।ਆਓਖਾਹੁਦਾਹੈਾਆਜੇਕਹਿਦੇਨੇ।ਖਾਲਸਾਰਾਜਮ੍ਹਗਦੇਆਸਿਖਸਿਖਦੁਨੀਆਤੇਨਾਹੁ੍੍ਹਦੇੲਇਥੇਸੁਨਤਹੋਤੀਸਭਕੀਵਾਹੇਗੁਰੂਜੀਕਾਖਾਲਸਾਵਾਹੇਗੁਰੂਜੀਕੀਫਤਿ

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @sohansinghsandhu4025
    @sohansinghsandhu4025 Před 27 dny +3

    ਹੁਣ ਸ਼ਰੋਮਣੀ ਕਮੇਟੀ ਬਹਾਦਰ ਸ਼ੇਰ ਬੰਦਾ ਸਿੰਘ ਜੀ ਦੇ ਕਿਲੇ ਦੀ ਦੀ ਸਾਂਭ ਸੰਭਾਲ ਜਰੂਰ ਕਰੇ ਧੰਨਵਾਦ ਵੀਰ ਤੁਸੀਂ ਬਹੁਤ ਮਿਹਨਤ ਕੀਤੀ ।

    • @pb7rider
      @pb7rider  Před 26 dny

      Thanks🙏🙏, subscribe the channel for more video

  • @swarnsingh6145
    @swarnsingh6145 Před měsícem +13

    ਬਹੁਤ ਧੰਨਵਾਦ ਵੀਰ ਜੀ ਕਿਲਾ ਵਖਾਣ ਵਾਸਤੇ ਸਿੱਖ ਕੌਮ ਦੀ ਤਰਾਸਦੀ ਹੈ ਕਿ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਿਹਾਸ ਸਾਭ ਨਹੀਂ ਰਹੀ। ਲੀਡਰ ਲੋਕ ਆਪਣੇ ਘਰਾਂ ਨੂੰ ਭਰਨ ਤੇ ਲੱਗੇ ਹਨ ਸਾਡੀ ਚਮਕੌਰ ਸਾਹਿਬ ਜੀ ਦੀ ਗੜੀ ਸਾਡੀ ਸਰਹੰਦ ਦੀ ਦੀਵਾਰ ਅਤੇ ਹੋਰ ਬਹੁਤ ਸਾਰੀਆਂ ਸਿੱਖ ਕੌਮ ਨਾਲ ਜੁੜੀਆ ਥਾਵਾ ਮਲੀਆਮੇਟ ਹੋ ਗੲੇ ਆ ਹਨ।

    • @pb7rider
      @pb7rider  Před měsícem

      Thanks ❤️🙏🙏, please subscribe the channel for more video

    • @mukhusingh1990
      @mukhusingh1990 Před měsícem

      ਤੁਸੀਂ ਅੱਗੇ ਲੱਗ ਜਾਓ

  • @user-uq5vf6rb8p
    @user-uq5vf6rb8p Před měsícem +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @HarmanpreetKaur-vz1yq
    @HarmanpreetKaur-vz1yq Před měsícem +3

    Dhan dhan mere neelei ghorhei Wale patshah ji❤❤

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @darshansingh5543
    @darshansingh5543 Před měsícem +4

    ਵੀਰ ਜੀ ਬਹੁਤ ਬਹੁ ਤ ਧਨਵਾਦ ਜੀ ਤੁਹਾਡੀ ਆ ਸਾਰੀਆ ਵਿਡੀਓ ਬਹੁਤ ਵਧੀਆ ਹੁਦੀਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰਖੇ

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @baljitratol2981
    @baljitratol2981 Před měsícem +3

    ਸ਼ੁਕਰੀਆ ਵੀਰ ਬਹੁਤ ਕੀਮਤੀ ਜਾਣਕਾਰੀ 👍🙏

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @DavinderSingh-yp1fs
    @DavinderSingh-yp1fs Před měsícem +7

    ਬਹੁਤ ਵਧੀਆ ਵੀਰ ਜੀ ਤੁਸੀਂ ਸਾਐਨੀ ਮੇਹਨਤ ਨਾਲ ਸਿੱਖ ਇਤਿਹਾਸ ਦੇ ਕਿਲ੍ਹੇ ਦਿਖਾ ਰਹੇ ਹੋ ਰੇ

    • @AvtarSingh-qk1vm
      @AvtarSingh-qk1vm Před měsícem +1

      😅😅😅

    • @pb7rider
      @pb7rider  Před měsícem

      Thanks vir ji ❤️🙏🙏, please subscribe the channel for more video

  • @gurmukhsingh9717
    @gurmukhsingh9717 Před měsícem +6

    ਵੀਰ ਜੀ ਬਹੁਤ ਵਧੀਆ ਵਿਡੀਉ ਪੌਦੇ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @sukhdebgill4016
    @sukhdebgill4016 Před měsícem +22

    ਹਿਮਾਚਲ ਵਿੱਚ ਹੋਰ ਸਾਰੀਆਂ ਜਗਾਤਾ ਸੰਭਾਲ ਕੇ ਰੱਖੀਆਂ ਹੋਈਆਂ ਨੇ ਪਰ ਸਿੱਖ ਕੌਮ ਦੀ ਜਗ੍ਹਾ ਕਿਉਂ ਨਹੀਂ ਸੰਭਾਲੀ ਇਹ ਇੱਕ ਸੋਚਣ ਵਾਲੀ ਗੱਲ ਆ ਇਹ ਵੀ ਸਾਡੇ ਪੰਜਾਬ ਦਾ ਹਿੱਸਾ ਹੀ ਆ ਸਿੱਖ ਕੌਮ ਨੂੰ ਇਹ ਸੰਭਾਲਣਾ ਚਾਹੀਦਾ ਕਿਲਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜਮੀਨਾਂ ਦੇ ਮਾਲਕ ਬਣਾਇਆ ਤੇ ਇਹ ਕਿਲਾ ਵੀ ਸਾਨੂੰ ਸੰਭਾਲਣ ਦੀ ਜ਼ਰੂਰਤ ਹੈ

    • @Harpreetsingh-lr2ui
      @Harpreetsingh-lr2ui Před měsícem +2

      ਇਤਿਹਾਸ ਮਿਟਾਉਣ ਦੀ ਸੋਚ

    • @pb7rider
      @pb7rider  Před měsícem +1

      Thanks❤️🙏🙏, please subscribe the channel for more video

    • @pb7rider
      @pb7rider  Před měsícem +1

      Thanks❤️🙏🙏, please subscribe the channel for more video

    • @harbanslalsharma4052
      @harbanslalsharma4052 Před měsícem

      Eh mughal hakumat da 'watchtower' si, Kise sikh raja ne nhi banaya.

    • @SantoshKanwar-fb1tj
      @SantoshKanwar-fb1tj Před měsícem

      Eh mughlan da watch tower hi hai.

  • @sukhigill1873
    @sukhigill1873 Před měsícem +3

    Thank you brother for the historical memorable fort of baba Banda Singh Bahadur ji . Stone bricks all over so heavy and the work done is remarkable.
    Wonder how it was built during those times 200 years ago . How the artist brought all the stuff so high up and made the fort so high .
    Amazing .
    Thanks for all your efforts to show it brother 🙏🙏🙏🙏🙏🙏💕💕

    • @pb7rider
      @pb7rider  Před měsícem +1

      Thanks vir ji❤️🙏🙏, please subscribe the channel for more video

  • @DeepTravel-PB08
    @DeepTravel-PB08 Před 2 měsíci +8

    Sikh raj de eh virasat jis nu sambalan de lod aa par afsoos bekadri ho rahi aa very nice 👌 video

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @savjitsingh8947
    @savjitsingh8947 Před 18 dny +1

    ਬਹੁਤ ਬਹੁਤ ਧੰਨਵਾਦ ਵੀਰ ਜੀ 🙏

  • @user-wk1ei4kq1v
    @user-wk1ei4kq1v Před měsícem +2

    ਵੀਡਿਓ ਬਹੁਤ ਵਧੀਆ ਲੱਗੀ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਵਿਚ ਰਹੋ ਧੰਨਵਾਦ

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @gurpalsingh-un9ik
    @gurpalsingh-un9ik Před měsícem +2

    ਬਹੁਤ ਧੰਨਵਾਦ ਵੀਰੇ, ਇਤਿਹਾਸਕ ਕਿਲੇ ਦੇ ਦਰਸ਼ਨ ਕਰਵਾਏ ਤੁਸੀਂ 🙏

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @sandhulahorie604
    @sandhulahorie604 Před měsícem +3

    ਧੰਨਵਾਦ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਤੁਹਾਡਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @pammaparmjit3144
    @pammaparmjit3144 Před měsícem +2

    ਬਹੁਤ ਹੀ ਵਧੀਆ ਬਾਈ ਜੀ

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @user-hd3ce7gf5m
    @user-hd3ce7gf5m Před 2 měsíci +6

    ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ ਅਸੀ ਪਿੰਡ ਵਰਪਾਲ ਅਮਿ੍ੰਤਸਰ ਸਾਹਿਬ ਤੋ ਦੇਖਦੇ ਆ ❤❤❤❤❤

    • @pb7rider
      @pb7rider  Před měsícem +1

      Thanks❤️🙏🙏, please subscribe the channel for more video

  • @jagjiwankaur3938
    @jagjiwankaur3938 Před měsícem +2

    ਵਾਹਿਗੁਰੂ ਤੁਰਾਡੀ ਮੇਹਨਤ ਨੂੰ ਭਾਗ ਲਾਵੇ ਮੋਹਰੀ ਤਾ ਖਾਣ ਸੁਰੇ ਹਨ ❤🙏🙏

  • @Mr.bittuvlogs
    @Mr.bittuvlogs Před 2 měsíci +4

    ਬਹਾਉਤ ਵਦੀਆ ਭਾਜੀ ❤❤

  • @rajwinder1968
    @rajwinder1968 Před měsícem +2

    ਇਸ ਕੀਲੇ ਦੀ ਸਾਭ ਸੰਭਾਲ ਕਰਨੀ ਚਾਹੀ ਦੀ ਵੀਰੇ ਧੰਨਵਾਦ

    • @pb7rider
      @pb7rider  Před měsícem

      Thanks vir ji❤️🙏🙏, please subscribe the channel for more video

  • @rajwantkaur6201
    @rajwantkaur6201 Před 2 měsíci +5

    सेवा संभाल होनी चाहिए पंजाब की धरोहर हैं 🙏🙏

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @sandhulahorie604
    @sandhulahorie604 Před měsícem +12

    ਦੇਖਣ ਵਾਲੇ ਸਾਰੇ ਹੀ ਸ਼ੇਅਰ ਕਰੋ ਜਾਣਕਾਰੀ

  • @BaljinderSingh-cq5lk
    @BaljinderSingh-cq5lk Před měsícem +2

    ਵਾਹਿਗੁਰੂਜੀਤੇਰੇ,ਤੇਮੇਹਰਕਰੇਬਾਈ,ਸਾਤਿਸੀ੍ਅਕਾਲ

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @GurjeetSingh-ux4dx
    @GurjeetSingh-ux4dx Před 27 dny +2

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

    • @pb7rider
      @pb7rider  Před 26 dny

      Thanks🙏🙏, subscribe the channel for more video

  • @ramsukhsinghpp
    @ramsukhsinghpp Před měsícem +2

    Waheguru kirpa kre

    • @pb7rider
      @pb7rider  Před měsícem

      Thanks ❤️🙏🙏, please subscribe the channel for more video

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @Gurmeetkaur-ye7gh
    @Gurmeetkaur-ye7gh Před 29 dny +1

    ਕੋਟਿ ਕੋਟਿ ਪ੍ਨਾਮ ਵੀਰੋ ਤੁਹਾਨੂੰ 🙏🙏❤❤🙏🙏

    • @pb7rider
      @pb7rider  Před 26 dny

      Thanks🙏🙏, subscribe the channel for more video

  • @gurdassingh455
    @gurdassingh455 Před měsícem +1

    Respected brother Sikh community to save such monuments.

    • @pb7rider
      @pb7rider  Před měsícem

      Thanks🙏, please subscribe the channel for more video

  • @RanjitKaur-hy1xz
    @RanjitKaur-hy1xz Před měsícem +1

    Baba banda singh bhadur ji mhan yodae dhan 2 satguru bajan valae

  • @KashmirKaur-yp9vt
    @KashmirKaur-yp9vt Před 28 dny +1

    ਬਹੁਤ। ਵਧੀਅ। ਜੀ

    • @pb7rider
      @pb7rider  Před 26 dny

      Thanks🙏🙏, subscribe the channel for more video

  • @surjeetsachdeva4489
    @surjeetsachdeva4489 Před měsícem +1

    Wahaguru ji

  • @manjotsingh6577
    @manjotsingh6577 Před měsícem +1

    Waheguru ji 👏👏👏👏👏👏

  • @jasbirkaur1982
    @jasbirkaur1982 Před měsícem +1

    Very nice update....God bless you

  • @malkiatsingh2838
    @malkiatsingh2838 Před měsícem +1

    Very Very thanks.

  • @RoyalLife-oo4ji
    @RoyalLife-oo4ji Před měsícem +2

    ਸ਼ੁਕਰ ਆ ਵੀਰ ਤੂੰ ਵੀ ਮੌਤ ਦੇਖ ਕੇ ਸਾਨੂੰ ਇਸ ਵਾਰੇ ਦਸਿਆ

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @satvinderkaur4867
    @satvinderkaur4867 Před 27 dny +1

    Video bahut hi Vadhia lagiy dhan Baba Banda Singh ji Baduar da Kila Koti koti parnam Sheeda nu Veera Waheguru ji himmat baksha Chardikala vich rakhan kushia bakshan Rasta bahut hi mushkil hain Tusi hitias de jankari diti

    • @pb7rider
      @pb7rider  Před 26 dny

      Thanks🙏🙏, subscribe the channel for more video

  • @SurjitKhan-ef4po
    @SurjitKhan-ef4po Před měsícem +1

    Very nice jan kare salut salam

  • @mohinderjitsingh8661
    @mohinderjitsingh8661 Před měsícem +1

    Dhanwad jo aapji ne bahut himmat naal eh kila saanu dikhaya hai. Waheguru ji aapji nu tandrust ate lami umar bakhshe

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @user-pr1kz7fy4u
    @user-pr1kz7fy4u Před měsícem +1

    dhan dhan sade babe jina ne eda dea jga te apne ene sohne kile bne sadi sarkar nu chahida ha sabh sbhal kre

  • @harpalsinghoberoi4722
    @harpalsinghoberoi4722 Před měsícem +1

    Waheguru ji

    • @pb7rider
      @pb7rider  Před měsícem

      Thanks🙏, please subscribe the channel for more video

  • @RanjitSingh-js3nk
    @RanjitSingh-js3nk Před 2 měsíci +3

    Bhut sohni video 📸

  • @didarsingh7599
    @didarsingh7599 Před 9 dny

    This Amazing Fort constructed by the Sikh warriors must be preserved
    by The Government.

  • @parnammour5025
    @parnammour5025 Před měsícem +1

    Waheguru ji waheguru ji waheguru ji waheguru ji waheguru ji 🙏

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @peachwahla5618
    @peachwahla5618 Před měsícem +2

    Waheguru ji mehar Karen sab te 🙏🙏

  • @SURJEETSINGH-vo4ff
    @SURJEETSINGH-vo4ff Před měsícem +1

    Bahut sohna kila baba ji da.

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @jagsirsingh5188
    @jagsirsingh5188 Před měsícem +1

    Very good ji

  • @JaswantSingh-ew3tw
    @JaswantSingh-ew3tw Před 29 dny +1

    Dhanwad vir ji

    • @pb7rider
      @pb7rider  Před 26 dny

      Thanks🙏🙏, subscribe the channel for more video

  • @BalkarSingh-dc1oq
    @BalkarSingh-dc1oq Před měsícem +2

    ਵਾਹਿਗੁਰੂ

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @parambirsingh4145
    @parambirsingh4145 Před měsícem +1

    excellent share. Waheguru ji bless you veer.

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @user-uu6sm9ld4f
    @user-uu6sm9ld4f Před měsícem +1

    Good work

    • @pb7rider
      @pb7rider  Před měsícem

      Thank you so much 😀

  • @indersinghdhillon6318
    @indersinghdhillon6318 Před měsícem +1

    This job is very hard working so thank you very much

  • @aryansharma2654
    @aryansharma2654 Před 2 měsíci +2

    Nice work done very informative video aaj Tak Baba Banda Singh Bahadur de baare koi v vlog nahi dekheya te na hi kise ne banaya tusi 1st person ho jisne Punjab de itihaas de is mahan yodhe baare vlog banaya te kafi jankaari ditti thnx PB7 Rider keep it up

  • @gursahibsingh1424
    @gursahibsingh1424 Před měsícem +3

    Nice video

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @ranjitkaur8388
    @ranjitkaur8388 Před 2 měsíci +1

    Bahut, Aukha a Jana, tuhanu Prmatma Labia Umra Bakhshan

    • @pb7rider
      @pb7rider  Před měsícem +1

      Thanks❤️🙏🙏, please subscribe the channel for more video

  • @RajKaur-sm8ph
    @RajKaur-sm8ph Před měsícem +1

    🎉

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @maninderjaswal7828
    @maninderjaswal7828 Před měsícem +1

    thanks for hard work

  • @sewasingh2570
    @sewasingh2570 Před měsícem +1

    Badi risk nal vidio banae h sikh ithas dasan thank you

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @Paramjitsingh-to2pc
    @Paramjitsingh-to2pc Před měsícem +1

    Waheguru

    • @pb7rider
      @pb7rider  Před 26 dny

      Thanks🙏🙏, subscribe the channel for more video

  • @RinkuSingh-dd6kp
    @RinkuSingh-dd6kp Před měsícem +1

    Waheguru ji tuhdi mahanat nu rang lagaya

    • @pb7rider
      @pb7rider  Před měsícem +1

      Thanks ❤️🙏🙏, please subscribe the channel for more video

  • @kewalsingh5853
    @kewalsingh5853 Před měsícem +1

    Patar kar veere jionda reh parmatma tere pariwar nun hamesha khush rakhe parmatma

  • @JassjeetSingh-sg6pt
    @JassjeetSingh-sg6pt Před měsícem +1

    Waheguru ji 🙏🙏🙏🙏🙏

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @RupinderKaur-wj8mq
    @RupinderKaur-wj8mq Před 2 měsíci +1

    Very nice

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @user-uo3iq5bv1r
    @user-uo3iq5bv1r Před měsícem +1

  • @haridassenterprises5502
    @haridassenterprises5502 Před 2 měsíci +1

    Bahut vadia lagga video dekh ke ,Dil khuch ho gya dekh ke❤❤❤❤

  • @akashgill9088
    @akashgill9088 Před měsícem +1

    Very nice ❤mansa❤🌸🌸🌸🌸🌸🌸

  • @santokhsingh9941
    @santokhsingh9941 Před měsícem +1

    God bless you 🙏

  • @mandersingh7817
    @mandersingh7817 Před měsícem +1

    Waheguru waheguru Je 🙏🏽🙏🏽🙏🏽🙏🏽🙏🏽

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @jaswinderkaurdhillon6832
    @jaswinderkaurdhillon6832 Před měsícem +1

    🙏🙏🙏🙏🙏

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @BTS5.5.6.5.0
    @BTS5.5.6.5.0 Před měsícem +1

    God bless you brother

  • @user-vp8hr1dk7i
    @user-vp8hr1dk7i Před 2 měsíci +1

    Waheguru ji ❤❤❤alla

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @user-us7bg2bf6t
    @user-us7bg2bf6t Před 2 měsíci +2

    bahut sunder location

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @gurcharanjeetsingh3115
    @gurcharanjeetsingh3115 Před měsícem +1

    Waheguru ji..

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @gillsaabgill1017
    @gillsaabgill1017 Před měsícem +1

    Waheguru waheguru ji

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @RaniAhuja-bf9hh
    @RaniAhuja-bf9hh Před 4 dny

    🙏🏻💯waheguru ji

  • @makkarspray7593
    @makkarspray7593 Před měsícem +1

    Nice

    • @pb7rider
      @pb7rider  Před měsícem

      Thanks vir ji❤️🙏🙏, please subscribe the channel for more video

  • @user-wb5qu5jx6g
    @user-wb5qu5jx6g Před 27 dny +1

    Very nice video From Rishi cable TV Budlada Punjab

    • @pb7rider
      @pb7rider  Před 26 dny

      Thanks🙏🙏, subscribe the channel for more video

  • @nirml26
    @nirml26 Před 2 měsíci +1

    This Fort is wonderful khoj. Should maintain and improve as part of tourist so world understand sikh virasat hide for very long time ...waheguruji

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @shonkisardarsardarshonki8787
    @shonkisardarsardarshonki8787 Před 2 měsíci +1

    Bahut vadiya ❤❤

  • @Abhisandhu3228
    @Abhisandhu3228 Před měsícem +1

    Waheguru Ji 🙏🙏🙏🙏🙏🙏❤️❤️❤️❤️❤️❤️

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @HarpreetKaur-hs4ke
    @HarpreetKaur-hs4ke Před měsícem +1

    🙏🙏🌹🌹🌹🌹🌹🙏🙏

    • @pb7rider
      @pb7rider  Před měsícem

      Thank u very much ❤️🙏🙏

  • @ParadoxGaming44
    @ParadoxGaming44 Před měsícem +1

    Very nice vir

    • @pb7rider
      @pb7rider  Před měsícem

      Thanks❤️🙏🙏, please subscribe the channel for more video

  • @harsh_batth5656
    @harsh_batth5656 Před 25 dny +1

    🙏🙏🙏🎉🎉🎉🎉🎉👌👌👌

    • @pb7rider
      @pb7rider  Před 23 dny

      Thanks vir ji🙏🙏🙏

  • @RajKaur-sm8ph
    @RajKaur-sm8ph Před měsícem +2

    A changil ki video

  • @user-ib4ll3kv4k
    @user-ib4ll3kv4k Před měsícem

    Bohot wadhiya veerji tuci Sanu itihaas nal darshan karwaye Sikhism de waheguru ji tuhadey te mehar rakhey

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @piarasingh5633
    @piarasingh5633 Před 9 dny

    Long live brother be careful dangerous place

  • @kiranjitkaurkhaira2637

    Very good job

  • @ramsharanmaurya1442
    @ramsharanmaurya1442 Před 2 dny

    Bhai ji aap ne bahut hi khatarnak charai charh ke kile di video banai hai. Bahut Bahut dhanybad.

  • @satnamsinghbhatia5307
    @satnamsinghbhatia5307 Před měsícem

    Sade Sikh yodheya da itihaas vikha k tusi bot tagdda uprala kita sat siri akaal ji

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @vinodsarwalanchal1092
    @vinodsarwalanchal1092 Před měsícem +1

    V. Good veere tuci sanu ghr bethe history bare jankari de rahe ho.

    • @pb7rider
      @pb7rider  Před měsícem

      Thanks ❤️🙏🙏, please subscribe the channel for more video

  • @kamalbenga7797
    @kamalbenga7797 Před 2 měsíci

    Very nice puterji .Hard work nu Slam/Dekh kar khushi b hundi he same time dukh he he k asi loga ne sambhal nahi kiti ,

    • @pb7rider
      @pb7rider  Před měsícem

      Thanks❤️🙏🙏, please subscribe the channel for more video