ਪਾਣੀ ਵਿੱਚ ਗਾਇਬ ਹੋਣ ਵਾਲੇ ਮੰਦਿਰ । Punjabi Travel Couple । Punjab Tour | Ripan & Khushi | Bathu ki ladi

Sdílet
Vložit
  • čas přidán 28. 07. 2024
  • n this video you can see ancient temples of Pandav. it's five thousand year old temples.
    it is situated near Pong Dam, Bathu ki ladi temple.
    ਪਾਣੀ ਵਿੱਚ ਗਾਇਬ ਹੋਣ ਵਾਲੇ ਮੰਦਿਰ । Punjabi Travel Couple । Punjab Tour | Ripan & Khushi | Bathu ki ladi
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Bathukiladi #bathukiladitemple #pongdam
    #PunjabiTravelCouple #RipanKhushi #KartarpurSahib । Punjabi Travel Couple | Ripan & Khushi | Kartarpur Corridor

Komentáře • 778

  • @manjeetkaur4326
    @manjeetkaur4326 Před 2 lety +106

    ਸੱਤ ਸੑੀ ਅਕਾਲ ਵੀਰ ਜੀ ਤੇ ਭਾਬੀ ਜੀ ਬਹੁਤ ਵਧੀਆ ਲਗਦਾ ਤੁਹਾਡੀ ਵਿਡੀਓ ਵੇਖ ਕੇ ਇਜ ਲਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਹਾ ਧੰਨਵਾਦ ਜੀ God bless🙏🙏 you❤

  • @GovtSchool531
    @GovtSchool531 Před 2 lety +19

    ਬਹੁਤ ਵਧੀਆ ਘੁੰਮਣ ਲਈ ਜਗ੍ਹਾ ਹੈ ਜੀ, ਅਤੇ ਸ਼ਿਵ ਮੰਦਰ ਵੀ ਸੋਹਣੇ ਹਨ 🚩👌✔️

  • @jassi.tv6860
    @jassi.tv6860 Před 2 lety +18

    ਰਿਪਨ ਭਾਜੀ ਬਹੁਤ ਹੀ ਇਤਹਾਸਕ ਮੰਦਰ ਨੇ ਬੜੇ ਦੁੱਖ ਦੀ ਗੱਲ ਹੈ ਕੋਈ ਵੀ ਹਿੰਦੂ ਜਥੇਬੰਦੀ ਇਹਨਾਂ ਇਤਹਾਸਕ ਕੀਮਤੀ ਖਜ਼ਾਨੇ ਨੂੰ ਸਾਭ ਸੰਭਾਲ ਲਈ ਅੱਗੇ ਨਹੀਂ ਆਈ ਇਹਨਾਂ ਮੰਦਰਾਂ ਦੀ ਸੰਭਾਲ ਜਰੂਰ ਹੋਣੀ ਚਾਹੀਦੀ ਹੈ ਮੈਂ ਅਪੀਲ ਕਰਦਾ ਹਿੰਦੂ ਜਥੇਬੰਦੀਆਂ ਨੂੰ ਜਰੂਰ ਧਿਆਨ ਦਿੱਤਾ ਜਾਵੇ

    • @amazingVlogs240
      @amazingVlogs240 Před 2 lety +1

      Veer hindu khtm hon tae nae hun.. castism nae styaanaas ptt kae rkh taa..

    • @criticalthinking5061
      @criticalthinking5061 Před 2 lety +1

      @@amazingVlogs240 veer g hindu dharam kato kat 7000 sal purana. Eh khatam ni hunda. 🙏

    • @sudhanshuahuja664
      @sudhanshuahuja664 Před 2 lety

      @@amazingVlogs240 bai soch smaj k bolya karo tusi ki bol rahe o thuvade varge lok hmesha hindu sikh krde rhede ne

    • @sudhanshuahuja664
      @sudhanshuahuja664 Před 2 lety

      @@amazingVlogs240 hindu dharam bare tenu bai pta ki aw

  • @gurjotbharur4450
    @gurjotbharur4450 Před 2 lety +4

    ਬਹੁਤ ਵਧੀਆਂ ਜੀ ਨਵੀਂ ਚੀਜ ਦੇਖਣ ਨੂੰ ਮਿਲੀ।

  • @prabhjotsingh1831
    @prabhjotsingh1831 Před 2 lety +19

    ਬਹੁਤ ਹੀ ਮਨ ਨੂੰ ਖੁਸ਼ੀ ਮਿਲਦੀ ਹੈ , ਰਿਪਨ ਵੀਰ ਜੀ ਤੁਹਾਡੀਆਂ ਵੀਡੀਓਜ਼ ਦੇਖ ਕੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @JatinderSingh-um7lm
    @JatinderSingh-um7lm Před 2 lety +6

    ਵੀਰ ਜੀ , ਇਤਿਹਾਸਕ ਇਮਾਰਤ ਯਾ ਮੰਦਿਰ ਸਾਡੇ ਪੂਰਵਜਾਂ ਦੀਆਂ ਵਡ ਵਡੇਰਿਆਂ ਦੀਆਂ ਨਿਸ਼ਾਨੀਆਂ ਹਣ, ਪਰੰਤੂ ਸਰਕਾਰਾਂ ਪੁੱਠੇ ਸਿੱਧੇ ਕਮਾਂ ਤੇ ਪੈਸਾ ਖਰਚ ਕਰੀ ਜਾਂਦੀਆਂ।
    ਇਸ ਧਰੋਹਰ ਤੇ ਧਿਆਨ ਦੇਣਾ ਜ਼ਰੂਰੀ ਹੈ। ਇਸ ਇਮਾਰਤ ਨੂੰ ਦੇਖਭਾਲ ਦੀ ਲੋੜ ਹੈ ।

  • @onestopektavlogs9831
    @onestopektavlogs9831 Před 2 lety +2

    Eh te Sada shehar hai ...jai bhole nath ki

  • @manjeetkaurwaraich1059
    @manjeetkaurwaraich1059 Před 3 měsíci +1

    ਘੁੰਮਣ ਲਈ ਬਹੁਤ ਵਧੀਆ ਜਗ੍ਹਾ ਹੈ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ

  • @dollybhandari2574
    @dollybhandari2574 Před 2 lety +22

    ਵੀਰ ਜੀ ਤੁਹਾਡੇ ਬਲਾਕ ਦੇਖ ਕੇ ਬਹੁਤ ਅਨੰਦ ਆਉਂਦਾ ਹੈ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਵੀ ਤੁਹਾਡੇ ਨਾਲ ਹਰ ਜਗਾ ਨਾਲ ਹੋਈਏ।

    • @livelord7291
      @livelord7291 Před 2 lety +2

      Bhai vo to apke vlog de spelling dekh hi pata lag reha kina Anand onda tahanu 🤣🤣🤣🤣🤣🤣

    • @Sonu-bo5nm
      @Sonu-bo5nm Před 2 lety

      @@livelord7291 😂

  • @davinderpatwari7632
    @davinderpatwari7632 Před 2 lety +50

    ਸਤਿ ਸ੍ਰੀ ਆਕਾਲ ਵੀਰ ਜੀ,ਸਾਡੇ ਨਾਲ ਵੀ ਏਦਾਂ ਹੀ ਹੋ ਚੁੱਕਾ ਹੈ ਅਸੀਂ ਵੀ ਲਗਭਗ 500 ਮੀਟਰ ਦੂਰ ਹੀ ਮੰਦਰਾਂ ਤੋਂ ਰਹਿ ਗਏ ਸੀ ਸਾਨੂੰ ਰਸਤਾ ਨਾ ਮਿਲਣ ਤੇ ਵਾਪਸ ਮੁੜਨਾ ਪਿਆ ਇਹਨਾਂ ਨੂੰ ਬਾਥੂ ਦੀ ਲੜੀ ਵੀ ਕਹਿੰਦੇ ਹਨ

    • @bhajansingh387
      @bhajansingh387 Před 2 lety +3

      ਦਵਿੰਦਰ ਜੀ ਤੁਸੀਂ ਕਿਸ ਮਹੀਨੇ ਗਏ ਸੀ

    • @sanjeevkumar-Gavin
      @sanjeevkumar-Gavin Před 2 lety +1

      Bilkul sahi g is nu bathu mandir kehnde ne I'm from hoshiarpur

    • @sonuchauhan2358
      @sonuchauhan2358 Před 2 lety

      @@sanjeevkumar-Gavin acha ji veer ji

    • @jaswinderswan4868
      @jaswinderswan4868 Před 2 lety

      Maine ta dal lake yaad AA gei

    • @davindersidhu2736
      @davindersidhu2736 Před 2 lety

      ਵੀਰ ਏਸ ਜਗਾ ਸਾਬਰ ਕੋਟੀ ਦਾ ਗਾਣਾ ਸ਼ੂਟ ਹੋਇਆ ਸੀ

  • @Simar2609
    @Simar2609 Před 2 lety +15

    Beautiful mandir 😍😍

  • @shindersingh5708
    @shindersingh5708 Před 2 lety +3

    ਵੀਰ ਜੀ ਬਹੁਤ ਵਧੀਆ ਵੀਡੀਓ ਲੱਗੀ ਵਾਹਿਗੁਰੂ ਜੀ ਤਰੱਕੀ ਵਖਸਣ ,❤️❤️❤️❤️👌👌👌

  • @unstoppableshubham
    @unstoppableshubham Před 2 lety +4

    Apna jawali ❤️🌎 I love himachal

  • @HarjinderSingh-vi4cv
    @HarjinderSingh-vi4cv Před rokem +1

    ਬਹੁਤ ਵਧੀਆ ਪੁੱਤਰ ਜੀ ਮੈਂ ਤੁਹਾਡੇ ਕਈ ਬਲੌਗ ਦੇਖੇ ਵਧੀਆ ਹੈ ਸਾਨੂੰ ਘਰੇ ਬੈਠੇ ਸੈਰ ਕਰਾਈ ਜਾਂਦੇ ਓ ਨਾਲ਼ੇ ਅਸੀਂ ਹੁਣ ਬਜ਼ੁਰਗ ਹੋ ਗਏ ਹਾਂ ਧੰਨਵਾਦ ਕਿਤੇ ਜਾ ਸਕਦੇ ਨੀ ਖੁਸ਼ੀ ਤੇ ਰਿਪਨ ਦੋਵਾਂ ਨੂੰ ਬਹੁਤ ਬਹੁਤ ਪਿਆਰ

  • @manjeetkaurwaraich1059
    @manjeetkaurwaraich1059 Před rokem +1

    ਰਿਪਨ ਤੇ ਖੁਸੀ਼ ਸਦਾ ਸੁਰ ਹੋ ਬਹੁਤ ਹੀ ਵਧੀਆ ਲੱਗੇ ਮੰਦਰ ਲੇਖਕ

  • @rajusidhu7539
    @rajusidhu7539 Před 2 lety +10

    Google ਨੂੰ ਗਾਲਾਂ 🤣 ਬਾਈ ਦਾ ਨੇਚਰ (ਸੁਭਾਅ) ਸਿਰਾਂ ਹੀ ਹੋਇਆ ਪਿਆ ਵੀਰੇ ਰੱਬ ਤਰੱਕੀਆਂ ਬਖਸੇ 👍

  • @amitbbachan4952
    @amitbbachan4952 Před 2 lety +20

    5000 Saal pourne 🛕🛕🛕 mandir 🙏🙏🙏

  • @jasveersinghgill3982
    @jasveersinghgill3982 Před 2 lety +3

    ਬਹੁਤ ਵਧੀਆ ਵੀੜੀਓ ਬਾਈ ਜੀ

  • @trishapathak8061
    @trishapathak8061 Před 2 lety +9

    You can visit Uttrakhand to see the same series of temples made by Pandas...........
    You'll feel amazing after visiting the same series......
    Pandvas visited the area of Himanchal and Uttrakhand during their Agyatvasa....

  • @Iamsahiil
    @Iamsahiil Před 2 lety +2

    Pandav alg alg jgava te lukde c kaurvan to bchn lyi
    Usto pehla alg journey te v c
    Ese krke alg alg thaha te jgava ne
    Ik tha hai Pinzor gardens Panchkula
    Ik Narkanda temple a Narkanada Himachal
    Ehjia hor boht jagava a pandva di journey dsdia survival dia
    Es tym ohna loka nl dur dur ghumke pyar bnaya c ta jo last kurkshetr yudh vch power nl vapsi kiti c

  • @harpreetkaur8063
    @harpreetkaur8063 Před 2 lety +1

    ਸਤਿ ਸ੍ਰੀ ਆਕਾਲ ਬੇਟੇ ਰਿਪਨਅਤੇਖੁਸੀਬਹੁਤਵਧੀਆਲਗਰਿਹਾ

  • @baljitmanpreetchannel
    @baljitmanpreetchannel Před 2 lety +13

    Sukar aa TUC vapis aa gye menu darr lagi ja reha c k kite hune hi na jyada paani aa jawe te ਕਿਸ਼ਤੀ ਵਾਲਾ ਵੀਰ ਆਵੇ ਹੀ ਨਾ 😱

    • @dasrajchoudhary9486
      @dasrajchoudhary9486 Před 2 lety

      Nahi ji pahla pata lag janda jado paani ana howe

    • @kimtilal8447
      @kimtilal8447 Před 2 lety +1

      Tussi v mere vaang hi sochde....same ...

    • @deepakchouhan7025
      @deepakchouhan7025 Před 2 lety +1

      Bai nal he peera di Jagah aa sara zakeen pani nal dudh jandi aa o Jajah chh pani nhi aanda power aa bhagwan di mela lagda aa

  • @punjabifoodwithgeeta1636
    @punjabifoodwithgeeta1636 Před 2 lety +7

    Beautiful mandir thank you 🙏 so much

  • @jassi.tv6860
    @jassi.tv6860 Před 2 lety +1

    ਰਿਪਨ ਭਾਜੀ ,ਖੂਸ਼ੀ ਜੀ ਸਤਿ ਸ੍ਰੀ ਅਕਾਲ ਨਵੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ਸਦਾ ਖੁਸ਼ ਰਹੋ ਅਬਾਦ ਰਹੋ

  • @pretykids4621
    @pretykids4621 Před 2 lety +4

    ਓ ਬੱਲੇ ਬੱਲੇ ਉਏ ਸ਼ਾਵਾ ਸ਼ਾਵਾ 👍🙏

  • @kamaljeetkaur5347
    @kamaljeetkaur5347 Před 2 lety +3

    ਬਹੁਤ ਹੀ sarਵਧੀਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੇ ਮੰਦਰ ਦੇਣ ਨੂੰ ਮਿਲਣਗੇ ਬਹੁਤ ਹੀ ਧੰਨਵਾਦ🙏🙏

  • @jaswantsingh-xf6sh
    @jaswantsingh-xf6sh Před 2 lety +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @VarinderSingh-jr6dc
    @VarinderSingh-jr6dc Před 2 lety +2

    ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏

  • @AmandeepKaur-cg2uk
    @AmandeepKaur-cg2uk Před rokem

    Bhht vadia veer g nd bhabhi g....Thnx so much beautiful places dikhaun lai

  • @JAspalSingh-lu1hf
    @JAspalSingh-lu1hf Před 2 lety +2

    ਬਹੁਤ ਵਧੀਆ ਵਿਡੀਓ ਆ ਬਾਈ(ਅੱਤ)

  • @jawanda
    @jawanda Před 2 lety +30

    Ripan ਜੀ, ਹੋ ਸਕਦਾ ਹੈ ਏਹ ਮੰਦਰ 5000 ਸਾਲ ਪਹਿਲਾਂ ਬਣੇ ਹੋਣ, ਲੇਕਿਨ Pong Dam ਬਣੇ ਤੋਂ ਬਾਅਦ ਹੀ ਡੁੱਬਣ ਲੱਗੇ ਹਨ, ਤਕਰੀਬਨ ਪਿਛਲੇਂ 50 ਸਾਲ ਤੋਂ।

    • @rohiisalaria
      @rohiisalaria Před 2 lety +1

      Hnni Bhai phle ithe pind c dam banan to bad aa mandir dub gya c pandav de tym de c mandir as wala

    • @balbirsinghusajapmansadasa1168
      @balbirsinghusajapmansadasa1168 Před 2 lety +1

      @@rohiisalaria ਭਾਈ ਗਾਂਧਰਾਂ ਦਾ ਕਿਹੜਾ ਲਹਿਰੀ ਆ।ਮੇਰਾ ਪਿੰਡ ਵੀ ਗਾਂਧਰਾਂ ਆਂ

    • @PUNJABITRAVELCOUPLE
      @PUNJABITRAVELCOUPLE  Před 2 lety +3

      ਹੋ ਸਕਦਾ ਜੀ, ਇਹ ਵੀ

    • @rohiisalaria
      @rohiisalaria Před 2 lety +1

      @@balbirsinghusajapmansadasa1168 bhai GANDRAN LAHRI pathankot de nerre. Aaa sada pind

    • @RavinderSingh-zi2ww
      @RavinderSingh-zi2ww Před 2 lety +2

      ਜਦੋਂ 52 ਗੇਟ ਬਣੇ ਸੀ (dam)ਉਸ ਤੋਂ ਬਾਅਦ ਹੀ ਇਹ ਮੰਦਰ ਪਾਣੀ ਚ ਡੁੱਬਣ ਲੱਗਾ ਉਹ ਜਦੋਂ ਬਰਸਾਤ ਆਉਂਦੀ ਏ ਡੈਮ ਚ ਪਾਣੀਂ ਵੱਧ ਜਾਂਦਾ ਏ ਪਾਣੀ ਉਸ ਸਾਈਡ ਨੂੰ ਚੱਲ ਜਾਂਦਾ ਉਹ ਨਿਵਾਣ ਪਾਸਾ ਏ ਬਾਕੀ ਪਹਿਲਾਂ ਪਤਾ ਕਰ ਲਿਆ ਕਰੋ ਫਿਰ ਦੱਸੇਆ ਕਰੋ ਗੱਪਾਂ ਨਹੀ ਮਾਰੀਂ ਦੀਆਂ 🙏🏻

  • @pushpinderkaur97
    @pushpinderkaur97 Před 2 dny

    God bless you beta
    Be happy
    Bhut hi ziada himmat bakhsh hai waheguru ji ne ghr bethe hi kina kujh dekh lende hai
    Mansa

  • @mrjtt6023
    @mrjtt6023 Před 2 lety +24

    ਚਲੋ ਭਾਜੀ ਕੋਈ ਤੇ couple ਆ ਜਿੰਨੇ traveling te vlog ਬਣਾਏ ਆ ਨਹੀਂ ਤਾਂ ਬਾਕੀ ਸਾਰੇ
    ਅਸੀ ਅੱਜ ਮਾਸੀ ਦੇ ਗਏ
    ਅਸੀ ਅੱਜ ਭੂਆ ਦੇ ਗਏ
    ਅਸੀ ਅੱਜ ਸੂਰ ਰਿੰਨਿਆ
    ਅਸੀ ਅੱਜ ਗਵਾਂਢੀਆਂ ਕੋਲੋ shittar ਖਾਦੇ
    😂

  • @Allwork90764
    @Allwork90764 Před 2 lety +1

    bhaut vadiya veer ji so proud of you

  • @manpreetjanjua9334
    @manpreetjanjua9334 Před 2 lety

    ਬਹੁਤ ਵਧੀਆ 22

  • @dineshchoudharydcpodvr9

    धन्यवाद वीर जी दर्शन करवाने के लिए

  • @Ranvirsangha
    @Ranvirsangha Před 2 lety +3

    Bhout jada knowledgeable videos hundia a, thank you both of you 😊

  • @jasnoorsingh2430
    @jasnoorsingh2430 Před 2 lety

    Very nice video dear sis and brthr tuhdi saroyn video bht sohnya Jindu thnks ji

  • @rajivbhardwaj9236
    @rajivbhardwaj9236 Před 2 lety +3

    Bahut hi wadiya 👍. Parmatma tuhanu hmesha khush rakhe. Waheguru ji Mehar Karan . Maa Durga ji always you all 🙏🙏.

  • @invinciblesoul2941
    @invinciblesoul2941 Před 2 lety +2

    Himachal really adventural n peacfull place in world❤️

  • @tulsidevi174
    @tulsidevi174 Před rokem

    Bahut bdiya dikhaya. Thanvad.

  • @AmarjeetSingh-dm4mj
    @AmarjeetSingh-dm4mj Před 2 lety +1

    ਬਹੁਤ ਵਧੀਆ ਕਰ ਰਹੇ ਹੋ ਰਿਪਨ ਬਾਈ ਜੀ

  • @mandeepnoor735
    @mandeepnoor735 Před rokem

    waheguru g ki ki aa duniya te thanks veer ❤️tu thanks 🙏🏻🙏🏻

  • @adeelraiz8172
    @adeelraiz8172 Před 2 lety +5

    God bless you and your family

  • @makhankumar9879
    @makhankumar9879 Před 2 lety

    Thnx paji tuhada bahut bahut sanu new video dikhan leayi

  • @robinbhatti909
    @robinbhatti909 Před 2 lety

    Paji bohut vadhiya 🙏🌼🌹🙏

  • @sainath7842
    @sainath7842 Před 2 lety

    Bahut vadiya lageya g tuhadi video dekh k

  • @binderjitdeol9874
    @binderjitdeol9874 Před 2 lety +2

    Kmaal e veer tusi dhan de ho bhai thakde nai thanks

  • @berinderjeetsinghbhullar1293

    ਬਹੁਤ ਵਧੀਆ ਬਾਈ ਜੀ 👌👌

  • @narinderkaur2798
    @narinderkaur2798 Před 2 lety

    ਬਹੁਤ ਹੀ ਸੋਹਣਾ ਸੀ ਧੰਨਵਾਦ

  • @ikbaldhiman9111
    @ikbaldhiman9111 Před 2 lety

    Bohut vadiaa vlog punjabi travel couple🥰🥰

  • @surinderdhaliwal2086
    @surinderdhaliwal2086 Před 2 lety +5

    It takes courage and conviction to goes these kind of travel destination. Thank you so much ji for showing us these unique interesting travel destination of Punjab. Chardikala ch Raho and keep sharing us with your new endeavor. God bless you

  • @sumanrandhawa8977
    @sumanrandhawa8977 Před 2 lety

    ਬਹੁਤ ਹੀ ਵਧੀਆ ਵੀਡੀਓ ਲੱਗੀ 👌👍

  • @pawandeewana3103
    @pawandeewana3103 Před 2 lety +1

    देश की अमूल्य धरोहर है बहुत ही अच्छी जानकारी देकर अपने ब्लॉग पर अपने फालोवर्स को देते रहते हैं।

  • @gurmitsingh331
    @gurmitsingh331 Před rokem

    Bahut vadiya h.... Sir

  • @ekamnorkaur8388
    @ekamnorkaur8388 Před 2 lety +1

    Thank-you 🙏🙏🙏very nice location

  • @Gaggu_0013
    @Gaggu_0013 Před 2 lety

    These mandir v like Atlantic . Journey to Mysterious island 🏝.

  • @janakrajraj9289
    @janakrajraj9289 Před 2 lety

    Vadia.g.veer.ji.jai.ho

  • @honysingh4726
    @honysingh4726 Před 2 lety

    Bahut vadia c y🥰🥰🥰🥰🥰

  • @kaurjasbir2758
    @kaurjasbir2758 Před 2 lety +17

    Excellent job 👍
    You guys are soo sweet 😍
    Lots of blessings for you from heart ❤️

    • @kaurjasbir2758
      @kaurjasbir2758 Před 2 lety +1

      Google nu gaala kadni
      Veera you are soo funny 😄

  • @manpreetpoonia7444
    @manpreetpoonia7444 Před 2 lety +3

    Ripan and khushi you both are doing a good job 👍

  • @MrMkjindal
    @MrMkjindal Před 2 lety

    ਬਹੁਤ ਵਧੀਆ ਜੀ।

  • @sonusingh-yy3kq
    @sonusingh-yy3kq Před 2 lety

    Bahut vadiya vidros aa brother tuhadeya

  • @kamnirajput3516
    @kamnirajput3516 Před 2 lety +7

    Welcome to our area talwara shehr sohnya da😛♥

  • @jagseersidhu6226
    @jagseersidhu6226 Před 2 lety

    ਵੀਰ ਜੀ ਤੇ ਭਾਬੀ ਖੁਸ਼ੀ ਦਾ ਧੰਨਵਾਦ

  • @luckyrai1630
    @luckyrai1630 Před 2 lety +1

    Bohat dhan bhag tusi enna wadiya Kam karde

  • @sahisoch
    @sahisoch Před 2 lety

    Thanks for sharing something new…❤️❤️❤️ from Australia

  • @usman.record7788
    @usman.record7788 Před 2 lety

    bai ji bahut badiya 💯👍🌴

  • @MandeepKaur-cu2ed
    @MandeepKaur-cu2ed Před 2 lety +4

    Beautiful mandir

  • @simrankhatri4813
    @simrankhatri4813 Před 2 lety

    Mai kangra se hun or ye jagah bhot hi jyda sunder h sach mai love himachl ❤️❤️❤️

  • @msshergill1112
    @msshergill1112 Před 2 lety

    ਬਹੁਤ ਵਧੀਆ ਲੱਗਾ ਦੇਖ਼ ਕੇ

  • @rankish1
    @rankish1 Před 2 lety

    Bht pyare o tusi dohe bai gbu

  • @baljindersaral3406
    @baljindersaral3406 Před 2 lety +16

    As usual adventures trip by Punjabi travel couple R&K never seen before amazing , very rare , our country is great great history great people ,great places, Mother Nature lives there 🙏🏻❤️

  • @mehakchaudhary6600
    @mehakchaudhary6600 Před rokem +2

    Talwara the beautiful city ❣️

  • @kimtilal8447
    @kimtilal8447 Před 2 lety

    Bhaji di bol-bani bahut vadhiya lagdi te Khushi ji v bahut mitha bolde....
    Sadke java.......jiunde raho vasde raho, khush raho, hasde raho....

  • @yuvirj
    @yuvirj Před 2 lety

    loved it bhaji, will go for sure...

  • @VarinderSingh-hd2le
    @VarinderSingh-hd2le Před 2 lety +2

    Wonderful place 🙏

  • @rishi14586
    @rishi14586 Před 2 lety

    Ini Khoobsurat jagah, and oh vi pb de kol.

  • @ramanjitsingh7653
    @ramanjitsingh7653 Před 2 lety +1

    Nice veer ji and bhabi ji 😍

  • @Sahil1312harvi
    @Sahil1312harvi Před 2 lety +2

    Nice veere well done Sanu ta khity jana ni peanda tusi ghar bhete sare khity ghuma dende ho love both of u 🥰🥰🥰🥰

  • @ganeshrajput4801
    @ganeshrajput4801 Před 4 měsíci

    A Mera Pind Punjab Da Last Kona❤❤❤❤❤❤🙏

  • @jassingh8398
    @jassingh8398 Před rokem

    Ssa ji very good beautiful all video ji

  • @dasrajchoudhary9486
    @dasrajchoudhary9486 Před 2 lety

    Sadde lage aw ah mander bhout vidiya jagha aw

  • @ManjitKaur-db2xz
    @ManjitKaur-db2xz Před 2 lety

    Veera bhout nyc video a

  • @user-zn6jc3md8e
    @user-zn6jc3md8e Před 7 měsíci

    Zabardast

  • @navpahuwind
    @navpahuwind Před 2 lety

    Thanks for appreciate punjab

  • @Gunjotkaur157
    @Gunjotkaur157 Před 2 lety

    U r great 🙏🙏 ...
    Balwinder Sangrur

  • @ManpreetKaur-hp2br
    @ManpreetKaur-hp2br Před 2 lety +2

    Very beautiful Temple 😊

  • @Shirish_20
    @Shirish_20 Před 2 lety

    Bohot bdia 22 🔥🔥

  • @bunnysharma0642
    @bunnysharma0642 Před 2 lety

    Great Bhaji

  • @tarvinderpal2470
    @tarvinderpal2470 Před 2 lety +1

    Same Gobind sagar lake Bhakara dam Bilaspur vic v hi old city de temple

  • @vickykaushik3416
    @vickykaushik3416 Před 2 lety +2

    God bless you with both 🌹

  • @maku8075
    @maku8075 Před rokem +1

    It was actual built in the 8 century by the sahi dynasty 1,200 ago so it's really an pretty old temple .

  • @funnycartoonworldforkids4071

    hanji bahut vadiya place a, hajipur talwara nice place , love u

  • @amanjotgill8513
    @amanjotgill8513 Před 2 lety

    Paji sarre vlog vadiya tuhade ☺☺

  • @meenakshi6199
    @meenakshi6199 Před 2 lety

    mei v dekhya 2 baar bahut peacefull place aa

  • @kuldeepsinghgill2078
    @kuldeepsinghgill2078 Před 2 lety

    Good wishes Punjabi couples

  • @autoexplain
    @autoexplain Před 2 lety

    bhut wadiya veer

  • @Ramandeepkaur-vl7bu
    @Ramandeepkaur-vl7bu Před 2 lety +1

    Tuhi ehni mihnat krde oo .....ik like te banda aa 👍👍👍♥️ from Amritsar

  • @singhdhillon9515
    @singhdhillon9515 Před 2 lety +2

    Good job paji