ਆਗਰੇ ਕਿਲ੍ਹਾ ਜਿੱਥੇ ਔਰੰਗਜ਼ੇਬ ਨੇ ਪਿਉ ਕੈਦ ਕੀਤਾ;ਕਿਲ੍ਹੇ ਦਾ ਸੁਰੱਖਿਆ ਅੱਗੇ ਰੂਸ ਫੇਲ੍ਹ|Harbhej Sidhu|Agra fort|

Sdílet
Vložit
  • čas přidán 9. 12. 2023
  • ਆਗਰੇ ਕਿਲ੍ਹਾ ਜਿੱਥੇ ਔਰੰਗਜ਼ੇਬ ਨੇ ਪਿਉ ਕੈਦ ਕੀਤਾ;ਕਿਲ੍ਹੇ ਦਾ ਸੁਰੱਖਿਆ ਅੱਗੇ ਰੂਸ ਫੇਲ੍ਹ
    #harbhejsidhu #agrafort #monument #agratouristplaces #aurangzeb
  • Zábava

Komentáře • 90

  • @meetokaur6000
    @meetokaur6000 Před 2 měsíci +4

    ਹਰਭੇਜ ਬੇਟਾ ਬਹੁਤ ਹੀ ਸੋਹਣੀ ਹਿਸ੍ਟ੍ਰੀ ਦਿਖਾਈ ਬਹੁਤ ਬਹੁਤ thanks very nice video 🌹🙏👌❤

  • @JagtarSingh-wg1wy
    @JagtarSingh-wg1wy Před 6 měsíci +22

    ਸਿੱਧੂ ਸਾਬ ਆਗਰੇ ਦੇ ਕਿਲ੍ਹੇ ਦੀ ਜਾਣਕਾਰੀ ਦਿੱਤੀ ਗਈ ਹੈ ਇਸ ਲਈ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਮੈਂ ਤੁਹਾਡੇ ਬਲੌਗ ਹੈਦਰਾਬਾਦ ਵਿਚ ਬੈਠ ਕੇ ਵੇਖ ਦਾ ਹਾਂ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

    • @paramjitkaur-vq7iz
      @paramjitkaur-vq7iz Před 5 měsíci +1

      😊

    • @NaviMann-se2uf
      @NaviMann-se2uf Před 5 měsíci

      ​@@paramjitkaur-vq7iz😮😮

    • @rattansingh9249
      @rattansingh9249 Před 2 měsíci

      ❤❤❤❤​@@paramjitkaur-vq7iz

    • @MandeepSingh-gn4cw
      @MandeepSingh-gn4cw Před 2 měsíci

      ਆਗਰੇ ਦਾ ਕਿਲਾ ਉਸ ਮੁੱਲੇ ਅਕਬਰ ਨੇ ਨਹੀਂ ਬਣਾਇਆ ਆਗਰੇ ਦਾ ਕਿਲਾ ਉਥੋਂ ਦੇ ਜੱਟਾਂ ਨੇ ਬਹੁਤ ਪੁਰਾਣੇ ਸਮੇਂ ਤੋਂ ਹੀ ਬਣਾਇਆ ਹੋਇਆ ਹੈ। ਦਿੱਲੀ ਦਾ ਲਾਲ ਕਿਲਾ ਤੇਜ ਸਿੰਘ ਦਾ ਬਣਾਇਆ ਹੋਇਆ ਹੈ ਅਤੇ ਕੁਤਬ ਮੀਨਾਰ ਬਹੁਤ ਪੁਰਾਣੇ ਸਮੇਂ ਦਾ ਲੋਹ ਸਤੰਭ ਹੈ। ਭਰਤਪੁਰ ਦੇ ਰਾਜੇ ਸੂਰਜ ਮਲ ਨੇ ਅਕਬਰ ਦੀ ਹੱਡੀਆਂ ਨੂੰ ਸਾੜ ਦਿੱਤਾ ਸੀ ਤੇ ਬੜੇ ਲੰਬੇ ਸਮੇਂ ਤੱਕ ਇੱਥੇ ਮੱਝਾਂ ਤੇ ਗਊਆਂ ਬੰਨ ਕੇ ਇੱਥੇ ਹੀ ਰੱਖਦਾ ਸੀ। ਆਗਰੇ ਦਾ ਕਿਲਾ ਮਥੁਰਾ ਦੇ ਜੱਟਾਂ ਦੀ ਰਾਜਧਾਨੀ ਵੀ ਰਿਹਾ ਹੈ।

  • @hardeepgill7657
    @hardeepgill7657 Před 5 měsíci +8

    ਬਹੁਤ ਵਧੀਆ ਸੰਭਾਲ ਰੱਖੀਂ ਆ ਆਪਣੇ ਸਰਹੱਦ ਟੋਡਰ ਮੱਲ ਘਰ ਢੱਠਾ ਪਿਆ ਹੈ 😢

  • @user-dj7wt5qp7s
    @user-dj7wt5qp7s Před 4 měsíci +6

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ🎉❤

  • @HarpreetSingh-ux1ex
    @HarpreetSingh-ux1ex Před 2 měsíci +2

    ਬਹੁਤ ਵਧੀਆ ਵਿਸਥਾਰ ਪੂਰਵਕ ਜਾਣਕਾਰੀ ਲਈ ਧੰਨਵਾਦ ਹਰਭੇਜ ਵੀਰ 🙏

  • @rajwindersinghrajwindersin8002
    @rajwindersinghrajwindersin8002 Před 2 měsíci +3

    ਬਹੁਤ ਹੀ ਵਧੀਆ ਜੀ ਜਾਣਕਾਰੀ ਦੇਣ ਲਈ

  • @SukhwinderSingh-wq5ip
    @SukhwinderSingh-wq5ip Před 6 měsíci +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-nt4qo5tv9z
    @user-nt4qo5tv9z Před 5 měsíci +8

    ਅੱਜ ਦੇ ਨਰਦੲੀ ਹਾਕਮਾਂ ਨੂੰ ਦਿਖਾ ਦਿਓ ਅੈਨੇ ਵੱਡੇ ਰਾਜੇ ਮਹਾਰਾਜੇ ਨਹੀਂ ਰਹੇ ਤੁਸੀਂ ਕਿੱਥੇ ਰਹਿਣਾ।

  • @manjitsoni9676
    @manjitsoni9676 Před 2 měsíci +1

    ਹਰਭੇਜ ਵੀਰੇ ਇਸ ਸ਼ਾਨਦਾਰ ਕਿਲ੍ਹੇ ਦੀ ਵੀਡੀਓ ਅਤੇ ਦਿਲਚਸਪ ਜਾਣਕਾਰੀ ਲਈ ਆਪ ਜੀ ਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ।

  • @user-ec5oo5qo6j
    @user-ec5oo5qo6j Před 5 měsíci +2

    ਬਾਈ ਜੀ ਇਸ ਤਰ੍ਹਾਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਇਹ ਬਾਈ ਬਹੁਤ ਚੰਗੀਆਂ ਚੀਜ਼ਾਂ ਦਿਖਾਉਂਦੇ ਨੇ ਤੇ ਕਾਫੀ ਮਿਹਨਤ ਵੀ ਕਰਦੇ ਨੇ

  • @bobbybrar6225
    @bobbybrar6225 Před 5 měsíci +2

    ਬਹੁਤ ਹੀ ਵਧੀਆ ਜੀ ਸੰਭਾਈ ਬਹੁਤ ਰੱਖੀ ਹੈ

  • @triloksingh4126
    @triloksingh4126 Před 5 měsíci +1

    ਸਿੱਧੂ ਜੀ, ਅਸੀਂ ਅਪਨੇ ਖਾਲਸਾ ਰਾਜ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਆਪ ਹੀ ਖਤਮ ਕਰ ਦਿੱਤੀਆਂ ਹਨ।

  • @user-kv1mb3we2f
    @user-kv1mb3we2f Před 3 měsíci

    ਕਿਲ੍ਹਾ ਵਾਕਿਆ ਹੀ ਬਹੁਤ ਖੂਬਸੂਰਤ ਹੈ

  • @KulbirSingh-cb2oh
    @KulbirSingh-cb2oh Před 4 měsíci +1

    ਬਹੁਤ ਸੁੰਦਰ ਕਿਲੇ ਬਾਬਤ ਜਾਨਕਾਰੀ ਦਿਤੀ ਜੀ

  • @nikkavlogger
    @nikkavlogger Před 6 měsíci

    Ustad ji boht sohni video te. Eh information dasan layi v dhanwaad.

  • @ashwaniarya5271
    @ashwaniarya5271 Před 2 měsíci +1

    ਸਿਵਾ ਜੀ ਮਹਾਰਾਜ ਏਸ ਕਿਲੇ ਤੋਂ ਬਜੇ ਸੀ।

  • @user-wz7ok7ly5m
    @user-wz7ok7ly5m Před 2 měsíci

    Bahut badhiya jankari verr

  • @inderveerbilling
    @inderveerbilling Před 2 měsíci

    Bohat bohat hi wdiya.. thanks for showing

  • @satveersingh4258
    @satveersingh4258 Před 5 měsíci

    Bhot vdia jankari diti Bai ji dhanwad tuhada Bai ji

  • @manijoshi7664
    @manijoshi7664 Před 4 měsíci

    Bhut vdia harbhej veer ji ... ma v visit kita c ..

  • @amarjitwadhwa4272
    @amarjitwadhwa4272 Před 6 měsíci

    Very nice s s akaal ji 🙏🌹 God blessed 👍🇺🇸

  • @pammaparmjit3144
    @pammaparmjit3144 Před 3 měsíci

    ਬਹੁਤ ਵਧੀਆ ਜੀ

  • @NarinderSingh-bx3xu
    @NarinderSingh-bx3xu Před 5 měsíci

    ❤❤ very nice jankari veer ji

  • @sidhumusicsm8056
    @sidhumusicsm8056 Před 6 měsíci

    ਬਹੁਤ ਵਧੀਆ ਵੀਡੀਓ📼📹📹📹🎥📼

  • @gaggumaanmaan8771
    @gaggumaanmaan8771 Před 6 měsíci

    Sirraa harbhaj veere

  • @rohini347
    @rohini347 Před 2 měsíci

    Bahut achi video.maine pehli var dekhi apki video.bahut achi lgi..
    Kaash sb ph ka sahi istemal krke aisi videos bnaye achi jaankari de..

  • @sukhdevkaur9697
    @sukhdevkaur9697 Před 2 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @amrikbirring6421
    @amrikbirring6421 Před 5 měsíci

    Very good knowledge ❤❤

  • @BabluSingh-lu5wb
    @BabluSingh-lu5wb Před 3 měsíci

    Bot vadia veer ji god bless u

  • @user-me3tu8wy6d
    @user-me3tu8wy6d Před 2 měsíci +1

    Very nice 👍❤️🎉❤

  • @MalkitSingh-re6km
    @MalkitSingh-re6km Před 5 měsíci

    Bahut Khoob veer ji

  • @RaizMir-ph1gf
    @RaizMir-ph1gf Před 4 měsíci

    Good information

  • @user-oo7qk3me4t
    @user-oo7qk3me4t Před 5 měsíci

    ਬਹੁਤ ਵਧੀਆ ਬਣਿਆ ਹੋਇਆ ਜੀ

  • @RatanSingh-np8bv
    @RatanSingh-np8bv Před 4 měsíci

    Gud job sir. Maja aa giya.

  • @AmritpalSingh-gt9rw
    @AmritpalSingh-gt9rw Před 3 měsíci +1

    ❤❤❤

  • @kiranjeetkaur6288
    @kiranjeetkaur6288 Před 5 měsíci

    Wow amazing

  • @psarb1386
    @psarb1386 Před 5 měsíci +1

    nice video phaji love from newzealand

  • @navjinderkaur9503
    @navjinderkaur9503 Před 6 měsíci +1

    Veer g jehdi v video dekhiye iss tarah lagda ehi ajj Tak di best video hai 😊

  • @bhinderjwk3560
    @bhinderjwk3560 Před 5 měsíci +1

    ਵੀਰ ਘੋੜਿਆ ਵਾਲੀ ਜਗ੍ਹਾ ਵੀ ਦਿਖਾ ਦੇਣੀ ਸੀ

  • @BalwinderKaur-py8jt
    @BalwinderKaur-py8jt Před 5 měsíci

    ਅਸੀ ਤਾਂ ਸਾਰਾ ਮੁਗਲ ਇਤਿਹਾਸ ਸਾਰਾ ਸਲੇਬਸ ਵਿਚ ਪੜ੍ਹਿਆ ਹੈ ਹਨ ਹੀ ਕਿਤਾਬਾ ਚੋ ਖਤਮ ਕਰ ਦਿੱਤਾ

  • @GurmeetSingh-zt7ds
    @GurmeetSingh-zt7ds Před měsícem

    Very nice

  • @babbubhathal4951
    @babbubhathal4951 Před 5 měsíci

    Very nice work and great job bro ❤

  • @KashmirSingh-mu4cy
    @KashmirSingh-mu4cy Před 6 měsíci

    End gal baat bai ji

  • @struth2378
    @struth2378 Před 5 měsíci

    God bless you brother

  • @harindersingh5303
    @harindersingh5303 Před 3 měsíci

    Thanku

  • @sarabjitsingh9050
    @sarabjitsingh9050 Před 6 měsíci +1

    Paaji dahare de dina di vi video bnaio❤world nu pta lagna chahida ki 21 December toh 30 December de vich ki ki Hoya c,sahibzade shaheed hoye c 😭😭

  • @user-hy4yh2vw7y
    @user-hy4yh2vw7y Před 4 měsíci

    A very good work of art/.

  • @gurkamalbrar38
    @gurkamalbrar38 Před 6 měsíci +2

    ਝਾਂਸੀ ਦੀ ਰਾਣੀ ਦੀ ਤਲਵਾਰ ਇਸੇ ਕਿਲ੍ਹੇ ਵਿੱਚ ਲੁਕਾ ਕੇ ਰੱਖੀ ਏ

  • @TSBADESHA
    @TSBADESHA Před 3 měsíci

    Very good work

  • @baljitsingh8394
    @baljitsingh8394 Před 3 měsíci

    Beautiful 💕💕💕👌👌🙏

  • @RatanSingh-np8bv
    @RatanSingh-np8bv Před 4 měsíci

    What a great history

  • @karamjitgill6787
    @karamjitgill6787 Před 2 měsíci

    God bless you always dear

  • @SavekbrarSavekbrar-tw7db
    @SavekbrarSavekbrar-tw7db Před 6 měsíci

    Very nice beautiful

  • @shamdhiman8717
    @shamdhiman8717 Před 6 měsíci +1

    ਸੋਮ ਨਾਥ ਵਾਲਾ ਦਰਵਾਜਾ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਜਾਇਆ ਗਿਆ

  • @jagjitsahota3117
    @jagjitsahota3117 Před 6 měsíci +1

    Bai ਗਵਾਲੀਅਰ ਦਾ ਕਿਲ੍ਹਾ ਵੀ ਦਿਖਾਓ

  • @vijayasha_vijayasha
    @vijayasha_vijayasha Před měsícem

    Kamaal ha kamaal

  • @ZarraBeatiqueSuitstyler

    Ye darwaja maharaja surajmal jat ukhad kar lae the gajni se. Angrez nahe lae. Purane logo se puchna iske bare me🎉🎉🎉🎉

  • @bhagsinghdhanjal9051
    @bhagsinghdhanjal9051 Před 4 měsíci

    Nice

  • @vijayasha_vijayasha
    @vijayasha_vijayasha Před měsícem

    ❤❤❤❤❤❤❤❤❤❤

  • @mannhardeep
    @mannhardeep Před 5 měsíci +1

    ਬਾਈ ਮਾਲ ਪਿਓਰ ਲਗਦਾ 😂😂😂😅

  • @MandeepSingh-gn4cw
    @MandeepSingh-gn4cw Před 2 měsíci +3

    ਆਗਰੇ ਦਾ ਕਿਲਾ ਉਸ ਮੁੱਲੇ ਅਕਬਰ ਨੇ ਨਹੀਂ ਬਣਾਇਆ ਆਗਰੇ ਦਾ ਕਿਲਾ ਉਥੋਂ ਦੇ ਜੱਟਾਂ ਨੇ ਬਹੁਤ ਪੁਰਾਣੇ ਸਮੇਂ ਤੋਂ ਹੀ ਬਣਾਇਆ ਹੋਇਆ ਹੈ। ਦਿੱਲੀ ਦਾ ਲਾਲ ਕਿਲਾ ਤੇਜ ਸਿੰਘ ਦਾ ਬਣਾਇਆ ਹੋਇਆ ਹੈ ਅਤੇ ਕੁਤਬ ਮੀਨਾਰ ਬਹੁਤ ਪੁਰਾਣੇ ਸਮੇਂ ਦਾ ਲੋਹ ਸਤੰਭ ਹੈ। ਭਰਤਪੁਰ ਦੇ ਰਾਜੇ ਸੂਰਜ ਮਲ ਨੇ ਅਕਬਰ ਦੀ ਹੱਡੀਆਂ ਨੂੰ ਸਾੜ ਦਿੱਤਾ ਸੀ ਤੇ ਬੜੇ ਲੰਬੇ ਸਮੇਂ ਤੱਕ ਇੱਥੇ ਮੱਝਾਂ ਤੇ ਗਊਆਂ ਬੰਨ ਕੇ ਇੱਥੇ ਹੀ ਰੱਖਦਾ ਸੀ। ਆਗਰੇ ਦਾ ਕਿਲਾ ਮਥੁਰਾ ਦੇ ਜੱਟਾਂ ਦੀ ਰਾਜਧਾਨੀ ਵੀ ਰਿਹਾ ਹੈ।

  • @parwindersingh8544
    @parwindersingh8544 Před 3 měsíci

    A piali raja nea apna banja nu janam din tea pura hearyan (dimand) 💎💎💎💎💎nal bar k dita c
    Mai ais kila da vist 2009 ch kita c

  • @user-gq3oj4hk6s
    @user-gq3oj4hk6s Před 4 měsíci

    Nyc

  • @harmandeepsingh833
    @harmandeepsingh833 Před 4 měsíci

    ❤❤❤❤❤

  • @ZarraBeatiqueSuitstyler

    Maharaja surajmal bolo samse tagda nidar jat raja hara h vo🎉🎉🎉

  • @sukhpreetsingh6960
    @sukhpreetsingh6960 Před 3 měsíci

    ਬਾਈ ਇੱਕ ਵਾਰੀ ਦਿੱਲੀ ਸਲਤਨੱਤ ਦੇ ਕਿਲ੍ਹੇ

  • @user-ej7xf3mz6g
    @user-ej7xf3mz6g Před 4 měsíci

    Bahubali movie mein yeh sistem dekha tha bai ji

  • @veergill2130
    @veergill2130 Před 6 měsíci +1

  • @meetokaur6000
    @meetokaur6000 Před 2 měsíci

    Uk

  • @user-me1zt1sl2d
    @user-me1zt1sl2d Před 2 měsíci

    Har bhej bro vadiya tariky na tusi Sara viyu dasiya hai ..... Thank you ....Gopi veer da ve bahut bahut dhanyvad Apne camere Rahi Sara viyu cover kita 🙏

  • @SherSingh-pw9rb
    @SherSingh-pw9rb Před 6 měsíci +2

    भारत महान तो हूणों मुगलों के आने के समय से ही गुलाम हो गया था 😂 अंग्रेज तो बाद में आए 😮

  • @rajpaltiwana9249
    @rajpaltiwana9249 Před 6 měsíci +1

    ਬਾਸਕੋਡੀਗਾਮਾ ਸੀ ਪਹਿਲਾ ਵਪਾਰੀ ਅਗਰੇਜ

  • @skbaabar8299
    @skbaabar8299 Před 16 dny

    You have to make video in Hindi

  • @gurcharansingh1117
    @gurcharansingh1117 Před 4 měsíci

    🎉pakistan ch purania ithas rakhia

  • @jassadhillon6924
    @jassadhillon6924 Před 5 měsíci

    Eh raje c . patsah ne.

  • @SandeepSingh-ty1on
    @SandeepSingh-ty1on Před 2 měsíci

    Jena sohna kela aa ona ganda jahager raja c

  • @gursran878
    @gursran878 Před 23 dny

    Tub daan kita c😂😂

  • @user-bg5pn4em6b
    @user-bg5pn4em6b Před 4 měsíci

    ਬਹਾਦਰ ਮਜਵੀ ਸਿੱਖ ਸਨ ਬਾਬਾ ਜੀ ਸਿਗਲੀਗਰ ਕੌਣ ਹੁੰਦੇ ਹਨ ਸਾਨੂੰ ਨਹੀਂ ਪਤਾ ਪਰ ਬੰਦਾ ਸਿੰਘ ਬਹਾਦਰ ਮਜਵੀ ਸਿੱਖ ਸਨ ਗਲਤੀ ਮਾਫ ਕਰਿਓ

  • @NirmalSingh-bz3si
    @NirmalSingh-bz3si Před 6 měsíci

    ਹਰਭੇਜ ਸਸਅ???

  • @NirmalSingh-bz3si
    @NirmalSingh-bz3si Před 6 měsíci +2

    ਦੇਖੋ ਸ਼ਮੇ ਦੇ ਰੰਗ ਇੱਥੇ ਔਰੰਗਜ਼ੇਬ ਨੇ ਆਪਣਾ ਪਿਉ ਕੈਦ ਕੀਤਾ ??ਸਿੱਖ ਕੌਮ ਨਾਲ ਇਹ ਕਿਲਾ ਵਿਲੱਖਣ ਜਗਾ ਰੱਖਦਾ?? ਦਸਵੇਂ ਪਾਤਸ਼ਾਹ ਨੇ ਇਸ ਕਿਲੇ ਨੂੰ ਹਰਾਇਆ???

    • @KuldeepSingh-qu8zx
      @KuldeepSingh-qu8zx Před 5 měsíci

      😊😊😊 22:05 😊😊

    • @MandeepSingh-gn4cw
      @MandeepSingh-gn4cw Před 2 měsíci

      ਆਗਰੇ ਦਾ ਕਿਲਾ ਉਸ ਮੁੱਲੇ ਅਕਬਰ ਨੇ ਨਹੀਂ ਬਣਾਇਆ ਆਗਰੇ ਦਾ ਕਿਲਾ ਉਥੋਂ ਦੇ ਜੱਟਾਂ ਨੇ ਬਹੁਤ ਪੁਰਾਣੇ ਸਮੇਂ ਤੋਂ ਹੀ ਬਣਾਇਆ ਹੋਇਆ ਹੈ। ਦਿੱਲੀ ਦਾ ਲਾਲ ਕਿਲਾ ਤੇਜ ਸਿੰਘ ਦਾ ਬਣਾਇਆ ਹੋਇਆ ਹੈ ਅਤੇ ਕੁਤਬ ਮੀਨਾਰ ਬਹੁਤ ਪੁਰਾਣੇ ਸਮੇਂ ਦਾ ਲੋਹ ਸਤੰਭ ਹੈ। ਭਰਤਪੁਰ ਦੇ ਰਾਜੇ ਸੂਰਜ ਮਲ ਨੇ ਅਕਬਰ ਦੀ ਹੱਡੀਆਂ ਨੂੰ ਸਾੜ ਦਿੱਤਾ ਸੀ ਤੇ ਬੜੇ ਲੰਬੇ ਸਮੇਂ ਤੱਕ ਇੱਥੇ ਮੱਝਾਂ ਤੇ ਗਊਆਂ ਬੰਨ ਕੇ ਇੱਥੇ ਹੀ ਰੱਖਦਾ ਸੀ। ਆਗਰੇ ਦਾ ਕਿਲਾ ਮਥੁਰਾ ਦੇ ਜੱਟਾਂ ਦੀ ਰਾਜਧਾਨੀ ਵੀ ਰਿਹਾ ਹੈ।

  • @SINGH.JASS.
    @SINGH.JASS. Před 2 měsíci

    Eaa sabb kuj muslim de denn ha hor kisa vich damm ne se buna dee

  • @SINGH.JASS.
    @SINGH.JASS. Před 2 měsíci

    Sara kuj tee muslim bana gai tee Sikh

  • @iqubalmohammad3563
    @iqubalmohammad3563 Před 4 měsíci +1

    ❤❤❤