ਗੁਜਰਾਤ ਵਿੱਚ 500 ਸਾਲ ਪੁਰਾਣਾ ਅਸਲੀ ਘਰ- ਜਿਥੇ ਸ੍ਰੀ ਗੁਰੂ ਨਾਨਕ ਜੀ ਰਹੇ~ ਇਥੋਂ ਹੀ ਮੱਕੇ ਮਦੀਨੇ ਵੱਲ ਗਏ👣prints 67

Sdílet
Vložit
  • čas přidán 11. 01. 2023
  • Google Location : goo.gl/maps/fWWvCw1f5Xie93Kq6
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 487

  • @KulwinderKaur-ng8pg
    @KulwinderKaur-ng8pg Před rokem +54

    ਆਹ ਸਿੰਘ ਸਾਹਿਬ ਜੀ ਦੇ ਚਰਨਾਂ ਵਿਚ 🙏ਜਿੰਨਾ ਨੇ ਧਾਰਮੀਕ ਅਸਥਾਨ ਦੇ ਦਰਸ਼ਨ ਕਰਵਾਏ ਕਰਵਾਏ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ

  • @baljitsidhu8912
    @baljitsidhu8912 Před rokem +4

    ਤੇਰੀਆਂ ਉਚੀਆਂ ਸ਼ਾਨਾਂ ਮੇਰੇ ਸਤਿਗੁਰੂ ਸਾਹਿਬਾ ਜੀਓ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।।

  • @amrindersingh9685
    @amrindersingh9685 Před rokem +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @kuldipmann5950
    @kuldipmann5950 Před rokem +7

    ਉਹਨਾਂ ਸਾਰਿਆਂ ਦਾ ਬਹੁਤ 2 ਧੰਨਵਾਦ ਜਿਹਨਾਂ ਨੇ ਇਹ ਫਿਲਮ ਬਣਾਈ ਅਤੇ ਸਾਡੇ ਤੱਕ ਪੰਹੁਚਾਈ। ਵਾਹਿਗੁਰੂ ਜੀ।

  • @SandeepSingh-qs3fb
    @SandeepSingh-qs3fb Před rokem +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @ravinderladdi3752
    @ravinderladdi3752 Před rokem +8

    ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ,ਧੰਨ ਗੁਰੂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ 🙏

  • @gurjeetboparai62
    @gurjeetboparai62 Před rokem +8

    ਬਾਬਾ ਜੀ ਬਹੁਤ ਇੱਛਾ ਹੈ ਗੁਰਦੁਆਰਾ ਲਖਪਤ ਸਾਹਿਬ ਦੇ ਦਰਸ਼ਨਾਂ ਦੀ। ਪ੍ਰਮਾਤਮਾ ਜਲਦੀ ਹੀ ਪੂਰੀ ਕਰੇ।

  • @bindersingh1452
    @bindersingh1452 Před rokem +18

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

    • @nav2preet
      @nav2preet Před rokem

      Wew

    • @ramankaur1934
      @ramankaur1934 Před rokem +2

      ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ

    • @pawanpreetkaurpawanpreetka4680
      @pawanpreetkaurpawanpreetka4680 Před rokem +1

      @@ramankaur1934 ।

  • @HarjitSingh-vq4yp
    @HarjitSingh-vq4yp Před 11 měsíci +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏 ਮਹਾਰਾਜ ਧੰਨ ਧੰਨ ਬਾਬਾ ਸ੍ਰੀ ਚੰਦ ਜੀ 🙏🏼ਮਹਾਰਾਜ,,,,,,

  • @kiranpreetkaur1370
    @kiranpreetkaur1370 Před rokem +5

    ਬਹੁਤ ਹੀ ਵਧੀਆ ਸ਼ਾਂਤਮਈ ਜਗ੍ਹਾ ਦੁਨੀਆ ਦੇ ਰੋਲੇ ਤੋਂ ਦੂਰ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @kingpunjabi1
      @kingpunjabi1 Před rokem

      czcams.com/video/uEFlbNGZjfw/video.html

  • @jasvirsinghnumberdar2220

    ਵਾਹਿਗੁਰੂ ਜੀ ਚੱੜਦੀ ਕਲਾ ਬਖਸ਼ੇ ਵੀਰ ਤੁਹਾਨੂੰ ਜੀ👍👍👍👌👌

  • @suchasingh5202
    @suchasingh5202 Před rokem +4

    Waheguru ji

  • @jasvirmaan2074
    @jasvirmaan2074 Před rokem +3

    💐💐💐🙏🙏ਵਾਹਿਗੁਰੂ ਜੀ🙏🙏💐💐💐

  • @gurjeetboparai62
    @gurjeetboparai62 Před rokem +7

    🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @guribrar240
    @guribrar240 Před rokem +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਬਾਬਾ ਸ੍ਰੀ ਚੰਦ ਜੀ 🙏

  • @roshansingh2351
    @roshansingh2351 Před rokem +2

    ਸਾਤਨਾਮਿ ਸੀ੍ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @csdhillon1
    @csdhillon1 Před rokem

    🙏🙏🙏🙏🙏ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ,ਧੰਨ ਗੁਰੂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ 🙏

  • @KuldeepSingh-cx2iq
    @KuldeepSingh-cx2iq Před rokem +1

    ਬਹੁਤ ਵਧੀਆ ਵੀਡੀਓ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਨੇ ਕੋਟ ਲਖਪਤ ਜੀ ਦੇ ਦਰਸ਼ਨ ਕਰਾਏ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ਪੰਜਾਬ ਇੰਡੀਆ

  • @jasmeetsingh8993
    @jasmeetsingh8993 Před rokem +7

    Waheguru jee ka Khalsa waheguru jee ki fateh jee

  • @sunamimunde3760
    @sunamimunde3760 Před rokem +12

    Waheguru ji ka Khalsa WaheGuru Ji ki Fateh 🙏🙏

  • @balbirsakhon6729
    @balbirsakhon6729 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🙏ਖਾਲਸਾ ਜੀ ਗੁਰੂ
    ਮਹਾਰਾਜ ਤੁਹਾਨੂੰ ਚੜਦੀ
    ਕਲਾ ਵਿੱਚ ਰੱਖਣ🙏

  • @preetstudio474
    @preetstudio474 Před rokem +6

    🙏 ਸਤਿਨਾਮ ਵਾਹਿਗੁਰੂ 🙏

  • @gurjantsingh2020
    @gurjantsingh2020 Před rokem

    ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ,ਇਹ ਵੀਡਿਓ ਦਿਖਾਉਣ ਲਈ ,ਰੂਹ ਖੁਸ਼ ਹੋ ਗਈ ,ਐਨੀ ਸੋਹਣੀ ਪਵਿੱਤਰ ,ਤੇ ਅਸਲੀ ਬਿਲਡਿੰਗ ਦੇਖ ਕੇ ,ਕਿੰਨੀ ਸੋਹਣੀ ਲੱਕੜ ਲਗੀ ਹੈ ,ਕਿੰਵੇ ਸਰਕਾਰ ਨੇ ਮੱਦਦ ਕੀਤੀ ਹੈ ,ਐਨੀ ਸ਼ਾਂਤ ਜਗ੍ਹਾ ਕਿਤੇ ਨਹੀਂ ਦੇਖੀ ,,ਧੰਨ ਧੰਨ ਬਾਬਾ ਨਾਨਕ ਦੇਵ ਜੀ , ਇਕ ਨਿਰੰਕਾਰ,ਜੋਤੀ ਸਰੂਪ ਸਾਡੇ ਬਾਬਾ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ 🙏🙏🌹🌹🌹
    ਵਾਹਿਗੁਰੂ ਜੀ ਕੀ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ ,,🙏🙏🙏👌👌

  • @SukhwinderSingh-wq5ip
    @SukhwinderSingh-wq5ip Před rokem +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @HUKAM32
    @HUKAM32 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmeetSingh-rh6wd
    @GurmeetSingh-rh6wd Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

  • @sunnynabha593
    @sunnynabha593 Před rokem +3

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਚੜ੍ਹਦੀਕਲਾ ਵਿੱਚ ਰੱਖਣ ਨਿਸਾਨ ਸਿੰਘ ਜੀ ਨੂੰ

  • @omkarsingh615
    @omkarsingh615 Před rokem +1

    ਸਾਡੀ ਡਿਊਟੀ ਸੀ ਇਥੇ ਐਤਵਾਰ ਨੂੰ ਸੇਵਾ ਕਰਦੇ ਰਹੇ ਵਾਹਿਗੁਰੂ ਜੀ

  • @balrajsingh2486
    @balrajsingh2486 Před rokem +7

    Waheguru ji ka Khalsa waheguru ji ki Fateh

  • @anuragbawa7500
    @anuragbawa7500 Před rokem +4

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @joshimukul6467
    @joshimukul6467 Před rokem +1

    Gurus sahib puri bharat de ne...puri dunia de ne...

  • @moneygiana2754
    @moneygiana2754 Před rokem +2

    ਵਾਹਿਗੁਰੂ ਜੀ, Dhan dhan satguru tera hi aasra 🙏🙏🙏🙏🙏🙏

  • @gurisab2327
    @gurisab2327 Před rokem +4

    🙏ਵਾਹਿਗੁਰੂ ਜੀ 🙏🙏

  • @gurnamkaurdulat3883
    @gurnamkaurdulat3883 Před rokem +2

    ਤੁਸੀਂ ਭਾਗਾਂ ਵਾਲੇ ਹੋ ਜੋਂ ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਅਸਥਾਨਾਂ ਦੇ ਦਰਸ਼ਨ ਕਰ ਰਹੇ ਹੋ।

  • @indiagarmer4515
    @indiagarmer4515 Před rokem +4

    🙏🙏🙏🙏🙏🙏🙏🙏

  • @jassigaming3638
    @jassigaming3638 Před rokem

    🙏🏻🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਿਤਾ ਸੱਚੇ ਪਾਤਸ਼ਾਹ ਸੱਚੇ ਵਾਹਿਗੁਰੂ🌹🙏🏻

  • @amarjitsinghsandhu3671
    @amarjitsinghsandhu3671 Před 3 měsíci +1

    ਕਾਰਸੇਵਾ ਵਾਲੇ ਬਾਬਿਆਂ ਅੱਗੇ ਬੇਨਤੀ ਆ ਕਿ ਪੁਰਾਤਨ ਇਤਿਹਾਸ ਸੰਭਾਲ ਕੇ ਰੱਖਿਆ ਜਾਵੇ ਬਹੁਤ ਸੋਹਣੇ ਲਗਦੇ ਆ ਜੀ

  • @KamaljeetKaur-ny6ly
    @KamaljeetKaur-ny6ly Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਮੈਂ ਤੇ ਮੇਰਾ ਪਰੀਵਾਰ ਅਸੀ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੇ ਸਮਝਦੇ ਹਾਂ ਜੀ ਕਿ ਅਸੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਗੁਰੂ ਘਰ ਦੇ ਦਰਸ਼ਨ ਕਰ ਸਕੇ ਜੀ । 🙏

  • @user-xn1qm4ql8y
    @user-xn1qm4ql8y Před rokem +2

    2001 ਗਏ ਸੀ ਕਾਂਡਲਾ ਤੋਂ ਘੋੜਾ ਲੈ ਕੇ ਟਰੱਕ 25 ਡਰਾਈਵਰ ਸਨ

  • @gurdeepsinghvirdi8047
    @gurdeepsinghvirdi8047 Před rokem +13

    Haanji
    WAHEGURU JI KA KHALSA
    WAHEGURU JI KI FATEH
    SatShriakal Nissan Singh Ji Australia, May SATNAAM SRI WAHEGURU SAHIB JI Always Bless You and your Family Members and Keeps Everyone Safe n Healthy for Lifetime, With the Blessings of Waheguru Ji You Are Doing a Great Job, Travelling To Different Places To Collect the Information about Wherever, Whichever Places Our Guru Ji's Have Visited n You are Making So Nice Nice Informative Videos for Our Sangat, Waheguru Ji Mehar Karoo

  • @AmandeepSingh-uc8kh
    @AmandeepSingh-uc8kh Před rokem +6

    Waheguru ji 🙏

  • @bhupinderkaur1215
    @bhupinderkaur1215 Před rokem

    ਪਰਮਾਤਮਾ ਤੁਹਾਨੂੰ ਤੰਦਰੁਸਤੀ ਵੀਰ ਜੀ ਤੁਸੀਂ ਬਹੁਤ ਵਧੀਆ ਬੀਡੀਓ ਬਣਾਓਦੇ ਤੇ ਦਿਖਾਉਂਦੇ ਹੋ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @baljindershergill8011
    @baljindershergill8011 Před rokem +5

    waheguru ji 🙏

  • @hardipsingh7339
    @hardipsingh7339 Před rokem +1

    ਲਖਪਤ ਸਾਹਿਬ ਜ਼ਿੰਦਾਬਾਦ ਵਹਿਗੁਰੂ ਜੀ ਮੋਦੀ ਜੀ ਸੇਵਕ ਹਨ

  • @GurjeetSingh-ux4dx
    @GurjeetSingh-ux4dx Před rokem +2

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @sarbjitdhillon9111
    @sarbjitdhillon9111 Před rokem +2

    ਖ਼ਾਲਸਾ ਜੀ ਮੈਂ ਛੋਟੀ ਜਹੀ ਸੀ ਜਦੋਂ ਇਹ ਕਾਲੇ ਸਵਿਚ ਸਾਡੇ ਘਰ ਲੱਗੇ ਹੁੰਦੇ ਸੀ

    • @kingpunjabi1
      @kingpunjabi1 Před rokem

      czcams.com/video/uEFlbNGZjfw/video.html

  • @SurinderSingh-uq1wx
    @SurinderSingh-uq1wx Před rokem +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ।

  • @GurpreetSingh-sy9bx
    @GurpreetSingh-sy9bx Před rokem +3

    Dhan Dhan sri guru nanak dev ji Maharaj ji waheguru ji waheguru ji 🙏🙏💐💐💐💐💐

  • @nagindersingh4119
    @nagindersingh4119 Před rokem +1

    ਨਗਿੰਦਰ ਸਿੰਘ ਨੀਮਾਣਾ ਮੋਗਾ ਬਹੌਤ ਹੀ ਵਧੀਆ ਢੰਗ ਨਾਲ ਇਤਿਹਾਸ ਦਸਦੇ ਹਨ। ਸ਼ੁਕਰੀਆ ਹੈ ਚੜਦੀ ਕਲਾ ਰਹੋ ਜੀ🚩🌹🙏

    • @jyotijot3303
      @jyotijot3303 Před rokem

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @gurpreetbhullar2383
    @gurpreetbhullar2383 Před rokem +4

    Waheguru Jee

  • @Sandeepsingh-ce7fj
    @Sandeepsingh-ce7fj Před rokem +1

    Dhan Guru Nanak ek tuhi Nirankar

  • @rapinderdhanjal4453
    @rapinderdhanjal4453 Před rokem +7

    Very beautiful place! Thank you paji for showing these places which we can only dream about and wish to visit! Such a peaceful place!

  • @nirbhaisingh8894
    @nirbhaisingh8894 Před rokem +3

    Dhan Dhan Shri Guru Nanak Dev Sahib ji 🙏 Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kavitakaur2365
    @kavitakaur2365 Před rokem

    Waheguru ji aap ji nu chardi kalanch rakhe 🙏🏻 aap ji da baho bahot dhanyawad Jo aap ji ne shree guru nanak dev di de darshan karwaye 🙏🏻🙏🏻🙏🏻🙏🏻🙏🏻

  • @daljeetsingh5152
    @daljeetsingh5152 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ।।🙏🙏🙏🙏🙏

  • @sukhbirsingh54682
    @sukhbirsingh54682 Před rokem +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @satinderkaur2178
    @satinderkaur2178 Před rokem +7

    Dhan Guru Nanak ji 🙏

  • @armindergill1526
    @armindergill1526 Před rokem

    ਬਹੁਤ ਵਧੀਆ ਖਾਲਸਾ ਜੀ ਤੁਸੀ ਇਹ ਸਭ ਦੇ ਦਰਸ਼ਨ ਕਰਵਾਏ… 🙏

  • @sattibains4818
    @sattibains4818 Před rokem +1

    Sindhi bhaiyo ka bahut bahut dhanyawad 🙏🙏

  • @saranjitsingh5935
    @saranjitsingh5935 Před rokem

    ਨਿਸ਼ਾਨ ਸਿੰਘ ਜੀ ਤੁਹਾਡਾ ਧੰਨਵਾਦ ਕਰਨਾ ਫਰਜ਼ ਬਣਦਾ ਹੈ ਤੁਸੀ ਜੋ ਸ਼ਰਧਾਲੂ ਗੁਰੂ ਸਾਹਿਬ ਜੀ ਦੇ ਇਸ ਤਰਾਂ ਦੇ ਪਵਿੱਤਰ ਅਸਥਾਨ ਦੇ
    ਆਪ ਚੱਲ ਕੇ ਦਰਸ਼ਨ ਕਰਨ ਤੋਂ ਅਸਮਰੱਥ ਹੈ , ਆਪਣੇ ਵਲੌਗ ਦੇ ਜ਼ਰੀਏ ਸਾਨੂੰ ਘਰ ਬੈਠੇ ਦਰਸ਼ਨ ਕਰਵਾ ਰਹੈ ਹੈ ਜੀ. ਗੁਰੂ ਮਹਾਰਾਜ ਅਪ ਨੂੰ ਬਲ ਬਖਸ਼ਦੇ ਰਹਿਣ.

    • @kingpunjabi1
      @kingpunjabi1 Před rokem

      czcams.com/video/uEFlbNGZjfw/video.html

  • @niranjansinghjhinjer1370

    Waheguru ji Ka Khalsa Waheguru ji Ki Fateh 🙏
    Bot sonha uprala Khalsa ji
    Lohri diyaan Lakh Lakh badhaaiyaan

  • @sahibsingh898
    @sahibsingh898 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।। ਸਾਡੇ ਗੁਰਦੁਆਰੇ ਵਿੱਚ ਇਦਾਂ ਦੇ ਬਟਣ ਲੱਗੇ ਸੀ ਲੱਕੜ ਦੀ ਪਤਲੀਆਂ ਫੱਟੀਆਂ ਤੇ ਕਲਿਪ ਲਾ ਕੇ ਤਾਰਾਂ ਪਾਂਦੇ ਸੀ ।।ਸਨ 1986 ਦੀ ਗੱਲ ਹੈ ਜੀ

  • @gagandeepsinghspall28
    @gagandeepsinghspall28 Před rokem +2

    Waheguru g

  • @sukhdevsingh4796
    @sukhdevsingh4796 Před 10 měsíci

    ਇੱਕ ਗੱਲ ਦੀ ਬਹੁਤ ਖੁ ਸ਼ੀ ਹੋਈ ਕੀ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਜੋ ਸਿੱਖ ਕੌਮ ਦਾ ਅਸਲੀ ਰੰਗ ਹੈ ਨਾ ਕੈ ਕੇਸਰੀ ਹੈ ਕੇਸਰੀ ਰੰਗ ਹਿੰਦੂ ਮੱਤ ਦਾ ਹੈ ਸਿੱਖ ਪੰਥ ਦਾ ਨਹੀਂ ਜੋ ਸਾਰੇ ਵੀਰ ਚੱਕੀ ਫਰਦੇ। ਨੇ ਜੋ ਸਾਡਾ ਹੈ ਹੀ ਨਹੀਂ ਬਸਾਤੀ ਪੀਲ਼ਾ ਤੈ ਨੀਲਾ ਅਸਲੀ ਰੰਗ ਸਾਡਾ ਨਿਸ਼ਾਨ ਹੈ

  • @sarbjeetsinghkotkapuracity7206

    🙏🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਰੀ ਸ੍ਰਿਸ਼ਟੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 🙏🙏🙏🙏🙏🌹

  • @sukhdevsingh4796
    @sukhdevsingh4796 Před 10 měsíci

    🌿🌸🌺✨✨✨ੴ ਸ੍ਰੀ ਵਾਹਿਗੁਰੂ ਸਾਹਿਬ ਜੀਊ ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀਊ ਕਿ੍ਰਪਾ ਕਰੋ ਆਪ ਜੀਊ ✨✨✨🌿🌺🌸🌼👏👏👏👏👏🤲🤲🤲🤲🤲🤲🤲

  • @bhinderduhewala2853
    @bhinderduhewala2853 Před rokem

    ਵਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ
    ਬਹੁਤ ਹੀ ਪਿਆਰੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ

  • @bootadreger4540
    @bootadreger4540 Před rokem

    ਜੇਕਰ ਕਾਰ ਸੇਵਾ ਵਾਲੇ ਆ ਗਏ ਤਾਂ ਇਹ ਨਿਸ਼ਾਨੀਆਂ ਖਤਮ ਕਰ ਦੇਣਗੇ ਤੁਹਾਨੂੰ ਬਹੁਤ ਬਹੁਤ ਨਮਨ ਤੁਸੀਂ ਗੁਰੂ ਜੀ ਵਾਰੇ ਜਾਣਕਾਰੀ ਦੇ ਰਿਹੇ ਹੋ ਜਿਸ ਤੋਂ ਬਹੁਤ ਅਸੀਂ ਅਣਜਾਣ ਹੈ

  • @amarjitsingh4706
    @amarjitsingh4706 Před rokem +3

    Very Well maintained, Kotan Kot Parnam to Care takers of beautiful place of Dhan Dhan Sri Guru Nanak Dev Sahib Ji Maharaj 🙏🙏🙏

  • @user-xn1qm4ql8y
    @user-xn1qm4ql8y Před rokem +2

    ਦੋ ਵਾਰੀ ਦਰਸਨ ਕੀਤੇ ਹਨ ਦਾਸ ਨੇ

  • @dilbaghsingh4165
    @dilbaghsingh4165 Před 2 měsíci

    Dhan Dhan Sri guru Nanak sahib ji Maharaj gagatguru. Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU. Waheguru.

  • @sukhdevsingh4796
    @sukhdevsingh4796 Před 10 měsíci

    ਮੇਰੇ ਵੀਰ ਮੇਰੇ ਕੋਲ ਕੀਲੀਆਂ ਤੇ ਇਹ ਸੁੱਚਾ ਬਿਜਲੀ ਦੀਆ ਵੀ ਮੇਰੇ ਕੋਲ ਹੈ 4 ਕੋ ਕੀਲੀਆਂ ਤਾ ਮੇਰੇ ਵੀਰ ਬਹੁਤ ਹੀ ਜ਼ਿਆਦਾ ਜਿਵੇਂ ਲੋਹਾ ਵਾਂਗ ਖੜਕ ਦੀਆ ਨੇ ਸ਼ਾਹ ਹਨ ਉਹ ਤਾ ਹੇਮਰ ਨਾਲ ਵੀ ਨਹੀਂ ਟੁੱਟੀਆਂ ਮੇਰੇ ਵੀਰ ਅੱਜ ਕੋਈ ਹੈ ਜੋ ਪੁਰਾਤਨ ਚੀਜ਼ਾਂ ਨੂੰ ਸਾਂਭ ਦਾ ਹੈ ਸਮਾ ਹੀ ਬੁਰਾ ਹੋ ਚੁੱਕਾ ਭਾਈ

  • @jagdishkaursodhi9218
    @jagdishkaursodhi9218 Před 10 měsíci

    ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸਤਿਨਾਮ ਸਰੀ ਵਾਹਿਗੁਰੂ ਸਾਹਿਬ ਜੀ ❤❤🙏🏻⚘️🙏🏻⚘️⚘️🙏🏻❤❤❤❤

  • @gurpreetgiana1206
    @gurpreetgiana1206 Před rokem

    ਬਹੁਤ ਸੋਹਣਾ ਧੰਨ ਧੰਨ ਗੁਰੂ ਨਾਨਕ ਦੇਵ ਜੀ🙏

  • @parminderkaur2137
    @parminderkaur2137 Před rokem +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਦਾ ਭਲਾ ਕਰੀ ਸਰਬੱਤ ਨੂੰ ਨਾਮ ਦਾਨ ਬਖਸੀ ਹਮੇਸ਼ਾ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਜੀ

  • @tarntarangurbani7467
    @tarntarangurbani7467 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ 2005 ਵਿਚ ਕੀਤੇ ਹਨ ਜੀ ਇਹ ਗੁਰਦੁਆਰਾ ਸਾਹਿਬ ਲੱਖਪਤ ਬੰਦਰਗਾਹ ਦੇ ਨਾਲ ਹੀ ਹੈ ਮੈਂ ਉਸ ਟਾਇਮ ਜੀ ਐਮ ਡੀ ਸੀ ਪਾਨਧਰੋ ਥਰਮਲ ਪਲਾਂਟ ਵਿੱਚ ਨੌਕਰੀ ਕਰਦਾ ਸੀ ਜੋ ਗੁਰਦੁਆਰਾ ਸਾਹਿਬ ਤੋਂ 25-30ਕਿਲੋ ਮੀਟਰ ਦੂਰ ਹੈ

  • @Sukhjohal8126
    @Sukhjohal8126 Před rokem +1

    ਵਾਹਿਗਰੂ ਜੀ 🙏🙏🙏🙏🙏🌹🌹🌹🌹

  • @harjinderkaur3369
    @harjinderkaur3369 Před rokem

    ਧੰਨ ਗੁਰੂ ਨਾਨਕ ਦੇਵ ਪਿਆਰੇ ਜੀ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਸੁਕਰ ਸੁਕਰਾਨਾ 🌹🌹🌹🌹🌹🌹🌹👌👌👌👌👌

  • @kamaljeetjassal2176
    @kamaljeetjassal2176 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਤੇਰਾ ਸ਼ੁਕਰ ਹੈ

  • @amritpalsingh1402
    @amritpalsingh1402 Před rokem

    ਧੰਨਵਾਦ ਜੀ ਬਹੁਤ ਹੀ ਵਧੀਆ ਲੱਗਿਆਂ ਖਾਲਸਾ ਜੀ

  • @miss.sardarni232sardarni8

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @pawankumar-bj1om
    @pawankumar-bj1om Před rokem

    🙏🙏🙏
    Waheguru ji in 1998-99 baba Lakha singh others started sewa gurudawara sahib dhan guru nanak dev ji

  • @hardipsingh7339
    @hardipsingh7339 Před rokem

    ਜਥੇਦਾਰ ਭਗਵੰਤ ਸਿੰਘ ਮਾੜੀ ਬੁੱਚੀਆਂ ਜ਼ਿੰਦਾਬਾਦ ਵਹਿਗੁਰੂ ਜੀ ਪਿੰਡ ਰਾਮਪੁਰ ਤਲਵਾੜਾ

  • @sukhmanbal9789
    @sukhmanbal9789 Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @MannatandAshmeet0911
    @MannatandAshmeet0911 Před rokem +2

    ਵਾਹਿਗੁਰੂ ਜੀ🙏🙏

  • @ss.27
    @ss.27 Před rokem

    Beautiful video..... Dhan Guru Pita Sahib Sri Guru Nanak Sahib g Maharaj

  • @swarnsingh6145
    @swarnsingh6145 Před 11 měsíci

    ਨਿਸ਼ਾਨ ਸਿੰਘ ਜੀ ਗੁਰੂ ਨਾਨਕ ਸਾਹਿਬ ਦਾ ਪੰਗੂੜਾ ਕਿਵੇ ਇਥੇ ਨਨਕਾਣਾ ਸਾਹਿਬ ਤੋ ਪਹੁੰਚਿਆ ਗੁਰੂ ਜੀ ਦਾ ਬਚਪਨ ਨਨਕਾਣਾ ਸਾਹਿਬ ਜੀ ਵਿਖੇ ਬੀਤਿਆ ਸੀ। ਼਼਼ਦਰਸ਼ਨ ਕਰਵਾਉਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @JarnailSingh-bx9oo
    @JarnailSingh-bx9oo Před rokem

    Dhan Dhan Satguru Sri Guru Nanak Dev Ji Maharaj Ji 🙏🙏🙏

  • @palwindersingh1671
    @palwindersingh1671 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjitsingh4388
    @charanjitsingh4388 Před rokem

    ਵਾਹਿਗੁਰੂ ਜੀ ਮੇਹਰ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ।

  • @ManpreetSingh-lc7uj
    @ManpreetSingh-lc7uj Před rokem

    Waheguru ji sukhr tusi bhai saab ji nu eh seva bakhsi aa ....eh guru sahib ji de darsan akronde ne ..... waheguru ji

  • @simrankaur8946
    @simrankaur8946 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਹਰ ਕਰੀ ਦਾਤਿਆ ਅੱਗ ਸਗ ਸੁਹਾਏ ਕਰਨਾ ਜੀ

  • @premlalpremlal5900
    @premlalpremlal5900 Před rokem +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @JasbirSingh-sq6uo
    @JasbirSingh-sq6uo Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🌷🌷🙏🏻🙏🏻🌷🌷🙏🏻🙏🏻

  • @GurpreetKaur-wu1th
    @GurpreetKaur-wu1th Před rokem +1

    DHAN GUR NANAK DEV SAHIBAN JI GURU PITA JI SATGURU SHRI GURU GRANTH SAHIBAN JI 🙏😘😘🙏

  • @AmritpalSingh-tn6vq
    @AmritpalSingh-tn6vq Před 10 měsíci

    Veer ji tuhade karam bhaut vadiaa han ji jo tuhaunu aise guru ghra de darsan hunde ne te tusi age sangta nu vi darsan karwaonde ho ji bhaut bhaut dhanwad ji veer nishaan singh ji

  • @babajivensingh145
    @babajivensingh145 Před rokem

    ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ੍ਰੀ ਚੰਦ ਜੀ 🌷🌷🌷💖💖🙏🙏🙏

  • @sahitderang
    @sahitderang Před 10 měsíci

    ਬਹੁਤ ਵਧੀਆ ਜਾਣਕਾਰੀ ਹੈ ਜੀ

  • @GurmeetSingh-ud1dv
    @GurmeetSingh-ud1dv Před rokem

    ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ

  • @preetkaur-ox5gp
    @preetkaur-ox5gp Před rokem

    Dhan dhan shri guru nanak dev ji 🙏🙏🙏🌹🌹🌹