ਕਲਗ਼ੀਧਰ ਜੀ ਨੂੰ ਸੱਪ ਤੇ ਸਾਹਿਬਜ਼ਾਦਿਆਂ ਨੂੰ ਸਪੋਲੀਏ ਕਹਣ ਵਾਲੇ ਸੁੱਚੇ (ਜੂਠੇ) ਨੰਦ ਦਾ ਪਿੰਡ - ਔੜ । Nawanshahr 04

Sdílet
Vložit
  • čas přidán 18. 03. 2024
  • Google Location : maps.app.goo.gl/g3pVySF3NnFoz...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 195

  • @NishanSinghAustralia
    @NishanSinghAustralia  Před 4 měsíci +12

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @jasbirkaurmalhi4968
      @jasbirkaurmalhi4968 Před 4 měsíci +1

      Thanks 🙏

    • @satpalkaur2899
      @satpalkaur2899 Před 4 měsíci

      ਵਾਹਿਗੁਰੂ ਜੀ

    • @Pioneer-zx5fx
      @Pioneer-zx5fx Před 4 měsíci

      Babaji
      ਸਰਕੂਲਰ ਆਲੀ ਗੱਲ
      ਮੈਂ ਹਿੰਦੂ ਬ੍ਰਹਮਨ ਡੋਗਰਾ ਹਮ ਥੂਕਤਾ ਜੁਠਣਾਂਦ ਕੇ ਵੇਹੜੇ ਜਬ ਹਿਮਾਚਲ ਜਾਤਾ ਵਾਇਆ ਔੜ ਜਾਤਾ - ਔਰ ਇਸ ਤਾਲ ਮੇਂ ਮੂਤ ਕੇ ਹਮੀਰਪੁਰ ਜਾਤਾ - ਇਸ ਸੇ ਨਜ਼ਰ ਬਦ ਬੁਰੀ ਨਜ਼ਰ ਸੇ ਬਚਾ ਹੋਤਾ

    • @Pioneer-zx5fx
      @Pioneer-zx5fx Před 4 měsíci

      ਡੋਗਰਾ ਕੌਮ ਪੁਰਾਤਨ ਸਿੱਖ ਕੋਮ ਹੈ
      ਹਮਰੇ ਕਈ ਰਾਜੇ ਘੱਟੀਆ ਪਰ ਜਯਾਤਰ ਹਮ ਲੋਗ ਗੁਰੂ ਨਾਨਕ ਕੋ ਮੰਤੇ,
      ਜਬ ਅਨੰਦਪੁਰ ਹਮਲਾ ਹੁਆ ਹੈ ਤਾਂ ਇੱਕ ਬੜੀ ਫ਼ੌਜ ਜੰਮੂ ਕਾਂਗੜਾ ਸੂਬੇਦਾਰ ਕੋ ਹਰੀਪੁਰ ਗੁਲੇਰ ਕੇ ਡੋਗਰੀ ਲੋਕ ਨੇ ਰੋਕਾ ਔਰ ਮੁਗ਼ਲ ਡੋਗਰਾ ਘਮਸਾਨ ਕਾ ਜੁੱਧ ਹੋਇਆ ਔਰ ਪੰਜ ਹਜਾਰ ਡੋਗਰਾ ਸ਼ਹੀਦ ਹੋਇਆ ਪਰ ਗੁਰੂ ਦ੍ਰੋਹੀ ਕੋ ਜਾਣੈ ਨਹੀਂ ਦੀਆਂ

    • @GurtejSingh-bd2op
      @GurtejSingh-bd2op Před 3 měsíci

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ji​@@jasbirkaurmalhi4968

  • @user-pi9zs8ei6z
    @user-pi9zs8ei6z Před 4 měsíci +21

    ਧੰਨਵਾਦ ਸਰਦਾਰ ਨਿਸ਼ਾਨ ਸਿੰਘ ਜੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਸੀਂ ਇਸ ਜ਼ਿਲ੍ਹੇ ਦੇ ਪਿੰਡ ਰਹਿਣ ਵਾਲੇ ਸਾਨੂੰ ਪਤਾ ਹੀ ਨਹੀਂ ਸੀ

  • @user-en6em8bh5k
    @user-en6em8bh5k Před 3 měsíci +2

    ਯਾਦ ਰੱਖੀਂਓ ਜਿਹੜੇ ਜ਼ਾਲਮਾਂ ਨੇ ਖਾਲਸੇ ਦਿਆਂ ਫੋਜਾਂ ਨਾਲ ਮੱਥਾ ਲਾਇਆ ਉਹਨਾਂ ਜ਼ਾਲਮਾਂ ਦਾ ਨਿਸ਼ਾਂਨ ਵੀ ਦੁਨੀਆਂ ਵਿੱਚੋਂ ਖਤਮ ਹੋ ਗਿਆ ਹੈ।।।।। ਵਾਹਿਗੁਰੂ ਵਾਹਿਗੁਰੂ ਜੀ 🙏 ਨੀਟਾ ਨਵਾਂਸ਼ਹਿਰ ਦੋਆਬਾ ਤੋਂ

  • @hsgill4083
    @hsgill4083 Před 4 měsíci +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਜੋ ਆਪ ਵੱਡਮੁਲਾ ਇਤਹਾਸ ਦਿਖਾ ਰਹੇ ਹੋ ਹੋਰ ਕਿੱਸੇ ਨੇ ਨਹੀਂ ਦੱਸਿਆ ਆਪ ਜੀ ਦਾ ਬਹੁਤ ਧੰਨਵਾਦ ਜੀ

  • @sikhsingh5822
    @sikhsingh5822 Před 4 měsíci +10

    ਵਾਹਿਗੁਰੂ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਇਤਿਹਾਸਕ ਸਥਾਨ ਦੇ ਦਰਸ਼ਨ ਤੇ ਜਾਨਕਾਰੀ ਦੇ ਰਹੇ ਹੋ ਜੀ 🙏

  • @SukhwinderSingh-wq5ip
    @SukhwinderSingh-wq5ip Před 4 měsíci +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @SukhaSingh-ol7rs
    @SukhaSingh-ol7rs Před 4 měsíci +5

    ਇਤਿਹਾਸ ਦੀਆਂ ਕਿਤਾਬਾਂ ਵੰਡਣ ਦੀ ਲੋੜ ਹੈ

  • @sukhrajsingh5473
    @sukhrajsingh5473 Před 4 měsíci +5

    ਚੂਠੈ ਨੰਦ ਦਾ ਸਾਰਾ ਪਰਿਵਾਰ ਮਾਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਬਹੁਤ ਵਧੀਆ ਕੀਤਾ ਕਿਉਂਕਿ ਗੰਦ ਦਾ ਨਾਮ ਨਿਸ਼ਾਨ ਨਹੀਂ ਛੱਡਣਾ ਚਾਹੀਦਾ

  • @gursewaksamra8129
    @gursewaksamra8129 Před 4 měsíci +6

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਅੱਜ ਬਹੁਤ ਵਡਮੁੱਲੀ ਜਾਣਕਾਰੀ ਦੇਣ ਲਈ ❤

  • @artandcraftwithdeep7529
    @artandcraftwithdeep7529 Před 4 měsíci +3

    ਚੰਦੂ ਵਾਲਾ ਹਾਲ ਹੋਇਆ ਇਹਦਾ ਵੀ ਇਵੇਂ ਹੀ ਹੋਣੀ ਚਾਹੀਦੀ ਏ ਇਹੋ ਜਿਹੇ ਗੁਰੂ ਤੇ ਸਿਖਾਂ ਦੇ ਦੋਖੀਆਂ ਨਾਲ।

  • @pardeepgrewal9404
    @pardeepgrewal9404 Před 4 měsíci +8

    ਸੰਤ ਬਾਬਾ ਨਿਸ਼ਾਨ ਸਿੰਘ ਸਾਹਿਬ ਜੀ ਅੱਜ ਇਹ ਬਿਲਕੁਲ ਨਵੀਂ ਜਾਣਕਾਰੀ ਦੇਣ ਲਈ ਥੋਡਾ ਬਹੁਤ ਬਹੁਤ ਧੰਨਵਾਦ ਜੀ ।

  • @jellysinghgarcha
    @jellysinghgarcha Před 4 měsíci +15

    ਧੰਨਵਾਦ ਜੀ ਮੇਰਾ ਪਿੰਡ ਗਰਚਾ ਦਿਖਾਉਣ ਲਈ
    ਧੰਨ ਧੰਨ ਬਾਬਾ ਅਦਲੀ ਜੀ

    • @saranjitflorey8508
      @saranjitflorey8508 Před 4 měsíci +1

      ਮੇਰੇ ਨਾਨਕੇ ਗਰਚਾ ਪਿੰਡ ਹੈ।

    • @user-em7om1st3p
      @user-em7om1st3p Před 3 měsíci

      ​@@saranjitflorey8508ਮੇਰਾ ਨਾਨਕਾ ਪਿੰਡ ਵੀ ਗਰਚਾ ਹੈ

    • @jellysinghgarcha
      @jellysinghgarcha Před 3 měsíci

      @@saranjitflorey8508 bai kehna de pariwar ch

  • @SandeepSingh-qs3fb
    @SandeepSingh-qs3fb Před 4 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarpreetSingh-ux1ex
    @HarpreetSingh-ux1ex Před 4 měsíci +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਜੀ ਦੇ 🙏

  • @gurpalsingh6800
    @gurpalsingh6800 Před 4 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @savjitsingh8947
    @savjitsingh8947 Před 4 měsíci +4

    ਵਾਹਿਗੁਰੂ ਜੀ

  • @user-ny3tr3fb9n
    @user-ny3tr3fb9n Před 4 měsíci +2

    ਵਾਹੇਗੂਰ ਜੀ ਸਾਡੇ ਪਿੰਡ ਗੁਣਚੋਰ ਦਾ ਗੁਰਦਾਅਵਾਰਾ ਦਖਲਣ ਤੇ ਬਹੁਤ ਬਹੁਤ ਧੰਨਵਾਦ ਜੀ

    • @saranjitflorey8508
      @saranjitflorey8508 Před 4 měsíci +1

      ਮੇਰੇ ਪੇਕੇ ਪਿੰਡ ਗੁਣਾਚੌਰ ਹੈ।

    • @user-ny3tr3fb9n
      @user-ny3tr3fb9n Před 4 měsíci

      @@saranjitflorey8508 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @sidhumusicsm8056
    @sidhumusicsm8056 Před 4 měsíci +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @user-lj9ym9jt4w
    @user-lj9ym9jt4w Před 4 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🌹🌹🌹🌹🌹🌹🌹🌹🌹🌹❤️🎉🎉🎉🎉🎉🎉🎉🎉🎉🎉❤️🙏🙏

  • @LovedeepSingh-ew4bj
    @LovedeepSingh-ew4bj Před 4 měsíci +3

    ਵਾਹਿਗੁਰੂ ਜੀ॥

  • @HarjotSingh-gz2ux
    @HarjotSingh-gz2ux Před 4 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🥀 ਵਾਹਿਗੁਰੂ ਜੀ

  • @HARJEETSINGH-yv1np
    @HARJEETSINGH-yv1np Před 4 měsíci +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @rajesharora4155
    @rajesharora4155 Před 4 měsíci +1

    ਵਾਹਿਗੁਰੂ ji

  • @Anmol_preet_Singh
    @Anmol_preet_Singh Před 4 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ManjitKaur-xk6zc
    @ManjitKaur-xk6zc Před měsícem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @jeetanrani71
    @jeetanrani71 Před 4 měsíci +2

    ਵਾਹਿਗੁਰੂਜੀ ਵਾਹਿਗੁਰੂਜੀ 🙏🙏🙏🙏🙏

  • @mann-kg4pg
    @mann-kg4pg Před 3 měsíci +1

    ਗੱਲ ਸਹੀ ਆ,, ਸੁੱਚਾ ਨੰਦ ਦਾ ਕਸੂਰ ਸੀ,, ਪਰ ਸਜ਼ਾ ਪੂਰੇ ਪਿੰਡ ਨੂੰ,,ਔੜ ਪਿੰਡ ਦਾ ਨਾਮ ਤੇ ਜ਼ਿਕਰ ਬਹੁਤ ਪਹਿਲਾਂ ਮੈਂ ਇੱਕ ਕਿਤਾਬ ਵਿਚ ਪੜਿਆ ਸੀ ,, ਉਸ ਵਿੱਚ ਲਿਖਿਆ ਸੀ,ਕਿ ਜਦੋਂ ਮਹੁੰਮਦ ਸਾਹਿਬ ਦੀ ਜੰਗ ਹੋਈ ਸੀ,, ਤਾਂ ਇਹ ਜੰਗ ਔੜ ਪਿੰਡ ਵਿੱਚ ਹੋਈ ਸੀ,, ਉਸ ਟਾਈਮ ਤੇ ਮਹੁੰਮਦ ਸਾਹਿਬ ਜੀ ਦੇ ਨਾਲ 2200, ਲੜਾਕੇ ਸਨ,,ਪਰ ਇਹ ਨਹੀਂ ਕਹਿ ਜਾ ਸਕਦਾ ਕਿ ਔੜ ਪਿੰਡ ਉਹੀ ਹੈ ਜਾਂ ਹੋਰ,,ਹੋ ਸਕਦਾ ਉਹ ਕੋਈ ਹੋਰ ਔੜ ਪਿੰਡ ਹੋਵੇ,ਨਾਮ ਇੱਕੋ ਹੋਣ।

  • @HarpreetKaur-tc2vd
    @HarpreetKaur-tc2vd Před 4 měsíci +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ, ਕਦੇ ਪਿੰਡ ਕੁੱਪ ਕਲਾਂ ਤੇ ਰੋਹੀੜੇ ਦੇ ਇਤਿਹਾਸ ਬਾਰੇ ਸੰਗਤ ਨੂੰ ਦੱਸੋ🙏🙏

  • @mindaelectronics
    @mindaelectronics Před 4 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @tarsemlal9846
    @tarsemlal9846 Před 4 měsíci +1

    🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏

  • @ParamjitSingh-ts1kx
    @ParamjitSingh-ts1kx Před 4 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @sukhrajsingh5473
    @sukhrajsingh5473 Před 4 měsíci +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @GurmeetSingh-yb6zi
    @GurmeetSingh-yb6zi Před 4 měsíci +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ।

  • @BhupinderSingh-qx4vv
    @BhupinderSingh-qx4vv Před 4 měsíci +2

    ਧੰਨ ਧੰਨ ਵਾਹਿਗੁਰੂ ਸਾਹਿਬ ਜੀਉ ਜੀ

  • @gurjeetboparai62
    @gurjeetboparai62 Před 4 měsíci +2

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @guri681
    @guri681 Před 4 měsíci +1

    🙏🙏ਵਾਹਿਗੁਰੂ ਜੀ 🙏🙏

  • @Sandeepsingh-ce7fj
    @Sandeepsingh-ce7fj Před 3 měsíci

    Waheguru Ji ka Khalsa Waheguru Ji Ki Fathe Ji

  • @gurwantsandhu2699
    @gurwantsandhu2699 Před 4 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tholla1233
    @tholla1233 Před 3 měsíci

    ਵਾਹਿਗੁਰੂ ਜੀ❤

  • @Uppal-ny5le
    @Uppal-ny5le Před 4 měsíci +1

    Waheguru ji

  • @AnjuSharma-it1nu
    @AnjuSharma-it1nu Před 4 měsíci +1

    Bhut he badhiya itihaas sey jaanu karwa rhey ho bhaaji 🏵️🌹 waheguru ji

  • @user-hs2ls5so8n
    @user-hs2ls5so8n Před 3 měsíci

    Thanks 🙏🏻

  • @Arjun_super_records
    @Arjun_super_records Před 4 měsíci

    Satnam shri waheguru ji

  • @SatnamSingh-fe3tg
    @SatnamSingh-fe3tg Před 4 měsíci +1

    Dhan Guru Nanak Dev g Chandrakala Rakhna 🙏🙏

  • @SunderSingh-zu9fc
    @SunderSingh-zu9fc Před 4 měsíci +1

    Bahut badhiya hai

  • @avtarsinghsandhu9338
    @avtarsinghsandhu9338 Před 3 měsíci

    ਸਿੱਖ ਕੌਮ ਕੋਲ ਅਨਮੋਲ ਖਜਾਨਾ ਸੀ, ਪਰ ਅਸੀਂ ਸੰਭਾਲ ਨਹੀ ਸਕੇ ਹਾਂ,ਸਿਆਸਤਦਾਨ ਲੋਕਾਂ ਪਿੱਛੇ ਚੱਲ ਪਏ ਹਾਂ ਜੀ।

  • @harbajanmli7503
    @harbajanmli7503 Před 4 měsíci +2

    ❤ ਪੰਜਾਬ, ਗੁਰੂਆ, ਪੀਰਾਂ, ਫਕੀਰਾ ਦੀ ਧਰਤੀ, ਨਮਸਕਾਰ।।

  • @ManjitSingh-vd3eg
    @ManjitSingh-vd3eg Před 4 měsíci

    ਵਾਹਿਗੁਰੂ ਭਲੀ ਕਰੇ ਜੀ

  • @jasveerkaur4219
    @jasveerkaur4219 Před 4 měsíci +1

    🙏🙏waheguru ji ka khalsa Waheguru ji ki fateh 🙏 🙏

  • @manjeetjohal-kf2ii
    @manjeetjohal-kf2ii Před 4 měsíci

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਜੀ ਬਹੁਤ ਧੰਨਵਾਦ ਭਾਈ ਸਾਹਿਬ ਜੀ ❤️❤️

  • @rajyash105
    @rajyash105 Před 4 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕੋਈ ਮਦਦ ਕਰ ਦਿਉ ਜੀ ਮੈਂ ਕੋਈ ਪੁਰਾਣੀ ਚਲਦੀ ਗੱਡੀ ਲੈਂਣੇ ਆ ਟੈਕਸੀ ਵਾਸਤੇ ਜੀਂਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਸਕੇ ਜੀ

  • @karanveerkaranveer1434
    @karanveerkaranveer1434 Před 4 měsíci

    ਵਾਹਿਗੁਰੂ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ

  • @raghvirsingh5685
    @raghvirsingh5685 Před 4 měsíci

    Bhai Sahib ji jeonde rho wadmuli jankari de rhe ho

  • @BikramjitSingh-wu7qe
    @BikramjitSingh-wu7qe Před 4 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @DilpreetSinghCHEEMA
    @DilpreetSinghCHEEMA Před 4 měsíci

    Waheguru ji 🙏🏼🙏🏼

  • @kuldeepsingh-cy8jt
    @kuldeepsingh-cy8jt Před 4 měsíci

    ਵਾਹਿਗੁਰੂ, ਜੀ, ਕਾ, ਖਾਲ਼ਸਾ, ਸੀ੍, ਵਾਹਿਗੁਰੂ, ਜੀ, ਕੀ, ਫ਼ਤਹਿ, ਜੀ,❤

  • @GurmeetSingh-ii3iw
    @GurmeetSingh-ii3iw Před 4 měsíci

    Nissan.singh.sat.shree.akal.ji

  • @pannugagrewal2384
    @pannugagrewal2384 Před 4 měsíci

    Kotn kot dhanwad aap g da ,,

  • @DilbagSingh-dt8cn
    @DilbagSingh-dt8cn Před 4 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-ri1wh3de4w
    @user-ri1wh3de4w Před 4 měsíci

    Thanks Singh sahib

  • @charanjitsingh2957
    @charanjitsingh2957 Před 4 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ

  • @Khalsa78
    @Khalsa78 Před 4 měsíci

    ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
    ਤੁਸੀਂ ਧੰਨ ਹੋ ਜੀ

  • @shawindersingh6931
    @shawindersingh6931 Před 4 měsíci

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @JarnailSingh-bx9oo
    @JarnailSingh-bx9oo Před 4 měsíci

    Bhai sahib Ji aap Ji da Bahut Dhan baad 🙏🙏🙏

  • @charanjitsingh4388
    @charanjitsingh4388 Před 4 měsíci

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @sikhgamer1638
    @sikhgamer1638 Před 4 měsíci

    Waheguru ji 🙏🙏🙏🙏🙏

  • @apindersingh212
    @apindersingh212 Před 4 měsíci

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

  • @randhirsingh2337
    @randhirsingh2337 Před 4 měsíci

    ਵਾਹਿਗੁਰੂ ਜੀ।।

  • @parmindersingh7226
    @parmindersingh7226 Před 4 měsíci

    Veer ji Waheguru je ka Khalsa waheguru ji ki fateh. .

  • @GurwinderSingh-cz6tl
    @GurwinderSingh-cz6tl Před 4 měsíci

    Satnam waheguru ji waheguru ji waheguru ji

  • @swaransingh483
    @swaransingh483 Před 4 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @bindersingh1452
    @bindersingh1452 Před 4 měsíci

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @user-zp6uj9rk5x
    @user-zp6uj9rk5x Před 4 měsíci

    Waheguru ji ka khalsa waheguru ji ki fteh

  • @user-jf2ne6cq3q
    @user-jf2ne6cq3q Před 4 měsíci

    Waheguru ji waheguru ji waheguru ji waheguru ji waheguru ji

  • @sarabjitkaur1896
    @sarabjitkaur1896 Před 4 měsíci +1

    Thanbad veer ji asi kol di lang ke Raja sahib jade a sanu ni c pata ginchor vich pahli patsha di vans rahdi c

  • @balwindersingh-zh6oi
    @balwindersingh-zh6oi Před 4 měsíci

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ

  • @amriksingh8506
    @amriksingh8506 Před 4 měsíci

    ਵਾਹਿਗੁਰੂ ਵਾਹਿਗੁਰੂ

  • @ishwarallahgodwaheguruji.8387

    Wahe Guru Ji
    Wahe Guru Ji
    Wahe Guru Ji
    Wahe Guru Ji
    Wahe Guru Ji
    Wahe Guru Ji
    Wahe Guru Ji
    Wahe Guru Ji
    Wahe Guru Ji
    🙏🙏🙏🙏🙏¹³

  • @HarjitBadesha-wc7nf
    @HarjitBadesha-wc7nf Před 4 měsíci

    Waheguru ji chaddi kala ch rakhe veer ji nu bhut sohna itihas de janu krwande🙏❤🎉

  • @narinderkaur6563
    @narinderkaur6563 Před 4 měsíci

    Waheguru je ka khalsa

  • @AnjuSharma-it1nu
    @AnjuSharma-it1nu Před 4 měsíci

    Lk 196 🌹🏵️ waheguru ji waheguru ji

  • @rhinosingh3235
    @rhinosingh3235 Před 4 měsíci

    WAHEGURU JI

  • @harrydhesi7388
    @harrydhesi7388 Před 4 měsíci

    Bhai Sahib Ji aap ji da Kotaan kot dhanwaad jo aap ehna asthaana de darshan karvaunde ho.Waheguru Ji aap de sada ang sang rehan

  • @RajwinderKaur-he5vj
    @RajwinderKaur-he5vj Před 4 měsíci

    Waheguru Ji

  • @AvtarSingh0590
    @AvtarSingh0590 Před 4 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @AnjuSharma-it1nu
    @AnjuSharma-it1nu Před 4 měsíci

    Waheguru ji ka Khalsa
    Waheguru ji ki Fateh

  • @jasdeepsaini1128
    @jasdeepsaini1128 Před 4 měsíci

    ਵਾਹਿਗੁਰੂ ਵਾਹਿਗੁਰੂ ਜੀ

  • @GurdeepSingh-su5ev
    @GurdeepSingh-su5ev Před 4 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhvirsingh9455
    @sukhvirsingh9455 Před 4 měsíci

    ਧੰਨ ਬਾਬਾ ਅਦਲੀ ਜੀ

  • @sulakhansingh7536
    @sulakhansingh7536 Před 4 měsíci

    Waheguru ji ka khalsa Waheguru ji ki Fatey 🙏

  • @sangra8561
    @sangra8561 Před 4 měsíci

    ਸ਼ੁਕਰੀਆ ਬਾਬਾ ਜੀ ❤🙏🙏👍👍

  • @sukhjitsingh5514
    @sukhjitsingh5514 Před 4 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ❤❤

  • @deepsamra3003
    @deepsamra3003 Před 4 měsíci

    Waheguru g 🙏

  • @user-gg2kb7ee2c
    @user-gg2kb7ee2c Před 4 měsíci

    ਵਾਹਿਗੁਰੂ ਜੀ 🙏🙏🙏🙏🙏

  • @PunjabiSikhSangat
    @PunjabiSikhSangat Před 4 měsíci

    Waheguru JI ...ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @baljindershergill8011
    @baljindershergill8011 Před 4 měsíci

    waheguru ji 🙏

  • @lalsingh2724
    @lalsingh2724 Před 4 měsíci

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬਹੁਤ ਵਧੀਆ ਜਾਣਕਾਰੀ ਦਿੱਤੀ ਐ ਜੀ ਝੂਠਾ ਨੰਦ ਦੇ ਪਿੰਡ ਵਾਰੇ ਅਪਾਂ ਵੀ ਇੱਕ ਵਾਰੀ ਗਏ ਆਂ ਜੀ ਇਸ ਪਿੰਡ

  • @GurpreetSingh-sy9bx
    @GurpreetSingh-sy9bx Před 4 měsíci

    Dhan Dhan sahibzaade ji 🙏🙏

  • @narinderkour317
    @narinderkour317 Před 4 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @kanwaljeetsingh4812
    @kanwaljeetsingh4812 Před 4 měsíci

    🙏🙏 waheguru ji ka Khalsa waheguru ji ki Fateh 🙏🙏