ਬਰਿੰਦਰ ਢਿੱਲੋਂ ਦਾ ਤਿੱਖਾ ਇੰਟਰਵਿਊ, ਵਿਰੋਧੀਆਂ ਦਾ ਹਰ ਸਵਾਲ, ਦਿਨੇਸ਼ ਚੱਢਾ ਦੱਸੇ ਹੁਣ ਮਾਲਵਿੰਦਰ ਕੰਗ ਕਿੱਥੋਂ ਦਾ

Sdílet
Vložit
  • čas přidán 2. 05. 2024
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    jagdeep singh thali , barinder dhillon , lok sabha election , ropar, aap , punjab , congress , malwinder kang , dinesh chadha , amritpal singh ,

Komentáře • 153

  • @gurbirsandhu4892
    @gurbirsandhu4892 Před 16 dny +30

    ਕਾਂਗਰਸ ਨੇ ਕਦੋ ਪੰਜਾਬ ਲੲੀ ਮੋਰਚਾ ਲਾ ਿੲਅਾ ..
    ਪਰ ਮੋਰਚੇ ਕਾਂਗਰਸ ਵਿਰੁਧ ਜਰੂਰ ਲਗੇ..ਖੂਨੀ ਪੰਜਾ
    ਵਾਹਿਗੁਰੂ ਭਾੲੀ ਅਮਿਰਤਪਾਲ ਸਿੰਘ ਦੀ ਚੜ੍ਹਦੀ ਕਲਾ ਕਰਨ..

  • @RanjitSingh-sr3cd
    @RanjitSingh-sr3cd Před 16 dny +12

    ਥਲੀ ਬਾਈ ਦਿਲੋਂ ਸਲੂਟ ਆ ਤੁਹਾਨੂੰ

    • @jethpuria
      @jethpuria Před 14 dny

      Ik Number da ghussa hai paterkar

  • @rahmatdandiwal5285
    @rahmatdandiwal5285 Před 16 dny +16

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਸੋਚ ਤੇ ਪਹਿਰਾ ਦੇਵਾਗੇ ਠੋਕ ਕੇ

  • @Pargatsinghkhera-fh2iq
    @Pargatsinghkhera-fh2iq Před 16 dny +51

    ਭਾਈ ਸਿਮਰਜੀਤ ਸਿੰਘ ਮਾਨ ਨੂੰ ਵੋਟ ਪਾ ਕੇ ਜਰੂਰ ਜਿਤਾਓ ਸਾਧ ਸੰਗਤ ਜੀ

    • @terrydhaliwal5657
      @terrydhaliwal5657 Před 15 dny

      Phe kurbani vi krni puuu kise nu the phela deep di khubani Phe sidhu di hun koi hor…!!!

  • @youthcreation1079
    @youthcreation1079 Před 16 dny +17

    ਝਾੜੂ ਦਿੱਲੀ ਤੋਂ, ਕਾਂਗਰਸ ਦਿੱਲੀ ਤੋਂ, ਅਕਾਲੀ ਦਲ ਬਾਦਲ ਦਿੱਲੀ ਤੋਂ, ਬੀਜੇਪੀ ਦਿੱਲੀ ਼਼਼਼਼ ਅਜ਼ਾਦ ਜਿੱਤ ਣਗੇ ,ਪਹਿਲੇ ਭਾਈ ਸਾਹਿਬ, ਸਿਮਰਨਜੀਤ ਸਿੰਘ ਮਾਨ, ਲੱਖਾਂ ਸਧਾਣਾ, ਭਾਈ ਸਰਬਜੀਤ ਸਿੰਘ ਖਾਲਸਾ , ਕਵਲਜੀਤ ਸਿੰਘ ਬਰਾੜ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਏ।

  • @SukhwinderSingh-wq5ip
    @SukhwinderSingh-wq5ip Před 15 dny +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Pargatsinghkhera-fh2iq
    @Pargatsinghkhera-fh2iq Před 16 dny +25

    ਆਮ ਆਦਮੀ ਪਾਰਟੀ ਬੀਜੇਪੀ ਮੁਰਦਾਬਾਦ

    • @shivanisharma5562
      @shivanisharma5562 Před 16 dny +3

      ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ 😢😢😢😢

    • @shivanisharma5562
      @shivanisharma5562 Před 16 dny +3

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @gurpreetjassalsingh8693
    @gurpreetjassalsingh8693 Před 16 dny +24

    ਥਲੀ ਸਾਬ 👍

  • @Shamsher-qv1mv
    @Shamsher-qv1mv Před 16 dny +29

    ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ

  • @JarmanDhillon-ie2wr
    @JarmanDhillon-ie2wr Před 16 dny +6

    Bhai Amrit pal Singh sardar simran Jeet Singh maan❤❤

  • @Shamsher-qv1mv
    @Shamsher-qv1mv Před 16 dny +41

    ਭਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @balrajsingh-iz6jr
    @balrajsingh-iz6jr Před 13 dny

    ਥਲੀ ਵੀਰ ਜਿੰਦਾਬਾਦ ਥਲੀ ਵੀਰ ਜੀ ਦੀ ਪੱਤਰਕਾਰੀ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨ ਵੀਰ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਹੀ ਚੜਦੀਕਲਾ ਬਖਸ਼ਣ ਥਲੀ ਵੀਰ ਸਲਾਮ ਆ ਥੋਨੂੰ 🙏

  • @amarjeetsinghsidhusaab1707

    Full spot Bhai Amritpal singh khailsa ji nu 🙏🙏

  • @ManjeetSingh-tx9ok
    @ManjeetSingh-tx9ok Před 16 dny +4

    Raja waring ne congress party Punjab vich khatam kr diti, dalvir Goldy bai ghaint bai siraaa CM Bhagwant Mann sahib and Goldy bai di jodi ghaint lagi

  • @AnilKumar-qi2qs
    @AnilKumar-qi2qs Před 16 dny +6

    ਥਲੀ ਜੀ ❤ਸਲੂਟ ਆ

  • @Janti838
    @Janti838 Před 16 dny +6

    Amritpal Singh Khalsa zindabad

  • @ogchahal
    @ogchahal Před 16 dny +5

    ਥਲੀ ਬਾਈ ਇਹ ਬੰਦਾ ਕੌਣ ਆ ਪਹਿਲੀ ਬਾਰ ਵੇਖਿਆ

  • @Sandynatt5911
    @Sandynatt5911 Před 15 dny

    Barinder Dhillon next big leader of Punjab

  • @majersingh7059
    @majersingh7059 Před 16 dny +5

    ਕੀ ਕਾਂਗਰਸ ਨੇ ਨੌਜਵਾਨਾਂ ਨੂੰ ਕੁੱਟਿਆ ਨਹੀਂ ਜਾ ਕਾਂਗਰਸ ਨੇ ਬਲਿਊ ਸਟਾਰ ਨੀ ਕੀਤਾ। ਕਾਂਗਰਸ ਨੇ ਵਾਅਦੇ ਕਿੰਨੇ ਕੁ ਪੂਰੇ ਕੀਤੇ।

  • @nirmal1243__
    @nirmal1243__ Před 16 dny +3

    Vote for Amritpal ji Khalsa

  • @sukhjindersingh3605
    @sukhjindersingh3605 Před 16 dny +5

    Simarjeet Singh Maan zindabad

  • @mehmoodrana3120
    @mehmoodrana3120 Před 12 dny

    ਢਿੱਲੋਂ ਸਾਹਿਬ ਨਿਰਧੜ,,ਲੀਡਰ,,ਅਵਾਜ ਪੰਜਾਬ,, ਹੈ ਸਾਡਾ ਵੀਰ

  • @sukhjindersingh3605
    @sukhjindersingh3605 Před 16 dny +5

    Bhai Amritpal singh ji jindabad

  • @Khalsa-kf3wt
    @Khalsa-kf3wt Před 16 dny +16

    ਇਹ ਗੋਲਡੀ ਨਾਲੋ ਘੱਟ ਨਹੀ

  • @balrajsingh8901
    @balrajsingh8901 Před 16 dny +4

    ਚੰਡੀਗੜ੍ਹ ਵਿੱਚ ਪੜ੍ਹੇ , ਏਨੀ ਤਾਂ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਕ ਕਰੋੜ ਪਤੀ, ਨਾ ਏ ਸੀ ਤੋਂ ਬਿਨਾਂ, ਨਾ ਸਿਆਲਾਂ ਵਿੱਚ ਹੀਟਰਾਂ ਤੋਂ ਬਿਨਾਂ ਸਾਰ ਸਕਦਾ ਹੈ ਉਹ ਤਾਂ ਆਪ ਹੀ ਰਿਆਤੀ ਲਿਮਟ ਤੋਂ ਬਾਹਰ ਹੋ ਜਾਂਦਾ ਹੈ , ਉਨ੍ਹਾਂ ਨੂੰ ਇਸ ਰਿਆਇਤ ਨਹੀਂ।

  • @sukhjindersingh3605
    @sukhjindersingh3605 Před 16 dny +12

    Full Spot Bhai Amritpal nu

  • @user-qe6ph2fb4y
    @user-qe6ph2fb4y Před 16 dny +4

    Sahi gal a dhillon veer chadda parchiea de rajneti karda sada te hoia a

  • @Mannsingh-mv3un
    @Mannsingh-mv3un Před 15 dny

    ਕਾਂਗਰਸ ਨੇ ਕੁਰਸੀ ਲਈ ਮਹਾਨ ਸ਼ਖਸੀਅਤ ਨੂੰ ਖਤਮ ਕੀਤਾ।
    ਪਰਿਵਾਰ ਵਾਦ, ਲੁਟ ,ਕਸੁਟ ਤੇ ਜੋਰ ਦਿੱਤਾ।

  • @gurjeetsingh5877
    @gurjeetsingh5877 Před 16 dny +13

    ਗੱਲਾਂ ਖ਼ਰੀਆਂ ਕਰਦਾ ਬਾਈ ਢਿੱਲੋਂ

  • @satinderpalsingh47
    @satinderpalsingh47 Před 16 dny +6

    ਜਗਦੀਪ ਸਿੰਘ ਥਲ਼ੀ ਵੀਰ ਵਲਟੋਹਾ ਸਾਬ ਦੀ ਇੰਟਰਵਿਊ ਸੁਣਕੇ ਮੈਂ ਕੁਮੈਂਟ ਕੀਤਾ ਸੀ ਬਰਿੰਦਰ ਢਿੱਲੋਂ ਵੀਰ ਨੂੰ ਤਾਂ ਬੜੇ ਜਚ ਜਚ ਕੇ ਸਵਾਲ ਪੁੱਛੇ ਜਾਂ ਤਾਂ ਦੱਸ ਵਲਟੋਹਾ ਸਾਬ ਦੇ ਸਾਰੇ ਜਵਾਬ ਸਹੀਂ ਸੀ ਇੰਟਰਵਿਊ ਚ ਜਾਂ ਤਾਂ ਹਿੰਮਤ ਨ੍ਹੀ ਸੀ ਕੇ ਬਰਿੰਦਰ ਢਿੱਲੋਂ ਵੀਰ ਵਾਂਗੂੰ ਸਵਾਲ ਪੁੱਛੇ ਬਾਕੀ ਵੀਰ ਤੇਰੀ ਪੱਤਰਕਾਰੀ ਨੂੰ ਸਲਾਮ ਵਾਂ ਪਰ ਜੁਰਅੱਤ ਇੱਕੋ ਜਿਹੀ ਰੱਖ

  • @kewalkamboj7339
    @kewalkamboj7339 Před 14 dny +1

    ਇਹਨਾਂ ਨੂੰ ਪੁੱਛੋ 75 ਚੋਂ ਪੰਜਾਬ ਨੂੰ ਲੁੱਟਕੇ ਇੱਕਲਾ ਇੱਕਲਾ ਲੀਡਰ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਗਏ। ਪੰਜਾਬ ਨੂੰ ਬਰਬਾਦ ਕਰ ਦਿਤਾ।ਇਹ ਭ੍ਰਿਸ਼ਟ ਪੰਜ ਸਾਲ ਅਰਬਾਂ ਰੁਪਏ ਦੇ ਮਾਲਕ ਬਣ ਜਾਂਦੇ।ਜੇ ਇਹਨਾਂ ਚੰਗੇ ਕੰਮ ਕੀਤੇ ਹੁੰਦੇ ਤਾਂ ਪੰਜਾਬ ਚੋਂ ਆਮ ਆਦਮੀ ਪਾਰਟੀ ਕਦੇ ਨਾਂ ਆਉਦੀ। ਪਿੱਛਲੇ 20 ਸਾਲਾਂ ਚੋਂ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਪੰਜਾਬ ਦੇ ਲੱਖਾਂ ਬੱਚੇ ਵਿਦੇਸ਼ਾਂ ਚੋਂ ਚਲੇ ਗਏ।

  • @pinderdhillon8046
    @pinderdhillon8046 Před 15 dny +1

    ਥਲੀ ਬਾਈ ❤❤

  • @rajveergill6036
    @rajveergill6036 Před 16 dny +2

    Vrinder bai sikh leader ban .. young blood aa tenu gal karni aundi aa

  • @mohansingh7391
    @mohansingh7391 Před 16 dny +3

    ਕਾਂਗਰਸ ਨੂੰ ਪੁੱਛੋ ਪੰਜਾਬ ਨੂੰ ਰਾਜਧਾਨੀ ਕਿਉਂ ਨਹੀਂ ਦਿੱਤੀ?

  • @dr.sandeepsingh8667
    @dr.sandeepsingh8667 Před 16 dny +1

    Dhillon sahib … I really support u … u r best leader as my personal thoughts 😊
    Keep it up bro 🤞🏻🤞🏻🤞🏻

  • @kanukumar1252
    @kanukumar1252 Před 14 dny

    Love you bro ehnu kehnda hai news reporter❤❤

  • @palwinderkaur9842
    @palwinderkaur9842 Před 16 dny +1

    Waheguru ji Bhai Amritpal Singh ji te mehar bharya hath rakhan ona jit bakhshish karna 🙏🙏

  • @husanpreetsingh1380
    @husanpreetsingh1380 Před 15 dny

    Thali vir jindabad jindabad

  • @charanjitsingh7231
    @charanjitsingh7231 Před 16 dny +2

    Thali je good

  • @hardipsingh4738
    @hardipsingh4738 Před 15 dny +1

    S simranjit singh g honest leader in punjab

  • @SodhirakhraSodhirakhra

    ਢਿੱਲੋਂ ਸਾਹਿਬ ਸਾਡੇ ਵੀਰ ਵੀਰ ਹੈ ਵਧੀਆ ਬੰਦਾ

  • @HardeepMangat_
    @HardeepMangat_ Před 16 dny +2

    Thali bhai good reporter

  • @tejindersingh5748
    @tejindersingh5748 Před 16 dny +1

    Bhai thali ji excellent reporter

  • @sarabjitSingh-vd2lz
    @sarabjitSingh-vd2lz Před 15 dny +2

    ਬਾਈ ਥਲੀ ਇਹ ਹੈ ਅਸਲੀ ਪੱਤਰਕਾਰੀ ।। ਸੁਆਦ ਲਿਆਤਾ

  • @sahilgoyal9127
    @sahilgoyal9127 Před 15 dny

    Good job thali Veere

  • @jaspreetkaur1097
    @jaspreetkaur1097 Před 16 dny +1

    Bilkul sahi kha rahe ne eh veerji.

  • @mohansingh7391
    @mohansingh7391 Před 16 dny +7

    ਅੰਮ੍ਰਿਤ ਪਾਲ ਦੇ ਮੁਕਾਬਲੇ ਚ ਹੁਣ ਕੋਈ ਵੀ ਨਹੀਂ ਇਹ ਨੋਟ ਕਰ ਲਓ ਜਿਹੜਾ ਲੀਡਰ ਛੇਤੀ ਸਮਝ ਜੂ ਉਨਾ ਹੀ ਚੰਗਾ 🙏🚒🚩

  • @surjeetsingh-tu6hk
    @surjeetsingh-tu6hk Před 16 dny +1

    Sira g thali Saab changi sewa Karo isdi

  • @HardeepSingh-xn3dn
    @HardeepSingh-xn3dn Před 16 dny +2

    Dhali saheb ji najara liata

  • @talwindersingh7145
    @talwindersingh7145 Před 15 dny +1

    Etholon ਫੈਕਟਰੀ ਦਾ ਫੈਸਲਾ ਬਹੁਤ ਮਾੜਾ ਹੈ, ਨੂਰਪੁਰ ਬੇਦੀ ਦੇ ਲੋਕ ਧਰਨੇ ਤੇ ਬੈਠੇ ਹਨ

  • @KulwinderSingh-lc8iv
    @KulwinderSingh-lc8iv Před 16 dny +2

    Sidhe hee swaal hunde 22 thali de

  • @JagjitSingh-uz4dv
    @JagjitSingh-uz4dv Před 11 dny

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ

  • @sunnysarpanch1983
    @sunnysarpanch1983 Před 13 dny +1

    ਮਨੀਸ਼ ਤਿਵਾੜੀ ਜੇ ਏਥੋਂ ਭੱਜ ਗਿਆ ਤਾਂ ਕੀ ਜਿੰਮੇਵਾਰੀ ਖਤਮ ਹੋਗੀ ਫੇਰ ਉਹਨੂੰ ਕਾਂਗਰਸ ਨੇ ਚੰਡੀਗੜ ਤੋ ਟਿਕਟ ਕਿੳਂ ਦਿੱਤੀ ਏਵੇਂ ਤਾਂ ਸਿੰਗਲੇ ਨੇ ਵੀ ਅਗਲੀ ਵਾਰ ਏਥੋਂ ਭੱਜ ਜਾਣਾ ਫੇਰ ਉਹਨੂੰ ਕਿੳਂ ਕੋਈ ਵੋਟ ਪਾਵੇ ।

  • @jatindersharma3070
    @jatindersharma3070 Před 15 dny

    Good Mla hai DHILON SAHIB👍🌹

  • @user67125
    @user67125 Před 16 dny

    Waheguru ji

  • @rajahundxl
    @rajahundxl Před 15 dny

    Thali bai Respect❤

  • @tegsimranduggal3925
    @tegsimranduggal3925 Před 16 dny +1

    Barinder ji
    Apne aap nu bahut vada leader Manda hai
    Palle kuch v nai

  • @YadvinderBrar1412
    @YadvinderBrar1412 Před 15 dny

    Ek gal ta hai bhagwant mann ne bijli free ala kita kam pehli var general alea nu v kuch miliya sarkar valo..600 unit da 5000vango bill banda...sher ch ta unit es nalo v mengi a

  • @rupindersodhi6869
    @rupindersodhi6869 Před 16 dny +1

    Dhillon yaar kedhe chakra vich paya hai
    Mere kol Canada 🇨🇦 a ja.
    Full nazara hai 😮

  • @ravinderravi8257
    @ravinderravi8257 Před 16 dny +1

    ਮੁਦੇ ਹਨ ਚੰਡੀਗੜ੍ਹ ਪਾਣੀਆਂ ਦਾ ਨਸਾ਼ਂ ਮਗਰਕੋਈ ਨਹੀ ਬੋਲംਰਿਹਾ ਇਹਦੇ ਨਵੇਕਲੇ ਮੁਦੇ ਹਨ ਗੱਲ ਹੀ ਨਹੀ ਆ ਰਹੀ ਸਭ ਦਾ ਇਹੋ ਹਾਲ ਹੈ

  • @user-bg3vi8dt7o
    @user-bg3vi8dt7o Před 14 dny

    ਥਲੀ ਸਾਬ ਢਿੱਲੋਂ ਸਾਬ ਤੋ ਕੋਈ ਉਲਟਾ ਸਿੱਧਾ ਬਿਆਨ ਨਾ ਕੱਢਵਾ ਲਿਉ,

  • @user-rp1wx5nt4m
    @user-rp1wx5nt4m Před 15 dny

    ਢਿਲੋ ਸਾਹਿਬ ਬਾਲੇ ਗਰਮ ਲੱਗਦੇ😂😂

  • @harishkhepar4622
    @harishkhepar4622 Před 16 dny +1

    Vaki gallan dia gallan brinder dhillon gal saaf karda banda kainth aa thok dinda apnea nu begania nu

  • @hrpit
    @hrpit Před 16 dny

    ਇਹ ਸਭ ਤੋਂ top ਦਾ ਖੱਚ ਏ

  • @sarabjitSingh-vd2lz
    @sarabjitSingh-vd2lz Před 15 dny +1

    ਪੰਜਾਬੀਓ। ਝਾੜੂ ਕੰਪਨੀ ਨੂੰ ਬਿਲਕੁਲ ਵੋਟ ਨਾ ਪਾਓ ਜੀ

  • @paramjeetsinght4743
    @paramjeetsinght4743 Před 15 dny

    chak ke rakhe come nu thalli beer good p lok chanal

  • @harjinderbajwa8095
    @harjinderbajwa8095 Před 16 dny

    👍👍👌

  • @surjitsingh7304
    @surjitsingh7304 Před 15 dny

    Good jagdeep thalli y

  • @heerasingh3992
    @heerasingh3992 Před 15 dny

    AmritPall

  • @JaspalVirk-kk4uo
    @JaspalVirk-kk4uo Před 16 dny +1

    ਇੰਨਾ ਨੇਂ ਕਾਂਗਰਸ ਦਾ ਬੇੜਾ ਕਿਤਾ,

  • @paramjeetsinght4743
    @paramjeetsinght4743 Před 15 dny

    good thali sab

  • @jethpuria
    @jethpuria Před 14 dny

    Kamla patarkar

  • @jaskaransinghdeol8394
    @jaskaransinghdeol8394 Před 16 dny

    Berinder chotta veer interviews de speed limited karo. Ehna patarkara da coth ne jana

  • @sukhdevbadla9444
    @sukhdevbadla9444 Před 14 dny

    ਕਾਂਗਰਸ ਜ਼ਿੰਦਾਬਾਦ

  • @harnetchoudhary1782
    @harnetchoudhary1782 Před 16 dny

    ❤❤❤❤❤❤❤❤

  • @gurpreetsohi5411
    @gurpreetsohi5411 Před 10 dny

    ਥਲੀ ਵੀਰ ਖਿੱਚ ਕੇ ਰੱਖ ਏਸ ਖੱਚ ਨੂੰ 🎉😂😂..

  • @KuldeepSingh-py9uz
    @KuldeepSingh-py9uz Před 16 dny +1

    Kade jung lagy aa

  • @princegill5059
    @princegill5059 Před 14 dny

    Gal bhai amritpal singh di ho rahi a u ram minder wal toor pea .... Kithe khada hoya oh daso...

  • @awab4u
    @awab4u Před 15 dny

    8 ਮਿੰਟ ਢੋਲਕੀ ਛੇਨੇ ਨੇ ਵੀਡੀਓ ਵਿੱਚ ਉਸ ਤੋਂ ਬਾਅਦ ਦੇਖਣਾ।

  • @harpreetSinghhappy733
    @harpreetSinghhappy733 Před 16 dny

    Bhai Amritpal Singh khalsa ji jindabad 💯 Sardar Simranjeet Singh Maan Saab Jindabad 💯 Baki te Sare Titliyan ne 🤣

  • @sarabjitSingh-vd2lz
    @sarabjitSingh-vd2lz Před 15 dny +1

    ਪੰਜਾਬੀ ਓ ਝਾੜੂ ਕੰਪਨੀ ਦਾ ਸਪੜਾ ਸਾਫ ਕਰ ਦਿਓ ਜੀ ਇਨ੍ਹਾਂ ਨਸ਼ੇੜੀਆਂ ਨੇ ਸਿੱਖ ਕੌਮ ਦੇ ਮਹਾਨ ਬੱਚਿਆਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿੱਤਾ

  • @JatinderSingh-yd9mv
    @JatinderSingh-yd9mv Před 16 dny

    Amritpal singh Khalsa zindabad

  • @sukhwinderamar3212
    @sukhwinderamar3212 Před 16 dny +1

    Barinder tu jayada rolla na pa veer jaldi ghar vapisi ho janni goldy di😂😂.Aaj kal dai leaders ta koyi trust nai karana chayi da.They all are same

  • @GurwinderSingh-ss5ym
    @GurwinderSingh-ss5ym Před 16 dny

    Bhai Amritpal singh Zindabad

  • @VELLYWOOD_
    @VELLYWOOD_ Před 16 dny

    Thali saab g tuhade varga koi imandar te nidhadak reporter koi nahi

  • @user-cy2jc5zn4c
    @user-cy2jc5zn4c Před 16 dny +1

    ਥਲੀ ਤੂੰ ਬੱਚਕੇ ਰਹਿ ਯਾਰ ਇਹਨਾਂ ਲੂਬੜਾ ਤੋਂ

  • @Janti838
    @Janti838 Před 16 dny +1

    Kulbir zira mla Durg Dillar ha sara Nasha Kulbir zira Durg Dillar ha

  • @surjitsinghnikkuwal7603

    Thali veer jehda ajj tuhade nal baith ke interview kr reha Jo keh reha ke Bhai Amritpal Singh G nal dhakka hoeya. Bhai Saab di arrest vele Guruduwara Sohana de samne dharna de rhe nojwana nu apeel kr reha c ke tusi galat bande de magar dharna la rhe ho. Eh keh reha c ke me v youth hnn me v madde ghro hnn me v bhut mehnat kr reha tusi mere picshe kyu nhi aunde. Me is 22nu udo v jawab Dita c ke usne apne picshe jaila ch gye nojwana da picsha kita te nojwana de nal khad ke unha nu nashe ton dur rhn lyi te Singh sajan lyi tyar kita na ke tuhade trha youth nu bs apniya relliya ch nashe deke barteya c. Eh student politics cho aye inha ne youth di education lyi ki kita, inha de area ch kini vaddiya private universities te collages khade ho gye te study kini mehangi ho gyi tusi apni koi 1 moov daso Jo education Mafia de against kiti ja youth de favour ch kiti. Inha di us ton vad ajj tk 1sal ho geya koi activity nhi dikhi.

  • @gurpreetsohi5411
    @gurpreetsohi5411 Před 10 dny

    ਬਾਈ ਜੀ ਬਰਿੰਦਰ ਨੂੰ ਇਹ ਪੁੱਛੋ ਇਸਦਾ ਪਿੰਡ ਕਿਹੜਾ ਕਿਹੜੇ ਜ਼ਿਲੇ ਵਿਚ ਪੈਂਦਾ ??? 😅😅😂😂😂😂

  • @RanbirSingh-dn5zi
    @RanbirSingh-dn5zi Před 16 dny

    Bhai amritpal ne Sare fikran vich pa dite

  • @pindirakar5388
    @pindirakar5388 Před 16 dny

    Koi v party hove nawanshr n.r.i sare sab to vadh found krde aa ohna di bhla hovea

  • @GursiratKour-sd9fm
    @GursiratKour-sd9fm Před 15 dny

    By amritpal seedhan noo Manda nahi unekhalsatn di gal kiti

  • @sandhumanna8611
    @sandhumanna8611 Před 14 dny

    ਲੱਖ ਰੁਪਏ ਦਾ ਤਨਖਾਹ ਲੈਣ ਅਲੀ ਕਿਹੜੀ ਬੱਸ ਚ ਚਰੂ?

  • @rajvinderaujla5191
    @rajvinderaujla5191 Před 16 dny

    ਤੂੰ ਤਰੱਕ ਤਾਂ ਆਪ ਬੋਲ ਰਿਹਾ

  • @Dhillon00086
    @Dhillon00086 Před 16 dny

    Barinder is a nice person n a good speaker but not that clever worker which he should be to win the race….

  • @ParminderSingh-lm4lm
    @ParminderSingh-lm4lm Před 16 dny

    Ehna nu koi v sawal na pucho , bas ehna diya suno

  • @KuldeepSingh-py9uz
    @KuldeepSingh-py9uz Před 16 dny

    Tanu pta v ha ke 1984 vich sade nal ke hoya se Delhi vich

  • @kahlon7563
    @kahlon7563 Před 16 dny

    A sab dala iktha hoya A...

  • @pindirakar5388
    @pindirakar5388 Před 16 dny

    Nawansher walea da ki bhla kita aj tk pta ni lagea

  • @user-fn1my9qg5f
    @user-fn1my9qg5f Před 16 dny

    Tera Pardan Raja Kihnda C Bhai Amritpal Nu N S A La K Jail Vich Sutto