ਦੁਨੀਆ ਚ ਖ਼ੌਫ਼ ਦਾ ਦੂਜਾ ਨਾਂ ਇਹ ਦੇਵੀਗੜ੍ਹ ਕਿਲ੍ਹਾ;1000 ਫੁੱਟ ਦੀ ਉੱਚਾਈ ਤੇ|Harbhej Sidhu|Sikar Devgarh fort

Sdílet
Vložit
  • čas přidán 8. 02. 2024
  • ਦੁਨੀਆ ਚ ਖ਼ੌਫ਼ ਦਾ ਦੂਜਾ ਨਾਂ ਇਹ ਦੇਵੀਗੜ੍ਹ ਕਿਲ੍ਹਾ;1000 ਫੁੱਟ ਦੀ ਉੱਚਾਈ ਤੇ
    #harbhejsidhu #rajasthan #sikar #devgarhfort
    #rajasthantouristplaces #heritage #history
  • Zábava

Komentáře • 522

  • @trend2881
    @trend2881 Před 4 měsíci +66

    ਸਰਕਾਰ ਨੂੰ ਇਸ ਕਿਲਾ ਵੱਲ ਧਿਆਨ ਦੇਣਾ ਚੀਏਦਾ ਆ ਤਾਂ ਜੋ ਇਤਹਾਸ ਨੂੰ ਦੁਨੀਆ ਯਾਦ ਰੱਖੇ

  • @shivdevsingh8458
    @shivdevsingh8458 Před 4 měsíci +156

    ਆਪ ਜੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਇਨੀਆ ਵਧੀਆ ਇਮਾਰਤਾਂ ਦਿਖਾਉਣ ਲਈ। ਇਹ ਕਿਲ੍ਹਾ ਦੇਖ ਕੇ ਮਨ ਵਿੱਚ ਉਨ੍ਹਾਂ ਸਾਰੇ ਮਜ਼ਦੂਰਾਂ ਅਤੇ ਕਾਰੀਗਰਾ ਤੇ ਨਕਸ਼ਾ ਤਿਆਰ ਕਰਨ ਵਾਲਿਆਂ ਲਈ ਸਿਰ ਸਤਿਕਾਰ ਵਿੱਚ ਝੁਕ ਜਾਂਦਾ। ਬਹੁਤ ਵਧੀਆ ❤

  • @user-jx4te5we3v
    @user-jx4te5we3v Před 2 měsíci +21

    Ehna ਰਾਜਿਆਂ ਦਾ ਅੰਸ਼ ਵੰਸ਼ ਕੋਈ ਨਹੀਂ ਕਿ ਇਹ ਮਾਹਲ ਖੰਡਰ ਬਣ ਗਏ ਰੱਬ ਦੇ ਰੰਗ ਕੋਈ ਨਹੀਂ ਜਾਣ skda ithe ਹੀ ਰਹਿ ਜਾਂਦਾ ਹੈ ਸਬ

  • @chahal-pbmte
    @chahal-pbmte Před 3 měsíci +41

    ਅੱਜ ਸਾਇੰਸ ਦੀ ਸਹਾਇਤਾ ਨਾਲ ਬਹੁਤ ਵਧੀਆ ਇਮਾਰਤਾਂ ਜਾਂ ਕੁੱਝ ਹੋਰ ਬਣ ਰਿਹਾ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਇੰਨੇ ਸਮੇਂ ਪਹਿਲਾਂ ਜਦੋਂ ਸਾਧਨ ਨਾ -ਮਾਤਰ ਸਨ, ਕਿਵੇਂ ਇੰਨੇ ਉੱਚੇ ਕਿਲੇ ਉਸਾਰੇ ਗਏ ਹੋਣਗੇ। ਧੰਨ ਸਨ ਉਹ ਮਜ਼ਦੂਰ ਤੇ ਜਾਨਵਰ ਜਿੰਨਾ ਨੇ ਇੱਥੇ ਸਮਾਨ ਪਹੁੰਚਾਇਆ ਹੋਵੇਗਾ।

    • @AVRiyanCHamota-kf5cg
      @AVRiyanCHamota-kf5cg Před měsícem +2

      Purane samy d science better si ajj nalo

    • @chahal-pbmte
      @chahal-pbmte Před měsícem

      @@AVRiyanCHamota-kf5cg ਪੁਰਾਣੇ ਸਮਿਆਂ ਵਿੱਚ ਜਹਾਜ਼, ਹੈਲੀਕਾਪਟਰ , ਜੇਸੀਬੀ, ਪੋਕਲੇਨ ਜਾਂ ਹੋਰ ਕਿੱਥੇ ਸੀ ਜਿੰਨਾ ਨਾਲ ਸਮਾਨ ਅਸਾਨੀ ਨਾਲ ਪਹੁੰਚਾਇਆ ਜਾਂਦਾ ?

  • @rajinderbhardwaj312
    @rajinderbhardwaj312 Před 4 měsíci +30

    ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਬਾਈ ਕਿਲਾ ਦੇਖ ਕੇ ਰੂਹ ਖੁਸ਼ ਹੋ ਗਈ

  • @jaswindersidhu7632
    @jaswindersidhu7632 Před 3 měsíci +52

    ਨਾਂ ਪਿਉ ਰਹੀਣਾ ਨਾਂ ਮਾਂ ਬੰਦਿਆਂ ਇੱਥੇ ਰਹਿਣਾ ਰੱਬ ਦਾ ਨਾਂ ਬੰਦਿਆਂ।। ਨਾਂ ਕਿਲ੍ਹੇ ਰਹਿਣੇ ਨਾਂ ਜਾਇਦਾਦ ਬੰਦਿਆਂ।। ਇਥੇ ਰਹਿਣਾ ਰੱਬ ਦਾ ਨਾਂ ਬੰਦਿਆਂ ❤😊

  • @chamkaursingh1721
    @chamkaursingh1721 Před 4 měsíci +31

    ਬਹੁਤ ਵਧੀਆ ਲੱਗਿਆ ਵੀਰ ਆਪਣੇ ਪੰਜਾਬੀ ਵੀਰ ਸਾਨੂੰ ਘਰ ਬੈਠਿਆਂ ਨੂੰ ਪੰਜਾਬੀ ਵਿੱਚ ਜਾਣਕਾਰੀ ਉਪਲੱਬਧ ਕਰਵਾਉਂਦੇ ਹੋ ਵੀਰ ਜਿਉਂਦੇ ਰਹੋ ਵੀਰ...

  • @rajbindersingh8237
    @rajbindersingh8237 Před 4 měsíci +18

    ਧੰਨ ਸਨ ਉਹ ਮਿਸਤਰੀ ਵਾਹ

  • @KuldeepSingh-md1ub
    @KuldeepSingh-md1ub Před 2 měsíci +7

    ਧੰਨ ਹੋ ਭਾਈ ਗੁਰਭੇਜ ਸਿੰਘ ਜੀ ਆਪ ਜੀ ਤੇ ਤੁਹਾਡੀ ਟੀਮ ਦਿਖੋਣਾ ਤੇ ਨਾਲ ਨਾਲ ਸਾਰੀ ਜਾਣਕਾਰੀ ਦੇਣੀ ਦਾਸ ਦੀ ਉਮਰ 70। ਤੋਂ ਉਪਰ ਤੁਹਾਡੇ ਰਾਹੀਂ ਘਰ, ਬੈਠੇ ਬਹੁਤ ਸਾਰੇ ਸਥਾਨਾਂ ਦੇ ਦਰਸ਼ਨ ਹੁੰਦੇ ਆ ਬਹੁਤ ਹੀ ਵਧੀਆ ਉਪਰਾਲਾ ਹੈ ਜਿਊਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਕੁਲਦੀਪ ਸਿੰਘ ਲਾਲੀ ਜਸਪੁਰ ਪਤਰਾਮ ਪੁਰ ੳਤਰਾਖੰਡ

  • @user-ch3bp5gd1i
    @user-ch3bp5gd1i Před 4 měsíci +16

    राजस्थान के सीकर जिले का राजपूत राजा देवी सिंह की सूझबूझ से यह देवी गढ़ किला हजार फुट ऊपर अढाई सो साल पुराना इतिहासक किला दिखाने के लिए वीर हरभेज, सोनी कैमरामैन व गोपी जी का बहुत बहुत धन्यावाद हरियाणा कुरुक्षेत्र से सुखविंदर सिंह

  • @malkiatsingh5143
    @malkiatsingh5143 Před 4 měsíci +42

    ਕਿਲ੍ਹਾ ਵੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਨੂੰ ਬਣਾਉਣ ਤੇ ਕਿਤਨੇ ਲੋਕਾਂ ਦੀ ਮਿਹਨਤ ਅਤੇ ਲਹੂ ਲੱਗਿਆ ਹੋਵੇਗਾ।

  • @SukhwinderSingh-wq5ip
    @SukhwinderSingh-wq5ip Před 4 měsíci +12

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @arshdeepsingh-bi3yh
    @arshdeepsingh-bi3yh Před 4 měsíci +20

    ਤੁਹਾਡੀ ਮਿਹਨਤ ਨੂੰ ਸਲਾਮ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ।

  • @jasbirrai8072
    @jasbirrai8072 Před 4 měsíci +15

    ਬਹੁਤ ਦਲੇਰੀ ਤੇ ਮੇਹਨਤ ਵਾਲਾ ਕੰਮ ਹੈ ਇਹ

  • @user-yu7md4vv4c
    @user-yu7md4vv4c Před 4 měsíci +11

    ਗੁਰਭੇਜ ਵੀਰ ਜੀ ਤੁਸੀਂ ਬਹੁਤ ਮੇਹਨਤ ਕਰਦੇ ਹੋ ਸਰਕਾਰਾਂ ਨੂੰ ਚਾਹੀਦਾ ਕਿਲੇ ਸਾਂਭਣ ਪਰ ਸਰਕਾਰਾਂ ਤਾਂ ਖੁਰਾ ਖੋਜ ਮਟਾਉਣ ਤੇ ਲੱਗੀਆਂ ਨੇ

  • @HappySingh-ig9fe
    @HappySingh-ig9fe Před 4 měsíci +27

    ਕਿੰਨੀਆਂ ਯਾਦਾ ਹੋਣੀਆਂ ਇਹਨਾ ਖੰਡਰਾ ਨਾਲ ਜੁਡ਼ਈਆਂ

    • @baljindermehra27
      @baljindermehra27 Před 4 měsíci +1

      ਹੋਰ ਯਾਰ ਉਹ ਮਾਹੌਲ ਜੇ ਹੁਣ ਦੇਖਣਾ ਹੋਵੇ ਕੀ ਕੁਜ ਹੋਯਾ ਹੋਵੇਗਾ ਇਹਨਾਂ ਕਿਲਿਆ ਵਿਚ

    • @WaarMode
      @WaarMode Před 8 dny

      Sahi kaha ajeeb sa khayal ghumta hai dimag me kaise log khatam ho gye yaha se mughlo k karan hi hua hoga

  • @sukjindersinghtallewal9302
    @sukjindersinghtallewal9302 Před 4 měsíci +9

    ਬਾਈ ਸੱਚੀ ਰਾਜਸਥਾਨ ਟਊਰਇਜਮ ਲਈ ਬਹੁਤ ਘੈਂਟ ਆ

  • @harmansinghsarangra
    @harmansinghsarangra Před 4 měsíci +5

    ਕਿੰਨੀ ਮੇਹਨਤ ਨਾਲ ਕਿਲ੍ਹੇ ਬਣਾਦੇ ਹੋਣਗੇ ਓਦੋ ਕਿਡੇ ਵੱਡੇ ਵੱਡੇ ਥੱਕ ਜਾਂਦਾ ਬੰਦਾ ਇਕ ਕਿਲ੍ਹਾ ਵੇਖਦਿਆਂ ਹੀ 👌

  • @baljitsidhu8912
    @baljitsidhu8912 Před 2 měsíci +2

    ❤❤ਬਹੁਤ ਬਹੁਤ ਧੰਨਵਾਦ ਹਰਭੇਜ ਸਿੰਘ, ਗੱਲ ਵਕ਼ਤ ਕਿੰਨਾ ਬਲਵਾਨ ਹੈ। ਜਦੋਂ ਵੀ ਪੁਰਾਣੀਆਂ ਇਮਾਰਤਾਂ ਕਿਲੇ ਦੇਖੀਦੇ ਆ।ਜਦ ਇਹ ਥਾਵਾਂ ਘੁੱਗ ਵਸਦੇ ਹੋਣਗੇ ਉਦੋਂ ਕਿਸੇ ਨੇ ਸੋਚਿਆ ਹੋਣੈ ਕਿ ਇਹ ਇਕ ਦਿਨ ਖੰਡਰ ਹੋ ਜਾਣਗੇ ‌ਪਰ ਵਕਤ ਕੀ ਹਰ ਛੈ ਗੁਲਾਮ। ਵਕਤ ਕਾ ਹਰ ਛੈ ਪੇ ਰਾਜ਼ ‌। ਆਦਮੀ ਕੋ ਚਾਹੀਏ ਵਕਤ ਸੇ ਡਰ ਕਰ ਰਹੇ ਕੌਂਣ ਜਾਣੇ ਕਿਸ ਘੜੀ ਵਕਤ ਕਾ ਬਦਲੇ ਮਿਜ਼ਾਜ।

  • @KamalSingh-dl6yc
    @KamalSingh-dl6yc Před 4 měsíci +7

    ਹਰਭੇਜ ਸਿੰਘ ਬਹੁਤ ਵਧੀਆ ਲੱਗਿਆ ਵੀਰ,

  • @gurjeetsingh2072
    @gurjeetsingh2072 Před 2 měsíci +2

    ਕੀਆ ਬਾਤ ਵੀਰਾਂ ਨੇ ਮਹੈਤ ਕੀਨੀ ਕੀਤੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ

  • @user755b
    @user755b Před měsícem +2

    All forts must be preserved for our coming generations to learn about the skills, wisdom, expertise and aesthetic taste of our forefathers. Our forefathers were so civilised, trained, educated and skilled to build beautiful and strong buildings. People should take their children, and educational institutions must take their students to inspire and make them aware of the skills of our forefathers. Thanks for taking so much pain and showing this fort. Keep it up. Kind regards.

  • @PawanKumar-uu9iu
    @PawanKumar-uu9iu Před 4 měsíci +6

    , ਧੰਨ ਹੋ ਵੀਰੇ ਤੁਸੀਂ

  • @sidhumusicsm8056
    @sidhumusicsm8056 Před 4 měsíci +9

    ਬਹੁਤ ਵਧੀਆ ਹਰਭੇਜ ਸਿੰਘ❤❤❤

  • @baljindersingh323
    @baljindersingh323 Před 4 měsíci +6

    ਬਹੁਤ ਖੂਬ ਗੁਰਭੇਜ ਬਾਈ। ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ।

  • @gurcharansingh9720
    @gurcharansingh9720 Před 4 měsíci +7

    ਬਹੁਤ ਵਧੀਆ ਵੀਰ

  • @rinkukang2426
    @rinkukang2426 Před 4 měsíci +3

    ਬਾਈ ਜੀ ਤੁਹਾਡਾ ਬੋਹਤ ਧੰਨਵਾਦ, ਕਿਲ੍ਹਾ ਦਿਖਾਉਣ ਲਈ।

  • @rajbindersingh8237
    @rajbindersingh8237 Před 4 měsíci +7

    ਬਹੁਤ ਵਧੀਆ ਹਰਭੇਜ ਜੀ ਬਕਮਾਲ

  • @Gully802
    @Gully802 Před 3 měsíci +4

    बहुत हिम्मत वाला ❤❤❤और मेहनतकश काम किया है आप सबने।

  • @KulbirSingh-cb2oh
    @KulbirSingh-cb2oh Před 4 měsíci +5

    ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ ਆਪ ਨੂੰ ਬਹੁਤ ਮਿਹਨਤ ਕਰਨੀ ਪੲੀ ਪਰ ਇਹ ਕਿਲਾ ਬਹੁਤ ਵਧੀਆ ਲਗਾ ਜੀ

  • @harpreetharpreetsingh6483
    @harpreetharpreetsingh6483 Před 4 měsíci +27

    ਕਿਸੇ ਵੀ ਜਿਲੇ ਦੀ ਗੋਰਮਿੰਟ ਹੋਵੇ ,ਕਿਸੇ ਜਗਾ ਵੀ ਕਿਲਾ ਹੋਵੇ ਸਰਕਾਰ ਨੂ ਚਾਹੀਦਾ ਕੇ ਇਹਨਾ ਨੂ ਸੰਭਾਲ ਕੇ ਰੱਖਣ ,ਪਰ ਅਫਸੋਸ ਦੀ ਗੱਲ ਕੇ ਇਹਨਾ ਏਟਿੰਕ ਥਾਂਵਾ ਦੀ ਕੋਈ ਵੀ ਜਿਲਾ ਕੇਅਰ ਨੀ ਕਰਦਾ ,ਸਾਡੇ ਪੰਜਾਬ ਚ ਤਾ ਲੋਕ ਇੱਟਾ ਹੀ ਪੱਟ ਕੇ ਲੈ ਜਾਂਦੇ ਨੇ ,,ਸਾਡੇ ਲੋਕ ਗੋਰੇ ਲੋਕਾ ਦੀ ਰੀਸ ਕਰ ਰਹੇ ਨੇ ,ਤੇ ਗੋਰੇ ਸਾਡੇ ਲੋਕਾ ਦੀ ,ਪਰ ਸਾਡੇ ਲੋਕਾ ਨੂ ਸਮਝ ਨੀ ਲੱਗ ਰਹੀ ਕੇ ਏ ਕਿਲੇ ਕਿੰਨੇ ਅਨਮੋਲ ਨੇ ,ਇਹਨਾ ਨੂ ਸਾਭਣਾਂ ਸਾਡਾ ਫਰਜ ਆ ,ਖਾਸ ਕਰਕੇ ਜਿਸ ਜਗਾ ਬਣੇਆ ਹੋਏਆ

  • @user-dj7wt5qp7s
    @user-dj7wt5qp7s Před 4 měsíci +8

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @kingalwaysking9842
    @kingalwaysking9842 Před 4 měsíci +5

    ਬਹੁਤ ਖੂਬ ਜਾਨਕਾਰੀ ਦਿੱਤੀ

  • @sonuchauhan2358
    @sonuchauhan2358 Před 4 měsíci +10

    ਸਹੀ ਗੱਲ ਹੈ ਵੀਰ ਜੀ, ਨਸ਼ੇੜੀ ਚੋਰਾਂ ਨੇ ਪੰਜਾਬ ਦਾ ਨਾਮ ਬਿਲਕੁਲ ਮਿੱਟੀ ਕਰ ਦਿੱਤਾ ਹੈ

  • @baajlikhari7351
    @baajlikhari7351 Před měsícem +2

    Bai ji pehlan tan tuhada boht boht ਧੰਨਵਾਦ ਕੇ tuc ਇਤਹਾਸ ਨੂੰ ਲੋਕਾਂ ਤੱਕ ਪੁੱਜਦਾ ਕਰ ਰਹੇ ਹੋ ❤️🙏 bai ji main ikk gall pushna chohnda Haan ke tuhade jaan to pehla koi is kile vich c ja tuc jad is kile te pohnche othe koi v nahi c

  • @BaljindarSingh-be5io
    @BaljindarSingh-be5io Před 4 měsíci +7

    Very good nice ਫੀਮ ਖਾਕੇ ਚੜੀਆ ਜਾਉਗਾ

  • @jaspalmaanjaspalmaan9473
    @jaspalmaanjaspalmaan9473 Před 4 měsíci +5

    ਬਹੁਤ ਵਧੀਆ ਵੀਰ ਜੀ

  • @JaspalSingh-vh7jm
    @JaspalSingh-vh7jm Před 4 měsíci +5

    ਬਹੁਤ ਵਧੀਆ ਬਾਈ ਜੀ

  • @paramnagra1455
    @paramnagra1455 Před 4 měsíci +4

    Veerji bahut vdia historical place dkhy so thanks

  • @karamjitkaur8494
    @karamjitkaur8494 Před 15 dny

    ਬਹੁਤ ਵਧੀਆ ਕੀਤਾ ਇੱਥੇ ਜਾ ਕੇ ਲੋਕਾਂ ਦੀਆਂ ਫੈਲਾਈਆਂ ਅਫਵਾਹਾਂ ਤੇ ਅੰਧਵਿਸ਼ਵਾਸ ਤੋਂ ਪਰਦਾ ਉੱਠ ਜਾਵੇਗਾ। ਬਹੁਤ ਹੀ ਵਧੀਆ ਉਪਰਾਲਾ ਹੈ।

  • @babasukhwindersingh
    @babasukhwindersingh Před 3 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @darshansingh5543
    @darshansingh5543 Před 4 měsíci +3

    ਬਹੁਤ ਸੋਹਣੀ ਲਗੀ ਜੀ ਵਿਡੀਓ ਬਹੁਤ ਬਹੁਤ ਧਨਵਾਦ ਵੀਰ ਜੀ ਪਰਮਾਤਮਾ ਚੜਦੀ ਕਲਾ ਵਿਚ ਰਖੇ

  • @nathunathu2103
    @nathunathu2103 Před 4 měsíci +2

    Waheguru ji ka Khalsa waheguru ji ki Fateh Har Har Mahadev ji mehar rakhna 2Veer Tee📿📘🌹🌹🥭🍊🍉🍓🍎🥝🍒🍇🌹❤️🌹❤️🌹❤️🌹❤️💕🖕💪👊👏👍🙏🇮🇳🚩🗡️✔️

  • @dalbirsakhowalia9338
    @dalbirsakhowalia9338 Před 3 měsíci +3

    ਉਸ ਸਮੇਂ ਦੇ ਮਿਸਤਰੀ ਤੇ ਮਜ਼ਦੂਰਾਂ ਦੇ ਰੌਸ਼ਨ ਦਿਮਾਗ ਸਦਕਾ ਹੀ ਅਜਿਹੀਆਂ ਇਮਾਰਤਾਂ/ਕਿਲੇ ਉਸਾਰੇ ਗਏ। ਗਿਆਨ ਭਰਪੂਰ ਜਾਣਕਾਰੀ। ਕਾਸ਼ ਪੰਜਾਬ ਵਿੱਚ ਸਾਡੇ ਗੁਰੂਆਂ ਦੀਆਂ ਨਿਸ਼ਾਨੀਆਂ ਵੀ ਮੌਜੂਦ ਹੁੰਦੀਆਂ। ਪਰ ਅਫਸੋਸ ਚਿੱਟੀ ਸਿਉਂਕ/ਕਾਰਸੇਵਾ ਦੇ ਨਾਮ ਉੱਤੇ ਇਮਾਰਤਾਂ ਬਣਾਉਣ ਵਾਲੇ ਲੋਕਾਂ ਨੇ ਸਿੱਖ ਕੌਮ ਦੀਆਂ ਨਿਸ਼ਾਨੀਆਂ ਨੂੰ ਮਿਟਾ ਦਿੱਤਾ।

  • @piarasingh6138
    @piarasingh6138 Před měsícem

    ਬਹੁਤ ਵੱਡੀ ਮਿਹਨਤ ਹੈ ਇਹਨਾਂ ਵੀਰਾਂ, ਧੰਨਵਾਦ ਪੂਰੀ ਟੀਮ ਦਾ

  • @sarabjitkaur4652
    @sarabjitkaur4652 Před 4 měsíci +3

    Vry vry nice bro..menu purane kile dekhn da bahut jada shonk aa but kade kudi hon kr ke kite ja ni saki ..but tuc jo purana sma dikh rahe o its great...all team good job ..waheguru g bless uuu

  • @rickyrajput9783
    @rickyrajput9783 Před 3 měsíci +1

    Es kile nu dekhke,, Majdur te Mehant karan Raje da kila banun ch Dimag Laun tak jine lafaj kahe jaan ghat ne, soch to pre Da kam Nazar aa reha har paase , Eh sab dikhaun lyi Veer di mehnat nu sallam ehna di Team nu shabaash bhut bhut,, Datte raho , Veero ❤

  • @gurpreetsinghgopi2155
    @gurpreetsinghgopi2155 Před 27 dny

    ਸ਼ਾਬਾਸ ਜਵਾਨੋਂ ਜਿਉਂਦੇ ਵਸਦੇ ਰਹੋ ਵਾਹਿਗੁਰੂ ਮਿਹਰ ਕਰੇ ਲੰਬੀ ਉਮਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @bhaktbholeke4546
    @bhaktbholeke4546 Před 13 dny

    ਵਾਹ ਵੀਰ ਵਾਹ, ਬਹੁਤ ਮੇਹਨਤ ਨਾਲ ਦਿਖਾਇਆ ਤੁਸੀ

  • @JasvinderSingh-ww1sv
    @JasvinderSingh-ww1sv Před 4 měsíci +6

    ਸਤ ਸੀ੍ ਅਕਾਲ ਭਾਈ ਜੀ ਸਾ਼ਨੇ ਏ ਰਾਜਸਥਾਨ ਦਾ ਸਿਕਰ ਦਾ ਕਿਲ੍ਹਾ

  • @paramjitsinghsingh251
    @paramjitsinghsingh251 Před 4 měsíci +2

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤❤❤❤

  • @makhansingh8880
    @makhansingh8880 Před 3 měsíci +1

    ਉਸ ਸਮੇਂ ਕਿਲੇ ਦੇ ਅੰਦਰ ਜਾਂਣ ਲਈ ਹੋ ਸਕਦਾ ਹੈ ਸੀਕਰ ਦੇ ਵੱਲੋਂ ਬਾਹਰ ਤੋਂ ਸੁਰੰਗਾਂ ਬਣਾਈਆਂ ਹੋਣ ਬਹੁਤ ਬਹੁਤ ਧੰਨ ਵਾਦ ਜੀ।। ਮੱਖਣ ਧਨੇਰ

  • @kulwantsingh6606
    @kulwantsingh6606 Před 4 měsíci

    ਬਹੁਤ ਬਹੁਤ ਧੰਨਵਾਦ ਜੀ ਇੰਨੀ ਮਹੱਤਵਪੂਰਣ ਜਾਣਕਾਰੀ ਦੇਣ ਲੲੀ।

  • @jaggijanni1418
    @jaggijanni1418 Před 4 měsíci +6

    ਵੀਰ, Gurbhaj ਮੈਂ ਆਪ ਜੀ ਦੀਆ ਸਾਰੀਆ ਵੀਡਿਓ ਦੇਖਦਾਂ ਪਰ ਆਹ ਕਿਲਾ ਦਿਖਾਉਣਾ ਤਾਂ ਖਤਰਾ ਮੁੱਲ ਲੈਣ ਬਰਾਬਰ ਸੀ ਮੈਂ 36 ਦੋਸਤਾਂ ਨੂੰ ਵੀਡਿਓ ਸੈਂਡ ਕੀਤੀ ਸਾਰਿਆ ਨੇ ਲਾਈਕ ਵੀ ਕੀਤੀ ਅਗਲੀ ਵੀਡਿਓ ਚ ਮੇਰਾ ਨਾਮ ਲੀਓ ਵੀਰ
    (ਜਗਦੀਪ ਕੁਮਾਰ )ਫੌਜੀ

  • @Mehtab0064
    @Mehtab0064 Před 2 měsíci

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀ ਪੁਰਾਤਨ ਚੀਜਾਂ ਦਿਖਾਉਂਦੇ ਹੋ ਤੁਹਾਡਾ ਬਹੁਤ ਧੰਨਵਾਦ ਜੀ

  • @dschambelchambel2605
    @dschambelchambel2605 Před 4 měsíci +1

    ਬਹੁਤ ਬਹੁਤ ਧਨਵਾਦ ਜੀ

  • @ranjeetkaur3971
    @ranjeetkaur3971 Před měsícem

    ✍️शानदार, अद्भुत , अविस्मरणीय वास्तुकला! इतनी ऊँचाई पर उस जमाने में ऐसे किले का निर्माण करने का अद्वितीय तकनीक सचमुच अतुलनीय है! 🙏🏻इतनी मेहनत कर आपने इसे दिखाया इसके लिए बहुत-बहुत धन्यवाद बंधु!🙏🏻

  • @kuldeeppaul2784
    @kuldeeppaul2784 Před 4 měsíci

    ਬਹੁਤ ਵਧੀਆ ਜਾਣਕਾਰੀ

  • @user-kk7gj9lg1k
    @user-kk7gj9lg1k Před 4 měsíci +1

    ਬਹਤ ਵਧੀਅਾਂ

  • @user-kw7qu7cx3x
    @user-kw7qu7cx3x Před 4 měsíci

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰਾਂ ਜੀ

  • @pammaparmjit3144
    @pammaparmjit3144 Před 4 měsíci +1

    ਬਹੁਤ ਵਧੀਆ ਜੀ

  • @balwindersinghbrar5963
    @balwindersinghbrar5963 Před 3 měsíci +4

    ਯਾਰੋ ਸ਼ਿਲਪਕਾਰਾਂ, ਮਜ਼ਦੂਰਾਂ, ਕਾਰੀਗਰਾਂ ਦੀ ਕਾਬਲੀਅਤ ਦਾ ਵੀ ਜ਼ਿਕਰ ਕਰ ਦੇਣਾ ਸੀ। ਤੁਸੀਂ ਭੁੱਲ ਹੀ ਗਏ ਉਹਨਾਂ ਨੂੰ।

  • @tejinder868
    @tejinder868 Před 4 měsíci

    Ghaint 😮 purane lok ba kmaal

  • @kashmirsingh7509
    @kashmirsingh7509 Před měsícem

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ

  • @pargatbhutwadhiajimerapind7353

    ਬਹੁਤ ਵਧੀਆ ਜਾਣਕਾਰੀ ਵੀਰ ਧੰਨਵਾਦ ਜੀ

  • @hsnagokekhehra2119
    @hsnagokekhehra2119 Před 4 měsíci +1

    Very nice info Veer ji
    Gaint gal PUNJABI jindabad

  • @Jassar_7008
    @Jassar_7008 Před 3 měsíci

    Kya baat a sajjna 👌👌❤️❤️

  • @Evergreen.Bishnoi
    @Evergreen.Bishnoi Před měsícem

    बहुत ही सुंदर प्रस्तुति

  • @blocksingh8216
    @blocksingh8216 Před 3 měsíci

    Very nice ਹਰਭੇਜ ਜੀ God bless you 🙏 Australia

  • @studentrajvir6970
    @studentrajvir6970 Před 4 měsíci +1

    God Bless You All Team

  • @gurpreetkaur5033
    @gurpreetkaur5033 Před 4 měsíci

    ਬਹੁਤ ਬਹੁਤ ਵਧੀਆਂ ਜੀ

  • @sngtradevi644
    @sngtradevi644 Před 2 měsíci

    Bhot hi mehnt kr k kila wkhhaya h bhot-2 dhanwad ji .❤❤❤❤👏🏻👏🏻👏🏻👏🏻👏🏻👏🏻

  • @user-on9vv2ix3i
    @user-on9vv2ix3i Před 4 měsíci +1

    Thanks waheguru ji, Thanks so much 🙏 ❤

  • @adityamarwaha8481
    @adityamarwaha8481 Před měsícem

    Bhut jaada vadiya kam kita Tusi paji Waheguru Mehar kraaa Thada te Aur Thadi seri team te 🙏🏻🙏🏻

  • @hammadhassan6393
    @hammadhassan6393 Před 3 měsíci

    Bohat zabrdst pa ji👍

  • @jaspreetsandhu3186
    @jaspreetsandhu3186 Před 3 měsíci

    Great work. Thanks for showing all this.

  • @PawanKumar-wy3kg
    @PawanKumar-wy3kg Před 2 měsíci

    ਬਹੁਤ ਵਧੀਆ ਤੇ ਸੋਹਣੇ ਤਰੀਕੇ ਨਾਲ ਤੇ ਜ਼ਿਮੇਂਦਾਰੀ ਨਾਲ ਵੀਡੀਓ ਬਣਾਈ ਵੀਰ ਹੋਰਾਂ ਨੇ ਬਹੁਤ ਧਨਵਾਦ ਜੀ 🙏🙏❤ ਇਡੀ ਦੂਰ ਪਹੁੰਚ ਕਰਨਾ ਤੇ ਜਾਣਕਾਰੀ ਇਕੱਤਰ ਕਰਨੀ ਬਹੁਤ ਵੱਡਾ ਉਪਰਾਲਾ ਕੀਤਾ ਹੈ ਸਾਰੇ ਵੀਰਾਂ ਨੇ❤❤ 🎉

  • @aniltuli7797
    @aniltuli7797 Před 15 dny

    Bahut hi vadhiya jankari

  • @AkashSandhu-vh1hx
    @AkashSandhu-vh1hx Před 4 měsíci +2

    Waheguru mehr Kre ji❤❤

  • @kirannationvlogs
    @kirannationvlogs Před 4 měsíci

    Bht vdia bai ji♥️

  • @dalveerkaur9330
    @dalveerkaur9330 Před 3 měsíci

    Thanks for showing this

  • @tarsemwalia2401
    @tarsemwalia2401 Před 4 měsíci

    आप बहुत ही अच्छा जानकारी दी आप का बहुत बहुत धन्यवाद

  • @user-pr1kz7fy4u
    @user-pr1kz7fy4u Před měsícem

    shukrea bhai ji tuhada aas jga te phuch ke sarea nu dekha dita👍💐

  • @gurwindersingh1502
    @gurwindersingh1502 Před 4 měsíci

    ਬਹੁਤ ਖੂਬ ਭਾਜੀ

  • @26302GURINDERSINGH
    @26302GURINDERSINGH Před 2 měsíci

    ਹਰਭੇਜ਼ ਬਾਈ ਬਹੁਤ ਜਿਆਦਾ ਮਿਹਨਤ ਦੇ ਮਾਲਿਕ ਨੇ ❤❤

  • @kcyadav3394
    @kcyadav3394 Před 4 měsíci

    Salute hai tuhanu veer g

  • @RefconAirDuctMaster
    @RefconAirDuctMaster Před 2 měsíci

    Very good job Harbhej singh, god bless you

  • @satvindersahota4127
    @satvindersahota4127 Před 2 měsíci

    Good job veer ji. Thanks.

  • @satpalsidhu8368
    @satpalsidhu8368 Před 4 měsíci +1

    Very nice god blasting brother ❤

  • @bittughorela735
    @bittughorela735 Před 3 měsíci +1

    ਮੈ ਵੀ ਗਿਆ ਹਾਂ ਇਥੇ । ਇਹ ਕਿਲ੍ਹਾ ਹਰਸ਼ਨਾਥ ਭੇਰੁ ਆਲ਼ੇ ਪਾਸੇ ਹੈ 😊

  • @amarjitkaurchauhan
    @amarjitkaurchauhan Před 4 měsíci +1

    Very good doing hard working beta god bless to both

  • @user-jh4rt4wy4y
    @user-jh4rt4wy4y Před 3 měsíci +1

    ਬਹੁਤ ਵਧੀਆ ਕੋਸਿਸ ਆ ਭਰਾ

  • @sukhpalhunjan8353
    @sukhpalhunjan8353 Před měsícem

    God bless all team ❤❤

  • @user-ko6lb4eu2y
    @user-ko6lb4eu2y Před měsícem

    Bahut wadia

  • @user-lv9wq8jc5w
    @user-lv9wq8jc5w Před 4 měsíci

    Wahe guru ji ❤

  • @inderveerbilling
    @inderveerbilling Před 4 měsíci +1

    Sira ee a fortt

  • @KaramdeepKhokher-lo5op
    @KaramdeepKhokher-lo5op Před 4 měsíci

    Very good job❤❤🙏👌karamdeep patiala

  • @rajudaudpur7482
    @rajudaudpur7482 Před 4 měsíci +1

    ਬਹੁਤ ਵਧੀਆ

  • @satvindersingh921
    @satvindersingh921 Před 22 dny

    Waa kamal❤❤❤❤❤

  • @songsson5846
    @songsson5846 Před 22 dny

    Bahut bahut shukrea veer ji tuhadi mehnat sadka asi enni asani naal baith k eh killa dekh sakke👏